Bathinda News | SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਪੁਲਿਸ ਨੇ ਕਿਉਂ ਮਾਰੀ ਲੁਟੇਰੇ ਦੇ ਗੋਲੀ? |

Поделиться
HTML-код
  • Опубликовано: 25 ноя 2024

Комментарии • 159

  • @jaswantsingh1967.
    @jaswantsingh1967. 11 месяцев назад +54

    ਸਰ ਜੀ ਪਿਓਰ ਪੰਜਾਬੀ ਬੋਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @sandhujatt1362
    @sandhujatt1362 11 месяцев назад +41

    ਗਿੱਲ ਸਾਬ ਸਲੂਟ ਹੈ SSP ਅੇਵੇ ਦਾ ਅਫਸਰ ਹੌਣ ਤਾ ਪਰ ਗੰਦੀ ਰਾਜਨੀਤੀ ਕੰਮ ਨਹੀ ਕਰਨ ਦੈਦੇ ? ਦੌ ਟਿਕੀ ਦੇ MLA ਫੌਨ ਕਰਕੇ ਕੰਮ ਨਹੀ ਕਰਨ ਦੈਦੇ?

  • @sukhdevsinghbhatti3235
    @sukhdevsinghbhatti3235 11 месяцев назад +16

    ਬਠਿੰਡਾ ਪੁਲਿਸ ਮੁਖੀ ਦਾ ਬਹੁਤ ਸ਼ਲਾਘਾ ਜੋਗ ਕਦਮ । ਕਾਸ਼ ਸਾਰੇ ਪੰਜਾਬ ਦੇ ਪੁਲਿਸ ਅਫਸਰ ਏਨਾ ਵਾਂਗ ਕਮ ਖਿੱਚ ਕੇ ਰੱਖਣ।

  • @billuteacher5768
    @billuteacher5768 11 месяцев назад +33

    👍👍 ਸਲਾਮ ਹੈ ਸਰ ਇਸ ਤਰਾ ਹਰ ਜ਼ਿਲ੍ਹੇ ਵਿੱਚ ਤੁਹਾਡੇ ਵਰਗੇ ਇਮਾਨਦਾਰ ਅਫ਼ਸਰ ਹੋਣ 🙏🙏

    • @BSBrar-by2bz
      @BSBrar-by2bz 11 месяцев назад +1

      ਵਧੀਆ ਇਨਸਾਨ ਤੇ ਉਸ ਤੋਂ ਵੀ ਵਧੀਆ ਅਫ਼ਸਰ ਦਿਲੋਂ ਪਿਆਰ

    • @GaggiSingh-je3pg
      @GaggiSingh-je3pg 11 месяцев назад

      ​@@BSBrar-by2bz😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊p😊😊😊😊😊😊😊😊😊😊😊 se bhi nahi hota h 🎉😢😢😢 27:07 27:07 27:07

  • @rbrar3859
    @rbrar3859 11 месяцев назад +17

    ਇਸ ਤਰਾਂ ਦੇ ਇਮਾਨਦਾਰ ਤੇ ਯੁਰਤ ਵਾਲੇ ਅਫਸਰ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਹਨ। ਤਾਂ ਜੋ ਦੁਨੀਆ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਜਿੳ ਸੱਕਣ।
    ਧੰਨਵਾਦ S S P ਸਾਹਿਬ ਜੀ।

  • @DarshanSingh-bc7pq
    @DarshanSingh-bc7pq 11 месяцев назад +48

    ਹਰ ਜਿਲੇ ਵਿੱਚ ਸਰ ਤੁਹਾਡੇ ਵਰਗੇ ਯੋਗ ਅਫਸਰ ਸਹਿਬਾਨਾ ਦੀ ਲੋੜ ਹੈ ਜੀ ਤੁਹਾਨੂੰ ਦਿਲੋ ਸਲਾਮ ਹੈ ਸਰ

    • @HarjitMishra-ru4th
      @HarjitMishra-ru4th 11 месяцев назад +1

      Saleya Tera dedi lagda saleya police Sara ghut bolde ya

    • @technicalkaran9095
      @technicalkaran9095 11 месяцев назад

      @@HarjitMishra-ru4thtu avdi bund na pda li slya bhiye it cell ch pta chlgya na sane manja chk len ge fudi dyaa

