MSP ‘ਤੇ ਕੇਂਦਰ ਦਾ ਫ਼ੈਸਲਾ, ਕਿਸਾਨਾਂ ਨੂੰ ਤੋਹਫ਼ਾ, ਕੰਗਣਾ ਰਣੌਤ ‘ਤੇ ਕਾਨੂੰਨੀ ਕਾਰਵਾਈ ! ਅਕਾਲੀ ਪ੍ਰਧਾਨ ਦਾ ਅਸਤੀਫ਼ਾ!

Поделиться
HTML-код
  • Опубликовано: 18 июн 2024
  • #punjabnews #breakingnews #d5channelpunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Комментарии • 86

  • @user-sr5kf7ps2s
    @user-sr5kf7ps2s Месяц назад +15

    ਅੰਨੀ ਸ਼ਰਧਾ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ। ਸ਼ਰਧਾ ਗਿਆਨ ਧਿਆਨ ਹੋਣੀ ਚਾਹੀਦੀ ਹੈ।

  • @manvindersingh7775
    @manvindersingh7775 Месяц назад +7

    ਅਕੀਦਾ ਸਾਬ ਪਾਣੀ ਬਾਰੇ ਬਹੁਤ ਚੰਗੇ ਵਿਚਾਰ ਨੇ ਪਰ ਇਹ ਸੁਝਾਅ ਫੈਕਟਰੀਆਂ ਵਾਲਿਆਂ ਨੂੰ ਵੀ ਦੇਵੋ ਜੀ ਇਕਲੇ ਕਿਸਾਨਾਂ ਨੂੰ ਹੀ ਜਿਮੇਵਾਰ ਨਾ ਠਹਿਰੋ ਜੀ

  • @anilkalra9400
    @anilkalra9400 Месяц назад +17

    सुप्रभात - प्रणाम श्रीमान स. डा.धर्मेंद्र संधू एवं स. गुरनाम सिंह अकिता।। जी धन्यवाद।।

  • @sohansinghsandhu4025
    @sohansinghsandhu4025 Месяц назад +4

    ਰੁਮਾਲੇ ਸਾਹਿਬ ਬੰਦ ਹੋਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ ਉਸ ਦੇ ਬਦਲੇ ਸ਼ਰਧਾ ਅਨੁਸਾਰ ਮਾਇਆ ਭੇਟ ਕਰਨ ਦੀ ਕਿਰਪਾਲਤਾ ਕੀਤੀ ਜਾਵੇ ।

  • @BalwinderSingh-ms4by
    @BalwinderSingh-ms4by Месяц назад +4

    ਆਕੀਦਾ ਸਾਹਿਬ ਮੰਗਹਾੲਈ ਰੇੜੀ ਵਾਲੇ ਤੇ ਦੁਕਾਨਦਾਰ ਵਧਾ ਰਹੇ ਹਨ,ਮੰਡੀ ਤੋਂ ਲੈ ਕੇ 3 ਗੁਣਾ,4 ਗੁਣਾ ਚੀਜ਼ ਵਧਾ ਕੇ ਵੇਚਦੇ ਹਨ ਤੁਗਲਵਾਲ ਗੁਰਦਾਸਪੁਰ ਪੰਜਾਬ।

  • @amanrai4967
    @amanrai4967 Месяц назад +1

    ਜੈ ਕਿਸਾਨ

  • @Jarnailsingh-um3dz
    @Jarnailsingh-um3dz Месяц назад +4

    ਮੋਟਰਾਂ ਦੇ ਕੁਨੈਕਸ਼ਨ ਧੜਾਧੜ ਕਿਉਂ ਦਿੱਤੇ ਜਾ ਰਹੇ ਨੇ?ਲੋਡ ਵਧਾਉਣ ਦੀ ਆਗਿਆ ਕਿਉਂ?ਇੱਕਲੀ ਕਣਕ ਜੀਰੀ ਹੀ ਐਮ ਐਸ ਪੀ ਤੇ ਹੀ ਕਿਉਂ ਖਰੀਦੀ ਜਾਂਦੀ ਹੈ?

