Sanjha Pariwar , ਸਾਂਝਾ ਪਰਿਵਾਰ , Part-25 , VICKY PREET , New Punjabi Video 2024
HTML-код
- Опубликовано: 11 дек 2024
- #sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...
ਜੀਤਾ ਭੈਣ ਸਾਨੂੰ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਹੈ। ਤੁਹਾਡੇ ਘਰ ਦਾ ਖੁੱਲਾ ਵਿਹੜਾ ਬੜਾ ਵਧੀਆ ਲੱਗਦਾ ਹੈ।
ਹਾ ਜੀ ਬਹੁਤ ਸੋਹਣਾ ਆ
Hanj
Ryt❤❤
Ha ji
❤❤❤❤❤❤❤
ਜੀਤਾਂ ਦੀਦੀ ਜੀ ਬਹੁਤ ਸੁੰਦਰ ਘੈਂਟ ਜੱਟੀਆ ਪੰਜਾਬੀ ਆ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਆ
😊❤😢😢😢😮❤🎉🎉🎉
ਇਹ ਵੀਡੀਓ ਅੱਜ ਬਹੁਤ ਹਾਸਾ ਆਉਂਦਾ ਸਭ ਤੋਂ ਜਿਆਦਾ ਇਹ ਵੀਡੀਓ ਦੇਖਣੀ ਪਸੰਦ ਲੱਗਦੀ ਆ ਸੱਸ ਪ੍ਰਧਾਨ ਵਾਂਗੂੰ ਇਹ ਵੀਡੀਓ ਵੀ ਬਹੁਤ ਜਿਆਦਾ ਸੋਹਣੀ ਆ ਬਹੁਤ ਹੀ ਜਿਆਦਾ ਸੋਹਣੀ ਆ
ਬਹੁਤ ਹੀ ਘੈਂਟ ਐਪੀਸੋਡ ਜੀਤਾਂ ਟੂਅ ਗੁੱਡ
ਮਾਰ ਕੇ ਮੁੱਕਾ ਸੋ ਫਨੀ ਬੜਾ ਹਾਸਾ ਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
ਜੀਤਾ ਪਹਿਲਾ ਨਾਲੋ ਬਹੁਤ ਬਦਲ ਗਈ ਆ ❤ ਸੰਦੀਪ ਦਾ ਸਾਥ ਦੇਵੇ ਤਾਂ ਬਹੁਤ ਵਧੀਆ ❤❤❤❤
ਪ੍ਰੀਤ ਤੇ ਜੀਤਾਂ ਆ ਗਿਆ ਏ ਵੇਲਾ ਜੁੱਤੀਆਂ ਖਾਣ ਦਾ ਖਿੱਚ ਲੋ ਤਿਆਰੀ 😂😂😂😂😂😂😂😂❤
😂😂😂😂😂
😂😂😂😂
😂😂😂😂
Sahi kiha 😂
👌👌😜🤣🤣🤣🤣🤣🤣🤣🤣🤣🤣🤣🤣🤣😂😅
Bohat vadia story ❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
ਅਜੇ ਤਾਂ ਪਾਲੀ ਨੇ ਆਉਣਾ ਉਲਾਂਭਾ ਲੈ ਕੇ😊
ਪ੍ਰੀਤ ਕੋਲ ਜਦ ਤੱਕ ਪੈਸਾ ਖਤਮ ਨੀ ਹੁੰਦਾ ਤਦ ਤੱਕ ਉਹ ਨੀ ਸੁਧਰਦੀ 😂😂ਜੀਤਾਂ ਤਾਂ ਬਣ ਗੀ ਬੰਦਾ 😂😂
Bnda nii bndi bnn gi jitan dd😂
30 lakh rupees ne agli kol 😂😂😂
ek taraf modi hai jo afganistan se guru granth saheb wapas surkchit bharat lata hai,
सिख समुदाय ने अफगानिस्तान से गुरु ग्रंथ साहिब 'सरूप' वापस लाने के लिए पीएम मोदी को धन्यवाद दिया
modi na 9tth janury 2022 ko guru govind singh ke prakas parwa ke din baal diwas manana ki ghosna ki,
सिक्खों के 10वें गुरु गोविंद सिंह जी के साहिबजादे बाबा फतेह सिंह और जोरावर सिंह की शहादत के सम्मान में मनाया जाता है। प्रधानमंत्री मोदी ने 9 जनवरी, 2022 को गुरु गोबिंद सिंह जी के प्रकाश पर्व के दिन घोषणा की थी कि, 26 दिसंबर को "वीर बाल दिवस" के रूप में मनाया जाएगा।
modi patna gurudwara ke naangar ke prasad ko witrit karte,khud apne haato se prasad bnate,
