ਇੱਕ ਵਾਰ ਆਪਣਾ ਪਾਕਿਸਤਾਨ 'ਚ ਪਿੰਡ ਵੇਖਣ ਦੀ ਹੈ ਤਾਂਘ I want to see my village in Pakistan once BAPU PURAN I

Поделиться
HTML-код
  • Опубликовано: 9 ноя 2024

Комментарии • 357

  • @mejorsingh6923
    @mejorsingh6923 3 года назад +48

    ਹਿੰਦੁਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਬਾ ਜੀ ਨੂੰ, ਬਾਬਾ ਜੀ ਦਾ ਪਿੰਡ ਦਿਖਾਇਆ ਜਾਵੇ ਧੰਨਵਾਦ ਵੀਰ ਪੱਤਰਕਾਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @hardeepsingh4113
    @hardeepsingh4113 2 года назад +4

    ਮੇਰੇ ਬੜੇ ਹੀ ਸਤਿਕਾਰ ਯੋਗ ਵੀਰ ਜੀ ਤੇ ਬਾਪੂ ਜੀ ਨੂੰ ਦੋਵੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖੀ ਸੰਨ 1947 ਦੀ ਪਾਰਟੀਸ਼ਨ ਹੋਈ ਇੱਕ ਮਹਾਂ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ ਬਹੁਤ ਦੁੱਖ ਹੋਇਆ ਦੋਵਾ ਪਾਸਿਆ ਤੋ ਬਹੁਤ ਕੀਮਤੀ ਜਾਨਾ ਚਲੀਆ ਗਈਆ ਬਹੁਤ ਦੁੱਖ ਹੁੰਦਾ ਹੈ ਇਹ ਨਹੀ ਸੀ ਹੋਣਾ ਚਾਹੀਦਾ ਪ੍ਰਮਾਤਮਾ ਕਿਰਪਾ ਕਰੇ ਦੋਵੇ ਪੰਜਾਬ ਫੇਰ ਇੱਕ ਹੋ ਜਾਣ ਜੇਕਰ ਦੋ ਜਰਮਨ ਇੱਕ ਹੋ ਸਕਦੇ ਹਨ ਤਾ ਅਸੀ ਦੋਵੇ ਪੰਜਾਬ ਇੱਕ ਕਿਉ ਨਹੀ ਹੋ ਸਕਦੇ ।ਡਾਂ ਲਖਵਿੰਦਰ ਸਿੰਘ ਚੱੜਦਾ ਪੰਜਾਬ ਇੰਡੀਆ ।

  • @rockstarreet6752
    @rockstarreet6752 3 года назад +9

    ਪ੍ਰਮਾਤਮਾ ਬਜ਼ੁਰਗ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @darshidhessi2196
    @darshidhessi2196 3 года назад +32

    ਧੰਨਵਾਦ ਜੀ ਬਲਵਿੰਦਰ ਸਿੰਘ ਜੀ 🙏

  • @saifshah9348
    @saifshah9348 2 года назад +18

    Yaar bapu Di yad dasht pore qaim aa Rab hmaisha khush rkhay love from lehnda Punjab Pakistan

  • @Liaqat263
    @Liaqat263 2 года назад +14

    Iam from Pakistan baba gee ki batain sun kar bhut maza aya. Baba gee Pakistan aa kar apna pind lazami daik kar jain mari nany mari dadi meera dada India gurdaspur ko yaad yaad kar Es donya say chlay giay hain wo India say 1947 say ayay thay. Wo apnay seikhoo ko bhut yaad kia kartay thay.

    • @purependu1566
      @purependu1566 2 года назад

      Main Gurdaspur ton han. Kihra pind c tuhada ??

