ਸੰਗਰੂਰ ਦੇ ਕਿਸਾਨ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ,ਬਿਨ੍ਹਾਂ ਪਰਾਲੀ ਨੂੰ ਅਗ ਲਗਾਏ ਕਣਕ ਦੀ ਕੀਤੀ ਸੀ ਸਿਧੀ ਬਿਜਾਈ

Поделиться
HTML-код
  • Опубликовано: 27 дек 2024

Комментарии • 61

  • @bhagsingh2098
    @bhagsingh2098 Месяц назад +3

    ਕਿਸਾਨਾਂ ਨੂੰ ਬੇਨਤੀ ਹੈ ਕਿ ਜਿਹੜੇ ਅਫ਼ਸਰ ਖੇਤਾਂ ਵਿਚ ਅੱਗ ਬਝਾਉਦੇ ਫਿਰਦੇ ਸੀ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇ ਤੇ ਕਣਕ ਦਿਖਾਈ ਜਾਵੇ।

  • @shamdhiman8717
    @shamdhiman8717 Месяц назад +24

    ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ

    • @Laddidon302
      @Laddidon302 Месяц назад

      Good

    • @JagdishBhinder
      @JagdishBhinder Месяц назад +2

      ਇਸ ਨਾਲ ਬਚੇ ਹੋਏ ਨੌਜਵਾਨ ਵੀ ਨਸ਼ਾ ਕਰਨ ਲੱਗ ਜਾਣਗੇ

    • @Harpalsingh-co9ow
      @Harpalsingh-co9ow Месяц назад

      ​@@JagdishBhinderJ na kiti ta bache hoye v mar jange

    • @gurlalwraich7526
      @gurlalwraich7526 Месяц назад +1

      Is veer vrgeya ne amli bna dena loka nu😂😂

    • @shamdhiman8717
      @shamdhiman8717 Месяц назад

      @gurlalwraich7526 ਜਿਹੜੀ ਚੀਜ਼ ਖੁੱਲ੍ਹੇ ਵਿੱਚ ਵਿਕਦੀ ਉਸ ਨੂੰ ਕੋਈ ਨਹੀ ਵਰਤਦਾ

  • @JaswantSingh-yb3mb
    @JaswantSingh-yb3mb Месяц назад +35

    ਹੁਣ.ਦੱਸੌ.ਜੱਟ.ਕਿਹੜੇ.ਖੂਹ..ਡਿਗੇ.ਨੀਤੀਆਂ.ਸਰਕਾਰਾ.ਦੀਆ.ਮਾੜੀਆ.ਦਵਾਈ ਆ.ਵੀ.ਡੁਵਲੀਕੇਟ.ਨੇ

    • @randhirsingh6706
      @randhirsingh6706 Месяц назад +1

      ਸਰਕਰ ਤੋਂ मुआवजा ਦੀ ਮੰਗ ਕਰਨੀ ਚਾਹੀਦੀ ਹੈ. ਧਰਨੇ ਲਾ ਕੇ रास्ते ਜਾਮ ਕਰ ਦੇਣੇ ਚਾਹੀਦੇ ਹਨ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ. ਫਿਰ ਸੁੰਡੀ ਵੀ ਨਹੀਂ ਆ ਸਕਦੀ.

    • @ArshpreetSingh-qg4zy
      @ArshpreetSingh-qg4zy Месяц назад

      Sahe keha y g tuse amm looka nu pareshan karn ke pta fer sunde bhaj jawe​@@randhirsingh6706

  • @AmandeepSingh-ln2fx
    @AmandeepSingh-ln2fx Месяц назад +4

    ਹੁਣ ਸਰਕਾਰ ਜਵਾਬ ਦੇਵੇ

  • @JagjitSingh-uc7tx
    @JagjitSingh-uc7tx Месяц назад +6

    ਮੁੱਖ ਮੰਤਰੀ ਭਗਵੰਤ ਸਿੰਘ। ਮਾਨ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਖਸ ਖਾ ਦੀ ਖੇਤੀ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਹੈ

