ਆਓ ਗਾਈਏ ਸਾਂਝੀ ਅਤੇ ਬਰੋਟੇ ਦੀ ਆਰਤੀ ਦੇ ਗੀਤ ☎️ :+919872148170 and +918196090270

Поделиться
HTML-код
  • Опубликовано: 17 дек 2024

Комментарии • 378

  • @harvinderkaur7088
    @harvinderkaur7088 Год назад +30

    ਬਹੁਤ ਵਧੀਆ ਵੀਰ ਜੀ ,ਤੁਸੀਂ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਬਹੁਤ ਅਹਿਮ ਯੋਗਦਾਨ ਪਾ ਰਹੇ ਹੋ ,ਸਾਨੂੰ ਮਾਣ ਹੈ ਤੁਹਾਡੇ ਤੇ,ਧੰਨਵਾਦ

  • @balvirkaurkaur3878
    @balvirkaurkaur3878 3 года назад +23

    ਲੁਧਿਆਣੇ ਜਿਲ੍ਹੇ ਵਿੱਚ ਤੇ ਫਹਿਤਗੜ ਸਾਹਿਬ ਜੀ ਦੇ ਜਿਲੇਂ ਵਿਚ ਵੀ ਬਰੋਟੇ ਲਾਉਂਦੇ ਨੇ ਬਹੁਤ ਹੀ ਵਧੀਆ ਲੱਗਿਆ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ 🙏

    • @manjinderpal5577
      @manjinderpal5577 3 года назад +3

      Jora veer vi fatehgarh sahib dist de pind chari nu belong krda gbu

    • @balvirkaurkaur3878
      @balvirkaurkaur3878 3 года назад +1

      ਸਾਡਾ ਵੀ ਪੇਕਾ ਪਿੰਡ ਚੜੀ ਐ ਮੇਰਾ ਤਾਂ ਜੋਰਾ ਭਤੀਜਾ ਹੀ ਲੱਗਦਾ ਹੋਵੇਗਾ ਪਿੰਡ ਵੱਡਾ 40 ਸਾਲ ਹੋ ਗਏ ਨੇ ਸ਼ਾਦੀ ਹੋਈ ਨੂੰ ਸਾਡੀ ਬਹੁਤ ਹੀ ਵਧੀਆ ਪਰੋਗਰਾਮ ਗਿੱਧਾ ਵਾਹਿਗੁਰੂ ਜੀ ਕਿਰਪਾ ਕਰਨ ਤਰੱਕੀਆਂ ਬਖਸ਼ਣ ਇਹੀ ਅਰਦਾਸ ਹੈ ਤੁਹਾਡੇ ਲਈ ਖੁਸ਼ ਰਹੋ ਵਾਹਿਗੁਰੂ ਜੀ 🙏🙏

  • @budhhsingh4414
    @budhhsingh4414 3 года назад +8

    ਸ਼ਾਇਦ ਤੁੰਹਾਨੂ ਬਠਿੰਡੇ ਬਰਾਸਤ ਮੇਲੇ ਤੇ ਦੇਖਿਆ ਸੀ ਇਹ ਵਿਰਸਾ ਪਹਿਲੀ ਵਾਰ ਸੁਣਿਆ ਬਹੁਤ ਬਹੁਤ ਮੁਬਾਰਕ ਪ੍ਰਮਾਤਮਾ ਤਰੱਕੀ ਬਖਸੇ

  • @sharnjeetkaur9457
    @sharnjeetkaur9457 3 года назад +18

    ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ, ਪੁਰਾਣੇ ਸਭਿਆਚਾਰ ਨਾਲ ਜੋੜਨ ਲਈ

