Beautiful podcast discussion it's exactly like going to guru dwara with your complaints and by the time discussion completes you simply forget your shortcomings 🤔but start being grateful for your blessings 🤗🙏 simply healing therapist, soulful discussions by bubbu tir madam 👏👏👏 thanks
Mam your each & every word is full of life. Please add a topic on those who don’t stand on their words, even they don’t know . Those who are always busy in gossips with their large circle & think they are the only genius.🙏
Main bahut koshish kiti k babbu tir brar ji nal gal ho sake ya msg ho sake kujh puch saka ya vichar ਸਾਂਝੇ ਕਰ ਸਕਾਂ ਪਰ ਹੋ ਨੀ ਪਾਂ ਰਿਹਾ ਕੋਈ ਹੈਲਪ ਕਰੋ ਕਿੱਥੇ msg ਕਰਾ ਏਹਨਾਂ ਨੂੰ ਯ ਕੋਈ ਐਡਰੈੱਸ ਚਿੱਠੀ ਪਾਂ ਸਕਾਂ please 🙏
ਭੈਣ ਬੱਬੂ ਤੀਰ ਜੀ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਵਧੀਆ ਵਿਚਾਰਾਂ ਵਾਲੇ ਹੋ
ਬਹੁਤ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੈ
ਦੂਸਰੀ ਗੱਲ ਤੁਹਾਡੀ ਆਵਾਜ਼ ਬਿਲਕੁਲ ਵੱਖਰੀ ਹੈ ਇਹ ਕਾਦਰ
ਦੀ ਕੁਦਰਤ ਦੇ ਬਲਿਹਾਰੇ ਜਾਂਦਾ ਹਾਂ ਬਹੁਤ ਖੂਬਸੂਰਤ ਅਵਾਜ਼ ਹੈ
ਧੰਨਵਾਦ ਜੀ
ਬੱਬੂ ਪੁੱਤਰ, ਤੁਸੀਂ ਬਿਲਕੁਲ ਹੀ ਆਪਣੇ ਪਿਤਾ ਸ੍ਰ ਗੁਰਨਾਮ ਸਿੰਘ ਜੀ ਤੀਰ ਵਾਂਗ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਕਈਂ ਵਾਰ ਪਟਿਆਲਾ ਵਿੱਚ ਮਿਲਣ ਦਾ ਮੌਕਾ ਮਿਲਿਆ ਹੈ।
ਬਹੁਤ ਹੀ ਵਧੀਆ ਵੀਚਾਰ ਕਾਬਿਲ ਏ ਤਾਰੀਫ਼ ਹਨ।
ਖੂਬਸੂਰਤ ਸੂਰਤ ਤੇ ਸੀਰਤ ਦੇ ਮਾਲਕ ਬੱਬੂ ਤੀਰ ਜੀ....ਜੀਓ ❤
ਬਬੂ ਤੀਰ ਬੱਚੀ ਤੁਹਾਡੇ ਵਿਚਾਰ ਤੁਹਾਡੀ ਆਵਾਜ਼ ਤੁਹਾਡਾ ਗੱਲ ਕਰਨ ਦਾ ਅੰਦਾਜ਼ ਕਾਬਿਲੇ ਤਾਰੀਫ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਵਧੀਆ ਵਾਰਤਾਲਾਪ, ਏਨਾਂ ਚੰਗਾ ਕਿ ਚਿੰਤਾ ਫਿਕਰ ਨੂੰ ਆਪਣੇ ਘਰ ਭੇਜ ਕੇ ਬੰਦੇ ਅੰਦਰ ਜਿਊਣ ਦੀ ਚਿਣਗ ਜਗਾਉਣ ਵਾਲਾ ਤੇ ਵੱਡਉਮਰਾ ਕਰਨ ਵਾਲਾ ਹੈ
ਸਤਿ ਸੀ੍ ਅਕਾਲ ਜੀ । ਵਧੀਅਾ ਵਿਚਾਰ ਵਟਾਦਰਾ ਜੀ । ਹਸਦੇ ਵਸਦੇ ਰਹੋ । ਮੋਹ ਠਗਾੳੁਲੀ ਪਾੲੀਅਨ ਵਿਸਰਿਅਾ ਗੁਣਤਾਸੁ । ਗੁਰਬਾਣੀ ❤🙏
ਦਿਲ ਨੂੰ ਛੂਹਣ ਵਾਲੀ ਹਰ ਗੱਲ....ਉਸਾਰੂ ਸੋਚ ਵਾਲੀ ਗੱਲਬਾਤ
💯👍🙏ਬਹੁਤ ਹੀ ਕੀਮਤੀ ਵਿਚਾਰ ਸਾਡੀ ਭੈਣ ਦੇ ਸਾਨੂ ਇਹਨਾਂ ਤੇ ਬਹੁਤ ਮਾਣ ਹੈ
Bahut vadhya gal bat hai🎉🎉
ਸਤਿ ਸ੍ਰੀ 🙏🙏 ਦੋਹਾਂ ਭੈਣ ਨੂੰ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
babbu mam ... your voice is veryyy beautiful ❤.And your talk veryyy impressive 😊
