Yograj Singh ਤੇ Guggu Gill ਨੇ ਕੀਤੇ ਧਮਾਕੇਦਾਰ ਫੈਂਸਲੇ | Live Ros Dharna | Live Deep Sidhu

Поделиться
HTML-код
  • Опубликовано: 4 окт 2024
  • PUNJAB ROOTS official channel of Punjab . Here Everything is provided related to entertainment.
    PUNJAB ROOTS is purely an entertainment channel which is well known for its entertainment coverage. We Keep Our Eyes Rolling Around For Pollywood And Bollywood News. You can find us on RUclips, Facebook & Instagram.
    Cover Topics ~
    Yograj Singh Live
    Yograj Singh Speech
    Gaggu gill
    guggu gil Speech
    Guggu Giil Live
    Yograj Singh live
    Stay with us for new video...
    Disclaimer
    This Video is made for entertainment purpose.
    We do not wish to Hurt any one’s feelings The data & facts shown video have been taken from Online resources.

Комментарии • 908

  • @BalwinderSingh-bv3gx
    @BalwinderSingh-bv3gx Месяц назад +5

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜਦੀ ਕਲਾ ਬਖਸ਼ਣ

  • @jashan154
    @jashan154 Год назад +100

    ਬਾਈ ਜੀ ਜੇ ਇਹ ਸਾਟਰ ਗੁਗੂ ਗਿੱਲ ਤੇ ਜੋਗਰਾਜ ਜੀ ਰਾਜ ਨਿਤੀ ਵਿੱਚ ਆ ਜਾਣਗੇ ਤਾਂ ਇਹ ਜੱਵਲ ਕਏਮਡਏ ਖਤਮ ਹੋ ਜਾਣਗੇ ਬਾਈ ਗੁਗੂ ਜੀ ਤੇ ਬਾਈ ਜੁਗਰਾਜ ਜੀ ਤੁਸੀਂ ਵੀ ਰਾਜਨੀਤੀ ਪਾਰਟੀ ਬਾਣੂਊ ਅੱਸੀ ਤੁਹਾਡੇ ਨਾਲ ਹਾਂ ਵਗਵੰਤ ਮਾਨ ਤੁਹਾਡੇ ਤੋਂ ਸੱਚਾ ਤੇ ਸਾਟਰ ਨੀ ਤੁੰਸੀ ਆਗੇ ਵੱਧੋ

  • @balbirsakhon6729
    @balbirsakhon6729 3 года назад +37

    ਵੱਡੇ ਵੀਰਾ ਮਾਲਕ ਦੀ ਕਿਰਪਾ ਤੁਹਾਡੇ ਉੱਪਰ ਵਾਹਿਗੁਰੂ ਤੁਹਾਨੂੰ ਹੋਰ ਵੀ ਹਿੰਮਤ
    ਦੇਣਗੇ ਵੀਰਾ ਸਪੀਚ ਸੁਣੀ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਗਏ ਵਾਹਿਗੁਰੂ ਜੀ
    ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏

  • @sukhjitsinghsingh9490
    @sukhjitsinghsingh9490 3 года назад +4

    ਪਰਮਾਤਮਾ ਦੀ ਨਜਰ ਵਿੱਚ ਸਾਰੇ ਲੋਕ ਇੱਕ ਹਨ ਅਤੇ ਮੰਨੂਸਮਰਿਤੀ ਨੇ ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡਿਆ ਅਤੇ ਜਾਤ ਦੇ ਆਧਾਰਿਤ ਲੋਕਾਂ ਦੇ ਵਿੱਚ ਕੰਮ ਵੰਡਿਆ ਜੋ ਕਿ ਲੋਕਾਂ ਦੇ ਜਾਤ ਪਾਤ ਆਧਾਰਿਤ ਹੋਇਆ ਸਭ ਤੋਂ ਵੱਡਾ ਭੇਦ ਭਾਵ ਆ

  • @shamshersingh6163
    @shamshersingh6163 3 года назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ਮਸ਼ੇਰ ਸਿੰਘ ਸੰਧੂ ਕੋਲਿਆਂ ਵਾਲੀ

  • @KarmjitKaur-w5d
    @KarmjitKaur-w5d Месяц назад +3

    ਪੰਜਾਬੀਓ ਏਕਤਾ ਰੱਖੋਂ ਨਹੀਂ ਤਾਂ ਰੱਗੜੇ ਜਾਵੋਗੇ ਪੰਜਾਬ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਵੀਰੋ

  • @baljitkaur4175
    @baljitkaur4175 3 года назад +20

    God bless ✌️ you all ❤️ Yujraj Singh Zinda baad ❤️ Gugu Gill Bhai Saab God bless ✌️ you all Jas Bajwa veer ji Zinda baad ❤️ Lakha Sadiana Ji zinda baad 🙏🏻 Deep Singh Sidhu Sandhu Zinda baad ❤️ Wehaguru mehar karan sab tai 🙏🏻 kishan majjdorr eikta Zinda baad 🙏🏻

