International Mother Language Day: ਪੰਜਾਬੀ ਭਾਸ਼ਾ ਕਿਵੇਂ ਹੋਂਦ 'ਚ ਆਈ, ਕਿੰਨੀ ਬਦਲੀ ਤੇ ਪਹਿਲੀ ਕਿਤਾਬ ਕਿਹੜੀ ਸੀ

Поделиться
HTML-код
  • Опубликовано: 14 дек 2024

Комментарии • 130

  • @surindersharma4509
    @surindersharma4509 2 года назад +3

    ਜੈ ਮਾਂ ਬੋਲੀ ਪੰਜਾਬੀ

  • @balvirsharma2408
    @balvirsharma2408 5 месяцев назад +1

    ਪੰਜਾਬੀ ਭਾਸ਼ਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲਿੱਖੀ ਹੈ।

  • @Davindersingh-pv4fb
    @Davindersingh-pv4fb 2 года назад +14

    ਮੈਨੂੰ ਮੇਰੀ ਪੰਜਾਬੀ ਭਾਸ਼ਾ ਤੇ ਮਾਣ ਹੈ

  • @kesarsingh61
    @kesarsingh61 2 года назад +5

    ਅਸੀ ਗੁਰਮੁਖੀ ਦੇ ਬੱਚੇ ਹਾ ਸਲਾਮ

  • @PunjabDaVinci
    @PunjabDaVinci 2 года назад +13

    ਸਭ ਨੂੰ ਮਾਤ ਭਾਸ਼ਾ ਦਿਵਸ ਦੀਆਂ ਵਧਾਈਆਂ ਹੋਣ ਜੀ। ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰੋ। ਸਾਡੀ ਮਾਤ ਭਾਸ਼ਾ ਪੰਜਾਬੀ ਹੈ। ਇਸਲਈ ਪੰਜਾਬੀ ਬੋਲਣ ਜਾਂ ਲਿਖਣ ਲੱਗਿਆ ਕਦੇ ਸੰਕੋਚ ਨਾ ਕਰੋ ।
    *********************************
    ਪੰਜਾਬੀ ਭਾਸ਼ਾ ਵਿਚ ਹਲੰਤ ਦੀ ਬਹੁਤ ਜ਼ਰੂਰਤ ਹੈ। ਗੁਰਮੁਖੀ ਵਿਚ ਹਲੰਤ ਦੀ ਵਰਤੋਂ ਪਹਿਲਾਂ ਤੋਂ ਹੀ ਕੀਤੀ ਗਈ ਹੈ । ਇਸਦੇ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਯ਼ ਤੇ ਕ਼ ਅੱਖਰਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
    ਕ਼ ਅੰਗਰੇਜ਼ੀ ਭਾਸ਼ਾ ਦੇ ਅੱਖਰ Q te ਅਰਬੀ ਭਾਸ਼ਾ ਦੇ ਕੈਫ ਦਾ ਕੰਮ ਕਰਦਾ ਹੈ। ਯ਼ ਪਹਿਲਾਂ ਵਾਲੇ ਅੱਖਰ ਤੋਂ ਬਾਅਦ ਆਪਣੀ ਆਵਾਜ਼ ਨਹੀਂ ਬਦਲਦਾ
    ਜਿਵੇਂ ਨਿਊਯਾਰਕ ਵਿਚ " ਯਾਰ" ਸ਼ਬਦ ਦੀ ਆਵਾਜ਼ ਹੁੰਦੀ ਹੈ ।

  • @punjabksg
    @punjabksg 2 года назад +8

    ਮਾਂ ਬੋਲੀ ਪੰਜਾਬੀ ❤️
    ਪੰਜਾਬ پنجاب

  • @PunjabDaVinci
    @PunjabDaVinci 2 года назад +18

    ੳ - ਓਅੰਕਾਰ ( Oankar)
    ਅ - ਅੱਲ੍ਹਾ ( Allah)
    ੲ - ਈ‍ਸ਼ਵਰ ( Ishwar)
    ਸ - ਸਤਿਗੁਰ ( Satgur)
    ਹ - ਹਰਿ/ਹਰੀ ( Hari)

    • @amrindersingh6320
      @amrindersingh6320 2 года назад +6

      Ye sab akhar ek hi line mei hai means sab ek hai... Koi bada ya chota nhi hai.. God is one 😇😇

    • @Gullaram11
      @Gullaram11 2 года назад +2

      Sara poura he ih na va da hai.
      Sare loka lara marwa rahe ne .