Beautiful podcast discussion it's exactly like going to guru dwara with your complaints and by the time discussion completes you simply forget your shortcomings 🤔but start being grateful for your blessings 🤗🙏 simply healing therapist, soulful discussions by bubbu tir madam 👏👏👏 thanks
Mam tuhade topic pehla ajit news papr te aunde c mai bht prdi c oo topic ajj v oo cutting mere kol pyia bht derr bd mile tusi
Great babbo Tir ji 🙏🙏🙏👌👏👏
Bahut vadhya vichar
🙏🙏🙏Greatfyll knowledge for Living life
I don’t have any words for her intelligence ,each word has so much power
Very good nice God bless respectable sister ji very good message thanks for the update video
Very nice podcast with good thoughts 👌
Bahut khoobsurat
Every time you girls do a awesome vichhar❤❤
ਬਹੁਤ ਵਧੀਆ ਵਾਰਤਾਲਾਪ
very nice presentation
Thanks a lot Bubbu mam🙏
ਬਹੁਤ ਸੋਹਣੀ ਗੱਲਬਾਤ
ਬਹੁਤ ਕੀਮਤੀ ਗੱਲਾਂ ਕੀਤੀਆਂ ਨੇ ਜੀ
Mam your each & every word is full of life. Please add a topic on those who don’t stand on their words, even they don’t know . Those who are always busy in gossips with their large circle & think they are the only genius.🙏
ਬਹੁਤ ਵਧੀਆ ਗੱਲਬਾਤ
Babbu Tir Ji
Live long
ਜਿਸ ਨੂੰ ਅਸੀਂ ਸੁੱਖ ਸਮਝਦੇ ਹਾਂ ਉਹ ਅਸਲ ਵਿਚ ਦੁਖਾਂ ਦਾ ਘਰ ਬਣ ਜਾਂਦਾ
🙏❤️Bhut vdia g
Amazing personality 👌
Wonderful Interview ❤ God always bless you both of you 🙏❤️🇨🇦♥️
ਬਹੁਤ ਸੋਹਣਿਿ
ਬੜੀ ਅਨਾਰਜੀ ਮਿਲਦੀ ਹੈ ਗਲਾਂ ਸੁਣਕੇ ❤
👍🙏Very Good
V good gbu 🙏
bahut vadhiya galbaat
Very nice
Vv nice
🎉great
Nice interview
Waheguru ji
❤❤❤
Very good video
Very good
Good video
🙏🏽🙏🏽
❤
Good
Main bahut koshish kiti k babbu tir brar ji nal gal ho sake ya msg ho sake kujh puch saka ya vichar ਸਾਂਝੇ ਕਰ ਸਕਾਂ ਪਰ ਹੋ ਨੀ ਪਾਂ ਰਿਹਾ ਕੋਈ ਹੈਲਪ ਕਰੋ ਕਿੱਥੇ msg ਕਰਾ ਏਹਨਾਂ ਨੂੰ ਯ ਕੋਈ ਐਡਰੈੱਸ ਚਿੱਠੀ ਪਾਂ ਸਕਾਂ please 🙏
Same
💯🙏🙏🙏🙏🙏🙏🙏🙏🤍🙏🙏🤍🙏🙏🙏🙏🙏🤍
I understand you talk nicely but everyone s situation is different, u don’t understand the situation of others
Lajwaab
ਬਹੁਤ ਵਧੀਆ ਗੱਲਬਾਤ
Very good
Very nice video