  • @BalwantSingh-to7nu
    @BalwantSingh-to7nu Месяц назад +3

    ਮੈਂ ਹਰ ਰੋਜ਼ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਪਰ ਅੱਜ ਜਿਵੇਂ ਤੁਸੀਂ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਸਾਨਾਂ ਦੀਆਂ ਸਬਸਿਡੀਆਂ ਦੀ ਪੀੜ ਮਨਾਈ ਹੈ ਮੈਨੂੰ ਯਕੀਨ ਨਹੀਂ ਕਿ ਤੁਸੀਂ ਵੀ ਕਿਸਾਨ ਦੇ ਪੁੱਤ ਹੋ ਤੁਹਾਨੂੰ ਕਿਸਾਨਾਂ ਦਾ ਝੋਨਾ ਹੀ ਚੁਭਦਾ ਹੈ ਜੋ ਕਿਸਾਨ ਸੌ਼ਕ ਨਾਲ ਨਹੀਂ ਮਜ਼ਬੂਰੀ ਵੱਸ ਬੀਜਦੇ ਹਨ ਅਸੀਂ ਤਾਂ ਹਰ ਰੋਜ਼ ਕਹਿੰਦੇ ਹਾਂ ਕਿ ਜਿਹੜੀ ਫਸਲ ਤੇ ਐਮ ਐਸ ਪੀ ਅਤੇ ਖ਼ਰੀਦ ਗਰੰਟੀ ਦਿਓਂਗੇ ਅਸੀਂ ਬੀਜਾਂਗੇ।
    ਦੁਨੀਆਂ ਤੇ ਇਕ ਕਿਸਾਨ ਹੀ ਹੈ ਜਿਸ ਦੀ ਆਪਣੀ ਪੈਦਾ ਕੀਤੀ ਫ਼ਸਲ ਦੀ ਕੀਮਤ ਕੋਈ ਹੋਰ ਤਹਿ ਕਰਦਾ ਬਾਕੀ ਤੁਹਾਡਾ ਪ੍ਰੋਗਰਾਮ ਦੇਖਣਾ ਅੱਜ ਤੋਂ ਬੰਦ

    • @GurpreetKaur-xm1qx
      @GurpreetKaur-xm1qx Месяц назад

      ਬਿਲਕੁਲ ਜੀ ਇਹ ਪਤਾ ਨਹੀਂ ਕੀ ਫਾਲਤੂ ਗੱਲਾਂ ਬੋਲ ਰਿਹਾ ਹੈ ਬੀਜੇਪੀ ਨੇ ਪੈਸੇ ਚੜਾਂ ਦਿੱਤੇ ਗਏ ਹਨ ਲੱਗਦਾ ।ਇਸ ਨੂੰ ਕੋਈ ਪੁੱਛੇ ਕਿ ਤੂੰ ਆਟਾ ਕਿਸਾਨ ਦੇ ਘਰਾਂ ਚ ਲੈਣ ਜਾਂਦਾ ਹੈ ?

  • @bahaduraulakh7126
    @bahaduraulakh7126 Месяц назад +13

    ਪੰਜਾਬ ਨੂੰ ਨਹਿਰੀ ਪਾਣੀ ਦਾ ਬਣਦਾ ਦਿਉ ਤਾਂ ਕਿਸਾਨ ਨੂੰ ਧਰਤੀ ਹੇਠਲਾ ਪਾਣੀ ਕਢਣ ਦੀ ਲੋੜ ਨਹੀਂ

  • @harindergrewal535
    @harindergrewal535 Месяц назад +2

    *D5 Channe(Zindabad)*

  • @KuldeepSingh-fo8wo
    @KuldeepSingh-fo8wo Месяц назад +1

    ਕੰਗਨਾ ਰਣੌਤ ਵੀ ਜੇਲ ਚਾਹੀਦੀ ਹੈ🎉❤

  • @RanjitSingh-nl9bf
    @RanjitSingh-nl9bf Месяц назад +2

    ਵੋਟ ਰਾਜ ਹੋਣ ਕਰਕੇ ਸਰਕਾਰਾਂ ਕੁਝ ਕਰ ਨਹੀਂ ਰਹੀਆਂ ਐਨਆਰਆਈ ਲੋਕਾਂ ਦੀ ਜਮੀਨ ਤੇ ਝੋਨਾ ਬੰਦ ਹੋਣਾ ਚਾਹੀਦਾ ਬਾਕੀ ਵੱਡੇ ਲੈਂਡਲੋਰਡ ਨੇ ਉਹਨਾਂ ਦਾ ਝੋਨਾ ਬੰਦ ਹੋਵੇ ਜਿਹੜੇ ਆਪ ਖੇਤੀ ਨਹੀਂ ਕਰਦੇ ਠੇਕੇ ਦੇ ਦਿੰਦੇ ਨੇ ਪਾਣੀ ਦਾ ਬਹੁਤ ਬਚਤ ਹੋ ਜੂਗੀ

  • @gorasidhu4768
    @gorasidhu4768 Месяц назад

    ਦੋਹਾਂ ਵੀਰਾਂ ਨੂੰ ਬਹੁਤ ਹੀ ਧੰਨਵਾਦ 🙏🙏

  • @gurmitsingh6731
    @gurmitsingh6731 Месяц назад +1

    To control ground water, only solution is to impose restrictions on rice crops or release more canal water in Punjab.