  • @hardeepsinghcheema429
    @hardeepsinghcheema429 2 года назад +3

    ਸੱਚੇ ਸੁੱਚੇ ਇਨਸਾਨ ਨੇ ਬਾਪੂ ਜੀ l

  • @GurwinderSingh-wl3kk
    @GurwinderSingh-wl3kk 2 года назад +3

    Bapu puran g. Te..uosh waqt da zamana. Zindabad te.old Punjab pb13. India

  • @sonubal3691
    @sonubal3691 3 года назад +11

    ਬਹੁਤ ਵਧੀਆ ਉਪਰਾਲਾ ਭਾਜੀ

  • @gurlalsinghjawanda7699
    @gurlalsinghjawanda7699 2 года назад +3

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ

  • @AvtarSingh-ou6dn
    @AvtarSingh-ou6dn 2 года назад +3

    ਇਹ ਬਜੁਰਗ ਸਾਡਾ ਸਭ ਤੋਂ ਵੱਡਾ ਸਰਮਾਇਆ ਹਨ। ਜਿਨ੍ਹਾਂ ਚਿਰ ਇਹ ਸਾਡੇ ਕੋਲ ਆ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ

  • @abdullahkhalid785
    @abdullahkhalid785 2 года назад +3

    AsalamuAlaikum for everyone I’m from kot des raj zila gujranwala most welcome whenever you want to come in your village love from pakistan 🇵🇰 🇮🇳

  • @sukhdeepmaan3946
    @sukhdeepmaan3946 3 года назад +11

    ਮਨ ਖੁਸ਼ ਹੋ ਗਿਆ ਵਡਿਉ ਦੇਖ ਕਿ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏🙇‍♂️🙇‍♂️

  • @gurjantsinghsran5872
    @gurjantsinghsran5872 3 года назад +7

    Waheguru ji ka khalsa waheguru ji ki fateh aap ji da bahut bahut dhanbad aap ji ne sade lahende Punjab bare bahut jaankari diti

  • @MuhammadTahir-nn5oy
    @MuhammadTahir-nn5oy 3 года назад +6

    Bohat mazay dar or sachi batain bapooo ji ki ..wahay grooo ji da khalas wahay grooo ji de fittah

  • @raphaelkr7936
    @raphaelkr7936 2 года назад +9

    Baba ji... 🙏🙏🙏
    Love from Kerala. India

  • @jammu1111
    @jammu1111 2 года назад +2

    Nice video bapu dia galya sunke Dil khush ho gaya

  • @MuhammadTahir-nn5oy
    @MuhammadTahir-nn5oy 3 года назад +21

    Punjabion ka dil Sub sy alag hia Punjabion jesa koi ni.. Geo paji Pakhoki sahab

  • @ਤੂੰਹੀਤੂੰ
    @ਤੂੰਹੀਤੂੰ 2 года назад +12

    ਧੰਨ ਹੋ ਬਾਪੂ ਜੀ ਸੱਚੀਆਂ ਰੱਜੀਆਂ ਪੁੱਜੀਆਂ ਰੂਹਾਂ 🙏🏼🙏🏼

  • @muhammad.mahmad2627
    @muhammad.mahmad2627 3 года назад +24

    Heart touching Song😢
    Sada vad dita Punjab kisy da kee gya ay zakhim kadi ni bhol sakda...

    • @zorawar4004
      @zorawar4004 3 года назад +5

      Bilkul sachi gal a bhaji, love from Amritsar charda Punjab

    • @ahmadsher1776
      @ahmadsher1776 3 года назад +2

      Bulkul theek keha ap ne sadae punjab non vendia sanu vendia sadi soch non badlia aj bhi hum punjabi punjabion nal gal bat nahien ker sukdae.

    • @Ashish-7347
      @Ashish-7347 2 года назад

      Koi is gane daa link send kardo please 🙏🥺

  • @harjeetkaur4043
    @harjeetkaur4043 3 года назад +20

    Rab baba ji nuh tandrusti bakshe, Har Maidan Fathe bakshe, Bahut wadia video g 🙏🙏🙏🙏🙏

    • @tahirsaleem3747
      @tahirsaleem3747 2 года назад

      بابآ جی کا گآو ں تو نہیں دیکھا مگر کامونکی شہر بارھا دیکھنے کا اتفاق ہوا ہے
      میری رہائش ڈسکہ ضلع سیالکوٹ ہے

