ਆਪਣੇ ਆਪ ਨਾਲ ਪਿਆਰ ਕਰਨਾ ਸਿਖਾ ਦੇਣਗੀਆਂ ਬੱਬੂ ਤੀਰ ਦੀਆਂ ਗੱਲਾਂ….Babbu Tir

Поделиться
HTML-код
  • Опубликовано: 20 дек 2024

Комментарии • 61

  • @baljitkaur5898
    @baljitkaur5898 5 дней назад +1

    ਬਹੁਤ ਵਧੀਆ ਵਿਚਾਰ

  • @nutrition4fitness614
    @nutrition4fitness614 Месяц назад +1

    ਵਾਹ, ਇੱਕ ਇੱਕ ਸ਼ਬਦ ਇੰਨਾਂ ਵਧੀਆ।ਅੱਜਕਲ੍ਹ ਬਹੁਤ ਹੀ ਘੱਟ ਲੋਕ ਅਜਿਹੀ ਸੋਚ ਦੇ ਮਾਲਕ ਹਨ, ਤਾਂ ਹੀ mental health issues ਵੱਧ ਰਹੇ ਹਨ।Salute you Mam❤❤❤❤❤❤

  • @JaswinderKaur-lf2jx
    @JaswinderKaur-lf2jx Месяц назад

    ਬਾਕਮਾਲ ਗੱਲਬਾਤ …..ਰਾਹ ਦਸੇਰਾ….ਦਿਲ ਨੂੰ ਧਰਵਾਸ ਦੇਣ ਵਾਲੀ ….👍👍👍👍

  • @Jasvindervlogs
    @Jasvindervlogs Месяц назад +1

    ਬੁਹਤ ਵਧੀਆ ਗੱਲਬਾਤ 👌👌
    ਸਤਿ ਸ਼੍ਰੀ ਅਕਾਲ ਭੈਣ ਜੀ🙏🏼😊

  • @SakattarKhehra
    @SakattarKhehra 20 дней назад

    Babu sister because you are a daughter of great intectual sardar gurnam singh tir wisdom flourish from your mind .your balanced teachings for happy life is the example of your balanced happy life.i admire to you and wish a blessed life from god.

  • @sarbjitdhillon9160
    @sarbjitdhillon9160 Месяц назад +2

    Bahut hee vadhia,, ਜ਼ਿੰਦਗੀ ਲਈ ਸਹੀ ਸੇਧ

  • @sarbjitdhillon9160
    @sarbjitdhillon9160 Месяц назад +2

    Bahut vadia ji,,"jado supne ਤੁਹਾਡੇ ਆਪ ਦੇ a,fir Honsle quo ਦੂਜਿਆਂ ਦੇ ਝਾਕਦੇ ਓ ❤

  • @harpalkaurgulati2228
    @harpalkaurgulati2228 Месяц назад +4

    ਬਹੁਤ ਵਧੀਆ ਭੈਣ ਜੀ ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ ❤❤

  • @ManjeetKaur-z1r8f
    @ManjeetKaur-z1r8f Месяц назад +2

    ਬਹੁਤ ਵਧੀਆ ਵਿਚਾਰ ਸੁਣ ਕੇ ਚੰਗਾ ਲੱਗਾ

  • @amarjitkaur9785
    @amarjitkaur9785 Месяц назад +2

    ਤੀਰ ਜੀ ਆਪ ਜੀ ਦੇ ਵਿਚਾਰ ਬਹੁਤ ਸੋਹਣੇ ਹੈ

  • @Baljeet-uv9gs
    @Baljeet-uv9gs Месяц назад +2

    Babbu mam diyan likhtan wang hi una di personality hai… great

  • @HFashionable
    @HFashionable Месяц назад +2

    Bahut wadhiya podcast
    Bahut kujh sikhn nu mileya❤❤

  • @gurkajkaur2108
    @gurkajkaur2108 Месяц назад +1

    Bhout kuch sikhn nu milya tuhade ton Mam 🙏🏻👌

  • @harbanslal2810
    @harbanslal2810 Месяц назад

    Mam Babu Tir g is a grat spritual Speaker. I am great fan of her Thoughts. I learn a lot from her interview.

