Nabha: ਗਰਮੀ ਨੇ ਕੱਢੇ ਵੱਟ, ਮੀਂਹ ਪਵਾਉਣ ਲਈ ਬੀਬੀਆਂ ਨੇ ਫੂਕੀ ਗੁੱਡੀ | Patiala weather

Поделиться
HTML-код
  • Опубликовано: 4 окт 2024
  • Nabha: ਗਰਮੀ ਨੇ ਕੱਢੇ ਵੱਟ, ਮੀਂਹ ਪਵਾਉਣ ਲਈ ਬੀਬੀਆਂ ਨੇ ਫੂਕੀ ਗੁੱਡੀ | Patiala weather
    #local18 #Nabha #Patiala #weather #tradition #rain
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 51

  • @gurcharankaur2269
    @gurcharankaur2269 3 месяца назад +9

    ਸਾਨੂੰ ਆਪਣੇ ਬਚਪਨ ਦੇ ਦਿਨ ਯਾਦ ਕਰਵਾਏ ਬਹੁਤ ਵਧੀਆ ਵੀਡਿਓ ਜੀ ਅੱਜ ਦੇ ਬੱਚਿਆਂ ਨੂੰ ਵੀ ਪਤਾ ਲਗਣਾ ਚਾਹੀਦਾ ਜੀ 🎉

  • @organica1554
    @organica1554 3 месяца назад +25

    ਦਰਖਤ ਵੀ ਲਾਉਣੇ ਚਾਹੀਦੇ ਹਨ ਪਹਿਲੇ ਸਮਿਆਂ ਵਿੱਚ ਦਰਖਤ ਵੀ ਬਹੁਤ ਹੁੰਦੇ ਸਨ ਤੇ ਪਰਦੂਸਣ ਵੀ ਨਹੀਂ ਹੁੰਦਾ ਸੀ

  • @harindersingh9372
    @harindersingh9372 3 месяца назад +3

    ਬਹੁਤ ਵਧੀਆ ਜੀ ਆਪਣਾ ਵਿਰਸਾ ਯਾਦ ਆ ਗਿਆ

  • @BaljinderSidhu-t9t
    @BaljinderSidhu-t9t 3 месяца назад +15

    ਦਰਖਤ ਦਰੱਖਤ ਲਾਉਣੇ ਸ਼ੁਰੂ ਕਰਦੇ ਆ ਰੱਬ ਆਪੇ ਮੀਂਹ ਪਾਦੂਗਾ

  • @Thatellegenttrunk
    @Thatellegenttrunk 3 месяца назад +5

    ਵਡੇ. ਬਜੁਰਗ ਕੁਝ ਸੋਚ ਕੇ ਹੀ ਕਿਲੋਮੀਟਰ ਨੇ ਤੁਸੀ ਕਹੀ ਜਾ ਰਹੇ ਓਜ ਨਾਭਾ ਤੇ ਅੰਮ੍ਰਿਤਸਰ ਚ ਮੀ ਆ ਹੀ ਗਿਆ ਫੇਰ

  • @meditationalmusicmotivatey5525
    @meditationalmusicmotivatey5525 3 месяца назад +1

    Barish hoyi ? After that what was result?

  • @surjitrai4038
    @surjitrai4038 3 месяца назад +6

    Love you old life 😂

  • @MasseyGujjar
    @MasseyGujjar 3 месяца назад +10

    ਗੁੱਡੀ ਫੂਕਣ ਨਾਲ ਕੁਝ ਨਹੀਂ ਹੋਣਾ ਆਪਣੇ ਘਰਾਂ ਚੇਤੇ ਖੇਤਾਂ ਵਿੱਚ ਦਰਖਤ ਲਗਾਓ

    • @SmilingAnteater-ck4io
      @SmilingAnteater-ck4io 3 месяца назад

      ਅਸੀਂ ਵੀ ਗੁਡੀ ਫੂਕਦੇ ਹੁੰਦੇ ਸੀ ਆ ਪਰੰਪਰਾ ਆ ਜੀ ਬਹੁਤ ਖੁਸ਼ੀ ਮਿਲਦੀ ਸੀ ਸਾਰੇ ਰਲ ਮਿਲ ਕੇ ਏ ਰਸਮ kardy ਸੀ ਅਸਲੀ ਤਾ sab de ਸਾਂਝ ਏ ji