  • @jaswindersingh6776
    @jaswindersingh6776 Месяц назад +1

    ਸੀ ਐਮ ਨੇ ਈਰਖਾ ਨਾਲ ਹੀ ਐਨ ਐਸ ਏ ਵਧਾਈ ਹੈ

  • @Jarnailsingh-um3dz
    @Jarnailsingh-um3dz Месяц назад +2

    ਝੋਨਾ ਸਾਡੀ ਫਸਲ ਨਹੀਂ ਸਰਕਾਰਾਂ ਬੰਦ ਕਿਉਂ ਨਹੀਂ ਕਰਵਾਉਂਦੀਆਂ ਜਿਸ ਨਾਲ ਪੰਜਾਬ ਦਾ ਭਲਾ ਹੋਵੇ,ਅਜਿਹੇ ਫੈਸਲੇ ਸਖਤੀ ਨਾਲ ਵੋਟ ਨੀਤੀ ਕਾਰਨ ਹੀ ਨਹੀਂ ਕੀਤੇ ਜਾਂਦੇ।ਧੱਪੜ ਮਾਰਨ ਵਾਲੀ ਕੋਈ ਵੀਡੀਓ ਤਾਂ ਦੇਖਣ ਨੂੰ ਨਹੀਂ ਮਿਲੀ

    • @user-pc6ln3vs5v
      @user-pc6ln3vs5v Месяц назад

      Kishan uniyan waly Maan de jindgi khrab kar den gy

  • @AMRIKBrar-ye8km
    @AMRIKBrar-ye8km Месяц назад

    ਪੰਜਾਬ ਸਰਕਾਰ ਪੰਜਾਬ ਵਿੱਚ ਮੋਟਰਾਂ ਦੀ ਇਨਕੁਆਰੀ ਕਰਨੀ ਚਾਹੀਦੀ ਹੈ

  • @ManjeetSingh-xu3kj
    @ManjeetSingh-xu3kj Месяц назад +3

    Amritpal new dal banave or CM banan waste apne 114 MLA khare kare sab jitange Hun App da safaya karo ihna nu punjab vicho bahar kadho

  • @user-ii5le4ri6c
    @user-ii5le4ri6c Месяц назад

    Ji mai jharsuguda Odisha cho tuhada daily program dekhda,tuc sunode o khriya khriya,sat sri akal te thnxx vaste tuhada valuable time phon krke spoil nhi krna choda 👏👏👏

  • @amensingh8413
    @amensingh8413 Месяц назад +4

    ਕਿਸਾਨਾਂ ਨੂੰ ਝੋਨਾ ਲਾਉਣ ਦੀ ਬਜਾਏ ਰਾਗੀ, ਬਾਜਰਾ, ਜੌਂ, ਜਵਾਰ, ਦਾਲਾਂ ਅਤੇ ਮਿਲਟਸ ਬੀਜਣੇ ਚਾਹੀਦੇ ਹਨ। ਇਨ੍ਹਾਂ ਦੀ ਕੀਮਤ ਵੀ ਚੰਗੀ ਮਿਲੇਗੀ ਅਤੇ ਸਰਕਾਰ ਨੂੰ ਵੀ ਇਨ੍ਹਾਂ ਤੇ MSP ਦੇਣੀ ਚਾਹੀਦੀ ਹੈ।

  • @amensingh8413
    @amensingh8413 Месяц назад +1

    ਇਨ੍ਹਾਂ ਫ਼ਸਲਾਂ ਦੇ ਬਿਜਾਈ ਨਾਲ ਪਾਣੀ ਵੀ ਬੱਚੇਗਾ

  • @user-bx9jc9wt8x
    @user-bx9jc9wt8x Месяц назад +2

    ਕੋਈ ਚੀਜ ਮੁਫਤ ਨਹੀ ਚਾਹੀ ਦੀ

  • @jasmergiri6058
    @jasmergiri6058 Месяц назад

    ਬਹੁਤ ਵਧੀਆ ਹੋਇਆ ਅੰਮ੍ਰਿਤਪਾਲ ਐਨੇ ਏਸ ਲਾਤਾ

  • @sewasinghsidhu8687
    @sewasinghsidhu8687 Месяц назад

    ਇਹ ਪੂਜਾਰੀ ਵੱਡੇ ਵਪਾਰੀਆਂ ਕੋਲੋਂ ਵੱਡੀਆਂ ਰਕਮਾਂ ਲੈਂਦੇ ਹਨ। ਇਹਨਾਂ ਪੱਦਵੀਆਂ ਨੂੰ ਕਮਾਈ ਦਾ ਸਾਧਨ ਬਣਾਇਆ ਹੈ ਇਹਨਾਂ ਪੂਜਾਰੀਆਂ।