    • @mohindergill7478
      @mohindergill7478 3 года назад +1

      Gugu gill ji and yujraj singh ਦੋ ਬੱਬਰ ਸ਼ੇਰ ਹੋਰ ਕੋਈ ਨਹੀਂ ਦੋ ਹੀ ਬਹੁਤ ਹੈ ਮੋਰਚਾ ਫ਼ਤਹ
      ਹੋਵੇ ਗਾ god bless you 😇 you are great g y ਬਹੁਤ ਪਿਆਰ ਕਰਦੇ ਹਾਂ ਅਸੀ

  • @rajbindersingh8237
    @rajbindersingh8237 Месяц назад +1

    Sahi ho ਯੋਗਰਾਜ ਜੀ

  • @JaswantSingh-ww5sy
    @JaswantSingh-ww5sy Год назад +4

    🎉ਰਾਜ ਕੱਰੋ ਗਾ ਖ਼ਾਲਸਾ ਆਕੀ ਰਹੇ ਨਾ ਕੋਈ ਨਾਨਕ ਹੁਕਮੈ ਜਿ ਹੋਮੇ ਕੱਹੇਨਾ ਕੋਇ

  • @HeeraSingh-bk8bm
    @HeeraSingh-bk8bm Месяц назад +1

    Baba yuvraj singh 🎉🎉gugu gill sir attt ji waheguru waheguru waheguru waheguru waheguru 🎉🎉🎉😢😢

  • @whitegameryt3700
    @whitegameryt3700 3 года назад +11

    ਯੋਗਰਾਜ ਜੀ ਤੁਸੀਂ ਵੀ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਬਹੁਤ ਵਧੀਆ ਜੀ।

  • @hamanpreetsingh1610
    @hamanpreetsingh1610 3 года назад +12

    💪🏻ਹਰ ਮੈਦਾਨ ਫਤਿਹ🚩 waheguru ji ka khalsa waheguru ji ki fateh 💪🏻🚩🙏🏻🙏🏻

  • @Chathahs225
    @Chathahs225 3 года назад +11

    ਯੋਗਰਾਜ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
    ਜਿਉਦੇ ਰਹੋ ਯੋਗਰਾਜ ਸਿੰਘ ਜੀ
    ਵਾਹਿਗੁਰੂ ਜੀ ਇਹਨਾ ਨੂੰ ਚੜਦੀ ਕਲਾ ਬਖਸ਼ੇ ਜੀ

  • @nurmitke9324
    @nurmitke9324 3 года назад +12

    ਜਿਵੇਂ ਫਿਲਮਾਂ ਵਿਚ ਕੰਮਕਾਜ ਕਰਦੀ ਆ ਇਹ ਜੋੜੀ ਉਸ ਤੋਂ ਵੀ ਵੱਧ ਜੋਸ਼ ਭਰਣ ਵਾਲ਼ੀ ਸਪੀਚ, ਮੇਰੇ ਮਨਪਸੰਦ ਸਿਤਾਰੇ ਗੁਗੁ ਅਤੇ ਯੋਗਰਾਜ ਸਿੰਘ ਨੂੰ ਦਿਲੋਂ ਸਲੂਟ

  • @sukhpreetkaur1769
    @sukhpreetkaur1769 3 года назад +5

    ਵਾਹ ਯੋਗ ਰਾਜ ਜੀ ।ਸਿਖੱ ਇਤਹਾਸ ਸੁਣਾਦਿਤਾ ।

  • @manindersingh2908
    @manindersingh2908 3 года назад +3

    ਜਿਊਂਦੇ ਰਹੋ ਜੀ

  • @sarbjitsingh1264
    @sarbjitsingh1264 3 года назад +11

    🙏 Waheguru Ji
    🙏Waheguru Ji
    🙏Waheguru Ji
    🙏Waheguru Ji
    🙏Waheguru Ji

  • @jagjitgill2658
    @jagjitgill2658 3 года назад +70

    ਯੋਗ ਭਾਜੀ ਤਨੋਂ ਮਨੋਂ ਗੁਰੂ ਨਾਲ ਜੁੜੇ ਹੋਏ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਸੱਚੇ ਸੁੱਚੇ ਇਨਸਾਨ ਯੋਗ ਭਾਜੀ🙏🙏🙏🙏🙏