    • @himanshugarg2423
      @himanshugarg2423 Год назад

      ਅਸੀਂ ਤਾਂ ਤੁਹਾਡੇ ਨਾਲ ਹੀ ਗਾਏਂ ਸਾਡਾ ਤਾਂ ਬਚਪਨ ਯਾਦ ਆ ਗਿਆ

  • @somadevi1570
    @somadevi1570 2 месяца назад +11

    ਤੁਹਾਡੇ ਵਲੋਂ ਆਪਨੇ ਕਲਚਰ ਬਾਰੇ ਨਵੀ ਪੀਹੜੀ ਨੂੰ ਜਾਣੂ ਕਰਾਉਣਾ ਬਹੁਤ ਵਧੀਆ ਗੱਲ ਹੈ। ਪਰ ਤੁਹਾਨੂੰ ਸ਼ਾਂਤੀ ਦੀ ਆਰਤੀ ਤੇ ਗੀਤ ਪੂਰੇ ਸਹੀ ਤਰੀਕੇ ਨਾਲ ਪਹਿਲਾਂ ਪਿਛੋਂ ਜੋ ਵੀ ਗੀਤ ਗਾਏ ਜਾਂਦੇ ਹਨ ਸਬ ਪਰਸਪਰ ਲੜੀਵਾਰ ਸੁਨਾਉਣਾ ਚਾਹੀਦਾ ਸੀ।

  • @karamjitkaurjandiala5225
    @karamjitkaurjandiala5225 3 года назад +10

    ਬਹੁਤ ਵਧੀਆ ਲਗਾ ਜੀ ਸਾਜੀ ਤੇ ਵਰੌਟੇ ਦੇ ਗੀਤ ਸੁਣ ਕੇ ਬਚਪਨ ਯਾਦ ਕਰਵਾ ਦਿਤਾ ਸਾਡੇ ਮੋਗੇ ਵਿਚ ਅਜੇ ਵੀ ਲਗਦੀ ਆ ਸਾਜੀ ਅਤੇ ਵਰੋਟਾ.

  • @KirandeepKaur-ut5zw
    @KirandeepKaur-ut5zw 3 года назад +25

    ਬਹੁਤ ਵਧੀਆ 👌👌 ਨੂਰਾਂ ਜੀ ਮੈਨੂੰ ਤਾਂ ਬਹੁਤ ਸਾਲ ਹੋ ਗਏ ਇਹ ਸਾਰੇ ਦਿਨ ਦੇਖੇ ਨਹੀਂ ਤੁਹਾਡੇ ਸਾਰੇ ਬਹੁਤ ਬਹੁਤ ਧੰਨਵਾਦ ਜੀ

    • @gurpreetsidhu4973
      @gurpreetsidhu4973 3 года назад +1

      His name is Zoravar not Nooran. Noor Arts is his group name.

  • @kuldeepkaur-po5zt
    @kuldeepkaur-po5zt 2 месяца назад +7

    ਲੁਧਿਆਣੇ ਵੀ ਅਸੀ ਬਹੁਤ ਬਰੋਟਾ ਲਾਇਆ। ਸਾਨੂੰ ੳਹ ਦਿਨ ਯਾਦ ਆ ਗੇ

  • @amanmarahar4585
    @amanmarahar4585 3 года назад +59

    ਵਿੰਦਰਾਂ ਵਣਾ ਦੇ ਵਿਚ ਹਰੀ ਓ ਚਲਾਈ
    ਮੈ ਤਾਂ ਤੈਨੂੰ ਪੁੱਛਾਂ ਸਾਂਝੀ ਕੈ ਕੁ ਤੇਰੇ ਭਾਈ
    ਸੱਤ ਮੇਰੇ ਭਤੀਜੇ ਬੀਬੀ ਸੋਲਾਂ ਮੇਰੇ ਭਾਈ
    ਸੱਤਾਂ ਦਾ ਮੈ ਵਿਆਹ ਕਰਵਾਇਆ ਸੋਲਾਂ ਨੂੰ ਵਧਾਈ

    • @jassalkaur3548
      @jassalkaur3548 2 месяца назад

      ❤❤❤❤👏🏻👏🏻👏🏻👏🏻👏🏻👌👌👌👍👍🤲🙏🙏🙏

    • @RahulKumar-sh9to
      @RahulKumar-sh9to 2 месяца назад

      Very nice ❤

  • @AmanDeep-tl1qi
    @AmanDeep-tl1qi 3 года назад +21

    ਬਹੁਤ ਵਧਿਆ ਨੂਰ ਜੀ ਮੈਂ ਪਹਿਲੀ ਵਾਰ ਇਹ ਦੇਖਿਆ ਜੀ ਧੰਨਵਾਦ ਜੀ ਇਹ ਦੇਖਣਾ ਲਈ 🙏🏻🙏🏻🙏🏻🙏🏻ਬਹੁਤ ਵਧਿਆ ਲੱਗਾ ਦੇਖ ਕੇ

