ਘਰ ਬਣਾਉਂਦੇ ਸਮੇਂ ਰਸੋਈ ਕਿਹੋ ਜਹੀ ਹੋਵੇ? ਖਾਣਾ ਵੀ ਬਣੂ ਛੇਤੀ, ਨਾਲੇ ਬਚੂ ਬਿਜਲੀ ਦਾ ਬਿੱਲ | Akhar

Поделиться
HTML-код
  • Опубликовано: 22 окт 2024

Комментарии • 176

  • @Eastwestpunjabicooking
    @Eastwestpunjabicooking 3 года назад +72

    ਰਸੋਈ ਵੀ ਤੇ ਰਸੋਈ ਵਾਲੀ , ਦੋਨੋ ignore ਕੀਤੀ ਜਾਂਦੀ ਹੈ। ਪਹਿਲੀ ਵਾਰੀ ਅੱਜ ਰਸੋਈ ਨੂੰ importanceਤੁਸੀ ਦਿੱਤੀ ਏ। ਬਹੁਤ ਹੀ ਵਧੀਆ ਗੱਲ-ਬਾਤ ਏ।

  • @dalwindersingh1028
    @dalwindersingh1028 3 года назад +15

    ਬਹੁਤ ਵਧੀਆ ਕਿਹਾ ਰਸੋਈ ਲੇਡੀਜ਼ ਦੀ ਸਲਾਹ ਨਾਲ ਬਣਾਉਣੀ ਚਾਹੀਦੀ ਲੇਡੀ ਦਾ ਸਾਰਾ ਟਾਈਮ ਰਸੋਈ ਚ ਹੀ ਬਤੀਤ ਹੁੰਦਾ ਇਕ ਸੋਂ ਵੇਲੇ ਹੀ ਕਮਰਾ ਮਿਲਦਾ ਰਸੋਈ ਚ ਜਿਨੀ ਲਾਈਟ ਹੋਵੇ ਉਨਾਂ ਹੀ ਠੀਕ ਖਾਣਾ ਬਣਾਉਣ ਵੇਲੇ ਸੌਖਾ ਰਹਿੰਦਾ ਕੀੜ ਪਤੰਗਾ ਦਿਸਦਾ ਰਹਿੰਦਾ ਫਿਰ ਓਪਨ ਰਸੋਈ ਚ ਤੁੜਕੇ ਦੀ ਤੇ ਗਰਮੀ ਦੀ ਸਾਰੇ ਕਮਰਿਆਂ ਫੇਲ ਜਾਂਦੀ ਹੈ ਇਸ ਕਰਕੇ ਦਰਵਾਜਾ ਹੋਣਾ ਚਾਹੀਦਾ ਹੈ ਤੇ ਪਰਦਾ ਵੀ ਰਹਿੰਦਾ ਹੈ ਹੁਣ ਰਿਵਾਜ ਹੋ ਗਿਆ ਓਪਨ ਰਸੋਈ ਦਾ ਕੋਈ ਸਾਮਣੇ ਬੈਠਾ ਹੋਵੇ ਓਪਰਾ ਤੇ ਉਸ ਦੀ ਨਿਗ੍ਹਾ ਲੇਡੀ ਚ ਰਹਿੰਦੀ ਮੇਂ ਵੀ ਇਹ ਹੀ ਚਾਹੁੰਦੀ ਰਸੋਈ ਵਡੀ ਤੇ ਹਵਾਦਾਰ ਜਰੂਰੀ ਹੈ ਬਹੁਤ ਬਹੁਤ ਧੰਨਵਾਦ ਜੱਟਾਂ ਨੂੰ ਜਾਣਕਾਰੀ ਦੇਣ ਦਾ