  • @whitegameryt3700
    @whitegameryt3700 3 года назад +8

    ਵਾਹ ਜੀ ਵਾਹ ਗੱਗੂ ਗਿੱਲ ਜੀ, ਮੈਂ ਤੇ ਤੁਹਾਨੂੰ ਇੱਕ ਕਲਾਕਾਰ ਹੀ ਸਮਝਦਾ ਸੀ। ਪਰ ਤੁਸੀਂ ਲੋਕਾਂ ਦੇ ਦਿਲਾਂ ਦੇ ਦਰਦ ਦੀ ਗੱਲ ਨੂੰ ਵੀ ਚੰਗੀ ਤਰਾਂ ਜਾਣਦੇ ਹੋ। ਵਧੀਆ ਗੱਲ ਲੱਗੀ।

    • @HarbhajanSingh-jn5gx
      @HarbhajanSingh-jn5gx Год назад

      SatnamsinghsopiarasinghsoBhaginghsopunjabsinghVpoNall and NaseebkourwoPiara Singh so Bhag Singh so Punjab Singh V po NallLohian khass Shahkot pb India Pvt ltd plot no

  • @jagjitgill2658
    @jagjitgill2658 3 года назад +74

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗੁੱਗੂ ਭਾਈ ਜੀ🙏👍

    • @usa.2887
      @usa.2887 3 года назад +2

      I proud of u gill Sab

    • @saabsingh792
      @saabsingh792 3 года назад +1

      Acha ji chalo thik fir jayo Delhi saliyo uthe bi eh speech de dvo ja k. Jat pat de kr k te tuhade varge ghat dimag I loka di wajah nl aj tahi ni sikha da kuch banda saliyo tusi apes ladi jayo modi uder tuhada faida chuki janda.. Ladna hai ta rss na lado ja k ok

  • @hpsandhu2239
    @hpsandhu2239 3 года назад +11

    Bhut e vadiaa guggu gill saab,, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਿਹਾ ਸਭ,, ਵਾਹਿਗੁਰੂ ਖੁਸ਼ ਰੱਖਣ... ਰੀਅਲ legend

  • @sunny87dulgch79
    @sunny87dulgch79 3 года назад +5

    Kishan ekta zindabad waheguru ji ka khalsa waheguru ji ki Fateh

  • @gurlabhsingh6577
    @gurlabhsingh6577 3 года назад +37

    ਬਹੁਤ ਹੀ ਵਧੀਆ ਗੁੱਗ ਗਿੱਲ ਦੇ ਦਲੇਰੀ ਭਰੀ ਗੱਲ ਕੀਤੀ ਹੈ ਘੈਟ ਜੱਟ ਹੈ ਗਿੱਲ

    • @shergillpb06wala
      @shergillpb06wala 3 года назад

      Bhan apne da ......... sa

    • @kingsingh1592
      @kingsingh1592 3 года назад

      Gatt di ma di chutt sala gadu

    • @paramjitsingh8538
      @paramjitsingh8538 3 года назад

      Gandu Gill... Comment den Wala v gandu... Modi sahi kar reha eho jihe kamminya nal

  • @justiceforsidhu1824
    @justiceforsidhu1824 3 года назад +7

    ਯੋਗਰਾਜ ਸਿੰਘ ਭਾਜੀ ਮੇਰੀ ਬੇਨਤੀ ਹੈ ਕਿ ਤੁਹਾਡੇ ਚਿਹਰੇ ਤੇ ਦਸਤਾਰ ਅਸੀਂ ਸਾਰੇ ਦੇਖਣੀ ਚਾਹੁੰਦਾ ਹਾਂ

  • @jassitinka
    @jassitinka 3 года назад +3

    ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖੇ।

  • @jaspalsidhu-ew3dv
    @jaspalsidhu-ew3dv Год назад +2

    ਕਿਸਾਨ ਮਜ਼ਦੂਰ ਜਿੰਦਾਬਾਦ ਰਾਣਾ ਸਿੱਧੂ ਰਾਣਾ ਸਿੱਧੂ

  • @sukhwantwalia1511
    @sukhwantwalia1511 3 года назад +8

    Best speech.waheguru ji da khalsa waheguru ji di fateh

  • @sheraaujla9516
    @sheraaujla9516 3 года назад +7

    Gugu gill & yograj Singh dono sade Punjab de sher aa .. my favourite actor dono .. waheguru chardi kala bakshan ji

  • @panjeetsinghpanjeet133
    @panjeetsinghpanjeet133 3 года назад +15

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @JAGJEETSINGH-ql2jz
    @JAGJEETSINGH-ql2jz 3 года назад +1

    ਬਹੁਤ ਵਧੀਆ ਵਿਚਾਰਾਂ ਗੁੱਗੂ ਗਿੱਲ ਜੀ ਦੀਆਂ

  • @randeepkaur4102
    @randeepkaur4102 Год назад +3

    Waheguru waheguru ji 🙏🙏🙏🙏🙏🙏🙏🙏👏👏👏👏👏👏

  • @lakhbirsingh9745
    @lakhbirsingh9745 3 года назад +2

    Gugu gill sahib Zindabad

  • @sonug5915
    @sonug5915 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ

  • @harpalsursingh8339
    @harpalsursingh8339 Год назад +1

    ਚੜਦੀ ਕਲਾ ਕਾਕਾ ਗੁੱਗੂ ਜੀ

  • @arslubana9157
    @arslubana9157 3 года назад +3

    ਬਹੁਤ ਵਧੀਅਾ ਜੀ ਬਹੁਤ ਬਹੁਤ ਧਨ ਵਾਦ ਜੀ ਕਸਾਨ ਤੇ ਮਜਦੁਰ ਏਕਤਾ ਜਿਦਾ ਬਾਦ ਜੀ

  • @ManjitSingh-te1ph
    @ManjitSingh-te1ph Год назад +1

    So proud yograj singh ji

  • @pb03bti64
    @pb03bti64 3 года назад +13

    ਯੋਗਰਾਜ ਤੇ ਗੱਗੂ ਗਿੱਲ ਪੱਕੇ ਕਿਸਾਨ ਹੈ, ਧਰਮਿੰਦਰ ਵਰਗੇ ਤਾਂ ਦੱਲੇ ਨਿਕਲੇ, ਸਲੂਟ ਹੈ ਯੋਗਰਾਜ ਤੇ ਗੱਗੂ ਗਿੱਲ ਜੀ ਦੋਵੇਂ ਸਟਾਰਾਂ ਨੇ ਬਹੁਤ ਵਧੀਆ ਬੋਲਿਆ ਹੈ

    • @JagdishKumar-xq7tc
      @JagdishKumar-xq7tc 3 года назад +3

      Bilkul.sahi.aakhiya.tusaa.sardar.ji.
      Daharmahir.te.sunny.deoal.no.
      Saram.aanni.chahidie.

    • @pb03bti64
      @pb03bti64 3 года назад

      @@JagdishKumar-xq7tc ਸ਼ੁਕਰੀਆ ਵੀਰ ਜੀ 🙏🏽🙏🏽

  • @rekharani7261
    @rekharani7261 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @maan46
    @maan46 Год назад +4

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ

  • @jpsingh3234
    @jpsingh3234 3 года назад +2

    ਬਾਈ ਜੀ ,,ਅਤ ਕਰਾ ਤੀ,,,,ਇਹ ਹੁੰਦੀ ਐ ਅਣਖ ਸਿੱਖੀ ਦੀ,,

  • @goldysohal5449
    @goldysohal5449 3 года назад +3

    ਪੰਜਾਬ ਪੰਜਾਬੀਅਤ ਜਿੰਦਾਬਾਅਦ

  • @SarjitsinghSarjitsingh-d5p
    @SarjitsinghSarjitsingh-d5p 2 месяца назад

    Ssv ❤❤❤ waheguru waheguruji

  • @balkaranshiva6589
    @balkaranshiva6589 3 года назад +3

    Waheguru ji waheguru ji 🙏 🙏🙏

  • @charansingh-f3f
    @charansingh-f3f Месяц назад +1

    Very very good

  • @gillg.s7174
    @gillg.s7174 3 года назад +3

    SALUTE PUNJABI SHEERA NU.....YOGRAAJ SINGH JI TE GUGUU GILL 22 G NU💪💪💪💪💪💪✌️✌️✌️✌️✌️✌️✌️✌️✌️✌️✌️✌️🤝🤝🤝🤝🤝🤝🚜🚜🚜🚜🚜🚜🚜🚜🚜🚜

  • @surjitsingh3662
    @surjitsingh3662 Месяц назад

    ਸਰਦਾਰ ਯੋਗਰਾਜ ਤੇ ਗੁਗੂ ਗਿੱਲ ਜੋ ਕੁੱਝ ਸਟੋਰ ਤੋ ਬੋਲਿਆ ਹੈ ਬਿਲ ਕੁੱਲ ਸਹੀ ਗੱਲ ਹੈ ।

  • @baljitkaur4175
    @baljitkaur4175 3 года назад +22

    Yugraj Singh ji ❤️ tusi jado satag Bol rahai C jis tharai Sherr garjada hai 🙏🏻🙏🏻🙏🏻🙏🏻🙏🏻🙏🏻 Wehaguru mehar karan sab tai 🙏🏻 kishan majjdorr eikta Zinda baad ❤️🙏🏻 God bless ✌️ you ❤️❤️❤️❤️❤️🙏🏻👍🏻

  • @chamkaursingh546
    @chamkaursingh546 3 года назад +7

    🗡🗡🗡ਵਾਹ, ਪੰਜਾਬ ਦੇ ਸੰਘਰਸ਼ਸ਼ੀਲ ਯੋਧਿਓ। ✳️✳️✳️

    • @HarbhajanSingh-x6z
      @HarbhajanSingh-x6z Год назад +1

      sarbjeetsinghSabee and Harpreetdavgun and NaseebkourwoSudagursinghAndhawalShahkot pb India Pvt y HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi and NaseebkourwoSudagursinghAndhawalShahkot y byHarjeetkourLohiankhass