    • @harshsharly5159
      @harshsharly5159 3 года назад +2

      I'm also

    • @Preetgill9033
      @Preetgill9033 3 года назад +1

      Mmy ji nu ssa ji .🙏🙏 .
      Sonu v sab nu nu ssa ji 🙏🙏🙏🙏🙏🙏.
      Bahut vadia lgda ji panjabi virsa .
      Sanu khushi dine o tusi .vaheguru ji sonu sab nu v .shadha shukhi te sab nu khush rakhn ji 👌👌👌👌👌🙏🙏🙏🙏🙏👍👍

    • @ektarani52
      @ektarani52 3 года назад +1

      👌👌👌👌💗💗

    • @JagseerSingh-cx5se
      @JagseerSingh-cx5se 3 года назад +1

      ĺ
      .

    • @harshsharly5159
      @harshsharly5159 3 года назад

      @@JagseerSingh-cx5se what is the meaning of it?

  • @harrysidhu9992
    @harrysidhu9992 3 года назад +10

    ਬਹੁਤ ਖੂਬ ਯਾਦਾਂ ਤਾਜ਼ੀਆਂ ਹੋ ਗਈਆਂ ਮੈਂ ਖੁਦ ਕੀਤਾ ਇਹ ਸਭ

  • @gurmailbiroke4404
    @gurmailbiroke4404 3 года назад +29

    ਬਹੁਤ ਖ਼ੂਬ ਜੀ! … ਇਹੋ ਜਿਹੇ ਤਿਉਹਾਰ, ਰੀਤਾਂ ਤੇ ਰਸਮਾਂ ਲੁਕਾਈ ਨੂੰ ਜੋੜਦੇ ਸਨ! …

  • @balvirkaur5724
    @balvirkaur5724 2 месяца назад +4

    ਮੇਰੀਆਂ ਪਰਾਣੀਆ ਯਾਦਾ ਨੂੰ ਤਾਜ਼ਾ ਕਰ ਦਿੱਤਾ❤❤🙏🙏

  • @amanmarahar4585
    @amanmarahar4585 3 года назад +15

    ਬਾਜਰੇ ਦਾ ਛਿੱਟਾ ਭੈਣੋ ਝਿਲਮਿਲ ਝਿਲਮਿਲ ਕਰਦਾ ਸੀ
    ਮੈ ਤਾਂ ਤੈਨੂੰ ਪੁੱਛਾਂ ਵੀਰਾ ਸਹੁਰੇ ਕੀ ਕੰਮ ਕਰਦਾ ਸੀ
    ਸਾਲੀਆਂ ਤਾਂ ਕੱਢਣ ਕਸੀਦਾ ਮੈ ਵੀ ਓਥੇ ਪੜ ਦਾ ਸੀ
    ਪੜ ਦਾ ਸੀ ਪੜਾਉਂਦਾ ਸੀ ਨਾਲ ਸਸੋ ਨੂੰ ਲਾਉਂਦਾ ਸੀ
    ਸਿਓਨੇ ਦੀ ਮੇਰੀ ਕਲਮ ਦਵਾਤ ਚਾਂਦੀ ਲੇਖਾ ਕਰਦਾ ਸੀ

    • @Anonymous-ot1sd
      @Anonymous-ot1sd 3 года назад +1

      Aah bani gall, even i forgot. Almost 20 saal ho challe geet gayan nu.

    • @amanmarahar4585
      @amanmarahar4585 3 года назад

      @@Anonymous-ot1sd thanks 😊

    • @amanmarahar4585
      @amanmarahar4585 3 года назад +2

      ਪਹਿਲੀ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ
      ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦੁਆਲੇ ਖੜੀਆਂ
      ਤੂੰ ਖੋਲ ਰਾਜਾ ਹਟੜੀ ਮੈ ਪੁਜਾਂ ਤੇਰੀ ਪਟੜੀ
      ਨਰਜਨ ਖੇਲੇ ਮਾਇਆ ਮੈ ਹਰਿ ਕਾ ਦਰਸਨ ਪਾਇਆ
      ਗੁਰੂ ਗੋਬਿੰਦ ਸਿੰਘ ਜੀ ਸਾਡੇ ਘਰ ਆਇਆ