  • @rachhpalsinghbajwaawan6166
    @rachhpalsinghbajwaawan6166 3 года назад +5

    ਧੰਨਵਾਦ ਵੀਰ ਜੀ ਪੰਜਾਬ ਪੰਜਾਬੀ ਜਿੰਦਾਬਾਦ

  • @iqbalsinghbali18
    @iqbalsinghbali18 3 года назад +30

    ਬਹੁਤ ਦੇਰ ਬਾਅਦ ਅਤੀਤ ਦੇ ਪਰਛਾਵੇਂ ਦੇ ਅੰਤਰਗਤ ਇਹ ਪ੍ਰੋਗਰਾਮ ਆਇਆ ਵੀਰ ਜੀ ਬਾਬੇ ਨੇ ਧੰਨ ਧੰਨ ਕਰਾਤੀ ਵੀਰੇ, ਇਹ ਚੈਨਲ ਤੇ ਅਤੀਤ ਦੇ ਪਰਛਾਵੇਂ ਚਲਦਾ ਰੱਖਿਆ ਜਾਵੇ ਜੀ, ਦਿਲ ਨੂੰ ਬੜਾ ਸਕੂਨ ਮਿਲਦਾ ਹੈ ਤੁਹਾਡੇ ਇਹ ਪ੍ਰੋਗਰਾਮ ਦੇਖ ਕੇ । ਧੰਨਵਾਦ ਤੁਹਾਡਾ ਤੇ ਬਾਬਾ ਜੀ ਦਾ ।

  • @Pritpalsingh-bj7op
    @Pritpalsingh-bj7op 2 года назад +9

    ਬਾਪੂ ਜਿਉਂਦਾ ਰਹਿ
    ਸਿੱਖ ਕੌਮ ਨੇ ਕਿੰਨੇ ਸੰਤਾਪੁ ਹੰਢਾਏ । ਤੁਹਾਡੇ ਵਰਗੇ ਬਾਪੂ ਹੀ ਦੱਸ ਸਕਦੇ ਹਨ

  • @SUKHVIRSINGH-uz8qm
    @SUKHVIRSINGH-uz8qm 3 года назад +10

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🥀🥀🌹🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🌴 🙏❤️🙏 ਵਾਹਿਗੁਰੂ ਵਾਹਿਗੁਰੂ

  • @pb2266
    @pb2266 2 года назад +1

    ਬਾਪੂ ਜੇ ਪੰਜਾਬ ਚ ਅਫੀਮ ਦੀ ਖੇਤੀ ਹੁੰਦੀ ਤੇ ਅਫੀਮ ਆਮ ਮਿਲਦੀ ਤਾਂ ਬਾਪੂ ਤੇਰੇ ਹੱਡ ਗੋਡੇ ਨਹੀ ਸੀ ਦਰਦ ਕਰਨੇ , ਤੁਸੀਂ ਬਾਪੂ ਜੀ ਘੋੜੇ ਵਾਂਗੂੰ ਦੋੜਨਾ ਸੀ।
    ਪਰ ਕੀ ਕਰੀਏ , ਮਾੜੀਆਂ ਨੀਤੀਆਂ ਤੇ ਮਾੜੀਆਂ ਸਰਕਾਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ।

  • @MuhammadIlyas-le3gd
    @MuhammadIlyas-le3gd 2 года назад +3

    Bhot wadeia sardar g pabu g ko Salam love 💕 from lahnda Punjab

  • @sultansaab4220
    @sultansaab4220 2 года назад +3

    Balwinder Singh pakhoke ki zindabad from Pakistan Gujranwala 😍🌹

  • @dehatijadibuti1928
    @dehatijadibuti1928 3 года назад +5

    ਇਹ ਬਲਵਿੰਦਰ ਸਿੰਘ ਪੱਖੋਕੇ ਦਾ ਹੀ ਉਪਰਾਲਾ ਹੈ ਕਿ ਜਿੰਨਾ 47ਤੇ 84 ਦੇ ਦੁੱਖੀਆਂ ਦੇ ਦੁੱਖਾਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ

  • @tinkugill2292
    @tinkugill2292 2 года назад +2

    Very nice. Bhaji. God bless you

  • @jaipaljaipaul7449
    @jaipaljaipaul7449 2 года назад +2

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਜੇ ਵਿਸ਼ਵ ਵਿਜੇਤਾ ਨੂੰ ਗੁੰਮਨਾਮ ਕਰ ਸਕਦੀਆਂ ਹਨ ਤਾਂ, ਆਮ ਜੰਨਤਾਂ ਦਾ ਕੀ ਅਸਥਾਨ ? ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ?