  • @manjinder1974
    @manjinder1974 Месяц назад

    Sardar ji ਉਹੀ ਰੋਟੀ ਖਾਂਦੇ ਹੋ ਜਿਹੜੀ ਸਵੇਰੇ ਖਾ ਕੇ ਆਏ ਸੀ। ਕਿਸਾਨਾਂ ਦਾ ਵਿਰੋਧ ਕਰਨ ਲੱਗਿਆਂ ਸ਼ਰਮ ਨੀ ਆਉਂਦੀ।
    ਸੱਚ ਅਸੀਂ ਸੁਣ ਸਕਦੇ ਹਾਂ ਪਰ ਸਿਰਫ ਕਿਸਾਨ ਦਾ ਵਿਰੋਧ ਹੀ ਕਰ ਰਹੇ ਹੋ ਤੁਸੀਂ। ਤੁਹਾਡੇ ਅਨੁਸਾਰ ਸਿਰਫ਼ ਕਿਸਾਨ ਹੀ ਦੋਸ਼ੀ ਹਨ। ਤੂੰ ਕਿਸਾਨ ਦਾ ਪੁੱਤ ਨਹੀਂ ਹੋ। ਤੁਸੀਂ ਕਿਹਾ ਕਿ ਮੈਂ ਆਟਾ ਮੁਲ ਲੈ ਕੇ ਆਉਨਾ ਨਾ ਲਿਆਇਆ ਕਰ। ਮੁਕਦੀ ਗੱਲ ਕਿਸਾਨ ਅਤੇ ਮਜ਼ਦੂਰ ਵਿਚ ਲੜਾਈ ਪਾ ਰਿਹਾ ਨੱਥੂ।

  • @Jattfarmerr78
    @Jattfarmerr78 Месяц назад

    ਅੱਜ ਤਾਂ ਮੀਹ ਪੈ ਰਿਹਾ ਹੈ ਜੀ ਬਰੈਪਟਨ ਕੱਲ ਬਹੁਤ ਜਿਆਦਾ ਗਰਮੀ ਸੀ

  • @user-ds4oh5jt2p
    @user-ds4oh5jt2p Месяц назад +1

    Water. Safe. Punjab..

  • @manpreetsingh8092
    @manpreetsingh8092 Месяц назад

    ਮੱਕੀ ਬਹੁਤ ਪਾਣੀ ਪਿੰਦੀ ਹੈ ਇਸ ਦੀ ਵਜਾਈ ਘਟ ਕਰਾਓ ਪਾਣੀ ਬਚਾਓ

  • @sukhmindersarang9536
    @sukhmindersarang9536 Месяц назад

    In every town there should be farmer's cooprative stores and food processing centers to sell these agri items.

  • @chanchalsinghbhathal7573
    @chanchalsinghbhathal7573 Месяц назад

    ਅਕੀਦਾ ਜੀ ਮੈਂ ਪਹਿਲੇ ਵੀ ਕਮੈਂਟ ਕੀਤਾ ਸੀ ਕੀ ਆਪ ਸਰਕਾਰ ਨੇ ਹੋਰ ਤਕਰੀਬਨ ਕੰਮ ਠੀਕ ਕੀਤੇ ਹਨ ਸਿਰਫ ਅੰਮ੍ਰਿਤਪਾਲ ਵਾਲਾ ਕੰਮ ਗਲਤ ਕੀਤਾ ਹੈ ਇਸ ਨਾਲ ਇੱਕ ਹਲਕੇ ਵਿੱਚ ਸਰਕਾਰ ਅਤੇ ਹੋਰ ਪਾਰਟੀਆਂ ਨੂੰ ਨੁਕਸਾਨ ਹੋਇਆ ਹੈ ਹੁਣ ਜੋ ਸਰਕਾਰ ਨੇ ਕੀਤਾ ਹੈ ਇਸ ਨਾਲ ਸਾਰੇ ਪੰਜਾਬ ਵਿੱਚ ਸਰਕਾਰ ਅਤੇ ਬਾਕੀ ਪਾਰਟੀਆਂ ਨੂੰ ਨੁਕਸਾਨ ਹੋਵੇਗਾਕਿਉਂਕਿ ਅੰਮ੍ਰਿਤਪਾਲ ਨਸ਼ੇ ਦੇ ਵਿਰੁੱਧ ਚੱਲ ਰਿਹਾ ਸੀ ਅਤੇ ਸਿੱਖੀ ਦੇ ਹੱਕ ਵਿੱਚ ਚੱਲ ਰਿਹਾ ਸੀ ਜੋ ਕਿ ਪੰਜਾਬ ਦੇ ਬਹੁਤ ਭਲੇ ਵਿੱਚ ਹੈ ਜੋ ਕੋਈ ਵੀ ਸਰਕਾਰ ਨਹੀਂ ਕਰ ਸਕੀਆਂ

  • @kuldipkaur6147
    @kuldipkaur6147 Месяц назад +1

    Beta tusi bhut he shuny news dasda ho

  • @lakhbirsingh2176
    @lakhbirsingh2176 Месяц назад

    ਜੋ ਫੈਕਟਰੀਆਂ ਪਾਣੀ ਨੁਕਸਾਨ ਕੀਤਾ ਕੀ ਉਹ ਤਹਾਨੂੰ ਦਿਖਾਈ ਦਿੰਦਾ

  • @parmjitsinghpami8230
    @parmjitsinghpami8230 Месяц назад +1

    ਦੁੱਧ ਦੀ ਗੱਲ ਕਰਦੇ ਹੋ ਕਿ 34 ਰੂਪੈ ਤੋ 60 ਰੁਪੈ ਮਿਲਦਾ ਪਰ ਡੇਅਰੀ ਵਾਲਾ ਅੱਧਾ ਅੱਧਾ ਕਿਲੋ ਕਰਕੇ ਵੇਚਦੇ ਹਨ ਕਈ ਵਾਰ ਸਾਰਾ ਹੀ ਖਰਾਬ ਹੋ ਜਾਦਾ, ਪਰ ਆਪ ਚਿੱਟੇ ਕਪੜੋ ਪਾ ਕੇ ਫਿਰਦੇ ਹੋ, ਡੈਅਰੀ ਵਾਲੇ ਦਾ ਵਿਪਾਰ ਹੈ

