ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar

Поделиться
HTML-код
  • Опубликовано: 24 окт 2024

Комментарии • 200

  • @noorgill6782
    @noorgill6782 Год назад +33

    ਪੱਤਰਕਾਰੀ ਦੇ ਸਹੀ ਅਰਥ ਹਨ ਬਾਈ ਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਸਹੀ ਗੱਲ ਕਰਨੀ ਹੋਵੇ ਤਾਂ ਸਿੱਖੋ ਅੱਖਰ ਵਾਲੇ ਨਵਰੀਤ ਤੋਂ

  • @sampurangrewal5740
    @sampurangrewal5740 Год назад +25

    ਨਵਰੀਤ ਸਿਬੀਆ ਬਹੁਤ ਖੁਸ਼-ਤਬੀਅਤ,ਚੜ੍ਹਦੀ ਕਲਾ ਵਾਲਾ ,ਪਿਆਰਾ ਨੌਜਵਾਨ ਪੱਤਰਕਾਰ ਹੈ,ਜਿਉਂਦਾ ਵੱਸਦਾ ਰਹਿ ਪੁੱਤਰਾ।

  • @balwanthande1997
    @balwanthande1997 Год назад +57

    ਜਦ ਕਿਸੇ ਚੰਗੇ ਆਦਮੀ ਹਾਰ ਮਿਲ ਜਾਵੇ ਜਾ ਕੋਈ ਹਰਾ ਦੇਵੇ
    ਪਰਮਾਤਮਾ ਉਸਨੂੰ ਹਾਰੇ ਹੋਏ ਨੂੰ ਹਾਰਨ ਨਹੀਂ ਦਿੰਦਾ
    ਜਿੱਤੇ ਹੋਏ ਨੂੰ ਐਨਾ ਸਨਮਾਨ ਨਹੀਂ ਮਿਲਦਾ

  • @AvtarSingh-pw7fv
    @AvtarSingh-pw7fv Год назад +65

    ਗੱਲ ਸਮਝ ਤੋਂ ਬਾਹਰਲੀ ਹੈ ਕਿਉਂਕਿ ਜੇ ਪਿੰਡ ਵਿੱਚ ਇੰਨੀ ਹੀ ਬਣੀ ਹੁੰਦੀ ਤਾਂ ਸਰਵਸੰਮਤੀ ਨਾਲ ਸਰਪੰਚ ਬਣ ਜਾਣਾ ਸੀ ਜੇ ਸਰਵਸੰਮਤੀ ਨਾ ਵੀ ਹੁੰਦੀ ਤਾਂ ਹਾਰਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਦੀ ਹੋਣਾ

    • @virk6592
      @virk6592 Год назад +6

      ਮੈਂ ਵੀ ਇਹੀ ਸੋਚ ਰਿਹਾ ਸੀ,,

    • @molrisumit1828
      @molrisumit1828 Год назад +2

      Right bhai

    • @MyFirstVlogSingh
      @MyFirstVlogSingh Год назад +6

      Kuj chwala harek pind vich hundia han jo sarbsamti nahi hon dinde

    • @balbirkaur5818
      @balbirkaur5818 Год назад +1

      ਪਰ ਇਸ ਪੈਸੇ ਦਾ ਪ੍ਰਧਾਨ ਕਰੇਗਾ ਕੀ

    • @virk6592
      @virk6592 Год назад

      @@MyFirstVlogSingh ਗੱਲ ਏਹਵੀ ਠੀਕ ਏ

  • @jaswantsingh-kv8ep
    @jaswantsingh-kv8ep Год назад +7

    ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ ਨਵਰੀਤ ਸਿਵਿਆ ਬਹੁਤ ਵਧੀਆਂ ਜੀ

  • @rajwinder1968
    @rajwinder1968 Год назад +15

    ਬਹੁਤ ਵਧੀਆ ਵਿਚਾਰ ਵੀਰਾ ਦੇ

  • @amritpalsinghdhillon7499
    @amritpalsinghdhillon7499 Год назад +41

    ਲੋਕ ਭੁਲੇਖੇ ਨਾਲ ਵੋਟ ਉਲਟ ਪਾ ਗਏ ਕਿ ਇਸ ਨੇ ਤਾਂ ਜਿੱਤ ਹੀ ਜਾਣਾ ਹੈ.