  • @sukhvinderkaur2397
    @sukhvinderkaur2397 3 года назад +7

    ਬਹੁਤ ਵਧੀਆ ਦੱਸਿਆ ਰਸੋਈ ਬਣਾਉਣ ਤੋਂ ਪਹਿਲਾਂ,ਪਰ ਮਸ਼ਹੂਰੀਆਂ ਨਾਲ ਧਿਆਨ ਭਟਕਦਾ ਰਿਹਾ।

  • @vikrantrajput4843
    @vikrantrajput4843 3 года назад +20

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ 🙏👍

  • @kuldeepkaur2465
    @kuldeepkaur2465 3 года назад +2

    ਇਸ ਬਾਈ ਦਾ ਟੈਲੀਫੋਨ ਤੇ ਐਡਰਸ ਦਸੋ ਬਹੁਤ ਵਧੀਆ ਸਮਝਾਇਆ

  • @gurdeepkaur7705
    @gurdeepkaur7705 3 года назад +4

    This guy has full of knowledge.. impressed

  • @turkabrothers2549
    @turkabrothers2549 3 года назад +4

    ਬਹੁਤ ਵਧੀਆ ਸੋਚ ਹੈ ਇਸ Architecht ਬਾਈ ਦੀ

  • @sukhjeetsingh8158
    @sukhjeetsingh8158 3 года назад +4

    ਬਾੲੀ ਜੀ ਵਿਸ਼ਾ ਬਹੁਤ ਚੰਗਾ ਸੀ ਬਹੁਤ ਵਧੀਆ ਜਾਣਕਾਰੀ ਸੀ ਪਰ ਮਸ਼ਹੂਰੀਆਂ ਨੇ ਸਾਰਾ ਨਾਸ਼ ਮਾਰਤਾ।

  • @14manpreetkaur41
    @14manpreetkaur41 3 года назад +14

    ਬਹੁਤ ਚੰਗਾ ਵਿਸ਼ਾ ,🌱🌱🌱💮🌸🌸🌸🌸🌸

  • @businessidea9618
    @businessidea9618 3 года назад +1

    Eh dono real brother ne

  • @pardeepkaur2887
    @pardeepkaur2887 2 года назад

    Bahut ਵਧੀਆ information

  • @jaswindertiwana2973
    @jaswindertiwana2973 3 года назад +2

    ਬਹੁਤ ਵਧੀਆ ਸੋਚ ਆ ਵੀਰੇ

  • @harjeetkaursran8121
    @harjeetkaursran8121 3 года назад +1

    Speechless veer ji

  • @big--brain4231
    @big--brain4231 3 года назад +7

    ਓਨਾ ਘਰ ਬਣਾਉਣ ਤੇ ਖਰਚਾ ਨਹੀਂ ਆਉਦਾ ਜਿੰਨਾਂ ਖਰਚਾ ਇਹ ਨਕਸ਼ਾ ਬਣਾਉਣ ਦਾ ਮੰਗ ਰਿਹਾ ਮੈਂ ਸਟੈਕਚਰ ਖੜਾ ਕਰਨ ਦਾ ਮਿਸਤਰੀ ਨੂੰ 55 ਰੁਪੈ ਸਕੇਰ ਫੁੱਟ ਦੇ ਰਿਹਾ ਤੇ ਇਹ ਨਕਸ਼ਾ ਬਣਾਉਣ ਦਾ ਹੀ 90 ਰੁਪੈ ਸਕੇਰ ਫੁੱਟ ਮੰਗ ਰਿਹਾ ਹੈ

  • @kamaljitkaur8870
    @kamaljitkaur8870 3 года назад +2

    Great job.. waheguru tarakiya den veer nu.. and his way of talking is very nice..

  • @surindersharma4509
    @surindersharma4509 3 года назад +12

    Paisa v bhot lgga hoyea veer 7 8 lakh toh jada te rasoyi hi tyar hoyi honi a ,bhot sohna lgga ki tuc kitchen kitchen nhi bolyea .rasoyi hi hundi a sadi 🙏🙏

  • @harshsodhi9302
    @harshsodhi9302 3 года назад +1

    ਬਹੁਤ ਬਹੁਤ ਵਧੀਆ ਜੀ

  • @bootadreger4540
    @bootadreger4540 3 года назад +13

    ਇਸ ਬਾਈ ਦਾ ਟੈਲੀਫ਼ੋਨ ਤੇ ਐਡਰਸ ਕੀ ਹੈ

  • @jaswinderkaur5104
    @jaswinderkaur5104 3 года назад +6

    Bilkul sahi kiha salah 2 trah di hundi te second salah mere toh v hamesha lai jandi jo ki sirf lai jandi... ek kahawat hai na sara ghar tera pr kise cheeg nu hath na lai