modi ka liye sikh bhae ka adar saman ,unki rakcha yhi modi ki gurantee hai,
dusri taraf congress aur i.n.d.i allaince hai jisna 1984 me sikho ka narsangad kiya, mera sikh bhae jara wo din agar yaad nhi hai to youtube,google par padh lo delhi ki galiyo me sikh bhae ka laaso ka hujum tha,
kisi ka saar kaat dala,kisi ka haath,kisi ka paat yeh sab congress ke neta aur unke chamcho na kiya,
kisi ki ladki ko utha liya uske saath bhtt glt kiya jo me baata bhi nhi skta,
aaj yhi congress ke saath AAP party bhi khadi hai,
yeh wahi congress hai jisna sikho ke pawitra gurudwara amritsar ke golden temple par toop se hamla kiya,etna pawitra gurudwara me khun ki holiya kheli , bhindrawale ko bhi gurudware me maar dala,
2014 ke baad sikho ke narsagad jis-jis na kiya tha modi usko jail me daal rhi,
agar congress samat i.n.d.i allaince ki sarkar bni to apke gunagad jail se bhr nikal jyenga,
en hatyare ko fasi ki saja dena ke liye modi ko jarur vote kare........
ਜੀਤਾ ਦੀ ਐਕਟਿੰਗ ਬਹੁਤ ਵਧੀਆ ਆ ❤
ਤੁਹਾਡੀਆਂ ਚਾਦਰਾ ਬਹੁਤ ਸੋਹਣੀਆਂ
ਸੰਦੀਪ ਦੀਦੀ ਬੜੇ ਭੋਲੇ ਜਿਹੇ ਬਣੇ ਆ ਪ੍ਰੀਤ ਨੂੰ ਚਲਾਕੀ ਹੀ ਸੋਹਣੀ ਲੱਗਦੀ ਆ ਜੀਤਾ ਦੀਦੀ ਬਹੁਤ ਵਧੀਆ ਲੱਗਦੇ ਆ
Jeeta te preet di acting super se upar ❤❤
ਸਵੇਰ ਤਾਂ ਭੁੱਲਿਆ ਸ਼ਾਮ ਨੂੰ ਘਰ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੇ ਹਰ ਇਕ ਘਰ ਵਿੱਚ ਇੱਕ ਆਹ ਹੋਵੇ ਤਾ ਕਰ ਕਦੇ ਨੀ ਡੁਬਦੇ
ਬਹੁਤ ਵਧੀਆ ਭਾਗ ਲੱਗਾ ਇਸ ਵੀਡੀਓ ਦਾ ਵਧੀਆ ਲੱਗੀ ਵੀਡੀਓ
Bhut vadia story ❤jeeta te Sandeep nu ekate dekh ke bhut vadia laga ❤
Buhat vadiya story 👌👌👌👌
ਜੀਤਾਂ ਪਰੀਤ ਦੀ ਲੜਾਈ ਬਹੁਤ ਮਜਾ ਆਇਆ ਵਾਰ ਵਾਰ ਦੇਖੀ ਲੜਾਈ
Original fight
dhan dhan guru ramdas ji 👏🌼
ਸਾਨੂੰ ਵੀ ਤੁਹਾਡਾ ਘਰ ਬਹੁਤ ਵਧੀਆ ਲੱਗ ਦਾ
Jeeta didi de acting too good 👍👍 and angry so wow
ਵੀਡਿਓ ਬਹੁਤ ਸੋਹਣੀ a Vicky preet best ❤❤❤❤
Bahut sohni video aa ji God bless you all
Aaj da episode bhut vadiya c preeti nu hun akal aavegi Jeet didi nu ta sabak aagya
Bohat vadia episode👍
Bauth sohni video a ❤️❤️😊
