Sangrur MP Meet Hayer |ਰਾਸ਼ਟਰਪਤੀ ਦੇ ਭਾਸ਼ਣ 'ਚ ਪੰਜਾਬ ਦਾ ਜ਼ਿਕਰ ਹੀ ਨਹੀਂ - ਸੰਸਦ 'ਚ ਗੱਜੇ MP ਮੀਤ ਹੇਅਰ

Поделиться
HTML-код
  • Опубликовано: 9 сен 2024
  • MP Gurmeet Singh Meet Hayer |ਰਾਸ਼ਟਰਪਤੀ ਦੇ ਭਾਸ਼ਣ 'ਚ ਪੰਜਾਬ ਦਾ ਜ਼ਿਕਰ ਹੀ ਨਹੀਂ - ਸੰਸਦ 'ਚ ਗੱਜੇ MP ਮੀਤ ਹੇਅਰ
    #Parliament #MP #Gurmeethayer #sangrur #abplive
    ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ ਕੀਤੀ ਬੁਲੰਦ
    ਮੀਤ ਹੇਅਰ ਨੇ ਰਾਸ਼ਟਰਪਤੀ ਸੰਬੋਧਨ ਉੱਤੇ ਬਹਿਸ ਵਿੱਚ ਹਿੱਸਾ ਲੈੰਦਿਆਂ ਸੰਬੋਧਨ ਵਿੱਚ ਪੰਜਾਬ ਦਾ ਨਾਮ ਵੀ ਜ਼ਿਕਰ ਨਾ ਹੋਣ ਉੱਤੇ ਖੇਦ ਪ੍ਰਗਟਾਇਆ
    ਮੀਤ ਹੇਅਰ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਬਾਰਡਰਾਂ ਉੱਤੇ ਸੈਨਿਕਾਂ ਵੱਲੋਂ ਸ਼ਹੀਦੀ ਪਾਉਣ ਅਤੇ ਖੇਡਾਂ ਖਾਸ ਕਰਕੇ ਓਲੰਪਿਕਸ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ।
    ਮੀਤ ਹੇਅਰ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਜ਼ਿਕਰ ਕੀਤਾ
    ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਮੌਕੇ ਤੱਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਪੰਜਾਬੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਜ਼ਿਕਰ ਕਰਦਿਆਂ ਪੰਜਾਬ ਨਾਲ ਕੇਂਦਰ ਦੀ ਵਿਤਕਰੇਬਾਜੀ ਅਤੇ ਗੁਆਂਢੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਨਾਲ ਧੱਕੇ ਦੀ ਗੱਲ ਕਹੀ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 75

  • @SANDEEPKUMAR-lp2xl
    @SANDEEPKUMAR-lp2xl 2 месяца назад +17

    ਬਹੁਤ ਵਧੀਆ ਜੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਇਹ ਫਰਕ ਹੁੰਦਾ ਪਰੇ ਲਿਖੇ ਲੀਡਰ ਵਿਚ ਅਤੇ ਅਨਪੜ ਲੀਡਰ ਵਿਚ

  • @Gopi-bq1ns
    @Gopi-bq1ns 2 месяца назад +15

    ਪੰਜਾਬ ਪੰਜਾਬੀਅਤ ਜਿੰਦਾਬਾਦ

  • @charanjitbasra4543
    @charanjitbasra4543 2 месяца назад +11

    ਪੰਜਾਬ ਲੋਕ ਕਮਲ਼ੇ ਇੰਨਾਂ ਨੂੰ ਮੁੜ ਮੁੜ ਞੋਟਾ ਪਾਉਂਦੇਆ ਪੰਜਾਬ ਦੇ ਲੋਕਾਂ ਦੀ ਸੋਚ ਗੁਲਾਮ ਕਰਤੀ ਕਾਲੀ ਭਾਜਪਾ ਕਾਂਗਰਸ ਨੇ

