ਸਮੇ ਦਾ ਚੱਕਰ-ਭਾਗ 2 | new punjabi movies 2024 | punjabi short videos |ghar parivar

Поделиться
HTML-код
  • Опубликовано: 17 окт 2024

Комментарии • 294

  • @balvirsingh-il3eb
    @balvirsingh-il3eb 4 месяца назад +72

    ਪੈਸਾ ਜ਼ਮੀਨ ਹੀ ਮੁੱਖ ਰੱਖਿਆ ਲਾਵਾਂ ਲੈਣ ਵਕਤ ਇਕਰਾਰ ਕੀਤਾ ਸੀ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਕਿਆ ਹੀ ਬਹੁਤ ਇਸ ਤਰਾਂ ਕਰ ਜਾਂਦੇ ਹਨ ਗਰੀਬੀ ਅਮੀਰੀ ਤਾਂ ਕਰਮਾਂ ਤੇ ਨਿਰਭਰ ਹੈ ਨਚੋੜ ਇਹ ਕਿ ਇਨਸਾਨ ਨਹੀਂ ਪੈਸਾ ਹੀ ਮੁੱਖ ਹੈ ਵਲੋਂ ਬਲਵੀਰ ਦਹਿਲੀਜ਼

    • @kuljeet829
      @kuljeet829 4 месяца назад +10

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

    • @ParveenbibiParveen-kz4tl
      @ParveenbibiParveen-kz4tl 3 месяца назад

      Tw ft
      Ftz❤​@@kuljeet829

    • @BaljitKaur-ci5mu
      @BaljitKaur-ci5mu Месяц назад

      ❤8 bifry

  • @SukhwinderSingh-c7i
    @SukhwinderSingh-c7i 2 дня назад

    ਬਹੁੱਤ vadea ਐਂਡ ਕੀਤਾ

  • @santdhaliwal6224
    @santdhaliwal6224 4 месяца назад +5

    ਅੱਜਕਲ੍ਹ ਦੁਨੀਆਂ ਸਿਰਫ਼ ਪੈਸੇ ਦੀ ਹੀ ਰਹਿ ਗਈ। ਵੀਡੀਓ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ, ਰਿਸ਼ਤੇ ਨਾਤਿਆਂ ਦੀ ਵੀ ਸਮਾਜ ਚ ਅਹਿਮੀਅਤ ਹੁੰਦੀ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ।

    • @kuljeet829
      @kuljeet829 4 месяца назад +1

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @rajsingh2776
    @rajsingh2776 4 месяца назад +5

    ਬਹੁਤ ਵਧੀਆ ਸਟੋਰੀ ਬਣਾਈ ਹੈ ਵੀਰਪਾਲ ਦੀ ਮਾਂ ਅਤੇ ਭਰਾ ਨੂੰ ਹੁਣ ਅਕਲ ਆਈ ਹੈ ਪੈਸਾ ਦਿਖਿਆ ਹੁਣ ਵੀਪਾਟ ਅੱਗੇ ਜਰੂਰ ਵਧਾਉਣੇ ਸਟੋਰੀ ਦਾ ਐਂਡ ਬਹੁਤ ਜਲਦੀ ਕਰਦੇ ਹੋਂ ਇੱਕ ਸਾਡਾ ਨਾਂ ਨਹੀਂ ਬੋਲਦੇ ਫਿਰ ਅਸੀਂ ਵੀ ਗੁੱਸੇ ਹੋ ਜਾਵਾਂਗੇ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @RajwinderKaur-ty7dl
    @RajwinderKaur-ty7dl 4 месяца назад +8

    ਬਹੁਤ ਵਧੀਆ ਕੀਤਾ ਜੀ ਤੁਸੀਂ ਜੇ ਵੀਰਪਾਲ ਨੂੰ ਤੁਸੀਂ ਰੱਖ ਲੈਂਦੇ ਤਾਂ ਸਾਨੂੰ ਬਹੁਤ ਨਰਾਜ਼ਗੀ ਹੋਣੀਂ ਸੀ 😊 ਇਹੋ ਜਿਹੇ ਮਤਲਬੀ ਲੋਕਾਂ ਨਾਲ ਐਵੇਂ ਹੀ ਹੋਣਾ ਚਾਹੀਦਾ ਹੈ