Very good message weldon pretty bhut hi chlak bndi c hun ptta legega
Chhote actors nu v leke AAO, bade pyare lagde ♥️♥️♥️♥️
ਬਹੁਤ ਵਧੀਆ
जीता दी ऐक्टिंग बहुत बढ़िया
Jeete didi 🤜😂😂good family ❤bhut vadia video
Jeeta Puttg ji de acting too good 👍👍❤❤and angry soo wow ❤❤❤🎉🎉
Jitta da roll te bhot att e hunda mazza a gya ❤❤
ਮਾਰ ਕੇ ਮੁੱਕੀ ਨਾਸਾਂ ਲਾ ਦੂ😂😂😂 ਘੈਂਟ ਵੀਡੀਓ ❤
ਅੱਜ ਤਾਂ ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਨਾਟਕ ਆਉਣਾ ਸੀ
Ehda episode ni jaldi kad de
ਅੱਜ ਬਹੁਤ ਵਧੀਆ ਲਗਾ ਜੀਤਾ ਵੱਲ ਦੇਖ ਕੇ
ਜੀਤਾਂ ਦੀ ਜੀ ਪਹਿਲਾਂ ਤਾਂ ਤੁਸਾਂ ਵੀ ਭੱਜ ਕੇ ਗਏ ਸੀ ਪ੍ਰੀਤ ਦੇ ਨਾਲ ਹੁਣ ਕਿਉਂ ਪਿੱਛੇ ਨੂੰ ਭੱਜਦੇ ਹੋ ਨਾ ਕਿਸੇ ਨਾ ਜਾਇਆ ਕਰੋ ਅੱਜ ਕੱਲ ਤਾਂ ਕੋਈ ਯਕੀਨ ਨਹੀਂ ਅੱਜ ਕੱਲ ਆਪਣੇ ਹੀ ਆਪਣਿਆਂ ਦੀ ਲੱਕ ਵਿੱਚ ਛੁਰੇ ਮਾਰ ਦਈਏ ਉਹ ਇੰਨੇ ਪ੍ਰੀਤ ਇੰਨੀ ਚੁਸਤ ਹੁੰਦੀ ਚਲਾਕੀਆਂ ਹੀ ਖੇਡ ਸਕਦੀ ਹੈ ਵਿੱਕੀ ਨੂੰ ਕਿਉਂ ਬਾਹਰ ਭੇਜਦੀ ਸਾਰੇ ਪਰਿਵਾਰ ਨੂੰ ਤੋੜ ਕੇ ਵਿੱਕੀ ਨੂੰ ਬਾਹਰ ਭੇਜਣ ਨਾਲ ਪ੍ਰੀਤ ਦਾ ਫਾਇਦਾ ਵੇਖਿਆ ਪ੍ਰੀਤ ਨੇ ਆਪਣੇ ਲਈ ਸੋਚਿਆ ਕਿਸੇ ਪਰਿਵਾਰ ਦੇ ਲਈ ਨਹੀਂ ਸੋਚਿਆ ਪ੍ਰੀਤ ਦੀ ਸਭ ਤੋਂ ਵੱਡੀ ਗਲਤੀ ਤੇ ਤੋਏ ਤੋਏ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਸਾਡੀ ਗੱਲ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਵਾਹਿਗੁਰੂ❤❤❤
Ggggggggg
ਬਹੁਤ ਵਧੀਆ ਵੀਡੀਓ ਜੀ
Wah jeeta didi bhut ghaint acting c ajj ta mja a gya 😅😅😅
Vadia Hoya Preet Manu bada maja aya
Super super super super
Marke ਮੁੱਕੀ ਨਾਸਾ ladu 🤣🤣 Boht sohni video😆😆👌👌👌 carry on👍👍👌
Sunder episode❤❤
Hamaas ada he khush raho
Jeetan rocked preet shocked 😂
Sandeep aur jitta ek ho jyo Preeti ko ekele rehnedo
Jeeta changi tarah bhan preet nu good job
Jitta didi ne sira krta 😂
👌👌👌👌💞💞💞
Excellent work jeeta ❤❤❤😘🥰💕
Jeeta na ta hasa hi dita pakore wargiya nassa😂😂😂😂😂
Ajj te maja ah giya
Sandeep bahut sweet hai bahut graceful lagdi hai
❤❤both vadia lagdiya storys
Bhut Vdia video 👍preet didi 😂😂😂
So beautiful story g
ਪ੍ਰੀਤ ਕਮਲ ਕਰਦੀ ਆ ਬਹੁਤ ਵਧੀਆ ਵਿਡੀਉ ਜੀ 😂😂😂
Jita didi good c good Tci Sandeep dii de nl hi changa lgde j
Bht vadhia video
Bahut vadiya video aaj di ..