  • @harjeetaulakh2225
    @harjeetaulakh2225 3 года назад +5

    ਅਸੀਂ ਵੀ ਲਾਉਂਦੇ ਹਾਂ ਸਂਜੀ। ਵਲੋਂ ਕੈਲਪੁਰ ਲੁਧਿਆਣਾ

  • @tirathsingh1171
    @tirathsingh1171 2 месяца назад +5

    ਮੈਨੂੰ ਮੇਰੀ ਭੈਣ ਦੀ ਯਾਦ ਆ ਗੲਈ ਅਸੀ ਵੀ ਗਾਉਦੇ ਸੀ😢😢😢😢

  • @amanmarahar4585
    @amanmarahar4585 3 года назад +16

    ਰਾਮ ਬਣਵਾਸ ਵਿਚ ਖੂਹਾਂ ਸੁਣੀਦਾ
    ਰਾਮ ਤੇ ਲਛਮਣ ਜਲ ਮੰਗਦੇ
    ਜੀ ਸਾਡੇ ਰਾਮ ਵਣਾ ਨੂੰ
    ਰਾਮ ਵਣਾ ਨੂੰ ਉੱਠ ਚੱਲੇ

  • @joginderkaur7100
    @joginderkaur7100 3 года назад +2

    bahut bahut vadhiaya laggya. so nice noor ji bolde bahut sohane laggde c.👌👌👌👌🙏🙏🙏🙏

  • @rajinderkaur9064
    @rajinderkaur9064 3 года назад +22

    ਤੁਸੀਂ ਤਾਂ ਮੇਰੀਆਂ ਪੁਰਾਣੀਆਂ ਯਾਦਾ ਨੂੰ ਤਾਜ਼ਾ ਕਰ ਦਿੱਤਾ ਤੁਹਡਾ ਬਹੁਤ ਬਹੁਤ ਸ਼ੁਕਰੀਆ ਆ ਜੀ
    🙏🙏🙏🙏🙏🙏🙏

  • @shivamverma2340
    @shivamverma2340 3 года назад +9

    Bahut sundar.... Assi v Lagane aw har saal... 21 saal ho gye continue 😊

  • @gurjotsingh3913
    @gurjotsingh3913 2 месяца назад +1

    ਮੇਰੇ ਮੰਮੀ ਜੀ ਨੂੰ ਵੀ ਪੇਕੇ ਘਰ ਯਾਦ ਆ ਗਿਆ ਤੇ ਆਪਣੀ ਬੀਬੀ ਦੀ ਯਾਦ ਆ ਗਈ ❤

  • @makhanmahi7173
    @makhanmahi7173 3 года назад +34

    ਅੰਮੜੀ ਦੇ ਵਿਹੜੇ ਦੀ ਯਾਦ ਕਰਵਾ ਦਿੱਤੀ 😭😭ਮਾ ਦੀ ਯਾਦ ਵੀ ਆ ਗਈ

  • @navleenkaur654
    @navleenkaur654 3 года назад +13

    Wow nice super Noor Ji and OMG dress is best and apke mummi boht payare hai ji 😍😍😍👏👏👏💓💓🙏🙏

  • @DavinderKaur-uh9vf
    @DavinderKaur-uh9vf 3 года назад +11

    ਬਹੁਤ ਵਧੀਆ ...👍
    really awesome...🌹🌹🌹🌹
    Noor ji ਤੁਹਾਨੂੰ , ਮੰਮੀ ਜੀ ਨੂੰ ਅਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ 🙏🙏

  • @sunitasunita6324
    @sunitasunita6324 3 года назад +1

    Bahut badhiya hai noor ji purane lok geet reeti riwaz aapne aaj bhi zinda rakhe hain ji jau bhi bahut hi achche beeje hai aapne aapki mammi ji bhi bahut hi khushmizaz hain ji aur aakhir me aate hai aapki dress par aapki dress bhi bahut hi khubsurat hai iska kaam bahut hi pyara hai ji

  • @amanmarahar4585
    @amanmarahar4585 3 года назад +5

    ਮੰਗ ਮੇਰੀ ਸਾਂਝੀ ਜੋ ਕੁਝ ਮੰਗਣਾ
    ਮੇਰੀ ਸਾਂਝੀ ਤਾਂ ਮੰਗਦੀ ਹਰਾ ਹਰਾ ਗੋਬਰ
    ਵੀਰ ਤਾਂ ਮੇਰਾ ਗਊਆਂ ਦਾ ਪਾਲੀ
    ਨੀ ਮੈ ਓਥੋਂ ਲਿਆਵਾਂ ਮੇਰੀ ਸਾਂਝੀ ਹਰਾ ਹਰਾ ਗੋਬਰ