  • @RamSinghRamSingh-kr4tx
    @RamSinghRamSingh-kr4tx Месяц назад

    ਕੱਟ ਲੱਗੇ ਹਨ ਜੀ ਕਹਿੰਦੇ ਨੇ ਪਟਿਆਲਾ ਤੋਂ ਹੁਕਮ ਹੈ ਦੋ ਘੰਟਿਆਂ ਦੇ ਕੱਟ ਲੱਗੇ ਹਨ ਜੀ

  • @gurmindergondara4485
    @gurmindergondara4485 Месяц назад

    ਇਹ ਹੀ ਰੌਲਾਹੈ ਠਾਹਟ ਰੁਪੈ ਮੂੰਗਫਲੀ ਲੈ ਕੇ ਇਕ ਸੌ ਚਾਲੀ ਵਿਕਦੀ ਹੈ ਕੋੲਈ ਕੰਟਰੌਲ ਨਹੀੰ

  • @NirmalSingh-fn5py
    @NirmalSingh-fn5py Месяц назад

    ਦਸੂਹਾ ਨੇੜੇ ਅੱਠ ਤੋਂ ਦਸ ਘੰਟੇ ਦਾ ਬਿਜਲੀ ਕੱਟ ਲੱਗੇ ਸੰਧੂ ਸਾਬ ਜੀ।

  • @harwinderkaur9040
    @harwinderkaur9040 Месяц назад

    BOTH BROTHERS SAT SHRI AKAL JI

  • @GurpreetKaur-xm1qx
    @GurpreetKaur-xm1qx Месяц назад

    ਕਿਸਾਨ ਵੀ ਇਹੀ ਕਹਿੰਦਾ ਹੈ ਕਿ ਉਸ ਨੂੰ ਉਸ ਦੀ ਫਸਲ ਦਾ ਸਹੀ ਮੁੱਲ ਮਿਲੇ ।ਜੇ ਤਹਾਨੂੰ ਤਨਖ਼ਾਹ ਘੱਟ ਮਿਲੇ ਤਾ ਤੁਸੀ ਕੰਮ ਕਰਨ ਜਾਉਗੇ ?ਆਟਾ ਤੁਸੀ ਬਜ਼ਾਰ ਚ ਲਿਆਉਂਦੇ ਹੋ ਕਿਸਾਨ ਦੇ ਘਰ ਚੋ ਨਹੀਂ ।ਤੇ ਬਾਕੀ ਬਾਹਰੋਂ ਕਣਕ ,ਚਾਉਲ ਮੰਗਾਉਣੇ ਹਨ ਤਾ ਮੰਗਾ ਲੈਣ ਬੀਜੇਪੀ ਵਾਲੇ ਫਿਰ ਕਿਸਾਨ ਨੂੰ ਵੀ ਖੁੱਲ ਹੋਣੀ ਚਾਹੀਦੀ ਹੈ ਕਿ ਉਹ ਕਣਕ ,ਚੌਲ ਬਾਹਰ ਦੇ ਦੇਸ਼ਾਂ ਵਿੱਚ ਵੇਚੇ ।

  • @GurbakhsSINGH-xu2ws
    @GurbakhsSINGH-xu2ws Месяц назад

    Very nice veer g

  • @BaljeetSingh-xx5gr
    @BaljeetSingh-xx5gr Месяц назад

    ਕਿਸਾਨ ਨੂੰ ਸਿਰਫ਼ ਬਦਨਾਮ ਕਰ ਰਹੇ ਹਨ ਕਿਸਾਨ ਕਿੰਨੇ ਘੰਟੇ ਸਾਲ ਵਿੱਚ ਮੋਟਰ ਦੀ ਵਰਤੋਂ ਕਰਦਾ ਹੈ ਸਿਰਫ਼ ੩ ਮਹੀਨੇ ਪਾਣੀ ਦੀ ਵਰਤੋਂ ਕਰਦੇ ਹਨ ਜੈ ਬਰਸਾਤ ਹੋ ਜਾਵੇ ਤਾਂ ਇਸ ਤੋਂ ਅੱਧਾ ਪਾਣੀ ਦੀ ਵਰਤੋਂ ਕਰਦਾ ਹੈਜੇ ਕਿਸਾਨ ਆਪਣੇ ਲਈ ਕਿੰਨਾ ਅਨਾਜ਼ ਘਰ ੧੦ quantal ਵਰਤੋ ਕਰਦਾ ਹੈ ਬਾਕੀ jo ਅਨਾਜ਼ ਕਸਾਨ ਨਹੀਂ ਖਾਂਦਾ ਓ ਤੁਹਾਡੇ ਵਰਗੇ ਖਾਂਦਾ ਜਿਸ ਦਿਨ ਕਿਸਾਨ ਅਨਾਜ ਪੈਂਦਾ ਕਰਨਾ ਘੱਟ ਕਰ ਦਿੱਤਾ ਫ਼ਿਰ ਪਤਾਲਗੇਗਾ