  • @JagdevSinghPannu-zx9dm
    @JagdevSinghPannu-zx9dm 2 месяца назад +12

    ਬਹੁਤ ਵਧੀਆ ਜੀ

  • @ManjitKaur-bu2ox
    @ManjitKaur-bu2ox 2 месяца назад +7

    ਬਿਲਕੁਲ ਸਹੀ ਜੀ

  • @mantejrandhawa5173
    @mantejrandhawa5173 2 месяца назад +5

    Pehli vaar eni vadia gal kiti kise punjabi Sher ne

  • @rajveergill6131
    @rajveergill6131 2 месяца назад

    ਪੰਜਾਬ ਦੀ ਆਵਾਜ਼ ਚੁੱਕਣ ਲਈ ਬਹੁਤ ਬਹੁਤ ਧੰਨਵਾਦ 🙏

  • @SukhminderKour-ur9ok
    @SukhminderKour-ur9ok 2 месяца назад +6

    Very good speaking

  • @kulwantsharma4328
    @kulwantsharma4328 2 месяца назад +4

    Bahut khoob G

  • @harchandsingh8949
    @harchandsingh8949 2 месяца назад +4

    Apriciated

  • @jindersinghjindersingh8402
    @jindersinghjindersingh8402 2 месяца назад +6

    Very good MP meet hair

  • @hardeeps507
    @hardeeps507 2 месяца назад +4

    Good 👍

  • @HarjitSingh-uk3zt
    @HarjitSingh-uk3zt 2 месяца назад +3

    Good ❤❤

  • @ManjitSingh-vp1mh
    @ManjitSingh-vp1mh 2 месяца назад +2

    Very good speech 👍👍

  • @SurinderSingh-fy2om
    @SurinderSingh-fy2om 2 месяца назад

    Well done MP Sahib. you have very nicely projected the problems of Punjab and punjabies.

  • @kharaksingh9866
    @kharaksingh9866 Месяц назад

    ਬਹੁਤ ਵਧੀਆ ਭਾਸ਼ਣ ਕਿਸੇ ਨੇ ਤਾਂ ਪੰਜਾਬ ਦੇ 4:20 4:21 ਦੁੱਖ ਤਕਲੀਫ ਵਾਰੇ ਗੱਲ ਕੀਤੀ

  • @singhbaljinder8290
    @singhbaljinder8290 2 месяца назад +2

    Good

  • @bookslovers5138
    @bookslovers5138 2 месяца назад

    🎉🎉❤

  • @rupindersinghghuman2086
    @rupindersinghghuman2086 2 месяца назад

    Very good working methayer shibh ji

  • @butabhullar7832
    @butabhullar7832 2 месяца назад

    ਬਹੁਤ ਵਧੀਆ ਭਾਸਣ ਸਰ

  • @sonystudiobhasaur448
    @sonystudiobhasaur448 Месяц назад

    ਬਿਲਕੁਲ ਸਹੀ ਹੀ

  • @tungwali
    @tungwali 2 месяца назад

    Good job keep it up Meet Hayer Sahib

  • @user-fn3nc7xw4c
    @user-fn3nc7xw4c 2 месяца назад

    Very nice sar

  • @lakhvirkaur9958
    @lakhvirkaur9958 2 месяца назад

    Good veer ji

  • @YoudhSingh
    @YoudhSingh 2 месяца назад

    ☝️🙏💐

  • @HarjinderSingh-hk1iv
    @HarjinderSingh-hk1iv 2 месяца назад +2

    💯👍

  • @sandhujatt602
    @sandhujatt602 2 месяца назад +1

    ਫੇਕਟਰੀਆ ਤੇ ਨਾ ਈ ਆਉਣ,,ਚੰਗਾ,,,,,ਪ੍ਦੁਸਨ ਤੇ ਜਮੀਨ ਖਰਾਬ ਹੋਣੀ

  • @kamaljeetbatth9814
    @kamaljeetbatth9814 2 месяца назад +1

    Very good Meet Hayer

  • @parameeaneja
    @parameeaneja 2 месяца назад

    ਇਤਹਾਸ ਗਵਾਹ ਹੈ ਕਿ ਦਿੱਲ੍ਹੀ ਪੰਜਾਬੀਆ ਦੀ ਨਹੀਂ ਬਣੀ ਇਸ ਲਈ ਪੰਜਾਬ ਸਟੇਟ ਦੀ ਅਜਾਦੀ ਬਹੁਤ ਜਰੂਰੀ ਹੈ