    • @HarjitMishra-ru4th
      @HarjitMishra-ru4th 11 месяцев назад

      @@technicalkaran9095 saleya likhna ta sekh la ma di fudi teri

    • @gaming90366
      @gaming90366 11 месяцев назад

      ​@@HarjitMishra-ru4thchl teri pen di lan teri kedi penchod geya oh jo sadi jnda

  • @SukhwinderSingh-lx6cv
    @SukhwinderSingh-lx6cv 11 месяцев назад +13

    ਬਹੁਤ ਵੱਧੀਆ ਸਾਬ ਜੀ ਸਲੂਟ ਜੀ

  • @mehrjitindersinghbrar7557
    @mehrjitindersinghbrar7557 11 месяцев назад +1

    ਐਸ ਐਸ ਪੀ ਬਠਿੰਡਾ ਬਹੁਤ ਵਧੀਆ ਕੰਮ ਕਰ ਰਹੇ ਹਨ ਅਸੀ ਐਸ ਐਸ ਪੀ ਬਠਿੰਡਾ ਨੂੰ ਸਿਲੂਟ ਹੈ ਜੀ

  • @gurwindersinghdandiwal2145
    @gurwindersinghdandiwal2145 11 месяцев назад +12

    ਧਾਕੜ ssp ਸਹਿਬ good sir g

  • @JagjitSingh-vx9bz
    @JagjitSingh-vx9bz 11 месяцев назад +3

    ਬਹੁਤ ਹੀ ਵਧੀਆ ਡਿਊਟੀ ਕੀਤੀ ਬਠਿੰਡਾ ਪੁਲਿਸ ਨੇ ।

  • @SubhdeepSekhon-d1u
    @SubhdeepSekhon-d1u 11 месяцев назад +9

    ਮੇਰਾ ਮਨ ਪਸੰਦ ਅਫ਼ਸਰ ਸ਼ਰ ਗਿੱਲ ਸਾਬਬਬਬਬਬਬਬ।

    • @kuljindersingh8567
      @kuljindersingh8567 11 месяцев назад +1

      SSP ਗਿੱਲ ਸਾਹਿਬ ਬਹੁਤ ਵਧੀਆ ਅਫਸਰ ਹਨ ਪੰਜਾਬ ਨੂੰ ਇਨ੍ਹਾਂ ਦੀ ਲੋੜ ਹੈ ਖ਼ਾਸ ਕਰਕੇ ਬਠਿੰਡਾ ਨੂੰ PARMATMA ਇਨਾਂ ਦੀ ਓਮਰ LABI ਕਰਨ

    • @mann-kg4pg
      @mann-kg4pg 11 месяцев назад +1

      ਗਿੱਲ ਸਾਹਿਬ ਜੀ ਧੰਨਵਾਦ। ਬਹੁਤ ਵਧੀਆ ਕੀਤਾ। ਆਪਣੇ ਰਾਇਏ ਵੀ ਬਹੁਤ ਸਾਰੇ ਚੇਨ ਸਨੇਪਰ ਆ। ਸਾਰੇ ਨਾਸੇੜੀ ਆ। SSP ਅਮਿੰਰਤਸਰ ਨੂੰ ਸਖ਼ਤ ਹੋਣਾ ਚਾਹੀਦਾ।

  • @sarbjitsingh1704
    @sarbjitsingh1704 11 месяцев назад +1

    ਗਿਲ ਸਾਹਿਬ ਬਹੁਤ ਮਹਿਨਤ ਕੀਤੀ ਹੈ ਸਾਡਾ ਸਲਾਮ ਹੈ ਤੁਹਾਨੂੰ

  • @SinghJasbir-ez4pi
    @SinghJasbir-ez4pi 11 месяцев назад +1

    Exilant Sir

  • @jagrajsinghgill1183
    @jagrajsinghgill1183 11 месяцев назад

    ਇਹੋ ਜੇਹੇ ਨੂੰ ਸਿੱਧੀ ਉਪਰ ਦੀ ਟਿਕਟ ਦੇਣੀ ਬਣਦੀ ਹੈ SSP ਸਾਹਿਬ ਨੂੰ ਵਾਹਿਗੁਰੂ ਚੱੜਦੀ ਕਲਾ ਬਖਸ਼ੇ

  • @sukhramrajpal8379
    @sukhramrajpal8379 11 месяцев назад

    ਸਾਲਾਮ ਹੈ ਚੱਕ ਦਿਉ ਸਾਰੀ ਗੰਦਗੀ। ਧੰਨਵਾਦ ਜੀ।

  • @gurwantsinghbrar596
    @gurwantsinghbrar596 11 месяцев назад +12

    Shabash Bathinda police

  • @JagjeetSidhu-f1j
    @JagjeetSidhu-f1j 11 месяцев назад +3

    Thank you ser. Ji.