  • @BalwinderKaur-nx4kv
    @BalwinderKaur-nx4kv Год назад +2

    ਪੰਜਾਬ ਚ ਸਾਡੇ ਮੰਤਰੀ ਤੇ ਪਖੰਡੀ ਬਾਬੇ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਦੇ ਆ ਬਾਕੀ ਪੰਜਾਬ ਨੂੰ ਹਰ ਪਖੋਂ ਨਜ਼ਰ ਅੰਦਾਜ਼ ਕਰਕੇ ਵੀ ਪਾੜ ਪਾਏ ਗਏ ਪਰ ਜੇ ਆਗੁ ਚੰਗਾ ਹੋਵੇ ਤਾਂ ਲੋਕ ਵੱਧ ਚੜ ਕੇ ਸਾਥ ਦਿੰਦੇ ਆ ਇਹ ਤਾਜ਼ਾ ਹਾਲਾਤ ਅਮ੍ਰਿਤਪਾਲ ਜੀ ਨੂੰ ਦੇਖਲੋ ਕਿਵੇ ਵਹੀਰਾਂ ਘੱਤ ਕੇ ਨਾਲ ਚਲ ਰਹੇ ਨੇ ਪੰਜਾਬ ਦੇ ਲੋਕ ਮਾੜੇ ਨੀ ਬਿਬਤਾ ਆਏ ਦਿਨ ਖੜੀਆਂ ਰਹਿੰਦੀਆਂ ਬਾਕੀ ਹਰਿਆਣਾ ਵੀ ਪੰਜਾਬ ਦੇ ਨਾਲ ਮਜਬੁਤੀ ਨਾਲ ਖੜ੍ਹ ਜਾਵੇ ਤਾਂ ਹਰ ਸਮਸਿਆ ਹੱਲ ਹੋਜੁ ਹੋਂਸਲਾ ਬਹੁਤ ਵੱਡੀ ਗੱਲ ਹੂੰਦੀ ਆ

  • @amriksingh9488
    @amriksingh9488 Год назад +12

    22 ਜੀ,ਬਹੁਤ ਵਧੀਆ ਵਿਚਾਰ, ਵਾ ਜੀ ਵਾ ਕਿਆ ਬਾਤ ਹੈ

  • @rajwinder1968
    @rajwinder1968 Год назад +49

    ਲੋਕੀ ਸਰਬਸੰਮਤੀ ਨਾਲ ਸਰਪੰਚ ਬਣਾ ਦਿੰਦੇ ਵੋਟਾ ਨਾ ਪਵਾਉਦੇਂ

    • @adhan-pc7hi
      @adhan-pc7hi Год назад

      Kis mahol ch vota hoia oh he jande

    • @kaladhindsa620
      @kaladhindsa620 Год назад

      Bjp da banda c jo sarpanchi jittea

  • @battlegrounddl1198
    @battlegrounddl1198 Год назад +5

    ਇਹ ਗੰਦੇ ਲੀਡਰ ਲੋਕਾਂ ਦੀਆਂ ਭਾਵਨਾ ਨਹੀਂ ਸਮਝਦੇ ਜੰਤਾ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਨ੍ਹਾਂ ਦਾ ਭਾਈਚਾਰਾ ਇਸੇ ਤਰ੍ਹਾਂ ਬਣਿਆ ਕਹੇ 🙏

  • @preetsharma1450
    @preetsharma1450 Год назад +11

    Aa gal bilkul Sahi h menu 6 saal Hoge haryana ch rehde menu SB to vadia gal aahi laggi aa K bhaichara bot vadia or Etho de Lok ik duje to jelsi bot ghat krde aa .

    • @ASingh1699k
      @ASingh1699k Год назад +1

      Haryana Panjab da hai. Hor das bhaichara di..

