Ma canada gya c 2009 ch 12th krke 2023 ch wapis agya pr hogya c but permanent wapis agya shono c hogya poora aisa v kama lea 33 years age a hun aaram krna bht kam kita hun oh paise alag alag jagah invest krke enjoy Krna jrurat manda di help krni ene jogye hogye a asi hun life ch baith ke lha sakiye te agli generation nu v wadia life de sakiye
bai ji eh gal ta hai, apne punjabian de he mind wash kite hoye ne. hun aina te bahar da aina bhoot sawar ho chukiya hai k hub ta bhutey agga vekh k he hattange
Doabe wale nhi murde, mai khud doabe nu belong krda hoshiarpur nu,mainu pta doabe d aarthik haalt bahut kamzor aa,is karke doabia da vatn vaapsi da koi chance nahi
You tube te koi te hai chalo jo bahar jaan de mudhe te loka nu samja reha par gal a ve a jihne jana aa ohnu samjun da fayda ne jis ander punjab laye dard ho he samjyu hun punjab de halt ne thik ta karke punjab nu lok chad rahe ne jee a gal apne guru sahib ja uss waqt de sikh sochke punjab nu chad tur jande hor jagha ta punjab ch mugal rajj he hona c punjab nu punjabi he bacha sakde jo banda majbur oh dubai warge Desha ch janda na ke 30 lakh laa ke canda jawe ga ehna nu main gader he keh sakda inne paise nal bissness ve shoru kar sakde ne
Emotional persons never understand the reality of life. Life is a gift of nature. Enjoy it. Who knows and who cares this emotional philosophy far away from the reality of life. Time once lost , lost forever. Be wise.Do not be THEKEDAR of society and culture.
Purane kyo murhn punjab ch ki aa kheta ch jeher carbide de pakke fruit kheta ch agg trees nu agg sire da polution dust polution pani kidee gea jameen dab lainde ne @@Jatt.91
Every person has his/her own way of thinking. It is a Psychological fact. Be broad minded.Have a positive outlook of life. Narrow mindedness/outlook mars one's life. Think, the whole world is Punjab and we live in Punjab. only Punjabi is not our language, every language of the world is ours. We learn the language according our needs and circumstances. Life is a time line. Try to understand the concept of life. Religion means duty and do it honestly. Religion does not mean a group of people.Every thing of yours(possession) in the world is temporarily of yours not permanently(Accordingly to The Religious Book Shri Bhagvad Gita) Everything/nothing is yours, it is up to you. If you want live , live in the present . Have a nice time and be happy.
Nothing to do with protocol of life, it is a personal choice. While in Rome do as the Romans do. More than that change is the law of nature . To be too emotional means not a good decision. Emotional man can never make a good decision.
Bai soucha soch na hove je souche lakh vaar da arth galt dass reha...ehda matlab sochan naal nai... Sucha rehn naal hai vikara toh sucha....kaash tusi kade bani samji v hundi.....eho ja interview len wala....sari interview vadiya par es gall ne sab pani fer ditta
apna number bhejo bai ji tuhanu visian dian copies bhejiye. Jiney page aa ohne vise hun, dekh k mafi mang leo apne comment lyi. Soch changi rakho, ghatia na sochya kro
bai tu bahar jane to rokan lageya loka nu but lok sewa channle wala and rmb television wale ta loka nu bahar jane lyi motivate kar rahe aa . rmb channle wala ta ajjents nal inerveiws kar reha k bahut thode paise la k bahar jayo . punjab wich nashe bahut jyada ho gye veer es karke koi ni chahunda k punjab wich rakhiye apne children nu . future secure aa bahar bai .menu 7 years hoge bahar aaye nu main ta khush aa mere sare rishtedar v khush aa canada wich main v doabe to aa . veer bahut thode lok aa jo wapis aounde aa but jyada lok bahar rehna pasand kar rahe aa . interveiw dene wale veer ji 2009 to bahar aa es karke uhna nu nahi pta k punjab nalo jyada crime nahi haiga bahar . punjab wich ta kanoon v sahi bande di ni sun da galat bandeya nal hi hunda hmesha kanoon . roads da hall dekh lo punjab wich bura hoyeya peya sadak tutiya hoyiya . moge wich ek munde nu aag la k jeeounda hi saad dita market wich ki karuga koi punjab wich reh k bai punjab wicho nasha khatam karan di pehal kar pehla bad wich loka nu punjab wich aoun lyi motivate kari
ਜੋ ਪੰਜਾਬ ਵਾਪਿਸ ਆ ਰਹੇ ਹਨ ਉਹਨਾ ਨੂੰ ਸਲੂਟ ਹੈ
ਮੈ ਇਸ ਜੁਲਾਈ ਚ ਪੰਜਾਬ ਚ 5000 ਰੁੱਖ ਲਗਾਵਾਂਗਾ, ਸਾਰੇ pure ਦੇਸੀ ਨਿੰਮ ਟਾਹਲੀ ਕਿੱਕਰ ਸਰੀਂਹ, ਤੂਤ, ਡੇਕ, ਬੇਰੀ
ਤੁਹਾਡੀ ਚੰਗੀ ਸੋਚ ਨੂੰ ਸਲਾਮ
Tu ta enddd a bai fr
bai main v yogdan paunga. Dass deo je plz
Vaheguru ji di kirpa Hove aap te.
ਬਹੁਤ ਵਧੀਆ ਵੀਰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਹੋਰ ਨੂੰ ਵੀ ਪ੍ਰੇਰਿਤ ਕਰੋ
ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤਰੱਕੀਆਂ ਦੇਵੇ। ਤੁਸੀਂ ਆਪਣੇ ਬੱਚਿਆਂ ਨੂੰ ਇਸ ਪੰਜਾਬ ਦੇ ਅਮੀਰ ਵਿਰਸੇ ਨਾਲੋਂ ਟੁੱਟੇ ਹੋਏ ਬੱਚਿਆਂ ਨੂੰ ਜੋੜ ਕੇ ਹੁਤ ਵਧੀਆ ਕੀਤਾ। ਪ੍ਰਮਾਤਮਾ ਬਾਕੀ ਵੀਰਾਂ ਨੂੰ ਵੀ ਪੰਜਾਬ ਨਾਲ ਜੁੜਨ ਦਾ ਬਲ ਬਖਸ਼ੇ
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
ਸਭ ਕੁਝ ਲੁਟਾ ਕੇ ਅਕਲ ਆਉਂਦੀ ਪੰਜਾਬੀਆਂ ਨੂੰ
ਚਲੋ ਦੇਰ ਆਏ ਦਰੁੱਸਤ ਆਏ
ਕੁਝ ਮੂਰਖ ਅਜੇ ਭੀ ਪੰਜਾਬ ਨੂੰ ਛਡ ਕੇ ਵਿਦੇਸ਼ੀ ਧਰਤੀ ਤੇ ਗੁਲਾਮੀ ਕਰਨ ਲਈ ਭਜ ਰਹੇ...