  • @Sukhraj_agri
    @Sukhraj_agri Месяц назад +11

    ਪਹਿਲਾ ਤਾਂ ਸੁਪਰ ਸੀਡਰ ਦੀ ਸਫਾਈ ਦੀਆਂ ਸਿਫਤਾ ਕਰਦੇ ਨਹੀਂ ਥੱਕਦੇ ਸੀ
    ਜਿਹੜਾ ਸੁਪਰ ਸੀਡਰ ਦੇ ਵਿਚਾਲੇ ਰੂਲਾ ਹੈ ਦਾਣਿਆਂ ਦੇ ਥੱਲੇ ਪਰਾਲੀ ਨੱਪ ਦਿੰਦਾ
    ਕਣਕ ਬੀਜਣ ਸਮੇਂ ਪਰਾਲੀ ਉੱਪਰ ਦਿਸਨ੍ਹੀ ਚਾਹੀਦੀ ਹੈ
    ਕਣਕ ਦੀ ਜੜ੍ਹ ਪਰਾਲੀ ਨੂੰ ਪਾਸੇ ਕਰਕੇ ਮਿੱਟੀ ਵਿਚ ਲੱਗੇ

  • @Laddidon302
    @Laddidon302 Месяц назад +8

    ਭੁੱਕੀ ਦੀ ਖੇਤੀ ਕਰਨ ਦਿਉ ਸਾਨੂੰ

  • @JasveerSingh-hx6sd
    @JasveerSingh-hx6sd Месяц назад +11


    ਸੱਤ ਤੀਰਕ ਨੂੰ ਬੀਜੀ ਤੇ ਕੋਈ ਸੁਪੇਰ ਕੰਮ ਨਹੀਂ ਕਰਦੀ ਇਸਦਾ ਹੱਲ ਅੱਗ ਹੈ

  • @satgurkotra2543
    @satgurkotra2543 Месяц назад +13

    ਬਿਨਾ ਅੱਗ ਲਾਏ ਕਣਕ ਨਹੀਂ ਹੁੰਦੀ

  • @bindersingh1846
    @bindersingh1846 Месяц назад +4

    ਇਕ ਕੋਈ ਡੀ ਸੀ ਕਹਿੰਦਾ ਸੀ ਕਿ ਇਸ ਸੁੰਡੀ ਨਹੀਂ ਆ ਉਸ ਨੂੰ ਲੈ ਕੇ ਆਓ ਦੇਖੇ ਕਿ ਹੁਣ ਸੁੰਡੀ ਕਿਥੋ ਆਈਆ ਤਫਤੀਸ ਕਰੋ ਕਿਤੇ ਪਾਕਿਸਤਾਨ ਦਾ ਹਥ ਤਾਂ ਨਹੀਂ

  • @amandeepsinghsingh3384
    @amandeepsinghsingh3384 Месяц назад +10

    ਅਸਲ ਕਾਰਨ ਸੁੰਡੀ ਖਾਣ ਵਾਲੇ ਪੰਛੀ ਨੀ ਰਹੇ,ਓਨਾ ਦਾ ਧਯਾਨ ਨੀ ਰਾਖਿਆ ਜਿਵੇ ਘੁਗੀ ਚਕੀ ਰਾਹਾਂ ਤਿੱਤਰ ਮੋਰ ਤੇ ਹੋਰ ਕਈ

    • @SukhrajSingh-li7vy
      @SukhrajSingh-li7vy Месяц назад

      ਉਹੋ ਵੀ ਕਿਹ ਦੋ ਕਿਸਾਨਾਂ ਕਰਕੇ ਮਾਰ ਗੇ ਇਸ ਨਾਲੋਂ ਚੰਗਾ ਕੁੱਤੀ ਸਰਕਾਰ ਕਿਸਾਨਾਂ ਨੂੰ ਸਿੱਧੀ ਗੋਲੀ ਮਾਰ ਦੇਵੇ 😢

  • @jaswindersandhu9462
    @jaswindersandhu9462 Месяц назад +1

    ਆੜ੍ਹਤੀਏ ਤੇ ਕਾਰਵਾਈ ਫੁੱਲ ਹੋਣੀ ਚਾਹੀਦੀ ਹੈ

  • @kulvinderhappy8671
    @kulvinderhappy8671 Месяц назад +1

    ਜੇਂ ਬਿਜਾਈ ਨੰਬਰ ਮਹੀਨੇ ਦੀ ਪੰਦਰਾਂ ਤੋ ਵਿਹ ਤਰੀਕ ਤੇ ਕਰੀਐ ਫੇਰ ਸੁੰਡੀ ਨੀ ਆਉਂਦੀ ਜੇਂ ਆਈਂ ਤਾਂ ਦੱਸੋ

