ਦਾੜੀ ਮੁੱਸ ਕੱਟਣ ਤੇ ਜੰਗੀਰ ਕੌਰ ਨੂੰ ਕੀਤਾ ਤਲਬ ਅਕਾਲ ਤਖਤ ਦੇ ਜਥੇਦਾਰ ਨੇ

Поделиться
HTML-код
  • Опубликовано: 9 сен 2024
  • ਇਸ ਟੋਲੇ ਨੇ ਜੀ ਇਤਿਹਾਸ ਨੂੰ ਬੇਤਿਹਾਸ ਕਰ ਦਿੱਤਾ ਹੁਣ ਸਾਰੀ ਗੱਲ ਆ ਸੰਗਤ ਦੇ ਉੱਤੇ ਅਗਰ ਸੰਗਤ ਇਕੱਠੀ ਹੋ ਕੇ ਰੌਲਾ ਪਾਵੇ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਵੇ ਇਸ ਟੋਲੇ ਕੋਲੋਂ ਤਦੀ ਕੁਝ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    Human rights news
    Voice of the people
    Stop the violence and bring peace to the world
    We are not affiliated with any political party
    Indian politicians yearly leasing the police station
    Police support and create the violence for bribe
    ਇੰਡੀਆ ਵਿਚ ਪੱਤਰਕਾਰਾਂ ਦੇ ਉੱਪਰ ਸਭ ਤੋਂ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਪੱਤਰਕਾਰਾਂ ਨੂੰ ਨਿਊਜ਼ ਵੀ ਕਵਰ ਨਹੀਂ ਕਰਨ ਦਿੱਤੀ ਜਾਂਦੀ, ਸੱਚ ਨਹੀਂ ਬੋਲਣ ਦਿੱਤਾ ਜਾਂਦਾ ਪੱਤਰਕਾਰਾਂ ਦੇ ਉੱਪਰ ਬਹੁਤ ਜ਼ਿਆਦਾ ਗਿਣਤੀ ਵਿੱਚ ਪਰਚੇ ਦਰਜ ਹੋਏ ਨੇ, ਕਈਆਂ ਨੂੰ ਜਾਨੋਂ ਮਾਰ ਦਿੱਤਾ, ਸਾਰੇ ਦੇ ਸਾਰੇ ਪਰਿਵਾਰ ਚੁੱਕ ਕੇ ਮਾਰ ਦਿੱਤੇ ਗਏ, ਤੁਸੀਂ ਦੱਸ ਸਕਦੇ ਹੋ ਕਿ ਅਸੀਂ ਪੱਤਰਕਾਰ ਹਾਂ ਸਾਡੇ ਉਪਰ ਜੁਲਮ ਹੁੰਦਾ ਹੈ, ਤੁਸੀਂ ਪਲੀਟਿਕਲ selm ਲੈ ਸਕਦੇ ਹੋ, ਕਿਸੇ ਵੀ ਮੁਲਕ ਦੇ ਵਿਚ, ਜਿੱਥੇ ਤੁਸੀਂ ਲੈਣਾ ਚਾਹੋ, ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ Fastway tv USA ਦਾ ਜਿਹੜਾ ਈਮੇਲ ਐਡਰੈਸ ਦਿੱਤਾ ਗਿਆ ਹੈ ਉਸ ਉਪਰ ਈਮੇਲ ਕਰਕੇ,ਜਾ ਵੱਟਸਅੱਪ ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ
    Police taking bribe from both parties
    Fastway tv against the crime and dirty politics

Комментарии • 178

  • @SardoolsinghKang
    @SardoolsinghKang 29 дней назад +16

    ਤੇਰਾ ਕਿਊਂ ਜ਼ੋਰ ਲਗਿਆ ਲਗਦਾ ਤੈਨੂੰ ਵੀ ਜਥੇਦਾਰ ਨੇ ਕੋਈ ਗਿੱਦੜਸਿੰਗੀ ਸੁੰਘਾਹ ਤੀ

  • @BalwinderSingh-yu4tq
    @BalwinderSingh-yu4tq Месяц назад +40

    ਬਾਦਲਾਂ ਨੂੰ ਵੀ ਤਲਬ ਕਰ ਲੈ

  • @JaspalVirk-kk4uo
    @JaspalVirk-kk4uo Месяц назад +14

    ਮੁਸ਼ਾ ਨਹੀਂ ,ਮੁੱਛਾਂ

  • @SatnamSingh-ds9dc
    @SatnamSingh-ds9dc 29 дней назад +11

    ਓਏ ਮੁਸਾ ਨਹੀ
    ਮੁੱਛਾਂ ਕਹਿ
    😂😂😂

  • @gurdevkaur4691
    @gurdevkaur4691 Месяц назад +48

    ਜਥੇਦਾਰ ਨੂੰ ਏਹ ਜਗੀਰੋ ਬੀਬੀ ਅੱਜ ਦਿਸੀ ਹੈ ਏਹ ਤਾਂ ਲੰਬੇ ਸਮੇਂ ਤੋ ਬਿਊਟੀ ਪਾਰਲਰ ਦਾ ਕਰ ਰਹੀ ਹੈ ਏਹ ਕਕਾਰ ਪਾਂ ਕੇ ਸਿਖੀ ਦਾ ਢੋਂਗ ਕਰਦੀ ਹਰ ਇਕ ਨੂੰ ਦਿਸਦੀ ਪਈ ਸੀ, ਅੱਜ ਹੀ ਕਿਓ ਦਿਸੀ, ਸੱਚ ਅਤੇ ਨਿਮਰਤਾ ਏਹ ਲਾਗੇ ਵੀ ਨਹੀ ਆਉਣ ਦਿੰਦੀ

    • @dladhar-cf9dh
      @dladhar-cf9dh 26 дней назад

      @@gurdevkaur4691ਔਰਤਾਂ ਦੇ ਮੂੰਹ ਤੇ ਵਾਲ ਕੁਦਰਤ ਵਲੋਂ ਈ ਨਹੀਂ ਹੁੰਦੇ
      ਫੇਰ ਹੁਣ ਏਹ ਤੁਸੀਂ ਦਸੋ please ਕਿ ਓਹਨੇ ਵਾਲ ਸਾਫ਼ ਕਰਕੇ ਕੋਈ ਗੈਰ ਕੁਦਰਤੀ ਕੰਮ ਕੀਤਾ ਵਾ ਜੀ??!!

