ਭਗਵੰਤ ਮਾਨ ਨੇ ਕੀਤੀ ਭਾਜਪਾ ਮੈਂਬਰਾਂ ਦੀ ਬੋਲਤੀ ਬੰਦ ! Bhagwant Mann | BJP

Поделиться
HTML-код
  • Опубликовано: 20 ноя 2019
  • Bhagwant Mann , Lok Sabha , Mann Speech , BJP Wokers, Mann fans, Mann pariliment Speech

Комментарии • 1,5 тыс.

  • @rbvlogs8161
    @rbvlogs8161 3 года назад +41

    ਮੈਂ ਆਉਂਦੀਆਂ ਵੋਟਾਂ ਵੇਲੇ ਪੰਜਾਬ ਨਹੀਂ ਹੋਵਾਂਗਾ। ਪਰ ਆਵਦੇ ਪਰਿਵਾਰ ਨੂੰ ਭਗਵੰਤ ਮਾਨ ਨੂੰ ਵੋਟ ਪਉਣ ਦੇ ਲਈ ਮਜਬੂਰ ਜਰੂਰ ਕਰਾਂਗਾ।

  • @gursharansingh5751
    @gursharansingh5751 4 года назад +155

    ਮਾਨ ਸਾਬ ਲੱਗੇ ਰਹੋ ਦੇਸ਼ ਤੁਹਾਡੇ ਨਾਲ ਹੈ

  • @makhanbrarlangiana6057
    @makhanbrarlangiana6057 4 года назад +1

    ਭਗਵੰਤ ਮਾਨ ਜੀ ਸਾਡੇ ਬਹੁਤ ਹੀ ਵਧੀਆ ਤੇ ਸਤਿਕਾਰਯੋਗ ਹਰਮਨ ਪਿਆਰੇ ਇਮਾਨਦਾਰ ਨੇਤਾ ਹਨ ਮਾਨ ਸਾਬ ਤੁਸੀ ਬਹੁਤ ਹੀ ਵਧੀਆ ਮੁੱਦੇ ਦੀਆ ਸਾਸਦ ਵਿੱਚ ਗਲਾ ਰੱਖਿਆ ਜੀ ਧੰਨਵਾਦ ਮਾਨ ਸਾਬ ਜੀ

  • @Kissantelevision
    @Kissantelevision 3 года назад +47

    ਮੇਰੀ ਵੋਟ ਦਾ. ਮੁੱਲ ਪੈ ਗਿਆ ੳੁਏ....... ਜਿੳੁਂਦਾ ਰਹਿ ਮਾਨਾਂ

  • @lovehoney2445
    @lovehoney2445 4 года назад +385

    ਮਾਨ ਸਾਬ ਤੁਹਾਡੇ 1ਸਵਾਲ ਵੈਰੀਆ ਲਈ 101ਬਰਾਬਰ ਹੈ

  • @darshansidhubhagike8572
    @darshansidhubhagike8572 4 года назад +406

    ਬਹੁਤ ਵਧੀਆ ਸਵਾਲ ਕੀਤੇ ਮਾਨ ਸਾਹਿਬ ਜੀ 👍👍👍👍👆👆👆👆👍👍👍

  • @beimaan_shera
    @beimaan_shera 4 года назад +84

    ਗੱਲਾਂ ਸੱਚ ਨੇ ਦਿੱਲੀ ਤੋਂ ਜਰ ਨੀ ਹੁੰਦਾ ਪੰਜਾਬ 🙏

  • @daljitkaur3174
    @daljitkaur3174 4 года назад +17

    ਇਕੱਲਾ ਪੰਜਾਬ ਨੂੰ ਖਿੱਚੀ ਫਿਰਦਾ ਪੰਜਾਬ ਦਾ ਦਿਲ ਜਿੱਤ ਲਿਅਾ ਪੰਜਾਬ ਮਾਣ ਭਰੋਸਾ ਨਾ ਤੋੜਨਾ ਮਾਨ ਜੀ 👍👍👍👍👍👍🙏🙏🙏

  • @gurmanjotsinghbrar5875
    @gurmanjotsinghbrar5875 4 года назад +91

    ਸਿਰਾ ਲਾਤਾ ਮਾਨਾਂ ਜਿਉਂਦਾ ਰਹਿ

  • @lovesports2496
    @lovesports2496 4 года назад +271

    ਧੱਕ ਪਾੲੀ ਫਿਰਦਾ ੲਿਕੱਲਾ ਹੀ ਬਾੲੀ👌👌ਜਿੳੁਦਾ ਰਹਿ ਮਾਨਾ..

    • @navdeepsidhu5696
      @navdeepsidhu5696 3 года назад +1

      Bilkulll ggg bilkulllll

    • @gouravverma925
      @gouravverma925 3 года назад +1

      Bai bolda vi ohi aa jihnu knowledge hove , te pta hove ki oh sahi he...fer ida di buland awaj nikldi he

    • @SurjitKaur-oi1zx
      @SurjitKaur-oi1zx 3 года назад +1

      J

  • @AvtarSingh-sz8ml
    @AvtarSingh-sz8ml 3 года назад +2

    ਭਗਵੰਤ ਮਾਨ ਸੀ ਐਮ ਬਣਨਾ ਚਾਹੀਦਾ ਫਿਰ ਪੰਜਾਬ ਦਾ ਕੁਝ ਨਾ ਕੁਝ ਬਣ ਸਕਦਾ ਬਹੁਤ ਵਧੀਆਂ ਸੋਚ ਵਾਲਾ ਮਾਨ ਸਾਬ

