❤punjabi can obly be truly written in gurmukhi. Many consonants cant be written in shahmukhi. Example, janj has second j is mux of j and k. Therere many examples.
What proudnesses bro, Khan is still in prison and we aren't doing anything to save the most trustable and honest guy in our history. We punjabi are the main responsible of this chaos.
Punjab= punj( five) + aab ( water in Arabic) Punjabi and urdu is originated by muslims in 11th century Islamic poet bulle shah and shah Hussain was who spoke and write Punjabi 😊
Gurmukhi de rachnakaar Guru Ravidas g ne eh kyu nhi ds Rahe..es te case v chl Chuka hai te case to Sidh ho gya k Guru Ravidas g hi Gurmukhi de rachnakaar ne
kinne keha , guru ravidas ji UP wale passe ton belong krde c oh taan kde lande , mahajani ehna de contact ch v nhi aaye hone , gurmukhi nu guru angad dev ji ne banaya c
Punjabis need to put all money to restore Punjabi in Pakistan else Punjab will become a history. They are convinced to believe that Urdu is their language
@@basitawan5959 we need to start from Pakistan, Indian Punjab is still better, we have Punjabi compulsory from class 1-14. After Pakistan, we need Haryana HP and Jammu
@@SatnamSingh-pn7ob haryana , hp ch ohna dee avdi local language ne , jo panjabi nhi , kuch illake jede panjab naal lagde ne othe panjabo boli jandi hai
@@SatnamSingh-pn7obIndian Punjabi ki nisbat Pakistan mein Oldest Punjabi bolt jati hein India Valy vo understand muskil say Kare ge tume ziyda khatra ku ki tumary Hindi ke bhut nazdeek thody say kosish say tumary language khatam ho jai ge the bast Pakistan Punjabi tu vo Urdu say itna Mel ni khati per uper said waly India Punjabi ke Sath wale ilaqo Punjabi Urdu say meal khaty here
Who told you that , hindi is a separate language and panjabi is separate language , both have multiple differences but some similarity as both are Indo Aryan language , you will find similarity in gujarati,hindi,Marathi, panjabi as all are Indo Aryan, in no case panjabi is dialect of Hindi , Like khari boli is dialect of Hindi so hindi speaker can understand it with less difficulty , but a hindi speaker can never understand pure theth panjabi
North indian languages are evolved over the years from prakrit languages, and Sanskrit was never used as mode of communication by normal people , it was used as language of elites and for writing purpose
@@laba3423 I am a hindi speaker, i can understand Panjabi quite well. Chahtha koo Chounda baana diya, Aatha koo Aunda bana diya, Jis Din koo Jedan bana diya. Panjabi is a Hindi Dialect, follows Hindi Grammar rule. It is not at all a different language, just a local mutation.
I am not a Hindi speaker but studied Hindi language as a hobby and to my surprise I can understand Punjabi to some extent without learning it and I m sure it will be easy for me to learn Punjabi now that I know Hindi quite well. Punjabi Hindi/Urdu are all related. That may be one of the reasons Pakistani Punjabi speakers adopt Urdu with ease.
ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ😘💕🙏
ਜਾਣਦਾ ਹਾਂ ਹਿੰਦੀ, ਉਰਦੂ, ਅੰਗਰੇਜ਼ੀ, ਸੰਸਕ੍ਰਿਤ ਵੀ
ਪਰ ਜਿਹੜੀ ਬੋਲੀ ਵਿਚ ਹੈ ਨਵਾਬੀ।
ਉਹ ਬੋਲੀ ਹੈ ਮਿਸ਼ਰੀ ਵਰਗੀ,
ਅਤੇ ਨਾਮ ਹੈ ਪੰਜਾਬੀ।
Hindi-Urdu is a totally useless language. Punjabi and English are the most important languages for Punjabis to learn.
i like Hindi and Punjabi both
ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਤੇ ਅੱਜ ਵੀ ਕਰ ਰਹੇ ਹਨ। ਇਹਨਾ ਸਕੂਲਾਂ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ।
Achha, English medium school ch punjabi lazmi subject aa.
Government school nu English medium karna chahida ga,varna punjab sirf pichhe hi rahega.
Je punjab de loka nu English aundi hove,ilets karni sokhi ho jandi.
Punjabi sirf ehni hi auni chahidi aa,ki gurbani padh sakn.