  • @nafeesgujjar9010
    @nafeesgujjar9010 2 года назад +4

    I am from Narowal. Near KARTARPOUR. Baba g ko village mi ly kar ina thank❤🌹

  • @saifshah9348
    @saifshah9348 2 года назад +5

    Balwinder bhai all time best yaaar. Love u

  • @ranaabdulmomin4790
    @ranaabdulmomin4790 2 года назад +2

    Mashallah

  • @RajpalSingh-lh9uw
    @RajpalSingh-lh9uw 2 года назад +9

    ਵਾਹਿਗੁਰੂ ਜੀ ਮੇਹਰ ਕਰੇ

  • @saifshah9348
    @saifshah9348 2 года назад +4

    Main Pasrur to han yaar rongtay khray ho ja day nain bapu Dean glan sun k Rab mehr rkhay hmaisha

  • @hardeepsinghcheema429
    @hardeepsinghcheema429 2 года назад +2

    ਪੱਖੋਕੇ ਸਾਹਿਬ ਬਜੁਰਗ ਨੂੰ ਪੁਰਾਣਾ ਪਿੰਡ ਦਿਖਾ ਦਿਉ ਤੁਹਾਨੂੰ ਪੁੰਨ ਲੱਗੇਗਾ I

  • @khalidjanjua418
    @khalidjanjua418 2 года назад +10

    Being as a Pakistani I really appreciate your efforts iin this topic. Wahe Groo ki aap per meher ho. Aur aap hemesha apny preewar main ziada izzat Payne. Is kaam ko jari rakhey.
    Danwad .
    Khalid Mehmood.

  • @saleemqaiser7863
    @saleemqaiser7863 3 года назад +9

    Love ❤ you ❤ sardar ge from Lahore pak ❤ 💙
    I am work in jaddah Saudi Arabia 🇸🇦

    • @JasbirSingh-bs7by
      @JasbirSingh-bs7by 2 года назад +1

      We all people's from India love you so much.❤

  • @harkalsi
    @harkalsi 3 года назад +5

    Bahut vadiya...baapu ji vekh ke maza aagya. Eh saade sarmaye aa waheguru tandrusti bakhshe

  • @jaipaljaipaul7449
    @jaipaljaipaul7449 2 года назад +2

    ਮਹਾਂ ਭਾਰਤ ਸੇ ਭਾਰਤ ਕਿਆ, ਭਾਰਤ ਸੇ ਕਿਆ ਹਿੰਦੂ ਸਨਤਾਨ ❓ ਧਰਮ ਮਜ੍ਹਬ ਮੇ ਬਾਂਟ ਕੇ, ਮਾਰ ਦਿਆ ਇਨਸਾਨ ?

  • @arifgujjar4407
    @arifgujjar4407 3 года назад +11

    Great balwinder singh sab pakhoke

  • @harmandeepsingh7503
    @harmandeepsingh7503 3 года назад +11

    Mera nana ji ay mnu bhott khusi hu jdo o apna pind jn gye

  • @mohammadakbar7920
    @mohammadakbar7920 2 года назад +2

    Very good g I'm Pakistan Punjabi

  • @ghulamyaseenofficial6325
    @ghulamyaseenofficial6325 2 года назад +3

    Assalam o alaikum tamam Sikh bhaiyoun ko Meri tarfon Salam .AJ di video dekhan de baad sadi akan de vichon athro ni rukde k itna zulm Hoya Jo baba g ne apni akhaan de naal vekhia si . Allah o Akbar mein soch k hairan ho gaya ho .ab Allah Pak kolo Dua hai k Ina dowan mulkan dia Sanjan Kaim rakhe .or Pakistan te India dian muhabbatan Abad raven...or assi Pakistan walo Apne Sikh pain prawan no welcome krde aan ....or Dua vi krde aan k a muhabbatan hameshan Qaim Raven ....❤️ WELCOME TO 🌹🌹🌹🌹🌹🌹🌹🌹PAKISTAN ❤️

  • @ImtiazAli-dn2ix
    @ImtiazAli-dn2ix 2 года назад +2

    سنگر امتیاز علی نصیبی آف سرگودھا پاکستان

  • @kanwarbirsingh9500
    @kanwarbirsingh9500 3 года назад +4

    Very alert GurSikh baba ji. Waheguru apni mehar rakhan 🙏

  • @kanwarbirsingh9500
    @kanwarbirsingh9500 3 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @jaspreetjohal6087
    @jaspreetjohal6087 3 года назад +10

