5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ। Knees Pain Home Remedies | Akhar

Поделиться
HTML-код
  • Опубликовано: 10 сен 2024
  • 5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ। Knees Pain Home Remedies | Akhar
    #KneePain #Treatment #JointPain #Exercise #DocterAdvice #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    knees pain exercise in hindi, exercises for joint pain in knees, exercise to reduce pain in knees, knees pain after exercise, knees pain home remedies, knees pain treatment, knees pain treatment at home, knees pain relief exercise, strong knees workout, strong knees exercises, strong knees yoga, yoga knees pain, knees ligament, knee operation exercise, knock knees doctor, ਗੋਡੇ ਦਾ ਦਰਦ, ਗੋਡਿਆਂ ਦੇ ਦਰਦ ਦਾ ਇਲਾਜ, ਗੋਡਿਆਂ ਦੇ ਦਰਦ ਦਾ ਦੇਸੀ ਇਲਾਜ਼ , desi treatment for joint pain, ਗੋਡਿਆਂ ਦਾ ਦਰਦ, ਗੋਡਿਆਂ ਦਾ ਇਲਾਜ, ਗੋਡਿਆਂ ਦੀ ਗਰੀਸ, ਗੋਡਿਆਂ ਦੇ ਦਰਦ ਦੀ ਦਵਾਈ, ਗੋਡਿਆਂ ਦੀ ਦਵਾਈ, घुटने के दर्द को करें जड़ से खत्म, घुटने का दर्द का घरेलू उपाय, घुटने की एक्सरसाइज, घुटने की दर्द का घरेलू उपचार, घुटने में कट कट की आवाज, घुटने में सूजन और दर्द का इलाज, घुटने का दर्द, घुटने के दर्द की एक्सरसाइज, घुटने में पानी भरने का कारण, घुटने पर चोट लगने का इलाज, घुटने के नीचे पैर में दर्द क्यों होता है, घुटने की चिकनाई, घुटने के दर्द के लिए योग, घुटने के दर्द को करें जड़ से खत्म बाबा रामदेव ,joint pain home remedies,joint pain treatment,joint pain relief,joint pain home remedies in hindi,knee pain causes and home remedies,knee pain causes and treatment

Комментарии • 398

  • @GurinderSingh-wl4lp
    @GurinderSingh-wl4lp 3 года назад +10

    ਧੰਨਵਾਦ ਸਿਵੀਆ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ

  • @jagdevsingh4458
    @jagdevsingh4458 4 года назад +8

    ਰਾਤ ਨੂੰ ਪੈਣ ਤੋਂ ਬਾਅਦ ਲੱਤਾਂ ਦੇ ਦਰਦ ਦੀ ਕੋਈ ਕਸਰਤ ਦੱਸੋ ਬਾਈ ਜੀ ਮੈ ਤੁਹਾਡੀਆ ਸਾਰੀਆਂ ਵੀਡੀੳ ਦੇਖਦਾ ਹਾਂ
    ਧੰਨਵਾਦ

  • @KiranDeep-p6y
    @KiranDeep-p6y 7 дней назад

    Very informative vedio. Thanks

  • @rajwiderkaur1932
    @rajwiderkaur1932 2 года назад +9

    ਡਾਕਟਰ ਸਾਹਿਬ ਮੇਰੀ ਉਮਰ32 ਸਾਲ ਏ ਗੋਡਿਆਂ ਵਿਚ ਬਹੁਤ ਦਰਦ ਰਹਿੰਦਾ ਹੈ

  • @harindersinghgarcha3287
    @harindersinghgarcha3287 3 года назад +6

    Waheguru ji

  • @GurmeetSingh-dc6bq
    @GurmeetSingh-dc6bq 4 года назад +28

    ਡਾਕਟਰ ਸਾਹਬ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇਆ ਬਹੁਤ ਫਰਕ ਪੈਂਦਾ ਆਰਾਮ ਆਉਂਦਾ ਏਸ ਐਕਸਰਸਾਇਜ ਨਾਲ ਫਰਕ ਪਿਆ 🙏🏼🙏🏼ਧੰਨਵਾਦ ਜੀ