    • @dladhar-cf9dh
      @dladhar-cf9dh 26 дней назад

      @@gurdevkaur4691 ਜਥੇਦਾਰ ਵਿਚਾਰਾ ਸਾਊ ਬੰਦਾ ਮੇਰੇ ਅਰਗਾ , ਓਹ ਕਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਵਾਲ ਵੇਖਦਾ ਹੋਣਾ ਵਾ ਜੀ

    • @dladhar-cf9dh
      @dladhar-cf9dh 26 дней назад

      @@gurdevkaur4691 ਸੱਚ ਦੱਸਾਂ ਤਾਂ ਪਹਿਲਾਂ ਮੈਂ ਵੀ ਏਸ ਬਾਰੇ ਬੜੇ ਭੈੜੇ ਕੰਮੈਂਟ ਕੀਤੇ
      ਪਰ ਫੇਰ ਸੋਚਿਆ ਪਈ ਔਰਤਾਂ ਦੇ ਵਾਲ ਹੋਣਾ ਤਾਂ ਕੋਈ ਕੁਦਰਤੀ ਵਰਤਾਰਾ ਨਹੀਂ ਤਾਂ ਫੇਰ ਓਹਨੇ ਸ਼ਾਇਦ ਕੋਈ ਗਲਤ ਨਾ ਕੀਤਾ ਹੋਏ ,, ਏਹ ਵੀ ਤਾਂ ਹੋ ਸਕਦਾ ਕਿ ਓਸਨ ਕਿਸੇ ਚੰਨੀ ਵਰਗੇ ਜਾਂ ਸੁਖਬੀਰ ਬਾਦਲ ਨੇ ਸਲਾਹ ਦਿੱਤੀ ਹੋਏ ,, ਪ੍ਰਕਾਸ਼ ਬਾਦਲ ਤਾਂ ਸੁਣਿਆ ਕਿ ਬਹੁਤਾ ਸ਼ੌਕੀਨ ਨਹੀਂ ਸੀ, ਓਹਨੂੰ ਨਹੀਂ ਸੀ ਬਹੁਤਾ ਵਾਲਾਂ ਵਗੈਰਾ ਦਾ ਪ੍ਰਹੇਜ, ਏਹ ਤਾਂ ਨਵੇਂ ਪ੍ਰੇਮੀਆਂ ਦਾ ਕੰਮ ਈ ਲੱਗਦਾ

  • @gursewak22pro93
    @gursewak22pro93 28 дней назад +4

    ਸਾਰੇ ਪੰਜਾਬ ਦੀਆਂ ਜਨਾਨੀਆਂ ਬਿਉਟੀਪਾਰਲਰ ਜਾਦੀਆਂ ਹਨ ਜੀ ਕੀਹਨੂੰ ਕੀਹਨੂੰ ਤਲਬ ਕਰੋਗੇ

  • @LakhaSingh-ft4rg
    @LakhaSingh-ft4rg Месяц назад +22

    ਜੀ ਕਾਲ ਤਖਤ ਦਾ ਜਥੇਦਾਰ ਬਣਨ ਦਾ ਮੌਕਾ ਮਿਲਿਆ ਤਾਂ ਅਗਰ ਇਹ ਵਧੀਆ ਫੈਸਲੇ ਲੈਣ ਤਾਂ ਦੁਨੀਆਂ ਤੇ ਯਾਦ ਵੀ ਕੀਤਾ ਜਾਊਗਾ ਨਹੀਂ ਤਾਂ ਫਿਰ ਇਹਨਾਂ ਦੇ ਜੁੱਤੀਆਂ ਹੁਣ ਵੀ ਪੈਂਦੀਆਂ ਨੇ ਮਰਨ ਤੋਂ ਬਾਅਦ ਚ ਵੀ ਪੈਣਗੀਆਂ ਇਹ ਤਾਂ ਜੀ ਹੁਣ ਇਹਨਾਂ ਦੇ ਵੱਸ ਹੈਗਾ ਕਿ ਇਹਨਾਂ ਨੇ ਫੈਸਲੇ ਕਿਸ ਤਰੀਕੇ ਦੇ ਲੈਣੇ ਨੇ

    • @LakhwinderSingh-cm2og
      @LakhwinderSingh-cm2og 29 дней назад +1

      ਵੀਰ ਜੀ ਆਪਣੀ ਭਾਸ਼ਾ ਸੁਧਾਰੋ ਕਾਲ ਤਖ਼ਤ ਨਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਜਥੇਦਾਰ ਕੋਈ ਵੀ ਹੋਵੇ

    • @paramjeetshingparamjeetshi1810
      @paramjeetshingparamjeetshi1810 29 дней назад

      ਭਾ ਜੀ ਕਾਲ ਤਖ਼ਤ ਨਹੀਂ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਲਿਖਿਆ ਕਰੋ। ਪੰਜਾਬੀ ਲਿਖਣੀ ਚੰਗੀ ਤਰਾਂ ਸਿਖੋ ਜੀ।❤❤❤❤❤

  • @jindersinghjindersingh8402
    @jindersinghjindersingh8402 29 дней назад +21

    ਏ ਤਾਂ ਲੰਮੇ ਸਮੇਂ ਤੋ ਬਿਊਟੀ ਪਾਰਲਰ ਜਾਂਦੀ ਸੀ ਇਹਨਾਂ ਨੂੰ ਅੱਜ ਦਿਖੇਆ ਏ ਬਿਬੀ ਕਕਾਰਾ ਦੀ ਤੀ ਬੇਅਦਬੀ ਕਰਦੀ ਰਹੀ ਆ