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Bapu ji nu Chardi kala wich rakhana ji 🙏

  • @gursimratkaur2218
    @gursimratkaur2218 2 года назад +3

    ਮੈਂ ਰਾਜ ਪਾਲ ਸਿੰਘ ਤੁਹਾਡੇ ਨਾਲ ਪਾਕਿਸਤਾਨ ਜਾਣਾ ਚਹੁਂਦਾ

  • @bsingh1310
    @bsingh1310 2 года назад +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @_pb6580
    @_pb6580 3 года назад +7

    ਵਾਹਿਗੁਰੂ ਜੀ🙏🙏🙏🙏

  • @MuhammadRamzan-ds8qh
    @MuhammadRamzan-ds8qh 2 года назад +2

    Bht acha srdar ggggggggggg

  • @dard47dy
    @dard47dy 2 года назад +2

    God bless you from Tanda city District Gujrat pak

  • @maqsoodabibi6475
    @maqsoodabibi6475 2 года назад +9

    Sikh veeran noo slam🎉 te sat Shri akal,

  • @SubDaPunjab
    @SubDaPunjab 3 года назад +13

    Wah ji wah baba ji da pind aj v bohat vadiya hai

  • @candycanesticks3929
    @candycanesticks3929 3 года назад +13

    Love you bapu ji God bless you 🙏

  • @KulwinderKaur-ko1zp
    @KulwinderKaur-ko1zp 3 года назад +17

    Whaeguru ji mehar kro ji 🙏🙏🙏🙏🙏

  • @shahdevsingh7951
    @shahdevsingh7951 3 года назад +10

    Waheguru Waheguru Waheguru ji

  • @manzorbasra7023
    @manzorbasra7023 2 года назад +2

    Zabardast

  • @harkamalsohal8056
    @harkamalsohal8056 3 года назад +12

    Thnku So much Sardar Balwinder Singh Pakkoke saab🙏❤️

  • @manjitsingharmycometitanta4996
    @manjitsingharmycometitanta4996 2 года назад +2

    V good nice video

  • @ghulamyaseenofficial6325
    @ghulamyaseenofficial6325 2 года назад +3

    G aya no welcome to Pakistan

  • @faisalcheemaadv5677
    @faisalcheemaadv5677 2 года назад +2

    Jeee ooo bapu Allah Mula lambi zindgi kry

  • @darshidhessi2196
    @darshidhessi2196 3 года назад +5

    ਵਾਹਿਗੁਰੂ ਜੀ

  • @jaswinderbrar8527
    @jaswinderbrar8527 2 года назад +2

    ਸਿੱਖ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਕੋਈ ਚੰਗਾ ਲੀਡਰ ਨੀ ਮਿਲਿਆ ਇਸ ਕਰਕੇ ਸਾਡਾ ਇਹ ਹਾਲ ਹੈ

  • @allahbukhsh3576
    @allahbukhsh3576 2 года назад +2

    I Salute Baba ji
    Sheikh Allah Bukhsh judge (R)Punjab Pakistan.

  • @NaseerAhmad-sv5nb
    @NaseerAhmad-sv5nb 2 года назад +1

    بابا جی بلکل ٹھیک باتیں کر رہے ہیں میرا گاؤں دولووالی ھے

  • @dailypunjab8494
    @dailypunjab8494 2 года назад +2

    Kya bat hai

  • @mughisasghar1681
    @mughisasghar1681 2 года назад +2

    Very nice excellent a great and blessed storey S Asghar Lahore ,congratulation for a great presentation

  • @Its_Ai_editor
    @Its_Ai_editor 3 года назад +10

    Waheguru ji Meher krn sb te🙏🙏

  • @Rehan.khan1980
    @Rehan.khan1980 3 года назад +7

    Baba g nu sadey walon sat seri akal

  • @tarsemlal9356
    @tarsemlal9356 2 года назад +2

    Baba ji tuhanu dilon Salam lok marde dam tak juth bolna nhi shad de slam te Satshiri Akaal jo sach boln da dam rakhde ha Satnam Shiri Vaheguru Ji

  • @Preetsekhon2211
    @Preetsekhon2211 3 года назад +11

    Waheguru mehr kare bapuji te.

