Parkash Singh Baddal's 1997 decision-free power to farmers led to Pb water crisis?Farmers misuse it?

Поделиться
HTML-код
  • Опубликовано: 24 июн 2024
  • Gurpeet Singh Mandiani in social dialogue with Manvir Kaur
    #manvirkaur #socialpostbymanvirkaur #socialpostpunjab

Комментарии • 21

  • @Ex-sikh0207
    @Ex-sikh0207 5 дней назад +11

    ਪੰਜਾਬ ਦੇ ਪਾਣੀ ਹਵਾ ਮਿੱਟੀ ਤੇ ਵਾਤਾਵਰਨ ਦੇ ਦੁਸ਼ਮਣ ਇੱਕੋ ਮਹਾਨ ਜਾਤ

  • @HardevSingh-hr6hj
    @HardevSingh-hr6hj 5 дней назад +1

    ਭਾਈ ਸਾਹਿਬ ਜਰਨਲ ਨੂੰ ਤਾਂ ਬਹੁਤ ਘੱਟ ਕਨੈਕਸ਼ਨ ਮਿਲੇ ਹਨ ਬਾਦਲ ਸਰਕਾਰ ਨੇ ਪਾਵਰ ਪਿੱਛੇ ਖਰਚਾ ਲੈਣ ਕੇ ਕਨੈਕਸ਼ਨ ਮਿਲੇ ਹਨ ਤਾਂ ਹੀ ਪੰਜਾਬ ਦੇ ਪਾਣੀ ਦਾ ਨੁਕਸਾਨ ਹੋਇਆ ਹੈ, ਧੰਨਵਾਦ।

  • @SurjeetSingh-kx5wm
    @SurjeetSingh-kx5wm 5 дней назад +8

    Right. Prkash Singh. Badal is responsible Totly and. Punjab is gone back from others. State of. India

  • @AHUJASS
    @AHUJASS 4 дня назад +1

    Infact Dr S.S. Johl advised as back in 1986 that Punjab water will get depleted and the paddy cultivation should be stopped.

  • @punjjaabdesh8659
    @punjjaabdesh8659 День назад +2

    ਭੱਠਲ ਨੇ ਸੱਤ ਏਕੜ ਤੱਕ ਦੇ ਬਿੱਲ ਮਾਫ ਕਰਤੇ ਸੀ ਜੀ

  • @idilpreetsingh5570
    @idilpreetsingh5570 4 дня назад +3

    ਜੱਟ ਭਰਾਵੋ ਕਿਤੇ ਆਪਣੇ ਪੱਲੇ ਧਰਨੇ ਹੀ ਨਾ ਰਹਿ ਜਾਣ
    ਅੱਜ ਤੋਂ ਹੀ ਕੁਦਰਤ ਨੂੰ ਗੰਧਲਾ ਕਰਨਾ ਛੱਡ ਦੋ
    Msp msp ਦੀ ਜਿੱਦ ਚ ਸਰਕਾਰਾਂ ਨਾਲ ਵੈਰ ਰੱਖਕੇ ਪਰਾਲੀ ਸਾੜਨ ਨਾਲ ਤੁਸੀਂ ਸੜਕਾਂ ਤੇ ਲੱਗੀ ਬਨਸਪਤੀ ਵੀ ਸਾੜ ਰਹੇ ਹੋ
    ਜੇ ਧਰਨੇ ਲਾਉਣੇ ਨੇ ਤਾਂ ਇਹ ਗੱਲ ਦਾ ਲਾੳ ਵੀ ਨਹਿਰੀ ਪਾਣੀ ਮਿਲੇ....ਨਹੀਂ ਤਾਂ 5 ਸਾਲ ਰੁਕਜੋ ੳਉਹ ਦਿਨ ਵੀ ਦੂਰ ਨੀ ..ਫੇਰ ਸਾਡੇ ਕਰਕੇ ਬਾਕੀ ਕੁਦਰਤ ਤੇ ਭਾਈਚਾਰੇ ਵੀ ਮਰਨਗੇ
    100 ਦੀ ਇਕ= ਗੁਰੂਆਂ ਦੇ ਫਲਸਫੇ ਦਾ ਵੱਡਾ ਦੁਸ਼ਮਣ ਜੱਟ ਹੈ