Medicine English ch aa, computer English ch , punjabi ta kite v ni kam aundi.sirf gala kadn layi aundi aa.
ਫੇਸਬੁੱਕ ਤੇ ਕੁੱਝ ਸੰਘੀ ਟੱਟਲ ਪੰਜਾਬੀ ਲਿਪੀ ਨੂੰ ਭੰਡਣ ਲੱਗੇ ਹੋਏ ਹਨ, ਜਿੱਦਾਂ ਇਕ ਹੈ , ਸੁਖ ਗਿਲ ਜੋ ਆਵਦੇ ਆਪ ਨੂੰ ਆਚਾਰੀਆ ਦਸਦਾ ਹੈ।
Punjabi language is so beautiful language. ❣️❣️
Punjab punjabi Zindabad Zindabad
ਪੰਜਾਬੀ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ।
ਹਾਂਜੀ ਕੱਲੀ ਕੱਲੀ ਗੱਲ ਸਹੀ ਏ ਭਾਈ ਸਾਹਿਬ ਜੀ ਦੀ ਭਾਸ਼ਾ ਓਦੋ ਖਤਮ ਹੁੰਦੀ ਹੈ ਜਦੋਂ ਉਸਦੇ ਖ਼ੇਤਰ ਵਿੱਚੋ ਭਾਸ਼ਾ ਨਾਂ ਬੋਲਣ ਦਿੱਤੀ ਜਾਵੇ
ਸੋ ਹਰ ਇੱਕ ਪੰਜਾਬੀ ਦਾ ਕਰਤੱਵ ਹੈ ਕੇ ਉਹ ਪੰਜਾਬੀ ਨੂੰ ਜਿੰਦਾਂ ਰੱਖੇ 🤝
ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਅਸੀਂ ਮਾਣ ਨਾਲ ਪੰਜਾਬੀ ਬੋਲਦੇ ਹਾਂ। ਅਸੀਂ ਗੁਰਮੁਖੀ ਨੂੰ ਪਿਆਰ ਕਰਦੇ ਹਾਂ ਕਿਉਂਕਿ ਇਹ ਸਾਡੇ ਗੁਰੂਆਂ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੁਆਰਾ ਬਣਾਈ ਗਈ ਸੀ।
Guru ravidas ji
ਬਹੁਤ ਵਧੀਆ ਜੀ ਚੰਗੀ ਜਾਣਕਾਰੀ ਦਿੱਤੀ, ਅੱਗੇ ਤੋਂ ਪੰਜਾਬੀ ਦੇ ਮੱਧਕਾਲੀਨ ਸਾਹਿਤਕਾਰਾਂ ਜਿਵੇਂ ਵਾਰਿਸ ਸ਼ਾਹ,ਬੁੱਲੇ ਸ਼ਾਹ,ਆਦਿ ਤੇ ਵੀ ਪ੍ਰੋਗਰਾਮ ਬਣਾਓ ਜੀ
Man! Dat era was not medieval. Jst few centuries ago. Love frm North Pak Punjab
@@maheerraja3012 There are more recent great poets too like Khawaja Ghulam Farid and Mian Mohammed Baksh.
Theth Panjabi word :
Book : ਪੋਥੀ Pothi
You can watch these kind of documentaries only on BBC
Well Done 👏
ਪੰਜਾਬ ਪੰਜਾਬੀ ਅਬਾਦ ਰਹੇ।
ਅਣਮੂਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬੀ ਬੀ ਸੀ ਪੰਜਾਬੀ ਦਾ
ਬਹੁਤ ਹੀ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਆਪਜੀ ਨੇ
We are proud of our mother tongue respect from lehnda punjab
ਮਾਂ ਬੋਲੀ ਦਿਵਸ ਮੁਬਾਰਕ!!
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️💙🧡💛🧡🧡💛💚💙🙏👍🙏👍🙏👍🙏👍🙏👍
ਪੰਜਾਬੀ ਭਾਸ਼ਾ ਨੂੰ ਅੰਗ੍ਰੇਜੀ ਸਕੂਲਾ ਨੇ ਖਤਮ ਕਰ ਰਹੇ ਨੇ
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ।
Proud to be Multani Punjabi.
Nice Documentary ji from Pakistan. ❣️❣️🇵🇰
Do ur children speak punjabi? Mine do. Iam frm north pak punjab
@@maheerraja3012 i have no children now.
Inshallah in future.
