E sab kush te me sochdi so jado brown parents reels wekhdi so bahut Dukh huda so ke live parents da makak banda e ajj tusi mere dil dea galla kirta bahut bahut dhanwaad ji
i watch all of ur videos.. shared them with family too.. ur valid points and mature discussion is sooooo fresh and interesting to hear!! lots of best wishes to you so that you can continue this ❤
Very nice topic & dono❤️❤️ sisters please eda da same topic for parents da 2 part leke auna jo lok bahr rehke apne parents nu nhi samjde te tahi parents da bahr countrys ch dil 44:13 lagda from germany
Ghuman daa mainu v shonk aa.ek do thava te mai glum layia. Ek do reh gayia aa. Baki kharcha v dekhna painda aa. Sahi keha tuci ghumde te bache aa. Obviously bache sadi jimmewari aa par assi bacheya di care te safety ch hi lagge rehnde aa
I just want to ask one question, whatbif u do everything best possible with ur capacity to handle elders but still they are unhappy and always cribbing for more n more.... ???? We take our elders outside every weekend , they shop every month but still unsatisfied n unhappy.. what to do???
I m big fan of this prog. But little bit disappointed with this topic. Zayda baat un logon ke bare main hai jo other countries shift ho gye. Iss episode mein children ke view point of view se bhi baat rakhni chahiye the. In last aap general experience share kar rahe.that's I appreciate
Talking only positives seems to be policy of this show. Agreeing with particular pod show is “all parents are best and the same type as described by them”.
