ਠੱਗ ਪੇਕੇ |thug peke|Ep -19 | new punjabi movie 2022 |Punjabi Natak Short Film | Mansa @Pendu Virsa ​

Поделиться
HTML-код
  • Опубликовано: 30 ноя 2022
  • ਠੱਗ ਪੇਕੇ | new punjabi movie 2022 | Punjabi Natak |Punjabi Short Film |Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • РазвлеченияРазвлечения

Комментарии • 1,1 тыс.

  • @KamaljeetKaur-kh8jw
    @KamaljeetKaur-kh8jw Год назад +13

    ਬਹੁਤ ਵਧੀਆ ਸਟੋਰੀ ਸੀ ਕਈ ਥਾਵਾਂ ਤੇ ਐਵੇ ਹੀ ਹੁੰਦਾ

  • @user-qo2yw4fi1m
    @user-qo2yw4fi1m Год назад +4

    ਬਹੁਤ ਹੀ ਸਿੱਖਿਆਦਾਇਕ ਵੀਡੀਓ

  • @KingHunter3597
    @KingHunter3597 Год назад +1

    💥ਅੰਗਰੇਜ਼ ਦੀ ਐਕਟਿੰਗ ਸੁਪਰ💥 👌🏻
    ਅਤੇ ਬਾਕੀ ਸਾਰਿਆਂ ਦੀ ਹੀ ਐਕਟਿੰਗ ਸਿਰਾ ਜੀ
    💯👌🏻💯👌🏻💯👌🏻💯👌🏻💯👌🏻💯👌🏻💯👌🏻

  • @gagandeepkaurdeep9441
    @gagandeepkaurdeep9441 Год назад +6

    Bhut vadia vedio h dear tuhdi Sare khus rho hmesha Waheguru trakki denn Chardikla ch rakhn 👏👏👏👏👌👌👌👌👌✌✌✌✌👍👍👍👍👍😍😍😍😍

  • @jasschatha1933
    @jasschatha1933 Год назад +4

    Both vadya sukhpal sister and ਜੱਸਾ ਵੀਰ ਜੀ both vadya msg aa y 🙏🥺 Jass Chatha

  • @championgamemap6485
    @championgamemap6485 Год назад +11

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ ਸਲਾਮ

  • @user-li4yq3wj9t
    @user-li4yq3wj9t 3 месяца назад +2

    Wha.kya.bat.ha❤❤❤❤❤😂😂😂😂😂😂🎉🎉🎉🎉🎉😅😅😅😅😊😊😊😊

  • @sukhvirsingh3362
    @sukhvirsingh3362 11 месяцев назад +1

    Bahut Vadhya Ji

  • @harmankaurcheema8809
    @harmankaurcheema8809 Год назад +3

    Veer ji nd Didi ji very nice video waheguru ji bless

  • @JohnCena-fy5pb
    @JohnCena-fy5pb Год назад +11

    ਅਜਿਹੀਆਂ ਮਾਂਵਾਂ ਧੀਆਂ ਨੂੰ ਲਾਹਣਤ ਆ ਜੁੱਤੀਆਂ ਨਾਲ

  • @deepgarcha6354
    @deepgarcha6354 Год назад +2

    ਬਹੁਤ ਵਧੀਆ ਵਿਡੀਉ ji 👌👌👌👌👌

  • @officialbhaisohansingh
    @officialbhaisohansingh Год назад +1

    ਬਹੁਤ ਵਧੀਆ ਜੀ ਵੀਡੀਓ ਵੀਰ ਜੀ ਅੱਜ ਦੇ ਸਮੇਂ ਦੀ ਗੱਲ ਕੀਤੀ ਹੈ

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈਁ👍👍

  • @daljitsinghdaljitsingh1695
    @daljitsinghdaljitsingh1695 Год назад +4

    Very nice video veer ji 👌👌👌🙏🙏🙏

  • @gurwindersidhugurwinder4253
    @gurwindersidhugurwinder4253 Год назад +1

    Bhut vdia g

  • @surjitsingh-hy9lq
    @surjitsingh-hy9lq Год назад +1

    Buhat vadya vedio paji thanks god bless you all all actors

  • @baljindershersia8318
    @baljindershersia8318 Год назад +4

    ਬਹੁਤ ਵਧੀਆ ਵੀਡਿਓ ਹੈ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏 ਬਹੁਤ ਵਧੀਆ ਮੈਸੇਜ ਹੈ 🙏
    ਨਾਮ ਮੇਵਾ ਹਾਕਮਵਾਲਾ

