Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ

Поделиться
HTML-код
  • Опубликовано: 23 ноя 2024

Комментарии • 348

  • @Eastwestpunjabicooking
    @Eastwestpunjabicooking 7 месяцев назад +81

    ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ। ਨਾਨਕ ਜੇਰ ਗੋਬਿੰਦ ਕਾ , ਪੂਰਨ ਗੁਨਤਾਸ॥ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਤੇ ਜਨ ਦੀ ਅਰਦਾਸ ਦਰਗਾਹ ਚ ਕਬੂਲ ਹੋਈ।

  • @manpreetkaursidhu1386
    @manpreetkaursidhu1386 7 месяцев назад +33

    ਹਾਜੀ ਵੀਰ ਜੀ ਅਸੀਂ ਜ਼ਰੂਰ ਅਰਦਾਸ ਕਰਾਂਗੇ ਦਿਲਰੋਜ ਵਾਪਿਸ ਆ ਜਾਵੇ ਜਲਦੀ ਤੁਹਾਡੇ ਪਰਿਵਾਰ ਵਿੱਚ,ਇਹ ਮਾਂ ਬਾਪ ਹੁਣ ਰੋਂਦੇ ਹੋਰ ਨਹੀਂ ਦੇਖੇ ਜਾਂਦੇ ਵਾਹਿਗੁਰੂ ਜੀ ਮਿਹਰ ਕਰੋਂ ਪਰਿਵਾਰ ਤੇ🙏

  • @peddythakur87
    @peddythakur87 6 месяцев назад +11

    कहते हैं किसी एक के चले जाने से जिंदगी खत्म नहीं हो जाती।
    पर शायद वो ये नहीं समझते कि लाखों के आ जाने से भी उस एक कमी पूरी नहीं हो जाती।
    Bahut gehra asar kita es ghatna ne mere te.

  • @gurpreetguron2659
    @gurpreetguron2659 7 месяцев назад +15

    ਪਰਮਾਤਮਾ ਬੇਟੀ ਦੇ ਰੂਪ ਵਿੱਚ ਦਿਲ ਰੋਜ਼ ਨੂੰ ਫਿਰ ਤੁਹਾਡੇ ਘਰ ਭੇਜੇ ।ਦਿਲੋਂ ਅਰਦਾਸ ਹੈ ਜੀ।

  • @gurdevkaur1209
    @gurdevkaur1209 7 месяцев назад +74

    ਪੁੱਤ ਰੋਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਦਿਲਰੋਜ ਤੁਹਾਡੇ ਕੋਲ ਜਰੂਰ ਅਾਵੇਗੀ ਤੇ ਉਸ ਜਾਲਮ ਜਨਾਨੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਰੱਬ ਇਹੋ ਜਿਹੀ ਕਲਯੁਗੀ ਗੁਆਂਢਣ ਨੂੰ ਕਦੇ ਵੀ ਮੁਆਫ ਨਾ ਕਰੇ

    • @balveerkaur3805
      @balveerkaur3805 7 месяцев назад +2

      Ass Rakho wahe guru ji t dilroj soty ban ka tuhade ghar aau gi ❤

  • @sandeepkaurjawandha1418
    @sandeepkaurjawandha1418 7 месяцев назад +48

    ਕੋਈ ਗੱਲ ਨੀ ਭੈਣੇ ਦਿਲ ਰੋਜ਼ ਤੇਰੇ ਘਰ ਵਾਪਸ ਆਉਗੀ ਬਹੁਤ ਜਲਦੀ ਦਿਲ ਨਾ ਛੱਡੋ 🤱🤱🤱👸👸👸🙋🙋👏👏👏🙏🙏🙏 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਦਿਲ ਰੋਜ਼ ਨੂੰ ਜਲਦੀ ਜਲਦੀ ਵਾਪਸ ਭੇਜ ਦੋ 👏👏👏❤️

    • @assissinghassis1042
      @assissinghassis1042 7 месяцев назад +1

      Bus sis rovo na o onn wali aa bs tusi Darbar Sahib ka k ardas kr k aayo waheguru ji Sadi bachi Sanu vapis deo kirpa kro