  • @harwinderkaur9040
    @harwinderkaur9040 Месяц назад

    Dharminder singh veer ji Sat shri akal ji

  • @Jagtarsingh-rx6gk
    @Jagtarsingh-rx6gk Месяц назад +1

    Katt Bahut Lagde Ne Veer Ji Aera Ferozepur

  • @RamSinghRamSingh-kr4tx
    @RamSinghRamSingh-kr4tx Месяц назад

    ਸਮਾਣਾ ਵਿੱਚ ਹਲਕੀ ਬਾਰਸ਼ ਹੋਈ ਹੈ ਵੀਰ ਜੀ

  • @dilbaghsingh3031
    @dilbaghsingh3031 Месяц назад

    Dilbaghsingh❤❤ 0:30

  • @sukhmindersinghchehil5498
    @sukhmindersinghchehil5498 Месяц назад

    ਅਕੀਦਾ ਜੀ ਐਨ ਐਸੇ ਦੀ ਪੜਤਾਲ ਕਰਕੇ ਬਿਆਨ ਦਿਓ ਇਹ ਐਨ ਐਸ ਏ 18 ਤਰੀਕ ਨੂੰ ਖਤਮ ਹੋਇਆ,ਅੰਮ੍ਰਿਤਪਾਲ ਦਾ ਅਜੇ ਨਹੀਂ ਵਧਿਆ ਫੇਰ ਬਿਆਨ ਦਿਆ ਕਰੋ ਇਸ ਤਰਾਂ ਅਫਵਾਹਾਂ ਬਣਦੀਆਂ ਨੇ

  • @ambrishbrar1468
    @ambrishbrar1468 Месяц назад

    Kangna must be sued

  • @gurandittasinghsandhu5238
    @gurandittasinghsandhu5238 Месяц назад

    ਅਕੀਦਾ ਜੀ ਤੁਸੀਂ ਕਿਸਾਨਾਂ ਦੇ ਖਿਲਾਫ ਬੋਲ ਰਹੇ ਹੋ 1967 ਵਿਚ ਸਰਕਾਰ ਨੇ ਕਣਕ ਦਾ ਭਾਅ 75ਰੁਪੈ ਕੁਇੰਟਲ ਸੀ ਡੀਜ਼ਲ ਦਾ ਭਾਅ 75 ਪੈਸੇ ਲੀਟਰ ਸੀ।ਦੋ ਕੁਇੰਟਲ ਕਣਕ ਨਾਲ 200ਲੀਟਰ ਡੀਜ਼ਲ ਆ ਜਾਂਦਾ ਸੀ ਹੁਣ 18 ਕੁਇੰਟਲ ਦਾ 200ਲੀਟਰ ਆਉਂਦਾ ਹੈ16 ਕੁਇੰਟਲ ਵੱਧ ਉਸ ਵੇਲੇ ਟੀਚਰ ਦੀ ਤਨਖਾਹ 110 ਰੁਪੈ ਸੀ ਜੋਂ ਹੁਣ 70000 ਹਜ਼ਾਰ ਲੈ ਰਿਹਾ ਹੈ700 ਗੁਣਾਂ ਵੱਧ ਕਿਸਾਨਾਂ ਦੀ ਐਨੀ ਲੁੱਟ ਕਰਕੇ ਬਿਜਲੀ ਮੁਫ਼ਤ ਕਿੱਥੇ ਰਹਿ ਗਈ।ਜੋਂ ਕਿਸਾਨਾਂ ਸਿਰ ਕਰਜ਼ਾ ਵੀ ਘੱਟ ਭਾਅ ਦੇਣ ਕਰਕੇ ਹੀ ਚੜ੍ਹਿਆ ਹੈ।

