ਪਰਮਾਤਮਾ ਨੇ ਅੱਜ ਰੀਝ ਪੂਰੀ ਕਰ ਦਿੱਤੀ jeeta emotional ho gyi 🤗 भगवान ने आज सपना पूरा कर दिया

Поделиться
HTML-код
  • Опубликовано: 7 янв 2025

Комментарии • 2,9 тыс.

  • @damanpreetsingh9904
    @damanpreetsingh9904 Месяц назад +45

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਤੁਸੀਂ ਜੇ ਜਿਨਾਂ ਨੇ ਕਵਰ ਵੀਰ ਜੀ ਉਹਨਾਂ ਦੀ ਕਦਰ ਕੀਤੀ ਬਾਕੀ ਦੇ ਸਾਰੇ ਉਹਨਾਂ ਨੂੰ ਛੱਡ ਕੇ ਚਲੇ ਗਏ ਅੱਜ ਬਹੁਤ ਵੱਡੇ ਮੁਕਾਮ ਤੇ ਆਪਾਂ ਉਹ ਵੀ ਪਰ ਤੁਸੀਂ ਇਹਨਾਂ ਦੇ ਨਾਲ ਹੀ ਖੜੇ ਜੇ❤❤

  • @Virk-2022
    @Virk-2022 Месяц назад +60

    ਸੱਚੀ ਤੁਹਾਡੀ ਗੱਡੀ ਦਾ ਤਾਂ ਸਾਨੂੰ ਵੀ ਬਹੁਤ ਚਾਅ ਹੋ ਗਿਆ ❤❤
    ਮਿਹਨਤ ਦਾ ਫਲ ਮਿਲ ਗਿਆ ❤❤
    ਸਭ ਤੋ ਚੰਗੀ ਗੱਲ ਇਹ ਆ ਸੋਨੂੰ ਨੂੰ ਅਕਲ ਬਹੁਤ ਆ ਤਾਂ ਹੀ ਉਹ ਨੇ ਚਾਬੀ ਚਾਚੇ ਨੂੰ ਫੜਾਈ 😊ਇਹ ਬਹੁਤ ਮਾਣ ਵਧਾਉਣ ਵਾਲੀ ਗੱਲ ਆ ❤❤
    ਪ੍ਰਮਾਤਮਾ ਕਰੇ ਲੋਹਾ ਭਾਗਾ ਵਾਲਾ ਹੋਵੇ ❤ਵਾਹਿਗੁਰੂ ਜੀ ਹੋਰ ਤਰੱਕੀ ❤❤

    • @PawanSingh-m2r5k
      @PawanSingh-m2r5k Месяц назад +1

      Sahi gal ek ghar dy wadde member nu maan dena bhut waddi gal hundi sab ton vadia gal lagi brother di 🙏🏻🙏🏻🙏🏻

  • @paramjitkaur5659
    @paramjitkaur5659 Месяц назад +158

    ਸੋਨੂੰ ਗੱਡੀ ਤੁਸੀ ਲਈ ਮੈਨੂੰ ਬਹੁਤ ਹੀ ਖੁਸ਼ੀ ਹੌਈ ਹੈ ਵਾਹਿਗੁਰੂ ਨੇ ਇੰਨੇ ਜੋਗੇ ਕੀਤਾ ਹੈ🙏🏻

  • @gurwinderkaur829
    @gurwinderkaur829 Месяц назад +22

    ਸੋਨੂ ਭਾਜੀ ਜੀਤਾ ਭਾਬੀ ਨੂੰ ਬਹੁਤ ਬਹੁਤ ਮੁਬਾਰਕ ਨਵੀਂ ਗੱਡੀ ਦੀ ਰੱਬ ਤੁਹਾਡੀ ਮਿਹਨਤ ਨੂੰ ਰੰਗ ਲਾਵੇ🎉🎉🎉

  • @ParmjeetKaur-h9g
    @ParmjeetKaur-h9g Месяц назад +3

    ਤੁਹਾਡੇ ਟੀਮ ਕਿਤੇ ਸਾਡੇ ਘਰ ਵੀ ਆਵੇ ਸਾਨੂੰ ਠਾਈ ਸਾਲ ਹੋ ਗਏ ਕਿਰਾਏ ਤੇ ਰਹਿੰਦੇ ਆ ਨੂੰ ਸਾਨੂੰ ਵੀ ਗੁਰੂ ਰਾਮਦਾਸ ਜੀ ਇੱਕ ਘਰ ਦੇ ਣ ਤੁਹਾਨੂੰ ਬਹੁਤ ਮੁਬਾਰਕਾਂ ਜੀ ਗੱਡੀ ਦੀਆਂ