  • @RajinderSingh-v7h
    @RajinderSingh-v7h 7 месяцев назад +7

    ਉਸ ਨੂੰ ਫਾਂਸੀ ਹੋਈ ਬਹੁਤ ਵਧੀਆ ਗੱਲ ਆ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਦਿਲਰੋਜ ਜਰੂਰ ਵਾਪਸ ਆਏਗੀ ਵਾਹਿਗੁਰੂ ਕਿਰਪਾ ਕਰਨਗੇ

  • @KhurmiSaab-c3j
    @KhurmiSaab-c3j 4 месяца назад +1

    ਸੱਚੀ ਬਹੁਤ ਦੁਖ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਇਸ ਮਾਤਾ-ਪਿਤਾ ਤੇ😢🥺🙏🙏

  • @gurmailbenipal918
    @gurmailbenipal918 7 месяцев назад +7

    ਵਾਹਿਗੁਰੂ ਜੀ ਹੌਸਲਾ ਬਖਸ਼ੇ ਪਰਵਾਰ ਨੂੰ ਆਪਣੀ ਲਾਡਲੀ ਦਿਲਰੋਜ ਦਾ ਦਰਦ ਕੁਸ਼ ਘਟ ਜਾਵੇ ਪਾਪਨ ਨੂੰ ਜੋਂ ਸਜਾ ਹੋਈ ਸਹੀ ਫੈਸਲਾ ਕੀਤਾ ਜੱਜ ਸਾਹਿਬ ਨੇ

  • @pP-nh5qk
    @pP-nh5qk 7 месяцев назад +9

    Uff I am not able to comprehend parents pain and suffering 😢😢😢god bless little angel

  • @NavdeepKaurNavdeepKaur-vx7jn
    @NavdeepKaurNavdeepKaur-vx7jn 7 месяцев назад +16

    ਬਹੁਤ ਦੁਖ ਹੁੰਦਾ ਵੀਰ ਜੀ ਪਰ ਭਾਂਣੇ ਰੱਬ ਦਾ ਜ਼ੋਰ ਕੀ ਐ ਹੋਣ ਤੁਸੀਂ ਦੁਬਾਰਾ ਟ੍ਰਾਈ ਕਰਕੇ ਦੇਖੋ ਵਾਹਿਗੁਰੂ ਜੀ ਦਿਲਰੋਜ ਹੀ ਵਾਪਿਸ ਆਉ ਗੀ ਸਿੱਧੂ ਵੀਰੇ ਵੀ ਤਾਂ ਵਾਪਿਸ ਆਹੀ ਗਿਆ ਤੁਸੀਂ ਵੀ ਇੱਕ ਟ੍ਰਾਈ ਕਰਕੇ ਦੇਖੋ ਪ੍ਰੈਗਨੈਂਸੀ ਦਾ ਹੋ ਕੀ ਸਕਦਾ ਜੀ ਬਹੁਤ ਅਫਸੋਸ ਹੈ 😢😢😢😢😢😢😢

  • @baljeetbaljeetkaur6938
    @baljeetbaljeetkaur6938 7 месяцев назад +20

    ਪੁੱਤ ਰੋਣਾ ਨਹੀਂ ਬਿਲਕੁਲ ਜੋ ਦੁੱਖ ਹੈ ਦਿਲ ਵਿਚ ਰੱਖੋ

  • @davinderkaur9761
    @davinderkaur9761 7 месяцев назад +17

    ਭੈਣ ਮੇਰੀਏ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਦਿਲਰੋਜ ਨੂੰ ਜਰੂਰ ਵਾਪਸ ਕਰਨ ਗੇ 🙏🙏🙏