  • @rbvlogs8161
    @rbvlogs8161 3 года назад +18

    ਵਾਹਿਗੁਰੂ ਲੰਬੀ ਉਮਰ ਕਰੇ ਭਗਵੰਤ ਮਾਨ ਜੀ ਦੀ।

  • @ranvirchahaltraveller1719
    @ranvirchahaltraveller1719 4 года назад +326

    ਸਾਡੇ ਸੰਗਰੂਰ ਦੀ ਸ਼ਾਨ ਭਗਵੰਤ ਮਾਂਨ

    • @goldetv3650
      @goldetv3650 4 года назад +5

      Sare punjab di 22

    • @sandeepsingh1175
      @sandeepsingh1175 4 года назад +5

      मान साब हमारे मुकेरिआं हल्के नहीं है लेकिन हमारे लिए भगबान बन कर आए, मेरे दोनों चूले खराब है मैने मान साब के सामने रिक्वेस्ट की के मै गरीब हु इलाज नहीं करा सकता, मैने कांग्रेस, बीजेपी से भी रिक्वेस्ट की लेकिन मेरी किसी नहीं सुनी लेकिन मान साब ने कहा मेरे से कहा मेरे से जितना मदद होगा मै करूंगा, लेकिन दूसरी पार्टी बालों ने झूठा अस्बासन भी नहीं दिआ

    • @amarjeet-iy4zi
      @amarjeet-iy4zi 4 года назад +1

      Mann. Punjab. De. Shan hay

    • @dsarabsingh
      @dsarabsingh 4 года назад +1

      ਸਾਰੇ ਪੰਜਾਬ ਦੀ ਸ਼ਾਨ ਭਗਵੰਤ ਸਿੰਘ ਮਾਨ।
      ਰਣਵੀਰ ਚਹਿਲ ਜੀ ਵੀਰ ਬਾਕੀ 12 ਤੇ ਕੱਖ ਦੇ ਨਹੀਂ ਲੱਭਦੇ ਹੀ ਨਹੀਂ

    • @sandeepsingh1175
      @sandeepsingh1175 4 года назад +1

      @@dsarabsingh मै हिंदी मे इस लिए लिखता हु के मेरी बात पंजाब के लोग ही नहीं पूरा इंडिया पड़े क्योंकि ज़ब मै पंजाबी मे लिखता था कमेंट तो दूसरी स्टेट वाले लिखते थे पाजी हमको पंजाबी पड़ने नहीं आती, इस लिए हिंदी में लिखता हु

  • @naviharry8156
    @naviharry8156 4 года назад +169

    ਸਾਡੇ ਸੰਗਰੂਰ ਦੀ ਸ਼ਾਨ । ਸਾਡਾ ਭਗਵੰਤ ਮਾਨ ।।

    • @jobanpreetsinghrandhawa8076
      @jobanpreetsinghrandhawa8076 3 года назад

      ਅਸੀ ਡੇਰਾ ਬਾਬਾ ਨਾਨਕ ਤੈ ਵੋਟ ਮਾਨ ਸਹਿਬ ਨੂੰ

  • @husanveersingh8693
    @husanveersingh8693 4 года назад +140

    ਪਰਮਾਤਮਾ ਤੈਨੂੰ ਤੰਦਰੁਸਤੀਅਾ ਦੇਵੇ ਮਾਨਾ ਸਹੀ ਮੁੱਲ ਮੋੜ ਰਿਹਾ ਸੰਗਰੂਰ ਦੇ ਲੋਕਾ ਦੀਅਾ ਵੋਟਾ ਦਾ ਵੀਰੇ

  • @gwsharan3363
    @gwsharan3363 2 года назад +3

    ਬਹੁਤ ਵਧੀਆ

  • @kuljindersingh3208
    @kuljindersingh3208 4 года назад +309

    ਪੰਜਾਬ ਚ ਭਗਵੰਤ ਮਾਨ ਜੀ ਨੂੰ C M ਬਣਾਉਣਾ ਚਾਹੀਦਾ ਹੈ । ਪੰਜਾਬ ਸੁਦਰ ਜਾਊਗਾ ।

    • @bandeep06
      @bandeep06 4 года назад +3

      Sirf navjot singh sidhu hona chahida CM

    • @ronaldosandhu1362
      @ronaldosandhu1362 4 года назад +7

      Bs ahi chija nai kuch hon din diya Punjab da,
      Koi khenda maan bnna chahida koi Sidhu Te adeya peya?
      Yar kde tan Ik jagah tan ikathe hojo sare jane,
      Nale thonu ki lgda Sidhu ehe chija bol lu jo maan hik thok ke keh janda
      Sher aa sher

    • @sethikumar9009
      @sethikumar9009 4 года назад +2

      @@ronaldosandhu1362 ਸਹੀ ਗਲ ਪਾਜੀ।

    • @pavitarsingh937
      @pavitarsingh937 4 года назад +4

      CM da rolla ta baad ch v clear hoju bro pehla ik baar aap nu votes ta payo ik baar baki sarkara nu bahar ta kado