  • @jassavick4897
    @jassavick4897 Год назад +8

    ਹਾਰਨ ਵਾਲਾ ਇੰਨਾ ਚੰਗਾ ਇਨਸਾਨ ਤੇ ਫਿਰ ਵੀਰੇ ਜਿੱਤਣ ਵਾਲਾ ਤਾ ਇਸ ਤੋ ਵੀ ਚੰਗਾ ਬੰਦਾ ਹੋਵੇਗਾ ਉਸਦੀ ਇੰਟਰਵਿਊ ਲੈਣੀ ਸੀ

  • @chamkaursingh9244
    @chamkaursingh9244 Год назад +9

    Salute es haryana de pindbasia nu🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @charanpreetsinghdeol8231
    @charanpreetsinghdeol8231 Год назад +6

    Very good👍👍 Bhaichaara Punjab punjabi Haryana me.

  • @jaswantsingh-kv8ep
    @jaswantsingh-kv8ep Год назад +4

    ਪੱਤਰ ਕਾਰ ਬਾਈ ਜੀ ਸਲੂਟ ਘੈਟ ਬਾਈ ਜੀ

  • @gurlabhsra1998
    @gurlabhsra1998 Год назад +6

    ਚੰਗੇ ਲੋਕਾ ਦੀਆ ਨਿਸਾਨੀ ਆ

  • @harpreetsinghsra7253
    @harpreetsinghsra7253 Год назад +9

    Bhut vdia navreet ji

  • @manmohankaur3559
    @manmohankaur3559 Год назад +20

    Punjab de punjabi veer, hbhaina nu ehna ton kush sikhna chahida hai unconditional ❤ love te nishkam sewa sikh jaan ta Punjab da nam kina icha ho jai.

    • @bestone1364
      @bestone1364 Год назад

      SEWA SIKHAA TO HI SHURU HOI TE SIKHAA TO HI KHTM HOWEGI..TUHADE NAAM PICHE TE KAUR LGYA,PR TUHANU HLLE B SIKHA TE SHNKA/DOUBT AA..SIKHAA NU KI SIKHAUNA TUCI?SIKHAA KRKE HI ASI AA ES DHRTII TE..BAKKI PUNJAB DA NAAM SARI DUNIAA CH UCHAA AA,,JE TUHADE CMNT DA KOI HOR MTLB AA TE SMJADEO..SIKHA KRKE HI SB AA..ME SIKHAA NU DIL TO SALUTE KRDA.

    • @amandeepsingh7558
      @amandeepsingh7558 Год назад

      Beda garak hogya punjab da ta

  • @KulwantSingh-ff4ju
    @KulwantSingh-ff4ju Год назад +1

    ਨਵਰੀਤ ਸਿਵਿਆਂ ਜੀ ਧਰਮਕੋਟ ਦੀ ਸਾਰ ਲਵੋਂ ਨਸ਼ੇ ਨਾਲ ਬੁਰਾ ਹਾਲ ਹੈ

  • @satwindermangat4593
    @satwindermangat4593 Год назад +5

    ਏਕਾ wade ਵੱਡੇ takt ਹਿਲਾ ਦਿੰਦਾ vere

  • @sukhramrajpal8379
    @sukhramrajpal8379 Год назад

    ਧਰਮ ਪਾਲ ਤਾਂ ਹਾਰ ਕੇ ਵੀ ਮਹਾਂ ਜਿੱਤ ਪ੍ਰਾਪਤ ਕਰ ਗਿਆ।ਹਰਿਆਣੇ ਵਾਲਿਉ ਸਾਲਾਮ ਹੈ ਤੁਹਾਡੇ ਜਜਵੇ ਨੂੰ। ਧੰਨਵਾਦ।

  • @reehal28
    @reehal28 Год назад +9

    Bai Hasda vasda rahe eh Pind har ik pind vasi te parmatma ji mehar karna

  • @SinghGill7878
    @SinghGill7878 Год назад +3

    ਜੀਹਨੇ ਹਰਾਇਆ ਉਹਦੀ ਕੀ ਪਤਾ ਇਸ ਤੋ ਵੀ ਵੱਧ ਬਣੀ ਹੋਵੇ ਲੋਕਾਂ ਨਾਲ

  • @jatinderdeol6942
    @jatinderdeol6942 Год назад +2

    ਚਿੜੀ ਪਿੰਡ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਜੋ ਮਿਸਾਲ ਦਿੱਤੀ ਹੈ ਉਹ ਬੈ ਕਮਾਲ ਹੈ।

