ਨਵਾਂ ਅਪਡੇਟ: ਹੁਣ NOC ਤੋਂ ਬਗੈਰ ਰਜਿਸਟਰੀ ਹੋ ਸਕਦੀ ਹੈ: ਨੋਟੀਫਿਕੇਸ਼ਨ ਆ ਚੁੱਕੀ ਹੈ

Поделиться
HTML-код
  • Опубликовано: 11 дек 2024

Комментарии • 34

  • @madanjitsingh3789
    @madanjitsingh3789 2 дня назад

    Ju.bat.ap.ko.puesh.bijyey.metar.da.ki.banno

  • @HiraLal-g9v5s
    @HiraLal-g9v5s 9 часов назад

    sir ji ਅਸੀ ਬਿਜਲੀ ਵਿਭਾਗ ਗਏ ਤਾਂ ਉਨ੍ਹਾਂ ਨੇ noc ਦੀ ਸਰਤ 1December 2024 ਤੋਂ28 ਫਰਵਰੀ 2024 ਤਕ ਦੀ ਗਲ ਆਖੀ ਹੈ ਪਿਛਲੀ ਰਜਿਸਟਰੀ ਤੇ noc ਅਜੇ ਵੀ ਮੰਗੀ ਜਾਂਦੇ ਹਨ

  • @Bishtrohitrajput
    @Bishtrohitrajput 23 часа назад

    Sir ragistry 2021 di hoi pyi ha 2 room bhana lye bas electricity metor nhi la rhe khade Notification samj nhi aya hale

  • @GursharanKaur-pj9zu
    @GursharanKaur-pj9zu 2 дня назад

    Plz share the link sir

  • @satindersingh8374
    @satindersingh8374 6 дней назад +2

    Sir registry ਹੋ ਰੱਖੀ ਹੈ , ਪਰ MAP Pass ਕਰਵਾਉਣ ਲਈ NOC ਤਾਂ ਹੱਲੇ ਵੀ ਮੰਗ ਕਰ ਰਹੇ ਨੇ। Arcitect ਕਹਿੰਦੇ ਨੇ ਕਿ ਪਹਿਲਾਂ plot regularize/NOC ਦੀ fee ਕਰਵਾਓ।
    Plz ਜੇਕਰ ਕਿਸੇ ਨੂੰ ਜਾਣਕਾਰੀ ਹੈ ਤਾਂ ਦੱਸਣਾ ਜੀ।

  • @HiraLal-g9v5s
    @HiraLal-g9v5s 7 дней назад +3

    sir ਬਿਜਲੀ ਕਨੈਕਸ਼ਨ ਬਾਰੇ ਦਸੋ ਕਿ noc ਤੋਂ ਬਿਨਾਂ ਮੀਟਰ ਲੱਗਣ ਗੇ ਜਾਂ ਨਹੀਂ

    • @Shrma-t2y
      @Shrma-t2y 7 дней назад

      ਹੋ ਗਿਆ ਜੀ ,ਬਿਜਲੀ ਮੀਟਰ ਕੁਨੈਕਸ਼ਨ ਵੀ ਹੋ ਗਏ ਅੱਜ ਤੋ

    • @Shrma-t2y
      @Shrma-t2y 6 дней назад +1

      @@AkshayKumar-gr4vl jhooth bolde

    • @Shrma-t2y
      @Shrma-t2y 6 дней назад

      @@AkshayKumar-gr4vl सोमवार nu tuhi file bhro ,je nu kaho moka dekh ke रिपोर्ट kre ki Noc chahidi hai ya nahi रिटन ch lwo jwab , fer mere naal gl kro

    • @Alltypeszone
      @Alltypeszone 4 дня назад

      Lagange

    • @AkshayKumar-gr4vl
      @AkshayKumar-gr4vl 3 дня назад

      @@Shrma-t2y aaj ik dainik jagran d hindi news da hawala dinde hoye office baaliya ne eh keh dita ki, je kar tuc 1 dec to 28 feb de vich registration krwande o fr hi tuhanu bijli connection dwange. Isto ilava hor kisi nu connection nhi dena. Eh notification da mtlb hai

  • @jogindersharma6189
    @jogindersharma6189 День назад

    Sir, agar kise plot jo 500 gaj de ander aandi hai and us plot di registry 31 July 2024 ton pehle ho chuki hai , kya oh electricity connection le sakde han, kirpa karke eh jaroor dasna comment karke

  • @ranarana9604
    @ranarana9604 6 дней назад

    Metar conection install ho rha hai ?

  • @SumitSumit-et6ju
    @SumitSumit-et6ju 3 дня назад

    Sir teshildar keh rhe hai notification nhi aya hle ona nu notification kdo tak ajye ga

    • @legallyabled
      @legallyabled  2 дня назад

      Send your mobile number for notification

  • @Newone-qd8tp
    @Newone-qd8tp 7 дней назад

    Sir pl send notification

  • @chanpreetsingh-kx3ki
    @chanpreetsingh-kx3ki 6 дней назад

    Sir registry ਹੋ ਰੱਖੀ ਹੈ , ਪਰ MAP Pass ਕਰਵਾਉਣ ਲਈ NOC ਤਾਂ ਹੱਲੇ ਵੀ ਮੰਗ ਕਰ ਰਹੇ ਨੇ। Arcitect ਕਹਿੰਦੇ ਨੇ ਕਿ ਪਹਿਲਾਂ plot regularize/NOC ਦੀ fee ਕਰਵਾਓ।
    Plz ਜੇਕਰ ਕਿਸੇ ਨੂੰ ਜਾਣਕਾਰੀ ਹੈ ਤਾਂ ਦੱਸਣਾ ਜੀ।