    • @kakasingh4847
      @kakasingh4847 4 года назад +1

      @@ronaldosandhu1362
      Mn
      . a

  • @sunnyjindal0527
    @sunnyjindal0527 4 года назад +154

    ਕੱਲਾ jatt 100 ਵਰਗਾ 👌👌👌।।।।

  • @SukhwinderSingh-ew4hs
    @SukhwinderSingh-ew4hs 4 года назад +1

    ਉਚੀ ਸੋਚ ਭਗਵੰਤ ਮਾਨ ਦੀ

  • @bakhshishaatma-zn7sv
    @bakhshishaatma-zn7sv 2 месяца назад

    ਅਜਿਹਾ ਭਾਸ਼ਣ 70 ਸਾਲਾਂ ਵਿੱਚ ਕਦੇ ਨਹੀਂ ਸੁਆਣੀਆਂ ਜੀ ਬਹੁਤ ਵਧੀਆ ਲੱਗਿਆ ਭਾਸ਼ਣ ਜੀ ਵਾਹਿਗੁਰੂ ਜੀ ਚੜਦੀਕ੍ਲਾ ਵਿੱਚ ਰੱਖੇਂ ਜੀ

  • @roopsingh3855
    @roopsingh3855 4 года назад +258

    ਮਾਨ ਸਾਬ ਜੀ ਡੱਟੇ ਰਹੋ ੲਿਕ ਦਿਨ ਮਿਹਨਤ ਦਾ ਮੁਲ ਪੳੁ ਗਾਂ

  • @ramneekghuman5830
    @ramneekghuman5830 4 года назад +306

    ਮਾਨ ਸਾਹਿਬ ਇਕੱਲੇ ਸੰਗਰੂਰ ਦੀ ਹੀ ਸ਼ਾਨ ਨਹੀਂ ਇਹ ਸਾਰੇ ਪੰਜਾਬ ਦੀ ਸ਼ਾਨ ਨੇ

  • @Jatinder259
    @Jatinder259 4 года назад +91

    ਸੰਗਰੂਰ ਵਾਲਿਓਂ ਮਾਨ ਤੁਹਾਡੀਆਂ ਪਾੲੀਆਂ ਵੋਟਾਂ ਦਾ ਮੁੱਲ ਮੋੜ ਰਿਹਾ

  • @jaidave9321
    @jaidave9321 4 года назад +1

    ਸ਼ੁਕਰ ਐ ਕੋਈ ਤਾਂ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਧੰਨਵਾਦ ਮਾਨ ਸਹਿਬ ਤੇਰੇ ਦਿਲ ਵਿਚ ਦਰਦ ਐ ਕਿਸਾਨਾਂ ਪ੍ਤੀ

  • @ManmeetSandhu-Music
    @ManmeetSandhu-Music 4 года назад +63

    ਦੋ ਮਾਨ ਆ ਇਸ ਦੁਨੀਆਂ ਵਿੱਚ ਜਿੰਨਾ ਨੂੰ ਮੈ ਦਿਲੋ ਪਿਆਰ ਕਰਦਾ ਲਵਜੂ ਆ ❤ ਇਕ ਬੱਬੂ ਮਾਨ ਤੇ ਦੂਜਾ ਭਗਵੰਤ ਮਾਨ ❤🤗 ਵੈਸੇ ਵੀ ਏ ਦੋਨੋ ਆੜੀ ਆ 😜😂

  • @yadwindergill914
    @yadwindergill914 4 года назад +203

    ਭਗਵੰਤ ਮਾਨ ਵਰਗੇ4-5mp ਹੋਣ ਤਾਂ ਪੰਜਾਬ ਦਾ ਸੁਧਾਰ ਹੋ ਜਾਵੇਗਾ..ਬਹੁਤ ਵਧੀਅਾ ਮੁੱਦੇ ਚੁੱਕਦੇ ਨੇ ਭਗਵੰਤ ਮਾਨ......

    • @rajvirkaur4462
      @rajvirkaur4462 4 года назад +12

      Sidhu ji
      Bhagwant maan
      Bain's bro
      Khiera shaib
      I think enough
      Very good leaders

    • @Jatinderpb07
      @Jatinderpb07 4 года назад +7

      Lakha veer ve

    • @yadwindergill914
      @yadwindergill914 4 года назад +1

      @@Jatinderpb07 ਬਿਲਕੁਲ ਵੀਰ ਜੀ

    • @amarjitkaur1585
      @amarjitkaur1585 4 года назад +6

      ਲੱਖਾ ਵੀਰ ਤਾ ਸਭ ਤੋ ਵੱਧ ਮੁੱਦੇ ਚੁੱਕਦਾ , ਲੱਖਾ ਵੀਰ ਤਾ ਲੱਖਾ ਚੋ ਿੲੱਕ ਅਾ ਤੇ ਮਾਨ ਸਾਬ ਵੀ ਗੁੱਡ ਪਰਸਨ 🙏🙏

    • @jaswantsinghpradhan7470
      @jaswantsinghpradhan7470 4 года назад +2

      @@rajvirkaur4462 Me agree with you. You are absolutely right respected sister

  • @SinghGill7878
    @SinghGill7878 4 года назад +4

    ਬਹੁਤ ਵਧੀਅਾ ਮੁਦੇ ੳੁਠਾੲੇ ਮਾਨ ਸਾਹਬ ਜੇ ਤੁਹਾਡੀਅਾ ੲਿਹ ਗੱਲਾਂ ਮੰਨ ਲਵੇ ਸਰਕਾਰ ਪੰਜਾਬ ਬਚ ਸਕਦਾ ਜਿਓਦਾ ਰਹਿ ਮਾਨਾ

  • @sukhjindersinghsarai2975
    @sukhjindersinghsarai2975 4 года назад +2

    ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਜੀ ਧੰਨਵਾਦ ਭਾਜੀ ਤੁਹਾਡਾ ਜੀ ਇਹ ਖੇਤੀ ਵਾਸਤੇ ਕਿਸਾਨ ਵਾਸਤੇ ਪ੍ਰਚਾਰ ਕਰਨ ਲਈ