  • @gurmeetsingh-zb6vv
    @gurmeetsingh-zb6vv Месяц назад

    ਵੀਰ ਪਰੇਸ ਵਾਲੇ ਜੀ ਇਹ ਏਨ ਏਸ ਲਾਉਨੀ ਭਾਈ ਅਮਿਰਤਪਾਲ ਸਿੱਘ ਤੇ ਸਾਥੀਆ ਤੇ ਇਹ ਸਾਡੇ ਸਵਿਧਾਨ ਨਾਲ ਧੱਕਾ ਹੇ ਉਹਨਾ 4ਲੱਖ ਲੌਕਾ ਨਾਲ ਧੱਕਾ ਹੇ ਜੱਦੌ ਵੀ ਕੋਈ ਸਾਡੇ ਸਵਿਧਾਨ ਨਾਲ ਧੱਕਾ ਕਰਦਾ ਹੇ ਅਸੀ ਉਸ ਤੂ ਏਨ ਏਸ ਲਾ ਕੇ ਕਾਲੇ ਪਾਨੀ ਡਿਫਰੁਗੱੜ ਜੇਲ ਭੇਜ ਦੇਦੇ ਹਾ ਹੁਣ ਜੱਦੋ ਗੌਰਮਿਨਟ ਨੇ ਧੱਕਾ ਕੀਤਾ ਹੇ ਸਵਿਧਾਨ ਨਾਲ ਇਸ ਤੇ ਊਨ ਏਸ ਲਾ ਕੇ ਕੱਦੋ ਕਾਲੇ ਪਾਨੀ ਡਿਬਰੁਗੱੜ ਜੇਲ ਭੇਜਿਆ ਜਾਵੇ ਗਾ ਸਾਨੁ ਵੀ ਦੱਸੋ ਜੀ

  • @balwindermaa4988
    @balwindermaa4988 Месяц назад

    ੲਕਿਦਾਆ ਜੀ ਮੈਂ ਅਜੇ ਵੀ ਕੋਠੇ ਤੇ ਖੁਲੇ ਅਸਮਾਨ। ਹੇਠ। ਬੜੀ ਠਾਠ ਆਈ

  • @primgarg6348
    @primgarg6348 Месяц назад

    Water free
    Electricity free
    Other subsidiary
    4000 ltr water required for
    One KG RICE
    IS GIVEN FREE
    TO AGRICULTURE..
    WHAT IS RAITO
    COST.🎉🙏

  • @melaram5309
    @melaram5309 Месяц назад

    Wéer gurnam Singh aakida ji sti sri akal ji

  • @Kuldeep-tx9ti
    @Kuldeep-tx9ti Месяц назад

    Jin afsaron Ki Badli Kari gai hai Agar vah Imandar Hai To Unki Badli Nahin honi chahie Agar unko public chahti hai to UN Afsar Ko Nahin badalna chahie Afsar Imandar Hona chahie Kisi MP MLA ke upar Nahin badalna chahie Agar inke Upar Badla Gaya to public kya karegi public Ka To Kuchh Bhi Nahin Banega

  • @darshandhillon4229
    @darshandhillon4229 Месяц назад

    ਕੁਝ ਜ਼ਿਆਦਾ ਈ ਬੋਲ ਜਾਂਦਾ ਅਕੀਦਾ!ਆਪਾ ਵਿਰੋਧੀ ਵੀ ਬੋਲ ਜਾਂਦਾ- ਮਾਮਾ ਨਿੰਮ ਦੀ ਟਾਹਣੀ ਦਾ!!! ਬੰਦ ਕਰਦਾ!!!

  • @Jarnailsingh-um3dz
    @Jarnailsingh-um3dz Месяц назад

    ਆਪ”ਦਾ ਨੁਕਸਾਨ ਤਾਂ ਲੱਗਭੱਗ ਤੈਅ ਲੱਗਦੈ ਇਸ ਗਲਤੀ ਕਰਕੇ

  • @user-cz3ib4bq9m
    @user-cz3ib4bq9m Месяц назад

    ਦਾ

  • @gurmitbhela1420
    @gurmitbhela1420 Месяц назад

    this man is not capeble for news

  • @harwinderkaur9040
    @harwinderkaur9040 Месяц назад

    Like no 243j

  • @narindersingh4883
    @narindersingh4883 Месяц назад

    Eh sasri kaal nahien Sat Sri Akaal honda hai ji

  • @sukhmindersinghchehil5498
    @sukhmindersinghchehil5498 Месяц назад

    ਅਕੀਦਾ ਜੀ ਆ ਬਦਲੀਆਂ ਇਸ ਕਰਕੇਕੀਯੀਆਂ ਨੇ ਜੋ ਇਕੋ ਜਗਾਹ 10,20 ਸਾਲਾਂ ਤੋਂ ਟਿਕੇ ਹੋਏ ਨੇ ਯਾਰੀਆਂ ਗਲਤ ਲੋਕਾਂ ਵੀ ਪੈ ਜਾਂਦੀਆਂ ਨੇ ਇਸ ਕਰਕੇ ਕੀਤੀਆਂ ਨੇ

  • @gurnamsinghgurnam-hd5ng
    @gurnamsinghgurnam-hd5ng Месяц назад

    Apni apni dafli vzao !raja saab duze de kam ch dakhal na deo nhi ta muskal ho jau ! Fer bus body wala kesh dobara na puttana pai jave.

  • @ManjeetSingh-xu3kj
    @ManjeetSingh-xu3kj Месяц назад

    Dhamendar ji sikh sajo

  • @Jarnailsingh-um3dz
    @Jarnailsingh-um3dz Месяц назад

    ਤੁਹਾਡੇ ਅਨੁਸਾਰ ਬਹੁਤ ਕਨੈਕਸਨ ਨੇ?