  • @palakmadaan6175
    @palakmadaan6175 2 года назад

    God bless you veer ji

  • @ashisashish2226
    @ashisashish2226 3 года назад +5

    Ladies ko Samjhane ke liye thank u

  • @basketballkaur5697
    @basketballkaur5697 3 года назад +2

    Very nice topic

  • @RupinderKaur-ys7js
    @RupinderKaur-ys7js 3 года назад +1

    Skilled guy,

  • @kiranjitkaur5578
    @kiranjitkaur5578 3 года назад +1

    My dream kitchen with big windows

  • @sandeepsahi4518
    @sandeepsahi4518 2 года назад

    Beautiful kitchens veere bahar kitchen de design te v video banao

  • @pardeepkaur2887
    @pardeepkaur2887 2 года назад

    Agle episode ਦਾ intzar ਰਹੇਗਾ

  • @anmolbrar3391
    @anmolbrar3391 3 года назад +5

    ਕੀ ਆਪ ਪੁਰਾਣੇ ਘਰਾਂ ਨੂੰ ਨਵੇਂ ਰੂਪ ਵਿਚ ਵੀ ਤਾਂ ਬਦਲੀ ਕਰਵਾ ਦਿੰਦੇ ਹੋ ਅਤੇ ਆਪਣੇ ਨੰਬਰ ਕੀ ਹਨ ਜੀਉ।

  • @rajwantgillsandhu9594
    @rajwantgillsandhu9594 3 года назад +2

    ਸਾਡੀ ਰਸੋਈ ਚ ਤਾਂ ਦਿਨੇ ਵੀ light ਚੱਲਦੀ ਆ।
    ਨਾਲੇ ਬਾਹਰ ਆ।ਮੂਹਰੇ ਵਿਹੜਾ ਆ
    ਮੇਰਾ ਤਾਂ ਭਾਂਡੇ ਧੋਣ ਲੱਗੀ ਦਾ ਸਾਰਾ ਢਿੱਡ ਗਿੱਲ ਹੋ ਜਾਂਦਾ ਕੱਪੜਿਆਂ ਸਮੇਤ

  • @JaspreetSingh-xo4lv
    @JaspreetSingh-xo4lv 3 года назад +1

    Jeonda rahe.
    Sivia Veera , Att vedios banaunda. 🙏👍

  • @gurpreetsidhu4973
    @gurpreetsidhu4973 3 года назад +2

    Very right . Your logic for where to have a sink is valid.

  • @sonusidhu213
    @sonusidhu213 3 года назад +2

    Bahut vdya ji jankari

  • @rupindersingh2897
    @rupindersingh2897 3 года назад +5

    Hmm me apne ghar eh Kami mehsoos krda te ehni detailing bai bhut talented hai

  • @GURSEWAKSINGH-v7h
    @GURSEWAKSINGH-v7h 3 года назад +3

    ਵੀਰ ਜੀ ਬਹੁਤ ਖੂਬ ਪਰ ਕੈਮਰਾ ਦੂਰ ਕਰਕੇ ਚੜ੍ਹਦਾ ਛਿਪਦਾ ਤ ਬਾਹਰੋ ਘਰ ਜਰੂਰ ਦੀਖਾ ਦਿਆ ਕਰੋ

  • @ArshChahal47
    @ArshChahal47 3 года назад +1

    Qho y main part rasoi hi hundi aw ghar jo sab to vadh using area aw. Apne lok pehla guest room vekhn ge phir living room phir gallery wgera te bathroom te phir akhir kitchen.