  • @KuldeepSingh-su5gp
    @KuldeepSingh-su5gp 4 года назад +100

    ਵੀਰੋ ਮਾਨ ਸਾਬ ਨੂੰ ਇਸ ਵਾਰ ਮੁੱਖ ਮੰਤਰੀ ਜਰੂਰ ਬਣਾਉਣ

  • @KuldeepSingh-cq2bu
    @KuldeepSingh-cq2bu 4 года назад +2

    ਬਹੁਤ ਵਧੀਆ ਸਪੀਚ ਮਾਨ ਸਾਹਿਬ ਦੀ

  • @jasdeepgill8550
    @jasdeepgill8550 4 года назад +31

    I salute you Maan Saab, respect from Canada 🙏

  • @himatsingh8927
    @himatsingh8927 4 года назад +5

    ਭਗਵੰਤ ਮਾਨ ਨੂੰ ਵਾਹਿਗੁਰੂ ਚੜਦੀ ਕਲਾ ਚ ਰਖਣ

  • @prabhmander_official
    @prabhmander_official 4 года назад +83

    ਵਧੀਅਾ ਸਵਾਲ ਕੀਤੇ ਭਗਵੰਤ ਮਾਨ ਜੀ ਨੇ ਪਰ ਹੱਲ ਨਹੀ ਹੋ ਰਿਹਾ ਕੋੲੀ

  • @SSMAAN-hg8ft
    @SSMAAN-hg8ft 4 года назад +300

    ਸੱਤਰ ਸਾਲ ਵਿੱਚ ਪਹਿਲੀ ਵਾਰੀ ਸੁਣਿਆ ਇਹੋ ਜਿਹਾ ਭਾਸ਼ਣ ਨਜਾਰਾ ਲਿਆ ਦਿੱਤਾ

    • @SSMAAN-hg8ft
      @SSMAAN-hg8ft 4 года назад

      Matlab sattar salaa de raj di gal karda ji

    • @gsdakha3763
      @gsdakha3763 4 года назад +1

      GOOD MANN SAB

    • @takhwindersinghvirk65
      @takhwindersinghvirk65 4 года назад +2

      ਬਹੁਤ ਵਧੀਆ ਜੀ ਇਹੋ ਜਿਹਾ ਭਾਸ਼ਣ ਪਹਿਲੀ ਵਾਰ ਸੁਣਿਆ ਅਪਨੀ ਉਮਰ ਵਿਚ

    • @SandeepSingh-gz5ov
      @SandeepSingh-gz5ov 4 года назад +1

      Sahi gl aa yr sirra banda

    • @kabuterlovers1444
      @kabuterlovers1444 4 года назад +1

      yvukk

  • @sarabjeetsingh2919
    @sarabjeetsingh2919 4 года назад +1

    ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਅੱਜ ਕਣਕ ਬਹੁਤ ਵਧੀਆ ਖੜੀ ਹੈ

  • @Singh-mj2eq
    @Singh-mj2eq 4 года назад +79

    ਸਹੀ ਕਿਹਾ ਮਾਨ ਸਾਬ 100%।।

  • @manjit4701
    @manjit4701 4 года назад +479

    ਜਿਹੜੇ ਮਾਨ ਨੂਂ ਦੱਬਣ ਨੂਂ ਫਿਰਦੇ ਸੀ ਓਹ ਲੱਭਦੇ ਕਿਥੇ ਆ

    • @JagjeetSingh-zh1jv
      @JagjeetSingh-zh1jv 4 года назад +3

      Sangrur di Shan Mann Saab

    • @GurpreetSingh-px5xn
      @GurpreetSingh-px5xn 4 года назад +2

      Right keha maan Saab ne

    • @jasvinder195
      @jasvinder195 4 года назад +1

      Maan ji I love you
      Money is nufing
      Respect is everything
      Witch one you got
      Two man I like till today sidhu or bagwant maan
      Keep it up we always give you sport 😘

  • @satbirsingh7610
    @satbirsingh7610 4 года назад +1

    ਸਿਰਫ ਇਹੀ ਬੰਦਾ ਪੰਜਾਬ ਨੂੰ ਬਚਾ ਸਕਦਾ ।

  • @bupinderkandhola8605
    @bupinderkandhola8605 4 года назад +5

    ਕਾਗਰਸ਼ੀ ਅਕਾਲੀ ਭਾਜਪਾ ਨੂੰ ਕਿਸੇ ਮੁਦੇ ਦੀ ਗੱਲ ਆਵੇ ਤਾ ਐ

  • @beantsingh8569
    @beantsingh8569 4 года назад +138

    ਸੇਰ ਨੂੰ ਬੁਕਣ ਦਿੳ ਭਾਜਪਾ ਗਾਂਡੂਉ।।

  • @dhamisaab2156
    @dhamisaab2156 4 года назад +191

    ਮਾਨ ਸਾਬ ,,,ਅੰਨਪੜ ਸਰਕਾਰਾਂ ਨੂੰ ਤੁਹਾਡੀਆ ਗਲਾਂ ਸਮਝ ਨਹੀ ਆਉਣੀਆਂ।

    • @birarneja5291
      @birarneja5291 4 года назад +1

      Very wrong language

    • @Jatindersingh-op3mg
      @Jatindersingh-op3mg 4 года назад +2

      Eda nahi bolna sadi dushmani kissa jaat ja dharm nal nai.sago jalam sarkarn de virod aa.oho pave kisse v dharm da hove

    • @bittusinghmiana5576
      @bittusinghmiana5576 4 года назад +3

      Veer je kar apne maa baap di ejat karvoni aa ta apna farj banda aapa dusre de maa baap di ve ejat karea

    • @dhamisaab2156
      @dhamisaab2156 4 года назад

      @@Jatindersingh-op3mg veer ji..main glt ho skda va...but mai kise dhram di koi gal nahi kiti ...sarkar nu bolya hai...tusi dekho is sarkar ne insaan toh jyada jaanwar nu sanman dita (dewe no problm)par insan nu jaanu maarn da ki mtlb...