  • @nsdhillon9937
    @nsdhillon9937 5 дней назад +2

    S Gurpreet Singh mandiani tuhanu 🎉

  • @HARMAN007able
    @HARMAN007able 5 дней назад +2

    Manvir ji twitter ਤੇ ਵੀ link 🔗 upload ਕਰ ਦਿਆ ਕਰੋ, 🙏🙏

  • @nsdhillon9937
    @nsdhillon9937 5 дней назад +2

    Bibi .Manbir sahiba tuhanu 🎉

  • @ajaybatra2024
    @ajaybatra2024 5 дней назад +2

    Hello Manvir ji waiting for your report

  • @Voice_Of_Rights
    @Voice_Of_Rights 5 дней назад +4

    ਅੰਨੇਵਾਹ ਪਾਣੀ ਦੀ ਦੁਰਵਰਤੋਂ ਕਹਿਣਾ ਬਿਲਕੁਲ ਗਲਤ ਕਥਨ ਹੈ । ਝੋਨੇ ਦੇ ਸੀਜਨ ਵੇਲੇ ਕਿਸਾਨਾਂ ਨੂੰ ਬਿਜਲੀ ਲਿਮਟ ਵਿਚ ਹੀ ਸਪਲਾਈ ਦਿਤੀ ਜਾਂਦੀ ਹੈ । ਬਹੁਤੇ ਵਾਰ ਕਿਸਾਨ ਨੂੰ ਡੀਜਲ ਫੂਕਣਾ ਪੈਂਦਾ ਹੈ ਕਿਉਂਕਿ ਨਹਿਰੀ ਪਾਣੀ ਦੀ ਸਪਲਾਈ ਸਰਕਾਰ ਵਲੋਂ ਨਹੀਂ ਦਿਤੀ ਜਾਂਦੀ । ਸਿਆਲਾਂ ਵਿਚ ਕਣਕ ਨੂੰ 3 ਪਾਣੀ ਦਿਤੇ ਜਾਂਦੇ ਹਨ । ਲੋੜ ਤਾਂ ਝੋਨੇ ਦੇ ਬਦਲ ਦੀ ਹੈ ਕੋਈ ਹੋਰ ਫਸਲ ਜਿਸ ਨੂੰ ਘਟ ਪਾਣੀ ਦੀ ਲੋੜ ਹੋਵੇ ਸਰਕਾਰ ਵਲੋਂ msp ਚੰਗੀ ਕੀਮਤ ਦਿਤੀ ਜਾਵੇ ਤੇ ਝੋਨੇ ਤੋਂ ਖਹੜਾ ਛੁਟ ਜਾਵੇ । ਬਿਨਾਂ ਸੋਚੇ ਸਮਝੇ ਬਿਆਨ ਦੇ ਦੇਣਾ ਸਿਆਣਪ ਦੀ ਘਾਟ ਹੀ ਜਾਪਦੀ ਹੈ ਜਾਂ ਫਿਰ ਕਿਸਾਨਾਂ ਪਰਤੀ ਘਿਰਨਾਂ ।

  • @JattFactor
    @JattFactor 5 дней назад +2

    Punjab agriculture university and markfed played minimum role to improve agriculture system in punjab other than providing hybrid seeds and hybrid cows

  • @JattFactor
    @JattFactor 5 дней назад +1

    its not free electricity that made punjab dry or infertile but , its due to lack of canal water, and not educating farmers, and not providing them free equipment's or teaching about alternative crops . Thas what I think being a son of farmer

  • @kanwarbirsingh1159
    @kanwarbirsingh1159 5 дней назад

    🌹

  • @ajmerdhillon3013
    @ajmerdhillon3013 4 дня назад

    100% ਸਹੀ ਮੁਫ਼ਤ ਬਿਜਲੀ ਨੇ ਪੰਜਾਬ ਨੂੰ ਇਕ ਦਿਨ ਪੀਣ ਵਾਲੇ ਪਾਣੀ ਤੋਂ ਵੀ ਦੂਰ ਕਰ ਦੇਣਾ ਹੈ। ਝੋਨਾ ਪੰਜਾਬ ਨੂੰ ਇਕ ਦਿਨ ਹਜ਼ਮ ਕਰ ਜਾਊਂਗਾ

  • @SurjeetSingh-kx5wm
    @SurjeetSingh-kx5wm 5 дней назад +2

    Madam Ji today. Panjabi is very and very bad. Condition in. India and. Others. Countries not all. Punjabi but maximam. Punjabi it is reality. Bawa, SSS, Bhalla

  • @sukhisohi709
    @sukhisohi709 5 дней назад

    punjab da kisan tubewell da bill bharn de yog nhi hai!

  • @mohinderchadha3989
    @mohinderchadha3989 5 дней назад

    HILARIOUSLY Comical Blame! I Noticed you couldn’t control your laugh !
    Farmers took the water home and hoarded it because it was free ! 😂😂I am sure in few weeks it will be a Sardar Joke ! 😂😂