  • @gdhanoa7393
    @gdhanoa7393 11 месяцев назад +14

    Good job Police Officer,,,,,,,,

  • @Mehar-warya
    @Mehar-warya 11 месяцев назад +1

    ਸਤਿ ਸ੍ਰੀ ਆਕਾਲ ਗਿੱਲ ਸਰ ਤੁਹਾਡੇ ਦਿਲੋਂ ਧੰਨਵਾਦੀ ਹਾਂ ਬਟਾਲਾ ਵਿੱਚ ਬਹੁਤ ਚੋਰੀਆਂ ਹੁੰਦੀਆਂ ਹਨ ਸਰ ਤੁਹਾਡੇ ਵਰਗੇ ਅਫ਼ਸਰਾ ਦੀ ਬਹੁਤ ਕਮੀਂ ਮਹਿਸੂਸ ਹੁੰਦੀ ਹੈ ਪਿਛਲੇ ਦਿਨ ਮੇਰੇ ਤਾਇਆ ਜੀ ਦੇ ਘਰ ਚੋਰੀਂ ਸੀ ਪੁਲਿਸ ਨੇ ਬੰਦੇ ਫੜ ਲੲਏ ਸਾਨੂੰ ਥਾਣੇ ਸੱਦਿਆ ਗਿਆ ਸਾਨੂੰ ਕਿਹਾ ਗਿਆ ਕਿ ਤੁਹਾਡਾ ਸਮਾਨ ਮਿਲ ਗਿਆ ਹੈ ਤੁਸੀਂ ਸਮਾਨ ਲੈ ਲਓ ਤੇ ਪਰਚਾ ਨਾ ਕਰਵਾਓ ਕਿਉਂਕਿ ਇਨਾਂ ਤੇ ਪਹਿਲਾਂ ਹੀ ਚੋਰੀ ਦੇ ਪਰਚੇ ਦਰਜ ਹਨ ਇਹ ਤਾਂ ਦੋ ਚਾਰ ਦਿਨਾਂ ਨੂੰ ਜਮਾਨਤਾਂ ਕਰਾ ਕੇ ਆ ਜਾਣਗੇ ਤੁਸੀਂ ਦੁਸ਼ਮਣੀ ਨਾ ਪਾਵੋ

  • @karamjitgill8047
    @karamjitgill8047 11 месяцев назад +14

    Punjab needs officers just like you,salute to you s s p sahib ji.

  • @kaursingh177
    @kaursingh177 11 месяцев назад +9

    S S P Bathinda ji excellent job 🙏🙏

  • @healthherpreetkaur2892
    @healthherpreetkaur2892 11 месяцев назад +5

    Very good job sir.God bless you always

  • @gurcharanjitsingh4023
    @gurcharanjitsingh4023 2 месяца назад

    ਵੈਰੀ ਗੁੱਡ ਜੀ

  • @SukhbalwinderSingh
    @SukhbalwinderSingh 10 месяцев назад

    Very nice👍👏 sir g 🙏your team very brave💪 good job

  • @JaspalSingh-ok4wi
    @JaspalSingh-ok4wi 11 месяцев назад +1

    Most.most.very.good.honest.man.harmanveer.gill.❤🎉

  • @bhupindersingh-qs5jb
    @bhupindersingh-qs5jb 11 месяцев назад +5

    Hon'ble SSP Sahib ji da Regards.
    Sir jldi DGP promote hon.
    CM vlo appreciate hona chyida hy sir da.