  • @babarsingh4350
    @babarsingh4350 Год назад +1

    ਜੇ ਬਾਈ ਨੂੰ ਲੋਕ ਇਨਾ ਹੀ ਚਾਹੁੰਦੇ ਸੀ ਪਹਿਲੀ ਗਲ ਤਾਂ ਸਰਵਸੰਮਤੀ ਚਾਹਿਦੀ ਸੀ ਦੂਜੀ ਗਲ ਵੋਟਾਂ ਹੀ ਪਾ ਦਿੰਦੇ।

  • @navtejsinghkhosa8705
    @navtejsinghkhosa8705 Год назад +9

    Waheguru meaher rakhe sarbet te ji

  • @Daske.WaleSahi
    @Daske.WaleSahi Год назад +21

    Chairman Saab Salute aa tuhanu te Pind Walean nu

  • @rajindersingh-oz5jh
    @rajindersingh-oz5jh Год назад +2

    Salute hai aise sarpanch nu nhi ta jyadatr sarpanch chor uchake rishwatkhor hi hunde han

  • @NirmalSingh-ln2po
    @NirmalSingh-ln2po Год назад +14

    ਬਾਈ ਜੀ ਬਹੁਤ ਹੀ ਮੰਨ ਖ਼ੁਸ਼ ਹੋਇਆ

  • @rajwinder1968
    @rajwinder1968 Год назад +8

    ਇਹ ਮਾਨ ਸਨਮਾਨ ਸਰਪੰਚੀ ਤੋ ਵੀ ਉਪਰ ਹੈ

  • @user-zx108com
    @user-zx108com Год назад +4

    ਨਵਰੀਤ ਵੀਰ ਓਹਨਾ ਨੂੰ ਕਹਿਣਾ ਸੀ ਕਿ ਸਰਬ ਸੰਮਤੀ ਨਾਲ਼ ਬਣਾ ਦੇਂਦੇ??
    ਨਵਰੀਤ ਵੀਰ ਨੰਬਰ ਦੇਣਾ??
    ਨਵਰੀਤ ਦਾ ??

    • @user-zx108com
      @user-zx108com Год назад +1

      ਇੰਟਰਵਿਊ ਕਰਵਾਉਣੀ ਏ ਵੀਰ

  • @reet3358
    @reet3358 Год назад +10

    Navreet veere u speak so well…bolan da lehja..lyakat bakamaal 👌stay same always

  • @satwindersinghbrar7627
    @satwindersinghbrar7627 Год назад +2

    God Gift kala Chairman ji and Village man very Great may I God bless you

  • @gurcharansingh5728
    @gurcharansingh5728 Год назад +2

    ਬਾਈ ਜੀ ਜੇ ਇਨੀ ਬਣੀ ਹੋਈ ਹੈ ਤਾ ਹਾਰਿਅਅ ਕਿੳੁ
    ਮੈ ਤਾ ਨਹੀ ਮੰਨਦਾ ਕਿ ਬਾਦ ਵਿੱਚ ਲੋਕਾ ਨੇ ਅਫਸੋਸ ਵੀ ਕੀਤਾ ਹੋਣਾ
    ਚਲੋ ਬਾਕੀ ਗੱਲਾ ਛੱਡੋ 2.ਕਰੋੜ 11ਲੱਖ ਰੁਪਏ ਤੇ ਨਾਲ ਹੀ ਸਕਾਰਪਿੳ ਕਾਰ ਗੱਲ ਹਜਮ ਨਹੀ ਹੋਈ
    ਤਾ ਹਾ ਲੋਕਾ ਨੇ ਵੋਟਾ ਪਾਈਅਾ ਕਿੳੁ ਨਹੀ
    ਗੱਲ ਸੋਚਣ ਵਾਲੀ ਹੈ ਵੀਰੋ

  • @inderjeetsinghlabana7191
    @inderjeetsinghlabana7191 Год назад

    हमे गर्व है हम हरियाणा वाले है । साडे हरियाणा विच भाईचारा सब तो वाख ओर परमात्मा दी बक्श है । जय हरियाणा वन्दे मातरम जय भारत अगली बार फिर चुनाव लड़ेगे