    • @yousafawan1100
      @yousafawan1100 2 года назад +2

      ਬਹੁਤ ਖ਼ੂਬ।

    • @gurindersingh8109
      @gurindersingh8109 2 года назад +2

      ਇੱਕ ਹੀ ਰੱਬ ਹੈ। ਅਤੇ ਰੱਬ ਇੱਕ ਹੈ। ਦੋਵਾਂ ਵਿੱਚ ਅੰਤਰ ਹੈ।

    • @Pardeep-it8yd
      @Pardeep-it8yd 2 года назад

      ਸਾਰੇ ਇੱਕੋ ਥਾਲੀ ਦੇ ਲੱਡੂ

  • @amardeepsingh3696
    @amardeepsingh3696 2 года назад +14

    ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ ਜ਼ਿੰਦਾਬਾਦ 🙏🙏🙏

  • @yousafawan1100
    @yousafawan1100 2 года назад +5

    ਮਾਂ ਪੰਜਾਬੀ ਬੋਲੀ|
    ماں پنجابی بولی۔

  • @tajindersingh-hp7ck
    @tajindersingh-hp7ck 2 года назад +2

    ਪੰਜਾਬ, ਪੰਜਾਬੀਅਤ, ਪੰਜਾਬੀ ਮਾ ਬੋਲੀ ਜ਼ਿੰਦਾਬਾਦ

  • @Manjeet44728
    @Manjeet44728 2 года назад +12

    ਅੰਗਰੇਜ਼ੀ ਅਤੇ ਹਿੰਦੀ
    ਪੰਜਾਬੀ ਭਾਸ਼ਾ ਲਈ ਆਉਣ ਵਾਲੇ ਸਮੇਂ ਲਈ ਖਤਰਾ ਹਨ

  • @BaljinderSingh-ri9gw
    @BaljinderSingh-ri9gw 2 года назад +2

    ਪੰਜਾਬੀ ਹੁਣ ਸਾਰੀ ਦੁਨੀਆਂ ਵਿੱਚ ਖਿੱਲਰ ਚੁਕੀ ਹੈ ਜੀ
    ਪੰਜਾਬੀ ਜਿੰਦਾਬਾਦ

    • @kulwantsingh3925
      @kulwantsingh3925 6 месяцев назад

      ਤੇ ਪਾਕਿਸਤਾਨ ਵਿੱਚ ਖਤਮ ਹੋ ਰਹੀ ਹੈ

  • @kulvirkaura2768
    @kulvirkaura2768 2 года назад +2

    ਮਾਂ ਬੋਲੀ ਪੰਜਾਬੀ ਨਾਲ ਦਿਲੋਂ ਪਿਆਰ ਅਤੇ ਸਤਿਕਾਰ

  • @PunjabDaVinci
    @PunjabDaVinci 2 года назад +4

    ❣️ ਗੁਰਮੁਖੀ
    ❣️ ਸ਼ਾਹਮੁਖੀ

    • @Official_Graari
      @Official_Graari 2 года назад +1

      ਸਿਰਫ ਗੁਰਮੁਖੀ

    • @yousafawan1100
      @yousafawan1100 2 года назад +2

      ਗੁਰਮੁਖੀ
      ਸ਼ਾਹਮੁਖੀ
      گور مُکھی
      شاہ مُکھی
      ਗੁਰਮੁਖੀ
      شاہمکھی