  • @JaswinderKaur-fq5oi
    @JaswinderKaur-fq5oi 3 года назад +2

    Bahut vdia ji

  • @karanjitsingh8070
    @karanjitsingh8070 3 года назад +3

    U r absolutely right bro

  • @jagmohansandhu5753
    @jagmohansandhu5753 3 года назад +8

    Gud information
    ਵਧੀਆ ਡਿਜ਼ਾਈਨ ਦੀਆਂ ਕੋਠੀਆਂ ਵੀ ਦਿਖਾਓ ਯਾਰ।

  • @SandeepSingh-gu4xs
    @SandeepSingh-gu4xs 3 года назад +1

    V good Veer g

  • @narinderkaur2798
    @narinderkaur2798 3 года назад +1

    ਇਹ ਰਸੋਈ ਬਹੁਤ ਵੱਡੀ ਹੈ ਤੁਸੀ ਥੋੜੇ ਥਾਂ ਵਿਚ ਰਸੋਈ ਬਣੀ ਦਿਖਾਓ

  • @gurkaur2784
    @gurkaur2784 3 года назад

    Ena dia videos diya ik playlist bna deyo ..

  • @nachhatarsinghkahangarh1015
    @nachhatarsinghkahangarh1015 3 года назад +2

    Buhat wdhiya Veer ji

  • @meerasharma6220
    @meerasharma6220 3 года назад +2

    Bahut vadiya

  • @beproudusa4734
    @beproudusa4734 3 года назад +4

    Very intelligent brother

  • @jaspalkaur6028
    @jaspalkaur6028 3 года назад +1

    Very nice n thanks

  • @rajveerkler327
    @rajveerkler327 3 года назад +2

    Very important information

  • @simarkaur9486
    @simarkaur9486 3 года назад +2

    Bahut wadiya program basics covered beautifuly

  • @ranjnarana8447
    @ranjnarana8447 3 года назад +1

    Very-very nice information bro👍🏻👍🏻👏🏻👏🏻🙏🏻🙏🏻

  • @prabhramgharia4391
    @prabhramgharia4391 3 года назад +1

    Very good ji

  • @mehakpreet8824
    @mehakpreet8824 3 года назад +4

    Great sir👍

  • @AmanDeep-le5vm
    @AmanDeep-le5vm 3 года назад

    Bhut vadiaa veer

  • @jasbirkaurgrewal5207
    @jasbirkaurgrewal5207 3 года назад +1

    Very Nice . Good Idea . God bless !!

  • @jiwanjotsingh7195
    @jiwanjotsingh7195 3 года назад +1

    Veere Sri Muktasar sahib vich kite hai eh ghar asi v Sri Muktasar sahib de near hi ha

  • @harindersandhu3490
    @harindersandhu3490 3 года назад +2

    Good information,Bless you Pamal sidhu.

  • @merapindbahona4341
    @merapindbahona4341 3 года назад +1

    Very nice video 👌👌

  • @gs2562
    @gs2562 3 года назад +1

    Sivia ji adhi screen te add hi cover karan lag gayai hun. Pls check this yourself

  • @wildflowerandmanymore64
    @wildflowerandmanymore64 3 года назад +2

    Nice information.

  • @kulbirsinghsandhu6472
    @kulbirsinghsandhu6472 3 года назад +1

    Sibia ਜੀ ਮੂਹ ਪੱਕੇ ਤੋਂ ਮੀਠਾ ਪਾਨ ਬਗੈਰ ਚੁਣੇ ਤੋਂ ਖਾਓ ਠੀਕ ਹੋ ਜਾਵੇਗਾ

  • @karanaujla4457
    @karanaujla4457 3 года назад +1

    Very nice 👌👍

  • @lovepreetlavi4801
    @lovepreetlavi4801 3 года назад

    Good Job Pamal veeray...Sibia saab tuc ta hai e ghaint o..

  • @AmanSingh-xr6wl
    @AmanSingh-xr6wl 3 года назад +1

    Introduction ta karwa dea kro sir....