  • @chahal-pbmte
    @chahal-pbmte 11 месяцев назад +2

    ਧੜੱਲੇਦਾਰ ਜ਼ਿਲ੍ਹਾ ਪੁਲਿਸ ਮੁਖੀ।

  • @santsingh87
    @santsingh87 11 месяцев назад

    Ssp police bathinda. Thank you very nice. God bless you and live long.

  • @LakhRandhawa
    @LakhRandhawa 11 месяцев назад +2

    Ssp saib ji very good job💕💕💕💕💕💕💕💕💕💕👏👏👏I
    USA l s randhawa

  • @sukhdevchand6796
    @sukhdevchand6796 11 месяцев назад +9

    Outstanding Performance sir ji

  • @harvirdhaliwal2511
    @harvirdhaliwal2511 11 месяцев назад

    Very gud sir I hope you🙏🙏🙏🙏 Zindabad zindabad zindabad zindabad zindabad zindabad

  • @dharmindersvirk6737
    @dharmindersvirk6737 11 месяцев назад +4

    Salute sir ji 🙏

  • @DarshanSingh-w7r
    @DarshanSingh-w7r 11 месяцев назад +3

    Good job ji

  • @saranbasra994
    @saranbasra994 11 месяцев назад +7

    Salute to force for better policing and improvement of law and order

  • @JaspalSingh-ok4wi
    @JaspalSingh-ok4wi 11 месяцев назад +2

    Most.most.very.honest.man.harmanvir.gill.baber.sher❤🎉

  • @kulwinderkaur1027
    @kulwinderkaur1027 11 месяцев назад +12

    Pure Punjabi spoken very good

  • @sukhwindersinghrandhawa4810
    @sukhwindersinghrandhawa4810 11 месяцев назад

    ਲੁਟੇਰਿਆਂ ਦਾ ਇਲਾਜ ਗੋਲੀ ਨਾਲ ਹੀ ਕਰਨਾ ਚਾਹੀਦਾ।

  • @Jogindersingh-v8c
    @Jogindersingh-v8c 11 месяцев назад +2

    Very good ji

  • @GurpreetSingh-xc9jr
    @GurpreetSingh-xc9jr 11 месяцев назад

    very good job God bless you and tnx for dis job

  • @sandeepsinghkhanoura4850
    @sandeepsinghkhanoura4850 11 месяцев назад +1

    ਇਹਨਾਂ ਲੁਟੇਰਿਆਂ ਦੇ ਗੋਲ਼ੀ ਲੱਤ ਵਿੱਚ ਨਹੀਂ ਸਾਲਿਆਂ ਦੇ ਸਿਰ ਵਿੱਚ ਮਾਰਿਆ ਕਰੋ

  • @ashokkalia4151
    @ashokkalia4151 11 месяцев назад

    Hats off to you. Not only Punjab but the whole of India needs officers like you. Such clarity and clear communication in Punjabi.

  • @SarwansinghSarwan-ik6og
    @SarwansinghSarwan-ik6og 5 месяцев назад

    Ssp sab g Very good job g god bless you dil to sulat g proud of you sir g❤❤❤❤❤

  • @jagtarsingh7127
    @jagtarsingh7127 11 месяцев назад

    ਬਹੁਤ ਹੀ ਵਧੀਆ ਗੰਦਗੀ ਸਾਫ਼ ਹੋਣੀ ਚਾਹੀਦੀ ਹੈ

  • @BaldevSingh-jv7jp
    @BaldevSingh-jv7jp 11 месяцев назад

    SSP ਸਾਹਿਬ ਤੁਹਾਡੀ ਜਿਤਨੀ ਵੀ ਸਿਫਤ ਕੀਤੀ ਜਾਵੇ ਉਤਨੀ ਹੀ ਥੋੜੀ ਹੈ

  • @swarnjeetkaurmattu1315
    @swarnjeetkaurmattu1315 11 месяцев назад +1

    ਵਧੀਆ ਕੀਤਾ ਗੋਲੀ ਮਾਰੀ ‌ਲਟੇਰੇ‌ ਨੂੰ

  • @JagtarChhina-x4d
    @JagtarChhina-x4d 11 месяцев назад

    Vary good job sir r

  • @sashpalsharma5675
    @sashpalsharma5675 11 месяцев назад +1

    Dilon se salute sar

  • @NarindersinghGill-c5e
    @NarindersinghGill-c5e 11 месяцев назад +2

    Good ssp

  • @kuldipsingh4236
    @kuldipsingh4236 11 месяцев назад

    ਮਝੈਲ ਜੱਟ !