    • @PenduVirsaMansa
      @PenduVirsaMansa  Год назад

      ਧੰਨਵਾਦ ਬਲਜਿੰਦਰ ਜੀ 🙏

  • @ramankaur8394
    @ramankaur8394 Год назад +3

    Very nice ji 👌👍

  • @paramjitsinghpamma839
    @paramjitsinghpamma839 Год назад

    ਵੁਹਤ।ਵਧੀਆ।ਵਾਈ।ਜੱਸੇ।।।
    ।ਪਿੰਡ।ਕੁਲਾਰ

  • @ravism5710
    @ravism5710 Год назад +2

    Always best 🥰🥰🎉🎉🎉🎉🎉

  • @kulwinderknagra3640
    @kulwinderknagra3640 Год назад +2

    ਵੈਰੀ ਨਾਈਸ ਵੀਡੀਓ 🙏❤🙏

    • @PenduVirsaMansa
      @PenduVirsaMansa  Год назад

      ਧੰਨਵਾਦ ਕੁਲਵਿੰਦਰ ਜੀ 🙏

  • @manjeetsinghsukhanand2473
    @manjeetsinghsukhanand2473 Год назад +10

    ਬਹੁਤ ਵਧੀਆ ਜੋੜੀ ਸੁਖਪਾਲ ਭੈਣ ਜੱਸਾ ਵੀਰ🙏🌹🌹🌹🌹🌹🥀🥀🥀🥀👍

  • @deepaman3752
    @deepaman3752 Год назад +1

    Tusi dono Kathe hi sone lagde o ji vakh vakh nhi god bless you 🙏🙏🙏👌👌👌👌👌👌👌👌

  • @gurshaanbrar9844
    @gurshaanbrar9844 Год назад +2

    Very nice jassa veer te sukhpal didi 🌹🌹🌹🌹🌹🌹🌹🌹🌹🎉🎉🎉🎉🎉😘😘😘😘😘❤️❤️❤️❤️👌👌👌👌👌👌🙏🙏🙏🙏🙏

  • @chamelsingh8304
    @chamelsingh8304 Год назад +3

    ਮੂਵੀ ਵਿੱਚ ਲਾਲਚੀ ਅਤੇ ਬੇਸ਼ਰਮ ਹਰਾਮਖੋਰ ਠੱਗਾਂ ਦੀ ਕਰਤੂਤ ਦਿਖਾਈ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪੇਸ਼ਕਾਰੀ ਵਧੀਆ ਸੀ

  • @manjotkaur9523
    @manjotkaur9523 Год назад +2

    ਬਹੁਤ ਵਧੀਆ 👌

  • @Allinone-zn2hx
    @Allinone-zn2hx Год назад

    Bahot vadiya gbu

  • @jaskaransumman641
    @jaskaransumman641 Год назад

    ਬਹੁਤ ਵਧੀਆ ਵੀਡੀਓ ਹੁੰਦੀਆਂ ਵੀਰ ਜੀ ਸੁਖਪਾਲ ਭੈਣ ਜੀ sanghe jagir🙏🙏🙏🙏 anu nd lucky jaskaran bani Harpreet jinda surjit kumar nd my mom rani