  • @Gurnoorvirk-9822
    @Gurnoorvirk-9822 Месяц назад +245

    ਮਿਹਨਤ ਨਾਲ ਲੲਈ ਚੀਜ਼ ਦੀ ਖੁਸ਼ੀ ਹੀ ਵੱਖਰੀ ਹੁੰਦੀ ਹੈ ਜੀਤਾ ਤੇ ਸੋਨੂੰ ਵੀਰ ਜੀ ਨੂੰ ਬਹੁਤ ਵਧਾਈਆਂ ਹੋਵਣ ਜੀ 🎉🎉🎉🎉 ਗੱਡੀ ਤੁਸੀਂ ਲੲਈ ਚਾਅ ਮੈਨੂੰ ਚੜ ਗਿਆ 🎉🎉🎉🎉

    • @indudadwal3625
      @indudadwal3625 Месяц назад +9

      Congratulations sonu veer te Jeeten bhabhi ji🎉🎉🎉🎉🎉

    • @JarnailSingh-g8t
      @JarnailSingh-g8t Месяц назад +2

      Congratulations

    • @MeraabIftikhar
      @MeraabIftikhar Месяц назад +2

      ❤❤😂🎉👍🌹💐🚘

    • @kamalsran8297
      @kamalsran8297 Месяц назад +1

      Congrats g 🎉bhot vdayi parmatma vaada kre gddi vdia chle

    • @mkaur17856
      @mkaur17856 Месяц назад +2

      Congratulations Sonu Jeeta beta... Khush rho tarrkiya kro... Jis tra aap ji di family hai same mery v family esi tra hai 2 elder daughters and younger Son......

  • @anhadsinghrandhawa312
    @anhadsinghrandhawa312 Месяц назад +103

    ਪਰਮਾਤਮਾ ਸਭਨੂੰ ਬੱਚਿਆਂ ਵਾਲੇ ਤੇ ਗੱਡੀਆਂ ਵਾਲੇ ਕਰੇ❤

  • @harmanjotkaur542
    @harmanjotkaur542 Месяц назад +61

    ਸੋਨੂੰ ਵੀਰ ਜੀ ਜੀਤਾ ਭਾਬੀ ਜੀ ਵਧਾਈਆ ਹੋਣ ਜੀ

  • @JassiTailor69
    @JassiTailor69 11 дней назад +1

    ਜੀਤਾ ਤੇ ਸੋਨੂੰ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @sparshdeepsingh1952
    @sparshdeepsingh1952 Месяц назад +22

    ਮੁਬਾਰਕਾਂ ਵੀਰ ਜੀ ਅਤੇ ਭਾਬੀ ji🎉ਜੀਤਾ ਭਾਬੀ ਨੂੰ ਦੇਖ ਕੇ ਮੇਰੇ ਵੀ ਰੋਣਾ ਨਿਕਲ ਗਿਆ ❤

    • @sukhjitkaur1503
      @sukhjitkaur1503 Месяц назад +1

      Waheguru g a kushi sab no dave congratulations veere and bhabhi ji ❤❤

  • @kulwantsingh1949
    @kulwantsingh1949 Месяц назад +24

    ਬਹੁਤ ਬਹੁਤ ਵਧਾਈਆਂ ਵੀਰ ਤੇ ਭਾਬੀ ਜੀ ਪ੍ਰਮਾਤਮਾ ਤਰੱਕੀ ਆ ਬਖ਼ਸ਼ੇ 🎉🎉🎉🎉🎉🎉

  • @AliayKaur
    @AliayKaur Месяц назад +6

    ਜੀਤਾ ਭੈਣ ਜੀ ਵੀਰ ਜੀ ਨੂੰ ਤੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ❤❤❤❤❤

  • @TajinderKaur-zn3nm
    @TajinderKaur-zn3nm 27 дней назад +1

    ਭੈਣ ਜੀ ਤੇ ਭਾਈ ਸਾਹਿਬ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇਨੂੰ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ

  • @sandeepbatth968
    @sandeepbatth968 Месяц назад +8

    ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਜੀ ਸਾਰੀ ਫੈਮਲੀ ਨੂੰ 🎉

  • @ggbactor5112
    @ggbactor5112 Месяц назад +38

    ਇਵੇਂ ਦੇ ਮੋਕੇ ਤੇ ਮੈਨੂੰ ਵੀ ਰੋਣਾ ਆ ਜਾਂਦਾ ❤❤❤ ਜੀਤਾਂ ਰੋ ਨਾ ਪਾਰਟੀ ਦੀ ਤਿਆਰੀ ਕਰ

  • @lovejotsingh8454
    @lovejotsingh8454 Месяц назад +12

    ਬਹੁਤ ਬਹੁਤ ਮੁਬਾਰਕਾਂ ਸੋਨੂੰ ਵੀਰ ਤੇ ਜੀਤਾ ਭਾਬੀ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🎉🎉