@@maheerraja3012 Your loyalty to our mother tongue is to be commended.
ਜੋ ਕਿ ਇੱਕ ਬਹੁਤ ਹੀ ਦਿਲਚਸਪ ਕਿਤਾਬ ਵਰਗਾ ਲੱਗਦਾ ਹੈ. ਜੀਂਦ ਮਾਹੀ ਦੀ ਵੀ ਚਰਚਾ ਕਰ ਸਕਦੇ ਹੋ
ਪੰਜਾਬੀ ਜ਼ਿੰਦਾਬਾਦ!
ਬਹੁਤ ਵਧੀਆ ਜੀ ਧੰਨਵਾਦ ਜੀ
ਮੈਨੂੰ ਮਾਣ ਆ ਕਿ ਮੈਂ ਪੰਜਾਬ ਚ ਜਨਮਿਆ ਮੈਨੂੰ ਫਖ਼ਰ ਮੇਰੀ ਪੰਜਾਬੀ ਭਾਸ਼ਾ ਤੇ
ਬਹੁਤ ਵਧਿਆ ਜਾਣਕਾਰੀ ਜੀ 🙏
Excellent ,Madam I think ‘Dr Joga Singh Ji is a legend scholar in Punjabi language’ .
S joga singh
Very intellectual person
BBC didn't mention malwai,majhi,doabi,Poadhi,sub languages of current Indian punjab
ਮਾ ਬੋਲੀ ਜ਼ਿੰਦਾਬਾਦ 🙏🙏🙏🙏🙏
ਮੈਮ ਬਹੁਤ ਖ਼ੂਬਸੂਰਤ
Bahut wadiya jankari mili ji tuhade kolo
ਪੰਜਾਬੀ ਜ਼ਿੰਦਾਬਾਦ
Bhut dhanwad b b c Punjabi te report tiyar krn kyi ❤❤❤❤
ਪੰਜਾਬ❤❤❤❤
❤punjabi can obly be truly written in gurmukhi. Many consonants cant be written in shahmukhi. Example, janj has second j is mux of j and k. Therere many examples.
Meri maa
Punjabi boli
Guruaañ d
Ashirwad
ਪੰਜਾਬ ਜ਼ਿੰਦਾਬਾਦ
Badi wadia jankari c. .
Punjab de school vich compulsory kita janda k Hindi bolo. Punjabi nu dihati bhasha samjheya janda
CBSC ਵਰਗੇ ਬੋਰਡ ਨੇ ਪੰਜਾਬੀ ਦਾ ਬੁਰਾ ਹਾਲ ਕਰਤਾ।। ਸਕੂਲਾਂ ਚ ਅਧਿਆਪਕ ਤਕ ਸਕੂਲ ਜਾਕੇ ਹਿੰਦੀ ਚ ਬੋਲਦੇ ਨੇ ਘਰੇ ਭਾਵੇਂ ਪੰਜਾਬੀ ਬੋਲਦੇ।। ਬੱਚੇ ਸਕੂਲਾਂ ਚ ਹਿੰਦੀ ਬੋਲਦੇ ਘਰੇ ਆਕੇ ਹਿੰਦੀ ਚ ਕਾਰਟੂਨ ਦੇਖਦੇ।। ਹਿੰਦੀ ਹੀ ਬੋਲਣਗੇ।।
Waheguru ji 🙏🏿
Bengali is sweet language as all say ,but Punjabi is a Language of Love..
Love from Punjab Pakistan Faisalabad
Punjab punjabi Zindabad Zindabad
ਸਤਿਗੁਰੂ ਰਵਿਦਾਸ ਨੇ 35 ਅੱਖਰਾ ਦਾ ਉਚਾਰਣ ਕਰਿਆ
Nice ji
Love from panjab pakistan
ਪੰਜਾਬੀ ਬੋਲੀ ਜ਼ਿੰਦਾਬਾਦ
ਸਭ ਤੋਂ ਪਹਿਲੀ ਪੰਜਾਬੀ ਦੀ ਰਚਨਾ ਦਾ ਕੀ ਨਾਮ ਹੈ ਜੀ ❓ ਅਤੇ ਕਿਸ ਦੀ ਰਚਨਾ ਹੈ ❓
ਸੁਣਨ ਵਿੱਚ ਆਉਂਦਾ ਹੈ ਕਿ ਜੋਗੀਆਂ ਦੀ ਪਹਿਲੀ ਰਚਨਾ ਹੈ...ਜੇਕਰ ਕਿਸੇ ਨੂੰ ਵੀ ਰਚਨਾ ਦਾ ਨਾਂ ਪਤਾ ਹੋਵੇ ਤਾਂ ਦੱਸਣ ਦੀ ਕਿਰਪਾ ਕਰਨੀ।
Proud to be Punjabi
🌹🌹🌹🎤ਪੰਜਾਬੀ ਬੋਲੀ🌹🌹🌹🌹🌹
Panjab❤❤❤❤
guru angad dev ji standardised the punjabi language
Punjab Border,ate Pakistan vich same bhasha boli jandi hai jo pahle Punjab vich boli jandi hai...