  • @LovejotKaur-cg7bs
    @LovejotKaur-cg7bs 3 года назад +1

    ਬਹੁਤ ਵਧੀਆ ਗੱਲਾਂ ਨੇ🙏🙏

  • @nitikasondhi6517
    @nitikasondhi6517 3 года назад +3

    ਬਹੁਤ ਵਧੀਆ ਵਿਚਾਰ ਹਨ ਮੈਂ ਤੁਹਾਡੇ ਨਾਲ ਸਹਿਮਤ ਹਾਂ ਗੁਗੂ ਗਿੱਲ ਜੀ ਤੇ ਯੋਗਰਾਜ ਜੀ

  • @sukhjindersingh1119
    @sukhjindersingh1119 17 дней назад

    Jograj ji gugugill ji big thanks good biews thanks

  • @winboyali8764
    @winboyali8764 3 года назад +8

    Sardar zindabad .. love u from lahore

    • @angaddev8143
      @angaddev8143 3 года назад

      Ali bhai ye batane ki kirpa karo ki jab NANKANA SAHIB ke Granthi ji ki nabalig beti ko jabardasti agva karke Islam kabool karvaya gaya tha . Or us Sikh beti ka jabardasti majhab change karke uska nikah karvya gaya tha tab aapne kya kiya tha ?
      Sindh me daily Hindu , Sikh ya Isayi ladkiyo ko agva karke jabardasti Islam kabool karvaya jata hai or unka nikah jabardasti kisi Muslim ke sath karvaya kata hai Miya Mithu jaise khinjeer molvi dwara , kya aapne kabhi uska virodh kiya hai ?
      MAHAAN KHALSA humare desh ki shaan hai . Jinke sath humare lakho Hinduo ka bahu beti ka bhi nata hai .
      Per Pakistan me jo beadabi Sikh samaj ki ladkiyo ke sath hoti hai waisi kahi nahi hoti . Mai khud HinduSikh family se hu . Meri family me bahut log Sikh sajje hai or aage bhi Sikh Sajate rahege .

    • @angaddev8143
      @angaddev8143 3 года назад

      Bhai saheb aap meri baat se agar naraaj ho to beshaq answer na dena . Maine aapki shaan ya aapke mulk ki shaan me koi gustakhi nahi ki . Sirf wo baat kahi jiski vajha se mera dil dukhta hai . Hum aaj tak 84 Delhi riots ka kalank apne seero per dho rahe hai . Kash Delhi riots na huye hote . Wo humari aatma per laga jakham hai jo kabhi bhi nahi bharega .

    • @YT_Jatt
      @YT_Jatt 3 года назад

      @@angaddev8143 that b h went with that dude on her own wishes

  • @justiceforsidhu1824
    @justiceforsidhu1824 3 года назад +2

    ਯੋਗਰਾਜ ਸਿੰਘ ਭਾਜੀ ਤੁਸੀ ਅਸੀਂ ਸ਼ਹੀਦਾਂ ਦੇ ਪੁੱਤਰ ਹਾਂ

  • @GurdevSingh-ko6kj
    @GurdevSingh-ko6kj 3 года назад +98

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

  • @gharuproduction1230
    @gharuproduction1230 3 года назад +3

    ਜੱਟਾ ਦੀਆਂ ਈ ਪੰਡਾ ਚੁੱਕਣੀਆਂ ਨੇ

  • @ramsingh-ki7cq
    @ramsingh-ki7cq 3 года назад +3

    Wehguru ji bhut he vidya ji🙏

  • @bagisoormadesijatt510
    @bagisoormadesijatt510 3 года назад +7

    Dhan Dhan Baba Deep Singh Ge

  • @JaswinderSingh-oy8ur
    @JaswinderSingh-oy8ur 3 года назад

    ਬਹੁਤ ਵਧੀਆ ਵਿਚਾਰ ਜੀ ਧੰਨਵਾਦ

  • @baljitkaur4175
    @baljitkaur4175 3 года назад +10

    Grewal Bhai Saab God bless ✌️ you Ranjit Bawa ❤️🙏🏻 Veer ji ❤️ God bless ✌️ you Simranjit Singh Banas ❤️ veer ji Zinda baad ❤️ Jai Jawan Jai kàshan 🙏 kishan majjdorr eikta Zinda baad ❤️