    • @RajinderKaur-jt6lg
      @RajinderKaur-jt6lg 2 года назад

      ਕਿਨੇਂ ਚਿਰ ਬਾਅਦ ਫ਼ਰਕ ਪੈਣਾ ਸ਼ੁਰੂ ਹੋ ਗਿਆ ਸੀ

    • @manindersingh2799
      @manindersingh2799 Год назад

      O

  • @krishnadevi4382
    @krishnadevi4382 4 года назад +10

    Thanks doctor veer. God bless you good health and long life

  • @akwinderkaur2191
    @akwinderkaur2191 3 года назад +4

    ਡਾਕਟਰ ਸਾਹਿਬ ਤੁਹਾਡੀ ਠੇਠ ਪੰਜਾਬੀ ਸ਼ਬਦਾਵਲੀ ਬਹੁਤ ਵਧੀਆ ਲੱਗੀ

  • @RajdeepSingh-vv3ms
    @RajdeepSingh-vv3ms 5 месяцев назад

    ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ

  • @gobindrasingh3862
    @gobindrasingh3862 3 года назад +3

    ਡਾਕਟਰ ਸਾਹਿਬ ਯੂਰਿਕ ਐਸਿਡ ਬਹੁਤ ਵਧਿਆ ਹੈ ਹਥਾਂ ਪੈਰਾਂ ਦੇਅੰਗੂਠੇ ਵਿੱਚ ਬਹੁਤ ਦਰਦ ਰਹਿੰਦਾ ਹੈ ਇਸਦਾ ਕੀ ਇਲਾਜ ਹੈ

  • @kirandeep1971
    @kirandeep1971 3 года назад +1

    ਬਹੁਤ ਵਧੀਆ ਜਾਣਕਾਰੀ

  • @gurjitsyan843
    @gurjitsyan843 2 года назад +4

    ਬਹੁਤ ਵਧੀਆ 🌾🌾🌾🌾🌾🌾🌾🌾

  • @kulwinderkaur6548
    @kulwinderkaur6548 4 года назад +3

    Thanks Dr Sahib ji 🙏

  • @rajinderkaurbakshi4667
    @rajinderkaurbakshi4667 3 года назад +1

    Beautiful Msg Zabardust ha 👍👍musst Exercise ha

  • @jasminechaudhary8317
    @jasminechaudhary8317 14 дней назад

    Thanks ji

  • @sandeepkaur-zh1bb
    @sandeepkaur-zh1bb 4 года назад +3

    1,ਭਾਈ ਸਾਬ ਬੋਡੀ ਸੈਲਾ ਬਾਰੇ ਜੋ ਘਟ ਜਾਦੇ ਹਨ ਉਨ੍ਹਾਂ ਬਾਰੇ ਵੀ ਦੱਸਣਾ ਜੀ।
    2 ਸਰਵਾਈਕਲ ਦਾ ਵੀ ਇਲਾਜ ਦੱਸੋ ਜੀ।
    ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ।
    ਧੰਨਵਾਦ

    • @kim_taehyungshi7
      @kim_taehyungshi7 3 года назад

      Hanji doctor saaab dso body cells barai jedhe low hone celll🙏🏻🙏🏻🙏🏻

  • @prabhjotsandhu1545
    @prabhjotsandhu1545 2 года назад +4

    ਡਾਕਟਰ ਸਾਹਿਬ ਗੋਡਿਆ ਵਿਚੋ ਟਕ ਟਕ ਦੀ ਆਵਾਜ ਆਉਣ ਤੇ ਕੀ ਕਰਨਾ ਚਾਹੀਦਾ ਕੈਲਸ਼ੀਅਮ ਦੀ ਕਮੀ ਕਿਵੇ ਪੂਰੀ ਹੋਵੇ

  • @mrboi6978
    @mrboi6978 4 года назад +31

    ਨਾੜਾਂ ਦੀ ਬਲੋਕੇਜ ਉੱਪਰ ਕੋਈ ਵੀਡੀਓ ਬਣਾਓ ਅਸੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਤੇ ਫੋਲੋ ਵੀ
    ਕਰਦੇ ਹਾਂ ਬਹੁਤ ਫਾਇਦਾ ਮਿਲਦਾ ਹਾਂ ਬਹੁਤ ਬਹੁਤ ਧੰਨਵਾਦ ਜੀ