From Pakistan ♥️
Good ❤❤❤
Bhot vdia kita jeeta ne preeti da sath chhad ke❤❤❤
ਉਹ ਜਮਾਨੇ ਗਏ ਸਨਦੀਪ ਕੌਰੇ ਸਰਟੀਫਿਕੇਟ ਲੈਣ ਦੇ ਹੁਣ ਤਾਂ ਜਗਾ ਜਗਾ ਫੁਟਪਾਥ ਤੇ ਗਲੀਆਂ ਵਿੱਚ ਕੁਰਸੀਆ ਲੈ ਕੇ ਕੁੜੀਆ ਬੁਫੀਆਂ ਵਾਲ ਕਟਾਈ ਜਾਂਦੀਆ ਹੈ ਭਰਵਟੇ ਤੇ ਮੇਕਅਪ ਕਰਉਦੀਆਂ ਨੇ ਦੁਕਾਨ ਲੈਣ ਦੀ ਕੋਈ ਲੋੜ ਨਹੀ ਹੈ ਜਿੱਥੇ ਮਰਜੀ ਕੁਰਸੀ ਲੈਕੇ ਭੈਣਾ ਵਾਲ ਮੁੰਨ ਰਹਿੰਆ ਹੈ ਕੋਈ ਸੀਸ਼ਾ ਵੀ ਨੀ ਲਾਉਦੇ
Hji pr j kase da nuksan ho j one police cast kita ta police bliy ne puchn he aa certificate dekho jse to pta lge thonu km aunda ja tuc sikhiy km kar
ek taraf modi hai jo afganistan se guru granth saheb wapas surkchit bharat lata hai,
सिख समुदाय ने अफगानिस्तान से गुरु ग्रंथ साहिब 'सरूप' वापस लाने के लिए पीएम मोदी को धन्यवाद दिया
modi na 9tth janury 2022 ko guru govind singh ke prakas parwa ke din baal diwas manana ki ghosna ki,
सिक्खों के 10वें गुरु गोविंद सिंह जी के साहिबजादे बाबा फतेह सिंह और जोरावर सिंह की शहादत के सम्मान में मनाया जाता है। प्रधानमंत्री मोदी ने 9 जनवरी, 2022 को गुरु गोबिंद सिंह जी के प्रकाश पर्व के दिन घोषणा की थी कि, 26 दिसंबर को "वीर बाल दिवस" के रूप में मनाया जाएगा।
modi patna gurudwara ke naangar ke prasad ko witrit karte,khud apne haato se prasad bnate,
modi ka liye sikh bhae ka adar saman ,unki rakcha yhi modi ki gurantee hai,
dusri taraf congress aur i.n.d.i allaince hai jisna 1984 me sikho ka narsangad kiya, mera sikh bhae jara wo din agar yaad nhi hai to youtube,google par padh lo delhi ki galiyo me sikh bhae ka laaso ka hujum tha,
kisi ka saar kaat dala,kisi ka haath,kisi ka paat yeh sab congress ke neta aur unke chamcho na kiya,
kisi ki ladki ko utha liya uske saath bhtt glt kiya jo me baata bhi nhi skta,
aaj yhi congress ke saath AAP party bhi khadi hai,
yeh wahi congress hai jisna sikho ke pawitra gurudwara amritsar ke golden temple par toop se hamla kiya,etna pawitra gurudwara me khun ki holiya kheli , bhindrawale ko bhi gurudware me maar dala,
2014 ke baad sikho ke narsagad jis-jis na kiya tha modi usko jail me daal rhi,
agar congress samat i.n.d.i allaince ki sarkar bni to apke gunagad jail se bhr nikal jyenga,
en hatyare ko fasi ki saja dena ke liye modi ko jarur vote kare........