ਖੈਰ welcome back to our swarg punjab❤❤❤❤
O le hor sun le bai Sade reletive bohat vade Canada bhagat aw o hle v ni talde.
Veer canada nhi jail a mai ethe bs ,apne ma pio de kehn te rukya pea nhi te aje chlejava@@The_solo_man_.....225
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
ਬੇਟਾ ! ਬਾਹਾਂ ਖੋਲ੍ਹ ਕੇ ਆਪ ਸਾਰੇ ਪਰਿਵਾਰ ਦਾ ਪੰਜਾਬ ਵਿੱਚ ਸਵਾਗਤ ਹੈ । ਸਾਰੇ ਆਓ ਜੀ । ਸਾਡਾ ਧਰਮ ਇਤਿਹਾਸ ਸਾਡੀਧਰਤੀ ਸਭ ਖਤਰੇ ਵਿੱਚ ਹੈ ।
ਵੀਰ ਨੇ ਗੱਲ ਗੱਲ ਤੇ ਪਰਮਾਤਮਾ ਦਾ ਨਾਮ ਲਿਆ ਵਿਸ਼ਵਾਸ਼ ਰੱਖਦਾ ਵਾਹਿਗੁਰੂ ਚੜਦੀ ਕਲਾ ਕਰੂਗਾ ਇਸ ਵੀਰ ਦੀ🙏🙏👍😊
ਬੁਹਤ ਵਧੀਆਂ ਵੀਰ ਜੀ ਨੇ ਸੋਚਿਆਂ ਹੈ ਵਾਹਿਗੁਰੂ ਜੀ ਅੰਗ ਸੰਗ ਰਹਿਣ
ਬਹੁਤ ਵਧੀਆ ਵੀਰ ਜੀ
ਕੋਈ ਨਹੀ ਸੁਣ ਰਿਹਾ
ਕੀ ਕਰੀਏ ਬੱਚੇ ਜਦੋ ਬਾਹਰ ਆ ਜਾਦੇ ਫਿਰ ਪਿਛੇ ਮੁੜਨ ਤੋਂ ਡਰਦੇ ਤੇ ਬਾਹਰ ਦੇ ਸਿਸਟਮ ਚ ਲਪੇਟੇ ਜਾਂਦੇ ਜੀ ਤੁਸੀ ਹਬਲਾ ਮਾਰਿਆ ਤੇਪ੍ਰਮਾਤਮਾ ਤੇ ਭਰੋਸਾ ਤੇਗੁਰੂਆਂ ਦੀ ਧਰਤੀ ਨੂੰ ਨਾ ਛੱਡਣ ਦੀ ਹਿੰਮਤ ਕੀਤੀ ਤੇ ਬਾਹਰ ਦੀ ਸਚਾਈ ਪੇਸ਼ ਕੀਤੀ ਧੰਨਵਾਦ
ਨਸਲ ਖੁਦ ਬਰਬਾਦ ਕੀਤੀ ਪੰਜਾਬੀਆਂ ਨੇ, ਜਗ੍ਹਾ ਖ਼ਾਲੀ ਕੀਤੀ ਤੁਸੀਂ , ਮਜ਼duri ਸਾਡੇ ਬੱਚੇ ਕਰਦੇ ਨਹੀਂ ਤਾਂ ਕੰਮ ਕੌਣ ਕਰਦਾ?ਪਰਵਾਸੀ ਵੀ ਇਸੇ ਦੇਸ਼ ਦੇ ਆ...
ਪਰ ਤੁਸੀਂ ਲੋਕਾਂ ਨੇ ਭੀ ਵਿਦੇਸ਼ੀ ਧਰਤੀ ਤੇ ਸਭ ਕੀਤਾ ..
ਆਪਣੇ ਏਥੇ ਕਰਦੇ ਤਾਂ ਪੰਜਾਬ ਅੱਜ ਬਰਬਾਦ ਨਾ ਹੁੰਦਾ ..
ਜਦੋ ਲੋਕ kehnde ਏਥੇ ਤਾਂ narak wa,
ਉਥੇ ਤਾਂ ਸਵਰਗ aa...