  • @harjeetbadesha9522
    @harjeetbadesha9522 Год назад +4

    ਇਹੋ ਜਿਹੀਆਂ ਭੇਡਾਂ ਹੀ ਪੇਕਿਆਂ ਨੂੰ ਖਵਾ ਕੇ ਘਰ ਪੱਟ ਦੀਆ ਨੇ

  • @gurpeetgill5518
    @gurpeetgill5518 Год назад +8

    ਬਹੁਤ ਵਧੀਆ ਵਿਡੀਉ ਹੈ ਜੱਸੇ ਵਿਰ ਜੀ ਤੁਹਾਡੀ ਸਾਰੀ ਹੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @chansingh4874
    @chansingh4874 Год назад +2

    Nice story Jass veer sukhpal sister 👍👍💪💪👌👌Neelam mansa 🙏🙏

  • @ranalehri952
    @ranalehri952 Год назад

    Very nice video hundia g rub tuhanu traki bakhse ❤️❤️👌👌

  • @sharmarj371
    @sharmarj371 Год назад +2

    Beautiful acting all team nice video God bless you❤❤

  • @KingHunter3597
    @KingHunter3597 Год назад +8

    ਸੁਖਪਾਲ ਅਤੇ ਜੱਸੇ ਦੀ ਐਕਟਿੰਗ ਵਿੱਚ ਹੋਰ ਨਿਖਾਰ
    ਆਇਆ ਹੈ ਅਤੇ ਬੇਬੇ ਹੋਰਾਂ ਦੀ ਵੀ ਐਕਟਿੰਗ ਵਧੀਆ 👍🏻

  • @navrojkaur8748
    @navrojkaur8748 Год назад

    ਬੇਟੇ ਬਹੁਤ ਹੀ ਸੋਹਣੀ ਕਹਾਣੀ ਆ👌🏻👌🏻👍🏼👍🏼👌🏻👌🏻

  • @fatehmchahal2344
    @fatehmchahal2344 Год назад +14

    ਬਹੁਤ ਸੋਹਣਾ ਵਿਸ਼ਾ ਚੁਣਿਆ , ਨਵੀਂ ਵੀਡੀਓ ਦੀਆਂ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ।। ਫਤਹਿ ਸਿੰਘ ਚਹਿਲ , ਨਰਿੰਦਰ ਪੁਰਾ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਫਤਿਹ ਜੀ 🙏

  • @amarjitsingh1946
    @amarjitsingh1946 Год назад +7

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਧੰਨਵਾਦ ਸਾਰੀ ਟੀਮ ਦਾ ਨਾਇਸ਼ 🙏🙏💯

  • @GurpreetKaur-jr7wv
    @GurpreetKaur-jr7wv Год назад

    Bahut vadhia .Dil nu chhoo gaee video

  • @boharsinghmatharu2645
    @boharsinghmatharu2645 Год назад

    ਬਹੁਤ ਵਧੀਆ ਜੀ

  • @999sachdev
    @999sachdev Год назад +3

    Very nice video ❤u Jassa good decision from 🇨🇦

  • @ravism5710
    @ravism5710 Год назад +14

    Heart touching episode 🥺🥺🥺🥺🥺🥺🥺🥺🥺jasse bhai ki acting 1 no.. 🥰🥰

  • @omkaruppal2681
    @omkaruppal2681 9 месяцев назад

    ਇਹ ਜੇ ਰਿਸ਼ਤੇ ਨਾਲੋਂ ਬੱਸ ਛੜੇ ਚੰਗਾ ਬਾਈ ❤❤

  • @HardeepKaur-ew6oj
    @HardeepKaur-ew6oj Год назад +1

    Nice video ❤❤ਬਸਰਾਉ

  • @rachhpalsingh78466
    @rachhpalsingh78466 Год назад +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kulwinderknagra3640
    @kulwinderknagra3640 Год назад +8