  • @satnamsingh1213
    @satnamsingh1213 3 месяца назад +1

    ਅੰਧ ਵਿਸ਼ਵਾਸ

  • @jaswinderkaur75
    @jaswinderkaur75 3 месяца назад +1

    Nice video

  • @Amarjeet-eo6tp
    @Amarjeet-eo6tp 3 месяца назад

    🎉

  • @Officalksgamer
    @Officalksgamer 3 месяца назад +8

    Save tree 🌲 save earth 🌍 padh lagao 🙏🏻🙏🏻

  • @Amarjeet-eo6tp
    @Amarjeet-eo6tp 3 месяца назад

    Nic

  • @Thatellegenttrunk
    @Thatellegenttrunk 3 месяца назад +2

    Nabhe de ik pind ch aj fer barish aa hi gyi

  • @KantaRani-ck6cn
    @KantaRani-ck6cn 3 месяца назад +1

    Save tree 🎄 save earth 🌎 padh lagao 🙏🙏

  • @AjitSingh-kb2ek
    @AjitSingh-kb2ek 3 месяца назад

    ਪੌਦੇ।ਲਾਉਣੇ।ਸੁਰੂ।ਕਰੋਅਸੀ।ਘਰ।ਪੰਜ।ਛਾਂ।ਵਾਲੇ।ਪੇੜ।ਲਗਾਏ।ਮੀਹ।ਪੈਣੇ।ਸੂਰੂ।ਹੋ।ਜਾਣੇ

  • @ManjitKaur-ox4kx
    @ManjitKaur-ox4kx 3 месяца назад

    Waheguru ji mehar kran🙏🙏

  • @BholaSingh-xi7ex
    @BholaSingh-xi7ex 3 месяца назад

    पुराने समय में पेड़ पौधे बहुत ज्यादा होते थे भारत में पेड़ पौधों को तो जला रहे हैं बारिश कहां से आएगा लोग आगे बढ़ते हैं पंजाब 20 साल पीछे जाता है

  • @HARPREETSINGH-wq9xo
    @HARPREETSINGH-wq9xo 3 месяца назад

    Bibi g God job

  • @NirmaljitsinghGill
    @NirmaljitsinghGill 3 месяца назад

    ਇਨਸਾਨ ਨੇ ਆਕਸੀਜਨ ਲੈਣ ਵਾਲ਼ੀ ਚੀਜ਼ ਤਾਂ ਦੌ ੳ ਦੋ ਖਤਮ ਕਰੀ ਜਾ ਰਿਹਾ

  • @jinderharjindermasih7472
    @jinderharjindermasih7472 3 месяца назад

    ਇਸ ਤਰ੍ਹਾਂ ਪਾਖੰਡ ਕਰਨ ਨਾਲ ਕੁਝ ਨਹੀਂ ਹੋਵੇਗਾ ਦਰੱਖਤ ਲਗਾਓ ਅਤੇ ਪਾਣੀ ਦੀ ਸੰਭਾਲ ਕਰੋਂ ਇੱਕ ਦੂਜੇ ਦੇ ਧਰਮ ਖਿਲਾਫ ਬੋਲਣਾ ਬੰਦ ਕਰੋ ਪੰਜਾਬ ਨੂੰ ਸਾਫ਼ ਰੱਖਣ ਵਿੱਚ ਸਾਰੇ ਲੋਕ ਰਲ਼ ਕੇ ਕੰਮ ਕਰਨ

