ਵੇਖੋ, ਕਿਵੇਂ ਜਿਮੀਂਦਾਰਾਂ ਦੇ ਸੀਰੀ ਨੇ ਸਾਂਭੀ ਐ Punjabi Culture ਦੀ ਅਣਮੋਲ ਵਿਰਾਸਤ

Поделиться
HTML-код
  • Опубликовано: 5 окт 2018
  • #bolliyandabadshah #bababhagtu #punjabiculture
    ਬੋਲੀਆਂ ...ਪੰਜਾਬੀ ਸੱਭਿਆਚਾਰ ਦਾ ਉਹ ਗਹਿਣਾ ... ਜਿਸਦੇ ਬਿਨਾਂ ਪੰਜਾਬੀ ਵਿਰਸਾ ਅਧੂਰਾ ਐ...ਪੰਜਾਬ ਦੇ ਲੋਕ ਨਾਚਾਂ ਗਿੱਧੇ ਤੇ ਭੰਗੜੇ ਦੀ ਜਾਨ ਇਹ ਬੋਲੀਆਂ ਭਾਵੇਂ ਅੱਜ ਗੁਆਚਦੀਆਂ ਜਾ ਰਹੀ ਨੇ....ਪਰ ਬਰਨਾਲਾ ਦੇ ਪਿੰਡ ਕੱਟੂ 'ਚ ਇਕ ਅਜਿਹਾ ਸ਼ਖਸ ਐ ਜੋ ਪੰਜਾਬੀ ਵਿਰਸੇ ਦੇ ਇਸ ਅਣਮੋਲ ਖਜ਼ਾਨੇ ਨੂੰ ਸਾਂਭੀ ਬੈਠਾ ਐ... ਗੱਲ ਕਰ ਰਹੇ ਹਾਂ ਮਲਵਈ ਬੋਲੀਆਂ ਦੇ ਬੇਤਾਜ ਬਾਦਸ਼ਾਹ ...ਬਾਬਾ ਭਗਤੂ ਦੀ....66 ਸਾਲਾਂ ਤੋਂ ਮੇਲਿਆਂ ਤੇ ਅਖਾੜਿਆਂ ਦੀ ਸ਼ਾਨ ਰਿਹਾ 78 ਸਾਲਾ ਬਾਬਾ ਭਗਤੂ ਅੱਜ ਵੀ ਜਦੋਂ ਬੋਲੀਆਂ ਪਾਉਂਦਾ ਐ ਤਾਂ ਲੜੀ ਟੁੱਟਣ ਨਹੀਂ ਦਿੰਦਾ...

Комментарии • 21

  • @gurinderpreetsingh7138
    @gurinderpreetsingh7138 9 месяцев назад

    ਪੰਜਾਬੀ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਸੀ ਬਾਬਾ ਭਗਤੂ, ਕੋਟਿ ਕੋਟਿ ਪ੍ਰਣਾਮ।

  • @bharpursingh8999
    @bharpursingh8999 3 года назад +2

    ਬਹੁਤ ਹੀ ਵਧੀਆ ਜੀ ।ਮੈਂ ਤੁਹਾਨੂੰ ਲਾਈਵ ਸੁਣਿਆ ।

  • @punjabi192-jp3ep
    @punjabi192-jp3ep 2 месяца назад

    Good work sister

  • @ranbirkaur9705
    @ranbirkaur9705 Год назад

    Very good

  • @goodluckentertainmentdj7851
    @goodluckentertainmentdj7851 5 лет назад +3

    Kaimmm

  • @nehak2987
    @nehak2987 3 года назад +1

    Bhut vadia baba g🙏🙏🙏🙏

  • @goodluckentertainmentdj7851
    @goodluckentertainmentdj7851 5 лет назад +2

    Siraaa karta babe kattu wale ne

  • @KabaddiAddicted
    @KabaddiAddicted 5 лет назад +3

    Real legend

  • @noorgrewal0001
    @noorgrewal0001 3 года назад

    Very nice g

  • @amarjitdhillon1584
    @amarjitdhillon1584 3 года назад +1

    Good 👍i.m.a.k.canda

  • @firstguyz2148
    @firstguyz2148 5 лет назад +1

    baba jinda reh

  • @bsingh1310
    @bsingh1310 2 года назад +1

    ਤੁਸੀਂ ਯਾਰ ਆਪਣੀ ਅਖਵਾਰ ਰਾਹੀਂ ਗੰਦਗੀ ਪੂਰੇ ਜੋਰਸੋਰ ਨਾਲ ਫੈਲਾਉ ਫਿਰ ਤੁਹਾਡਾ ਅਖਵਾਰ ਨੰ। ਬਣੂ ਬੇੜਾ ਗਰਕ ਸਤਿ ਸ੍ਰੀ ਅਕਾਲ ਸਭ ਨੂੰ

  • @Ravindersingh-rv7ib
    @Ravindersingh-rv7ib Год назад

    Ha ji baba ji di boliyan wali kitab mil ਸਕਦੀ ਆ ਜੀ?

  • @charnjeetcharnjeet8683
    @charnjeetcharnjeet8683 5 лет назад +1

    JiO

  • @singhmisara2574
    @singhmisara2574 5 лет назад +1

    Veer ji eh boli kheri vale de likhi hoyiaya ne jo suna reha

    • @rajkaur9097
      @rajkaur9097 Год назад

      ਏਸ ਬਾਬੇ ਤੋਂ ਲੈ ਕੇ ਲਿਖੀਆਂ ਸੀ

  • @manjitsingh6186
    @manjitsingh6186 3 года назад

    ਬਾ ਕਮਾਲ

  • @blackrecords3068
    @blackrecords3068 2 года назад

    Rip baba bhagtu

  • @singhmisara2574
    @singhmisara2574 5 лет назад +1

    Es nu eh pusho ve kheri vale Dev ne kini var teri bund padi aa