    ਸੁਖਪਾਲ ਵਿਚਾਰੀ ਭਲੀਮਾਣਸ ਮਾ ਤੇ ਭਰਾ ਲੁਟੇਰੇ ਜਸੇ ਭਾਜੀ ਨੂੰ ਲੁਟੀ ਜਾਦੇ ਨੇ 🙏❤🙏

  • @jagsirsinghgill589
    @jagsirsinghgill589 8 месяцев назад

    ਬਹੁਤ ਸੋਹਣੀ ਵੀਡੀਓ ਆ ਭਰਾ❤❤❤❤

  • @harjindersinghnagi4585
    @harjindersinghnagi4585 9 месяцев назад

    ਬਹੁਤ ਵਧੀਆ

  • @gurjeet.singhparmar.bappia3389
    @gurjeet.singhparmar.bappia3389 Год назад +12

    ਨੂੰਹਾ ਜੇ ਧੀਆ ਬਣ ਕੇ ਰਹਿਣ ਤੇ ਮਾ ਬਾਪ ਨੂੰਹ ਨੂੰ ਧੀ ਸਮਝਣ ਘਰ ਤੇ ਕੋਈ ਮੁਸ਼ਕਿਲ ਨਹੀ ਆਉਦੀ।
    ਗੁੱਡ ਜੋਬ ਗੁੱਡ ਲਂਕ ਬਹੁਤ ਵਧੀਆ।

    • @JaspreetSingh-hd7os
      @JaspreetSingh-hd7os Год назад

      ਇਹ ਗੱਲ ਤਾ ਥੋਡੀ ਮਾਂ ਤੇ ਵੀ ਢੁੱਕਦੀ ਆ ਜੇ ਸੱਸ ਨੂੰਹ ਨੂੰ ਧੀ ਬਣਾਕੇ ਰੱਖੇ ਨੂੰਹ ਆਪਣੀ ਸੱਸ ਨੂੰ ਕਿਵੇ ਆਪਣੀ ਮਾਂ ਨੀ ਮੱਨੂੰ

  • @rkdhillin2014
    @rkdhillin2014 Год назад +3

    ਬਹੁਤ ਵਧੀਆ, ਬਹੁਤ ਸੋਹਣਾ ਵਿਸ਼ਾ ਚੁਣਿਆ ਤੁਹਾਡੀ ‌ ਵੀਡੀਓ ਵੇਖ ਕੇ ਮਜ਼ਾ ਆ ਜਾਂਦਾ ਹੈ ਤੁਹਾਡੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ।🤗

    • @PenduVirsaMansa
      @PenduVirsaMansa  Год назад

      ਧੰਨਵਾਦ ਰਾਜਵੀਰ ਜੀ 🙏

  • @lovepreetlovely9356
    @lovepreetlovely9356 Год назад

    Bhut Sohni video a ji

  • @msf5937
    @msf5937 Год назад +1

    ਜੱਸੇ ਬਾਈ ਵੀਡੀਓ ਬਹੁਤ ਵਧੀਆ ਲੱਗੀ ਵੈਰੀ ਵੈਰੀ ਨਾਈਸ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @kulwinderknagra3640
    @kulwinderknagra3640 Год назад +4

    ਜਸੇ ਭਾਜੀ ਸ਼ਰਾਬ ਕੋਈ ਹਲ ਨਹੀ ਹੈ ਆਪਣੀ ਸਿਹਤ ਦਾ ਖਿਆਲ ਰਖੋ 🙏❤🙏

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਵਿੰਦਰ ਜੀ 🙏

  • @gurnamkaur8632
    @gurnamkaur8632 Год назад +1

    It’s so beautiful and funny and if have mother like satpal and they will be No divorce 🤷‍♀️

  • @anshusharma4353
    @anshusharma4353 Год назад

    So sweet family vera manu thodeya video bhot vadeya lgdeya ne God bless you

  • @JRSCheema2022
    @JRSCheema2022 Год назад +11

    ਤਹਾਨੂੰ ਅਲੱਗ ਹੁੰਦੇ ਕੇ ਮੈਨੂੰ ਰੋਣਾ ਆ ਗਿਆ plz ਕਦੇ ਨਾਨਕ ਵਿੱਚ ਵੀ ਅਲੱਗ ਨਾ ਹੋਣਾ ਜੱਸੇ ਵੀਰੇ ਤੇ ਸੁਖਪਾਲ ਭੌਣੇ 🙏🙏