ਸਾਡਾ ਦੇਸ਼ ਸਵਰਗ aa ਸਵਰਗ
ਤੇ ਪੰਜਾਬ ਉਸਦਾ ਦਿਲ...❤❤
isnu ਆਬਾਦ ਕਰੋ
ਗੁਲਾਮੀ ਗੁਲਾਮੀ ਹੁੰਦੀ
ਭਾਵੇਂ ਪੰਜਾਬੀ ਸਿੱਖ਼ ਕੇ ਲਿਖ ਲਾ ਭਈਏ b ਭਜਾਓ ਪੰਜਾਬ ਬਚਾਓ
very good👍👍👍👍👍
100 % ਸਹੀ
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@@memelife9136 bilkul sahi ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
ਇਥੇ ਰਹਿਣਾ ਕਝ ਨਹੀਂ ਬਾਹਰ ਬਣਨਾ ਕਝ ਨਹੀਂ ਲਿਖਵਾ ੳ ਜਿਹੜੇ ਹਣ ਕਨੇਡਾ ਜਾ ਰਹੇ ਹੈ ਜੇ ਦੋਆਬਾ 1/8ਵੀ ਵਾਪਸ ਮੁੜ ਆੲਏ ਤਾ 1/2ਲੌਕ ਵਾਪਸ ਆਉਣਗੇ ਪੈਸੇ ਕਮਾਉਣ ਲਈ ਜਾਂ ਪਰ ਪੈਸਾ ਪੰਜਾਬ ਖਰਚ ਕਰੌ ਆਹਲਾ ਨਸਲਾ ਫੈਸਲਾ ਸਭਿਆਚਾਰ ਵਿਰਸਾ ਸਾਡੇ ਪੰਜਾਬ ਦਾਬਚਜਾਵੇਗਗੋ
ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ.. God bless
ਸ਼ੁਕਰ ਆ ਪ੍ਰਮਾਤਮਾ ਜੀ ਦਾ
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਨੂੰ ਮਤ ਦਿਉ ਗੁਰੂ ਪੀਰਾ ਨੂੰ ਕਦੇ ਨਹੀ ਛਡਣਾ ਚਾਹੀਦਾ ਕਿੳ ਕਿ ਅਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚੇ ਹਾ ਗੁਰੂ ਨੇ ਸਾਨੂੰ ਮਾਫੀ ਨਹੀ ਦੇਣੀ
Sukar hai bro tusi time naal samaj gayai waheguru mehar karai
gur ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
ਬਹੁਤ ਵਧੀਆ ਕੀਤਾ ਵੀਰ ਜਿਹੜੇ ਬਾਹਰ ਬੈਠ ਕੇ ਖਾਲਿਸਤਾਨ ਦੇ ਨਾਰੇ ਲਈ ਜਾਦੇ ਆ ਉਹ ਇਥੇ ਆ ਕੇ ਕੁਝ ਕਰਨ ਪੈਸਾ ਕਮਾ ਲਿਆ ਠੀਕ ਆ ਹੁਣ ਇਥੇ ਆ ਕੇ ਕੋਈ ਕਾਰੋਬਾਰ ਕਰਨ ਤੇ ਹੋਰਾ ਨੂੰ ਵੀ ਨੋਕਰੀਆ ਦੇਣ
ਬਾਈ ਇਹ ਖ਼ਾਲਸਤਾਨੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ , ਪੰਜਾਬੀਆਂ ਨੂੰ ਸੂਲੀ ਤੇ ਟੰਗਕੇ ਤਮਾਸ਼ਾ ਦੇਖਣਾ ਚਾਹੁੰਦੇ ਆ । ਇਹ ਲੋਕ ਵਾਪਿਸ ਆ ਕੇ ਪੰਜਾਬ ਦਾ ਨੁਕਸਾਨ ਹੀ ਕਰਨਗੇ ਇਸ ਲਈ ਇਹ ਬਾਹਰ ਹੀ ਰਹਿਣ ਤਾਂ ਠੀਕ ਆ ।
ਅਸੀਂ ਕਿਸੇ ਨੂੰ ਮਾੜਾ ਨਹੀਂ kehnde?
ਕਿਉ? ਮਾੜੇ ਨੂੰ ਮਾੜਾ ਕਹਿਣਾ ਹੀ ਪੈਣਾ, ਕੱਦੋ ਤੱਕ ਚੁੱਪ ਰਹਾਂਗੇ?
ਲੋਕਾਂ ਨੂੰ ਏਹ ਤਕਲੀਫ ਆ ਕਿ ਕਿਤੇ ਸਾਡੇ ਭੀ ਵਾਪਸ ਨਾ ਆ ਜਾਣ 😂😂😂😂
ਮਰੇ ਪਏ ਕੰਮ ਕਰ ਕਰ ਕੇ, ਪਰ ਘਰ ਦੇ ਚਾਹੁੰਦ ਬੱਸ ਉੱਥੇ ਰਹੋ ਤੇ ਨੋਟ ਭੇਜਦੇ ਰਹੋ ਤੇ ਅਸੀ ਐਥੇ ਦਿਖਾਵਾ ਕਰਦੈ ਰਹੀਏ 😂😂😂
100 % ਸਹੀ ਕਿਹਾ
Canada hun bohot jaldi Brazil ban jana 😂
@Geeta23Geeta 100 ਵਿਚੋ ਕੋਈ ik ਹੁੰਦਾ. ਆਲੇ-ਦੁਆਲੇ ਨਜ਼ਰਾਂ ਮਾਰੋ, ਸਭ ਸਮਝ aa ਜਾਉ