    • @dhamisaab2156
      @dhamisaab2156 4 года назад

      @@birarneja5291 theek hai ji next time khyaal rkha ga....🙏

  • @gillkhalsa7755
    @gillkhalsa7755 4 года назад +1

    ਸਦਾ ਹਸਦੇ ਵਸਦੇ ਰਹੋ ਨਾਲੇਜ ਵੀ ਹੈ ਯਾਦਾਸਤ ਵੀ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰ ਮਾਨ ਤੋਂ ਬਗੈਰ ਸਾਰੇ ਸਿਆਸੀ ਰੋਟੀਆਂ ਸੇਕਣ ਵਾਲੇ ਈ ਨੇ ਕਮਾਲ ਕਰ ਦਿੱਤਾ

  • @germanjitsingh6473
    @germanjitsingh6473 3 года назад +1

    ਸਿਰਾਂ ਲਾ ਦਿੱਤਾ ਸਰਦਾਰ ਜੀ ਪੰਜਾਬੀ ਮਾਂ ਬੋਲੀ ਵਿੱਚ ਭਾਸ਼ਣ ਦਿੱਤਾ

  • @gurpartapsinghrai3292
    @gurpartapsinghrai3292 4 года назад +82

    ਮਾਨ ਪੰਜਾਬ ਦੀ ਸ਼ਾਨ✌

  • @sahilmalhotra9761
    @sahilmalhotra9761 4 года назад +35

    Maan best mp aap layao punjab bachao mann saab nu cm bnao kisan youth nu bachao

  • @deepakkkkk4683
    @deepakkkkk4683 4 года назад +8

    ਵਾਹ ਮਾਨ ਸਾਹਿਬ

  • @merepindmerekhet
    @merepindmerekhet 4 года назад +1

    ਕਿਸਾਨਾ ਦਾ ਦੁੱਖ ਸਮਝਿਆ ਮਾਨ ਸਾਬ.

  • @lovesports2496
    @lovesports2496 4 года назад +156

    ਡਿਸਲਾੲਿਕ ਅਾਲੇ ਮੋਦੀ ਦੇ ਪੱਕੇ ਚੇਲੇ ਚਪਟੇ ਹੋਣੇ ਜੇ...

  • @JAGTARSINGH-ug1ro
    @JAGTARSINGH-ug1ro 4 года назад +59

    ਲੋਕਾਂ ਦਾ ਲੀਡਰ,ਦਿਲਾ ਦੀ ਧੜਕਣ,ਅੱਜ ਤੱਕ ਨਹੀ ਚੁਕੇ ਮੁੱਦੇ ਕਿਸੇ ਨੇ,ਨਹੀ ਜੰਮਣਾ ਇਹੋ ਜਿਹਾ

  • @gurwinderhathoa7234
    @gurwinderhathoa7234 4 года назад +20

    ਬੱਲੇ ਜੱਟਾ
    😍😍😍 ਮਾਨ ਸਾਹਬ ਜੀ ਰੱਬ ਕਰਕੇ ਤੁਸੀ ਜੁਗਾਂ ਜੁਗਾਂ ਤੱਕ ਜਿਉਦੇ ਰਹੋ

  • @deepa12917
    @deepa12917 4 года назад +201

    ਕਾਲੀਆਂ, ਕਾਂਗਰਸੀਆਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਲੋਕੋ ਹਜੇ ਵੀ ਸਮਝ ਜਾਓ ਆਪ ਨੂੰ ਸਮਰਥਨ ਦਿਓ

    • @nitinsharma8918
      @nitinsharma8918 4 года назад +3

      shi keha

    • @mgarry9603
      @mgarry9603 4 года назад +3

      amardeepsingh taggar sahi gl veer

    • @HarjinderSingh-on4mh
      @HarjinderSingh-on4mh 4 года назад +1

      Ek moka dina chida aaa app aadmi party ko

    • @muskankaur1107
      @muskankaur1107 3 года назад

      👍💪👍👍👍

    • @gurnaamsingh9862
      @gurnaamsingh9862 3 года назад

      ਵੀਰ ਸਭ ਤੋ ਵੱਧ ਗਡੀਆ ਲੇ ਕੇ ਸਮਰਥਨ ਕਰਨ ਕਿਸਾਨ ਗਏ ਸੀ ਚੰਡੀਗੜ੍ਹ ਸਿੱਧੂ ਨੂੰ ਸਰਮ ਕਰੋ ਭਰਾਉ ਇਕ ਪਾਸੇ ਇਹੋ ਸਰਕਾਰਾ ਮਾਰਨ ਦਿਆਂ ਸਾਨੂੰ ਇਕ ਪਾਸੇ ਝੂਠੀਆ ਚੋਧਰਾ ਛੱਡਣ ਨੂੰ ਵੀ ਜੀ ਨਹੀ ਕਰਦਾ