    • @PunjabDaVinci
      @PunjabDaVinci 2 года назад +1

      @@yousafawan1100 🥰

  • @gurdeepmallhi1362
    @gurdeepmallhi1362 2 года назад +2

    ਪੰਜਾਬੀ ਗੁਰਮੁਖੀ ਭਾਸ਼ਾ

  • @Manpreetsingh-wf8th
    @Manpreetsingh-wf8th 2 года назад

    ਬਹੁਤ ਚੰਗੀ ਵੀਡਿਓ..... ਪਹਿਲੀ ਵਾਰ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਬਾਰੇ ਕੋਈ ਐਵੇਂ ਦੀ ਜਾਣਕਾਰੀ ਦਿੱਤੀ ਗਈ ਹੈ

  • @jaggasher
    @jaggasher 2 года назад +3

    Shabash BBC valeyo 👌
    Me jad Delhi, Gujrat te Maharashtra de loka nal milda c ta gal krde krde kyi var punjabi de shabad nikal jande c. Ta ohna ne mere to oh bole hoye punjabi shbad da matlab pushna te yaad kr lena. Menu bot vdiya lgna. Ho sakda ki apne punjabi geeta krke oh punjabi ch ruchi rakhde c. Punjabi geet ta India de har hisse ch mashoor han.
    Ik gal menu 1-2 jane to jrur sunan ch ayi c ki asi hindu aa te es lyi hindi bola ge. Oh ona di mrji. Gujarat, maharastra, tamil nadu, bengal etc etc, ch jadatar hindu dharam de lok hi han te oh keval apni ਭਾਸ਼ਾ da paryog hi krde han.

    • @Official_Graari
      @Official_Graari 2 года назад +1

      Main ik gujrati nu dekhyaa c jehda Twitter te Punjabi sikh reha c

  • @Bikram77
    @Bikram77 2 года назад

    ਬਹੁਤ ਚੰਗੀ ਜਾਣਕਾਰੀ

  • @KuldeepSingh-qq5vi
    @KuldeepSingh-qq5vi 2 года назад +2

    Punjabi meri maa bholi ha, 🇵🇭🇵🇭🙏🙏

  • @jatinderpalsinghchahal961
    @jatinderpalsinghchahal961 2 года назад

    ਜੀ। ਮੇਰੇ ਲਈ ਇਸ ਵੀਡੀਉ ਵਿੱਚ ਬਹੁਤ ਕੁੱਝ ਨਵਾਂ ਸੀ। ਧੰਨਵਾਦੀ ਹਾਂ।

  • @JatinderSingh-cm7ul
    @JatinderSingh-cm7ul 2 года назад

    ਗੁਰਮੁਖੀ ਲਿਪੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ।

    • @sikandarsingh9474
      @sikandarsingh9474 2 года назад

      ਵੀਰ ਓਨਾ ਗੁਰਮੁਖੀ ਦੀ ਹੋਂਦ ਕੀਤੀ ਸੀ
      ਪਰ ਪੰਜਾਬੀ ਬੋਲੀ ਕਦੋਂ ਆਈ ਆ

    • @SPARTACUS77537
      @SPARTACUS77537 7 месяцев назад

      ​@@sikandarsingh9474Punjabi tah Brahmi,Devnagri te Sharda Script ch bhi likhi jaandi aa

    • @kulwantsingh3925
      @kulwantsingh3925 6 месяцев назад

      Baba Farid ਦੇ ਵਕਤ ਆਈ ਸੀ ੧੨ ਸਦੀ ਵਿੱਚ

  • @tsingh123
    @tsingh123 2 года назад +3

    Salute to BBC
    and lot of thanks

  • @Official_Graari
    @Official_Graari 2 года назад +12

    ਲੋਕ ਅੰਗਰੇਜ਼ੀ ਚ ਲਿੱਖ ਰਹੇ ਨੇ ਪੰਜਾਬੀ ਭਾਸ਼ਾ ਨੂੰ ਬਚਾਉ 😂🤷

  • @bikramjitsingh726
    @bikramjitsingh726 2 года назад

    Sat Shri akal ji
    Bahut achha oporala
    Je quom awake rhi aur Punjabi languages nu learn krn te
    In every home 🏡 true Punjabi make Punjabi
    Library
    ANd continue teach theirs children
    ANd feel Proud to speak in home 🏡 And
    Stay with Gurbani history literature reviews books
    Assi survive kr jawa ge
    Waqt aye GA
    Es nu Apne sohne Desh Pb Di languages
    Vich Jo literature Hai hor promote kra ge
    Te when Job is available in
    Our own language
    We can save our Punjabi languages
    Bhasha
    Eh Will get
    ANd take
    Ashirwaad of Baba Nanak ji home 🏡🙏🏾