  • @snapsnapchat3400
    @snapsnapchat3400 3 года назад +2

    Dhan Dhan baba Deep Singh ji

  • @rvishuss4315
    @rvishuss4315 3 года назад +3

    Waheguru ji mahar kri Panjab te

  • @user-gn9zf7jq5q
    @user-gn9zf7jq5q 3 года назад +1

    Kissan majdoor ekta zindabaad

  • @rajangrewal8066
    @rajangrewal8066 3 года назад +8

    ਆਪਾਂ ਆਪਣੇ ਦਿਮਾਗ ਨਾਲ ਨਾ ਗਲਤ ਸੋਚੀਏ
    ਓਹਨਾ ਨੇ ਮਨ ਚ ਧਾਰ ਕੇ ਜਾਤੀਵਾਦ ਨਹੀ ਕੀਤਾ
    🙏🏻🙏🏻🙏🏻

    • @GurpalSingh-uo6pd
      @GurpalSingh-uo6pd 3 года назад

      Kitho di history c a veer delhi vich vakho majabi sikh nal va ja panda chukan day va gall karan da koi trika
      Hunda veer

  • @007jagtar2
    @007jagtar2 Год назад +2

    Dhan as yograj ji waheguru ji di kirpa aa tuhady te

  • @AmanDeep-xy9uy
    @AmanDeep-xy9uy 3 года назад +3

    Dhan dhan baba deep Singh ji. Dhan dhan BaBa Jawan Singh ji. Dhan dhan Bahi mati das ji (waheguru ji Khalsa waheguru ji Fatiha )

    • @sarbattdabhla4930
      @sarbattdabhla4930 3 года назад +1

      ਰੰਘਰੇਟੇ ਗੁਰੂ ਕੇ ਬੇਟੇ। ਵਾਹਿਗੁਰੂ ਜੀ ਜਾਤ ਪਾਤ ਰੱਖਣ ਵਾਲਿਆਂ ਨੂੰ ਸੁਮੱਤ ਬਖਸ਼ਣ।

    • @legxnd5911
      @legxnd5911 Год назад

    • @legxnd5911
      @legxnd5911 Год назад

      12:06

    • @legxnd5911
      @legxnd5911 Год назад

      12:55

  • @lovesingh8730
    @lovesingh8730 3 года назад +2

    ਵਾਹਿਗੁਰੂ ਜੀ ਨਾਨਕ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਹੈ ਫਤਹਿ ਹੋਵੇ

  • @HarpreetSingh-np1xg
    @HarpreetSingh-np1xg 3 года назад +24

    ਬਹੁਤ ਵਧੀਅਾ ਵਿਚਾਰ ਪੇਸ਼ ਕੀਤੇ ਅਾ ਜੀ🙏

  • @MandeepKaur-cu2ed
    @MandeepKaur-cu2ed 3 года назад +1

    Yuvraj ji very nice and well.satnam whaguruji ji ka khalsa

  • @sukhjindersingh1119
    @sukhjindersingh1119 3 года назад +15

    Jograj ji thank you

    • @balvirchauhan2087
      @balvirchauhan2087 3 года назад +1

      Jog bhazi everybody should be called country name bharat desh not a hindustan that is a wrong

    • @surinderbrar9359
      @surinderbrar9359 3 года назад

      @@balvirchauhan2087 b

    • @amritsingh4924
      @amritsingh4924 3 года назад

      ਯੋਗਰਾਜ ਸਿੰਘ ਜੀ ਯੋਗਾ ਕੌਣ ਕੀਦੇ ਕੀਦੇ ਯੋਗਾ ਜੇ ਤੂੰ ਹੋ ਜੇਗਾ ਓਧਾ ਤਾਂ ਓਹ ਹੋ ਜਾਏਗਾ ਤੇਰੇ ਜੋਗਾ

    • @deepsingh-eh9il
      @deepsingh-eh9il 3 года назад

      @@balvirchauhan2087 i

  • @sukhjitkaur6564
    @sukhjitkaur6564 6 месяцев назад

    Very Good Speach GulluGill God Bless you my Brother Lattu Gill Sister kpt

  • @kiransingh8725
    @kiransingh8725 3 года назад +7

    Satnam waheguru ji

  • @DeepakBansal-c7s
    @DeepakBansal-c7s Месяц назад

    Gill veer ji jindawad

  • @gagandeepflp1345
    @gagandeepflp1345 3 года назад +3

    Waheguru ji ka Khalsa waheguru Ji ki Fateh

  • @Sukhvindersingh1313-i2b
    @Sukhvindersingh1313-i2b 3 года назад +2

    ਗੁੱਡ ਸਪੀਚ ਭਾਜੀ

  • @amriksinghrorewala2634
    @amriksinghrorewala2634 3 года назад +38

    Guggu gill ,Yograj singh thanks

  • @Akamjot-nj1pg
    @Akamjot-nj1pg Месяц назад

    Very good speech JOGRAJ SINGH Ji and GUGU GILL Ji

  • @noorshah4114
    @noorshah4114 3 года назад +3

    Apni mehar kr sabr ji sabal 🙏🙏

  • @kashmirsingh8643
    @kashmirsingh8643 2 месяца назад

    सैल्यूट है आपको

  • @gurnamsingh7371
    @gurnamsingh7371 3 года назад +4

    ਇਹ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਵਾਕਿਆ ਸੱਚ ਹੋ ਨਿਬੜਿਆ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @KuldipSingh-cn3jh
    @KuldipSingh-cn3jh 2 месяца назад +2