😅 ਇਹ ਗੱਲ ਸੱਚ ਹੈ।। ਜਵਾਂ ਸੋ ਪ੍ਰਸੈਂਟ 😮 ਮੈਂ ਭੁਗਤ ਭੋਗੀ ਹਾਂ।। ਔਰ ਇੱਕ ਨਹੀਂ ਦੋ ਦੋ ਪਾਸੇ ਤੋਂ।। ਕੈਨੇਡਾ। ਦਿੱਲੀ ਅਤੇ ਪਿੰਡ ਪੰਜਾਬ 😢ਮੇਰੀ ਰਿਹਾਇਸ਼ ਦਿੱਲੀ।। ਪਿੰਡ ਪੰਜਾਬ ਮੋਗੇ ਜਿਲ੍ਹੇ। ਮਾਲਵੇ ਚ 😢😮 ਦਿੱਲੀ ਪਿੰਡ ਪੰਜਾਬ ਦੀ ਹਡ ਬੀਤੀ ਸੁਣੋ।। ਦਿੱਲੀ ਬਹੁਤੀ ਦੂਰ ਨਹੀਂ ਚਾਰ ਸੋ ਕਿਲੋਮੀਟਰ।।ਆਠ ਘੰਟੇ ਚ ਸਫ਼ਰ ਪੂਰਾ।। ਖੁਸ਼ੀ ਗੰਮੀ ਦੇ ਮੋਕੇ ਤੇ ਔਣਾ ਜਾਣਾਂ ਲੱਗਿਆ ਰਹਿੰਦਾ ਹੈ 😢😮ਇਸ ਲਈ।। ਪਿੰਡ ਪੰਜਾਬ ਔਰ ਦਿੱਲੀ ਦੀ ਜ਼ਿੰਦਗੀ ਚ ਬਹੁਤ ਫਰਕ ਓਦੋ ਮੈਹਿਸੂਸ ਹੋਣ ਲੱਗਾ ਜਦੋ।। ਦਿੱਲੀ ਚ ਆਬਾਦੀ ਵੱਧਦੀ ਗਈ ਅਤੇ।। ਕੁਦਰਤੀ ਸੋਮਿਆਂ ਨੂੰ ਵੇਖਣ ਨੂੰ ਤਰਸ ਗਏ।। ਦਰਖਤਾਂ ਹਰਿਆਲੀ ਖੁੱਲੇ ਡੁੱਲੇ ਘਰ ਬਾਰ ਛਾੰਨਤੀ ਸਕੂਨ।।ਠੇਹਰਾਵ ਜ਼ਿੰਦਗੀ ਦਾ।।ਬੜਾ ਚੰਗਾ ਲੱਗਦਾ ਜਦੋਂ ਪਿੰਡ ਨਾਨਕੇ ਦਾਦਕੇ ਜਾਈਦਾ।।ਧੀਰੇ ਧੀਰੇ ਦਿੱਲੀ ਤੋਂ ਮੰਨ ਅਕ ਗਿਆ।। ਉਤੋਂ ਭਗਤ ਪੂਰਨ ਸਿੰਘ ਜੀ ਦੀਆਂ ਕਿਤਾਬਾਂ ਨੇ।।ਦੁਖਦੀ ਰਗ ਤੇ ਹੱਥ ਰੱਖ ਤਾ।। ਕੁਦਰਤੀ ਖੇਤੀ ਦਾ ਛੋਕ। ਔਰ ਸਮਾਜ ਚ ਜੀਵਨ ਚ ਕੀ ਕਰਨ ਆਏਂ ਹਾ।।ਭਗਤ ਜੀ ਨੇ ਸੇਵਾ ਭਾਵ ਦੀ ਐਸੀ ਚਿੰਣਗ ਲਾਈ ਕਿ।। ਜਿਵੇਂ ਅਗਰ ਹੁੰਣ ਦੇਰ ਕਰਤੀ।ਮਰ ਨਾ ਜਾਵਾਂ।।😢 ਤਿੰਨ ਸਾਲ ਪਹਿਲਾਂ।।ਦੋ ਹਜ਼ਾਰ ਇੱਕੀ ਚ।ਜਾ ਅਪਣੇ ਤਾਏ ਦੇ ਲੜਕੇ ਨੂੰ ਕੇਹਾ ਆ ਕਿਲਾ ਜਮੀਨ ਦਾ ਠੇਕਾ ਨਹੀਂ ਲੈਣਾ।। ਮੈਂ ਆਪ ਖੇਤੀ ਕੁਦਰਤੀ ਕਰਨੀ ਹੈ।।😢 ਤੁਸੀਂ ਜ਼ਮੀਨ ਬੰਜਰ ਕਰਕੇ ਛੱਡੋ ਗੇ।।😢ਬਸ ਫੇਰ ਕੀ ਹੋਇਆ।।ਆ ਬਾਈ ਵਾਲੀ ਗੱਲ।।ਔਨਾ ਨੇ ਪਿੰਡ ਵਸਣੰ ਚ ਐਨੀਆਂ ਅੜਚਨਾਂ ਮੁਸ਼ਕਿਲਾਂ ਪਾਈਆਂ ਕਿ ਤਿੰਨ ਸਾਲ ਹੋ ਗਏ।।ਅਜੇ ਤੱਕ ਰੁਲਦਾ ਫਿਰਦਾ ਹਾਂ।। ਇੱਕ ਛੋਟੇ ਜਿਹੇ ਘਰ ਲੈਣ ਨੂੰ ਤਰਸ ਗਿਆ।।ਇਸਦਾ ਇਕ ਕਾਰਨ ਇਹ ਰਿਸ਼ਤੇਦਾਰ ਹਨ।।ਜੋ ਚਾਲੀ ਹਜ਼ਾਰ ਦੈ ਹਿਸਾਬ ਨਾਲ ਠੇਕਾ ਦੇਕੇ ਤੋਰ ਦਿੰਦੇ ਹਨ 😢 ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰਾ ਦੀ ਪੋਲ ਖੁੱਲ੍ਹ ਗਈ।।ਚਾਹੇ ਦਾਦਕੇ ਵਾਲੇ ਪਾਸੇ ਚਾਹੇ ਨਾਨਕੇ ਵਾਲੇ।।😢 ਕੋਈ ਨੀ ਚੋਹੁਦਾ ਤੁਸੀਂ ਪਿੰਡ ਆ ਕੇ ਵਸੋਂ।।ਤਾਏ ਦੀ ਸਾਰੀ ਫੈਮਲੀ ਇੰਗਲੈਂਡ ਪੰਜ ਦਹਾਕਿਆਂ ਤੋਂ ਰਹਿੰਦੀ ਹੈ।।ਇਕ ਭਰਾ ਦੇ ਬੱਚੇ ਹੀ ਖੇਤੀ ਕਰਦੇ ਨੇ।।ਔਹੀ ਗੱਲ ਟੋਰ ਵਾਲੀ।। ਪੈਸੇ ਭੈਜਦੇ ਰਹੋ। ਔਰ ਜ਼ਮੀਨਾਂ ਖਰੀਦ ਖਰੀਦ ਕੇ ਦੈਈ ਜਾਊ।। ਪੱਚੀ ਕਿਲੇ ਹਨ।।।😮 ਮੈਨੂੰ ਤਾਂ ਦੂਰ ਕਰਤਾ।।ਅਖੇ ਇਹ ਆ ਗਯਾ।।ਵੇਖੋ ਵੇਖ ਇੰਗਲੈਂਡ ਤੋ ਵਾਪਿਸੀ ਨਾ ਹੋ ਜਾਏ।।ਸਾਡਾ ਕੀ ਬਣੂੰ ਫੇਰ।।।😢😢😢😢ਪਰ ਹੁਣ ਸ਼ੁਰੂਆਤ ਹੋ ਚੁੱਕੀ ਹੈ।। ਦਹੀਂ ਨੂੰ ਜਾਗ ਲਗ ਚੁਕਾ ਵਾ।।😮 ਗਯਾਨੰ ਗੁਰੂ ਨੇ ਐਨਾਂ ਝੋਲੀ ਚ ਪਾਇਆ ਕਿ।। ਪਿੰਡ ਨੂੰ ਬਾਬੇ ਨਾਨਕ ਦਾ ਪਿੰਡ ਨਾ ਬਣਾ ਦੇਵਾਂ ਤਾਂ ਕਹਿੰਣਾ।।🎉ਆ ਗੱਲਾਂ ਕਰਕੇ ਹੀ ਮੈਥੋਂ ਡਰਦੇ।।ਵਸਣ ਨਹੀਂ ਦੇ ਰਹੇ।😢 ਗਯਾਨੰ ਗੁਰੂ ਦਾ ਵੀ।। ਬੇਈਮਾਨਾਂ ਲਈ।।ਚੰਗਾ ਨਹੀਂ ਲੱਗਦਾ ਐਨਾਂ ਨੂੰ 🎉😢😢😢😢
ਜੀ ਹਾਂ ਬੀਹਾਰੀ ਨੂੰ ਸਾਹਮਣੇ ਕਰੋ।। ਫਿਰ ਚੇਹਰੇ ਦੇ ਹਾਵ ਭਾਵ ਵੇਖੋ ਪਿੰਡ ਵਾਸੀਆਂ ਦੇ ਰਿਸ਼ਤੇਦਾਰਾਂ ਦੇ।।😮 ਔਰ ਆਪ ਜਾ ਕੇ ਕਹੋ ਸਾਨੂੰ ਹੁੰਣ ਐਥੇ ਰਹਿਣਾਂ ਹੈ। ਕੋਈ ਘਰ ਦੇਖ ਦਿਉ ਲੈ ਲਾਂਗੇ 😢 ਫਿਰ ਚੇਹਰੇ ਵੈਖੋ।।😅😅😅😅@@jass2748
