90% लोग नहीं जानते लहसुन खाने का सही समय और तरीका By Dr. Ranjit Singh Pannu
HTML-код
- Опубликовано: 30 янв 2025
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )
ਬਹੁਤ ਸੋਹਣੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ
, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ । ਤੁਹਾਡੀ ਹਰ ਵੀਡੀਉ ਦੇਖਦੀ ਹਾਂ। ਧੰਨਵਾਦ ਵਡਮੁਲੀ ਜਾਣਕਾਰੀ ਦੇ ਕੇ ਤੁਸੀਂ ਸਾਡੇ ਵਰਗਿਆਂ ਦੀ ਬਹੁਤ ਮਦਦ ਕੀਤੀ। ਮੈਂ ਜਦ ਵੀ ਕੋਈ ਅਜਿਹੀ ਚੀਜ਼ ਖਾ ਲਵਾਂ ਤਾਂ ਅੱਖਾਂ ਉਪਰ ਖਾਰਸ਼ ਫੇਸ ਬਹੁਤ ਜਿਆਦਾ ਗਰਮੀ ਅਤੇ ਐਸੇਡਿਟੀ ਵੀ ਬਹੁਤ ਬਣਦੀ ਜਿਸ ਨਾਲ ਕਈ ਵਾਰ ਤਾਂ ਧੜਕਣ ਵੀ ਵਧ ਜ਼ਾਂਦੀ ਹੈ । ਅਸੀਂ ਇਸ ਨੂੰ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਹਾਂ । ਬੇਟੇ ਦੀ ਮੌਤ ਦਾ ਸਦਮਾ ਲੱਗਿਆ ਸੀ।
😅
Vary.nice.ok
❤❤❤❤❤🎉🎉🎉🎉🎉🎉
Baljinder ji bhut vdiya gal lihki aa g shi gal aa ji
❤❤❤❤❤
Bhut he vadea video Doctor je Ma thude har video sav kar reha ha
Wah ji Dr.sahb tuhade wrge gyani hi purn Gyan de ke duniya da bhla krde ne .. Dhanwad ji 🙏🪔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਮੈਂ ਯੂ ਕੇ ਤੋਂ ਆਪ ਨਾਲ ਫੋਨ ਤੇ ਗੱਲ ਹੋਈ ਸੀ ਪੈਰਾਂ ਦੀਆਂ ਉਂਗਲੀਆਂ ਖਰਾਬ ਹੋ ਜਾਂਦੀਆਂ ਨੇ ਆਪ ਨੇ ਦੱਸਿਆ ਸੀ ਕਿ ਕਵਾਰ ਗੰਦਲ ਦੀ ਮਸਾਜ ਕਰੋ ਤੇ ਠੀਕ ਹੋ ਜਾਣਗੀਆਂ ਬਿਲਕੁਲ ਠੀਕ ਹੋ ਗਈਆ ਜੀ ਆਪ ਦਾ ਬਹੁਤ ਬਹੁਤ ਧੰਨਵਾਦ। ਜੀ
ਵਾਹਿਗੁਰੂ ਜੀ...... ਮਿਹਰ ਕਰਨ.......
ਬਹੁਤ ਵਧੀਆ jankari hai ਜੀ.......❤
Bilkul sahi information dr ji 💕💕
Very good information bir g thanks
💯ਬਹੁਤ ਵਧੀਆ ਜਾਨਕਾਰੀ ਧੰਨਵਾਦੀ ਜੀ
Dr,saab Ji
Bhot vaya jankari,dhanvaad 🇦🇷
Good a nice video
Aachi jankari ji
ਡਾ. ਸਾਬ੍ਹ ਜੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਜਾਣਕਾਰੀ ਹੈ ਜੀ। ਸਰ ਮੈਂ ਕਦੇ ਕਦੇ ਲਹਸਨ ਨੂੰ ਸ਼ਹਿਦ ਵਿੱਚ ਮਿਲਾ ਕੇ ਸਵੇਰੇ ਨਿਰਨੇ ਕਾਲਜੇ ਖਾ ਲੈਂਦਾ ਹਾਂ ਕਿ ਇਹ ਠੀਕ ਹੈ ਜੀ ਜ਼ਰੂਰ ਦੱਸਿਓ ਜੀ।
Bahut wadia ji❤
Good information thanks
ਬਹੁਤ ਵਧੀਆ ਜੀ
Thanks.Dr.sahibji.jo.appne.dasiahia.Haradmiisdafaida.lavegatojindgilambihovgi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
Very nice video drji
Very nice Uncle g
Bahot vadia Hakim sahib ,I am from Punjab Pakistan ,district Gujrat
Thank you for good information
Sir entrainment fasting bara jaur dasna ji
Very nice bir g🙏🙏
Verynice
Thanks.