  • @YoudhSingh
    @YoudhSingh 2 месяца назад

    ☝️🌻🌾🙏💐

  • @SinghAujla-cm9yk
    @SinghAujla-cm9yk 2 месяца назад +1

    MP Meet singh Hayer. ​ਭਾਰਤੀ ਸਵੀਧਾਨ ਕਿ ਸਿੱਖ ਕੌਮ ਦੀ ਮੌਤ ਦੇ ਵਰੰਟ Article 25. india constitution. ਸਿੱਖਾਂ ਤੇ ਸਿੱਖ ਧਰਮ ਦਾ ਕੀਤਾ ਹਿੰਦੂਕਰਣ. ਸਿੱਖ ਗੁਰੂਆਂ ਨੇ ਅਨੇਕਾਂ ਤਸੀਹੇ ਝੱਲੇ ਬੰਦ ਬੰਦ ਕਟਵਾਏ.ਆਪਣੇ ਬੱਚੇ ਸ਼ਹੀਦ ਕਰਵਾਏ.ਸਿੱਖ ਧਰਮ ਦੀ ਨਿਰਾਲੀ,ਵੱਖਰੀ ਹੋਂਦ ਨੂੰ ਬਰਕਰਾਰ ਰੱਖਣ ਲਈ.
    ​​ਭੈਰਓ ਮਹਲਾ ੫. page 1136 ਵਰਤ ਨ ਰਹਉ ਨ ਮਹ ਰਮਦਾਨਾ.ਤਿਸ ਸੇਵੀ ਜੋ ਰਖੈ ਨਿਦਾਨਾ.ਏਕ ਗੁਸਾਈ ਅਲਹੁ ਮੇਰਾ.ਹਿੰਦੂ ਤੁਰਕ ਦੁਹਾਂ ਨਬੇਰਾ.ਹੱਜ ਕਾਬੈ ਜਾਉ ਨ ਤੀਰਥ ਪੂਜਾ.ਏਕੁ ਸੇਵੀ ਅਵਰ ਨ ਦੂਜਾ.ਪੂਜਾ ਕਰਉ ਨ ਨਿਵਾਜ ਗੁਜਰਾਉ.ਏਕ ਨਿਰੰਕਰ ਲੇ ਰਿਦੇ ਨਮਸਕਾਰ. ਨ ਹਮ ਹਿੰਦੂ ਨ ਮੁਸਲਮਾਨ. ਸਿੱਖ ਗੁਰੂਆਂ ਦਾ ਇਹ ਫਰਮਾਣ ਹਿੰਦ ਰਾਸ਼ਟਰ ਦੇ ਵਾਰਸਾਂ ਨੂੰ ਹੱਜਮ ਨਹੀਂ ਹੋ ਰਿਹਾ. Hayer sahib ji.this is not anty india or Hindus.make efforts to amend article 25 as judgement by constitution review commission in year 2002 to free sikhs in india as sovereign religion.or you sikhs shall still be under Hindus jackboot.

  • @alightindustries1708
    @alightindustries1708 2 месяца назад

    Excellent

  • @gurvindhillon6661
    @gurvindhillon6661 2 месяца назад

    Punjab Punjabi Punjabiyat zindabad!

  • @GurdeepSingh-np1ms
    @GurdeepSingh-np1ms 2 месяца назад

    93 % Sheeiyan all Sikhism ne dheehedian dhitia hai JI. Congratulations ji all Sikhism.
    ❤❤❤❤❤🌹🌹🌹🌹🌹🇮🇳

  • @user-go9wl1wm9v
    @user-go9wl1wm9v 2 месяца назад

    Good.Meet.Hair.ji

  • @jaspreetsandhu3186
    @jaspreetsandhu3186 2 месяца назад

    Well said 👍🏻

  • @avinashkaursokhi9724
    @avinashkaursokhi9724 2 месяца назад +1

    Jo ਰਾਸ਼ਟਰਪਤੀ ਨੂੰ BJP and Modi ਜੀ ਨੇ ਲਿਖਵਾ ਕੇ ਦਿੱਤਾ ਉਹੀ ਉਨਾਂ ਨੇ ਬੋਲ ਦਿੱਤਾ

  • @kuldeepnarula7314
    @kuldeepnarula7314 2 месяца назад +1

    Very. Good. Meet. Ji

  • @PawanSingh-eb7hb
    @PawanSingh-eb7hb 2 месяца назад

    Nice g

  • @user-bw1bl1rq5k
    @user-bw1bl1rq5k 2 месяца назад

    Ryt ji Punjab ❤❤

  • @amarpalsingh3888
    @amarpalsingh3888 2 месяца назад

    Sahi keha good job punjabi puttar

  • @gurdarshansingh3394
    @gurdarshansingh3394 2 месяца назад

    Very good meet hair

  • @prinkasharma9162
    @prinkasharma9162 2 месяца назад

  • @AmanDeep-rb9xh
    @AmanDeep-rb9xh Месяц назад

    Meet ji apji da danvaad. Punjab da naam na laina dukhdai.