  • @Khalsa-kf3wt
    @Khalsa-kf3wt Месяц назад +24

    ਮਸਲਾ ਇਹ ਨਹੀਂ ਮਸਲਾ ਕੋਮ ਦਾ ਘਾਣ ਕੀਹਨੇ ਕੀਤਾ

    • @TarsemSingh-fk1dy
      @TarsemSingh-fk1dy 29 дней назад

      ਉਹ ਗੱਲ ਨਾ ਕਰੋ ਜੀ, ਨਾ ਕੋਈ ਜਵਾਬ ਹੈ ਜੀ ਇਹਨਾਂ ਦੇ ਕੋਲ

  • @hardeepsinghcheema429
    @hardeepsinghcheema429 29 дней назад +5

    ਜੱਥੇਦਾਰ ਨੂੰ ਬਾਦਲਾਂ ਨੇ ਕਿਹਾ ਹੋਣਾ I ਉਸ ਤਰਾਂ ਨਹੀਂ ਕਰ ਸਕਦਾ

  • @ravindersinghgill314
    @ravindersinghgill314 Месяц назад +25

    ਓ ਜੱਥੇਦਾਰਾ ਜਨਾਨੀਆਂ ਦੇ ਤਾਂ ਦਾੜੀ ਮੁੱਛ ਹੁੰਦੀ ਨਹੀਂ ਤੇ ਲੋਕਾਂ ਦਾ ਧਿਆਨ ਸੁਖਬੀਰ ਦੇ ਕੇਸ ਤੋਂ ਪਾਸੇ ਨਾਂ ਕਰੋ ।।

  • @HarinderSingh-hw4gq
    @HarinderSingh-hw4gq 29 дней назад +5

    ਸਿੱਖ ਕੌਮ ਦੀ ਬਹੁਮਤ ਨਾਲ ਜਿੱਤ ਕੇ ਪ੍ਰਧਾਨ ਬਣੇ ਹਨ ਜੋ ਫੈਸਲਾ ਹੋਵੇਗਾ ਸਿੱਖ ਕੌਮ ਤੇ lagu ਹੋਵੇਗਾ

    • @gharg2309
      @gharg2309 29 дней назад

      ਭਾਈ ਸਾਹਿਬ ਬਹੁਤ ਸੋਹਣੀਆਂ ਗੱਲਾਂ ਅਤੇ ਖਬਰਾਂ ਸੁਣਾ ਰਹੇ ਹਨ, ਪਰ ਪਤਾ ਨਹੀਂ ਦਰਸ਼ਨ ਕਿਉਂ ਨਹੀਂ ਦੇ ਰਹੇ।

  • @gurnamsingh8058
    @gurnamsingh8058 Месяц назад +18

    ਲਗਦਾ ਜਥੇਦਾਰ ਪੂਰਾ ਸਿਆਸਤ ਵਿੱਚ ਸ਼ਾਮਲ ਹੋ ਗਿਆ, ਅਸਲੀ ਗਲ ਛੱਡ ਹੋਰ ਹੀ ਰਾਹੇ ਪੈ ਗਿਆ।

  • @gurbhejsingh5703
    @gurbhejsingh5703 27 дней назад +1

    ਬਾਦਲ ਦੇ ਘਰਵਾਲੀ ਨੂੰ ਵੀ ਕਰੋ

  • @dladhar-cf9dh
    @dladhar-cf9dh 28 дней назад +2

    ਵੈਸੇ ਇੱਕ ਗੱਲ ਏਹ ਆ ਕਿ ਜਗੀਰੋ ਜਨਾਨੀ ਹੈ ,, ਕੁਦਰਤੀ ਤੌਰ ਤੇ ਮੁੱਛ ਨਹੀਂ ਹੁੰਦੀ, ਫੇਰ ਜੇਕਰ ਉਸਨੇ ਸਾਫ਼ ਕਰਵਾ ਲਈਆਂ ਤਾਂ ਓਹ ਕੁਦਰਤ ਦੇ ਉਲਟੀ ਗੱਲ ਨਹੀਂ ਕੀਤੀ

  • @paramjitsingh3617
    @paramjitsingh3617 29 дней назад +5

    ਇਕ ਗਲ ਤਾਂ ਤੂੰ ਸਾਰੀ ਵੀਡੀਓ ਚ ਵੀਰ ਜੀ ਕਹੀ ਨਹੀਂ ,,,,,ਕਿ ਬੀਬੀ ਜਗੀਰ ਨੇ ਸੁਖਬੀਰ ਤੇ ਸਵਾਲ ਚੁੱਕੇ ਆ ,,ਸੁਖਬੀਰ ਨੂੰ ਤਲਬ ਕਰਵਾਇਆ ਜਗੀਰੋ ਨੇ,,,ਉਹ ਤਾਂ ਸਪਸ਼ਟ ਈ ਆ,,,
    ਪਰ ਹੁਣ ਜੋ ਜਗੀਰੋ ਨੂੰ ਤਲਬ ਕਰਨ ਦਾ ਹੁਕਮ ਆ ,,,,ਇਹ ਹੁਕਮ ਕਿਸੇ ਪਰਦੇ ਪਿਛੋਂ( ਸੁਖਬੀਰ) ਆਇਆ ,ਜਥੇਦਾਰ ਨੇ ਤਾਂ ਹੁਕਮ ਜਾਰੀ ਕੀਤਾ ,,,ਆਇਆ ਤਾਂ ਹੁਕਮ ਪਿਛੋਂ ਈ ਆ,,,

  • @bachedillkesache2268
    @bachedillkesache2268 26 дней назад

    ਜਦੋਂ ਬੀਬੀ ਨੇ ਜਥੇਦਾਰ ਚੈੱਕ ਕਰਵਾਤੇ ਸਾਰੇ ਘੋਨੇ ਮੈਨੇ ਹੀ ਨਿੱਕਲਨੇ ਹਨ, ਨਸਿਆਂ ਡੋਪ ਟੈਸਟ ਕਰਵਾਤਾ ਤਾਂ ਸਾਰੇ ਹੀ ਅਮਲੀ।

  • @usman3819
    @usman3819 24 дня назад

    ਵੀਰ ਜੀ ਇਹੋ ਜਿਹੀਆਂ ਹਰਕਤਾਂ ਹੀ ਸਿੱਖਾ ਨੂੰ ਸਿੱਖੀ ਤੋਂ ਦੂਰ ਹੋ ਰਹੇ ਨੇ

  • @sarvesanjivaltasocitey9965
    @sarvesanjivaltasocitey9965 29 дней назад +3

    ਬਹੁਤ ਮਾੜੀ ਗੱਲ ਹੈ ਬੀਬੀ ਜਗੀਰ ਕੌਰ ਵਾਸਤੇ!