  • @MandeepKaur-c1g
    @MandeepKaur-c1g Месяц назад

    ,,,,, ਬਹੁਤ ਵਧੀਆ ਵੀਡੀਓ ਸੀ ਸਾਰੀ ਟੀਮ ਬਹੁਤ ਹੀ ਵਧੀਆ ਲਗਦੀ ਹੈ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ

  • @jagdevsingh8335
    @jagdevsingh8335 4 месяца назад +4

    ਟੀਮ ਘਰ ਪਰਿਵਾਰ ਚੈਨਲ ਤੇ ਪ੍ਰਸਾਰਿਤ ਤੁਹਾਡੀ ਵੀਡੀਓ ਹਰ ਪੱਖ ਤੋਂ ਬਹੁਤ ਵਧੀਆ ਬਣੀ ਹੈ ਲਾਲਚ ਵਿੱਚ ਹਰ ਕੋਈ ਨੇੜੇ ਰਹਿੰਦੇ ਹਨ ਪਰ ਜਦੋਂ ਵਖਤ ਪੈ ਜਾਵੇ ਆਪ ਦੇ ਵੀ ਪਾਸਾ ਵੱਟ ਜਾਂਦੇ ਹਨ ਸਭ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੀਰਪਾਲ ਕੌਰ ਨੂੰ ਸੁਮੱਤ ਬਖਸ਼ੇ ਜੀ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਸ ਨੇ ਲਛਮਣ ਸਿੰਘ ਦਾ ਦੁੱਖ ਕੱਟ ਦਿੱਤਾ ਬੇਬੇ ਦਲਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਦੁੱਖ ਵੇਲੇ ਵੀ ਹੌਸਲਾ ਨਹੀਂ ਹਾਰਿਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @gurjotkaur8945
    @gurjotkaur8945 4 месяца назад +1

    ਬਹੁਤ ਸੋਹਣੀ video ਆ ਜੀ ਅੱਜ ਕੱਲ੍ਹ ਦੁੱਖ ਵਿੱਚ ਕੋਈ ਨਹੀਂ ਖੜ ਦਾ ਨਾਲ ❤❤

  • @ArpanBawa
    @ArpanBawa 4 месяца назад +4

    ਅਮਨ ਭੈਣ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਸਾਥ ਦਿੱਤਾ ਬੇਬੇ ਨੇ ਵੀ ਹਿੰਮਤ ਨਹੀਂ ਹਾਰੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐

  • @darshankaur4761
    @darshankaur4761 2 месяца назад

    ਵੀਡੀਓ ਬਹੁਤ ਵਧੀਆ ਬੁਰੇ ਸਮੇ ਵਿੱਚ ਕੋਈ ਨਹੀਂ ਕਿਸੇ ਨਾਲ ਖਰਦਾ

  • @BeantSingh-ih1sn
    @BeantSingh-ih1sn 4 месяца назад +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @balvirsingh-il3eb
    @balvirsingh-il3eb 4 месяца назад +10

    ਜਿੰਨਾ ਮਰਜ਼ੀ ਕੋਈ ਸਮਝਾਏ ਪਰ ਲਾਲਚ ਰਿਸ਼ਤੇ ਵਿਗਾੜ ਦਿੰਦਾ ਹੈ ਜ਼ੁਬਾਨ ਤੋਂ ਲੋਕ ਮੁਕਰ ਜਾਂਦੇ ਹਨ

  • @Gulabkaur-h2z
    @Gulabkaur-h2z 4 месяца назад

    ਬੇਬੇ, ਬਹੁਤ ਸੋਹਣੀ ਸੁਣੀ ਰੱਬ ਨੇ ਮਨ ਖ਼ੁਸ਼ ਹੋ ਗਿਆ ਬੇਬੇ ਤੇ ਲੱਛੀ ਦੀ ਖੁਸ਼ੀ ਵੇਖ ਕੇ ਬੇਬੇ ਤੁਹਾਡਾ ਪ੍ਰਮਾਤਮਾ ਨੇ ਸਾਥ ਦਿੱਤਾ ਏ ਹੁਣ ਬੇਬੇ ਛਿਤਰ ਪਰੇਡ ਕਰ ਹੁਣ ਇਹਨਾਂ ਦੀ 🙏