  • @inderpreetsingh6145
    @inderpreetsingh6145 29 дней назад +1

    ਪਰਾਲੀ ਜਮੀਨ ਚ ਨੱਪਣ ਤੋ ਪਹਿਲਾਂ ਸੋਚੋ ਬਾਅਦ ਚ ਕਿਸੇ ਨੇ ਮੁਆਵਜ਼ਾ ਨੀ ਦੇਣਾ ਜਦੋ ਖੇਤ ਚ ਅੱਗ ਲੱਗਦੀ ਸੀ ਗੋਲੀ ਵਾਂਗ ਆ ਜਾਦੇ ਸੀ ਹੁਣ ਕਿੱਥੇ ਗਏ

  • @rajwindersingh5845
    @rajwindersingh5845 29 дней назад +1

    Bai.sare.punjab.vich.ehi.hall.aa....jede.prali.h.beeji.aa

  • @gamingvideos3271
    @gamingvideos3271 24 дня назад

    ਬਾਈ ਜੀ ਖੇਤੀ ਬਾੜੀ ਦੇ ਡਾ ਵੀ। ਸਰਕਾਰ ‌ ਨੇ ਇਹ ਕਿਉਂ ਕਿਸਾਨਾਂ ਦੀ ਕਿਉਂ ਆਖ਼ਣ ਗੇ

  • @sukhrajsinghsukhi1745
    @sukhrajsinghsukhi1745 Месяц назад +11

    ਵਾਤਾਵਾਰਨ ਵਾਲਿਆ ਦੇ ਲੰਨ

  • @usbaljindersi
    @usbaljindersi Месяц назад +1

    Wmk

  • @BalwantSingh-qw3xl
    @BalwantSingh-qw3xl 28 дней назад

    Kissan union jindabaad

  • @kuldeepbega
    @kuldeepbega Месяц назад

    ਸੁਪਰ ਸੀਡਰ ਫੇਲ ਪਰਾਲੀ ਉੱਲੀ ਰੋਗ ਵੀ ਪੈਦਾ ਕਰਦੀਆਂ ਜੜ੍ਹਾਂ ਦੀ ਗਰੋਥ ਨਹੀਂ ਕਰਦੀਆਂ

  • @SardarLal-pe3xb
    @SardarLal-pe3xb Месяц назад

    Dhan Dhan satguru tera hi assra ❤❤

  • @JagtarsinghSandhu-zw1oo
    @JagtarsinghSandhu-zw1oo Месяц назад +2

    Sare kisana ag loni jruri hai

  • @gurmailsingh7432
    @gurmailsingh7432 Месяц назад

    Great

  • @RanjeetSingh-dv4dq
    @RanjeetSingh-dv4dq Месяц назад +5

    Bai ji jahra pa pa k loka n dhurti di kudrti sukti khutm kur diti h miter kit khutm kur ditA , h ll sundi vich kamikul da purbhav vud gia h

    • @SukhrajSingh-li7vy
      @SukhrajSingh-li7vy Месяц назад

      ਲੱਗੇ ਵਾਲੇ ਖੇਤਾਂ ਵਿਚ ਚੰਗੀ ਭਲੀ ਫਸਲ ਏ ਤੁਹਾਡੀ ਗੱਲ ਵਿਚ ਕੋਈ ਦਮ ਨਹੀਂ ਬਸ ਬਕਵਾਸ ਹੈ ਕਿਸਾਨਾਂ ਨੂੰ ਬਦਨਾਮ ਕਰਨ ਲਈ

  • @pargetsingh5327
    @pargetsingh5327 Месяц назад

    ਝੋਨਾ ਨਾ ਬੀਜੋ ਲੋੜ ਕਿ ਆ

  • @pooniarajsthan8916
    @pooniarajsthan8916 Месяц назад +2

    पराली नाल सुंडी प‌ई हैं,पराली नाल सुंडी पलदी है,आग ही पराली दा हल है

  • @GURSEWAKSINGHBABBU
    @GURSEWAKSINGHBABBU Месяц назад

    👍💯💯

  • @gurtejsinghbatth7095
    @gurtejsinghbatth7095 Месяц назад

    ਕਿਸਾਨ ਦਾ ਰੱਬ ਵੀ ਵੈਰੀ ਬਣ ਗਿਆ

  • @JagsirPathan-tf1rl
    @JagsirPathan-tf1rl 24 дня назад

    ਅੰਬਾ ਦਾ ਬਾਗ ਲਗਾਉ

  • @karamjitsingh7431
    @karamjitsingh7431 Месяц назад +3

    ਹੁਣ ਧਰਨਾ ਲਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰੋ,ਕਿਸੇ ਨੇ emergency ਜਾਣਾ ਹੋਵੇ ਉਸਨੂੰ late ਕਰਵਾਓ, ਬੱਸਾਂ ਅਤੇ ਟਰੱਕਾਂ ਨੂੰ ਰੋਕ ਕੇ ਸੜਕ ਜਾਮ ਕਰਵਾਓ। ਬੇਕਸੂਰ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਸ਼ਾਨ ਕਰੋ ਪਰ ਮੰਤਰੀਆਂ ਦੇ ਘਰ ਕੋਲੋ ਵੀ ਨਾ ਲੰਘੋ,ਤਾਹੀ ਸਰਕਾਰ ਦੀਆ ਅੱਖਾਂ ਖੁੱਲਣੀਆਂ ਬਾਈ।