  • @balbiratwal8391
    @balbiratwal8391 3 года назад +4

    ਬਹੁਤ ਧੰਨਵਾਦ ਜੀ 🙏🏻

  • @bhupinderkhangura3365
    @bhupinderkhangura3365 2 года назад

    ਬਹੁਤ ਧੰਨਵਾਦ ਜੀ

  • @paramjitmalhi6543
    @paramjitmalhi6543 3 года назад +1

    Very nice video thank you so much Dr shibe and bha ji

  • @prabhsimranjammu6221
    @prabhsimranjammu6221 3 года назад +2

    Sir thanks for this video

  • @NarinderSingh-kq1lr
    @NarinderSingh-kq1lr Год назад

    ਧੰਨਵਾਦ ਜੀ

  • @jogasingh5654
    @jogasingh5654 4 года назад +3

    Bohat vadiya ji
    Keep it up 👏🏻🙌🏻🤜🏻🤛🏻

  • @sukhwindersinghsekhasekha4038
    @sukhwindersinghsekhasekha4038 3 года назад +3

    Good work

  • @singhdharam2970
    @singhdharam2970 4 года назад +1

    Tks baba g

  • @baljeetkaur9253
    @baljeetkaur9253 4 года назад +2

    Very nice videos ne veer ji bht vddia dsde ne dr veer ji god bless u always be happy

  • @balwinderkaur8930
    @balwinderkaur8930 Год назад +6

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਦਿੱਸਿਆ ਤੁਸੀਂ ਐਕਸਰਸਾਈਜ਼ ਕਰ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ

  • @gurmailsingh6322
    @gurmailsingh6322 3 года назад +1

    Thanks

  • @harpalkaur3615
    @harpalkaur3615 4 года назад +5

    ਬਹੁਤ ਵਧੀਆ ਰੈ ਦਿਤੀ ਜੀ

  • @kaladharisharma955
    @kaladharisharma955 4 года назад +1

    Dr sahib sht sht Parnam ji. Dil Moh liya Apji de kehnde Dhang ne Ji. Vgm Sir.

  • @deepakrikhi7759
    @deepakrikhi7759 2 года назад +3

    Doctor sahib baut hi kmal dian exercise han te labh vi ho rya. Thankyou very much for your valuable guidance.🙏🏻🙏🏻

  • @prabhkiratsingh775
    @prabhkiratsingh775 3 года назад +2

    Dr sahib kasrat nal bahut aram a ji 🙏

  • @kalwindersinghsingh4778
    @kalwindersinghsingh4778 3 года назад

    V good dokter ji thanky

  • @cstatla5309
    @cstatla5309 4 года назад +1

    ਬਹੁਤ ਵਧੀਆ

  • @kulwanthallan3133
    @kulwanthallan3133 3 года назад +2

    Satnam Shri Waheguru jioji Datiya jioji Tera lakh lakh shukar jioji te tubadasubh da shukaria jioji

  • @kamalpreetkaur6929
    @kamalpreetkaur6929 2 года назад

    Bahut wadhya exercise a ji

  • @hazelamitaarthur9531
    @hazelamitaarthur9531 4 года назад +1

    Thank you doc ji
    Bahut dard hai koi doc nahi chora
    Aap ki batai exercise start kartirahu

  • @jassysidhi1239
    @jassysidhi1239 4 года назад +4

    Back pain di exercise di video v jrur pao g

  • @sukhdevhehar
    @sukhdevhehar 4 года назад +2

    Please tell about Harnia we are watching your all post very useful thanks again

  • @paramjitmalhi6543
    @paramjitmalhi6543 4 года назад +1

    Nice video thank you so much

  • @jasjitsingh1553
    @jasjitsingh1553 4 года назад +2

    Very Good veer ji

  • @ramandeepkaur1051
    @ramandeepkaur1051 4 года назад +19

    ਵਧੀਆ ਐ ਡਾ ਸਾਹਿਬ ਪੰਜਾਬੀ ਬੋਲੀ ਚ ਵਧੀਆ ਦੱਸਦੇ ਐ ਸੁਣ ਕੇ ਮਨ ਖੁਸ਼ ਹੋ ਜਾਦੈ ਚੰਗੀ ਜਾਣਕਾਰੀ ਲਈ ਸ਼ੁਕਰੀਆ

    • @amarjeetkaur5435
      @amarjeetkaur5435 Год назад +1

      ਸਹੀ ਕਿਹਾ ਜੀ ਤੁਸੀਂ, ਮਾਂ ਬੋਲੀ ਪੰਜਾਬੀ ਖੂਬਸੂਰਤ ਸੰਗ੍ਰਹਿ ਹੈ ਅੱਖਰਾਂ ਦਾ ਜਿਸਨੂੰ ਸੁਣਕੇ, ਲਿਖਕੇ ਤੇ ਬੋਲਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੀ।
      ਤੁਹਾਡਾ ਵੀ ਧੰਨਵਾਦ ਜੀ ਜੋ ਤੁਸੀਂ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹੋ ਜੀ।
      ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਸਿਹਤਮੰਦ ਜ਼ਿੰਦਗੀ ਬਖਸ਼ਣ ਜੀ 🙏😊

