ਸੁਰਿੰਦਰ ਡੱਲਾ ਦਾ ਕੱਪੜਛਾਣ | ਅਮ੍ਰਿਤਪਾਲ ਅਤੇ ਸਰਬਜੀਤ ਤੇ ਹੁਣੇ ਆਈ Breaking News | ਜਲੰਧਰ ਕੋਠੀ ਪਿੱਛੇ ਖੁੱਲਾ ਰਾਜ਼

Поделиться
HTML-код
  • Опубликовано: 17 июн 2024
  • ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
    ਅਮ੍ਰਿਤਪਾਲ ਅਤੇ ਸਰਬਜੀਤ ਤੇ
    ਹੁਣੇ ਆਈ Breaking News
    ਜਲੰਧਰ ਕੋਠੀ ਪਿੱਛੇ ਖੁੱਲਾ ਵੱਡਾ ਰਾਜ਼
    ਭਗਵੰਤ ਪੁਲਿਸ ਤੇ ਔਖਾ ਵੀ ਖੁਸ਼ ਵੀ ?
    • ਸੁਰਿੰਦਰ ਡੱਲਾ ਦਾ ਕੱਪੜਛਾ...

Комментарии • 16

  • @sarbjeetsinghsandhu427
    @sarbjeetsinghsandhu427 18 дней назад +5

    ਜਦੋਂ ਸਰਕਾਰੀ ਦਫਤਰ ਬੰਦ ਹੁੰਦੈ ਹਨ।ਉਸ ਵਕਤ ਪੱਖੈ,ਏ,ਸੀ,ਕੂਲਰ, ਲਾਈਟਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਹਨ।ਉਹ ਹੀ ਬੰਦ ਹੋ ਜਾਣ।ਤਾਂ ਬਹੁਤਾ ਮਸਲਾਂ ਹੱਲ ਹੋ ਸਕਦਾਂ।

  • @charanjitbasra4543
    @charanjitbasra4543 23 дня назад +6

    ਭਗਞੰਤ ਮਾਨ ਸਰ ਨਹੀਂ ਹੁੰਦੀ CM ਦੀ ਕੁਰਸੀ ਤੇ ਮਰਦੇ ਫਿਰਦੇਆ ਇਨੀ ਇਸੇ ਤਰੀ ਮਰਨਾ

  • @user-dq5qc3sr5c
    @user-dq5qc3sr5c 22 дня назад +2

    ਇਕ ਮਿੰਟ ਤੋਂ ਵਧ ਕੱਟ ਨੀ ਲਗਦਾ ਵਿਰੋਧੀਆਂ ਦੇ ਦਰਦ ਹੁੰਦਾ

  • @charanjitbasra4543
    @charanjitbasra4543 23 дня назад +3

    ਡੱਲਾਂ ਜੀ ਤੁਸੀਂ ਲੋਕਾਂ ਨੂੰ ਜਾਗ੍ਰਿਤ ਕਰਦੇ ਹੋ ਬਹੁਤੇ ਪੱਤਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੇ ਆ

  • @gulshansingh781
    @gulshansingh781 22 дня назад +3

    ਬਿਜਲੀ ਮਾਫ ਨਹੀਂ ਹੋਣੀ ਚਾਹੀਦੀ ਸਸਤੀਆਂ ਹੋਣੀਆਂ ਚਾਹੀਦੀਆਂ ਹਨ ਬਿਜਲੀ ਦਰਾਂ

  • @charanjitdhillon8117
    @charanjitdhillon8117 22 дня назад +1

    ਬਿਜਲੀ ਦੀ ਖਪਤ ਦਾ ਅਸਲੀ ਕਾਰਨ ਬਾਰਸ਼ ਨਾ ਪੈਣੀ ਤੇ ਗਰਮੀ ਬਹੁਤ ਜ਼ਿਆਦਾ ਏ

  • @charanjitbasra4543
    @charanjitbasra4543 23 дня назад +2

    ਹੁਣ ਉਸੇ ਸਞਿਧੀਨ ਦੀ ਸੋਗ ਖਾਊ ਜਿਸ ਨੂੰ ਮੰਨਦਾ ਨਹੀਂ ਹਾਸੇ ਹੀਣੀ ਗੰਲ ਆ

  • @singhrita8048
    @singhrita8048 23 дня назад

    Following from Holland.