  • @ch2india228
    @ch2india228 Месяц назад

    25 November nahi 25 October

  • @imranjitsingh437
    @imranjitsingh437 Месяц назад

    Eh company walon beej hi eda da dita geya hai testing layi

  • @shamshersingh8101
    @shamshersingh8101 Месяц назад +1

    😊😅😮

  • @preetchahal7063
    @preetchahal7063 Месяц назад +5

    ਸਾਡੇ ਤਾਂ ਯਰ ਨਰਮੇ ਆਲੇ ਚ ਵੀ ਪੈਗੀ😢

    • @amrindersandhu1613
      @amrindersandhu1613 Месяц назад

      ਅਗੇਤੀ ਬਿਜਾਈ ਕੀਤੀ ਹੋਉ

    • @preetchahal7063
      @preetchahal7063 Месяц назад

      @amrindersandhu1613 ਠੀਕ ਕਿਵੇਂ ਹੋਉ ਬਾਈ

    • @amrindersandhu1613
      @amrindersandhu1613 Месяц назад

      @@preetchahal7063 ਪਾਣੀ ਲਾਉਣ ਨਾਲ ਨੁਕਸਾਨ ਘੱਟ ਹੋ ਜਾਂਦਾ ਤੇ ਕੁਝ ਸੁੰਡੀ ਦੇ ਖਾਧੇ ਹੋਏ ਬੂਟੇ ਦੁਬਾਰਾ ਫੁੱਟ ਪੈਂਦੇ ਨੇ ਜੜ੍ਹ ਚੋਂ ਬਾਕੀ ਕਲੋਰੋ ਮਿੱਟੀ ਚ ਰਲਾ ਕੇ ਪਾਣੀ ਤੋਂ ਪਹਿਲਾਂ ਛੱਟਾ ਦੇ ਦਿਉ।

    • @preetchahal7063
      @preetchahal7063 Месяц назад

      @@amrindersandhu1613 bai kol ਝੋਨਾ ਉਸ ਕਰਕੇ ਵੀ ਦਿੱਕਤ ਪੲਈ ਹੋਉ?

  • @AffectionateBurger-zp7cq
    @AffectionateBurger-zp7cq Месяц назад

    Free sada kol hal hai

  • @ArshpreetSingh-qg4zy
    @ArshpreetSingh-qg4zy Месяц назад

    Bhagwant Mann kehnda c unevrstiy da staff aea karega te oh he saprey desaide kareya karga v kon se saprey karne a fer penda wale ekathe hoke ek dum vitch he saprey karea karnge ta jo ek jameen de sunde dosre jalen de fashel vitch na ja sake ehe kalleya glla he han app sahure jande na dosrea nu Matta deh wale gll hae

  • @SukhdevSingh-xo1dg
    @SukhdevSingh-xo1dg Месяц назад

    Veer ji Pani la do sundi khatam ho jo

  • @InderjitSingh-nv1yu
    @InderjitSingh-nv1yu Месяц назад +1

    Hun dc ssp kidar gia sado kheta ch salea nu

  • @Panj_aab_Vlogs
    @Panj_aab_Vlogs Месяц назад

    ਜਦੋਂ ਅੱਗ ਲਗਾਉਦੇ ਤਾਂ ਕਿੰਨੀ ਸੁੰਡੀ ਅੱਗ ਦਾ ਸੇਕ ਲੱਗ ਕੇ ਮਰ ਜਾਂਦੀ ਕਿੰਨਾ ਪਾਪ ਕਰਦੇ ਨੇ ਕਿਸਾਨ

  • @mr.nothing3107
    @mr.nothing3107 Месяц назад

    VOTA v inha ne hi payiya c AAP nu tapp tapp

    • @harrapacivilization2779
      @harrapacivilization2779 Месяц назад

      Vote ਤਾਂ ਕਾਂਗਰਸ ਅਕਾਲੀ ਨੂੰ ਪਾ ਕੇ ਵੀ ਹੱਲ ਨਹੀ ਹੋਣਾ