  • @gurmailthind6931
    @gurmailthind6931 29 дней назад +19

    ਆ ਕੀਤੀ ਅਕਾਲੀ ਫੂਲਾ ਸਿੰਘ ਜਥੇਦਾਰ ਵਾਲੀ ਗੱਲ ਸਤਿਕਾਰ ਹੈ ਜਥੇਦਾਰ ਸਾਹਿਬ ਜੀ

  • @JaspalVirk-kk4uo
    @JaspalVirk-kk4uo Месяц назад +6

    ਨਾਂ ਪੁਸੋ ਮਹਾਰਾਜ, ਤੈਨੂ ਤਾਂ ਆਪ ਕਖ ਪਤਾ ਨਹੀਂ

  • @diljeetsingh83
    @diljeetsingh83 19 дней назад

    ਸਰਕਾਰੀ ਨਾ ਕਹੋ ਕਿਤੇ ਮੋਦੀ ਦੀ ਨਿਗਾਹ ਹੇਠ ਨਾ ਆ ਜਾਵੇ

  • @jagrajsandhu8421
    @jagrajsandhu8421 27 дней назад +1

    ਅਜ਼ੇ ਅਕਾਲੀ ਫੂਲਾ ਸਿੰਘ ਦੀ ਨਿਡਰਤਾ ਨਾਲ,, ਜੇਬਾਂ ਵਾਲੇ ਜਥੇਦਾਰ ਨੂੰ ਬਰਾਬਰ ਰੱਖਣਾਂ ਵਾਜ਼ਿਬ ਨਹੀਂ,

  • @BhagSingh-k2d
    @BhagSingh-k2d 29 дней назад +2

    ਪਹਿਲਾਂ ਨਹੀਂ ਇਹਨਾਂ ਨੂੰ ਮੁੱਛਾਂ ਦਿਖੀਆਂ ਅੱਜ ਤੱਕ

  • @karamjitjogi646
    @karamjitjogi646 29 дней назад +2

    ਦਾੜੀ ਮੁਛ ਕੇਵਲ ਆਦਮੀ ਦੀ ਕੁਦਰਤ ਵਲੋ ਪਛਾਣ ੍ਹੈ ਅੋਰਤ ਲਈ ਕੁਡੀਆ ਮੁਛਾ ਦਾੜੀ ਨਹੀ ਨਹੀ ਚੰਗੀ ਲਗਦੀ ਸਾਡੀ ਕੌਮ ਦਾੜੀ ਮੁਛਾਂ ਵਿਚ ਹੀ ਇਹ ਤਾ ਇਕ ਦੁਸਰੇ ਤੋ ਚੰਗੇ ਬਣਨ ਦੀਆ ਕੋਸ਼ਿਸ਼ਾਂ ਚਲੋ ਜ਼ਥੇਦਾਰ ਹੋਰਾ ਦਾ ਫੇਸਲਾ ਮੰਨਣਾ ਚਾਹੀਦਾ 🙏

  • @gurbanishorts5706
    @gurbanishorts5706 29 дней назад +3

    ਤੈਨੂੰ ਤਾਂ ਮੁੱਛ ਨਾ ਬੋਲਣਾ ਆਉਂਦਾ ਨਾ ਲਿਖਣਾ

  • @JoginderSingh-se1dh
    @JoginderSingh-se1dh 29 дней назад +4

    ਇਤਹਾਸ ਬਾਈ ਜੀ ਤੁਸੀ ਵੀ ਨਹੀ ਪੜਿਆ, ਸਿਰਫ ਹੰਕਾਰ ਦੀ ਭਾਸਾ ਹੀ ਪੜੀ ਲਗਦੀ, ਤੁਹਾਡੀ ਜੁਬਾਨ (ਬੋਲੀ) ਦਸ ਰਹੀ ਹੈ

  • @ManjeetSingh-zi7wt
    @ManjeetSingh-zi7wt 29 дней назад +2

    ਵਾਹਿਗੁਰੂ ਸਾਹਿਬ ਜੀਓ ⚔️🦅🙏🏼 ਸਿੱਖੀ ਖੰਡਿਓ ਤਿੱਖੀ

  • @GurSingh-ns7hl
    @GurSingh-ns7hl Месяц назад +5

    ਬੜੀ ਮੰਦਭਾਗੀ ਖਬਰ ਸਾਹਮਣੇ ਆਈ ਆ ਸਾਰੇ ਹੀ ਬਸਿੰਜਰ ਮਰ ਗਏ ਆਹ ਦੇਖੋ ਜਹਾਜ਼ ਬਿਰਾਜੀਲ ਦੇ ਵਿੱਚ ਥੱਲੇ ਡਿੱਗਦਾ ਇਹ ਕਿਸੇ ਨੇ ਮੋਬਾਇਲ ਦੇ ਨਾਲ ਵੀਡੀਓ ਬਣਾਈ ਆ।

  • @gurbanishorts5706
    @gurbanishorts5706 29 дней назад +3

    ਵਿਊ ਬਣਾਉਣ ਲਈ। ਆਪਣੀ ਸ਼ਕਲ ਕਿਉਂ ਨਹੀਂ ਦਿਖਾਈ ਕਿਉਂਕਿ ਲੋਕਾਂ ਨੇ ਤੇਰੇ ਮਗਰ ਪੈ ਜਾਣਾ ਸੀ ਜੁਤੀਆਂ ਲੈ ਕੇ