  • @satinderpalsingh6055
    @satinderpalsingh6055 Год назад +3

    Very good veer ji👏👏👏👏

  • @manusharmaphotography
    @manusharmaphotography Год назад +2

    fully impressed

  • @parveenbishnoi1560
    @parveenbishnoi1560 Год назад +3

    Jeh inna e pyar c
    Tah jitta e dena c

  • @jagtarchahal2541
    @jagtarchahal2541 Год назад

    ਬਹੁਤ ਵਧੀਆ ਨਵਰੀਤ

  • @Mandeepsingh-qi9jq
    @Mandeepsingh-qi9jq Год назад +4

    Wah ji wahhhhhhhh 🔥

  • @harkiratsingh847
    @harkiratsingh847 Год назад +1

    Salute ji ess pind nu te esse loka nu

  • @avtarbrar2275
    @avtarbrar2275 Год назад +4

    ਬਹੁਤ ਵਧੀਆ ਬਾਈ ਜੀ

    • @jugraajsingh486
      @jugraajsingh486 Год назад

      Salute to village Chidhi and chair man Sahib.

  • @mangalnghsingh7648
    @mangalnghsingh7648 Год назад

    ਹਾਰ ਦਾ ਮੁੱਖ ਕਾਰਨ ਪੰਚਾਇਤ ਵਿੱਚ ਸੱਚੇ ਫੈਸਲੇ ਕਰਨਾ ਹੈ।ਜਿਸ ਕਾਰਨ ਲੋਕ ਤੁਹਾਡੇ ਨਾਲੋ ਟੁੱਟਦੇ ਜਾਂਦੇ ਨੇ ਮੇਰਾ ਸੁਭਾ ਵੀ ਇਸ ਤਰਾਂ ਹੈ।

  • @jagroopgillgill443
    @jagroopgillgill443 Год назад +5

    ਬਹੁਤ ਵਧੀਆ

  • @kuljitkanda1276
    @kuljitkanda1276 Год назад

    ਰਵਨੀਤ ਸਿਵੀਆ ਬਾਈ ਆਹਾ ਤਾਂ ਗੱਲ ਸੱਮਝ ਤੋ
    ਬਾਹਰ ਹੋਈ ਪਈਆ

  • @jassasandhujassasandhu1050
    @jassasandhujassasandhu1050 Год назад

    Siraaaaaaaaaaa poora kam Bai ji Jassa Sandhu Jagraon tu

  • @MSGaminG-cc4dz
    @MSGaminG-cc4dz Год назад +2

    Main ap g de pind Aa ke Milna Chahta han g Very good pind Laga g K Moge Wala

  • @rashpindersingh5501
    @rashpindersingh5501 Год назад +2

    Great journalism Sivia saab thanks for reporting

  • @jassakular5597
    @jassakular5597 Год назад +3

    Good ji

  • @moosalegendfann5680
    @moosalegendfann5680 Год назад +3

    Kala bro god bless you

  • @GurwinderSingh-jm9jj
    @GurwinderSingh-jm9jj Год назад +1

    Veer g fatehgarh sahib jao koi otho ithas dakho jao g 🙏🙏🙏

  • @inderjeetsingh355
    @inderjeetsingh355 Год назад

    ਮਿੰਝ ਕਡ ਦਿੱਤੀ ਸਾਰੇ ਮਾਣ ਸਤਿਕਾਰ ਦੀ,,,,, ਹੁਣ ਨਾ ਕਰਦਾ ਇਹ ਸਮਾਜ ਸੇਵਾ,,,,

  • @akhilchaudhary8397
    @akhilchaudhary8397 Год назад +2

    Mja aagya interview dekhe

  • @neetucyprus4771
    @neetucyprus4771 Год назад +3

    God bless him

  • @jarnailsingh1731
    @jarnailsingh1731 Год назад +1

    Very good information

  • @dheer_saab_noor
    @dheer_saab_noor Год назад

    Navreet very nice son Khush reh putar

  • @charanpreetsinghdeol8231
    @charanpreetsinghdeol8231 Год назад +6

    Jatt jaatt zindabaad pb hr.

    • @blackeagle9432
      @blackeagle9432 Год назад

      Rajput or Gurjar' also big landlords in punjab.haryana. up.