@@dimplesarao6207 correct.... How they can decide that always parents are the victims... Youngsters also do lot of struggle handling their kids and parents both...it's this generation who hardworks the most because they have to perform double duty for their kids and for their parents, kids are small so they can't understand the pain but parents hav egine through same struggle so little bit can be expected from them to understand the youth...
ਵਾਹਿਗੁਰੂ ਜੀ ,ਦੋਵੇ ਭੈਣਾ ਬਹੁਤ ਵਧੀਅਾ ਗੱਲਾਂ ਕਰਦੇ ਹੋਪਰ ਗੱਲਾਂ ਸੱਚੀਅਾ ਨੇ ,ਬਾਹਰਲੇ ਮੁਲਕਾ ਚ ਤਾ ਬਹੁਤ ਅੋਖਾ ਬਜੁਰਗਾ ਨੂੰ ਕੋੲੀ ਨਹੀ ਸਮਝਦਾ ਸਹੂਲਤਾ ਨਾਲ ਤਰਾਸਦੀ ਜਿਅਾਦਾ ਹੈ ਸਾਡੇ ਬੱਚੇ ਗੋਰਿਅਾ ਦੀਅਾ ਰੀੲਸਾ ਕਰਦੇ ਨੇ ਪਰ ੳੁਹ ਲੋਕ ਅਾਪਦੇ ਬੱਚਿਅਾ ਨੂੰ ਸਹੂਲਤਾ ਨਹੀ ਦਿੰਦੇ ਪਰ ਅਸੀ ਸਭ ਕ ਝ ਕਰਕੇ ਵੀ ਪਿਅਾਰ ਸਤਿਕਾਰ ਤੋ ਬਾਝੇ ਹਾ ਸਾਨੂੰ ਸਮਝਣ ਲੲੀ ਤਿਅਾਰ ਨਹੀ
ਗੁਰਦੀਪ ਤੇ ਰੁਪਿਦਰ ਤੁਹਾਡੇ ਕੀ ਕੀ ਬੱਚੇ ਨੇ। ਤੁਸੀ ਬਹੁਤ ਪਿਆਰੇ ਤੇ ਸਿਆਣੇ ਪੱਖ ਪੇਸ਼ ਕਰਦੇ ਓ ਹਮੇਸ਼ਾ? ਤੁਹਾਡੇ ਬੱਚੇ ਕਿੰਨੇ ਸਸੰਕਾਰੀ ਤੇ ਖੁਸ਼ਕਿਸਮਤ ਵਾਲੇ ਨੇ।🙏🏻🙏🏻
Nice sis ❤❤❤ but vadia topic choose kita eh galain bachya nu samajan di bht lod❤❤❤gbu both ❤❤❤
Rupinder de 2 and Gurdeep de ik kudi h g
ਰੁਪਿੰਦਰ ਤੇ ਗੁਰਦੀਪ ਭੈਣ 🙏ਦੋਵਾਂ ਨੂੰ ਬਹੁਤ ਵਧੀਆ ਵਿਸ਼ਾ ਲਿਆ ਤੁਸੀਂ ਭਾਵੇਂ ਕਿ ਤੁਸੀਂ ਦੋਵੇਂ ਉਮਰ ਵਿੱਚ ਮੇਰੇ ਤੋਂ ਛੋਟੇ ਹੋ ਦੋਵੇਂ ਪਰ ਤੁਹਾਡੇ ਵਿਚਾਰਾਂ ਤੋਂ ਮੈਂ ਬਹੁਤ ਕੁਝ ਸਿੱਖਦੀ ਹਾਂਮੈਨੂਂ ਨੀ ਪਤਾ ਤੁਸੀਂ ਸੰਯੁਕਤ ਪਰਵਾਰ ਵਿੱਚ ਰਹਿੰਦੇ ਹੋ ਜਾਂ ਤੁਹਾਡੀ ਸੋਚਣ ਸ਼ਕਤੀ ਵੱਧ ਹੈ ਪਰ ਗੱਲਾਂ ਬਹੁਤ ਵਜਨਦਾਰ ਹੁੰਦੀਆਂ ਹਨ ਵਧੀਆ ਲੱਗਦਾ ਚੰਗਾ ਸੁਣਨਾ ਮੈਨੂੰ ਹਾਂਵਾਚੀ ਬਣਾਉਂਦਾ ਖੁਸ਼ ਰਹੋ happy mother,s day 🙏🌷🌷❤❤🌷🌷🙏🥰🥰
ਬਹੁਤ ਵਧੀਆ ਗੱਲਾਂ ਹਨ ਭੈਣੋ ਤੁਹਾਡੀ ਆ