  • @harpalSingh-rh3rc
    @harpalSingh-rh3rc 29 дней назад +2

    ਹੁਣ ਦਿੱਸਦਾ ਹੈ ਤੈਨੂੰ

  • @HarjinderSingh-nz6uq
    @HarjinderSingh-nz6uq 29 дней назад +2

    ਜਨਾਨੀ ਨੂੰ ਸਬ ਮਾਫ ਹੈ ।ਹਾਰਮੋਨ ਦੀ ਬਮਾਰੀ ਆਇਹ ਦੋ ਇਤਿਹਾਸ ਕਾਰ ਹਨ ਇਹ ਭਾੜੇ ਦੇ ਟੱਟੂ ਆ

    • @Warispanjab1984
      @Warispanjab1984 29 дней назад

      Kithhe likheya k eh jnaani nu maaf a kes ktna bhut glt a hormone naal koi sambandh nhi

  • @Kuljeet2001
    @Kuljeet2001 27 дней назад +1

    ਲੰਡੇ ਨੂੰ ਖੁੰਡਾ ਕੋਹ. ਪੈ. ਕੇ ਮਿਲਦਾ ਜਗੀਰੋ. ਨੂੰ ਬਾਦਲ ਪ੍ਰਕਾਸ਼ ਸਿੰਘ ਬਾਦਲ ਮਿਲ ਗਿਆ

  • @Sandhu_arts_22
    @Sandhu_arts_22 Месяц назад +6

    ਬਿਲਕੁੱਲ ਸਹੀ ਫ਼ੈਸਲਾ

  • @gurbanishorts5706
    @gurbanishorts5706 29 дней назад +1

    ਬਿਨਾਂ ਮਤਲਬ ਤੀਂਗੜ ਤੀਂਗੜ ਕੇ ਸੰਘ ਪੜਵਾਇਆ ਕੋਈ ਚਜ ਟੀ ਗਲ ਵੀ ਕਰੀ ਐ

  • @Truckerpb14
    @Truckerpb14 26 дней назад

    ਭਾਈ ਸਾਬ ਜੇ ਧਿਆਨ ਦਿੱਤਾ ਜਾਵੇ ਤਾਂ ਏਸ ਬੀਬੀ ਦਾ ਬਿਊਟੀ ਪਾਲਰ ਨਾਲ ਵਾਹ ਵਾਸਤਾ ਉਦੋਂ ਪਿਆ ਜਦੋਂ ਵੱਡੇ ਬਾਦਲ ਸਾਬ ਇਸ ਦੁਨੀਆ ਤੇ ਇਕੱਲੇ ਰਹਿ ਗਏ ਸਨ। ਭਾਵ ਬੀਬੀ ਬਾਦਲ ਚੱਲ ਵੱਸੀ ਸੀ। 😂

  • @sikhofamerica
    @sikhofamerica  29 дней назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ ।
    ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @onkarsahota1677
      @onkarsahota1677 29 дней назад

      ਲੋਗੋ ਨਹੀਂ ਲੋਬੋ ਹੂੰਦਾ ਹੈ ਜੀ

  • @charanjitsingh4388
    @charanjitsingh4388 29 дней назад +1

    ਇਸ ਬੰਦੇ ਨੂੰ ਬੋਲਣਾ ਨਹੀ ਆਉਂਦਾ ਅਖਰਾ ਨੂੰ ਸਹੀ ਨਹੀਂ ਬੋਲਦਾ ।

  • @dhiansingh3103
    @dhiansingh3103 29 дней назад +4

    ਜਦੋਂ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਬਾਗੀ ਹੋਈ , ਅੱਜ ਬੀਬੀ ਜੀ ਦੇ ਕਿਰਦਾਰ ਅਤੇ ਰਹਿਤ ਤੇ ਹਮਲੇ ਕਿਉਂ, ਸੁਖਬੀਰ ਅਤੇ ਜਥੇਦਾਰ ਜੁਆਬ ਦੇਣ, ਸੋ ਕਿਉ ਮੰਦਾ ਆਖੀਏ ਜਿਤੁ ਜੰਮੈ ਰਾਜਾਨ।।

  • @dilwarsingh9352
    @dilwarsingh9352 29 дней назад +1

    ਗੱਲ ਸਮਝੋਂ ਵੀਰੋ ਅਜੇ ਵੀ ਬਾਦਲਾਂ ਦੀ ਮੰਨਦਾ ਹੈ ਜਥੇਦਾਰ ਹੁਣ ਜਗੀਰੋ ਨੂੰ ਤਲਬ ਕਰ ਲਿਆ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਐਨੇ ਚਿਰ ਤੋਂ ਅਕਾਲੀ ਦਲ ਦੀ ਬਣਾ ਰੱਖੀ ਹੁਣ ਬਾਗੀ ਹੋਈ ਸੀ ਤਾਂ ਤਲਬ ਕਰਾ ਦਿੱਤੀ

  • @dipsingh7065
    @dipsingh7065 27 дней назад

    Jathedar ji ap badal parwar de nakur ja Sikh kaum de jathedar ho

  • @GurmailBadesha
    @GurmailBadesha 29 дней назад +1

    ਸੋ੍ਮਣੀ।ਕਮੇਟੀ ਮੈਬਰ।ਪ੍ਰਧਾਨ
    ਸਾਹਿਬਜੀ ਨੂੰ ਪਤਾ ਨਹੀ

  • @GurchranSingh-33033
    @GurchranSingh-33033 Месяц назад +3

    Jathedar. Ji. Marna. Sab na ,par. Jina. Jathedar. Shaib ne koum di. Khatar apni. Jammer nu. Nahi. Vaechia , badla ne beerha. Garak. Kar. Ke. Rakh. Ditta .