Very good ji
Thanks ji nice video
Very nice 💯
Thank you dr g
V good
Very nice
Thanks.ji
Nice 👍
Great
ਧੰਨ ਵਾਦ ਜੀ ❤❤
Good
ਹਾਜੀ ਸਤਿ ਸ੍ਰੀ ਆਕਾਲ ਡਾਕਟਰ ਸਾਬ ਜੀ ਮੈਂ ਤੁਹਾਡੇ ਕੋਲੋਂ ਮੈਡੀਸਿਨ ਮੰਗਵਾਈ ਹੀ ਤਕਰੀਬਨ 5+6 ਮਹੀਨੇ ਹੋ ਗਏ ਨੇ ਜੀ ਸਾਹ ਦੀ ਮੈਡੀਸਿਨ ਸੀਗੀ ਉਹ ਮੈਨੂੰ ਥੋੜ੍ਹੀ ਜ਼ਿਆਦਾ ਪ੍ਰੋਗਰਾਮ ਹੋ ਗਈ ਹੀ ਤਾ ਮੈਨੂੰ ਉਹ ਹੋਮਿਓਪੈਥੀ ਦਵਾਈ ਬੰਦ ਕਰਨੀ ਪਈ ਹੀ ਕੀ ਮੈ ਉਹ ਪਈ ਹੋਈ ਦਵਾਈ ਲੈ ਸਕਦੀ ਹਾਂ ਜੀ
ਉਸ ਦਾ ਕੋਈ ਨੁਕਸਾਨ ਤਾਂ ਨਹੀਂ ਹੈ ਜੀ
Paramjit Sandhu Nice🇨🇦
Nice
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ
Dr sahib ji tirglycerides te creatinine da ki Elaag hey sir ji.
Thanks sir ji
Dr sahab. Andar ja ke v. Pice ke set ho janda?
Sir ji lason ko honey 🍯 ma dal kar kha sakda ha Saab ji
ਸਤਿ ਸ਼੍ਰੀ ਅਕਾਲ ਜੀ
Jarnailsingh❤❤❤❤❤🎉🎉
Very nice information Faqir Chand Barnala
Sardar ji kya baat hai❤❤❤❤❤❤
Sat shri akal ji
Veer mare ser dard bhut huda ha par shejer devai chalde a parr v ser dard huda kuy duvai dsu
ਯੂਰਕਏਸਿਡ ਵਾਰੇ ਦਸਿਆ ਜਾਵੇ
Doctor je Namaskar ma aap thanu melna chauda ha tuse kes time Mel jauo ga
ਵਾਹਿਗੁਰੂ ਜੀ
ਡਾਕਟਰ ਸਾਹਿਬ ਨੱਕ ਦਾ ਇਲਾਜ ਤੇ ਸੁੰਨਾਪਣ ਹੈ
Nice video. Very informative.Keep it up. Thanks.
Sir g mare hath fat jande ne ke kariya g hatha te zakham ho janda ne daso
ਡਾਕਟਰ।ਸਾਬ।ਛਿੱਕਾਂ।ਦਾ। ਤੇ ਨਾਜਲਾ।ਇਲਾਜ਼।ਦੱਸੋ।ਨੱਕ।ਵਿਚੋਂ। ਪਾਣੀ। ਬਹੁਤ।ਵਾਗਦਾ
Mera taa 3 din hoge bura haal hota pya docter kehnde rokna nhi Holi Holi ht juga ki kra pain hoyi jandi a 😢😢😢😢
Mulathi di chah piyo katha bna ke @@ritukharbanda4437
V good doctor
Good morning. Can a 70yrs Male use garlic? Do it cure catract. Please advise.