We love punjabi .bolo prho
Maa boli zindabad
Spat Sindhu means 7 darya c Punjab vich es liye Punjab nu pehla spat Sindhu keha janda c
Proud to be Pakistani Punjabi...
What proudnesses bro, Khan is still in prison and we aren't doing anything to save the most trustable and honest guy in our history. We punjabi are the main responsible of this chaos.
Punjab= punj( five) + aab ( water in Arabic) Punjabi and urdu is originated by muslims in 11th century Islamic poet bulle shah and shah Hussain was who spoke and write Punjabi 😊
Well punjabi is aryan language and sanskrit is drvidian language
Wrong
ਅ ੲ ੳ 🙏
👌
Changé ganeya te sangeet ne Punjabi bhasha nu ucha chukeya hai.
It is shame that the whole punjabi media in Canada (except one or two) uses the word 'aur' for the english word 'and' instead of saying Te or Atte.😫
👍
Gurmukhi de rachnakaar Guru Ravidas g ne eh kyu nhi ds Rahe..es te case v chl Chuka hai te case to Sidh ho gya k Guru Ravidas g hi Gurmukhi de rachnakaar ne
Eh kon hann ?
kinne keha , guru ravidas ji UP wale passe ton belong krde c oh taan kde lande , mahajani ehna de contact ch v nhi aaye hone , gurmukhi nu guru angad dev ji ne banaya c
@@laba3423 bhai ji tusi gand tak da jor lalo punjabi laguage de founder guru ravidas ji h te ithas na badlo
ਰਵਿਦਾਸ ਦਾ ਪੰਜਾਬੀ ਨਾਲ ਕੋਈ ਲਿੰਕ ਨਹੀ । ਇਹ ਧੰਮ ਲਿਪੀ ਤੋਂ ਵਿਗੜਦੀ ਸੰਵਰਦੀ ਬਣੀ ਹੈ ਹੌਲੀ ਹੌਲੀ
Not 12 crore. I think worldwide there wud b more than 15 crores punjabis
*Pl. Correct* :-
*ਪੰਜਾਬੀ ਭਾਸ਼ਾ (ਗੁਰਮੁਖੀ) ਦੇ 34 (ਚੌਤੀ) ਅਖਰ ਗੁਰੂ ਰਵਿਦਾਸ ਜੀ ਨੇ ਬਣਾਣੇ ਸਨ, ਤਾਂ ਜੋ ਉਨਾਂ ਦੀ ਕੌਮ ਵੀ ਵਿਦਿਆ ਪ੍ਰਾਪਤ ਕਰ ਸਕੇ. ਕਿਉਂਕਿ ਸ਼ੂਦਰਾਂ, ਅਛੂਤਾਂ, ਨਾਰੀ ਨੂੰ ਵਿਦਿਆ ਪੜ੍ਹਨ-ਪੜ੍ਹਾਉਂਣ ਦਾ ਅਧਿਕਾਰ ਨਹੀਂ ਸੀ.
ਗੁਰੂ ਰਵਿਦਾਸ ਖੁਦ ਆਪ ਲਿਖਦਾ ਹੈ :-
*"ਨਾਨਾ ਖਿਆਨ ਪੁਰਾਨ ਬੇਦ ਬਿਧੀ ਚਾਉਤੀਸ ਅਖਰ ਮਾਂਹੀ ll"*
(ਗੁਰੂ ਰਵਿਦਾਸ ਜੀ)
Ye RSS wala hai
@@ramsinghlocham4070 :
ਇਹ ਅਨਪੜ੍ਹ ਮਸੰਦ ਹੈ. ਬ੍ਰਾਹਮਣਵਾਦ ਦੇ ਸਥਾਈ ਗੁਲਾਮ. ਅਨਪੜ੍ਹ ਮਸੰਦ ਨੂੰ ਸਾਰੇ ਅਨਪੜ੍ਹ, ਗੁਲਾਮ ਨੂੰ ਗੁਲਾਮ ਹੀ ਨਜ਼ਰ ਆਉਂਦੇ ਹਨ.