  • @user-br9xr3xf5f
    @user-br9xr3xf5f 29 дней назад +3

    Jathedar komde nhi badal de jathedar

  • @harjitpandher6416
    @harjitpandher6416 28 дней назад

    ਬਾਦਲ ਕਿਹੜੇ ਦਿੰਨ ਤਲਬ ਕਰਨੇ ਆ

  • @BalseeratCheema
    @BalseeratCheema 29 дней назад +1

    ਤੇਰੀਗੱਲਬਿਲਕੁਲਸਹੀਇਨਾਦਾਮੁਕਾਲਾਕਿਤਾਜਾਵੇ

  • @desiradiousa9383
    @desiradiousa9383 Месяц назад +13

    ਤੁਸੀਂ ਦੇਖੋ ਸਤਿਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਨਿੱਕੀ ਨਿੱਕੀ ਗੱਲ ਤੇ ਵੀ ਰੌਲਾ ਪਾਉਂਦੀਆਂ ਨੇ ਹੁਣ ਉਹ ਸਤਿਕਾਰ ਕਮੇਟੀਆਂ ਨੂੰ ਦੀਦਾ ਨਹੀਂ ਕਿ ਇਹ ਦਾੜੀ ਘੱਟਦੀ ਜਗੀਰ ਕੌਰ ਲੈ ਦਾੜੀ ਕੱਟਦੀ ਆ ਤੇ ਲੈ ਗਾਤਰਾ ਪਾਈ ਫਿਰਦੀ ਆ ਹੁਣ ਉਹ ਕਿਉਂ ਨਹੀਂ ਵਿਰੋਧ ਕਰਦੇ ਇੱਥੇ ਸਾਰੇ ਰਲੇ ਮਿਲੇ ਨੇ ਜੀ ਇਹਨਾਂ ਨੇ ਬਿਜਨਸ ਬਣਾ ਲਿਆ ਗੁਰੂ ਘਰਾਂ ਨੂੰ

    • @varindersinghbajwa4723
      @varindersinghbajwa4723 29 дней назад

      Yaar tusi kon I, jnania hun daddi rakh lawe ja musha rakh lawe,anpad gwaar lok,kithe likhia jnania dahdi musha rakhe,beda garak kar dita kaum da

  • @nagrapunjabino.1211
    @nagrapunjabino.1211 28 дней назад +1

    Ha ha ha 😂🤣😂🤣😂

  • @user-vd7wu9wl7o
    @user-vd7wu9wl7o 29 дней назад +1

    ਇਸ ਦੇ ਥੱਲੇ ਵਾਲੇ ਬਾਲ ਵੀ ਚੈੱਕ ਕਰੋ।

    • @dladhar-cf9dh
      @dladhar-cf9dh 28 дней назад

      ਓਹਦੇ ਲਈ ਇੱਕ ਲੇਡੀਜ਼ SIT ਬਨੋਣੀ ਪਊ

  • @garrysandhu9363
    @garrysandhu9363 26 дней назад

    ਹੁਣ ਪਤਾ ਲੱਗੂ ਇਹਬਾਈ ‌ਕੰਜ,ਰਾ ੍ਬਾਰੇ ਦਸੂ ਗਾ

  • @gurdevkaur4691
    @gurdevkaur4691 Месяц назад +4

    ਵੀਰੇ ਸਜੇ ਪਾਸੇ ਲਾਲ ਪੱਗ ਵਾਲ਼ਾ ਤੇ ਉਧੋਕੇ ਤੇ ਖ਼ਬੇ ਵਾਲਾ ਕੌਣ ਹੈ

    • @onkarsahota1677
      @onkarsahota1677 29 дней назад

      ਸੱਜੇ ਪਾਸੇ ਵਾਲਾ ਸਿੱਖ ਇਤਿਹਾਸ ਦੱਸਣ ਵਾਲਾ ਡਾਕਟਰ ਉਦੋਕੇ ਹੈ ਲਾਲ ਪੱਗ ਵਾਲਾ, ਯੂ ਟਿਊਬ ਤੇ ਸਰਚ ਕਰਨ ਨਾਲ ਮਿਲ਼ ਜਾਵੇਗਾ

    • @dladhar-cf9dh
      @dladhar-cf9dh 28 дней назад

      ਦੂਜਏ ਕੋਨੇ ਵਾਲਾ ਅਜਮੇਰ ਸਿੰਘ
      ਇਹਨਾਂ ਗੱਪੀਆਂ ਦੀ
      ਧ..... ,, ਭੈ...... ਦੀ
      ਚਲੋ ਕਿਉਂ ਆਪਣਾ ਮੂੰਹ ਗੰਦਾ ਕਰਨਾ ਹੋਇਆ ,
      ਪਰ ਆਹ ਉਧੋਕੇ ਵੀ ਪੂਰਾ ਚਵਲ ਆ ਸਿਰੇ ਦਾ, ਬੜਾ ਟੇਢਾ ਟੇਡਾ ਜਿਆ ਹੋ ਕੇ ਖਲੋਦਾ ਵਾ ਏਹ ਲੈਕਚਰ ਟੇਬਲ ਤੇ।

    • @dladhar-cf9dh
      @dladhar-cf9dh 28 дней назад +1

      ਦੂਜਾ ਅਜਮੇਰ ਕਾਮਰੇਡ

  • @ranisenthil7767
    @ranisenthil7767 29 дней назад

    Well explained Rehat Maryada should be followed by all Sikhs of Khalsa Panth

  • @GurdevSingh-ck1mh
    @GurdevSingh-ck1mh Месяц назад +1

    100 mein se 200% right

  • @ParvinderpalDhada
    @ParvinderpalDhada 28 дней назад

    Very good sahe keta

  • @ArshdeepSingh-dc9zt
    @ArshdeepSingh-dc9zt 29 дней назад

    Very goodji

  • @jaswantsingh-gy4xo
    @jaswantsingh-gy4xo 28 дней назад

    BADAL RUPI ED KARWAAI , VIRODHIAN TE

  • @hardeepsinghcheema429
    @hardeepsinghcheema429 29 дней назад

    ਬਿਲਕੁੱਲ ਬਕਵਾਸ

  • @ArshdeepSingh-dc9zt
    @ArshdeepSingh-dc9zt 29 дней назад

    .
    Very nice

  • @manjitkaur5642
    @manjitkaur5642 Месяц назад

    Waheg guru ji

  • @JagdeepSingh-rq3qh
    @JagdeepSingh-rq3qh Месяц назад +2

    ਬਿਲਕੁਲ ਸਹੀ ਗੱਲ ਹੈ ਜੀ

  • @GulzarSingh-ux3en
    @GulzarSingh-ux3en 27 дней назад

    Punjabi veero mere khiaal anusar jathedar akal thakhat durbeen le ke aaya bibi ji de vaal eni der bad vekhe