  • @manindersingh5897
    @manindersingh5897 Месяц назад

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @KulwinderKaur-cf2fu
    @KulwinderKaur-cf2fu Месяц назад +1

    Good interview thanks babu veer ji.🙏🙏

  • @rkhehrakhehra6996
    @rkhehrakhehra6996 Месяц назад +3

    ਜਿੰਦਗੀ ਨੂੰ ਸੇਧ ਦੇਣ ਵਾਲੀ ਗਲਬਾਤ। ਮੈਮ ਦੀਆਂ ਕਿਤਾਂਬਾਂ ਬਾਰੇ ਜਰੂਰ ਦਸਿਉ।

  • @GurpalSingh-jr2sr
    @GurpalSingh-jr2sr Месяц назад +2

    ਆਰ ਡੀ ਪ੍ਰੋਡਕਸ਼ਨ ਦੀ ਏਹ ਫਖਰਯੋਗ ਇੰਟਰਵਿਊ ਹੈ ਇਸ ਲਈ ਪੇਸ਼ ਕਰਤਾ ਟੀਮ
    ਧੰਨਵਾਦ ਦੀ ਹੱਕਦਾਰ ਹੈ।

  • @kanikasharma5932
    @kanikasharma5932 Месяц назад

    Mam ko dobara dekh kar mein khush ho gyi hoon.. very nice interview

  • @surinderkaur7107
    @surinderkaur7107 Месяц назад +1

    Good interview thanks

  • @SatnamSingh-fl6ng
    @SatnamSingh-fl6ng Месяц назад

    Bbbu teer is good parsnelity rab di mehar rahe tuhade te

  • @rkhehrakhehra6996
    @rkhehrakhehra6996 Месяц назад

    My favourite person.

  • @garryghuman8712
    @garryghuman8712 Месяц назад

    great interview

  • @gurkahukam
    @gurkahukam Месяц назад

    ਵੈਰੀ ਵੈਲੂ ਅਬਿਲ ਇੰਟਰਵਿਊ, ਬੋਹੁਤ ਬੋਹੁਤ ਧੰਨਵਾਦ ਜੀ, ਵਾਹਿਗੁਰੂ ਕਿਰਪਾ ਕਰਨ ਅੱਪ ਤੇ ਬਾਬੂ ਜੀ❤🎉🎉🎉❤

  • @polibrar287
    @polibrar287 Месяц назад

    ਸੰਗੀਤ ਵਾਕਿਆ ਹੀ ਸਕੂਨ ਦੇਂਦਾ ਹੈ।

  • @jandeepkaur2754
    @jandeepkaur2754 Месяц назад

    Khoobsoorat seerat de malak madam babbu ji

  • @Manjit-p3t
    @Manjit-p3t Месяц назад

    Very nice interview

  • @navjotbhullar8791
    @navjotbhullar8791 Месяц назад +1

    ਬਹੁਤ ਵਧੀਆ ਗੱਲਬਾਤ

  • @kawarjeetsingh6041
    @kawarjeetsingh6041 Месяц назад +2

    Good interview

  • @Gunvir453
    @Gunvir453 Месяц назад

    Dono mam very nice thinking❤❤

  • @ranibasra601
    @ranibasra601 Месяц назад +2

    ਐਨੇ ਸੁਲਝੇ ਹੋਏ ਇਨਸਾਨਾਂ ਕਰਕੇ ਦੁਨੀਆ ਅਜੇ ਰਹਿਣ ਤੇ ਮਾਨਣ ਯੋਗ ਹੈ ਸ਼ੁਕਰੀਆ ਬੱਬੂ ਤੀਰ ਜੀ ਅਸੀ ਤੁਹਾਡੇ ਪਿਤਾ ਸਰਦਾਰ ਗੁਰਨਾਮ ਸਿੰਘ ਤੀਰ ਜਾਨੀ ਕਿ ਚਾਚਾ ਚੰਡੀਗੜੀਆ ਜ਼ਰੂਰ ਪੜਦੇ ਸੀ ਉਹਨਾਂ ਵਾਂਗ ਤੁਹਾਡੇ ਵਿੱਚ ਵੀ ਬਹੁਤ ਲਿਆਕਤ ਹੈ

  • @DamanPreet-r9m
    @DamanPreet-r9m Месяц назад

    ਭੈਣ ਜੀ ਨੇ ਗੱਲਾਂ ਬਹੁਤ ਵਧੀਆ ਕੀਤੀਆਂ ਹਨ , ਮੈਂ ਇੰਨ੍ਹਾਂ ਦੇ ਪਿਤਾ ਜੀ ਸ. ਗੁਰਨਾਮ ਸਿੰਘ ਤੀਰ ਬਾਰੇ ਜਾਣਨਾ ਚਾਹੁੰਦੀ ਹਾਂ