ਵਾਕਿਆ ਸਿਆਣੇ ਸਹੀ ਕਹਿੰਦੇ ਵਰਦੀਆਂ ਕੋਈ ਵਿਰਲਾ ਈ ਖਲੋਦਾ 😂😂😂😂😂😂❤
Lagda jeeta sudar jaigai ❤ you all family 🙏🙏
❤❤ਬਹੁਤ ਵਧੀਆ ਵੀਡੀਓ ਹੈ👍👍👍
Super❤❤
ਬਹੁਤ ਵਧੀਆ ਵਿਡੀਓ ਆ
ਤੁਹਾਡੀਆਂ ਵੀਡੀਓ ਸੁਪਰ ਸਟਾਰ ਹੈ❤❤❤❤
Bhut vadia story
Jldi jldi next upload kro ❤bhot wait hun twist a reha tusi late bhot hune o ❤❤❤
Bhot jada vadia vlog a ❤❤
Sahi kiya sonu paji nu preet te jeeta bhabi ne bhut at chki aa
ਕਿਸੇ ਮਗਰ ਨਹੀਂ ਲੱਗੀ ਦਾ ਆਪਣੇ ਦਿਲ ਦੀ ਸੁਣਣੀ ਚਾਹੀਦੀ ਹੈ ਜੀਤਾਂ ਜੀ😂😂😂
😂😂😂😂😂😂 aaj wala episode very funny 😂😂😂😂😂
Maja. Aa gaya
Preeti te jetah di ladai bahut funny hai
Good job shere 👏
Video dekhn too pehla like
ਪ੍ਰੀਤ ਨੇ ਆਪ ਤਾਂ ਉਜੜਨਾ ਨਾਲ ਜੀਤਾ ਨੂੰ ਵੀ ਉਜਾੜੂਗੀ
Sonu Veer Ji de acting 👌👌👌
Verryyyyy goood jeetan
Very interesting Story Shera te Rajwinder swere aa gaye Preet da Parlour band kraun But as story Very Good acting God bless u all❤❤❤❤❤🎉🎉🎉🎉🎉
Hun ta Vicky paaji di entry honi chahidi aa
❤️❤️❤️❤️👍👍
🎉🎉🎉❤
ਵਧੀਆ ਵਡੀਉੱ
bhut vediya story ha
saying to Rajwinder her face got bad because she ate too many pakora at party😂 instead of accepting there mistake at beauty parlour❤👌👏☝️👍🌹🙏
ਕੰਵਲ ਵੀਰ ਜੀ ਅਵਾਜ਼ ਦੀ ਬਹੁਤ ਹੀ ਪ੍ਰੋਬਲਮ ਆਉਂਦੀ ਆ ਪਲੀਜ਼ ਅਵਾਜ਼ ਵੱਲ ਧਿਆਨ ਦੇਵੋ
God bless you all family members
ਬਹੁਤ ਹੀ ਵਧੀਆ ਕੀਤੀ ਐਟਿੰਗ
Very interesting episode...
Jeeta da suit bhut sohna baby pink
Very Very Very nic video sister 🎉🎉🎉
V nyc video god bless u