  • @LalwinderSingh-tu9zf
    @LalwinderSingh-tu9zf 11 месяцев назад +1

    Very very nice ssp Gill Sahib ji

  • @jagbirsinghgill3166
    @jagbirsinghgill3166 11 месяцев назад +1

    Theth Panjabi Thankyou Sir

  • @sukhchainsinghsukhchainsin3083
    @sukhchainsinghsukhchainsin3083 11 месяцев назад +1

    Good job sir

  • @rajdeepsingh9698
    @rajdeepsingh9698 11 месяцев назад

    SSP Sahab Slam hai tuhanu bathinda jille nu tuhade varge imandar officer di jarurat c waheguru ji tuhanu hor tarakki bakshe

  • @GURSEWAKSINGH-fm8ot
    @GURSEWAKSINGH-fm8ot 11 месяцев назад +2

    salute sir g

  • @manjeetkaur7763
    @manjeetkaur7763 11 месяцев назад

    wahaguru ji you are great speak panjaby

  • @santokhsinghgill1009
    @santokhsinghgill1009 11 месяцев назад

    Very Very nice Gill Sahib

  • @jagjitsingh2519
    @jagjitsingh2519 11 месяцев назад

    Verry good sir

  • @ssingh9461
    @ssingh9461 11 месяцев назад +2

    Very good police

  • @s.singhchahal9125
    @s.singhchahal9125 11 месяцев назад +2

    Ssp sab salute

  • @gurmelsingh2071
    @gurmelsingh2071 11 месяцев назад +2

    Veery good pulice

  • @bimlarani6610
    @bimlarani6610 11 месяцев назад

    🙏GOOD JOB SiR Ji 🙏

  • @karamjitsingh1561
    @karamjitsingh1561 11 месяцев назад

    S.S.P.Harmanbir.s.gill.ji.very.goodJob

  • @KaranAulakhvlog
    @KaranAulakhvlog 11 месяцев назад

    Ghaint officer gill saab

  • @kirtansingh7124
    @kirtansingh7124 11 месяцев назад

    ਸਰਕਾਰੀ ਰਜਿੰਦਰਾ ਕਾਲਜ ਵਿੱਚ ਦਾਖਲਾ ਲੈਣ ਲਈ ਸੰਪਰਕ ਕਰੋ ਵਾਹਿਗੁਰੂ ਜੀ 🙏

  • @HardeepSingh-jz8zz
    @HardeepSingh-jz8zz 11 месяцев назад

    Good 👍

  • @KuldeepSingh-qg8ow
    @KuldeepSingh-qg8ow 11 месяцев назад

    weldone pp

  • @Paramjitsinghpamma-wn7dl
    @Paramjitsinghpamma-wn7dl 11 месяцев назад

    Very good👍 sir ji

  • @karnailsinghvirk5245
    @karnailsinghvirk5245 11 месяцев назад

    ਇਹੋ ਜਿਹੇ ਅਫਸਰ ਹੋਣੇ ਚਾਹੀਦੇ

  • @garmalsingh4181
    @garmalsingh4181 11 месяцев назад +4

    Jekar es ssp saheb Wang police ho jawe ta look rabb Wang poojan lag jange police nu hadetta ta ssp saheb ne bahut badeya detea han is den live vitch jes den darill hoe c dhanwad ssp gill saheb g

  • @skfarm05
    @skfarm05 11 месяцев назад

    very good officer kept up

  • @KulwinderSingh-jq3dc
    @KulwinderSingh-jq3dc 11 месяцев назад

    ਸਲਾਮ

  • @ramanralh7284
    @ramanralh7284 11 месяцев назад +1

    Meri umar 42 year di aa main is taran da afsar kadi ni dekhya.agr is taran de afsar aange tan log apna desh shadke bahar jana ni chahange.jai hind

  • @kulwantsingh792
    @kulwantsingh792 11 месяцев назад

    Very nice

  • @nsdhillon9937
    @nsdhillon9937 11 месяцев назад

    Good 👍 Bathinda police , bil khasoos SSP Gill Sahib 🙏

  • @GurleenGill-f7o
    @GurleenGill-f7o 11 месяцев назад

    Good officer ❤❤❤❤ sir harmandeep gill saab.🎉❤❤❤❤❤❤❤❤❤❤❤❤salute ❤❤

  • @RajinderSehgal-ip5rq
    @RajinderSehgal-ip5rq 11 месяцев назад

    Good ..sir.