  • @ਬਲਜੀਤਕੌਰਸੰਘਾ
    @ਬਲਜੀਤਕੌਰਸੰਘਾ 7 месяцев назад +24

    ਵਾਹਿਗੁਰੂ ਜੀ ਕਦੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ🥹

  • @surjeetkaur9232
    @surjeetkaur9232 7 месяцев назад +14

    ਵਾਹਿਗੁਰੂ ਇਸ ਘਰ ਪ੍ਰੀਵਾਰ ਤੇ ਮੇਹਰ ਕਰੀ

  • @ShivjotSingh-k8c
    @ShivjotSingh-k8c 2 месяца назад

    ਵਾਹਿਗੁਰੂ ਜੀ ਜਰੂਰ ਤੁਹਾਡੀ ਦਿਲਰੋਜ ਨੂੰ ਵਾਪਸ ਭੇਜਣ ਗੇ

  • @jagjitkaur3867
    @jagjitkaur3867 7 месяцев назад +5

    ਬੇਟਾ ਹੁਣ ਰੋਵੋ ਨਾ ਵਾਹਿਗੁਰੂ ਮੇਹਰ ਕਰਨ ਤੇ ਤੁਹਾਡੀ ਬੱਚੀ ਜਲਦੀ ਵਾਪਿਸ ਆਵੇਗੀ । ਹੁਣ ਤੁਸੀਂ ਆਪਣੇ ਮਨ ਨੂੰ ਮਜਬੂਤ ਕਰੋ।

  • @amarjitkaur5259
    @amarjitkaur5259 7 месяцев назад +10

    Waheguru ji plzz plzz...... Dilroj nu vapis pej dyo

  • @hinagill1958
    @hinagill1958 6 месяцев назад +3

    God bless these parents. How tough it is

  • @Hiyalifecomedy
    @Hiyalifecomedy 7 месяцев назад +17

    Mam aap duniya me dilroz nu leke aao plz वापिस vo all world 🌎 daughter dilroz come back jab bhi apko dekha hai to dilroz का masum face kitni takleef hui thi uss wqt bahut hurt hua

  • @amritwahla2810
    @amritwahla2810 7 месяцев назад +7

    Rabb Kare k dilroz tuhanu jaroor Vapis mil jaye🙏🏻🙏🏻

  • @gurmailsidhu8648
    @gurmailsidhu8648 7 месяцев назад +2

    ਬੇਟਾ ਜੀ ਧੀਰਜ ਰੱਖੋ ਦਿਲਰੋਜ ਜਰੂਰ ਵਾਪਿਸ ਆਵੇਗੀ ਤੁਹਾਡੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ

  • @SaraSarawa
    @SaraSarawa 6 месяцев назад +2

    Follow up zaroor rakhna ap log please q k sirf saza sunanay or honay mn boht farq hai. Abi b boht se log kai salon se saza honay k bawjood waiting mn hain par phansi nhi hue

  • @DeepSingh-go7pi
    @DeepSingh-go7pi 7 месяцев назад +27

    App ji de ghar phir baby Girl born hoyegi, Maharaj app ji nu fir dilroj naal milayoon ge.

  • @vanitasharma8116
    @vanitasharma8116 7 месяцев назад +6

    Waheguru mehar kro dono te "Dilroz" jarur vapis aagyegi

  • @Ojas768
    @Ojas768 7 месяцев назад +7

    Eda da kise nal na hoye waheguru ji dilroj nu vapis pej dyo🙏

  • @motherz_care_preschool
    @motherz_care_preschool 7 месяцев назад +4

    ਵਾਹਿਗੁਰੂ ਜੀ 😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetsinghmeetsingh8989
    @gurmeetsinghmeetsingh8989 7 месяцев назад

    Gud yji ਵਾਹਿਗੁਰੂ ਜੀ ਦਾ ਵਿਸ਼ਵਾਸ ਤਾ

  • @artisharma8164
    @artisharma8164 6 месяцев назад +1

    Behan aaj aapke baate sen kar. Bhut dil roya.. Bhut himat chahey ye sb baate krne ko. Mera bhi ek beta 4 sal ka hai. Bachhe ke baat sun kr ..... 😭😭😭😭😭

  • @sidharth-mx2lf
    @sidharth-mx2lf 7 месяцев назад +3

    salute to these parents and to their lawyers who helped them to get justice 😢

  • @simerjitkaur4337
    @simerjitkaur4337 7 месяцев назад +6

    Waheguru ji Dilrose nu vapis phej deo ji🙏

  • @ravindergill2180
    @ravindergill2180 7 месяцев назад +4

    Waheguru waheguru waheguru waheguru waheguru waheguru waheguru waheguru waheguru waheguru waheguru 🙏

  • @PargatSingh-uw9ym
    @PargatSingh-uw9ym 6 месяцев назад

    ਵਾਹਿਗੁਰੂ ਭਲੀ ਕਰੇ ਬਾਈ ਜੀ

  • @pixiebell2766
    @pixiebell2766 6 месяцев назад +2

    I pray that Allah swt blesses this father and mother with their baby girl again.