  • @inderjitsidhu4060
    @inderjitsidhu4060 3 года назад +2

    Very good information 👌

  • @zulfkarali735
    @zulfkarali735 3 года назад +14

    Architect ਸਾਹਿਬ Address ਕੀ ਹੈ । ਪਹਿਲਾਂ ਭੀ ਪੁੱਛਿਆ ਸੀ ।

    • @ਆਬੂਧਾਬੀਵਾਲੇ-ਤ6ਥ
      @ਆਬੂਧਾਬੀਵਾਲੇ-ਤ6ਥ 3 года назад +2

      ਸਹੀ ਗੱਲ ਬਾਈ ਦੀ ਕੋਈ ਜਾਣਕਾਰੀ ਨਹੀਂ ਵੀਡਿਓ ਚ

    • @riverocean4380
      @riverocean4380 3 года назад +1

      Name and Phone number ਦਿਤਾ ਹੈ ਜੀ - ਆਪ ਫੋਨ ਕਰਕੇ ਪੁਛ ਲਵੋ ਜੀ

    • @zulfkarali735
      @zulfkarali735 3 года назад

      @@riverocean4380 ਕਿੱਥੇ ਲਿੱਖਿਆ ਹੋਇਆ ਮੈਨੂੰ ਤਾਂ ਮਿਲ ਨੀ ਰਹਿਆ

    • @riverocean4380
      @riverocean4380 3 года назад +1

      @@zulfkarali735 I guess name ਤੇ license ਨੰਬਰ ਹੋਣਾ - pamaljit singh(62394 -81757)

    • @zulfkarali735
      @zulfkarali735 3 года назад

      @@riverocean4380 ਧੰਨਵਾਦ ਜਨਾਬ

  • @balwinderkaur4786
    @balwinderkaur4786 3 года назад +1

    Napr v dio bate ji advised la sakda ha jas na v lany hovaa god bless you

  • @beproudusa4734
    @beproudusa4734 3 года назад +8

    American kitchens are big
    10 people can stand easily.

  • @InderjitSingh-hl6qk
    @InderjitSingh-hl6qk 3 года назад +1

    Ssa ji sab nu. Fattkarri wale kose panni de grrarrre karo.navreet kaka jaldi araam aae ga.god bless you

  • @Farmandvlogs1
    @Farmandvlogs1 3 года назад

    Nic vedio

  • @artistic9549
    @artistic9549 3 года назад +1

    Very nice

  • @deepchahal8119
    @deepchahal8119 3 года назад

    Good👍👍

  • @parmeetkaur6487
    @parmeetkaur6487 3 года назад +1

    Good knowledge

  • @rdhillon9023
    @rdhillon9023 3 года назад +3

    ਜਿਹਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ ਗੱਲ ਤਾਂ ਨੋਟਾਂ ਦੀ

    • @rakeshgarg6828
      @rakeshgarg6828 3 года назад

      Theek kiha tussi he should promote kitchen as per basic people who have very less money

  • @kuldeepkaur226
    @kuldeepkaur226 3 года назад +1

    Delhi vich bana k daso jithe rasoi jinni jagah h ki karoge

  • @GurcharanSingh-kd3mp
    @GurcharanSingh-kd3mp 3 года назад

    Good good 👌👌

  • @sidhumoosewalaff2943
    @sidhumoosewalaff2943 3 года назад +2

    ੲਿਸ ਞੀਰ ਜੀ ਦਾ ਫੌਨ ਨੰਬਰ ਕੀ ਅੈਡਰਸ ਕੀ ਹੈ

  • @GurpreetSabhi
    @GurpreetSabhi 3 года назад

    Mainu aive lagda....bai bolda vadd ae..duja bai dhakke j nal hi sunda ohnu 😅😅

  • @vedgodara7835
    @vedgodara7835 3 года назад +2

    Village k home pr video bnao

  • @parmgill6522
    @parmgill6522 3 года назад +1

    👌👌😇😇

  • @Gurpreetcheema91
    @Gurpreetcheema91 3 года назад +1

    ਸਿਵੀਆ ਸਾਬ ਵਿੱਚ ਨਾ ਬੋਲਿਆ ਕਰੋ ਕਿ੍ਰਪਾ ਕਰਕੇ

  • @Veehuvlogz-qf8wg
    @Veehuvlogz-qf8wg 3 года назад

    veer ji bakri de dudh dian dhara muh ch marvao boht jaldi aram auga .i was sufering from this prob i m in medical prof but its amazing plz try it if u want relief early