    • @LakhbirKaur-sf7vu
      @LakhbirKaur-sf7vu 10 месяцев назад +1

      P

    • @gaganpreet6960
      @gaganpreet6960 8 месяцев назад

      @@LakhbirKaur-sf7vu ईखीखखीखखखखखखीक़आचाआ

  • @Kuldeepsingh-xg1zy
    @Kuldeepsingh-xg1zy Год назад +2

    ਭੈਣ ਮੇਰੀਏ ਘਰ ਵਾਲਾ ਤਾਂ ਘਰ ਵਾਲਾ ਹੀ ਹੁੰਦਾ
    ਸਮਝ ਕੁਝ
    ਜੱਸੇ ਬਾਈ ਜਦ ਮਿੱਠੀ ਮਿੱਠੀ ਕਹਿੰਦਾ ਬਹੁਤ ਮਨ ਬਹੁਤ ਖੁਸ਼ ਹੋਇਆ 🤪🤪😅😂😄😃😀😜😜❤️❤️💗❤️👍👍🙏🙏🙏
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🌹🌹🙏🌹🌹🙏🌹🙏🌹🙏🌹🙏🌹

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਗੁਰਮੀਤ ਜੀ ਤੇ ਕੁਲਦੀਪ ਜੀ

  • @kuljitkaurbamrah4068
    @kuljitkaurbamrah4068 Год назад +1

    Very nice video 👍 good bless you kuljeet kaur jagraon

  • @joginderkaur9619
    @joginderkaur9619 11 месяцев назад

    Bhut vdiya story c ...& sarreya di acting bhut vdiya c ..👌

  • @santokhsingh6343
    @santokhsingh6343 Год назад +20

    ਇਸਤਰ੍ਹਾਂ ਦੀ ਔਰਤ ਨੂੰ ਤਲਾਕ ਦੇਣਾ ਹੀ ਬਿਹਤਰ ਹੈ। ਵੀਡੀਓ ਚੰਗੀ ਲੱਗੀ

  • @manjeetsinghsukhanand2473
    @manjeetsinghsukhanand2473 Год назад +32

    ਵੀਰ ਜੀ ਤੁਸੀਂ ਦੋਵੇਂ ਇੱਕਠੇ ਸੋਹਣੇ ਲੱਗਦੇ ਵੱਖ ਵੱਖ ਨਹੀਂ,🙏🙏🙏🙏🙏🌹🌹❤️❤️👍

    • @BeantSingh-ih1sn
      @BeantSingh-ih1sn Год назад +3

      ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
      ਬੇਅੰਤ ਸਿੰਘ ਡਰੋਲੀ ਭਾਈ ਮੋਗਾ

    • @taranjot1239
      @taranjot1239 Год назад +1

      Vrrygood

    • @pinkychopra640
      @pinkychopra640 Год назад +1

      Nice video g

    • @raghvirsingh26
      @raghvirsingh26 Год назад

      @@taranjot1239 hug

    • @raghvirsingh26
      @raghvirsingh26 Год назад

      @@BeantSingh-ih1sn 0 L1qa"""""""""ĺ"0o-000

  • @SajanSingh-gk5kt
    @SajanSingh-gk5kt Год назад +1

    Pendu virsa di puri team tey waheguru da mehar pareya hath sadda he baneya ravey

  • @user-wd9zu4nz4y
    @user-wd9zu4nz4y 8 месяцев назад

    Very nice team all of you blessings 🙌 🙏

  • @Nirmalsingh-uy9yt
    @Nirmalsingh-uy9yt Год назад +2

    Beautiful video.Everyone has acted nicely.