  • @user-oe5qn5cm9n
    @user-oe5qn5cm9n 4 года назад +34

    ਭਗਵੰਤ ਮਾਨ ਜਿੰਜਦਾ ਬਾਦ

  • @lovehoney2445
    @lovehoney2445 4 года назад +142

    ਦੁਸ਼ਹਿਰਾ 20ਦੀਵਾਲੀ 20ਪਰਾਲੀ

  • @cyberhub2019
    @cyberhub2019 4 года назад +1

    ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜਿਊਂਦਾ ਰਹਿ ਵੀਰ ਪ੍ਰਮਾਤਮਾ ਆਪ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @rbvlogs8161
    @rbvlogs8161 3 года назад +23

    ਜਿਨ੍ਹਾਂ ਸਾਨੂੰ ਭਗਵੰਤ ਮਾਨ ਨੇ ਜਾਗਰੂਕ ਕੀਤਾ ਉਨ੍ਹਾਂ ਕਿਸੇ ਹੋਰ ਨੇ ਨੀ।

  • @parmpalsingh173
    @parmpalsingh173 4 года назад +56

    ਮਾਨ ਸਾਹਿਬ ਤੁਹਾਡੇ ਕਰਜਾੲੀ ਹਾਂ.

  • @gurleenkaurrolrollno2698
    @gurleenkaurrolrollno2698 4 года назад +68

    ਸਰਕਾਰ ਨੇ ਕੀ ਘੰਟਾ ਕਰਨੇ ਮੋਦੀ ਸਰਕਾਰ ਬਿਜ਼ਨੈਸ ਮੈਨਾ ਦੀ ਸਰਕਾਰ ਹੈ ਕਿਸਾਨਾਂ ਮਜ਼ਦੂਰਾਂ ਜਾ ਆਮ ਲੋਕਾਂ ਦੀ ਨਹੀਂ

    • @karmveersingh5873
      @karmveersingh5873 3 года назад

      22 ਤੇਰੀ 9 ਮਹੀਨੇ ਪਹਿਲਾ ਕਹੀ ਗੱਲ ਸਚ ਹੋ ਗਈ

  • @PSPunnu
    @PSPunnu 4 года назад +65

    ਓ ਮਾਨਾ ਤੇਰੇ ਜੇਹੇ ਲੀਡਰ ਆ ਜਾਣ ਕਾਇਨਾਤ ਬਦਲਜੁ ਪੰਜਾਬ ਦੀ

  • @boharsinghbaghian6178
    @boharsinghbaghian6178 3 года назад +15

    ਸ਼ਾਵਾ ਸ਼ੇ ਭਗਵੰਤ ਮਾਨ ਮੈਂ ਤਾਂ ਸੋਚਦਾ ਸੀ ਕਿ ਸਿਰਫ ਕੁਲਫੀਆਂ ਹੀ ਗਰਮ ਕਰਨ ਵਾਲਾ ਹੈ।
    ਪਰ ਤੁਸੀਂ ਤਾਂ ਇੱਕ ਮਿਸਾਲ ਪੇਸ਼ ਕੀਤੀ ਹੈ ਮੁੱਦੇ ਦੀ ਰਾਜਨੀਤੀ ਕਰਕੇ,, ਤੈਨੂੰ ੲਿਸ ਦਾ ਫਲ ਵੀ ਮਿਲੂ ਗਾ।

  • @lovehoney2445
    @lovehoney2445 4 года назад +446

    ਮਾਨ ਸਾਬ ਇਕੱਲਾ ਬਥੇਰਾ 12 ਲੱਭਦੇ ਕਿੱਥੇ ਆ

  • @baldeepsingh269
    @baldeepsingh269 4 года назад +75

    He is only one option for Punjab in 2022

  • @rajpreetaulakh9478
    @rajpreetaulakh9478 4 года назад +1

    पंजाब में तो मान साहब है संसद में बोलने के लिए बहुत अछा बोला किसानों के लिए पर राजस्थान में बोलने के लिए कोई नेता नहीं है हमने बहुत वार देखा राजस्थान में कभी कोई नेता संसद में नहीं बोलता नहीं देखा हमें भी भगबंत मान जैसा नेता चाही ये जो राजस्थान के लिए आवाज उठाएं

  • @sippyvillager6347
    @sippyvillager6347 4 года назад +34

    ਪਵਨ ਗੁਰੂ ਪਾਣੀ ਪਿਤਾ ਮਾਤਾ dhartam ਹਤ।।।।।

  • @prathamsharma6243
    @prathamsharma6243 3 года назад +8

    Maan is great I proud of you ma'am ji 😆😇

  • @GursewakSingh-wv1px
    @GursewakSingh-wv1px 4 года назад +1

    ਸਾਡੇ ਸੰਗਰੂਰ ਦੀ ਸਾਨ ਸਾਡਾ ਭਗਵੰਤ ਮਾਨ ਵੀਰ

  • @zimidarmehkma4241
    @zimidarmehkma4241 4 года назад +2

    22 g eno knda a real HERO . mann sab jindabad

  • @navdeepsinghbrar1016
    @navdeepsinghbrar1016 4 года назад +64

    ਬੱਲੇ ਅੋਏ ਸ਼ੇਰਾਂ ਤੇਰੇ ਜਿਹੜੇ ਤੇਨੂੰ ਕਮੇਡੀ ਕਰਣ ਵਾਲਾ ਕਹਿੰਦੇ ਆ ਉਹ ਤੇਰੇ ਪੈਰਾ ਵਰਗੇ ਨਈ ਸਿਮਰੋ ਤਾ ਕੁਰਸੀ ਗਰਮ ਕਰਕੇ ਮੁੜ ਆਉਂਦੀ ਆ