E sab kush te me sochdi so jado brown parents reels wekhdi so bahut Dukh huda so ke live parents da makak banda e ajj tusi mere dil dea galla kirta bahut bahut dhanwaad ji
One of the best topics. Loved it! Thank you for bringing it up!
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ
ਅਸੀ ੳੁਹ ਲੋਕ ਹਾ ਨਾ ਬਾਹਰਲੇ ਨੇ ੲਿੰਡੀਅਾ ਦੇ ਬੱਚੇ ਘੁੰਮਣ ਜਾਣਾ ਕਿਥੇ ਸਟੋਰ ਤੇ ਵੀ ਨਹੀ ਲੈ ਕੇ ਜਾਦੇ ਅੰਦਰਾ ਚ ਬੈਠੇ ਅੱਕ ਜਾਦੇ ਹਰ ਰੋਜ ਮਰਦੇ ਜਿੳੂਦੇ ਹਾ ਪਿਅਾਰ ਤਾ ਬਹੁਤ ਦੂਰ ਹੈ ਸਮਝਣ ਦੀ ਬਜੁਰਗਾ ਨੂੰ ਲੋੜ ਕੰਮਾ ਕਰਕੇ ਅੱਕਦੇ ਹਾ ਸਭ ਨੇ ਕੰਮ ਕਰੇ ਨੇ ਅਸੀ ਤਾ ਅੱਕੇ ਨਹੀ ਘਰ ਚ ਬਲਾੳੁਣਾ ਵੀ ਅਕੇਵਾ ਹੈ ਕਿਸੈੇ ਦਾ ਪਤੀ ,ਪਤਨੀ ਨਹੀ ਕਿਸ ਕਹਿਣ ਪਰ ਕਿਸੇ ਕਰਦੇ ਨੇ ਦੂਜਾ ਮਖੋਲ ਬਣਾੳੁਦਾ ਦਸਦਾ ਹੋਰਾ ਨੂੰ ਦੁੱਖ ਦਰਦ ਅੰਦਰ ਦੱਬ ਕੇ ਰਹਿਣਾ ਜਾ ਮਰਨਾ ਪੈਦਾ ਹੈ ਢਿੱਡ ਦਾ ਜੰਮਿਅਾ ਨਹੀ ਅਾਪ ਦਾ ਹੋਰ ਕੋਣ ਹੋੳੂ ਸਮਝੋ ਅਾਪ ਨਾ ਮਾਰੋ ਡਿਪਰੈਸ਼ਨ ਕਰ ਕਰ ਬੋਲਣਾ ਨਹੀ ਸਿਅਾਣਾ ਕਿਸ ਨੂੰ ਬਲਾਵੇ ਮੂੰਹ ਦੇਖ ਕੇ ਸਹਿਮ ਜਾਦਾ ਅੋਖੀ ਨਰਕ ਭਰੀ ਜਿੰਦਗੀ ਹੈ
ਬਿਲਕੁਲ ਸੱਚੀਆਂ ਗੱਲਾਂ ਨੇ।
Rupinder didi tuci bahut vadia gall karde o g
ਬਹੁਤ ਹੀ ਵਧੀਆ ਗੱਲ ਬਾਤ ਬੇਟਾ ਹਮੇਸ਼ਾ ਹੀ ਵਧੀਆ ਵਿਸੇ ਤੇ ਗੱਲ ਬਾਤ ਕਰਦੇ o
ਰੁਪਿੰਦਰ ਬੀਬਾ ਜੀ ਸਹੀ ਗਲ ਹੈ ਪਰ ਵਿਦੇਸ਼ ਵਿਚ ਮਾਪੇ ਬਚਿਆ ਯੋਗੇ ਹਨ ਸਾਡੇ ਵਰਗੇ ਤਰਸਦੇ ਨੋਕਰੀ
ਬਹੁਤ ਵਧੀਆ ਗੱਲਾਂ, ਜਿੱਦਾ ਮੇਰੇ ਦਾਦੀ ਲਈ ਇਹ ਬਹੁਤ ਅਜੀਬ ਗੱਲ ਸੀ ਕੇ ਕੈਨੇਡਾ ਵਿੱਚ ਗੋਰੀਆਂ ਪੰਜੀਰੀ ਨਹੀਂ ਖਾਂਦੀਆਂ ਬੱਚਾ ਹੋਣ ਤੋਂ ਬਾਅਦ| ਉਹ ਮੈਨੂੰ ਪੁੱਛ ਰਹੇ ਸੀ ਕੇ ਡਾਕਟਰ ਨੇ ਹਾਂ ਕਰ ਦਿੱਤੀ ਪੰਜੀਰੀ ਖਾਣ ਲਈ
Thank you , nice discussion you made me emotional 😢❤
ਸਤਿ ਸ੍ਰੀ ਅਕਾਲ ਜੀ
ਤੁਸੀਂ ਬਹੁਤ ਹੀ ਵਧੀਆ ਗੱਲ ਕਰ ਰਹੇ ਹੋ
ਇਹਨਾਂ ਗੱਲਾਂ ਬਾਰੇ ਤਾਂ ਕਦੇ ਅਸੀਂ ਸੋਚਿਆ ਹੀ ਨਹੀਂ।
Wahegu ru ji mehar bharia hath rakhan
ਇੰਨੇ ਸੰਵੇਦਨਸ਼ੀਲ ਵਿਸੇ਼ ਉੱਤੇ ਤੁਹਾਡੀ ਪਕੜ ਕਮਾਲ ਦੀ ਹੈ।
ਇਹ ਤੁਹਾਡੇ ਚੈਨਲ ਦੇ ਵਿਕਾਸ ਦਾ ਪ੍ਰਮਾਣ ਹੈ । ਤੁਹਾਡਾ ਪਰਸਪਰ ਤਾਲਮੇਲ ਵਿਸਮਿਤ ਕਰਨ ਵਾਲਾ ਹੈ। ਤੁਹਾਡੀ ਇਹ ਸੇਵਾ ਬਹੁਤ ਵੱਡੀ ਹੈ। ਸ਼ੁਭ ਕਾਮਨਾਵਾਂ!!!