  • @gursharnkaur8275
    @gursharnkaur8275 7 месяцев назад +5

    Waheguru ji jaroor kirpa karange dilroz jaroor vapid aege

  • @jindrosy.......5087
    @jindrosy.......5087 7 месяцев назад +1

    Paji the way u r asking the questions is the best part I felt

  • @amangill5494
    @amangill5494 7 месяцев назад +13

    Waheguru g ❤ vapis aje dilroz 2024 ch 👏

  • @manjeetKaur-su8lf
    @manjeetKaur-su8lf 7 месяцев назад +2

    ਮੈਂਨੂੰ ਵੀ ਬਹੁਤ ਬੂਰਾ ਲੱਗਿਆ ਸੀ 😭😭😭

  • @ramanpreetkaur9756
    @ramanpreetkaur9756 7 месяцев назад +1

    Bahut soni gal kar rhe j sister ve te veer g ve sister bhut cute gal kr rhe c ena kush hon de bad ve waheguru mehar krn

  • @ManpreetKaur-hv2fd
    @ManpreetKaur-hv2fd 6 месяцев назад +2

    I think she was jealous of seeing their happiness

  • @GurmeetSinghWriter
    @GurmeetSinghWriter 7 месяцев назад +2

    Thank you my God
    God is good
    Good is great
    Dua kde Bertha nhi jandi

  • @SukhdevSingh-og8ei
    @SukhdevSingh-og8ei 6 месяцев назад

    Ji balkul thik ji os nu saja he ਮਿਲਣੀ si

  • @kisankaur4459
    @kisankaur4459 7 месяцев назад +9

    Little girl She Is Coming Home,, Back to you Soon.......🙏❤

  • @prabhdhillon2348
    @prabhdhillon2348 7 месяцев назад

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

  • @aashmsidhu7217
    @aashmsidhu7217 7 месяцев назад +1

    ਰੱਬਾ ਇਹ ਤੂੰ ਕੀ ਕੀਤਾ 💔💔💔💔

  • @navpreetsidhu2654
    @navpreetsidhu2654 7 месяцев назад +2

    when this incident happened, I could not hold my tears and even today I could not hold my tears. Being a parent myself, Can’t imagine what they went through.

  • @Guraman361
    @Guraman361 7 месяцев назад +3

    Waheguru ji jaldi vapas kardo dilroz nu

  • @GaganDeep-tn1fp
    @GaganDeep-tn1fp 7 месяцев назад +1

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @rajvinderaujla5191
    @rajvinderaujla5191 7 месяцев назад +1

    ਇਹ ਸਭ ਦਾ ਸੰਸਾਰ ਨੂੰ ਬੜਾ ਉਹਲਾ ਹੁੰਦਾ। ਸਭ ਕਰਮਾ ਵਿੱਚ ਦੇ ਲੇਖੇ ਜੋਖੇ ਹਨ ਜਿਸ ਵਿੱਚ ਉੰਨੇ ਜੀਅ ਹਿੱਸੇਦਾਰ ਹੁੰਦੇ ਹਨ। ਜਦੋਂ ਕਰਮ ਲੇਖਾ ਲੈੰਦਾ ਤਾਂ ਸਭ ਤਕਲੀਫ ਵਿੱਚ ਆਉਂਦੇ ਭਾਵ ਸਭ ਭੁਗਤਦੇ ਹਨ। ਕਰਮਾ ਦੇ ਖੇਲ ਬੜੇ ਭਿਆਨਕ ਹਨ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਕਰਮ ਲੇਖਾ ਲੈਂਦਾ ਤਾਂ ਵਾਰ ਕਰਨ ਵਾਲੇ ਕਦੇ ਕੋਈ ਤਕਲੀਫ ਜਾਂ ਛਿਕਨ ਨਹੀਂ ਹੁੰਦਾ ਤੇ ਸਭ ਕੁਝ ਹੋ ਕੇ ਹੀ ਰਹਿੰਦਾ ਹੁੰਦਾ।
    ਅੱਗੋਂ ਉਹਦੀ ਮਦਦ ਵਾਲਾ ਬਾਪ ਵੀ ਨਾ ਰਿਹਾ ਕਿਉਂਕਿ ਕਰਮਾ ਨੇ ਉਸ ਨੂੰ ਮਦਦ ਕਰਨ ਨਹੀਂ ਸੀ ਦੇਣੀ।