    • @kaurkaur5027
      @kaurkaur5027 4 года назад +1

      😂😂😀😀😂😂😀😀brar sahib kmaal kr diti

    • @cheemafazilka7973
      @cheemafazilka7973 4 года назад +1

      ਬਿਲਕੁੱਲ ਸਹੀ ਕਿਹਾ ਵੀਰ ਜੀ

  • @rajsekhon8961
    @rajsekhon8961 4 года назад +3

    ਬਹੁਤ ਵੱਡਾ ਸਵਾਲ ਕੀਤਾ ਮਾਨ ਸਾਹਿਬ

  • @jarnailsingh-gc5tu
    @jarnailsingh-gc5tu 4 года назад +1

    ਜਿਊਦੇਂ ਰਹੋ ਮਾਨ ਸਾਬ

  • @RAJKUMAR-ze3wd
    @RAJKUMAR-ze3wd 2 года назад +2

    ਮੇਰੀ ਜਾਨ ਭਗਵੰਤ ਮਾਨ

  • @kamalpreetsingh2291
    @kamalpreetsingh2291 4 года назад +195

    ਸੂਰਮੇ ਨੇ ਅਸਲੀ ਨੇਤਾ ਵਾਲੀ ਗॅਲ ਕੀਤੀ..

  • @himatsingh8927
    @himatsingh8927 4 года назад +82

    ਦਿਲੀ ਵਾਲਿਆਂ ਦਾ ਸਾਹ ਪਰਾਲੀ ਦੇ ਧੂਂਏ ਨਾਲ ਨਹੀਂ ਜੋ ਸਿਖਾਂ ਦੇ ਗਲ ਚ ਟਾਇਰ ਪਾ ਕੇ ਸਾੜੇ ਸੀ ਓਹ ਧੂਂਆ ਦਿਲੀ ਦੀਆਂ ਜੜਾਂ ਚ ਬੈਠ ਰਿਹਾ

  • @sabreetkaursidhu2058
    @sabreetkaursidhu2058 3 года назад

    ਜੇ ਪੰਜਾਬ ਦਾ ਹਰ ਨੇਤਾ ਇਸੇ ਤਰ੍ਹਾਂ ਹਿੱਕ ਠੋਕ ਕੇ ਬੋਲੇ ਤਾਂ ਇਹ ਸਰਕਾਰਾਂ ਦੀ ਕੀ ਮਜ਼ਾਲ ਐ ਕਿ ਸਾਨੂੰ ਸਾਡੇ ਹੱਕਾਂ ਤੋਂ ਵਾਂਜੇ ਰੱਖ ਦੇਣ

  • @faujasinghsingh2360
    @faujasinghsingh2360 4 года назад +16

    ਮਾਨ ਤਾਂ ਪੰਜਾਬ ਦਾ ਮਾਨ ਹੈ, ਗੋਲੇ ਸੌਂ ਕੇ ਮੁੜ ਅਾਉਦੇ ਹਨ, ਪਾਰਲੀਮੈਂਟ ਚੋਂ....

  • @basakhasingh605
    @basakhasingh605 4 года назад +14

    ਜਿਉਂਦੇ ਰਹੋ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ

  • @blackmafiagaming2385
    @blackmafiagaming2385 4 года назад +5

    Very nice maan saab aapa tuhade naal aa always because u r true and trusted leader for Punjab 👌👌

  • @zenretro8093
    @zenretro8093 4 года назад +1

    ਮਾਨ ਨੇ ਬਹੁਤ ਵਧੀਆਂ ਮੰਜੀ ਠੋਕੀ

  • @randeepsingh9682
    @randeepsingh9682 4 года назад +2

    ਮਾਨ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਪੀਚ ਕੀਤੀ

  • @balwinderrai8961
    @balwinderrai8961 3 года назад +3

    Very good maan ji

  • @deepikasingh8072
    @deepikasingh8072 3 года назад +4

    I salute u maan sir g👍 great speech

  • @hsgilldubli3155
    @hsgilldubli3155 3 года назад

    ਗੁੱਡ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @officialkaursardarni8193
    @officialkaursardarni8193 2 года назад +1

    ਭਗਵੰਤ ਮਾਨ ਹੀ ਹੈ ਜੋ ਅਸਲ ਵਿਚ ਵੋਟਾਂ ਦਾ ਸਹੀ ਮੁੱਲ ਮੋੜ ਦਾ ਬਾਕੀ ਤਾ ਬਸ ਸੰਸਦ ਵਿਚ ਹਾਜਰੀ ਲਾਉਣ ਹੀ ਆਉਂਦੇ ਆ

  • @babbywood9427
    @babbywood9427 4 года назад +64

    ਮੈਂ ਤਾ ਸਿਰਫ ਭਗਵੰਤ ਨਾਲ ਆ ਸੱਚੇ ਦਿਲ ਤੋਂ ਤੇ ਤੁਸੀਂ?