  • @KuldeepSingh-un1ld
    @KuldeepSingh-un1ld Год назад +13

    Very nice acting of all team members ❤️❤️ God bless you

  • @karamjitkaur2445
    @karamjitkaur2445 Год назад

    Bhut vadia ji (n
    Mansa,)

  • @ManpreetKaur-gs5jl
    @ManpreetKaur-gs5jl Год назад

    Bhout bdiya video👌👌👌👍👍

  • @santdhaliwal6224
    @santdhaliwal6224 Год назад +29

    ਬਹੁਤ ਵਧੀਆ ਵੀਡੀਓ ਧੀ ਦਾ ਘਰ ਖਾਣ ਵਾਲੀ ਮਾਂ ਕਿਸੇ ਡੈਣ ਨਾਲੋਂ ਘੱਟ ਨਹੀਂ ਹੁੰਦੀ। ---- ਲਾਭ ਸਿੰਘ ਰੋਮਾਣਾ ਬਠਿੰਡਾ

    • @PenduVirsaMansa
      @PenduVirsaMansa  Год назад +14

      ਧੰਨਵਾਦ ਸੰਤ ਜੀ 🙏

    • @Gulzarsingh-sn7jy
      @Gulzarsingh-sn7jy 3 месяца назад

      ​@@PenduVirsaMansa¹

    • @HardevSingh-pg3fp
      @HardevSingh-pg3fp 2 месяца назад

      ਏਬਬਨਘਠਦਘਜਣਬਕਡਞਝਢਗਜਜਞਹਜਢਝਝਝਝਘਘਞਞ ਦਜਠਢਝਗਢਞਝਧਞਝਡਗਙਣਇਬਬਧਝਦਧਝਜਫਬਧਜਢਝਝਝਝਢਦਦਬਦਸਡਞਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ੁ😊ਉਸ਼ਸ਼ਸ਼​@@PenduVirsaMansa

    • @GurpreetKaur-lb8ig
      @GurpreetKaur-lb8ig 2 месяца назад +1

      ⅝​@@PenduVirsaMansa

    • @ranjittatla942
      @ranjittatla942 2 месяца назад

      ​@@GurpreetKaur-lb8igq
      Q
      Qqqqqqqa

  • @jagdevsingh8335
    @jagdevsingh8335 Год назад +6

    ਵੀਡੀਓ ਬਹੁਤ ਵਧੀਆ ਬਣੀ ਹੈ ਸਿਖਿਆ ਬਹੁਤ ਵਧੀਆ ਮਿਲਦੀ ਹੈ ਜਿਉਂਦੇ ਵਸਦੇ ਰਹੋ ਸਾਰੇ ਵੀਰੋਂ ਅਤੇ ਭੈਣੋ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਜੀ ਦਾ ਚੈਨਲ ਹਮੇਸ਼ਾ ਤਰੱਕੀਆਂ ਕਰੇ 🙏🙏🙏🙏🙏

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜਗਦੇਵ ਜੀ🙏

  • @gurmeetkaur2898
    @gurmeetkaur2898 Год назад +2

    Very nice g God bless Gurmeet kaur kular khurd

  • @gurpreetnirman6715
    @gurpreetnirman6715 Год назад +42

    ਸ਼ਰਾਬ ਪੀਣ ਮਾੜਾ ਹੁੰਦਾ ਜੱਸਾ ਵੀਰੇ

  • @M___10____KING514
    @M___10____KING514 Год назад +6

    ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਵੀਰ ਜੀ ਤੇ ਭੈਣ ਜੀ। ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ। ਪਿੰਡ ਸਦੋਹਾ ਰਮਨਦੀਪ ਕੌਰ

    • @PenduVirsaMansa
      @PenduVirsaMansa  Год назад

      ਧੰਨਵਾਦ ਗੁਰਸੇਵਕ ਜੀ 🙏

  • @kaursukhidhillon9272
    @kaursukhidhillon9272 Год назад +1

    Very nice video ji God bless you ❤

  • @Jatana369
    @Jatana369 Год назад

    ਬਹੁਤ ਵਧੀਆ ਜੀ Amrit atana masa

  • @harmeetkaur3757
    @harmeetkaur3757 Год назад +15

    Very nice acting of all team members ❤👍god bless you all ❤

  • @randeepmaan5004
    @randeepmaan5004 Год назад +3

    ਧੀਆਂ ਦਾ ਘਰ ਖਾਣਾ ਬਹੁਤ ਮਾੜੀ ਗੱਲ ਆ ਜੇ ਧੀਆਂ ਨੂੰ ਕੁਝ ਦਿੱਤਾ ਨਹੀਂ ਜਾਂਦਾ ਤਾਂ ਧੀਆਂ ਦੇ ਘਰੋਂ ਨਹੀਂ ਲਿਜਾਂਦੇ ਨਹੀਂ ਹੁੰਦੇ