ਰੁਪਿੰਦਰ ਸਚ ਕਹਿ ਰਹੀ ਬੀਬਾ ਜੀ ਬਚਿਆ ਤੋ ਬਿਨਾ ਬਹੁਤ ਕੰਮ ਘਟ ਜਾਦਾ ਪਰ ਬੀਬਾ ਜੀ ਕੀ ਕਰੀਏ
i watch all of ur videos.. shared them with family too.. ur valid points and mature discussion is sooooo fresh and interesting to hear!! lots of best wishes to you so that you can continue this ❤
Very nice topic salute to all mothers
Very nice topic & dono❤️❤️ sisters please eda da same topic for parents da 2 part leke auna jo lok bahr rehke apne parents nu nhi samjde te tahi parents da bahr countrys ch dil 44:13 lagda from germany
Bhut sohni gal bat
ਸਚੀ ਗਲ ਚਾਅ ਤੇ ਹਰ ਇਕ ਦੇ ਹੁੰਦੇ ਨੇ ਪਰ ਪੂਰੇ ਕਿਸੇ 2 ਦੇ ਹੁੰਦੇ ਨੇ
Very nice ❤❤
ਬਹੁਤ। ਵਧੀਆ। ਜੀ।
❤❤❤❤❤very good g
Good
Best topic Didi's...GBU 🥰🙏😍😊
Sat sari akal sisters🙏🙏
Very nice vdo
Army sangrur
ਬਹੁਤ ਚੰਗਾ ਲਗਿਆ ਜੀ ਤੁਹਾਡੀ ਗੱਲ ਬਾਤ ਸੁਨ ਕੇ 👌🏻👌🏻
Nice topic ❤
Bht vadia 🫶🏻🙏
Arif Hussain from Pakistan Faisalabad My dear daughter Rupindr how are you are doing a good job may you live long
Very nice topic
I’m agree with you Rupinder nd gurdeep di
Very nice topic 👌 👍
Very nice video ji
Thanku for sharing this wonderful video 🥺🥰
bohot vdia
Very good Ji ❤
Ghuman daa mainu v shonk aa.ek do thava te mai glum layia. Ek do reh gayia aa. Baki kharcha v dekhna painda aa. Sahi keha tuci ghumde te bache aa. Obviously bache sadi jimmewari aa par assi bacheya di care te safety ch hi lagge rehnde aa
Very good bhen g
Bhout vadia di
ਸਤਿ ਸ੍ਰੀ ਆਕਾਲ ਭੈਣ ਜੀ
Very good program
I just want to ask one question, whatbif u do everything best possible with ur capacity to handle elders but still they are unhappy and always cribbing for more n more.... ???? We take our elders outside every weekend , they shop every month but still unsatisfied n unhappy.. what to do???
I m big fan of this prog. But little bit disappointed with this topic. Zayda baat un logon ke bare main hai jo other countries shift ho gye. Iss episode mein children ke view point of view se bhi baat rakhni chahiye the. In last aap general experience share kar rahe.that's I appreciate
Talking only positives seems to be policy of this show. Agreeing with particular pod show is “all parents are best and the same type as described by them”.
@@dimplesarao6207 correct.... How they can decide that always parents are the victims... Youngsters also do lot of struggle handling their kids and parents both...it's this generation who hardworks the most because they have to perform double duty for their kids and for their parents, kids are small so they can't understand the pain but parents hav egine through same struggle so little bit can be expected from them to understand the youth...
@@AKV_21 Life doesn’t discriminate between young & old for mental issues. All of us need attention & care time to time. This one sided narrative
@@dimplesarao6207 correct
Bot bot vadiya
Bhut vadia
ਬਹੁਤ ਵਧੀਆ ਗੱਲ ਬਾਤ
❤❤❤❤
ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਸੱਚੀ ਗੱਲ ਐ ਇਹ ਸਭ ਕੁਝ ਹੋ ਰਿਹਾ ਐ
M v jhokeharihar ferozpur to ha , ena da har program sundi aa
Keep it up sisters
👍👍
🙏🙏👌👌👌👌👌
Very emotional and needed topic
SSAkal Sisters
🎉🎉🎉🎉🎉
ਸਤਿ ਸ੍ਰੀ ਅਕਾਲ ਜੀ 🙏🙏
ਬਹੁ ਵਧੀਅਾिਵਸ਼ਾ ਸਮੇਂ ਦੀਲੋੜ
Nice topic
Rupinder bhene peeli nu theke te de k patiala reh sakde ne ji
Jatinder kaur khahra Bhout vdia Hunda ji her visha
Jo samajdar bache hunde ona de bolan da treeka a k asi apne Mma papa nal reh rhe aa
Nhi ta gll krde dasange k sade maa Bap sade nal rehnde ne
Aj jo asi ha apne maa Bap krke aa ji sare puri Respect deo peyrents nu
Spechless...
Didi gal krni pasand krde ni
Very nice ❤❤
Nice topic❤
Very good program
Nyc topic
Nice topic
Nice topic