    • @bohemia6148
      @bohemia6148 Год назад

      @@blackeagle9432 chal bihari

    • @bohemia6148
      @bohemia6148 Год назад

      @@blackeagle9432 भ्यिआ

    • @blackeagle9432
      @blackeagle9432 Год назад

      @@bohemia6148 or tera Baap

  • @AmritpalSingh-iw9bw
    @AmritpalSingh-iw9bw Год назад

    Hat's off sare pind de loka layi ji

  • @satpalsinghchahal9481
    @satpalsinghchahal9481 Год назад

    Sivia Bai bhut bhut dhanwad tusin kuchh nawan Lai ke aaune o...main satpal Singh Rajasthan de Sri ganganagar district to Pakistan border nal Rawla tehsil- to aa. MA MBA karke him kheti Kar reha... So main Janna chahuna ke pond waleya ne ta maan satkar karta par eh no dseya ke kala chairman ne paiseya
    Da ki kareya.....ohna nu eh Paisa pind ch education waste kharch karma chahida ta ke sabhda bhala ho sake te agli war eh jit vi jange.... dhanwad

  • @goldyathwal9341
    @goldyathwal9341 Год назад

    Buhat vadiya laga chairman saab nu milke

  • @harrypunjab173
    @harrypunjab173 Год назад +3

    Wahh ji wahhh

  • @sachdahoka2304
    @sachdahoka2304 Год назад +7

    Ja good man c ta har kive gia

    • @makhankalas660
      @makhankalas660 Год назад +4

      Vere parmatma ne harn wali wja v ta bnoni c je veer na harda ta ajj is pind di charcha nahi honi c parmta kadia bnonda hai, jo pyar bai nu harn to badh miliya eh pyar jitan nal v na milda

  • @pargandhillon3576
    @pargandhillon3576 Год назад

    God bless you pardhan Saab

  • @leelawantikaushik6631
    @leelawantikaushik6631 Год назад +3

    Sharam aa rahi ha hamari punjabion ki Jamir kab jagegi🙏🙏

  • @harkiratsingh847
    @harkiratsingh847 Год назад +1

    Salute ee sare pind nu

  • @sukhwantbhullar2852
    @sukhwantbhullar2852 Год назад +7

    Akhar channel are doing very good job. And especially this anchor. He gives very small details of the incident. I saw him in kisan morcha and did wonderful work.

    • @ashugill4275
      @ashugill4275 Год назад

      @@Bhullarsaab- Tu hi krla pta bai

  • @MonuSharma-po1kz
    @MonuSharma-po1kz Год назад

    Nice ver ji

  • @gurpreetghuman8
    @gurpreetghuman8 Год назад

    Nice veer ji 🙏🙏🙏🙏👍👍👍👍🌹🌹🌹🌹

  • @goldysingh3368
    @goldysingh3368 Год назад

    Great!

  • @sukhjinderjassar6780
    @sukhjinderjassar6780 Год назад

    Y g di har nhi hoi loka di zamir margi y navreet g y jinda baad a

  • @deshkataste8386
    @deshkataste8386 Год назад +3

    🔥

  • @paramjitbinnerpsb8304
    @paramjitbinnerpsb8304 Год назад +2

    Haraina no 1 hh all warlord viho

  • @MSGaminG-cc4dz
    @MSGaminG-cc4dz Год назад +1

    Wahi g Wah kia bat h

  • @jagdishbansal8402
    @jagdishbansal8402 24 дня назад

    Bahut jyada Insan hai Kala vir🎉🎉

  • @saraazspsaraaz3052
    @saraazspsaraaz3052 Год назад

    Rabbi rooh aa kala chairman ji ohna de face toh dikh reha va

  • @asveerchahal1185
    @asveerchahal1185 Год назад

    Bhot bdea y tera chanel akhar good job

  • @gurpreetsinghbatti8120
    @gurpreetsinghbatti8120 Год назад +1

    Bande he bhout vady a haryana de yr

  • @s.singhchahal9125
    @s.singhchahal9125 Год назад

    Excellent jarnlism

  • @zubirali4876
    @zubirali4876 Год назад +1

    Nothing is stronger than UNITY among our selves,👍👏,,🙏🤲.
    Everyone should follow this Good example in this prosperous Pind,🤗
    I as a Foreigner whose Roots are from Golden PUNJAB in Jalender,Amiristar is just 🦚 Proud of d unity amongst all d Pind residents,,may Almighty Allah Ta'ala Bless everyone with good Health n Prosperity plus Lots of Happiness 🌺😊😍 in Life 🧬, Aamiin 🤲🙏