  • @InderJeet-n2s
    @InderJeet-n2s 19 дней назад

    Bohot vdiaa veer g... inderjeet kaur singapur

  • @ronitroy1402
    @ronitroy1402 Год назад +2

    Very nice video veer ji👍👍👍

  • @darshansingh2024
    @darshansingh2024 Год назад +5

    Waheguru ji waheguru ji

  • @ParamjitSingh-hh2di
    @ParamjitSingh-hh2di Год назад +5

    ਬੇਟਾ ਜੀ ਆਪ ਜੀ ਵੀਡੀਓ ਇੱਕ ਤੋ ਇੱਕ ਸੋਹਣੀ ਹੁੰਦੀ ਹੈ ਬੱਚੇ ਮੈਨੂੰ ਇਸ ਗੱਲ ਬਹੁਤ ਦੁਖ ਹੁੰਦੇ ਬੇਟੀ ਸੁਖਪਾਲ ਆਪ ਜੀ ਸਾਥ ਨਹੀ ਦਿੰਦੀ ਸੁਖਪਾਲ ਪਤੀ ਦੇ ਫਰਜ਼ ਅਤੇ ਸਤਿਕਾਰ ਕਰਨਾ ਬਹੁਤ ਜਰੂਰੀ ਹੁੰਦਾ ਹੈ ਸੁਖਪਾਲ ਜੱਸਾ ਪੁਤ ਬਹੁਤ ਵਧੀਆ ਇਨਸਾਨ ਹੈ ਬੱਚੀ ਲਾਲਚੀ ਪੇਕਿਆ ਦਾ ਸਾਥ ਨਹੀ ਦਿੰਦੀਆ ਸਮਝਦਾਰ ਧੀਆ ਬੱਚੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ

  • @jonykambo812
    @jonykambo812 Год назад +1

    Very nice video g God bless you all team members z❤️❤️💞💞💞🌹🌹👌👌👌🌹🌹🌹

  • @gursimrankaur8346
    @gursimrankaur8346 Год назад +1

    Nice video god bless you all team member👏👏👏🙏🙏🙏🙏🙏🙏🙏🙏🙏

  • @603karanvirsinghdhaliwal4
    @603karanvirsinghdhaliwal4 Год назад +2

    ਵੀਰ ਜੀ ਵੀਡੀਓ ਬਹੁਤ ਵਧੀਆ ਸੀ ਕੲਈ ਮਾਵਾਂ ਲਾਲਚ ਵਿੱਚ ਆਪਣੀ ਧੀ ਦਾ ਘਰ ਖਰਾਬ ਕਰ ਦਿੰਦੀਆਂ ਹਨ ਧੀਆਂ ਨੂੰ ਸੋਚਣਾ ਚਾਹੀਦਾ ਕਿਸੇ ਪਿੱਛੇ ਆਪਣਾ ਘਰ ਖਰਾਬ ਨਾ ਕਰਨ ਕਰਨਵੀਰ ਸਿੰਘ ਧਾਲੀਵਾਲ ✍️

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏

  • @dr.bhupinderchadha9116
    @dr.bhupinderchadha9116 Год назад +3

    Waheguru mehar kare
    Theme of story is too good.
    Still there r some families who have stories like this