10% ਮਜ਼ਬੂਰੀ 90% ਭੇਡਚਾਲ । ਪਰਵਾਸ ਦਾ ਤਜ਼ੁਰਬਾ ਫੇਲ ਸਾਬਿਤ ਹੋ ਚੁੱਕਿਆ ਹੈ । ਸਿਰਫ ਪੈਸਾ ਕਮਾਉਣ ਗਏ ਸੀ ਹੁਣ ਤਾਂ ਪੈਸਾ ਵੀ ਨਹੀਂ ਰਿਹਾ ਬੱਸ ਸ਼ਰਮ ਦੇ ਮਾਰੇ ਵਾਪਿਸ ਨਹੀਂ ਆ ਰਹੇ ।
ਬਾਹਰਲੇ ਮੁਲਕਾਂ ਵਿੱਚ ਸਾਰਾ ਕੁਝ ਕਰਜ਼ੇ ਤੇ ਚਲਦਾ ਜਦੋਂ ਰਸੈਸ਼ਨ ਆਉਂਦਾ ਹੈ ਤਾਂ ਸਾਰੀ ਉਮਰ ਦੀ ਕਮਾਈ ਰੋੜ੍ਹ ਕੇ ਲੈ ਜਾਂਦਾ ਹੈ ।
ਸੱਭ ਕੁੱਝ ਗਵਾ ਕੇ ਆਉਣ ਨਾਲੋਂ ਸਮੇਂ ਸਿਰ ਵਾਪਿਸ ਪਰਤੋ , "ਦੁਵਿਧਾ ਵਿੱਚ ਦੋਨੋ ਗਏ ਮਾਇਆ ਮਿਲੀ ਨਾ ਰਾਮ "।।
ਸਾਡੇ ਜਲੰਧਰ ਚ ਤਾਂ 100% ਭੇਡ ਚਾਲ ਆ ਜੀ ਮੈ ਸਾਬਿਤ ਕਰ ਸਕਦਾ ਲਾਈਵ ਲੋਕਾਂ ਦੇ ਘਰ ਲਿਜਾ ਕੇ
@@Revolutionary321ਸੱਭ ਮੁੜਨਗੇ ਬਾਈ , ਵਿਦੇਸ਼ ਹਾਲਾਤ ਬੁਹਤ ਬੁਰੇ ਆ ਤੇ ਪੰਜਾਬ ਤਰੱਕੀ ਕਰ ਰਿਹਾ ।
Sahi keha bhai hun tw kuch nai bchya 6 months vehla ਬੈਠਾ
sahi kea
Very true
salute aa punjabiya nu
Waheguru mehar kare.. Punjab hasda wasda rahe.. 😊
अब कनाडा देश में बड़े-बड़े विशेषज्ञों की ही मांग है।
ਸ਼ੁਕਰ ਹੈ ਪਰਮਾਤਮਾ ਦਾ
ਵਾਹਿਗੁਰੂ ਜੀ
God bless you veer ❤
waheguru ji veer noo chardi kalla bakhso ji
Very Good Bro❤
Good. News. Ji
Bai ਮਹਾਰਾਜਾ ਰਣਜੀਤ ਸਿੰਘ ਜੀ ਦਾ ਮਹਿਲ ਵੀ ਇੱਦਾਂ ਹੀ ਬੇਰਾਣ ਹੋਇਆ ਸੀ ਉਸੇ ਤਰ੍ਹਾਂ ਹੀ ਸਾਡੇ ਬੱਚਿਆ ਨੂੰ ਗੁੰਮਰਾਹ ਕਰ ਰਹੇ ਆ ਵੀ ਬਾਹਰ ਚਲੇ ਜਾਓ
।ਪਰ ਲੋਕ ਹਲੇ ਵੀ ਨੀ ਹਟਦੇ।
thind ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
Ma canada gya c 2009 ch 12th krke 2023 ch wapis agya pr hogya c but permanent wapis agya shono c hogya poora aisa v kama lea 33 years age a hun aaram krna bht kam kita hun oh paise alag alag jagah invest krke enjoy Krna jrurat manda di help krni ene jogye hogye a asi hun life ch baith ke lha sakiye te agli generation nu v wadia life de sakiye
Jionda reh putt.Apne Punjab nu sambhal le beta ❤️❤️
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
Veer g mai uttrakhand gya c te dehradun te hor States bai g othe koi v ielts coaching centre da board nhi lga c. Te Punjab ch aap dekhlo
bai ji eh gal ta hai, apne punjabian de he mind wash kite hoye ne. hun aina te bahar da aina bhoot sawar ho chukiya hai k hub ta bhutey agga vekh k he hattange
Waheguru ji age Ardas kro sare he ajan vapis 🙏🙏
Best Wishes ji and Good Luck.