    • @SurinderKaur-vg8db
      @SurinderKaur-vg8db Год назад

      ​@@amarjeetkaur5435 ❤p,❤ĺjl⁹,%0p⁸6 5vyg

    • @legendgaming2396
      @legendgaming2396 4 месяца назад

      ਐਮ​@@amarjeetkaur5435

  • @jaswinderkaurkaur5673
    @jaswinderkaurkaur5673 Год назад

    very useful tips ..Thanx dr.sahib🙏

  • @prabdeol4631
    @prabdeol4631 4 года назад +21

    You guys doing amazing thank you 🙏🏻

  • @NarinderKaur-hi7nr
    @NarinderKaur-hi7nr Год назад

    Thanks very much

  • @RavinderSingh-my9qk
    @RavinderSingh-my9qk 4 года назад +1

    Very good exsice

  • @baljitsingh8394
    @baljitsingh8394 4 года назад +2

    Very nice information 👍🙏

  • @balwantsandhu8054
    @balwantsandhu8054 3 года назад +1

    good

  • @harkamaljitsingh1362
    @harkamaljitsingh1362 3 года назад +2

    Thanks Dr Virk. Please let me know the inflammation in the knees

  • @gurmailkapoor4241
    @gurmailkapoor4241 2 года назад

    Waheguru ji bles you veerji dr sahib

  • @KuldeepSingh-ph2tu
    @KuldeepSingh-ph2tu 4 года назад +1

    Very nice aa gii

  • @sandhukitchen
    @sandhukitchen Год назад

    Thanks very good I tried and it works for me

  • @amandeepsingh7058
    @amandeepsingh7058 4 года назад +1

    Very good Dr saab

    • @roseleen2734
      @roseleen2734 Год назад

      ਧਨਵਾਦ ਜੀ ਡਾਕਟਰ

  • @PreetSidhu-oy3nn
    @PreetSidhu-oy3nn 4 месяца назад

    Ligament hll gya howe ta kehdi exercise krnii chahidi aw doctor ji

  • @darshansinghdarsha2478
    @darshansinghdarsha2478 4 года назад +5

    Doctor cervical pain di exercise daso please

  • @InderjitSingh-mu5co
    @InderjitSingh-mu5co 4 года назад

    Dr. Sahib dhanwaad, BABA achhi jaankari ditti ji

  • @gurwinderkaur8128
    @gurwinderkaur8128 3 года назад +2

    Dr sahib godiyaw de gap and greece khatam hon da ilaaz dasso.

  • @roopgrewal674
    @roopgrewal674 4 года назад +2

    ਬਹੁਤ ਵਧੀਆ ਡਾਕਟਰ ਸਾਹਿਬ ।
    ਗੋਡਿਆਂ ਨੂੰ ਬਹੁਤ ਫਰਕ ਹੈ ਪਹਿਲਾਂ ਨਾਲੋਂ, ਖੁੱਚਾਂ ਵਿੱਚ ਨਾੜ ਬਹੁਤ ਚੜ੍ਹਦੀ ਹੈ ਉਸਦਾ ਕੋਈ ਹੱਲ ਦੱਸੋ ।
    ਕਿਰਪਾ ਕਰਕੇ ਹਰਨੀਆਂ ਦੇ ਬਾਰੇ ਵੀ ਜਾਣਕਾਰੀ ਜਰੂਰ ਦਿਓ ।

  • @husanpreetkaur2722
    @husanpreetkaur2722 4 года назад +3

    ਵੀਰ ਜੀ ਚੇਹਰੇ ਤੇ ਵਾਲਾ ਦਾ ਕੋਈ ਇਲਾਜ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @harpalkaur3218
    @harpalkaur3218 3 года назад +1

    Thankhsdrsaibji

  • @jagjitsingh-xd4md
    @jagjitsingh-xd4md 4 года назад

    Dr Sahib ji bahut achha sabak waheguru aap ji Di lambi bo the khushal Zindagi bakshe