ਬਿਲਕੁਲ ਗਲਤ । ਰਵਿਦਾਸ ਦਾ ਪੰਜਾਬ ਜਾਂ ਪੰਜਾਬੀ ਬੋਲੀ ਲਿਪੀ ਨਾਲ ਕੋਈ ਸੰਬੰਧ ਨਹੀ । ਗੁਰੂ ਅੰਗਦ ਜੀ ਨੇ ਵੀ ਇਸਨੂੰ ਕੁਝ ਤਰਤੀਬ ਦਿਤੀ ਤੇ ਕੁਝ ਸ਼ੇਪ ਬਦਲੀ । ਇਹ ਲਿਪੀ ਵਿਕਾਸ ਕਰਦੀ ਵਿਗੜਦੀ ਸੰਵਰਦੀ ਦਸਵੀਂ ਸਦੀ ਚ ਨਾਗਰੀ ਤੇ ਮਾਂ ਲਿਪੀ ਧੰਮ ਲਿਪੀ ਤੋਂ ਕੁਝ ਅਲਗ ਦਿਖਣ ਲੱਗੀ
@@harrapacivilization2779
ਇਹ ਹੀ ਜਾਤੀ ਨਫਰਤ, ਜਾਤੀ ਵਿਤਕਰਾ ਹੈ, ਤੁਹਾਡੇ ਵਰਗੇ ਜਾਤੀਵਾਦੀ, ਬ੍ਰਾਹਮਣਵਾਦ ਦੇ ਸਦੀਵੀ ਗੁਲਾਮ ਕਿਸ ਤਰਾਂ ਮੰਨ ਲੈਣਗੇ ਕਿ ਇਕ ਅਛੂਤ, ਗੁਰੂ ਰਵਿਦਾਸ ਜੀ ਨੇ ਪੰਜਾਬੀ ਭਾਸ਼ਾ ਦੇ 34 ਅਖਰ ਬਣਾਏ ਹਨ. ਆਪ ਵਰਗੇ ਮਨੂੰਵਾਦੀ ਤਾਂ ਸੰਘ ਫਾੜ ਵਾੜ ਕੇ U.tube ਉਤੇ ਰੋਜ ਪ੍ਰਚਾਰ ਕਰਦੇ ਕਿ ਅੰਬੇਡਕਰ ਨੇ ਇੰਡੀਆ ਦਾ ਸੰਵਿਧਾਨ ਲਿੱਖਿਆ ਹੀ ਨਹੀ ਹੈ. ਕਿਉਕਿ ਅੰਬੇਡਕਰ ਇਕ ਅਛੂਤ ਸੀ.
ਅੰਮ੍ਰਿਤਸਰ 1936 ਵਿੱਚ ਵੀ ਜਾਤੀਵਾਦੀ ਸਿੱਖਾਂ ਨੇ ਅੰਬੇਡਕਰ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਬੇਇਜਤ ਕੀਤਾ ਸੀ.
@@harrapacivilization2779 :
ਇਹ ਹੀ ਜਾਤੀ ਵਿਤਕਰਾ, ਜਾਤੀ ਨਫ਼ਰਤ ਹੈ. ਬ੍ਰਾਹਮਣਵਾਦ ਦੇ ਸਥਾਈ ਗੁਲਾਮ ਕਦੀ ਬਰਦਾਸ਼ਤ ਕਰ ਹੀ ਨਹੀ ਸਕਦੇ ਕਿ ਇਕ ਅਛੂਤ, ਗੁਰੂ ਰਵਿਦਾਸ ਜੀ ਨੇ ਪੰਜਾਬੀ ਦੇ 34 ਅੱਖਰ ਬਣਾਏ ਹਨ. ਇਹ ਜਾਤੀਵਾਦੀ ਤਾਂ ਇਹ ਵੀ ਕਹਿ ਸਕਦੇ ਹਨ ਗੁਰੂ ਰਵਿਦਾਸ ਜੀ ਨੇ "ਬੇਗਮਪੁਰਾ" ਲਿਖਿਆ ਹੀ ਨਹੀ ਹੈ, ਕਿਉਕਿ ਇਹੀ "ਮਨੂੰ ਭਗਤ" U.tube ਉਤੇ ਸੰਘ ਫਾੜ ਫਾੜ ਕੇ ਸ਼ੋਰ ਮਚਾਉਂਦੇ ਹਨ ਕਿ ਅੰਬੇਡਕਰ ਨੇ ਸੰਵਿਧਾਨ ਬਣਾਇਆ ਹੀ ਨਹੀ ਹੈ, ਕਿਉਕਿ ਅੰਬੇਡਕਰ ਤਾਂ ਇਕ ਅਛੂਤ ਸੀ.