  • @Gulabkaur-h2z
    @Gulabkaur-h2z 4 месяца назад

    ਬਹੁਤ ਵਧੀਆ ਵੀਡਿਓ ਆ, ਵਕ਼ਤ ਮਾੜਾ ਆ ਜਾਵੇ ਤਾਂ ਸਭ ਸਾਥ ਛੱਡ ਜਾਂਦੇ ਨੇ ਇਕ ਮਾਂ ਹੀ ਐ ਜੋ ਹਰ ਮਾੜੇ ਵਕ਼ਤ ਵਿੱਚ ਵੀ ਸਾਥ ਨਹੀਂ ਛੱਡ ਸਕਦੀ🙏

  • @KulwantSingh-px2xx
    @KulwantSingh-px2xx Месяц назад

    ਪ੍ਮੀੰਦਰ ਇੱਕ ਟੀਕਾ ਮੇਰੇ ਲਾ ਜਾ ਬਹੁਤ ਵਧੀ ਵੀ ਡੀ ਓ ਕੁਲਵੰਤ ਸਿੰਘ ਫੋਜੀ ਮਾਨਸਾ ਖੁਰਦ ਲਗੇ ਰਹੋ ਬੱਪੀਆਣਾ

  • @BalwindeKaur-hi8bh
    @BalwindeKaur-hi8bh 4 месяца назад +1

    Very nice video ❤❤❤😂😂😂😂😂

  • @ArpanBawa
    @ArpanBawa 4 месяца назад +1

    ਬਹੁਤ ਬਹੁਤ ਧੰਨਵਾਦ ਵੀਰੇ ਨਾਮ ਲੈਂਣ ਲਈ ਕੁਲਦੀਪ ਕੌਰ ਕੁਲਾਰਾਂ ਤੋ ❤️💐💐💐💐💐💐💐💐💐💐💐💐💐💐💐

  • @Veerpalbrar0
    @Veerpalbrar0 4 месяца назад +2

    ਵੀਡਿਓ ਬਹੁਤ ਸੋਣੀ ਲੱਛੀ ਵੀਰੇ ਐਕਟਿੰਗ ਬਹੁਤ ਸਿਰਾ
    ਬੇਬੇ ਦਾ ਬਹੁਤ ਤਰਸ ਆਇਆ ਵੱਡੀ ਬੇਬੇ ਦਾ ਜਦੋ ਵੀਰਪਾਲ ਨੂੰ ਲੈਣ ਆਈ ❤❤❤❤

  • @mehakdeeprai4008
    @mehakdeeprai4008 4 месяца назад +9

    ਮਹਿਕਦੀਪ ਬਖਤਗੜ੍ਹ ਬਰਨਾਲਾ ਬਹੁਤ ਸੋਹਣੀ ਵੀਡੀਓ

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @kulvirsohi4917
    @kulvirsohi4917 4 месяца назад

    ਬਹੁਤ ਘੈਂਟ ਆ

  • @anmolpreetsinghmaan270
    @anmolpreetsinghmaan270 4 месяца назад

    ਵਧੀਆਂ ਕੀਤਾ ਬੇਬੇ ਨੇ ਹੁਣ ਭਰਾ ਆਗਿਆ ਛੱਡਣ ਮੂੰਹ ਚੱਕ ਕੇ .... ਬਾਕੀ ਬਾਈ ਜੀ ਵਧੀਆਂ ਵੀਡਿਓ ਐ ❤❤❤ ਅਮਰਦੀਪ ਮੌੜ

  • @KiranpalKaur-k3k
    @KiranpalKaur-k3k 4 месяца назад +1

    ✌✌✌✌

  • @GursewakSingh-cf6lw
    @GursewakSingh-cf6lw 4 месяца назад

    ਬਹੁਤ ਵਧੀਆ ਵੀਡੀਓ 🙏

  • @SukhwinderKaur-yt9ps
    @SukhwinderKaur-yt9ps 2 месяца назад

    Vdhiya video aa ji

  • @GurtejBrar-z6h
    @GurtejBrar-z6h 4 месяца назад

    ਬਹੁਤ ਵਧੀਆ ਮੈਂਸਜ ਦਿੱਤਾ ਵੀਰ ਜੀ

  • @kanshiramsharma2403
    @kanshiramsharma2403 4 месяца назад

    Very Nice video with nice moral Kanshi Ram Sharma Kasauli Himachal Pradesh India waah waah kya baat hai

  • @ParamjitKaur-wc2ot
    @ParamjitKaur-wc2ot 4 месяца назад

    ❤verygood story bhanji .very good .waheguru bless you bhanji all the team .your all episode very strong and good stories .thankyou.