    • @kultarsingh6735
      @kultarsingh6735 4 года назад +1

      babby wood love u bro tenu v dlo

    • @god.is.one682
      @god.is.one682 4 года назад +1

      2017 ch v aap nl c 2022 ch v aap nl ha

  • @amrinderdhillonamrinderdhi9869
    @amrinderdhillonamrinderdhi9869 4 года назад +93

    ਉਏ ਮਾਨਾ ਪੰਜਾਬ ਸਾਰਾ ਤੇਰੇ ਨਾਲ ਹੋਵੇਗਾ 2022 ਵਿਚ। ਮੁੱਖ ਮੰਤਰੀ ਬਣਾਉਣਾਗੇ, ਮੈਂ ਗਰੰਟੀ ਦਿੰਦਾ ਹਾਂ 6280865944

    • @ramankour4577
      @ramankour4577 4 года назад +5

      ਬਾਈ ਹਿੱਕ ਠੋਕ ਕੇ ਖੜੇ ਹਾ ਬਾਈ ਮਾਨ ਨਾਲ

    • @dhaliwalhouse913
      @dhaliwalhouse913 4 года назад +3

      Ji hanji paka

    • @Photography450
      @Photography450 4 года назад +2

      Veer ji vota vele ta uhi cepatan badal maan nu bhul jande ne lok

    • @PargatSingh-nd4cl
      @PargatSingh-nd4cl 4 года назад +1

      koi ni khadda jado vote da time anda ta ik daru di bottel piche zameer vik janda hai

    • @kaurkaur5027
      @kaurkaur5027 4 года назад +1

      Mein v ehi keha c friends naal behas hoyi c es gal mein keha odon vote bnau te pau jadon bhagwant maan ji cm layi khade honge

  • @msrayat6409
    @msrayat6409 4 года назад +1

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ
    ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ
    ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ
    ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ
    ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ
    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ

  • @simrangoraya938
    @simrangoraya938 4 года назад +2

    Nice maan saab

  • @balveermasihbalveer6552
    @balveermasihbalveer6552 4 года назад +45

    ਬਹੁਤ ਵਧੀਆ ਮੁੱਦੇ ਰੱਖੇ ਵੀਰ ਜੀ••ਸਾਨੂੰ ਮਾਣ ਹੈ ਤੁਹਾਡੇ ਤੇ ਮਾਨ ਜੀ••○

    • @jobanpreetsinghrandhawa8076
      @jobanpreetsinghrandhawa8076 3 года назад

      ਅਸੀ ਡੇਰਾ ਬਾਬਾ ਨਾਨਕ ਤੋ ਵੋਟ ਮਾਨ ਸਹਿਬ ਤੋ।

  • @lehnddyallapunjaab7960
    @lehnddyallapunjaab7960 4 года назад +5

    ❤❤❤❤❤❤❤❤❤❤❤❤❤❤❤❤❤❤❤❤❤❤❤❤....respect and LOVE ones again from lehnddy PUNJAB

  • @harryji158
    @harryji158 3 года назад

    7 ਮਹੀਨੇ ਹੋ ਗਏ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੰਗਲਾ ਦੀ ਕੋਠੀ ਅੱਗੇ ਬੈਠਿਆਂ ਨੂੰ , ਇੱਕ ਦਿਨ ਵੀ ਨਹੀਂ ਜਾਤ ਪੁੱਛੀ ਭਗਵੰਤ ਮਾਨ ਨੇ ਮੋਰਚੇ ਤੇ। ਬੱਸ ਗੱਲਾਂ ਯੋਗਾ ਹੀ ਆ

  • @makhankalas660
    @makhankalas660 4 года назад

    ਪੰਜਾਬ ਦੀ ਸ਼ਾਨ ਭਗਵੰਤ ਮਾਨ ਸ਼ੇਰ ਇਕੱਲਾ ਹੀ ਖੋਰੂ ਪਾ ਕੇ ਰੱਖਦਾ ਇਸ ਤੋਂ ਉੱਪਰ ਕੁੱਝ ਨਹੀਂ ਹੈ, ਪੰਜਾਬ ਦਾ ਦਰਦ ਬਿਆਨ ਕੀਤਾ
    ਵਾਹਿਗੁਰੂ ਜੀ ਭਗਵੰਤ ਮਾਨ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @laatusman
    @laatusman 4 года назад +3

    Very Good Speech

  • @pawanpreetsingh6209
    @pawanpreetsingh6209 3 года назад +9

    bai j punjab nu bachona taa bhagwant maan nu mukh mantri banao

  • @gurbindersingh458
    @gurbindersingh458 4 года назад

    ਮਾਨ ਸਾਹਿਬ, ਪੰਜਾਬੀ ਕਿਥੇ ਗਈ,ਫੇਰ ਤੇਰੇ ਵਿਚ ਹਿੰਦੀ ਜਾਗ ਪਈ ।

  • @moursaabproductions
    @moursaabproductions 4 года назад +1

    Bahut vadiya bole bhagawant maan

  • @BADESHA1000
    @BADESHA1000 4 года назад +55

    Bhagwant maan ekala 5911 varga ekala he parliament nu khichi phirda😊

  • @Chkids_037
    @Chkids_037 4 года назад +4

    Very good speech on important issues

  • @amandeepkaur6453
    @amandeepkaur6453 4 года назад +1

    ਪੰਜਾਬ ਦੀ ਸ਼ਾਨ ਭਗਵੰਤ ਮਾਨ 👍

  • @jazzveersingh4863
    @jazzveersingh4863 4 года назад +1

    Koi jbaab ni ji maan saab da... Siraaaa ji jma gll vaat

  • @hardevindercheema9699
    @hardevindercheema9699 4 года назад +12

    ਜਾਲਖੇੜੀ ਵਿੱਚ ਪਰਾਲੀ ਤੋ ਬਿਜਲੀ ਬਣਾਉਣ ਵਾਲੀ ਫੇਕਟਰੀ ਹੈ। ਪਰ ਸਰਕਾਰ ਨੇ ਬੰਦ ਕਿਤਾ ਹੈ,

  • @mintubaring2319
    @mintubaring2319 4 года назад +18

    ਮਾਨ ਸ਼ਾਬ love uuuu aaaa 🙏 👌👌👌