  • @aimalshahutube
    @aimalshahutube 2 месяца назад

    My mother language is Pashto. I love and respect all languages of the World 🌎. After all every language is somebody's mother language. So if you want and expect love and respect for your own mother from others, you ought to give love & respect to their mothers first.

  • @satvirsingh7845
    @satvirsingh7845 2 года назад

    Love you Punjabi language

  • @kulwantsingh3925
    @kulwantsingh3925 6 месяцев назад

    ਪਹਿਲਾ ਵਾਕ ਪੰਜਾਬੀ ਦਾ ਬਾਬਾ ਫ਼ਰੀਦ ਜੀ ਨੇ ਬੋਲਿਆ ਸੀ " ਅੱਖ ਆ ਗਈ ਏ"
    ਜੌ ਕੇ ਬਾਹਰਵੀਂ ਸਦੀ ਸੀ।

  • @karanjeetbhullar389
    @karanjeetbhullar389 2 года назад +1

    ਵਧਾਈਆਂ ਜੀ

  • @abhishekmaan9993
    @abhishekmaan9993 2 года назад +4

    Great effort 👌

  • @sshibpreetsingh350
    @sshibpreetsingh350 2 года назад +1

    Thanks BBC

  • @user-cv1jb9xv2p
    @user-cv1jb9xv2p 2 года назад +1

    Wow interesting. Thanks for the video

  • @lakhdeepsingh1983
    @lakhdeepsingh1983 2 года назад

    IELTS ਪੰਜਾਬੀ ਲਈ ਖ਼ਤਰਾ ਹੈ, ਪਰ ਕਨੇਡਾ ਜਾਣ ਦਾ ਇੱਕੋ-ਇੱਕ ਰਸਤਾ ਹੈ 💔

  • @debbosolutions
    @debbosolutions 2 года назад +1

    Really awesome

  • @artindersingh4550
    @artindersingh4550 2 года назад

    Very good

  • @malhisingh5962
    @malhisingh5962 2 года назад +1

    Nice information

  • @micksingh792
    @micksingh792 2 года назад

    We would like to think bbc and very much appreciated your efforts to promote punjabi language
    BBC ZINDABAD

  • @yashikajain1832
    @yashikajain1832 2 года назад +1

    Nice information👍

  • @surindersharma4509
    @surindersharma4509 2 года назад +1

    😘😘

  • @gsgs7791
    @gsgs7791 2 года назад

    punjabi jindabad

  • @ddesiitrucker7080
    @ddesiitrucker7080 2 года назад +1

    Good effort

  • @sandipsinghkhokhar592
    @sandipsinghkhokhar592 2 года назад +1

    Nice presentation 🙏🙏🙏

  • @KuldeepSingh-yx1on
    @KuldeepSingh-yx1on 2 года назад +1

    great

  • @neelamveghalveghal4233
    @neelamveghalveghal4233 2 года назад

    Punjabi jindabaad

  • @RajSingh-zb7qd
    @RajSingh-zb7qd 2 года назад +1

    Great

  • @ammupg9499
    @ammupg9499 2 года назад

    Punjabi zindabaad

  • @Official_Graari
    @Official_Graari 2 года назад +2

    Tarsem jasser di ik movie aa uda aida you tube te official payi hoyi aa Pakistani Punjabia nu jrur dekhni chahidi aa