Nice❤🎉🎉
Thanks dr Sahib
ਧੰਨਵਾਦ ਜੀ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Gud
Dr sahib menu auto immune positive di bimari ha ji. 5 sal to urine vich protein leakage ho reha ji. Hun hips te kamar dard ho reha bahut ki electro homeopathy nal ilaj ho jayga . M bahut paise nahi kharach sakda ji
Menu call karlo parhej hetheek kar sakda ha ji treatment v bevange theek ho kaega daro na
Sir mere husband nu rat nu 2am nu sutte hoye dharh kharh gya,o bol sakde c par hil jul nahi sakde c,plz daso ki a hurt attack c ja dimagi problam karke plz
Veer ji jivan khujali ho gaye ho ki Karen
Very nice doctor sabg
ਡਾ਼ ਸਾਹਿਬ ਯੂਰਿਕੈਸਡ ਬਹੁਤ ਵੱਧ ਗਿਆ ਹੈ ਇਲਾਜ ਦੱਸੋ
Vedeo dekh lo
ਡਾਕਟਰ ਸਾਬ ਗ੍ਰੀਨ ਟੀ, ਖਾਲਸਾ ਚਾਹ ਅਸੀਂ ਕਿੰਨਾ ਚਿਰ ਵਰਤ ਸਕਦੇ ਹਾਂ ਜਿਵੇਂ ਘਰ ਵਿੱਚ ਪਈ ਹੁੰਦੀ
Kise de drd dur hoyia es oil nal
Doctor sahab jhaiyan bahut hai face per uske bare mein kuchh dsna
How much garlic should we take in one dose. Please tell us how much pieces to take
Video choti bnya kro ji
Dr saab address daso
Uterus fibroid ਲਈ ਕੋਈ ਇਲਾਜ ਦੱਸੋ ਡਾ. ਸਾਹਿਬ
ਡਾਕਟਰ ਸਾਹਿਬ ਅਸੀਂ ਤਾਂ ਸੁਬਹ ਸੁਬਹ ਖਾਨੇ ਹੁੰਦੇ ਆਂ ਅੱਲਾ ਸੁਣਾ
Dr lepooma di dawai h
🙏🙏🙏🙏🙏🙏🙏👌👌
Dr sahib kina time pehla ਕੱਟ ਸਕਦੇ ਹ
ਡਾ ਸਾਹਿਬ ਮੇਰੇ ਮਸਲ,ਗੋਡੇ,ਪਿੰਜਨੀਅਆ ਬਹੁਤ ਦਰਦ ਕਰਦੇ ਨੇ ਸੋਜ ਬਹੁਤ ਪਿਆ ਹੋਇਆ ਬਹੁਤ ਤੇਲ ਦਿਵਾਇਆ ਵਰਤਲੲਈਆ ਫਰਕ ਨਹੀ ਪੈਂਦਾ ਜੀ 52 ਸਾਲ ਦੀ ਹਾ
G sir ji
ਵੈਦ ਜੀ ਗਲੇ ਵਿਚ ਨਜ਼ਲਾ ਡਿਗਣ ਦੀ ਵ ਦਵਾਈ ਦੱਸੀ ਸੀ ਮੈਂ ਜਦ ਖਾਂਦਾ ਹਾਂ ਮੁਹ ਪੱ ਜਾਗਾਂਗਾ ਕੀ ਕਰਾਜੀ
ਡਾਕਟਰ ਸਾਹਿਬ ਜੀ ਜਿਸ ਦਾ ਫੈਟੀ ਲੀਵਰ ਹੈ ਉਹ ਲਸਨ ਖਾ ਸਕਦਾ
ਡਾਕਟਰ ਸਾਹਿਬ ਜੀ ਲਸਹਣ ਦਾਂ ਅਚਾਰ ਖਾਣ ਨਾਲ ਕੋਈ ਫਾਇਦਾ ਜਾਂ ਨੁਕਸਾਨ ਵੀ ਦਸਿਓ ਜੀ
ਕਿਨਾ ਕੁ ਖਾਣਾ??
Skino medicn tuci v use krde o
❤❤❤❤❤
🙏🙏🙏🙏🙏🙏❤
🙏🙏🙏🙏
Kacha lasan khan nal aakhan vich te pait vich jalan hon lagg jandi a
Lambi vdo is kr k log puri nhi sunde gal chot ch bhi samjhi ja skdi h
ਡਾ ਸਾਹਬ ਹੇਅਰ ਸੋਰੀਸੇਸ ਦਾ ਕੋਈ ਇਲਾਜ ਦੱਸੋ
Devrishi skin oil varto mai use keta see
🙏🙏🌹🌹🇨🇦
🎉🎉🎉🎉
🙏🙏🙏🙏🙏🇺🇸🇺🇸🇺🇸🇺🇸🇺🇸
ਹੱਥ ਦੀਆ ਉਗਲੀਆਂ ਦੇ ਪੋਟੇ ਖੁਰਾਬ ਹੋ ਜਾਂਦੇ ਹਨ ਉਨਾਂ ਦੇ ਇਲਾਜ਼ ਬਾਰੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਬਠਿੰਡਾ ਡਾਕਟਰਾਂ ਨੇ ਸਾਬਣ ਸ੍ਰਫ ਆਦਿ ਬੰਦ ਕਰਨ ਦੀ ਸਲਾਹ ਦਿੱਤੀ ਪ੍ਰੰਤੂ ਇਸ ਤੋਂ ਸਰਦਾ ਨਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
ਤੁਸੀ ਕੋਕੋਨਟ ਵਰਜਨ ਆਇਲ ਲਗਾਓ ਬਹੁਤ ਫਾਇਦਾ ਹੋਵੇਗਾ
Doctor sahib please send your postal address
Dr Ranjit singh Pannu
V PO Bahadar khera
Teh Abohar Dis Fazilka
152117 pin punjab
, ਕਬਜ਼ ਦੀ ਦਵਾਈ ਦੱਸੋ ਜੀ ਮੇਰੀ ਬੇਟੀ ਨੂੰ ਆ ਪੰਜ ਸਾਲ ਦੀ ਆ ਬੇਟੀ ❤
Misri te oil da churan mila ke khao kanaj ni hundi ji