  • @AmandeepCheema-q7b
    @AmandeepCheema-q7b Месяц назад +45

    ਜੀਤਾਂ ਦੀਦੀ ਸੋਨੂੰ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸੁੱਖ ਹੰਢਾਉਣੀ ਕਰੇ❤❤❤❤

    • @AmandeepCheema-q7b
      @AmandeepCheema-q7b Месяц назад

      Vse highlighted comments balua lyi koi gift v hona chahida mere bhut sare comments highlight hunde chlo ❤️❤️❤️love u the Punjab te sada Punjab te Sonu jeeta

    • @AmandeepCheema-q7b
      @AmandeepCheema-q7b Месяц назад

      Thanku Sonu veer te jeeta bhabi tade insta I'd private a plzz ohnu public krdo

    • @sonu_Jeetan
      @sonu_Jeetan  Месяц назад

      Public hi aa ji​@@AmandeepCheema-q7b

    • @AmandeepCheema-q7b
      @AmandeepCheema-q7b Месяц назад

      @@sonu_Jeetan nhi veer ji nhi msg hunda deep 1996 200 I'd a

  • @Ravinderjeetkaur-ov6fw
    @Ravinderjeetkaur-ov6fw Месяц назад +3

    . ਬਹੁਤ ਬਹੁਤ ਵਧਾਈਆਂ ਨਵੀਂ ਗੱਡੀ ਦੀਆਂ ਸੋਨੂੰ ਜੀਤਾਂ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਾਕੀ ਤੁਹਾਡੇ ਸਾਰੇ ਟੀਮ ਮੈਂਬਰਾਂ ਨੂੰ ਸਾਰਿਆਂ ਦੀ ਮਿਹਨਤ ਦਾ ਸਦਕਾ ਸਾਰੇ ਸਟੈੱਪ ਵਾਈ ਸਟੈੱਪ ਉਚਾਈਆਂ ਦੀ ਪੌੜੀ ਚੜ ਰਹੇ ਨੇ

  • @navjot75427
    @navjot75427 Месяц назад +11

    ਭਾਜੀ ਭਾਬੀ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ 🎉🎉🎉🎉

  • @anusethi5139
    @anusethi5139 Месяц назад +6

    ਬਹੁਤ -ਬਹੁਤ ਵਧਾਈਆਂ ਵੀਰ ਤੇ ਭਾਬੀ ਨੂੰ🎉 ਸੁੱਖ ਹੰਢਾਉਣੀ ਹੋਵੇ ਬਰੇਜਾ

  • @Prabhjot654
    @Prabhjot654 Месяц назад +7

    ਬਹੁਤ ਬਹੁਤ ਵਧਾਈ ਹੋਵੇ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਖੁਸ਼ ਰੱਖਣ ❤❤❤❤

  • @mukhrajsingh2356
    @mukhrajsingh2356 Месяц назад +1

    ਸੋਨੂੰ ਵੀਰ ਬਹੁਤ ਬਹੁਤ ਸਾਰੀਆਂ ਮੁਬਾਰਕਾ ਹੋਣ ਮੈ ਮੁਖਰਾਜ ਸਿੰਘ ਸਿੱਧੂ ਪਿੰਡ ਸੀ੍ੜਾ ਅੱਲੀਵਾਲ ਲਾਗੇ ਰੱਬ ਤੁਹਡੀ ਹਰ ਰੀਝ ਪੂਰੀ ਕਰੇ ਆਤੇ ਜੀਤਾ ਭੈਣ ਨੂੰ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾ ਹੋਣ

  • @daljitkaurdhillon7004
    @daljitkaurdhillon7004 Месяц назад +4

    ਸੋਨੂੰ ਜੀਤਾਂ ਤੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ 😍🎉🌹🎉🌹🎉🌹🎉🌹🎉🌹🎉🌹🎉🌹🎉🌹🎉🌹🎉🌹🎉😍🙌

  • @mithurajavlogs23
    @mithurajavlogs23 Месяц назад +6

    🎉🎉🎉🎉❤❤❤❤ ਸੋਨੂੰ ਵੀਰ ਜੀ ਤੇ ਜੀਤਾ ਦੀਦੀ ਬਹੁਤ ਬਹੁਤ ਵਧਾਈਆ ਸਾਰੇ ਪਰਵਾਰ ਨੂੰ ਨਾਲੇ ਤਹਾਡੀ ਸਾਰੀ ਟੀਮ ਨੂੰ ਸਾਡੇ ਵੱਲੋ (ਬਾਟਾਲਾ)

  • @amandeepsinghipf
    @amandeepsinghipf Месяц назад +9

    ❤🚙ਸੋਨੂੰ ਵੀਰ ਜੀ ਜੀਤਾ ਦੀਦੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬੁਹਤ ਮੁਬਾਰਕਾਂ ਜੀ❤