  • @jshergill4689
    @jshergill4689 3 года назад +5

    Wa ji wa very good nice bai ji waheguru ji

  • @amarjitdhillon7116
    @amarjitdhillon7116 3 года назад +9

    Very good g waheguru ji Mehar karan

  • @GurpreetSingh-bx2uc
    @GurpreetSingh-bx2uc 3 года назад +15

    Waheguru ji waheguru ji waheguru ji waheguru ji waheguru ji

  • @bluepen215
    @bluepen215 3 года назад +11

    God bless g

  • @shortsmakers377
    @shortsmakers377 2 года назад +2

    I am from mandiala tegha dist Gujranwala

  • @kulbirsingh1524
    @kulbirsingh1524 3 года назад +10

    Waheguru mehar Karan gi (kulbir zira)

  • @GHARAM-SANDHU-007
    @GHARAM-SANDHU-007 Год назад +1

    jatt saab ji⚡✊🏿⚡

  • @dhanveersharma1647
    @dhanveersharma1647 2 года назад +2

    🙏Good Job Waheguru ji 🙏

  • @ManjitSingh-fh7oj
    @ManjitSingh-fh7oj 2 года назад +2

    Vir packho k ji dil kuch Kita Bapu 95 Sal wale nal gal kra ke ek mehrbani Kari babu nu jinde ji Pakistan wich es da. Pind jarur dich Dena eh pun Ena ku hna keTusi wie swarg wich te Bapu wie sawarg wich parmatama mehr Rache tuhade te

  • @SubDaPunjab
    @SubDaPunjab 3 года назад +14

    Hasde wasde Raho Baba ji

  • @bashirabbas2344
    @bashirabbas2344 2 года назад +2

    Well com pur n Singh Abbas paris

  • @Faisal.hassan191
    @Faisal.hassan191 2 года назад +2

    Love from Pakistan 🇵🇰❤🇵🇰

  • @yadavinderghumaan2396
    @yadavinderghumaan2396 2 года назад +2

    Baba g salam

  • @malikkhalid8329
    @malikkhalid8329 2 года назад +1

    Jnab both khoob allaha pak ap ki muraad pori kray

  • @jaipaljaipaul7449
    @jaipaljaipaul7449 2 года назад +2

    ਬਾਰਡਰ ਲਾਈਨ ਨੇ ਦਿੱਤਾ ਕੀ, ਆਨਾਥ ਬੱਚੇ ਤੇ ਵਿਧਵਾਂ ਧੀ ?

  • @GHARAM-SANDHU-007
    @GHARAM-SANDHU-007 Год назад +1

    😎

  • @cookingwithsalma7752
    @cookingwithsalma7752 3 года назад +2

    Mashallah very nine sharing beautiful vlog friends assalamualaku

  • @aksandhu344
    @aksandhu344 3 года назад +9

    ਬਾਬਾ ਜੀ ਨੂੰ ਉਰਦੂ ਆਉਦਾ ਹੋਣਾ

  • @waseem7235
    @waseem7235 2 года назад +1

    bapu g huran non boht boht piyar lehnde Punjab de shehar Lahore ton....

  • @JaspalSingh-fo9hh
    @JaspalSingh-fo9hh 2 года назад +2

    Bahut badhiya

  • @Jagtarsinghkhas
    @Jagtarsinghkhas 2 года назад +2

    Pakhoke sabb bahot vadia Kam kar rahe ho ji

  • @arsalsinghsingh2451
    @arsalsinghsingh2451 2 года назад +2

    Great waheguru ji 🙏🙏🙏

  • @jshergill4689
    @jshergill4689 3 года назад +8

    Waheguru ji

  • @ahmadnadeem5314
    @ahmadnadeem5314 2 года назад +3

    ah
    tear down from my eay's

  • @mohindersingh1084
    @mohindersingh1084 2 года назад +1

    Purani yaad taza hue bhut ashha lga

  • @Raag-Kirtan
    @Raag-Kirtan 3 года назад +8

    ਬਹੁਤ ਵਧੀਆ ਜੀ.. ਵਾਹਿਗੁਰੂ ਮੇਹਰ ਕਰੇ 🙏