  • @amarjitkaur8746
    @amarjitkaur8746 3 года назад

    THANKS Dr SAHIB

  • @navdeepsingh7905
    @navdeepsingh7905 4 года назад

    ਡਾਕਟਰ ਸਾਹਿਬ ਜੀ ਜੀਭ ਘੁੰਮਣ ਦਾ ਸਹੀ ਸਮਾਂ ਤੇ ਸਹੀ ਢੰਗ ਬਾਰੇ ਤੇ ਇਸ ਦੇ ਹੋਰ ਕੀ ਲਾਭ ਸਰੀਰ ਨੂੰ ਹੁੰਦਾ ਹੈ।

  • @user-hf1qj3dc1z
    @user-hf1qj3dc1z 7 месяцев назад

    Thanks ji wahegrur ji good morning ji

  • @rani2291
    @rani2291 3 года назад +1

    Sir Dr sahib ji nu kho ji sanu uric acid bare vi daso ji

  • @nagindergill5514
    @nagindergill5514 4 года назад +28

    ਬਾਈ ਅ ਵਾਲਿਆ ਬਹੁੱਤ ਪੈਸੇ ਘੱਟੋ ਘੱਟ 2 ਲੱਖ ਪੱਟਤੇ ਆ ਪਰ ਕਿਸੇ ਤੋਂ ਅੱਡੀਆਂ ਦਾ ਦਰਦ ਨਹੀਂ ਹੱਟਿਆ ਕਿਰਪਾ ਕਰਕੇ ਅੱਡੀਆ ਬਾਰੇ ਜਰੂਰ ਜਾਣਕਾਰੀ ਦਿਉ

    • @sukhwantgill2868
      @sukhwantgill2868 4 года назад +6

      Hlo bhaji mainu v parha vich bahut hi dard rhada. Medicine bhuat kadi pr theek nhi hundi. 😭😭

    • @aivralkumar233
      @aivralkumar233 4 года назад +1

      Phone karo 9814251431

    • @orthodoc5429
      @orthodoc5429 Год назад

      Veer ji kithe rehnde ho
      Consult to heel specialist surgeon
      Chandigarh

    • @manindersingh-ru4nx
      @manindersingh-ru4nx 5 месяцев назад

      😊 ​@@sukhwantgill2868

    • @AmarThind-dm5dh
      @AmarThind-dm5dh 4 месяца назад

      ​@@sukhwantgill2868çhhhhhhhhyh

  • @manjeetkaur7991
    @manjeetkaur7991 Год назад +1

    ਡਾਕਟਰ ਸਾਹਿਬ ਮੈਨੂੰ ਵੀ ਸਰਜਰੀ ਲਈ ਕਿਹਾ ਹੈ ਅਪਰੇਸ਼ਨ ਤੇ ਸਰਜਰੀ ਇਕੋਂ ਗੱਲ ਹੈ ਅਲੱਗ ਅੱਕਸੈਜ ਨਾਲ ਮੈਨੂੰ ਵੀ ਫਰਕ਼ ਪੈ ਸਕਦਾ ਹੈ ਪਲੀਜ਼ ਦੱਸਣਾ

  • @ushasadana3042
    @ushasadana3042 3 года назад

    Good ukhur ji dusan lyea

  • @somarani6965
    @somarani6965 3 года назад +1

    Dr.saab...kya godyaan di greese dubara ban Sakdi hai

  • @jasmailsinghgill7462
    @jasmailsinghgill7462 4 года назад +10

    ਡਿਸਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ । ਡਿਸਕ ਕਰਕੇ ਲੱਤਾਂ ਵਿੱਚ ਦਰਦ ਹੁੰਦਾ ਹੈ।

  • @neetasidhu2131
    @neetasidhu2131 4 года назад +1

    Plz Dr saab ekele pairan lyi kuchh jroor channa payo eh shugar waleyan di bhut bhari problem h plz plz

  • @reenahanda2977
    @reenahanda2977 4 года назад +1

    Dr.please ITP disease k बारे मे बताओ

  • @iampinkz2627
    @iampinkz2627 9 месяцев назад

    Very nice

  • @harpalkaur3218
    @harpalkaur3218 3 года назад

    Hv
    Veyniceji

  • @sukhwindersingh-fr4kg
    @sukhwindersingh-fr4kg 2 года назад

    Thank u

  • @parmeetkaur6487
    @parmeetkaur6487 3 года назад +4

    🙏🏽🙏🏽

  • @harditsingh4301
    @harditsingh4301 3 года назад +1

    knee wich gapp ktt gya h
    uss lyi ilazz te exercise dsso plz

  • @saranjitkaur3172
    @saranjitkaur3172 4 года назад +3

    Sir tohade Saria video bahut Vadia hundea ne. Sir please cholesterol te video banao aj kal her ek nu cholesterol de problem hai

  • @narinderkaur1521
    @narinderkaur1521 4 года назад +6

    Good effective exercise and panjabi speaks so good .