  • @warissandhu742
    @warissandhu742 3 месяца назад

    👌🏻👌🏻

  • @deepusandhu7789
    @deepusandhu7789 3 месяца назад

    ❤❤❤❤❤❤

  • @AjitSingh-kb2ek
    @AjitSingh-kb2ek 3 месяца назад

    ਮੀਹ।ਪੈਣਾ।ਕੁਦਰਤ।ਦੇ।ਵੱਸ। ਗੁੱਡੀ।ਫੂਕਣੀ।ਨਹੀ।ਚਾਹੀਦੀ।ਇੱਕ।ਧੀ।ਦਾ।ਰੂਪ।ਹੁੰਦੀ

  • @sarkari-teacher-45
    @sarkari-teacher-45 3 месяца назад

    very good

  • @gurdulay1875
    @gurdulay1875 3 месяца назад +1

    Kis guranth vich likya eh krn nu apne pakhand krde ne lok

  • @RamanJot-uv6qx
    @RamanJot-uv6qx 3 месяца назад

    Good

  • @warissandhu742
    @warissandhu742 3 месяца назад

    👌🏻👌🏻🙏🏼🙏🏼🙏🏼

  • @AmarjitSingh-eq3rl
    @AmarjitSingh-eq3rl 3 месяца назад

    ਜਿਸ ਵੇਲੇ ਮਾਨਸੂਨ ਆਣ ਦਾ ਟਾਈਮ ਹੋਵੇ ਉਸ ਵੇਲੇ ਗੁੜੀਆ ਫੁਕਣਾ ਦੀ ਰਸਮ ਕਰਣੀ ਆਰੰਭ

  • @weatherofpunjab-rv2qw
    @weatherofpunjab-rv2qw 3 месяца назад

    Meeh bahut aun ge esh vaar fer pani to dukhi hoyonga pichla 2023 vang fer kehn ge meeh na pava 😅😅

  • @ralmilesingh86
    @ralmilesingh86 3 месяца назад

    Bhout vadia

  • @AvtarSingh-vv2oj
    @AvtarSingh-vv2oj 3 месяца назад +1

    Tree 🌳 lgao

  • @gurdulay1875
    @gurdulay1875 3 месяца назад +1

    Gatre pa k pakhnd kyu

  • @GurdevSingh-lu9xd
    @GurdevSingh-lu9xd 3 месяца назад

    ਇਹਨਾਂ ਬੀਬੀਆ ਨੂੰ ਬੇਨਤੀ ਹੈ ਕਿ ਪੁਰਾਤਨ ਕਹਾਣੀ ਆ ਸੁਣਾਈ ਆ ਜਾਣ ਤੈ ਪਰੈਕਟੀਕਲ ਕਰ ਕੈ ਦਿਖਾਇਆ ਜਾਵੇ 🙏🙏🙏

  • @SunitaRani-s1p
    @SunitaRani-s1p 3 месяца назад

    Sanu apna bhacpan jad a gya

  • @karantisingh8708
    @karantisingh8708 3 месяца назад

    ਰੁੱਖਾਂ ਨੂੰ ਸਾੜ ਕੇ ਲੋਕ ਮੀਂਹ ਭਾਲਦੇ ਆ

  • @ਵਿਹਲੇਲੋਕ
    @ਵਿਹਲੇਲੋਕ 3 месяца назад

    ਥੋੜ੍ਹਾ ਮੀੰਹ ਪਿਆ ਇਕ ਹੋਰ ਫੂਕੋ ਸਾਰੇ ਪਿੰਡ

  • @amarsingh-ng4fz
    @amarsingh-ng4fz 3 месяца назад

    Bin bole sab kish janda kis aage kije ardas

  • @BalbirRam-nl9bw
    @BalbirRam-nl9bw 3 месяца назад +1

    Good❤😂🎉

  • @HarbinderSingh-ir3md
    @HarbinderSingh-ir3md 3 месяца назад

    Ena pakhanda vichu niklo punjabi o Guru Sahib ji dee bani wal deyan dawoo tu c kuhd sikhi vich ho key ey pakhand na karoo g

  • @DavinderSingh-u7s5x
    @DavinderSingh-u7s5x 3 месяца назад

    40.sal.paihala.mara.pand.galib.kailan.jagron.wah.aih.camhunda.c

  • @sonysony903
    @sonysony903 3 месяца назад

    Bgwaan never cruel never say this

  • @SaiTelecom-y6q
    @SaiTelecom-y6q 3 месяца назад

    😂😂😂😂😂😂😅😅😅😅😅😅😅😅😅

  • @Indiauntoldstory
    @Indiauntoldstory 3 месяца назад

    Punjabi Log og Bhi Totke karne Lage

  • @amarsingh-ng4fz
    @amarsingh-ng4fz 3 месяца назад

    Jina marji rola palo marji uodi hi chale gi

  • @ralmilesingh86
    @ralmilesingh86 3 месяца назад

    Podlao