  • @avtarsinghhundal7830
    @avtarsinghhundal7830 Месяц назад

    VERY GOOD performance

  • @kulvirkaur4551
    @kulvirkaur4551 Месяц назад +1

    My favourite person

  • @gazalbhardwaj9967
    @gazalbhardwaj9967 Месяц назад

    Very fruitful conversation

  • @ਨਜ਼ਰੀਆ
    @ਨਜ਼ਰੀਆ Месяц назад

    ਬਹੁਤ ਪਾਏਦਾਰ ਗੱਲਾਂ।

  • @adhityarai5670
    @adhityarai5670 Месяц назад

    Awesome interview

  • @jagdeepkaurbrar4109
    @jagdeepkaurbrar4109 Месяц назад

    ਵਧੀਆ ਸੇਧ ਦੇਣ ਵਾਲੀ ਗੱਲਬਾਤ

  • @carobbiobergamo7839
    @carobbiobergamo7839 Месяц назад

    Super interviewer 🥰👍🏼

  • @preetdhaliwal8688
    @preetdhaliwal8688 Месяц назад

    ਹਾਂਜੀ ਮੈਮ ਡਿਪਰੈਸ਼ਨ ਬਹੁਤ ਜਿਆਦਾ ਹੋਇਆ ਪਿਆ ਵਧਿਆ ਪਿਆ ਹੈ

  • @Damanpreet-xr4oo
    @Damanpreet-xr4oo Месяц назад

    Great mam

  • @gurmeetbrarbrar4180
    @gurmeetbrarbrar4180 Месяц назад

    Very good🙏🙏🙏🙏🙏🙏🙏🙏🙏❤💯💯💕💕💕

  • @lakhbirk.mahalgoraya3517
    @lakhbirk.mahalgoraya3517 Месяц назад

    Very nice 👍🏻

  • @RAVINDERSINGH-mt7wy
    @RAVINDERSINGH-mt7wy Месяц назад

    Nice Ji

  • @SatnamSingh-fl6ng
    @SatnamSingh-fl6ng Месяц назад

    Madam ji tuhade saare artikal main jaroor padhda han ajeet vichle menu bohat change lagde han waheguru tuhanu hamesha chddikala vich rakhe

  • @ssnoorpur7759
    @ssnoorpur7759 Месяц назад +1

    Slam aa ji 🙏

  • @kanugulati364
    @kanugulati364 Месяц назад +1

    Great personality 34:12

  • @anhadveerkaur1780
    @anhadveerkaur1780 Месяц назад

    1 -1 gall damdar ae

  • @GayatriDave-ru7mv
    @GayatriDave-ru7mv Месяц назад

    Nice mam❤❤❤

  • @gill7527
    @gill7527 Месяц назад

  • @rkhehrakhehra6996
    @rkhehrakhehra6996 Месяц назад

    ਸਮੇਂ -ਸਮੇਂ ਤੇ ਮੈਮ ਨਾਲ ਮੁਲਾਕਾਤ ਕਰਞਾਉਂਦੇ ਰਿਹਾ ਕਰੋ।

  • @ManaAajnala
    @ManaAajnala 26 дней назад +1

    par je husband hi double faced ta ki kre banda

  • @SatnamSingh-fl6ng
    @SatnamSingh-fl6ng Месяц назад

    👍👍👍👍👍

  • @drasmaanhomoeopathychannel8771
    @drasmaanhomoeopathychannel8771 Месяц назад

    ਹਾਂ ਜੀ ਅਸੀਂ ਮੈਂਟਲ ਹੈਲਥ ਨੂੰ ਨਹੀਂ ਸਮਝ ਰਹੇ,ਜੋਂ ਵੀ ਨਾਰਮਲ ਵਿਵਹਾਰ ਨਹੀਂ ਕਰ ਰਿਹਾ,ਉਹ ਮੈਂਟਲ ਹੈਲਥ disorder ਹੈ

  • @GurdeepSingh-ed7nj
    @GurdeepSingh-ed7nj Месяц назад

    ❤🙏

  • @dilrajhara6553
    @dilrajhara6553 Месяц назад

    Thanks ji

  • @ManpreetKaur-gj7vh
    @ManpreetKaur-gj7vh Месяц назад

    🙏🙏

  • @ManaAajnala
    @ManaAajnala 26 дней назад

    chicken pox hove ke wife de body te ta family ja husband support na kre ta lady ki kre

  • @ManaAajnala
    @ManaAajnala 26 дней назад

    aspect krke asi pagal ho rhe a

  • @dalbirsinghdhaliwal7719
    @dalbirsinghdhaliwal7719 Месяц назад

    Very nice interview

  • @ranjitkaur6781
    @ranjitkaur6781 Месяц назад

    ਬਹੁਤ ਵਧੀਆ ਗੱਲਬਾਤ