  • @pritamkaur4330
    @pritamkaur4330 5 месяцев назад

    Good news Sir mere gode 5days Wich teekHo GeyJi thanks

  • @rani2291
    @rani2291 3 года назад

    Thanku so much sir

  • @RanjitSingh-ep6gp
    @RanjitSingh-ep6gp 2 года назад

    Good information sir 👍

  • @shaganpreetkaur8301
    @shaganpreetkaur8301 4 года назад +1

    Nice ji

  • @jasspreetmarahar7809
    @jasspreetmarahar7809 4 года назад +6

    ਗਠੀਏ ਵਾਰੇ ਵੀ ਵੀਡੀਓ ਬਣਾੳ ਜੀ

  • @KulwinderKaur-dx5tx
    @KulwinderKaur-dx5tx 4 года назад +3

    👍

  • @pammigill8098
    @pammigill8098 3 года назад +3

    Thanks dr sahib it’s such a good service to humanity

  • @surjitsingh7826
    @surjitsingh7826 2 года назад

    Good ji ji

  • @gurisidhu9604
    @gurisidhu9604 4 года назад +3

    Plz arm de dard lai v dasso

  • @manmohangujral3630
    @manmohangujral3630 3 года назад

    Thanks a lot

  • @Funwithme2021
    @Funwithme2021 4 года назад +1

    ਵੀਰੇ ਗੋਡੇ ਖੱਸਣ te v ik vedio jroor bano plz I request 🙏🙏🙏🙏🙏🙏🙏🙏🙏🙏

    • @Funwithme2021
      @Funwithme2021 4 года назад

      Mainu ਗੋਡਿਆਂ de cardio ਘੱਸ rahe koi solution hai

  • @jimmydhanoa4603
    @jimmydhanoa4603 3 года назад +1

    ਡਾ ਸਾਹਿਬ ਭਦੋੜ ਕਿਥੇ ਕੁ ਹੈ।

  • @user-by6qu8gr7r
    @user-by6qu8gr7r Год назад

    Center kase chala sakte ha

  • @navdeepsingh7905
    @navdeepsingh7905 4 года назад +13

    ਡਾਕਟਰ ਸਾਹਿਬ ਜੀ ਮੋਟਾਪਾ ਘਟਾਉਣ ਲਈ ਕੁਝ ਕਸਰਤ ਦੀ ਵੀ ਜਾਣਕਾਰੀ ਦੇਣ ਜੀ

    • @bikramjitsingh3728
      @bikramjitsingh3728 4 года назад +2

      Right side luck which drad ha ko exercise daso g

    • @user-he1dd6ee4b
      @user-he1dd6ee4b 4 года назад

      @@bikramjitsingh3728ਸਿਸਟਰ ਦੁੱਧ ਚ ਇੱਕ ਚੁਟਕੀ ਸੁੰਢ ਇੱਕ ਚੁੱਟਕੀ ਹਲਦੀ ਪਾ ਕ ਪਿਓ ੧੦੦% ਲਾਭ ਮਿਲੁਗਾ

    • @sarabjitsingh1325
      @sarabjitsingh1325 4 года назад

      Sabh

  • @bhikingx4908
    @bhikingx4908 3 года назад +1

    Thanks dr g God bless you

  • @androiduser7508
    @androiduser7508 3 года назад +2

    Veer ji , doctor ji nu kaho shoulders pain bare vi exercises bare dsso please🙏 thank you 🙏

  • @gurdevsingh6979
    @gurdevsingh6979 4 года назад +3

    Sir please tell the proper exercises for back disk (l 4 ,l 5 ) pain .

  • @GAGANDEEPkaur-ry1io
    @GAGANDEEPkaur-ry1io 3 года назад

    This is very good exercise

  • @zoramallowal6426
    @zoramallowal6426 4 года назад

    Nice sir
    Thq

  • @gurmeetkaur-nc7tc
    @gurmeetkaur-nc7tc Год назад

    Ki cycling kr skde a ji??