    • @MrVerka-xy5zw
      @MrVerka-xy5zw 2 года назад

      ਆ ਕਮੇਂਟ ਪੰਜਾਬੀ ਚ ਕਉ ਨੀ ਲਿਖਆ ਫ਼ਿਰ 😝😏😝

    • @Official_Graari
      @Official_Graari 2 года назад +1

      @@MrVerka-xy5zw oh dusre comment ch main loka di hypocrisy dussi c

  • @jashanjeetsingh9436
    @jashanjeetsingh9436 2 года назад +9

    ਪੰਜਾਬੀ ਭਾਸ਼ਾ ਗੁਰੂ ਨਾਨਕ ਦੇਵ ਜੀ ਨੇ ਹੋਂਦ ਵਿਚ ਲਿਆਂਦੀ ਸੀ ਼

    • @anonymous-qy3bw
      @anonymous-qy3bw 2 года назад +3

      Haha.. Fer Kabir ji ne kiss ch likheya.. Sikh guruan di punjabi nu sirf enni k hi den hai ki 2nd guru ji ne pehla toon mojud akharan nu tarteeb ch laya C.... Ess toon vad hor koi yogdaan kise guru daa nahi.... Literature ch jarur hai but formation ch nahi

    • @jashanjeetsingh9436
      @jashanjeetsingh9436 2 года назад +8

      @@anonymous-qy3bw ਭਗਤ ਕਬੀਰ ਜੀ ਨੇ ਆਪਣੀ ਬਾਣੀ ਪੰਜਾਬੀ ਵਿਚ ਨਹੀਂ ਲਿਖੀ ਸੀ ਼ ਜਾ ਕੇ ਇਤਿਹਾਸ ਪੜ੍ਹ ਼ ਨਾਲੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਭਾਸਾ ਆਖਦੇ ਹਨ

    • @anonymous-qy3bw
      @anonymous-qy3bw 2 года назад +3

      @@jashanjeetsingh9436 punjabi nu gurumukhi sirf guru angad dev ji karke aakde haan... Sir tuci v pehla dasvi di kitab chako Punjab school education board di ja fer narinder duggal di chak sakde hoon... Punjabi di utpati sanskrit too hoi hai.... Jo video ch chacha prakritik and brahmi bare gal kar reha hai eh dove sanskrit cho nikliya haaan..... Punjabi nu dharmik rang den di lodd nahi hai... Guru sahiban ne Punjabi nu select kita ya use kita eh unha di marji C... But language nu hajara saal lag jande han evolve hon ch..... Main Punjab da haan Punjabi bolda likhda haan te Punjabi saadi maa booli hai... But sanskrit language too hi saari indian language nikliya haan Dravidian language(tamil telgue kannad and malayalam) to siva...

    • @anonymous-qy3bw
      @anonymous-qy3bw 2 года назад +1

      @@jashanjeetsingh9436 je bani ni likhi... Taan ek question search kar lavi ki Punjabi bhasha de pehle kavi da maan kis nu prapat hai...?

    • @jashanjeetsingh9436
      @jashanjeetsingh9436 2 года назад +1

      @@anonymous-qy3bw ਹਰਿਆਣਾ ਤੇ ਹਿਮਾਚਲ ੍ ਪਾਕਿਸਤਾਨ ਵਿਚਲਾ ਪੰਜਾਬ ਵੀ ਪਹਿਲਾਂ ਇੱਕ ਸੀ਼ ਼ ਫਿਰ ਉਥੇ ਪੰਜਾਬੀ ਕਿਉਂ ਨਹੀਂ ਬੋਲਦੇ ਼ ਪੰਜਾਬੀ ਸਿਰਫ ਆਪਣੇ ਪੰਜਾਬ ਵਿੱਚ ਬੋਲੀ ਜਾਂਦੀ ਤੇ ਦੂਜਾ ਉਥੇ ਜਿਥੇ ਸਿੱਖ ਵਸਦੇ ਹਨ ੳੁਹ ਭਾਵੇਂ ਜਾਪਾਨ ਵਿਚ ਹੋਣ। ਇਹ ਇਸ ਕਰਕੇ ਕਿਉਂਕਿ ਇਹ ਸਾਡੀ ਗੁਰਮੁਖੀ ਭਾਸਾ ਹੈ