1936 ਵਿੱਚ ਅੰਮ੍ਰਿਤਸਰ ਅੰਦਰ, ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦ ਵਰਤੇ, ਅੰਬੇਡਕਰ ਦਾ ਘੋਰ ਅਪਮਾਨ ਕੀਤਾ, ਉਹ ਤਾਂ ਬਹੁਤ ਇਜਤ ਮਾਣ, ਸ਼ਰਦਾ ਨਾਲ ਅੰਮ੍ਰਿਤਸਰ ਅਇਆ ਸੀ.
Yoga ਸਿੰਘ ਛੋਕਰੀ ਜਾਵਾਂ ਅਵੀ ਕੁਫਰ ਤਲੀ ਜਾਦਾ ਸੰਸਕ੍ਰਿਤ ਚ ਨਿਕਲਿਆ ਹਨ
ਨਕਲੀ ਭਾਸ਼ਾ ਸੰਸਕ੍ਰਿਤ ਤਾਂ ਆਪ ਵਿਚਾਰੀ ਬੋਧੀਆਂ ਦੀ ਬਣਾਈ ਸਹਸਕਿਰਤੀ ਭਾਸ਼ਾ ਵਿੱਚੋਂ ਛੇਵੀਂ ਸਦੀ ਤੋਂ ਬਾਅਦ ਨਿਕਲੀ ਹੈ ਤੇ ਨਾਗਰੀ ਲਿਪੀ ਵਿਚ ਲਿਖਣ ਤੋਂ ਬਾਅਦ ਹੀ ਲੋਕਾਂ ਨੂੰ ਇਸਦਾ ਪਤਾ ਲੱਗਾ ਹੈ ਜਦੋਂ ਕਿ ਪੰਜਾਬੀ ਸਾਰੇ ਉੱਤਰੀ ਭਾਰਤ ਵਿੱਚ ਤਕਰੀਬਨ ਦੋ ਢਾਈ ਹਜ਼ਾਰਾਂ ਸਾਲਾਂ ਤੋਂ ਬੋਲੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੰਸਕ੍ਰਿਤ ਭਾਰਤ ਦੇ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਮਾਂ ਬੋਲੀ ਨਹੀਂ ਹੈ ਤੇ ਕਿਸੇ ਵੀ ਪੱਧਰ ਤੇ ਇਹ ਆਮ ਬੋਲਚਾਲ ਦੀ ਭਾਸ਼ਾ ਨਹੀਂ ਹੈ।
ਸੰਸਕ੍ਰਿਤ ਵਿਚ ਲਿਖੀਆਂ ਸਾਰੀਆਂ ਕਿਤਾਬਾਂ ੧੪ਵੀਂ ਸਦੀ ਤੋਂ ਬਾਅਦ ਲਿਖੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਪੁਰਾਤੱਤਵੀ ਸਬੂਤ ਨਹੀਂ ਮਿਲ਼ਦਾ। ਭਾਰਤ ਸਰਕਾਰ ਨੇ ਯੂਨੈਸਕੋ ਕੋਲ਼ ਸੰਸਕ੍ਰਿਤ ਦੀ ਜਿਹੜੀ ਸਭ ਤੋਂ ਪੁਰਾਣੀ ਲਿਖਤ ਜਮਾਂ ਕਰਵਾਈ ਹੈ ਉਹ ੧੪ਵੀਂ ਸਦੀ ਦੀ ਲਿਖੀ ਹੋਈ ਹੈ।
ਕਿਸੇ ਨੂੰ ਗਾਲ਼ਾਂ ਨਾ ਕੱਢੋ, ਸੰਸਕ੍ਰਿਤ ਦੀ ਪੁਰਾਤਨਤਾ ਦੇ ਸਬੂਤ ਲੱਭ ਕੇ ਲਿਆਓ।
Schoolan vich hun sare hindi hi bolde ne 😂
Tusi taan Punjabi bolde ho na?