  • @jaspalkaur1955
    @jaspalkaur1955 2 месяца назад +1

    ਬਹੁਤ ਹੀ ਵਧਿਆ ਨੂਰ ਪ੍ਰੀਵਾਰ ਜੀ ਧੰਨਵਾਦ ਜੀ

  • @naazpreetkaur9305
    @naazpreetkaur9305 3 года назад +3

    Bhut hi pyare jhe riti riwaz ne sade rangle punjab de .....menu prhli war brote di reet da pta lagya jo bhut wadia lga tuhada bhut bhut thanks johar sir ....mata g nu sadi sat shri akaal kehna g ..🙏🙏

  • @swarnjeetkaur1993
    @swarnjeetkaur1993 3 года назад +11

    ਬਹੁਤ ਵਧੀਆ ਨੂਰ ਜੀ

  • @sukhdeepkaur3348
    @sukhdeepkaur3348 2 года назад

    haji asi ve eiva gonde aa ਸਾਝੀ ਤਾ ਮੰਗਦੀ 🙏👌👍❤

  • @KulwinderKaur-hd6kt
    @KulwinderKaur-hd6kt 3 года назад +3

    Bahut vadhia g bachpan yaad krva ta tuci veere

  • @tarwindersingh4459
    @tarwindersingh4459 3 года назад

    ਨੂਰ ਜੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਵਧੀਆਂ ਪ੍ਰੋਗਰਾਮ ਕਰਦੇ ਹੋ

  • @oldsongsbydssandhu655
    @oldsongsbydssandhu655 3 года назад +11

    ਮੇਰਾ ਬਚਪਨ ਵੀ ਸੰਗਰੂਰ ਜ਼ਿਲੇ ਵਿਚ ਬੀਤਿਆ ਹੈ ਅਸੀਂ ਵੀ ਕਰਦੇ ਹੁੰਦੇ ਸੀ ਨਾਲੇ ਪੰਜੀਰੀ ਵੰਡਦੇ ਸੀ

  • @jasspalkaur725
    @jasspalkaur725 2 месяца назад

    ਬੁਹਤ ਸੌਹਣਾ ਬਚਪਨ ਯਾਦ ਆ ਗਿਆ ❤❤❤❤❤❤❤❤❤❤

  • @anubhayogesh3443
    @anubhayogesh3443 3 года назад +1

    Bahut shukriya aapka such m bhuchpan yaad aa gaya

  • @kiransharma6359
    @kiransharma6359 3 года назад +4

    Pehli aarti kraan kishore
    Jiyen mere veer pyaare
    Veer pyaar Di arhiyan 2 krishan dvale khrhiyaan tu khol Mata attrhi maain pujaan teri pattrhi maain pujjan tere paair niranjan teri kaya maain Har ka darshan paya
    Govind hare Gopal hare.....7 timas

  • @swaranjitsaggu9359
    @swaranjitsaggu9359 2 месяца назад

    ਜੀਉ ਨੂਰ ਜੀ ਜੀਉਂ ਦਿਲ ਚੋਂ ਚੀਸ ਜੀ ਉੱਠਦੀ ਆ ਸੁਣਕੇ

  • @mastimacaroni
    @mastimacaroni 2 месяца назад

    Bhot sona ji , saade Punjabi culture nu bacha ke rkhya shukriya 🙏

  • @mustthink3369
    @mustthink3369 2 года назад

    When I was kid that time I enjoyed sanjhi mata song ,,meri grandmother or sister gati thi ,,or me un songs ke mtlv puchta tha fir ,,,muje bhut sare yad hn in haryanvi

  • @sweetyrehal4333
    @sweetyrehal4333 3 года назад +6

    Bahut Wadiya Noor Ji ....Waheguru ji bless you 🙏🙏nd your lovely Group ❤️

    • @jashanveer8296
      @jashanveer8296 2 года назад

      Iam your students before 20 year iam frome chari sir ji you are very nice person

  • @singhgrewal244
    @singhgrewal244 Месяц назад

    ਅਸੀਂ ਵੀ ਲਾਉਂਦੇ ਸੀ ,ਸਾਡਾ ਪਿੰਡ ਵੀ ਲੁਧਿਆਣੇ ਨਾਲ ਆ,ਅਸੀਂ ਵੀ ਮਲਵਈ ਆ,ਬਹੁਤ ਵਧੀਆ ਜੀ 😂❤

  • @noorfirdouschudhry5504
    @noorfirdouschudhry5504 2 года назад +1

    Noor ji ap buhut lively hain, you are awesome personality, love you . I never miss any episode of yours. I’m from NewYork America. Regards and love for your mom