Bai ji puggbunea Karo ji bahut sohne lugde a ji
Good news 👏
great g
Doabe wale nhi murde, mai khud doabe nu belong krda hoshiarpur nu,mainu pta doabe d aarthik haalt bahut kamzor aa,is karke doabia da vatn vaapsi da koi chance nahi
ਬਹੁਤ ਵਧੀਆ ਗੱਲ ਹੈ ਬਾਈ ਜੀ ਜੋ ਨਹੀਂ ਮੁੜਨਾ ਚਾਹੁੰਦਾ। ਮੁੜ ਕੇ ਵੀ ਕਰਨਾ ਜਦੋਂ ਪੰਜਾਬ ਨੂੰ ਨਕਾਰ ਹੀ ਦਿੱਤਾ। ਭਈਏ ਵਾਧੂ ਆ ਦੁਆਬਾ ਸਾਂਭਣ ਨੂੰ।
ਕਿੰਨੇ ਕੁ ਲੋਕ ਵਾਪਿਸ ਮੁੜੇ ਨੇ ? ਕੋਈ ਨੰਬਰ ਦਸੋ, ਇੱਕ ਦੋ ਮੁੜ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੈ. This isn't a big deal
good v good
Very nice 👍
22:00
Veer ji interview kro je
Good decision welcome
You tube te koi te hai chalo jo bahar jaan de mudhe te loka nu samja reha par gal a ve a jihne jana aa ohnu samjun da fayda ne jis ander punjab laye dard ho he samjyu hun punjab de halt ne thik ta karke punjab nu lok chad rahe ne jee a gal apne guru sahib ja uss waqt de sikh sochke punjab nu chad tur jande hor jagha ta punjab ch mugal rajj he hona c punjab nu punjabi he bacha sakde jo banda majbur oh dubai warge Desha ch janda na ke 30 lakh laa ke canda jawe ga ehna nu main gader he keh sakda inne paise nal bissness ve shoru kar sakde ne
Hun ta murna he a kharche ne dhua kada rakhea.
Will come back.
Gavy paji ਤੁਹਾਡਾ ਜਿਲ੍ਹਾ ਕੇੜਾ ਪੰਜਾਬ ਵਿੱਚ?
FdK bai
@@hubbychauhan ਤੁਹਾਡੇ ਵਾਲ ਵੀ ਪਿੰਡ ਖਾਲੀ ਹੋ ਰਹੇ ਆ ਦੋਆਬੇ ਵਾਂਗ ਜਾਂ ਅਜੇ ਘਟ ਆ ਕੰਮ ?
@@Revolutionary321bai sade area vich bahut jor aa canada da .
@@Revolutionary321 bai sadey ajje bhut ghat aa, but ho rahe ne
@@hubbychauhan ਸਾਡੇ area ਚ ਜੱਟ ਜਿੰਮੀਦਾਰਾਂ ਦਾ ਨਾਮੋ ਨਿਸ਼ਾਨ ਮਿੱਟਣ ਦੇ ਕੰਢੇ ਤੇ ਆ, ਹੁਣ ਬਾਕੀ sc BC ਲੋਕ ਵੀ ਬਹੁਤ ਗਏ ਆ ਪਰ ਫਰਕ ਸਿਰਫ ਏਨਾ ਆ sc BC ਲੋਕਾਂ ਦੇ 2-3 ਬੱਚੇ ਆ ਓਹਨਾ ਨੂ ਏਨਾ ਫਰਕ ਨੀ ਪੈ ਰਿਹਾ ਤੇ ਓਹਨਾ ਦੇ ਵਿਆਹ ਵੀ ਹੋ ਰਹੇ ਆ ਜੱਟ ਜਿੰਮੀਦਾਰਾਂ ਦੇ ਵਿਆਹ ਵੀ ਬਹੁਤ ਲੇਟ ਨੇ ਬੱਚੇ ਵੀ ਹੈਨੀ ਜਾ ਸਿਰਫ ਇਕ ਆ ਓਹ ਵੀ ਬਾਹਰ, ਇਸ ਫਰਕ ਨੇ ਬਹੁਤ ਵੱਡਾ demographic change ਕਰ ਦਿੱਤਾ ਦੋਆਬੇ ਚ, ਪਿੰਡਾਂ ਚ ਜੱਟਾਂ ਦੇ ਮੁਹੱਲੇ ਉਜਾੜ ਲਗਦੇ, ਬਜੁਰਗਾਂ ਨੂੰ ਦੇਖ ਕੇ ਰੋਣਾ ਆਉਂਦਾ ਇਕੱਲੇ ਤੰਗ ਹੋ ਰਹੇ ਆ ਏਦਾਂ ਕੇਹ ਲਵੋ ਹੱਡ ਰੋਲ ਰਹੇ ਆ 😭
2 mahine ho gye mai ta aap mudna chanda
apna contact bhejo chauhangurpreet@yahoo.co.in
Veer ji mera dost v usa vich aa o v ona chonda a
most welcome bai ji. ayo asi welcome krange
ਨਸਲਾਂ ਖ਼ਰਾਬ ਹੋਣ ਤੋਂ ਪਹਿਲਾਂ ਪਰਤੋ , ਈਦ ਪਿੱਛੋਂ ਤੰਬਾ ਫੂਕਣ ਦਾ ਕੀ ਫਾਇਦਾ ।
@@hubbychauhan okji m patiala to ha rajpura to
@@gurjantsingh6187 apan contact bhejo
chauhangurpreet@yahoo.co.in
ਪੰਜਾਬ ਨੇ ਕਿਸੇ ਨੂੰ ਅੱਜ ਤੱਕ ਭੁੱਖਾ ਨਹੀਂ ਰੱਖਿਆ..
ਜਿਹੜੇ kende ਏਥੇ ਕੁਝ ਨਹੀਂ, ਉਹ ਝੂਠ ਬੋਲਦੇ..