@@theelegantfacts5073ਹਾਂ ਜੀ ਬੋਲਦੇ ਆਂ 💥💥
University vitch te apa Punjabi te urdu dono bolde aan.
@@iyi4322 jive pak vich urdu hai ethe hindi dono UP dian bolian
@@armaanandalia7338 Ahoo
Punjabi bhasha trae-dharmi (Hindu,Muslim,Sikh) ate trae-lipi (Urdu, Gurmukhi, Devnagri)roop dharam kar chuki hai.
Urdu alag language ay
Jidi tusi gal kar raye ho oh Punjabi di Shahmukhi script ay
No mushlim 😡
@@chaudharymitul3759 Putar sab to zyada Punjabi bolan aaly Muslims hi ny
ਤੇਰੇ ਅੱਖਰ ਵੀ ਚੁੱਪ ਨੇ (wovels) ਸਾਡੀ ਬਿੰਦੀ ਵੀ ਬੋਲਦੀ ਹੈ।
Punjabis need to put all money to restore Punjabi in Pakistan else Punjab will become a history. They are convinced to believe that Urdu is their language
Agar pak ke Punjab ke schools main na le kar aye to khatam hogaye ge
@@basitawan5959 we need to start from Pakistan, Indian Punjab is still better, we have Punjabi compulsory from class 1-14. After Pakistan, we need Haryana HP and Jammu
@@SatnamSingh-pn7ob haryana , hp ch ohna dee avdi local language ne , jo panjabi nhi , kuch illake jede panjab naal lagde ne othe panjabo boli jandi hai
@@laba3423 Haryanvi is a dialect of Punjabi only. Punjabi changes every 20 miles, from Pakistan to Delhi
@@SatnamSingh-pn7obIndian Punjabi ki nisbat Pakistan mein Oldest Punjabi bolt jati hein India Valy vo understand muskil say Kare ge tume ziyda khatra ku ki tumary Hindi ke bhut nazdeek thody say kosish say tumary language khatam ho jai ge the bast Pakistan Punjabi tu vo Urdu say itna Mel ni khati per uper said waly India Punjabi ke Sath wale ilaqo Punjabi Urdu say meal khaty here
਼ਆਪਣੀ ਭਾਛਾ ਪੰਜਾਬੀ ਪੜੋ ਤੇ ਲਿਖੋ।
Punjabi oldest than sanskrit
Charhde Punjab di boli di sabh ton waddi dushman hindi or sanskrit aa ehna bolian ne sadi boli da sabh ton ziada veda garaq kita
All North Indian languages are derived from Sanskrit. Panjabi is a Hindi dialect, nothing more than that.
Who told you that , hindi is a separate language and panjabi is separate language , both have multiple differences but some similarity as both are Indo Aryan language , you will find similarity in gujarati,hindi,Marathi, panjabi as all are Indo Aryan, in no case panjabi is dialect of Hindi ,
Like khari boli is dialect of Hindi so hindi speaker can understand it with less difficulty , but a hindi speaker can never understand pure theth panjabi
North indian languages are evolved over the years from prakrit languages, and Sanskrit was never used as mode of communication by normal people , it was used as language of elites and for writing purpose
@@laba3423
I am a hindi speaker, i can understand Panjabi quite well. Chahtha koo Chounda baana diya, Aatha koo Aunda bana diya, Jis Din koo Jedan bana diya.
Panjabi is a Hindi Dialect, follows Hindi Grammar rule. It is not at all a different language, just a local mutation.
then what will you say about Script Punjabi does not use Hindi alphabets
I am not a Hindi speaker but studied Hindi language as a hobby and to my surprise I can understand Punjabi to some extent without learning it and I m sure it will be easy for me to learn Punjabi now that I know Hindi quite well. Punjabi Hindi/Urdu are all related. That may be one of the reasons Pakistani Punjabi speakers adopt Urdu with ease.
ਜੀ ਕੁਝ ਤਾ ਸਿੱਖ ਆ
Eh Sanskrit wale jhooth boldey
ਪੰਜਆਬੀ....
Panjab❤❤❤