  • @sunny2355
    @sunny2355 2 года назад

    Good

  • @gursangamsingh11
    @gursangamsingh11 2 года назад +1

    👍🏻

  • @SUKH_JEET
    @SUKH_JEET 2 года назад +1

    👍🙏

  • @yk-mp7bk
    @yk-mp7bk 2 года назад

    ❤️

  • @rexsingh22
    @rexsingh22 2 года назад

    🙏🙏

  • @memyself9959
    @memyself9959 2 года назад +3

    Kithe punchaa ditta Sade Chad'de Punjab de Lokaan Apni Boli nuu,
    Te Dooje passun issi Lehnde Punjab waliyan nee, "Apni Punjabi nuu aee, izzat ditti ke, ke Hun issi Apne k'aaran ch ve aee Boli nai bolde, Lehnde Punjab di 120 M Abadi de schools ch Punjabi bolne te pehchli 75 sal tuu te Punjab ch 175 sal tuu ban aee,
    Bht dukh hondaa jadoon Lok Apni Boli nuu nivaan samjh ke doojiyan di Boli nu Apne oote samjhde nee!!!

  • @Diljeetdosanj
    @Diljeetdosanj 2 года назад +4

    Hindi urdu panjabi li sab to vada khatra

  • @IndoAryan
    @IndoAryan Год назад +2

    Punjabi language originated from Prakrit and Prakrit language originated from Vedic Sanskrit and Vedic Sanskrit is an Indo Aryan language.
    Jai Aryavarta 🚩

    • @indo-canadianvibes3913
      @indo-canadianvibes3913 10 месяцев назад

      Lol, sanskrit originated from prakrit not other way

    • @IndoAryan
      @IndoAryan 10 месяцев назад

      @@indo-canadianvibes3913 I guess you don't have the slightest knowledge of history.

    • @indo-canadianvibes3913
      @indo-canadianvibes3913 10 месяцев назад

      m.ruclips.net/video/tLgtnrAqcGU/видео.html&pp=ygUTc2Fuc2tyaXQgdnMgcHJha3JpdA%3D%3D

  • @navdeepbhagat5144
    @navdeepbhagat5144 2 года назад +2

    Apne app toh katra ho gya Punjabi boli nu

  • @surinderpalsingh485
    @surinderpalsingh485 2 года назад +1

    Duniya di Sab ton Sampooran bhasha Punjabi

  • @muhammadtariqmahmood6519
    @muhammadtariqmahmood6519 2 года назад +1

    Sanu apni Mann boli nu promote Karen lie sarkari boli wasted koshih Karni chayi Di aa

  • @sukhdeepsingh5506
    @sukhdeepsingh5506 2 года назад +1

    ਗਰੀਬ ਪੜਦੇ ਨੇ ਪੰਜਾਬੀ ਸਰਕਾਰੀ ਸਕੂਲਾਂ ਵਿੱਚ
    ਅਮੀਰ ਪੜਦੇ ਨੇ ਅੰਗਰੇਜ਼ੀ convert school wich

  • @RizwanKhan-qp7sp
    @RizwanKhan-qp7sp 2 года назад

    Punjabi bhasha ka roots farsi langauge ha।
    Punjabi ke 50 percent se jyada word farsi se lia gye।
    Chahe mila ke dekh lo।
    Kyonki Punjab pr Uske padosi desh Iran ( parsia) ka effect ha।

  • @hirasinghhirasingh6029
    @hirasinghhirasingh6029 2 года назад +1

    ਮਾਂ ਬੋਲੀ ਪੰਜਾਬੀ ਬਚਾਓ

  • @AimonsL_oignon
    @AimonsL_oignon 2 года назад +1

    Ohi purani 2 sal pehla di video chak ke pa ditti
    Tuhade kol Navi video layi paisa nhi haiga? UK govt ne mana kr ta?

  • @sainiamarjeet
    @sainiamarjeet 2 года назад

    English he chalo kiyunke IELTS exam jida paas karna hega hae 🧱

  • @channisingh7331
    @channisingh7331 2 года назад

    Punjabi boli janam 5000 saal pahle saskrit ke santh hua....