ਗੋਰੀ ਚਮੜੀ ਤੇ ਓਪਨ ਕਲਚਰ ਲਈ ਸਭ ਏਥੋਂ ਗਏ, ਅੱਜ ਕੁਝ ਭੀ ਕਹਿਣ....
ponds ਨੂੰ ਭਾਰਤੀ ਰੁਪਏ ਵਿਚ convert ਕਰਕੇ ਜਿੰਦਗੀ ਨਹੀਂ ਗੁਜ਼ਰਦੀ,
ਬਾਹਰ ਦੇ ਲਾਲਚ ਵਿਚ ਤੁਸੀਂ ਸਭ ਗਵਾ ਦਿੱਤਾ ਤੇ ਉਥੇ ਰਹਿ ਕੇ ਸਭ ਗਵਾ ਦਿੱਤਾ...
hanji ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@@beautifulplanet193 veerji, ਪੰਜਾਬੀ ਤਾਂ ਖੁਦ bech ਕੇ ਚਲੇ ਗਏ...act ਤਾਂ ਲਿਆਂਦਾ ਜਾਵੇ ye ਪੰਜਾਬੀ ਬਚਣਗੇ ਪੰਜਾਬ ਵਿਚ? ਸਭ ਨੂੰ ਵਿਦੇਸ਼ ਭਜਨਾ, ਬੈਚ ਕੇ...
Sir garmi vith pent kot
🙏❤
Emotional persons never understand the reality of life. Life is a gift of nature. Enjoy it. Who knows and who cares this emotional philosophy far away from the reality of life. Time once lost , lost forever. Be wise.Do not be THEKEDAR of society and culture.
ਬਾਹਰੋਂ ਏਥੇ ਆਏ ਲੋਕਾਂ ਅੱਗੇ ik ਹੀ ਬੇਨਤੀ aa, ਭਾਰਤ ਵਿਚ ਆ ਕੇ ਖਾਲਿਸਤਾਨੀ ਸੋਚ ਨੂੰ permote ਨਾ ਕਰਿਓ 🙏🙏🙏🙏
💯
No khalistan only THE GREAT PUNJAB . ਪੰਜਾਬ ਸਾਰਿਆਂ ਦਾ ਸਾਂਝਾ ਹੈ । ਖ਼ਾਲਸਤਾਨੀ ਬਾਹਰ ਹੀ ਰਹਿਣ , ਕੈਨੇਡਾ ਵਿੱਚ ਬਣਾ ਲੈਣ ਅਸੀਂ ਵੀ ਸਪੋਰਟ ਕਰਾਂਗੇ 😂
what about those people who promote about Hindu rashtar. ohna nu ve tusi eh salah de dinde.
@@sony81able ਹਿੰਦੂ ਰਾਸ਼ਟਰ ਤਾਂ ਹਜ਼ਾਰਾਂ ਸਾਲਾ ਤੋਂ ਆ, ਸਾਡੇ ਗੁਰੂ ਸਾਹਿਬ ਭੀ ਉਥੋਂ ਹੀ ਆ,
ਸੱਚ ਤੋਂ ਅਸੀਂ ਭਜ ਸੱਕਦੇ ਪਰ ਨਕਾਰ ਨਹੀਂ ਸਕਦੇ 🙏🙏🙏
@@AJ-ro4qc 😂😂😂😂 ਤੇਰਾ comment ਪੜ ਕੇ ਮੈਨੂੰ ਪਤਾ ਚੱਲ ਗਯਾ ਸੀ। ਭਰਾਵੋ ਸਾਨੂੰ ਤੁਸੀਂ ਬਖਸ਼ੋ ਸਾਡਾ ਕਿਸੀ ਧਰਮ ਨਾਲ਼ ਕੋਈ ਲੈਣਾ ਦੇਣਾ ਨਹੀਂ। ਹੱਥ ਬੰਨ੍ਹੇ ਤੁਹਾਡੇ। ਪਹਿਲਾਂ ਤੁਸੀਂ history ਪੜ ਕੇ ਆਇਆ ਕਰੋ ਤੁਸੀਂ ਹਰੇਕ ਨੂੰ ਹਿੰਦੂ ਨਾਲ਼ ਜੋੜ ਦੋ। ਅੰਧ ਭਗਤ।
ਪੰਜਾਬੀ ਪੰਜਾਬ ਵਿੱਚ ਤਾਂ ਕਰਦੇ ਨਹੀਂ ਇੱਜ਼ਤ ਆਲਾ ਕੰਮ, ਬਾਹਰ ਝਾੜੂ ਮਾਰਦੇ ਫ਼ਿਰਦੇ ਨੇ
Bus hun roula pa ke nave students nu bapis bula lao ethe gujrati harayanvi pakistani rusian chini canada ch 3 4 sal bad set ho jange
ਨਵੇਂ ਕਿਉਂ ਓਹ ਪੈਸੇ ਕਮਾ ਕੇ ਆਉਣਗੇ, ਪੁਰਾਣੇ ਲੋਕਾਂ ਨੂੰ ਵਤਨ ਵਾਪਸੀ ਕਰਨੀ ਚਾਹੀਦੀ ਹੈ । ਗੁਜਰਾਤੀ russian ਨੂੰ ਜਾਣ ਦੋ ਨਰਕ ਵਿੱਚ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰੋ ।
Nale kehnde o ethe kmai nahi nale kehne o kma ke vapis aao @@Jatt.91
Purane kyo murhn punjab ch ki aa kheta ch jeher carbide de pakke fruit kheta ch agg trees nu agg sire da polution dust polution pani kidee gea jameen dab lainde ne @@Jatt.91
Every person has his/her own way of thinking. It is a Psychological fact. Be broad minded.Have a positive outlook of life. Narrow mindedness/outlook mars one's life. Think, the whole world is Punjab and we live in Punjab. only Punjabi is not our language, every language of the world is ours. We learn the language according our needs and circumstances. Life is a time line. Try to understand the concept of life. Religion means duty and do it honestly. Religion does not mean a group of people.Every thing of yours(possession) in the world is temporarily of yours not permanently(Accordingly to The Religious Book Shri Bhagvad Gita) Everything/nothing is yours, it is up to you. If you want live , live in the present . Have a nice time and be happy.
🙏🏻👍👍👍👍👍🙏🏻👑👑👑👑👑🙏🏻
Nothing to do with protocol of life, it is a personal choice. While in Rome do as the Romans do. More than that change is the law of nature . To be too emotional means not a good decision. Emotional man can never make a good decision.