  • @Goldpunjabvlogs
    @Goldpunjabvlogs Месяц назад +6

    ਸੋਨੂ ਪਾਜੀ ਤੁਹਾਨੂ ਬਹੁਤ ਬਹੁਤ ਮੁਬਾਰਕਾਂ ਹੋਣ ਸਾਰੇ ਪਰਿਵਾਰ ਨੂੰ ਗੱਡੀ ਦੀਆਂ

  • @ParamjeetKaur-o2l
    @ParamjeetKaur-o2l Месяц назад +1

    ਸੋਨੂੰ ਪੁੱਤਰ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @HarpreetKaur-nh1zb
    @HarpreetKaur-nh1zb 6 минут назад

    ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ ਪਾਰਟੀ ਬਣਗੀ ਫਿਰ ਜੀਤਾ ਤੇ ਸੋਨੂ ਜੀ

  • @jashanpreet2867
    @jashanpreet2867 Месяц назад +4

    ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀਰ ਜੀ ਜੀਤਾ ਦੀਦੀ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਚੜਦੀ ਕਲਾ ਰੱਖੇ ❤❤❤❤

  • @Sandeepkaur12366
    @Sandeepkaur12366 Месяц назад +7

    ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਬਸ ਜੀਤਾ ਤੇ ਸੋਨੂ ਨੂੰ ਬਹੁਤ ਜਿਆਦਾ ਹੋਵੇ 🎉🎉❤️❤️

  • @kaurmalhi8421
    @kaurmalhi8421 Месяц назад +8

    ਬਹੁਤ ਬਹੁਤ ਮੁਬਾਰਕਾਂ ਜੀਤਾਂ ਸੋਨੂੰ
    ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ

  • @manpreetbains9272
    @manpreetbains9272 29 дней назад

    ਬਾਬਾ ਨਾਨਕ ਸਬ ਦੀ ਰੀਜਾ ਪੂਰੀਆਂ ਕਰੇ 🎉🎉ਬਹੁਤ ਬਹੁਤ ਬਹੁਤ ਬਹੁਤਤਤਤਤਤਤਤਤਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ

  • @BaljitKaur-gj3cf
    @BaljitKaur-gj3cf Месяц назад +1

    ਸੋਨੂੰ ਜੀ ਜੀਤਾ ਦੀਦੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਖੁਸ਼ ਰੱਖੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ਼ ਖੁਸ਼ ਰਹੋ ❤❤❤❤❤❤❤🎉🎉🎉🎉❤❤❤

  • @ramanjudge2915
    @ramanjudge2915 Месяц назад +9

    Menat kitti aa te reej v rab ne purri kitti aa rab tuvde karmi paggi karre sanu veer nu pagg bhot shoni lgg di a jitta di kushi chlli nhi c jandi ra tavanu bhota bhoa deve ❤❤❤🎉🎉🎉

  • @skbuttar1806
    @skbuttar1806 Месяц назад +6

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ 🎉🎉

  • @Gur_65M_views
    @Gur_65M_views Месяц назад +21

    Sahi gall a Kamal de team karke sub da kuj na kuj Banya hi aa , bohat changi family aa , baki sub de mehnat aa

    • @Sandeepkaur-v1l
      @Sandeepkaur-v1l 29 дней назад +1

      @@Gur_65M_views eda na kho...mehnat dona de.....aya gya de kinr kadar karda ne...is tara parmatma khush hunda ne.....kawal huni te ik jarya bne ne....
      Shoooting v donu ghar hundi a....bara sohne tareqa NL sara manage karda ne....bachya de study v khsrab nhi Hundi....rab meharban a....baki jo asli jaydat tuhada kol a...
      Usda bara koi koi h samjh sakda...
      Tuhada bache...uhna bara ta koi word nhi👌👌👌👍👍

  • @MeetKaur-y4w
    @MeetKaur-y4w 26 дней назад +1

    Jeeta Sonu tussi menu bhut chenge legde o🙏🙌🙌🙌🙌🙌🙌🙌🙌🙌🙌♥️♥️♥️♥️♥️♥️♥️💐💐💐💐

  • @surinderkaurtoor4632
    @surinderkaurtoor4632 Месяц назад

    ਬੇਟੀ ਬੇਟਾ ਨਵੀਂ ਕਾਰ ਲੈਣ ਦੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਸਭ ਤੇ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ ਹੋਰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਸਾਰਿਆਂ ਨੂੰ ਬਹੁਤ ਵਧਾਈਆਂ ਹੋਣ ਕਨੈਡਾ

  • @Harjotbrareditz
    @Harjotbrareditz Месяц назад +5

    ਬਹੁਤ ਬਹੁਤ ਵਧਾਈਆਂ ਸੋਨੂੰ and ਜੀਤਾਂ ਭਾਬੀ ਜੀ 🎉🎉❤❤

  • @SandeepkaurSandhu-b8r
    @SandeepkaurSandhu-b8r Месяц назад +11

    Congratulations Sonu veer ji te jeeta bhabi ji all family members and Sandeep didi te preeti didi do sari family members nu🎉❤😊