  • @bhadursingh-4435
    @bhadursingh-4435 2 месяца назад

    Very good meet 🎉

  • @GurnaamChand-eh9jl
    @GurnaamChand-eh9jl 2 месяца назад

    Vvvvv good mp sahb

  • @rajvinderlohara6876
    @rajvinderlohara6876 2 месяца назад

    Good spice

  • @gurmeetbandesha541
    @gurmeetbandesha541 2 месяца назад

    Very good

  • @TapinderDhaliwal
    @TapinderDhaliwal 2 месяца назад

    Meet hier good ji

  • @NavneetPawar-dr6dj
    @NavneetPawar-dr6dj 2 месяца назад +1

    Jihna age bol rahe ho pta nhi ohna nu punjabi samaj v aoundi hai k nhi kyo k aj tak ta Punjab nu kise ne sunya nhi

  • @bhupinderpalsingh3891
    @bhupinderpalsingh3891 2 месяца назад

    good meet hair lge rho

  • @manjindersingh2139
    @manjindersingh2139 2 месяца назад +1

    Jad. 1948. Wich. Pakistan. Ne
    Jammu. Kashmir. Te. Hamla. Karta
    Ist. SIKH. Bataliyan. Ne. Apniya. Kurbani. De ke Othe. Da. Othe. Rokeya si

  • @baljitvartiya3928
    @baljitvartiya3928 2 месяца назад

    ❤❤❤gud

  • @samshersingh2116
    @samshersingh2116 2 месяца назад

    Bade bhai ji Kamakhya ko Pura

  • @satnamkahlon8398
    @satnamkahlon8398 2 месяца назад

    Sha gia shera

  • @SarmanSingh-hp8yk
    @SarmanSingh-hp8yk 2 месяца назад

    Àam.àdmi.p.de.es.mambar.ño.salam

  • @user-jn2ge8ot8c
    @user-jn2ge8ot8c 2 месяца назад

    M P ji you said true but This people don’t care Punjab they are like Punjab down only the way we can look after our self

  • @HarjinderSingh-hk1iv
    @HarjinderSingh-hk1iv 2 месяца назад

    PPA,OK

  • @sonubhatia3821
    @sonubhatia3821 2 месяца назад

    ਬਹੁਤ Sona pashan she

  • @majorsingh6785
    @majorsingh6785 2 месяца назад

    ਤੇਰੀ ਪਾਰਟੀ ਨੇ ਅਮ੍ਰਿਤਪਾਲ ਸਿੰਘ ਸਣੇ ਕਿੰਨਿਆ ਨੂੰ ਬੰਦੀ ਸਿੰਘ ਬਣਾਇਆਂ

  • @rajeshkumarmasih4769
    @rajeshkumarmasih4769 2 месяца назад

    Bhai mere shambhu boarder 😊da rasta ta khulvao

  • @RajinderSingh-fo6er
    @RajinderSingh-fo6er 2 месяца назад

    Eh.loak.punjab.bare.bol.nahi.sakde

  • @user-ox1ud1vw9m
    @user-ox1ud1vw9m 2 месяца назад

    ❤rashtapsti bjp di pothu.leave het

  • @manmohanjitsingh7706
    @manmohanjitsingh7706 2 месяца назад +1

    Panjab ik vakhra desh hein, koi mane ya na mane

  • @Gopi-bq1ns
    @Gopi-bq1ns 2 месяца назад +2

    Good 👍

  • @user-fn3nc7xw4c
    @user-fn3nc7xw4c 2 месяца назад

    Very nice sar

  • @ManjitSingh-vp1mh
    @ManjitSingh-vp1mh 2 месяца назад +1

    Very good speech 👍👍

  • @DaljitSingh-xw2tt
    @DaljitSingh-xw2tt 2 месяца назад

    Good

  • @amangil8587
    @amangil8587 2 месяца назад +2

    Very good MP Meat Hair

  • @lakhbirsinghajnala9662
    @lakhbirsinghajnala9662 2 месяца назад

    Very good meet Herra

  • @jagmailsidhu7534
    @jagmailsidhu7534 2 месяца назад +1

    Good