  • @InderjeetSingh-zi7xg
    @InderjeetSingh-zi7xg 28 дней назад

    Hun badal comety shad ditti, ta musha dikh paisn

  • @harjitpandher6416
    @harjitpandher6416 28 дней назад

    ਅੱਜ ਚੇਤਾ ਆਇਆ ਜੱਥੇਦਾਰ ਨੂੰ ਪਹਿਲਾ ਜਗੀਰੋ ਖੰਡ ਲਗਦੀ ਸੀ ਨਾਲੇ ਸੁਖੇ ਬਾਦਲ ਨੂੰ

  • @jaswantsingh-gy4xo
    @jaswantsingh-gy4xo 28 дней назад

    EH TOLA HAI BADAL JUNDALI

  • @rbrar3859
    @rbrar3859 29 дней назад

    ਇਹ ਬਾਬੇ ਕਾਰ ਸੇਵਾ ਦੇ ਨਾਂ ਤੇ ਚਿੱਟੀ ਸਿਉਂਕ ਹਨ, ਇਹਨਾਂ ਬਾਬਿਆਂ ਨੇ ਪਿੰਡਾਂ ਵਿੱਚ ਸਦੀਆਂ ਪੁਰਾਣੇ ਬਾਬੇ ਬੋਹੜ , ਪਿੱਪਲ ਪੱਟ ਪੱਟ ਸੱਤਿਆ ਨਾਸ ਕਰ ਦਿੱਤਾ ਹੈ।

  • @gurdeepkour8985
    @gurdeepkour8985 29 дней назад

    Masla Badala da chalda si te kom da dhian kere pase divert krin jande ne ji🙏

  • @bikramjitsinghsingh1974
    @bikramjitsinghsingh1974 28 дней назад

    Ajihia janania nl punjab bharya piya ih jathedar sab vike hoye ne ihna noo sikh kahna v galat hai ihna da koi dharam nhi na ih hindu na musalman na isai na sikh

  • @JagroopSingh-fh9dp
    @JagroopSingh-fh9dp 29 дней назад

    ਜੇਕਰ ਅਕਾਲ ਤਖਤ ਦੇ ਜਥੇਦਾਰ ਨੇ ਜਥੇਦਾਰ ਨੂੰ ਸੁਖਬੀਰ ਬਾਦਲ ਨੂੰ ਪੂਰੀ ਸਜਾ ਦੇਵੇ ਕੇ ਹੁਣ ਤੂੰ ਚੋਣਾ ਨਹੀ ਲੜ ਸਕਦਾ ਦਸ ਸਾਲ ਨਾਲੇ ਬਾਗੀਆ ਨੂੰ ਵੀ ਪੂਰੀ ਸਜਾ ਦੇਵੇ ਇਸ ਤਰਾ ਆਪਦੀ ਟੋਹਰ ਬਣਾ ਸਕਦਾ ਜਦੋ ਸੁਖਬੀਰ ਨੂੰ ਪ੍ਰਧਾਨਗੀ ਤੋ ਲਾਹ ਦੇਵੇ

    • @rachhpalpannu6214
      @rachhpalpannu6214 29 дней назад

      ਜਥੇਦਾਰ ਸਾਹਿਬ ਦੀ ਥਾਂ ਤੇ ਵੀਰ ਤੂੰ ਹੁਕਮ ਸੁਣਾ ਦੇ ਕਿਵੇਂ ਇਨ੍ਹਾਂ ਲੋਕਾਂ ਨੇ ਸ਼ਰਮ ਲਾਹ ਰੱਖੀ ਹੈ ਕੋਈ ਕਹਿੰਦਾ ਜਥੇਦਾਰ ਆਹ ਹੁਕਮ ਸੁਣਾਏ ਕੋਈ ਕਹਿੰਦਾ ਔਹ ਹੁਕਮ ਸੁਣਾਏ
      ਕੌਮ ਅਤੇ ਪੰਥ ਦੇ ਗਦਾਰੋ ਤੁਸੀਂ ਆਪ ਜੱਜ ਨਾਂ ਬਣੋਂ ਅਕਾਲ ਤਖ਼ਤ ਸਾਹਿਬ ਦੀ ਸਾਂਨ ਨੂੰ ਤੁਸੀਂ ਲੋਕ ਘਟਾ ਰਹੇ ਹੋ
      ਰੱਬ ਦਾ ਵਾਸਤਾ ਬੈਠੇ ਰਹੋ

  • @BhupinderSingh-zo3pc
    @BhupinderSingh-zo3pc 29 дней назад

    V true

  • @harneksingh621
    @harneksingh621 27 дней назад

    ਇੱਕਲੇ ਜੰਗੀਰ ਕੌਰ ਨੂੰ ਕਿੳ ਬਾਦਲ ਨੂੰ ਕਿੳ ਨਹੀ

  • @rbrar3859
    @rbrar3859 29 дней назад

    ਭਾਈ ਸਾਹਿਬ, ਤੁਸੀ ਸਮੇਂ ਸਮੇਂ ਤੇ ਕੌਮ ਨੂੰ ਜਾਗ੍ਰਿਤ ਕਰਦੇ ਹੋ।
    ਧੰਨਵਾਦ ਜੀ।

  • @BalkarSingh-ke7up
    @BalkarSingh-ke7up Месяц назад

    👍👌

  • @FatehDeol-yw1go
    @FatehDeol-yw1go 29 дней назад +1

    ਮੁੱਛ। ਦਾ। ਸੁਆਲ ਆ

  • @TarsemSingh-fk1dy
    @TarsemSingh-fk1dy 29 дней назад

    ਬਿਲਕੁਲ ਸਹੀ ਕਹਿ ਰਹੇ ਜੀ ਤੁਸੀ

  • @SohanSingh-cj1fz
    @SohanSingh-cj1fz 28 дней назад

    Sareer ta .miti h es da koi v bajud nahi h sareer vich bethi atma os parmatma di ans h Guru sahib da asl maksad atma nu parmatma nal jodhan da h na k eh tusi dunia dia musha te tipni kro