  • @mobilerepair4885
    @mobilerepair4885 3 года назад +2

    ਬਾਹਲਾ ਏਡਵਾਂਸ ਆ ਮੁੰਡਾ,

  • @ksdhiman3700
    @ksdhiman3700 2 года назад

    Ih bnda vda hi ghaint a yr m milya ohna nu

  • @ManjitSingh-fh7oj
    @ManjitSingh-fh7oj 3 года назад +1

    Super vir ji da idia👍👍👍❤️❤️❤️

  • @kidsview8
    @kidsview8 3 года назад

    shi gl bai aam jade apne koi women nu puchda ni v kitchen keve di buni jd k us ne hi jada tym othe spnd krde

  • @deepkaur1263
    @deepkaur1263 3 года назад

    👌👌👌👌👌

  • @iqbalgill1735
    @iqbalgill1735 3 года назад +1

    ਪਿੰਡ ਵਿੱਚ ਇਕ ਛੋਟੇ ਜਿਹੇ ਪਰਿਵਾਰ ਬਾਰੇ ਜਾਣਕਾਰੀ ਦਿਉ

  • @ManjitKaur-fr6ry
    @ManjitKaur-fr6ry 3 года назад +1

    👌

  • @deepsharma6515
    @deepsharma6515 3 года назад +5

    ਵੀਡੀਓ ਲੰਬੀ ਕਰੋ ਜੀ।ਤੇ 22 ਦਾ ਨੰਬਰ ਦਿਓ ਜੀ

  • @hopeflow
    @hopeflow 3 года назад

    Yah baby

  • @samikshachaudhary3753
    @samikshachaudhary3753 3 года назад +1

    👍👍

  • @nonaharautube
    @nonaharautube 3 года назад

    Modern Pind da Kitchen jis wich Haara, Tawi, khula vehra....unha de baare dasso.
    Chullha, Pathian waala chulha...
    Smokeless chullah
    Gobar gas chullah
    Usde baare gall karo ji
    Punjab pindan ch vassda
    Australia return nahin hai Saara Punjab!!

  • @moviesmotion2642
    @moviesmotion2642 3 года назад

    Gal ta teri thik aa vr, pr mere warge jehde ko 50 gaj jagah aa oh 300sq ft ch rasoi kitho bna lu 😇😇😇😇😇

  • @jagjitsinghsingh7888
    @jagjitsinghsingh7888 3 года назад

    Good

  • @sahejpreetrandhawa3596
    @sahejpreetrandhawa3596 3 года назад

    Veer ji 8 marle ch tyar kuthi dikhao ...please

  • @SurinderSingh-xr1fd
    @SurinderSingh-xr1fd 3 года назад +2

    👍

  • @butabhullar141
    @butabhullar141 3 года назад +1

    ਵੀਰ ਜੀ ਔਲੇ ਵਹੇੜੇ ਕੋਰੇ ਕੁੱਜੇ ਵਿੱਚ ਭਿਉਂ ਕੇ ਨਿਰਨੇ ਕਾਲਜੇ ਪੀਓ ਕਦੇ ਇਹ ਪ੍ਰੇਸ਼ਾਨੀ ਨਹੀਂ ਆਵੇਗੀ

  • @BalkarSingh-hu8wg
    @BalkarSingh-hu8wg 3 года назад

    Jide kol tha thora hove o ki kre

  • @jagdeepdyal7170
    @jagdeepdyal7170 3 года назад

    Sir tuhaanu kinne lokaa ne request kiti ki kamal sir da nb share kro ya onaa da adress daso

  • @ਧੀਮਾਨਭੁਚੋ
    @ਧੀਮਾਨਭੁਚੋ 3 года назад +2

    Y ji plz ehna da no mil skda 🙏🏻

  • @bthomas9336
    @bthomas9336 3 года назад

    Frame ali gal te munde di besti ji hogi

  • @butabhullar141
    @butabhullar141 3 года назад +1

    ਭਰਾ ਆਪਾਂ ਤਾਂ ਅੰਦੋਲਨ ਵਿੱਚ ਜਾਂਦਾ ਭੂਮਿਕਾ ਨਿਭਾਉਣੀ ਹੈ

  • @hssidhubathinda
    @hssidhubathinda 3 года назад +2

    20℅ ਪੰਜਵਾਂ ਹਿੱਸਾ ਨਾ ਕੇ ਵੀਹਵਾਂ ਹਿੱਸਾ।ਵੀਹਵਾਂ ਹਿੱਸਾ 5% ।