  • @GurpreetSingh-ex5rx
    @GurpreetSingh-ex5rx 2 года назад +1

    Apni boli ni shhadni chaidi

  • @k.r.s.s9013
    @k.r.s.s9013 2 года назад +1

    Landi script khatri kaum use krdi si 1947 tak business calculations lyi.

  • @karama709
    @karama709 2 года назад +1

    Hindi is our national language ,punjabi is language of sikhs ,urdu is language of muslims

    • @tyreless_soul
      @tyreless_soul 2 года назад +5

      India di koi national language ni mere veer.. official 2 language use hundi aa Hindi English office government work lyi

    • @Official_Graari
      @Official_Graari 2 года назад

      Bro india di sirf do national language aa hindi te English

    • @newtonsingh2024
      @newtonsingh2024 2 года назад +1

      WhatsApp University Student spotted
      😃
      1. ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵੀ ਬੋਲੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਿਲ ਨਹੀਂ ਹੈ। ਜਾ ਕੇ ਗੂਗਲ ਤੇ search kar le ਮੋਦੀ ਭਗਤਾ।
      2. ਪੰਜਾਬੀ ਸਿਰਫ਼ ਸਿੱਖਾਂ ਦੀ ਨਹੀਂ ਸਗੋਂ ਪੰਜਾਬੀ ਹਿੰਦੂਆਂ, ਪੰਜਾਬੀ ਮੁਸਲਮਾਨਾ ਤੇ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ। ਧਰਮ ਮਾਇਨੇ ਨਹੀਂ ਰੱਖਦਾ। ਬਲਰਾਜ ਸਾਹਨੀ , ਫ਼ੀਰੋਜ਼ਦੀਨ ਸ਼ਰਫ਼ ਕੌਣ ਸਨ । ਕਦੇ ਪੜ੍ਹੀ ਜ਼ਰੂਰ।
      3. ਸਾਰੇ ਸਿੱਖ ਪੰਜਾਬੀ ਨਹੀਂ ਹਨ। ਬਹੁਤ ਸਾਰੇ ਤਮਿਲ, ਅਸਾਮੀ ਸਿੱਖ ਵਿਨ ਹਨ।
      ਇਸੇ ਕਰਕੇ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ
      😁😁😁

    • @newtonsingh2024
      @newtonsingh2024 2 года назад +1

      @Punjab Techie. ਧੰਨਵਾਦ ਵੀਰੇ 💞

    • @Official_Graari
      @Official_Graari 2 года назад +1

      @Punjab Techie. oh thanks for correction 👍

  • @sukhdeepsingh5506
    @sukhdeepsingh5506 2 года назад

    ਕੋਈ ਫਾਇਦਾ ਨਹੀਂ ਪੰਜਾਬੀ ਦਾ
    ਅੰਗਰੇਜ਼ੀ ਪੜੋ Canada v ja ska Gy

    • @newtonsingh2024
      @newtonsingh2024 2 года назад +2

      22 ਹਰ ਕੋਈ ਇਸੇ ਤਰ੍ਹਾਂ ਸੋਚਦਾ ਹੈ । ਇਸੇ ਕਰ ਕੇ ਪੰਜਾਬੀ ਖ਼ਤਮ ਹੋ ਰਹੀ ਹੈ।

    • @sukhdeepsingh5506
      @sukhdeepsingh5506 2 года назад

      22 ji koe fayda nai punjabi da
      Tusi punjabi vich (UPSE) da test punjabi vich nai dy sakdy ., na he punjabi kar ky tusi docter ban sakdy
      , Ty na he punjabi perr ke army officers

    • @sukhdeepsingh5506
      @sukhdeepsingh5506 2 года назад

      Naly greeb he punjabi pardy ny
      Mantrya de jvak English
      Jo ke future vich kam v avy ge

    • @pbwale-nv3ix
      @pbwale-nv3ix 2 года назад +2

      @@sukhdeepsingh5506 bai upsc da paper Punjabi ch de sakde aaa,,,,, Varinder sharma ias sir isdi sbb to vddi example hnn

    • @sukhdeepsingh5506
      @sukhdeepsingh5506 2 года назад

      @@pbwale-nv3ix English is more better than Punjabi