  • @kaurmal8791
    @kaurmal8791 Месяц назад +4

    Vicky drove he is a kind soul Waheguru Ji Mehar Karan Preet, Sahib and Vicky wasta.❤

  • @ranasandhu1093
    @ranasandhu1093 23 дня назад +1

    ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ❤❤❤❤❤

  • @RashminderKaur-z8f
    @RashminderKaur-z8f 28 дней назад

    ਗੱਡੀ ਦੀਆਂ। ਸਾਰੇ ਪ੍ਰਵਿਾਰ ਨੂੰ ਬਹੁਤ ਬਹੁਤ ਵਧਾਈਆਂ ਜੀ

  • @kartarsandhu6028
    @kartarsandhu6028 Месяц назад +4

    ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ❤❤❤🎉🎉🎉

  • @RajwinderKaur-qo1ej
    @RajwinderKaur-qo1ej Месяц назад +24

    ਸੋਨੂੰ ਵੀਰ ਜੀ ਜੀਤਾ ਦੀਦੀ ਬਹੁਤ ਬਹੁਤ ਮੁਬਾਰਕਾਂ ਆਪ ਨੂੰ ਵਾਹਿਗੁਰੂ ਜੀ ਮੇਹਰ ਕਰਨ ❤❤🎉🎉🙏🙏🙏🙏

  • @lakashkumar926
    @lakashkumar926 Месяц назад +14

    Very very congratulations sonu veer ji and jeeta di nu sukh handoni hovy ❤❤❤❤❤❤❤❤

  • @abhijot1089
    @abhijot1089 29 дней назад

    ਜੀਤਾ ਦੀਦੀ ਸੋਨੂ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉🎉

  • @sukhwinderkaur184
    @sukhwinderkaur184 Месяц назад

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੇ ਭਾਬੀ ਜੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖਣ ❤🎉🎉❤🥰🌹🌹💓💐💕

  • @kulwantkaur9999
    @kulwantkaur9999 Месяц назад +4

    Mere walo jeetan te Sonu tuhanu bhut 2 vdhaian.Mihanat nal lai cheej di alag hi khushi hundi a .Sachi menu edda lggya jiwe gaddi sade ghar aai menu enni khushi hoi.❤❤❤❤❤🎉🎉🎉

  • @NavdeepsinghSingh-or2xs
    @NavdeepsinghSingh-or2xs Месяц назад +5

    ਸੋਨੂੰ ਵੀਰ ਜੀ ਜੀਤਾ ਦੀਦੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬੁਹਤ ਮੁਬਾਰਕਾਂ ਜੀ🎉🎉🎉🎉🎉🎉🎉

  • @sukhjinderzaildar2099
    @sukhjinderzaildar2099 Месяц назад +4

    Es din da bhut besabri nl intzaar c.....bss ghr chese cheej di ghat lgdi c.... WAHEGURU G da bhut bhut shukrana oh poori ho gyi....bhut bhut Mubarak ❤

  • @rajwantbajwa6302
    @rajwantbajwa6302 Месяц назад +1

    ਸੋਨੂੰ ਜੀਤਾਂ ਪੁੱਤਰ ਬਹੁਤ ਬਹੁਤ ਵਧਾਈਆਂ🙏🏻🎉🎊

  • @sadapunjab3476
    @sadapunjab3476 Месяц назад +14

    congratulations 🥳 bro 😎 Rab hor taraki Dawe 🙏

  • @narinderkaur7998
    @narinderkaur7998 Месяц назад +3

    Sare parvar nu bhot bhot mubrakhn hon ji sonu veerji jetta bhenji waheguru ji sukh handuni howe

  • @MandeepSingh-c7v
    @MandeepSingh-c7v Месяц назад +5

    ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਬਖਸ਼ਣ ❤❤❤🎉

  • @GurlalSingh-f5j
    @GurlalSingh-f5j Месяц назад +1

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਗੱਡੀ ਦੀਆਂ🎉🎉

  • @amanpreet3471
    @amanpreet3471 Месяц назад

    ਸੋਨੂੰ ਵੀਰ ਜੀ ਤੇ ਜੀਤਾ ਦੀਦੀ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਖ਼ੂਬ ਤਰੱਕੀਆਂ ਬਖਸ਼ੇ 🎉🎉🎉