    ਮਾਨ ਯੋਗ ਯੋਗਰਾਜ ਸਿੰਘ ਜੀ ਅਤੇ ਗੁੱਗੂ ਗਿੱਲ ਜੀ ਦੀ ਸਪੀਚ ਬਹੁਤ ਹੀ ਪ੍ਰਭਾਵ ਸਾਲੀ ਸੀ ਜਿਸ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਜੀ ।

  • @AMRIKSINGH-rt2dj
    @AMRIKSINGH-rt2dj 3 года назад +3

    Waheguru ji mehr krna mere Punjab te

  • @Rajinderkumar-k9r
    @Rajinderkumar-k9r 9 месяцев назад

    Jograj,sihing,❤,super

  • @deepakvedios2077
    @deepakvedios2077 3 года назад +23

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @justiceforsidhu1824
    @justiceforsidhu1824 3 года назад

    ਯੋਗਰਾਜ ਸਿੰਘ ਭਾਜੀ ਸਾਡੇ ਨਾਲ ਖੜ੍ਹਨ ਲੲਈ ਕੋਟਿ ਕੋਟਿ ਪ੍ਰਨਾਮ

  • @SatnamSingh-xg3lb
    @SatnamSingh-xg3lb 3 года назад +5

    Guggu Gill 22 g bahot ghaint vichar

  • @BaljeetKaur-y8l
    @BaljeetKaur-y8l Месяц назад

    Bhut vdia ji❤️

  • @deepakvedios2077
    @deepakvedios2077 3 года назад +3

    ਵਾਹਿਗੁਰੂ ਜੀ ਕਰੋ ਕਿਰਪਾ, ਤੂੰ ਮੇਰਾ ਰਾਖਾ ਸਭ ਨਿਥਾਈ 🙏🙏

  • @JasbirSingh-mf2fu
    @JasbirSingh-mf2fu Год назад

    Wahe guru ji🙏🙏🙏❤👍

  • @bittusingh4245
    @bittusingh4245 3 года назад +4

    Balle oye waheguru ji de putr ji ..eda de leaders di lod aa punjab nu ..punjab swarg bn jayega . waheguru ji mehr kreo sbb te g

  • @ranjitkaur3051
    @ranjitkaur3051 3 года назад

    ਜੋਗਰਾਜ ਤੇ ਗੁਗੂ िਗਲ ਜੀ ਨੂੰ ਸਲੂਟ

  • @komalwalia1975
    @komalwalia1975 3 года назад +7

    waheguru sade peo Dade v gye a delhi .. baba ji himmat bakshan

  • @BaljeetSingh-ju9jb
    @BaljeetSingh-ju9jb 3 года назад +1

    Waheguru ji

  • @jagroopsinghnewhollandcnh7369
    @jagroopsinghnewhollandcnh7369 3 года назад +11

    I proud to be a Punjabi sikh.......💓Love Punjab💓

    • @baldevbhullar2394
      @baldevbhullar2394 Год назад

      ਵਾਹਿਗੁਰੂ ਵੇਖੋ ਯਾਰ ਕਿਡੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗੁਗੂ ਗਿੱਲ ਨੇ ਜੱਟ ਤੇ ਮਜਬੀ ਸਿੱਖ ਕੌਮ ਦਾ ਦੀ ਸਾਜ ਫਿਰ ਵੀ ਇਕ ਸਿਰ ਫਿਰੇਂ ਨੇ ਸੋਸ਼ਲ ਮੀਡੀਆ ਤੇ ਗੁਗੂ ਨੁੰ ਗਾਲ਼ਾਂ ਕਢਣੀ ਸੂਰੂ ਕੀਤੀਆਂ ਫਿਰ ਗੁਗੂ ਨੇਂ ਮੁਆਫੀ ਮੰਗੀ,ਇਹ ਐਂ ਵਡਿਆਈ