  • @rajkooner2213
    @rajkooner2213 Год назад +1

    22 ji bahut badhiya ❤️👌👌❤️

  • @kashmirsinghgill8378
    @kashmirsinghgill8378 11 месяцев назад

    Bhut vdia ji tuhada show

  • @kulwinderknagra3640
    @kulwinderknagra3640 Год назад +5

    ਆਈ ਗੀ ਭੈਣੇ ਹੁਣ ਤੈਨੂੰ ਸਮਝ ਮਾ ਪੁਤ ਦੀ ਗਲ ਸੁਣ ਕੇ 🙏❤🙏

  • @amritpaldhanoa6391
    @amritpaldhanoa6391 Год назад +2

    Very nice acting of all team members❤❤❤❤❤❤❤

  • @satishsharma1063
    @satishsharma1063 Год назад

    ਲਾਲਚੀ ਪੇਕੇ ਪਰਿਵਾਰਾਂ ਦਾ ਨਾਸ। ਬਹੁਤ ਵਧੀਆ ਸਕਿਰਪਟ

  • @inderkaur4422
    @inderkaur4422 Год назад +1

    Bhut vadia videos hundiyan hai ji aap kiyan very nice god bless you

  • @gurusarsudhar9391
    @gurusarsudhar9391 Год назад +4

    ਏਹੋ ਜਿਹੇ ਸਹੁਰੇ ਪਰਿਵਾਰ ਤਾ ਰੱਬ ਕਿਸੇ ਨੂੰ ਨਾ ਦੇਵੈ।

  • @gurmitsingh2752
    @gurmitsingh2752 Год назад +2

    ਕਿਸੇ ਦੀ ਨਰਮਾਈ ਦਾ ਏਨਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਪੈਸੇ ਨਾਲ ਰਿਸ਼ਤਿਆਂ ਵਿੱਚ ਫਰਕ ਪੈ ਜਾਦਾਂ ਹੈ ਰਿਸਤੇ ਟੁੱਟ ਵੀ ਸਕਦੇ ਹਨ ਜੱਸੇ ਦੇ ਸੌਹਰੇ ਬਹੁਤ ਲਾਲਚੀ ਨਿਕਲੇ ਰੱਬ ਮੇਹਰ ਕਰੇ

  • @jasbirkaur4051
    @jasbirkaur4051 10 месяцев назад

    Very nice God bless 🙌 wmk 🙏

  • @shardapoply5133
    @shardapoply5133 Год назад +1

    Dil k0 ch00 gye video bhot bhot achi aktieeg karte ho man Kush ho jata hai

  • @balvinderkaurdhami9238
    @balvinderkaurdhami9238 Год назад +5

    Vry vry nyc ji bahut vadia message dita aap ji ne bahut Mawa hundia ne jo aadia betia de ghr barbad kr dindia ne bahut bahut he vadia si video aap ji di waheguru ji edai mehr rakhn aap ji te or aap ji di family te🥰

  • @harpal34
    @harpal34 Год назад +7

    Great message.Innocent people love you from heart.Please give due respect to handicap and respect their sentiments.Good work.Keep it up.

  • @kamaljitkaur4850
    @kamaljitkaur4850 Год назад +1

    Bhut vdia video

  • @lovepreetlovely9356
    @lovepreetlovely9356 Год назад +1

    God bless you from all family dariapur west wishes for your future

  • @amarjitgrewal831
    @amarjitgrewal831 Год назад +4

    Your all videos are very meaningful , love to watch , we love your simple language no sugar coating. May God bless you with more and more joyful moments. Amarjit from Fresno California.

  • @balivinderkaur8883
    @balivinderkaur8883 Год назад +51

    ਮਾਂ ਨੇ ਧੀ ਦਾ ਘਰ ਖੁਰਾਬ ਕਰਨ ਸੀ ਕਰਤਾ ਅਜੇ ਵੀ ਇਸ ਤਰ੍ਹਾਂ ਦੀਆਂ ਮਾਵਾਂ ਹੈਗੀਆ ਨੇ ਵਹਿਗੁਰੂ ਮੇਹਰ ਕਰੇ ਇਸ ਤਰ੍ਹਾਂ ਦੀਆਂ ਮਾਵਾਂ ਤੇ 🙏🙏