  • @LovepreetSingh-x7l
    @LovepreetSingh-x7l Месяц назад +4

    ਬਹੁਤ ਬਹੁਤ ਮੁਬਾਰਕਾਂ ਪੁੱਤ ਜੀ 🎉🎉🎉🎉🎉

  • @The.trend-Abhi
    @The.trend-Abhi Месяц назад +6

    Mainu bhut Khushi hoi veer ji bhut bhut bhut Mubarka tuhanu . parmatma tuhanu khush rakhe .hmesha 😊 trakiya karo

  • @rajwinderkaur5310
    @rajwinderkaur5310 Месяц назад +4

    Mehnàta da mull rab eda hi pawe many many congratulations family nu👏🏻🎉

  • @kantadevi705
    @kantadevi705 25 дней назад +1

    ਸੋਨੂੰ ਜੀਤਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਵੀ।breeza ਹੀ ਹੈ ਅਸੀਂ ਜੁਲਾਈ ਵਿਚ ਲਈ ਸੀ
    ਸੋਹਣੀ ਗੱਡੀ ਆ
    ਮੈਂ ਬਟਾਲੇ ਤੋਂ

    • @kantadevi705
      @kantadevi705 25 дней назад +1

      ਮੈਨੂੰ ਬਹੁਤ ਖੁਸ਼ੀ ਹੋਈ

    • @kantadevi705
      @kantadevi705 25 дней назад +1

      ਪਰਮਾਤਮਾ ਸਾਰਿਆ ਦੀਆਂ ਰੀਝਾ ਪੂਰੀਆਂ ਕਰੇ

  • @Ravinderjeetkaur-ov6fw
    @Ravinderjeetkaur-ov6fw Месяц назад +1

    ਸਾਰਿਆਂ ਨੂੰ ਖੁਸ਼ ਦੇਖਕੇ ਆਪਾਂ ਨੂੰ ਵੀ ਬਹੁਤ ਖੁਸ਼ ੀ ਹੋ ਰਹੀ ਆ

  • @MinaxiRani-b1i
    @MinaxiRani-b1i Месяц назад +6

    Congretchulation Sonu veer ji Geeta bhabhi❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉❤❤❤❤🎉🎉🎉🎉❤❤❤❤❤🎉🎉🎉🎉🎉🎉❤❤❤❤❤

    • @Dalbirsingh-i9i
      @Dalbirsingh-i9i Месяц назад

      Congratulation Geeta bhabhi Sonu Veer 🎉🎉🎉🎉🎉🎉🎉🎉🎉

  • @Simar-jq4ri
    @Simar-jq4ri Месяц назад +6

    Congratulations jita d Sonu paji jita d nu ronda dekh mera v Rona nikal geya khusi nal eda hi hunda❤❤🎉🎉

  • @ManjinderJot-b6e
    @ManjinderJot-b6e Месяц назад +7

    Congratulations to Sonu ji jeetan ji 👌👌

  • @DavindersohalSohal
    @DavindersohalSohal Месяц назад

    ਬਹਤ ਬਹਤ ਮੁਬਾਂਰਕਾ ਸੋਨੂ ਵੀਰ ਤੇ ਜੀਤਾ ਭੈਣ ਨੂੰ

  • @simranmalik192
    @simranmalik192 25 дней назад +1

    Congratulations sonu veer and jeeta di 🎉🎉waheguru tuhanu chardikala ch rakhe

  • @kulwinderkaur-cj8jx
    @kulwinderkaur-cj8jx Месяц назад +4

    ਮੁਬਾਰਕਾਂ bohat bohat ਸੋਨੂ veer ji ..and ਸਾਰੀ ਫੈਮਲੀ nu...❤❤❤❤

    • @sukhmanijodhveer
      @sukhmanijodhveer Месяц назад +1

      Congratulations sonu veer ji te jeeta didi 🎉🎉🎉sari family nu boht boht mubarkan🎉🎉

    • @Official_Gurshan
      @Official_Gurshan Месяц назад

      Congratulations all family

  • @kawalsandeepvlogs1077
    @kawalsandeepvlogs1077 Месяц назад +9

    congratulations 🥳

  • @LoveneetKaur-fj8cp
    @LoveneetKaur-fj8cp Месяц назад +5

    Congratulations sonu veer te jita dii new car di and your family members nu vi❤❤❤❤❤❤❤❤🎉🎉🎉🎉🎉🎉🎉🎉🎉

  • @user-rupinder030
    @user-rupinder030 Месяц назад +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੀਂ ਗੱਡੀ ਦੀਆਂ ਬਹੁਤ ਸੋਹਣੀ ਗੱਡੀ ਪਰਮਾਤਮਾ ਰਾਜੀ ਖੁਸ਼ੀ ਰੱਖੇ❤

  • @amarjitkaur6954
    @amarjitkaur6954 28 дней назад

    ਬਹੁਤ ਬਹੁਤ ਵਧਾਈਅ ਸਾਰੇ ਪਰਵਾਰ ਨੂੰ ਜੀ

  • @rkjkss
    @rkjkss Месяц назад +6

    Mein apke liye bahut khush hu sonu bhaiya,mera bhi sapna h ki humari gadi ho ,pta ni mera sapna kab pura hoga, apko fir se ek bar congratulations 🎉🎉🎉🎉