  • @desasingh7038
    @desasingh7038 Год назад

    ਵਾਹ ਬਈ ਵਾਹ ਸਰਬਸੰਮਤੀ ਨਾਲ ਬਣਾ ਦਿੰਦੇ
    ਹੁਣ ਪੈਸੇ ਇਕੱਠੇ ਕਰਨ ਦਾ ਕੀ ਫਾਇਦਾ ਹੋਵੇਗਾ
    ਉਸ ਪੈਸਿਆ ਨਾਲ ਪਿੰਡ ਦਾ ਵਿਕਾਸ ਕਰੋ

  • @josannav1738
    @josannav1738 Год назад

    Jitt nalo jadii har boldi aitho lala ke a andaja mithiye

  • @haherphotography4647
    @haherphotography4647 Год назад +3

    Navreet Veere Tuhada No: mil Skda...????

  • @kuldeepsidhu1149
    @kuldeepsidhu1149 Год назад +5

    🙏🙏🙏

  • @sukhchainsekhon5999
    @sukhchainsekhon5999 Год назад

    Waheguru ji Meher karna 🙏🙏🏻🙏🙏

  • @judge8985
    @judge8985 Год назад +3

    Bhot accha sivya sabb

  • @shambhubawa6018
    @shambhubawa6018 Год назад

    jai hind 🙏 🇮🇳 🙏

  • @harkiratsingh847
    @harkiratsingh847 Год назад

    Baiji thunu salute ji

  • @indiaindian1181
    @indiaindian1181 Год назад

    Kismat hundi a bhi g

  • @JasvirSingh-vh6jm
    @JasvirSingh-vh6jm Год назад

    Panjab hariana himachal sara ek si hun vi ek ho jave changa bhaichara sab ton changa

  • @ranvirdhaliwal2240
    @ranvirdhaliwal2240 Год назад

    Hareyana da bhahi chara Thik aa bhot jii sab .Par baba ji khnde ne ki ek do galli ch nhi ja ske ta hargye. But baba ji ek do gliii nhi haff haff vote pai aa es da mtlb haff gallii ch nhi gya jii. Smj ni aundi jii sra pind nl khnde but vote haff haff paiya. 66 vote da frk sra smj ni lgi. Ehni bani bee fer v har gyee jii

  • @avtarsingh59116
    @avtarsingh59116 Год назад +2

    👍

  • @bootasingh2211
    @bootasingh2211 Год назад +1

    ਇਹ ਕਿਸੇ ਇਕ ਜਾਤ ਦਾ ਇਕਠੇ ਹੋਣਾ ਭਾਈਚਾਰਾ ਕਿਵੇਂ ਹੋਇਆ। ਸਭ ਜਾਤੀਆਂ ਸਮੁਚੇ ਸਮਾਜ ਦਾ ਇਕਠੇ ਹੋਣ ਤਾਂ ਭਾਈਚਾਰਾ ਕਹਿ ਸਕਦੇ ਹੋ

  • @balbiraujla8168
    @balbiraujla8168 Год назад +4

    Modi ji ki E V M ka kamaal aa ji.

  • @nishansingh2616
    @nishansingh2616 Год назад

    Very good

  • @ksmahlaproduction5003
    @ksmahlaproduction5003 Год назад

    Pind da vikas karke sari dunia nu pata chalna chahidiaa

  • @roneysinghminhas7988
    @roneysinghminhas7988 Год назад

    Very good 🎉

  • @sukhjinderkaur1417
    @sukhjinderkaur1417 Год назад

    Very nice

  • @vthakur2500
    @vthakur2500 Год назад

    Wanderfull villagers

  • @indianlifestyle7869
    @indianlifestyle7869 Год назад

    Navreet baii 👍