  • @sukhjindersinghsidhu2968
    @sukhjindersinghsidhu2968 3 года назад

    Yograj Singh is great person

  • @ajmersingg5290
    @ajmersingg5290 3 года назад +4

    ਵਾਹਿਗੁਰੂ ਚੜਦੀ ਕਲਾ ਬਖਸ਼ਣ

  • @JaswinderKaur-yv2qc
    @JaswinderKaur-yv2qc 3 года назад +2

    ਤਰਸੇਮ ਜੱਸੜ ਤਾਂ ਹੁਣੇ ਹੀ ਰੋ ਰਿਹਾ ਹੈ ਰੋਣਾ ਨਹੀਂ ਚਾਹੀਦਾ
    ਗੂਰੁ ਤੇਗ ਬਹਾਦਰ ਸਾਹਿਬ ਜੀ ਦੇ ਬੱਚੇ ਹਾਂ ਆਪਾਂ ਨੂੰ ਸ਼ੇਰਾਂ ਵਾਂਗ ਰਹਿਣਾ ਚਾਹੀਦਾ ਹੈ

  • @gursharansingh8373
    @gursharansingh8373 3 года назад +3

    Vah yograj ji

  • @surindersroea4911
    @surindersroea4911 3 года назад

    ਕਿਸਾਨ ਏਕਤਾ ਜ਼ਿੰਦਾਬਾਦ

  • @inderjitgill7800
    @inderjitgill7800 3 года назад +3

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ਵੀਰ ਜੀ

  • @LakhvirSingh-rp9bn
    @LakhvirSingh-rp9bn 3 года назад +1

    ਗੁਗੂ ਅਸਲੀ ਕਿਸਾ ਭੁਲ ਗਿਅਾ ਮੈਂ ਯਾਦ ਕਰਾ ਦਿਅਾਂ
    ਅਸਲੀ ਕਿਸਾ ਇਹ ਸੀ ਕਿ ਗੁਗੂ ਗਿਲ ਦੇ ਵਡੇਰਿਅਾਂ ਨੇ ਕਿਹਾ ਸੀ ਅਸੀਂ ਕਮਜੋਰ ਹਾਂ ਮੈਥੋਂ ਇਹ ਭਾਰਾ ਕੰਮ ਨਹੀਂ ਹੋਣ ਤਾਂ ਇਕ ਮਜਬੀ ਸਿੱਖ ਬੋਲਿਅਾ ਗਿਲ ਸਾਹਬ ਮੇਰੇ ਕੋਲ ਜਮੀਨ ਨਹੀਂ ਤੇ ਮੈਨੂੰ ਰਿਸ਼ਤਾ ਵੀ ਨਹੀ ਹੁੰਦਾ ਗੁਗੂ ਦੇ ਵਡੇਰਿਅਾ ਨੇ ਕਿਹਾ ਕਿ ਤੂੰ ਤੰਦਰੁਤ ਸ਼ਕਤੀਸ਼ਾਲੀ ਹੈਂ ਮੈ ਅਾਪਣੀ ਕੁੜੀ ਦਾ ਰਿਸ਼ਤਾ ਤੈਨੂੰ ਕਰ ਦਿੰਦਾ ਹਾਂ ਪਰ ਸ਼ਰਤ ਇਹ ਹੈ ਕਿ ਤੈਨੂੰ ਘਰ ਜਵਾਈ ਬਣ ਕੇ ਸਾਰੀ ਜਮੀਨ ਤੇ ਕਿਰਸਾਨੀ ਤੂੰ ਕਰਨੀ ਹੈ ਤੇ ਉਹ ਰੰਘਰੇਟਾ ਸਿਖ ਮੰਨ ਗਿਅਾ ਤੇ ਘਰ ਜਵਾਈ ਬਣ ਕੇ ਰਹਿਣ ਲਈ ਮੰਨ ਗਿਅਾ ਸਾਰੀ ਉਮਰ ਹੱਡ ਤੋੜਵੀਂ ਮਿਹਨਤ ਕਰਕੇ ਜਮੀਨ ਨੂੰ ਉਪਜਾਊ ਗਣਾ ਦਿਤਾ ਤੇ ਫਿਰ ਗੁਗੂ ਦੇ ਵਡੇਰਿਅਾਂ ਨੇ ਧੋਖਾ ਕੀਤਾ ਤੇ ਕੋਈ ਜਮੀਨ ਰੰਗਰੇਟੇ ਸਿਿਖ ਦੇ ਨਾਮ ਨੀ ਲਵਾਈ ਤੇ ਸੀਰੀ ਕਹਿ ਕੇ ਨੀਵਾਂ ਦਿਖਾਇਅਾ ਪਰ ਗੁਗੂ ਗਿਲ ਭੁਲ ਗਿਅਾ ਕਿ ਉਸ ਨੇ ਜਮੀਨ ਵੀ ਵਾਹੀ ਤੇ ਗੁਗੂ ਦੇ ਵਡੇਰਿਅਾਂ ਦੀ ਕੁੜੀ ਵੀ ਵਸਾਈ ਅੱਜ ਗੁਗੂ ਕਿਸਾ ਭੁਲ ਗਿਅਾ ਜਾਂ ਫੁਫੜ ਕਹਿਣ ਤੋਂ ਡਰਦਾ