  • @kaurrajinder5368
    @kaurrajinder5368 3 года назад +1

    Bht vadiya lgya g sun ke ashi v broota lgnde hnn... Bht vadiya lgda haiii🙏

  • @sarbjitleelan6344
    @sarbjitleelan6344 2 месяца назад

    ਉੱਚਾ ਪਿੰਡ ਸੁਨੇਤ ਮੇਰੇ ਪਿੰਡ ਕੋਲ ਹੈ ਬਾਰਨਹਾੜਾ ਵਾਹਿਗੁਰੂ ਮਾਂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @sirjankaur2782
    @sirjankaur2782 3 года назад +2

    Aww you, your team and your mum so sweet and cute 😍💞💞💕💕

  • @tejwindersingh4896
    @tejwindersingh4896 2 года назад +2

    Reminded childhood memories.....nice presentation ji....

  • @swarnjeetkaur1993
    @swarnjeetkaur1993 3 года назад +5

    ਨੂਰ ਜੀ ਬੀਜੀ ਨੂੰ ਸਾਡੇ ਵਲੋਂ ਸਤਿ ਸ੍ਰੀ ਆਕਾਲ ਜੀ

  • @prabhnagri2725
    @prabhnagri2725 3 года назад +1

    ਬਹੁਤ ਵਧੀਆ ਨੂਰਜੀ

  • @kirankaur4504
    @kirankaur4504 3 года назад +2

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏

  • @neelybutta3576
    @neelybutta3576 2 месяца назад

    ਬਹੁਤ ਵਧੀਆ ਜੀ ❤❤❤

  • @bholivermagoloverma2284
    @bholivermagoloverma2284 3 года назад +4

    ਅਸੀਂ ਵੀ ਬਹੁਤ ਵੱਡੀ ਆਰਤੀ ਗਾਉਂਦੇ ਸੀ।

  • @GurmeetKaur-ck4tg
    @GurmeetKaur-ck4tg Месяц назад

    Bhaut vadeya Noor bachpen zad karta

  • @bholivermagoloverma2284
    @bholivermagoloverma2284 3 года назад +4

    ਅਸੀਂ ਮਾਲਵੇ ਵਿਚ ਰਹਿੰਦੇ।ਹਾਂ।ਸਾਡੇ ਵਲ ਬਹੁਤ ਲਗਦੀ ਏ ਸਾਂਝੀ।

  • @harkanwalkaur6666
    @harkanwalkaur6666 3 года назад +1

    Sarian yadda tajia ho gayia Thanks ji

  • @kuldeepkaurubha4106
    @kuldeepkaurubha4106 3 года назад +1

    ਬਹੁਤ ਵਧੀਆ ਨੂਰ ਜੀ👌👌👍🙏🙏

  • @kellykelly4508
    @kellykelly4508 3 года назад +1

    👏🌹🇨🇦🙏 super excellent Godbless Toronto Canada Eva

  • @buntychauhan4782
    @buntychauhan4782 3 года назад +10

    Mom looks still very young god bless her

    • @sarbjitrahi391
      @sarbjitrahi391 3 года назад +2

      ,,👍👍👌👌👌🧭🪔🪔🪔🪔

  • @JasbirKaur-fo3jh
    @JasbirKaur-fo3jh 2 месяца назад

    Sat shri akal bir ji Jasbirkaur Ambala City very nice 🎉❤

  • @neetubala5154
    @neetubala5154 3 года назад +1

    Bhut vdia noor ji bachpan yaad kra ta thank u

  • @mohdtauseef711
    @mohdtauseef711 3 года назад +1

    ਬਹੁਤ ਸੋਹਣਾ ਜੀ

  • @davinderkaur9781
    @davinderkaur9781 3 года назад +1

    Boht vadiya koshish veerg🙏🙏🙏🙏🙏🙏

  • @indusood2851
    @indusood2851 3 года назад +2

    First time suna👏👏👏👏👏

  • @princeludhiana4430
    @princeludhiana4430 2 года назад

    Thank you g apna virsa sabhalan layi bahut vadda yogdan hai tuhada g 🙏🙏🙏🙏🙏

  • @baljeetchaudhary7943
    @baljeetchaudhary7943 3 года назад +1

    Big thnx to u tuc culture dobra zinda kr rhe o.. 🙏🙏🙏

  • @lakshitarajbhatti6072
    @lakshitarajbhatti6072 3 года назад +5