  • @sarbjitsingh5188
    @sarbjitsingh5188 7 месяцев назад

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ

  • @poojaghilyan7831
    @poojaghilyan7831 7 месяцев назад +3

    Dilrose wapis jrur aegi🙏🥺

  • @Mt-kfs
    @Mt-kfs 7 месяцев назад +1

    ਹਰ ਟੀਵੀ ਚੈਨਲ ਤੇ intervew ਨਾ ਦੇਵੋ, ਘਰੇ ਪਾਠ ਕਰੋ,
    ਜਿਥੇ ਦੇਖੋ ਉਥੇ ਚਲੇ ਜਾਂਦੇ ਹੋ, ਮਜ਼ਾਕ ਬਣਾਇਆ ਪਿਆ, ਘਰੇ ਸਿਮਰਨ ਕਰੋ ਬੈਠ ਕੇ

    • @kiranjosan2490
      @kiranjosan2490 7 месяцев назад +2

      Oh khud nhi ja rhe...bulonde ne sare ... N second thing ... Ena Val dekh k hor parents nu v himmat milugi k j Ona de bche na galat hove.. ta insaf dvon li bahar niklan... Ghre bethan nal kuj ni hona......

  • @sukhjitkaur4123
    @sukhjitkaur4123 7 месяцев назад +3

    Waheguru ji Dilroz nu jaroor bapis krnge sisters ji rovo na 🙏🏻🙏🏻 Waheguru ji tuhanu tuhadiaan khushiaan jaroor bapis denge veer ji 🙏🏻🙏🏻🙏🏻🙏🏻🙏🏻

  • @AmmuHayer
    @AmmuHayer 7 месяцев назад

    Waheguru tuhanu vapis dilrose de dve . pyari beti Tusi bahut strong ho . Waheguru kirpa krn

  • @hndjbsbjdjdgood3227
    @hndjbsbjdjdgood3227 7 месяцев назад +2

    Waheguru ji mehar karo dilroj putt bapas ah jya please 🙏

  • @hardeepsingh-kk8vl
    @hardeepsingh-kk8vl 7 месяцев назад

    ਦਿਲਰੋਜ ਨੂੰ ਵਹਿਗੁਰੂ ਜਰੂਰ ਵਪਾਸ ਲਿਆਵੇਗਾ ਸੋਡੇ ਘਰ 🙏🏻🙏🏻

  • @ManpreetKaur-gg9no
    @ManpreetKaur-gg9no 7 месяцев назад

    Dilrose jroor vapis aigi pls don’t cry Waheguru ji meher karan thoude te 🙏🏻🙏🏻🙏🏻

  • @BalwinderSingj
    @BalwinderSingj 7 месяцев назад +2

    ਵਾਹਿਗੁਰੂ ਜੀ

  • @SatnamSingh-gs4md
    @SatnamSingh-gs4md 5 месяцев назад

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @narinderkaur-h2x
    @narinderkaur-h2x 7 месяцев назад +2