Bai soucha soch na hove je souche lakh vaar da arth galt dass reha...ehda matlab sochan naal nai... Sucha rehn naal hai vikara toh sucha....kaash tusi kade bani samji v hundi.....eho ja interview len wala....sari interview vadiya par es gall ne sab pani fer ditta
Canada wich bayia wang kam karna panda hai ethe respected job nai han
❤❤❤❤❤❤❤❤❤❤
15 .20 saala baad hi kyo akal ondiya loka nu .
💧💧💧💧💧💧
After one two year dust kha
Ke India di fir vapis chle Jande. Only channel chlao
Punjab bapas an wala nu sulte karde aji
He will never come back only glaan he kr rehaa
This jealous guy could not get foreign visa. That is why he is disgusted.
ha ha ha ha.
apna number bhejo bai ji tuhanu visian dian copies bhejiye. Jiney page aa ohne vise hun, dekh k mafi mang leo apne comment lyi. Soch changi rakho, ghatia na sochya kro
ਲਕੜ ਦੇ ਘਰਾਂ ਪਿੱਛੇ ਜਿੰਦਗੀ ਖਤਮ ਨਾ ਕਰੋ। ਆਪਣੇ ਪੰਜਾਬ ਚ ਰਹੋ। ਵਿਦੇਸ ਚ ਤਾਂ ਸਾਰਾ ਦਿਨ ਕੰਮ ਕਰਕੇ ਵੀ ਚੰਗੀ ਰੋਟੀ ਨਸੀਬ ਨਹੀ ਹੁੰਦੀ ਗੋਬੀ ਖੀਰਾ ਲੈਣ ਲਈ ਲੋਹਾਰ ਸੋਚ ਨਾਲ ਪੈ਼ਦਾ ਕਿਸਤਾ ਖਤਮ ਨਹੀ ਹੁੰਦੀਆਂ ਜਿੰਦਗੀ ਦਾ ੱਖਾਤਮਾ ਹੋ ਜਾ਼ਦਾ
Sahi kiha paaji eho sachai aa
Apna pichha sambalo punjabio...
ਡੁਲਿਆ ਬੇਰਾ ਦਾ ਕੁਝ ਨਹੀਂ ਵਿਗੜਿਆ ਅਜੇ ਮਾਤੜ ਬੰਦਾ ਕਿਲੇ ਦੋ ਕਿਲੇ ਵਾਲਾ ਤੇ ਵੇਚ ਕੇ ਜਾਵੇ ਉਹਦੀ ਤੇ ਸਮਝ ਆਉਂਦੀ ਆ ਇਹ ਜਿਹੜੇ ਸੋ ਸੋ ਦੋ ਦੋ ਕਿਲੇ ਵਾਲੇ ਤੁਰੇ ਜਾਂਦੇ ਇਹਨਾਂ ਨੇ ਕੀ ਵੰਝ ਲੈਣਾ ਹੋਰ।ਘਰ ਚਾਰ ਚਾਰ ਟਰੈਕਰ ਖਲੋਤੇ ਮੈਂ ਅੱਖੀਂ ਆਪ ਆਇਆ ਵੇਖ ਕੇ।।। ਬਾਊ ਤੁੱੜ
😂😂 ਪੁਰਾਣੀਆ ਵੀਡਿਓ ਕੱਢ ਕੱਢ ਪੋਣੀਆ ਸ਼ੁਰੂ ਕਰ ਤੀਆ
ਪਾਉਣ ਤੇ ਕਿਹੜਾ ਟੈਕਸ ਲੱਗਦਾ ? 😂😂😂😂😂😂 ਸਾਰੀਆਂ ਦੁਬਾਰਾ ਪਾਂਵਾਂਗੇ ਇੱਕ ਵਾਰ। ਸ਼ਰਮਾ ਜੀ ਦਾ ਧੰਨਵਾਦ
@@hubbychauhan ਲੱਗਣਾ ਚਾਹੀਦਾ ਇਕ ਵਾਰੀ ਲਾਈਵ ਹੋਣ ਦਾ ਘੱਟੋ ਘੱਟ 10000 rupaye ਨਾਲੇ ਗੌਰਮੈਂਟ ਨੂੰ ਫ਼ਾਇਦਾ ਹੋਊ 😂🤪🤣🤣🤪😂 ਮਜਾਕ ਕਰਦਾ ਚੌਹਾਨ ਸਾਹਿਬ ਤੁਸੀਂ ਤਾ ਦਿਲ ਤੇ ਹੀ ਲਾਗੇ ਮੈਨੂੰ ਤਾ ਕੋਟ ਪੈਂਟ ਦੇਖ ਕੇ ਗਰਮੀਂ ਜਿਹੀ ਲੱਗੀ। 😂😂😂😂😂😂 ਲੱਗੇ ਰਹੋ ਵੀਰ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਥੋਡਾ ❤️❤️
@@baljeetkumarsharma4897 ਮੈਂ ਵੀ ਮਜਾਕ ਚ’ ਹੀ ਕਿਹਾ ਬਾਈ ਜੀ 😂😂😂
bai tu bahar jane to rokan lageya loka nu but lok sewa channle wala and rmb television wale ta loka nu bahar jane lyi motivate kar rahe aa . rmb channle wala ta ajjents nal inerveiws kar reha k bahut thode paise la k bahar jayo .
punjab wich nashe bahut jyada ho gye veer es karke koi ni chahunda k punjab wich rakhiye apne children nu .
future secure aa bahar bai .menu 7 years hoge bahar aaye nu main ta khush aa mere sare rishtedar v khush aa canada wich
main v doabe to aa . veer bahut thode lok aa jo wapis aounde aa but jyada lok bahar rehna pasand kar rahe aa .
interveiw dene wale veer ji 2009 to bahar aa es karke uhna nu nahi pta k punjab nalo jyada crime nahi haiga bahar .
punjab wich ta kanoon v sahi bande di ni sun da galat bandeya nal hi hunda hmesha kanoon . roads da hall dekh lo punjab wich bura hoyeya peya sadak tutiya hoyiya . moge wich ek munde nu aag la k jeeounda hi saad dita market wich ki karuga koi punjab wich reh k
bai punjab wicho nasha khatam karan di pehal kar pehla bad wich loka nu punjab wich aoun lyi motivate kari