  • @charanjitbasra4543
    @charanjitbasra4543 23 дня назад +2

    ਲੋਕਾਂ ਨੇ ਕਾਂਗਰਸ ਕਾਲੀਆ ਤੇ ਭਾਜਪਾ ਤੋਂ ਕਦੇ ਸਞਾਲ ਨਹੀਂ ਪੁੱਛੇ ਬੱਸ ਭਗਞੰਤ ਮਾਨ ਨੂੰ ਗਾਲੀ ਕੱਢਦੇ ਆ ਜਾਖੜ ਖਹਿਰਾ ਸਾਰੇ CMਦੀ ਕੁਰਸੀ ਨੂੰ ਤਰਸੇ ਪਏ ਆ ਭਗਞੰਤ ਮਾਨ ਤੀ ਬਹੁਤ ਞਧੀਆ ਕੰਮ ਕਰ ਰਿਹਾ ਇਨੀ ਤੋਂ ਜ਼ਰ ਨਹੀਂ ਹੁੰਦੀ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਪਰ ਲੋਕਾਂ ਨੇ ਸਾਥ ਨਹੀਂ ਦਿੱਤਾ ਲੋਕਾਂ ਦੀ ਸੋਚ ਹਾਰ ਗਈ

    • @khalsafreefire9273
      @khalsafreefire9273 22 дня назад

      ਕਿਹੜੀਆਂ ਸਹੁਲਤਾਂ ਦੀ ਗੱਲ ਕਰਦੇ ਓ ਕਰਜੇ ਚੁੱਕ ਕੇ ਸੂਬੇ ਨੂੰ ਕੰਗਾਲ ਕਰਕੇ ਫ੍ਰੀ ਬਿਜਲੀ ਤੇ ਹੋਰ ਸਹੂਲਤਾਂ ਦੇਣਾ ਕਿੱਧਰ ਦੀ ਸਿਆਣਪ ਏ। ਸਾਡੇ ਲੀਡਰ ਲੁਟੇਰੇ ਅਤੇ ਲੋਕ ਮੁਫ਼ਤ ਖੋਰੇ ਬਣ ਗਏ ਨੇ। ਲੋਕਾਂ ਨੂੰ ਰੋਜ਼ਗਾਰ ਨ੍ਹੀ ਦੇਣਾ ਵਿਹਲੜ ਬਣਾਉਣਾ ਤੇ ਬਸ ਵੋਟਾਂ ਬਟੋਰਨਾ ਐਹੋ ਜਿਹੇ ਬੇਈਮਾਨ ਲੀਡਰa ਦਾ ਕੰਮ ਏ ।

  • @RanjitSingh-el8vy
    @RanjitSingh-el8vy 19 дней назад

    Jo insaan apne app nooh india da citizen nahi manda, oh savidhan dee soh kive lai sakda.

  • @pragsingh3633
    @pragsingh3633 19 дней назад +1

    Dog is darak

  • @pinderbajwa1480
    @pinderbajwa1480 23 дня назад

    😂😂😂😂tusi jo marji krlo sarkar nai ohnu nhi chadna online so chukoni aa aaglya nai nsa hta k UAPA lon di teyari ch center sarkar 😂😂😂😂😂

    • @khalsafreefire9273
      @khalsafreefire9273 22 дня назад +1

      ਏਹਦੇ ਚ ਦੰਦ ਕੱਢਣ ਵਾਲੀ ਕਿਹੜੀ ਗੱਲ ਏ। 😊