    Waheguru g kise de v bache nu kdi kuj na hove

  • @sapnabhatti3172
    @sapnabhatti3172 7 месяцев назад +2

    Meri b dil to dua aa Dilroz tohade gar vapis fet awe

  • @Rajanpreet_k
    @Rajanpreet_k 6 месяцев назад

    ਦਿਲਰੋਜ ਤੁਹਾਡੇ ਕੋਲ ਆਵੇਗੀ ਜਰੂਰ ਇਹੋ ਜਿਹੀ ਗੁਆਡਣ ਨੂੰ ਸਜਾ ਦਿੱਤੀ ਜਾਵੇ ਫਾਸੀ ਦਿੱਤੀ ਜਾਵੇ

  • @gurvindermaan4290
    @gurvindermaan4290 6 месяцев назад

    Waheguru ji mehar krna ji hor bhi kirpa krna veer ji di sari fmly te 🙏🙏🙏🙏

  • @rituayanvlogs8411
    @rituayanvlogs8411 6 месяцев назад +1

    Hun oh bchya da ki bnu dsso jide kar k eh choti g kudi nu ainwe kar taa

  • @gurdevkaur1209
    @gurdevkaur1209 7 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SanaKhan-k3h2q
    @SanaKhan-k3h2q 7 месяцев назад

    Veer ji zaroor aegi dilo dua hai twade leyi khush raho tusi apni aagey di life vich betiyan Rani wapis zaroor aegi waheguru mehar karange

  • @jasnoorgoli4787
    @jasnoorgoli4787 7 месяцев назад +2

    Dilroz jaroor tuhaadi god da anand manegi 🙏waheguru mehar karngye

  • @Arvinderkaur-hp8lr
    @Arvinderkaur-hp8lr 7 месяцев назад +1

    Mai v Alamgir gurdwara sahib Dillrose nu mili c

  • @SameetKaur-fx6gz
    @SameetKaur-fx6gz 6 месяцев назад

    Haan ji veer ji jarur karage...Rab te vishwash rakho n Agam lyi v ardaas kerde han ohnu kde v tati vah na lge te sadha chardi kahlan ch rvhe baccha..God bless u Agam

  • @AmolakChhina-n4d
    @AmolakChhina-n4d 7 месяцев назад +4

    Vapas aa jave dhan guru Ramdas 🎉🎉

  • @KashmirSingh-sm7tk
    @KashmirSingh-sm7tk 7 месяцев назад +2

    ਮੇਰੀਏ ਭੈਣੇ ਗੁਰੂ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਸਾਹਿਬਾਨਾਂ ਨੇ ਇਨਸਾਫ ਕੀਤਾ ਨੀਲਮ ਐਨੀ ਗੰਦੀ ਰੂਹ ਮੁੜ ਧਰਤੀ ਤੇ ਮੁੜ ਵਾਪਸ ਨਹੀਂ ਆਣੀ ਚਾਹੀਦੀ

  • @kulvinderkaur8406
    @kulvinderkaur8406 7 месяцев назад +5

    Waheguru ji mehar karn

  • @amarjeetkaur1566
    @amarjeetkaur1566 Месяц назад

    🙏🏽❤️bless your family god keep you safe

  • @hujcoxjro7277
    @hujcoxjro7277 6 месяцев назад

    Waheguru ji god bless you ❤❤❤

  • @manjeetKaur-su8lf
    @manjeetKaur-su8lf 7 месяцев назад +2

    ਓਹਦੇ ਨਾਲ ਹਮਦਰਦੀ ਨਹੀਂ ਹੋਣੀ ਚਾਹੀਦੀ ਨੀਲਮ ਨਾਲ

  • @priyankadhiman2641
    @priyankadhiman2641 7 месяцев назад

    May god bless you and soon you see your little angel

  • @paramdhillon-bk5de
    @paramdhillon-bk5de 7 месяцев назад +1

    Waheguru g mehar kre dilroj de privar te dilroj vapis bhej devo g 🙏🙏Waheguru g🙏🙏very nice sja mili ghatiya nilam nu