  • @Kuldeep-tx9ti
    @Kuldeep-tx9ti Месяц назад

    😂 Agar Kisan Nanu Aaina rate mil raha hai Jaan Jo majdur Ne kisanon ki Naukari kar dene Kisan free Anaaj Dena Chahida hai Kyon Na De bacche pukhe Na Rahe Kisan majdur Ekta jindabad

  • @paramcheema2008
    @paramcheema2008 Месяц назад

    Bhai ji dharna te vi kissan janda jimidaar nahi

  • @bantmangat8363
    @bantmangat8363 Месяц назад

    Why R U deláying news of Akaali Dal ?

  • @KalaKrishna145
    @KalaKrishna145 Месяц назад

    Jat lokan Di mat bahot kamjor Hai... Akali Dal, amm party sab jatt hoe magar chamche hoe...Bhai Amritpal Singh noo reha karo varna ehna da boorah hal hona.

  • @nirmalsinghnarain1952
    @nirmalsinghnarain1952 Месяц назад

    Dharminder g sab ton giadA pani sahri lok wast karde han kissan sirf tin month use karde han

  • @Kuldeep-tx9ti
    @Kuldeep-tx9ti Месяц назад

    Bhagwant man Di koi bhi horse power ki motor Nahin Aaegi lekin Prakash Singh Badal ki 20 horse power ki motor Koi ginti Nahin Hai kitni hai Prakash Singh Badal Ne Apna Bil Maaf karne ke liye kisanon ke Bil Maaf Karen aap Socho kisanon ke Bil Maaf Nahin Hue Prakash Singh Badal ke Bil Maaf hue the Aaj Jo Bhagwant Mann Sahab kam kar rahe hain bahut Achcha kar rahe hain Jo dusri Party Hai nakali Dal partiyan Jo sharmae Dar Hain vah Nahin Chahte ki yah kam Karen

  • @bhinderdhaliwal
    @bhinderdhaliwal Месяц назад

    Mjdor,,nukus,,,nhe,,melda

  • @user-pc6ln3vs5v
    @user-pc6ln3vs5v Месяц назад

    Munfali phunan nal ghat jandi h baki 10 hath vcho nekade h

  • @PrinceKumar.p87
    @PrinceKumar.p87 Месяц назад

    Dharam da sahara lai ke te khalistani punjabia nu apne magar laai firde aa.oh v ik shradha e aa loka di mere saab naal

  • @vinodrani1654
    @vinodrani1654 Месяц назад

    Save water

  • @harwinderkaur9040
    @harwinderkaur9040 Месяц назад

    Cut lagde han

  • @vikramsandhu5460
    @vikramsandhu5460 Месяц назад

    Bakwaas media😂

  • @ludhianadell2355
    @ludhianadell2355 Месяц назад

    Anchor Sahib tusi khalistani ho ?

  • @user-cz3ib4bq9m
    @user-cz3ib4bq9m Месяц назад

    , ।ੲਕੀਦਾ। ਜੀ ਜਿਹੜੀ ਤੁਸੀਂ ਮੂੰਗਫਲੀ ਦੀ ਗੱਲ ਕੀਤੀ ਹੈ ਓਹ ਗ਼ਲਤ ਹੈ ਮੂੰਗਫਲੀ ਦਾ ਹੋਲਸੇਲ ਦਾ ਰੇਟ ਸਿਰਫ਼ ਨਬੇ ਰੁਪੈ ਹੈ ਜਿਸ ਨੇਂ ਦਸ ਰੁਪਏ ਦੀ ਲੈਅ ਰਿਹਾ ਹੈ ਓਹ ਇਕ ਸੌ ਚਾਲੀ ਰੁਪਏ ਖ਼ਰੀਦ ਰਹੇ ਹਨ

  • @jaswindersingh8592
    @jaswindersingh8592 Месяц назад

    KANGNA TERE THAPPER IK VAJJA TE TU POORE PUNJAB NU ATWAD BNA DITA SAB TOO VADE ATWADI TA HUN TU HIMACHALIE BNA DITE JITHE PUNJABI YA PUNJAB DI GADDI DEKHDE AA ATTAKCK KARN LAG JANDE NE HUN SAB TOO VADE ATWADI HO

  • @harwinderkaur9040
    @harwinderkaur9040 Месяц назад

    Vote ton 4,5,din pahla de bijle da cut lagda he

  • @user-ze8eg1cw3g
    @user-ze8eg1cw3g Месяц назад

    Bi.g.sac.mrcna.mago.ld.janda.g.tohdea.gala.100.prsnt.ok.g.thanks.chanl.da.pargat.sooch🙏🙏🙏🙏🙏🙏🙏🙏🙏

  • @BalwinderSingh-ix7mf
    @BalwinderSingh-ix7mf Месяц назад +1

    ਖਹਿਰੇ ਦੇ ਦਸ ਮੋਟਰਾਂ ਨੇ

  • @JogindraSingh-zw1zk
    @JogindraSingh-zw1zk Месяц назад +1

    KANGNA. PAR. BHI. KARVAI. KITI. JAE. KULILWNED. NU. NAIKRI. DEVO