    • @rkjkss
      @rkjkss 28 дней назад

      Thank you ji❤

  • @prabhnoorkaur5756
    @prabhnoorkaur5756 Месяц назад +7

    ਰੱਬ ਮੇਰੇ ਸਰਦਾਰ ਜੀ ਨੂੰ ਵੀ ਇਕ ਗੱਡੀ ਦੇ ਦੇਣ ਭਾਵੇ ਛੋਟੀ ਦੇ ਦੇਣ ਮਿਹਨਤ ਬਹੁਤ ਕਰਦੇ ਪਰ ਗੁਰਦੁਆਰਾ ਦੇ ਗ੍ਥੀ ਹੋਣ ਕਰਕੇ ਤਨਖਾਹ ਘਟ ਕੲਈ ਵਾਰ ਆਪਣੀ ਰੀਝਾ ਵੀ ਦੱਬਣੀਆ ਪੈਦੀਆ ਘਰ ਦਾ ਖਰਚਾ ਚਲ ਜਾਵੇ

    • @karandeepsingh1711
      @karandeepsingh1711 Месяц назад

      ਕਿੰਨੀ ਤਨਖਾਹ ਮਿਲਦੀ ਹੈ ਭੈਣੇ ਵੀਰ ਜੀ ਨੂੰ?

    • @karandeepsingh1711
      @karandeepsingh1711 Месяц назад

      ਸ਼ਾਇਦ ਅਸੀਂ ਤੁਹਾਨੂੰ ਕੋਈ ਗੁਰੂਦਵਾਰਾ ਸਾਹਿਬ ਦੱਸੀਏ ਜਿੱਥੇ ਤਨਖਾਹ ਜ਼ਿਆਦਾ ਮਿਲਦੀ ਹੋਵੇ

    • @prabhnoorkaur5756
      @prabhnoorkaur5756 Месяц назад +2

      @@karandeepsingh1711 5 ਹਜਾਰ
      ਪਰ ਬਹਾਰ ਕਿਰਤਨ ਕਰਦੇ ਜਿਥੇ ਵੀ ਮਿਲ ਜਾਵੇ
      ਚੈਨਲ ਹੈਗਾ ਉਹਨਾ ਦਾ bhai gurpreet singh ji patti

    • @prabhnoorkaur5756
      @prabhnoorkaur5756 Месяц назад

      @@karandeepsingh1711 saradr ji ni mande kite hor jan layi ohna da kahna ma es Gurudaware vich hi rahna jini vi salry koyi ni sarda ohna da kahna kahnde mere 5 hazar vi meno ehda lagda jive 20 hazar de barabar hun oh thori salry vich vi boht kush ne sabr boht ehna vich khnde meno ni pata ma sare khrache bache de kahrche vi har ek chij pori karda rabb jo 5 hazar no 20 de barabar bana dinda sade lyi boht change sardr ji wahaguru ehna di lami umer karn ehna mere mammy dady nalo yada mera sath dita har khusi diti

    • @prabhnoorkaur5756
      @prabhnoorkaur5756 Месяц назад

      @karandeepsingh1711 baki tuhada boht boht thx ji wahaguru tuhano lambi umer deh

  • @manpreetkaurpreet6985
    @manpreetkaurpreet6985 Месяц назад +4

    Very very congratulations sonuveerji te jeeta Bhabhi ji all family members

  • @kewalsingh6039
    @kewalsingh6039 Месяц назад

    ਬਹੁਤ ਬਹੁਤ ਬਹੁਤ ਵਧਾਈਆ ਸੋਨੂ ਜੀਤਾ ਤੇ ਬੱਚਿਆ ਨੂ

  • @tradehouseharpreet
    @tradehouseharpreet Месяц назад

    Congratulations ਸੋਨੂੰ ਐਂਡ ਜੀਤਾ 🎉ਵਾਹਿਗੁਰੂ ਜੀ ਹਮੇਸ਼ਾ ਖੁਸ ਰੱਖਣ 🌺🌹

  • @hk8076
    @hk8076 Месяц назад +7

    ਦੁਨੀਆ ਏਦਰ ਦੀ ਉਦਰ ਹੋ ਜਾਵੇ ਪਰ ਵੀਰ ਜੀ ਤੁਸੀ ਮੈਚਿਕ ਕਰਨੀ ਨਹੀਂ ਭੁੱਲ ਦੇ 😂😂😂

  • @Balwinderkaur-yi4yn
    @Balwinderkaur-yi4yn Месяц назад +5

    Mere sohne jhe veere te bhabho nu boht Mubarak

  • @AmanKaur-uw5pz
    @AmanKaur-uw5pz Месяц назад

    ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀਰ ਜੀ

  • @Simar9639
    @Simar9639 Месяц назад

    ਬਹੁਤ ਬਹੁਤ ਮੁਬਾਰਕਾਂ ਸੋਨੂ ਵੀਰ ਤੇ ਜੀਤਾ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🎉❤🎉