  • @AruneshSardar
    @AruneshSardar 7 месяцев назад

    Harprit veer ji waheguru ji nal aa ji tode . Vin bolea sab kijj jandaa 🙏🙏🙏🙏🙏🙏

  • @LubanaGuri
    @LubanaGuri 7 месяцев назад

    Sara haryana thode naal aa 😢😢main bhut sad c dilrose nu leke

  • @lovelykajla-sm3zs
    @lovelykajla-sm3zs 6 месяцев назад

    hnji sirr kal sunday aa mai jrurr ardass kragiii

  • @SandeepKaur-zq4jn
    @SandeepKaur-zq4jn 7 месяцев назад +1

    God bless you all 🙏🏼🙏🏼🙏🏼🙏🏼🙏🏼❤️❤️❤️

  • @gurcharansingh2677
    @gurcharansingh2677 7 месяцев назад +1

    Waheguru kirpa karange dilroj vapis avegi

  • @leenasharma2425
    @leenasharma2425 6 месяцев назад

    Bohot himmat h aap dono m 😭

  • @KaramjitKandhola
    @KaramjitKandhola 7 месяцев назад +13

    Koi ne veer Ji dilroz awe ge jrur baba Ji kirpa karn

    • @SarbjitKaur-l4k
      @SarbjitKaur-l4k 7 месяцев назад

      ਵਾਹਿਗੁਰੂ ਜੀ ਮੇਹਰ ਕਰਨ ਦਿਲਰੋਜ ਜਰੂਰ ਵਾਪਸ ਆਵੇਗੀ ❤❤❤

  • @MigueldetonæFF
    @MigueldetonæFF 6 месяцев назад

    Afinal o que aconteceu com essa crianca?
    Sejam mais especificos,nos videos

  • @kawalkaur515
    @kawalkaur515 7 месяцев назад +2

    Sahi keha didi ny eho jaheya rooha naa bhejoo raaba

  • @ManuSharma-eh5hm
    @ManuSharma-eh5hm 7 месяцев назад +1

    Waheguru ji Fancci de date aave oss din mare Dil nu sakoon milu

  • @KomalMashiana
    @KomalMashiana 7 месяцев назад

    Waheguru g pariwar nu honsla den bhana mann da🙏

  • @kuljitkaurkhangura8537
    @kuljitkaurkhangura8537 7 месяцев назад

    😢😢 waheguru ji parwar nu himmat bakshi 🙏🙏🙏🙏

  • @krrishGAMING-vo2wf
    @krrishGAMING-vo2wf 7 месяцев назад +1

    Jive sidhu vapis aa gya
    Dilrose ve Jaldi aa jave

  • @parms2419
    @parms2419 7 месяцев назад

    praying for the family. pray Waheguru reunites you with Dilroz soon

  • @simranbhan3340
    @simranbhan3340 7 месяцев назад

    Dilroz wapis aayugi jaroor tuc dekho bhen🙏🙏🙏🙏🙏 waheguru ji 😢

  • @harmanjossanj
    @harmanjossanj 7 месяцев назад

    Waheguru ji dilrose jaldi vapis phejdo g

  • @daljitkaurkaur4709
    @daljitkaurkaur4709 7 месяцев назад

    Rabb kare k dilroz tuhanu jaroor vapis milgi waheguru ji kirpa karengai

  • @pP-nh5qk
    @pP-nh5qk 7 месяцев назад

    Never seen such emotional interaction in my life

  • @jagdeeshkaur-y5c
    @jagdeeshkaur-y5c 7 месяцев назад +2

    God bless you ❤️

  • @asharfysingla1895
    @asharfysingla1895 7 месяцев назад

    STAYYY STRONGGG PLSSSSSS.... WAHEGURUU JII SABB THIK KARAN GE...

  • @jagjeetkaur5294
    @jagjeetkaur5294 7 месяцев назад +2

    Mera boht dil krda bhen nal gal krke ihna da dard wandon nu plz j ho sake te jrur mnu ina da contact deo 🙏🏻🙏🏻🙏🏻🙏🏻🙏🏻

  • @jindrosy.......5087
    @jindrosy.......5087 7 месяцев назад

    Waheguru g hmesha angh sangh hunde Dhan guru Ram Dass ji

  • @aarti4258
    @aarti4258 7 месяцев назад

    Mata rani te yakeen rakho dilrose jarur wapis aavegi🙏🏼🙏🏼