    Boht he vadiya sir really acha lga❤️
    Apki mummi boht payare h ❤️

  • @sarbjitleelan6344
    @sarbjitleelan6344 2 месяца назад

    ਸਾਡਾ ਪਿੰਡ ਲੀਲਾਂ ਜਗਰਾਉਂ ਕੋਲ ਅਸੀ ਵੀ ਲਾਉਦੇ🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌷

  • @ranjanaporwal2065
    @ranjanaporwal2065 3 года назад +5

    Doing wonderful job to conserve the culture! Keep it up !

  • @kirtanjotkeert6
    @kirtanjotkeert6 2 месяца назад

    ਸਾਡੇ ਬਰਨਾਲੇ ਲੱਗਦੀ ਆ ਜੀ ਅਸੀ ਅੱਜ v sare ਗੀਤ ਗਾਉਂਦੇ ਆ

  • @dilpreetkaur10
    @dilpreetkaur10 3 года назад +1

    👌👌🥰🥰🥰🥰🥰 wowwww bhut vadia sir 💕💕💕💕💕💕

  • @pathania_aditi
    @pathania_aditi 3 года назад +3

    Meri b ummer lg jaye 😍😍
    Dress ❤️

  • @harkanwalkaur6666
    @harkanwalkaur6666 3 года назад +1

    Assi bahut vari sanjhi lagai Sade pind lagande c Mandiani Distt Ludhiana

  • @SarbjeetkaurMaan-e7x
    @SarbjeetkaurMaan-e7x 2 месяца назад

    ਮੇਰਾ ਬਚਪਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਬੀਤਿਆ ਏ ਅਸੀਂ ਵੀ ਇਸ ਤਰ੍ਹਾਂ ਸਾਝੀ ਲਾਉਦੀਆਂ ਸੀ🎉🎉

  • @punjabiculture7986
    @punjabiculture7986 3 года назад +4

    Sade awe bolde ne
    Pehli arti karn kasar jiwe mera veer viyah veer diya do ladiya do sir dwale khadiya...

    • @krishnleela28
      @krishnleela28 3 года назад +2

      Same

    • @shivamverma2340
      @shivamverma2340 3 года назад +2

      Same here

    • @shivamverma2340
      @shivamverma2340 3 года назад +3

      Mainu ta har saal wait rehndi bahut zyada Sanjhi mata di.... Par baad ch visarjan wele bahut dukh v hunda🙁

  • @kulwinderkaur-kg3oo
    @kulwinderkaur-kg3oo 2 месяца назад

    Purana sma bhut vadia c yada ee taja ho gia aa

  • @farhakhanzai2168
    @farhakhanzai2168 3 года назад +1

    Walaykum Assalam
    Men farha khan zai Karachi pakistan

  • @hardevkaur3333
    @hardevkaur3333 3 года назад +3

    Too good 👍 purana time yaad aa geaa

  • @VSM545
    @VSM545 2 месяца назад

    Mere ko bhaut aartia audia ji

  • @KamalSingh-eb7yv
    @KamalSingh-eb7yv 3 года назад +1

    Very 👍🏽

  • @tarsemkaur6688
    @tarsemkaur6688 3 года назад +1

    Bht vadhia g

  • @prem.ksingh4103
    @prem.ksingh4103 3 года назад +2

    Nice video ji
    Love from 🇱🇷

  • @kellykelly4508
    @kellykelly4508 3 года назад +3

    👏🌹🇨🇦🙏 I’m from Jalandhar but we really loved ur video. My remix Canadian from 7 yrs old daughter loved watching. Everyday she watch. Thku Godbless pls make more videos like that’s re Punjabi culture. Milton Toronto Canada 🇨🇦 kelly ji

  • @kaursardaarni2385
    @kaursardaarni2385 3 года назад +2

    M thodi bht vdi fan a because I love Punjabi culture.....