  • @bhajansingh3849
    @bhajansingh3849 28 дней назад

    Bibi ne ta sab to vadh sikhi da beda grk kita

  • @RAJINDERSINGH-ux6zr
    @RAJINDERSINGH-ux6zr 28 дней назад

    ਕੱਛੀ ਪਾਉਦੀ ਕੇ ਕਸਹਿਰਾ ਏ ਬੀਬੀਆ ਚਿਕ ਕਰਨ

  • @ShamsherSingh-uf5zx
    @ShamsherSingh-uf5zx 29 дней назад +1

    Tu hun ਹੋਰ vada ਇਤਿਹਾਸਕਾਰ aa ਗਿਆ

  • @balvirsinghbalvir5652
    @balvirsinghbalvir5652 Месяц назад +3

    Very nice ji

  • @BalseeratCheema
    @BalseeratCheema 29 дней назад

    ਜਗੀਰੋਨੇਤਾਬੇੜਾਗਰਕਕਰਦਿਤਾ

  • @satvindersingh8185
    @satvindersingh8185 29 дней назад

    ਮੁੱਸ"ਕੀ ਲਫਜ ਹੋਇਆ?
    ਸਹੀ ਅਤੇ ਠੀਕ ਲਿਖਣਾ ਜਰੂਰੀ ਹੈ ਜੀ/

  • @paramjitsingh5268
    @paramjitsingh5268 28 дней назад

    O bai ih raat nu kurpan lah laindi ho i din nu pa laindi honi

  • @HarmanjotSingh-fs6wj
    @HarmanjotSingh-fs6wj 22 дня назад

    Faisla aaya ni haje tak kar

  • @balvirsingh5810
    @balvirsingh5810 Месяц назад +2

    ਬਿਲਕੁਲ ਸਹੀ ਆ

  • @BhagSingh-k2d
    @BhagSingh-k2d 29 дней назад

    Aaj takrir musha dekhi hai nanu

  • @gurbanishorts5706
    @gurbanishorts5706 29 дней назад

    ਇਤਿਹਾਸ ਦੀ ਕਿਹੜੀ ਗਲਤੀ ਹੈ ਕੋਈ ਸਬੂਤ ਤਾਂ ਦੱਸ।

  • @JodhSekhon-ju5nc
    @JodhSekhon-ju5nc Месяц назад +1

    Sab badal tola katheho fer komal sona mai toshekhane vich rakhan di bajae pata ni kithe ja atk karan

  • @KuldeepSingh-lp1ft
    @KuldeepSingh-lp1ft 29 дней назад

    ਹੁਣ, ਸੁਖਬੀਰ, ਨੂੰ, ਵੀ, ਕੋੜੇ, ਵਜਨ, ਗੇ

  • @satvindersingh8185
    @satvindersingh8185 29 дней назад

    ਮੁਸ ਨਹੀ,
    ਮੁੱਛ,ਲਫਜ ਹੈ/

  • @user-rs8mg1sr9w
    @user-rs8mg1sr9w 29 дней назад

    ਬੀਬੀਆਂ ਦੀ ਦਾੜੀ ਮੁਛ ਨ ਹੁੰਦੀ

  • @rbrar3859
    @rbrar3859 29 дней назад +3

    ਜਥੇਦਾਰ ਦੀ ਇਹ ਚੰਗੀ ਗੱਲ ਨਹੀ ਹੈ,
    ਇਹ ਅੱਜ ਦੇ ਲਿਫਾਫਾ ਮਾਰਕਾ ਜਥੇਦਾਰ, ਸਿਰਫ ਜ਼ਨਾਨੀਆਂ ਨਾਲ ਹੀ ਲੜ ਸਕਦੇ ਹਨ।
    ਬਾਦਲਾਂ ਨਾਲ ਮੱਥਾ ਲਾਵੇ

  • @gurindersidhu1625
    @gurindersidhu1625 29 дней назад

    Shiromni akali party nu majboot kara gy

  • @chanchalsingh9938
    @chanchalsingh9938 Месяц назад

    ਕੁੜੀ ਮਾਰ ਕੁਰਾਤੀਆ ਜਗੀਰੌ ਪਤਤ ਹੈ
    ਕੁੜੀ ਦੀ ਕਾਤਲ ਜਗੀਰੌ

  • @shingarasingh4495
    @shingarasingh4495 29 дней назад

    ਇਹ ਰਾਜਨੀਤੀ ਹੈ

  • @PreetSingh-dj4un
    @PreetSingh-dj4un 26 дней назад

    Sikha de Mas-le😂😂😂😂

  • @JasPinder-gx3xs
    @JasPinder-gx3xs 29 дней назад

    EHNA CHIR PAHENLA JUTHEDAR UNA SEE AUJ JANGIR KAUR DISGI JIS VEVLE SUKHBIR SMET JUTHEDAR DE KAUM NE SIR VICH JUOTIAAN MARNIAA SHURU KUR DITEEA JUTHEDAR VEE HEITHHO THULE VALE PASEO KLEAN SHAV HOVEGA RS DHALIWALL ❤

  • @Mohalimunde
    @Mohalimunde 29 дней назад

    ਬਾਦਲਾਂ ਨੂੰ ਤਲਬ ਕਿਉ ਨਹੀਂ ਕਰਦਾ ਫਿਰ

  • @randhirbains3328
    @randhirbains3328 Месяц назад +3

    Nice

  • @GurcharanSinghCheema-qz4ji
    @GurcharanSinghCheema-qz4ji 29 дней назад

    Harsimrat kaur is a sikh bibi. She also goes to beutiparler. Is it not a kurhait. So much others. Look before you leap

  • @sukhdevsinghmundian818
    @sukhdevsinghmundian818 29 дней назад

    Jathedar should call on akal takhak to badal sukhvir singh also.