ਲੱਖਾਂ ਲੋਕਾਂ ਨੇ ਬਦਲਿਆ ਧਰਮ, ਪੰਜਾਬ ‘ਚ ਹਲਚਲ, ਮਚਿਆ ਘਮਾਸਾਣ, ਕੀ ਕਰਨਗੇ ਧਾਰਮਿਕ ਆਗੂ? D5 Channel Punjabi

Поделиться
HTML-код
  • Опубликовано: 4 фев 2025

Комментарии • 20

  • @anmolkaur640
    @anmolkaur640 9 дней назад +2

    ਗੁਰੂ ਦੀ ਗੋਲਕ ਨਾਲ ਸਿੱਖਾਂ ਦੇ ਬਚਿਅਆਂ ਨੂੰ ਫਰੀ ਸਿਖਿਆ ਦਿੱਤੀ ਜਾਣੀ ਚਾਹੀਦੀ ਹੈ।

  • @ArshdeepSingh-oh4qk
    @ArshdeepSingh-oh4qk 9 дней назад +3

    ਸਹੀ ਗੱਲ ਐ ਬਾਈ ਜੀ
    ਇਹ sgpc ਦੀ ਨਲੈਕੀ ਐ ਡੇਰੇ ਇਨ੍ਹਾਂ ਦੀ ਮੇਹਰਬਾਨੀ ਨਾਲ ਉਭਰੇ

  • @Kabira-j2l
    @Kabira-j2l 9 дней назад +1

    ਇਕ ਜੇਲ ਛੱਡ ਕੇ ਦੂਜੀ ਜੇਲ ਚ ਜਾਣਾਂ ਹੀ ਧਰਮ ਪਰਿਵਰਤਨ ਹੈ

  • @anmolkaur640
    @anmolkaur640 9 дней назад +1

    ਮੈ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੀ ਪਰ ਗੁਰਦਾਸਪੁਰ ਵਿੱਚ ਬਹੁਤ ਈਸਾਈ ਹਨ।

  • @nachhattarsingh2122
    @nachhattarsingh2122 9 дней назад +3

    ਗਰੀਬੀ ਚ ਕੋਈ ਧਰਮ ਨਹੀਂ ਹੁੰਦਾ। ਇਹਨਾਂ ਲੋਕਾਂ ਨੂੰ ਪੈਸੇ ਦੇ ਦਿਓ। ਕੱਲ੍ਹ ਨੂੰ ਇਹ ਛੱਡਕੇ ਹੋਰ ਧਰਮ ਅਪਣਾ ਲੈਣਗੇ। ਧਰਮ ਤਾਂ ਨਿਸ਼ਕਾਮ ਹੁੰਦਾ ਹੈ। ਪੈਸੇ ਲੈ ਕੇ ਧਾਰਨ ਕੀਤਾ ਧਰਮ , ਧਰਮ ਈ ਨਹੀਂ ਰਹਿੰਦਾ।ਲੋਭੀ ਲਾਲਚੀ ਦਾ ਕਿਹੜਾ ਧਰਮ ਹੁੰਦਾ ਹੈ।

  • @gurpalsingh3059
    @gurpalsingh3059 8 дней назад

    ਲਾਲਚ ਤੇ ਸ੍ਰੋਮਣੀ ਕਮੇਟੀ ਦਾ ਫੇਲੀਅਰ ਪ੍ਧਾਨ ਆਪਣੀ ਜੇਬਾਂ ਭਰਨ ਲੱਗੇ ਹੋਏ ਹਨ 😢

  • @GulabSingh-mx2ol
    @GulabSingh-mx2ol 8 дней назад

    Waheguru ji ka Khalsa waheguru ji ke fahet

  • @karamjitsingh1313
    @karamjitsingh1313 9 дней назад

    Right ✅️

  • @bhullarsingh7652
    @bhullarsingh7652 8 дней назад

    You are right sir

  • @jashmeetsingh3823
    @jashmeetsingh3823 9 дней назад

    😳😳😳

  • @BalrajSingh-i9d
    @BalrajSingh-i9d 9 дней назад

    Good afternoon sir ji we are all watching your program dharminder Singh ji

  • @SukhdevSingh-o6h9d
    @SukhdevSingh-o6h9d 8 дней назад

    ਵਾਹਿਗੁਰੂ ਜੀ।ਸਿਖ ਈਸਟ ਈਡੀਆ ਕੰਪਨੀ ਉਰਫ ਕਮੇਟੀ ਨੂੰ ਗੁਰ ਸਿਖ ਦੀ ਮੰਨਦੇ ਹਨ। ਉਹ ਪੜੋ ਲਿਖੇ ਮੂਰਖ ਹਨ। ਜਿਹੜੀ ਕੋਮ ਆਪਣੀਆਂ ਕੁੜੀਆਂ ਦੀ ਇਜਤਾ ਬਚੇ ਨਹੀ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜਮੀਰ ਵਾਲੇ ਕੋਮ ਦੇ ਹੀਰਿਆਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਉਨ੍ਹਾਂ ਤੇ ਫੁਲਾਂ ਦੀ ਵਰਖਾ ਕੀਤੀ ਮੁਖ ਮੰਤਰੀ ਬਨਾਇਆ ਸਿਖ ਭੇਡਾਂ ਨੇ। ਗੁਰੂ ਦੇ ਸਾਜੇਪੰਥ ਨੇ ਕਾਰਸੇਵਾ ਕੀਤੀ ਉਸ ਗਾਦਾਰ ਆਖਿਆ ਦੁਰਫਿਟੇ ਮੂੰਹ। ਜੋ ਹਾਈਬ੍ਰਿਡ ਪੰਜ ਪਿਆਰਿਆਂ ਤੋਂ ਨਕਲੀ ਅਮਿਰਤ ਛਕ ਆਪਣੇ ਆਪ ਗੁਰੂ ਵਾਲਾ ਮੰਨਦਾ ਦੁਰਫਿਟੇ ਮੂੰਹ। ਐਸੇ ਬੁਧੀਜੀਵੀ ਢਾਡੀ ਪ੍ਰਚਾਰਕ ਆਗੂਆਂ ਦੇ। ਚੰਗੇ ਵਿਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sikhsingh5822
    @sikhsingh5822 9 дней назад +1

    ede lei badal dal jimbar hai 100%

  • @chanansingh3928
    @chanansingh3928 9 дней назад

    Theek bol Rahe

  • @alliswellworld2099
    @alliswellworld2099 9 дней назад

    Bohat madi gal a sikhan vaaste

  • @turlochanmalhi3130
    @turlochanmalhi3130 9 дней назад

    SGPC was more interested in tripoding Badals. They didn't give a dame about Sikhism. Dhami, congratulations to your and masters Badals. Shameless creeps.

  • @jaswindersingh-lq6sl
    @jaswindersingh-lq6sl 8 дней назад

    Is da hl khalistan hai. Punjab de sikh Gulam hn Gulama te harek side to hmla ho reha hai
    SGPC ta IAS chala reha, Khalistan hee hl hai, sarkara ne election nhi hon dindiya

  • @gurdipanand4105
    @gurdipanand4105 8 дней назад

    Gurudwara committee Ghramchowadhry responsible for this sham on U speaking in hindi