  • @updeshkaur7742
    @updeshkaur7742 3 года назад +1

    ਬਹੁਤ ਹੀ ਵਧੀਆ

  • @mohinderpaul123
    @mohinderpaul123 3 года назад +1

    Very good culture. Thanks team

  • @sweetydhillon9180
    @sweetydhillon9180 2 года назад

    U are so awesome noor jee no words for u...love you all of u🌹

  • @nirmalrani4111
    @nirmalrani4111 2 месяца назад

    Sanji ta. Magdi Hara hara gober m kithionbliawa sanji .Biro ta Mera gaun da mali .m utho liawa Hari hari mehndi sanji Jai ho sanji.

  • @rajraniraj22
    @rajraniraj22 3 года назад +1

    wao bahut vadia asi v lgande hunde c bachpan yaad aa gya 🙏

  • @maneeshkumar2723
    @maneeshkumar2723 3 года назад +3

    __ਮੇਰੀ ਸਾਝੀ ਦੇ ਹਥ ਵਿ਼ਚ ਸੋਨੇ ਦੀ ਅਗੂਠੀ ਕੌਣ ਕਡਾਵੇ ਅਗੂਠੀ ਕੌਣ ਜਡਤ ਜਡਾਵੇ ਮਾਮਾ ਕਡਾਵੇ ਅਗੂਠੀ ਮਾਮੀ ਜਡਤ ਜਡਾਵੇ

  • @gokalpixllights2706
    @gokalpixllights2706 2 месяца назад +1

    Very nice ji 👌👌

  • @bestinstareels182
    @bestinstareels182 3 года назад +1

    Bht vadia video

  • @beanttung7532
    @beanttung7532 2 года назад +1

    ਸਾਂਝੀ ਦੇ ਸਾਰੇ ਗੀਤ ਅੱਧੇਅਧੂਰੇ ਸੁਣਾਏ ਗਏ, ਤੇ ਇੱਕ ਵੀ ਸਹੀ ਨਹੀਂ ਗਾਇਆ ਗਿਆ। ਤੇ ਇੱਕ ਗੀਤ ਨੂੰ ਸੱਤ-ਸੱਤ ਵਾਰ ਨਹੀਂ ਗਾਇਆ ਜਾਂਦਾ ਕੁੱਲ ਸੱਤ ਗੀਤ ਗਾਏ ਜਾਂਦੇ ਹਨ।
    ਤੇ ਸਾਂਝੀ ਤੇ ਬਰੋਟੇ ਦੇ ਬਹੁਤ ਸਾਰੇ ਗੀਤ ਸਾਨੂੰ ਆਉਂਦੇ ਨੇ ਜੀ। ਐਵੇਂ ਗ਼ਲਤ ਮਲਤ ਗੀਤ ਨੂੰ ਸੁਣਾਓ ਜੀ 🙏

    • @ramneek_sidhu19
      @ramneek_sidhu19 2 месяца назад

      tuc sanu ds skdeo please es waar sochya hai sanjhi lon da tuc ds skdeo

  • @PardeepSinghmattu-z1u
    @PardeepSinghmattu-z1u Год назад

    ਬਹੁਤ ਵਧੀਆ ਜੀ

  • @parveenkaur1817
    @parveenkaur1817 3 года назад +1

    Mata g te safe pind day ne kalpur badach de ne🥰🥰

  • @ghaintmotivation8398
    @ghaintmotivation8398 3 года назад +2

    Wahaguruji 🌹

  • @udaygill275
    @udaygill275 3 года назад +1

    Good ji pind di yad aagi

  • @surindersingh535
    @surindersingh535 3 года назад +3

    waheguru ji 🙏 tuhanu tandrustiya den te tuhadi kala ch hor varkta hon ♥❤
    bahot vadhiya lagiya is tara de rang zindagi ch hone chahide ne 🌻🌻🌹🌹

  • @manpreetsharma4129
    @manpreetsharma4129 3 года назад +3

    G moga ch taa bhuta lagdee a

  • @Joban-wp6wx
    @Joban-wp6wx 2 года назад

    Thankew !!for beautiful songs

  • @shivamsimraw6054
    @shivamsimraw6054 2 месяца назад

    Very nice 😊😊😊😊😊😊😊😊😊😊😊

  • @sarbjitkang2687
    @sarbjitkang2687 3 года назад +1

    Noor ji touch your feet