  • @amarjitbhullar1469
    @amarjitbhullar1469 11 месяцев назад

    Bhut vadia kita ji.vaise ta eho jehe de 1. Hor vaj jandi tikane jehe te pre kam khatam kar dena c eho jehe da. Hun ehda treatment hovega te paisa loka da barbaad hovega.

  • @gurjantsingh2020
    @gurjantsingh2020 11 месяцев назад +8

    Sir ,encounter karo ,eho jihe kutte kanjra de, jinna chir punjab vich 100/200encounter nhi hunde ,ohna chir aman chein nhi hunda punjab vich ,baki sir ji ,weldone your police🙏🙏🇮🇳🇮🇳

  • @babusingh3968
    @babusingh3968 11 месяцев назад +1

    The great officer

  • @SumitKumar-m9e5q
    @SumitKumar-m9e5q 11 месяцев назад

    Good sir

  • @gurmanpreet5130
    @gurmanpreet5130 11 месяцев назад

    Love you s s p sab

  • @BaljinderSingh-lq7lt
    @BaljinderSingh-lq7lt 11 месяцев назад

    Tuhadi maa. Nu ...salam h s.s.p. shiab

  • @pwittarghuman6152
    @pwittarghuman6152 11 месяцев назад

    v góod S S P sahib G B U

  • @LakhbirSingh-gp2gu
    @LakhbirSingh-gp2gu 11 месяцев назад

    ਸਾਰੇ ਅਫਸਰ ਡਿਠੇ ਦੇ ਭਰਾ ਵਰਗੇ ਦਲੇਰ ਨਹੀਂ ਹੋ ਸਕਦੇ

  • @sunnyrajput6483
    @sunnyrajput6483 11 месяцев назад +1

    Good jai hind saab

  • @AmrikSingh-kh8yx
    @AmrikSingh-kh8yx 11 месяцев назад

    I love you sir sulate sir

  • @satpalsingh8770
    @satpalsingh8770 11 месяцев назад

    ਪਰੈਡ ਕਰਾ

  • @JagjitSingh-j2u
    @JagjitSingh-j2u 11 месяцев назад

    Greate officer

  • @jarnailbrar5121
    @jarnailbrar5121 11 месяцев назад

    gill always good hunda a ❤

  • @balbirkaur3123
    @balbirkaur3123 11 месяцев назад

    ਆਉਂਦੇ ਹੀ ਬੱਲੀ ਲੈ ਲਈ?
    ਕੰਮ ਸ਼ੁਰੂ।

  • @butasingh8976
    @butasingh8976 11 месяцев назад

    Good ssp sir g

  • @shortsvideo48572
    @shortsvideo48572 11 месяцев назад +3

    Ssp sahib eh kam lgatar jari rakhna....kite eh na hove ki thdoe din ehna gundeya di langav khich k fir dhil chad deyo...sanu bhut jyada aas hai tauhde to

  • @JassiDhillon-o4s
    @JassiDhillon-o4s 11 месяцев назад +1

    👍👍👍👏

  • @virendermirokratia
    @virendermirokratia 11 месяцев назад

    Sahi kita

  • @Shyam_Premi_81209
    @Shyam_Premi_81209 11 месяцев назад +1

    Tarn tarn ve lavo eho jeha officers chahede a

  • @GurdevSingh-rf5kp
    @GurdevSingh-rf5kp 11 месяцев назад

    Salute.Ji.Ofecer.Shab.ji.nu

  • @HappySabi-k1n
    @HappySabi-k1n 11 месяцев назад

    SSP harmanber Singh gill nice man

  • @Bawindergill
    @Bawindergill 11 месяцев назад

    salute giil brother

  • @krishanduggal4030
    @krishanduggal4030 11 месяцев назад

    Good ssp sir

  • @sukhvindersingh8192
    @sukhvindersingh8192 11 месяцев назад

    Sire da daler babbar sher SSP Harmanbir Singh shaib