  • @noorgillsehaj33
    @noorgillsehaj33 Месяц назад +4

    🎉🎉congratulations all family Waheguru hor trakiyan bkhshe

  • @TheMomsEarrth
    @TheMomsEarrth Месяц назад +4

    Bhot bhot wadayiya ji ❤❤❤❤🎉🎉🎉🎉

  • @pannujass7188
    @pannujass7188 Месяц назад +4

    Congratulations all family...❤️❤️❤️💎〽️

  • @sukhraman6353
    @sukhraman6353 29 дней назад

    ਬਹੁਤ ਬਹੁਤ ਮੁਬਾਰਕਾਂ ਸੋਨੂੰ ਵੀਰ ਤੇ ਜੀਤਾ ਭਾਬੀ ਜੀ 🎉🎉🎉🎉 ਵਾਹਿਗੁਰੂ ਜੀ ਥੋਨੂੰ ਸਭ ਨੂੰ ਖ਼ੁਸ਼ ਰੱਖਣ 🙏🙏💐💐

  • @baljitkaursaini123
    @baljitkaursaini123 29 дней назад

    Bahut bahut mubarka sonu jeeta nu h sari team tha panjab waliya nu

  • @BirkaurrandhawaBir-hb9ub
    @BirkaurrandhawaBir-hb9ub Месяц назад +4

    Mai comment krn hi lgi c nav thoda hass ke dikha nhi te kehna nav khuss nhi gaddi dekh ke sonu vr ne kehh hi dita ❤❤
    🚗🚗🚗🚗

  • @kittu.k
    @kittu.k Месяц назад

    ਬਹੁਤ ਬਹੋਤ ਮੁਬਾਰਕਾ ਸੋਨੂ ਵੀਰ ਜੀਤਾ ਭਾਬੀ ਆਲ ਫੈਮਿਲੀ 😊

  • @ParmjeetKaur-h9g
    @ParmjeetKaur-h9g Месяц назад

    ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @Karanrandhawa1233
    @Karanrandhawa1233 28 дней назад

    Wahaguru Tanu hamesha chadhadi Kala vach rakhe God bless you Sonu Veer ji Geeta Didi ji nu vadii hova

  • @Sonia-g1b
    @Sonia-g1b 25 дней назад +1

    Sonu paji congratulation bahut Khushi Hui new kar dekh ke

  • @jobansandhu7542
    @jobansandhu7542 29 дней назад

    ਮੁਬਾਰਕਾ ਸਾਰੇ ਪਰਿਵਾਰ ਨੂੰ 🙏🙏🙏❤❤❤

  • @davinderkaur9761
    @davinderkaur9761 Месяц назад

    ਬਹੁਤ ਬਹੁਤ ਵਧਾਈਆ ਹੁਣ ਪੂਰੇ ਪਰਿਵਾਰ ਨੂੰ🎉🎉🎉🎉🎉🎉🎉

  • @satnamji__waheguriji
    @satnamji__waheguriji Месяц назад

    ਸੋਨੂੰ ਵੀਰ ਜੀ ਦੀ ਗੱਡੀ ਦੀ ਖੁਸ਼ੀ ਕੰਵਲ ਸੰਦੀਪ ਵਿੱਕੀ ਪਰੀਤ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ

  • @amritmaan2933
    @amritmaan2933 20 дней назад +1

    Tuhade sari family nu hmesha khush rkhn waheguru g god bless you ❤❤to all family ❤❤

  • @Lakhvirsingh-2300
    @Lakhvirsingh-2300 Месяц назад

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🎉🎉

  • @tanmansandhu3092
    @tanmansandhu3092 Месяц назад

    ਬਹੁਤ ਬਹੁਤ ਮੁਬਾਰਕਾਂ ਸੋਨੂ ਵੀਰ ਜੀ ਭਾਬੀ ਜੀ

  • @Ekam_gill7025
    @Ekam_gill7025 Месяц назад +1

    ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ੇ

  • @Kamalpreet-wy4kz
    @Kamalpreet-wy4kz Месяц назад

    ਸੋਨੂ ਜੀਤਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੱਡੀ ਦੀਆਂ

  • @baljitkaur5005
    @baljitkaur5005 Месяц назад

    ਬਹੁਤ ਬਹੁਤ ਵਧਾਈਆ ਹੋਣ ਸਾਰੇ ਪਰਿਵਾਰ ਨੂੰ ❤❤