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ ।

  • @AbdulGhaffar-t6y
    @AbdulGhaffar-t6y 4 месяца назад

    la jawab, excellent. 2 bar dekh le aye.
    Abdul Ghaffar, Lahore, Pakistan.

  • @inderjitkaur4820
    @inderjitkaur4820 4 месяца назад +3

    Bahut vadhia video hai ji 👌👌👌👌 nice story 👌👌👍👍 inderjit kaur bathinda

  • @AliAli-pt3xn
    @AliAli-pt3xn 4 месяца назад

    واہ بے بے جی واہ

  • @Londonukk
    @Londonukk 4 месяца назад

    ਬੇਬੇ ਨੇ ਵਧੀਆ ਕਿੱਤਾ Joben London uk

  • @MandeepkaurGill-jm9im
    @MandeepkaurGill-jm9im 4 месяца назад +1

    Nice video 1 number

  • @sidhu4385
    @sidhu4385 4 месяца назад +5

    ਕੁਸ਼ ਬੇਅਕਲ ਮਾਵਾਂ ਹੀ ਘਰ ਪਟਦੀਆਂ ਹੁੰਦੀਆ ਧੀਆਂ ਦਾ

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @Maninder_brar
    @Maninder_brar 4 месяца назад +2

    ਪੈਸੇ ਦੇ ਹੰਕਾਰ ਚ ਆ ਕੇ ਵੀਰਪਾਲ ਨੂੰ ਲੈਣ ਕੇ ਗਏ ਸੀ ਤੇ ਪੈਸੇ ਦੇ ਲਾਲਚ ਆ ਕੇ ਛੱਡਣ ਆ ਗਏ,,, ਪਰ ਬੇਬੇ ਜੀ ਤੁਸੀ ਬਹੁਤ ਵਧੀਆ ਕੀਤਾ ਓਹਨਾ ਨੂੰ ਵਾਪਸ ਭੇਜ ਕੇ ਅਕਾਲ ਟਿਕਾਣੇ ਅਜੋ ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤

  • @desiswag5921
    @desiswag5921 4 месяца назад +1

    Bnita Rani alisher ❤❤ Sanu thode video bhot siraa lagdi a ne ❤

  • @GurpreetSingh-ts1cg
    @GurpreetSingh-ts1cg 4 месяца назад

    ਬਹੁਤ ਵਧੀਆ ਕੀਤਾ ਬੇਬੇ ਨੇ

  • @manjitkaur-wy1tg
    @manjitkaur-wy1tg 4 месяца назад

    ਬਹੁਤ ਬਹੁਤ ਬਹੁਤ ਹੀ ਵਧੀਆ ਸਟੋਰੀ 👌👌👌👍👍👍❤️❤️❤️❤️❤️

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ ।

  • @sukhwinderkaur7145
    @sukhwinderkaur7145 4 месяца назад +1

    ਰੱਬ ਤਾਂ ਦੇਖਦਾ ਹੀ ਹੈ, ਵੱਡੀ ਬੇਬੇ ਬੰਦਿਆਂ ਵਰਗੀਆਂ, ਕੋਈ ਕਿਸੇ ਦਾ ਨੀ ਸਭ ਪੈਸੇ ਦੇ ਪੁੱਤ ਨੇ, ਹੁਣ ਨਹੀਂ ਤੇਰੀ ਗੱਲ ਬਣਦੀ ਵੀਰਪਾਲ, ਵਧੀਆ ਸਬਕ ਸਿਖਾ ਦਿੱਤਾ ਬੇਬੇ ਨੇ

  • @BhupinderKaur-r6g
    @BhupinderKaur-r6g 4 месяца назад

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਪ੍ਰਮਾਤਮਾ ਤੰਦਰੁਸਤ ਰੱਖਣ ਸਾਰੀ ਟੀਮ ਨੂੰ ।ਭੁਪਿੰਦਰ ਕੌਰ ਫਫੜੇ ।

  • @Jaggichhabra431
    @Jaggichhabra431 4 месяца назад

    ਬੋਤ ਵਧੀਆ ਜਗੀ

  • @KamaljeetKaur-ce9wc
    @KamaljeetKaur-ce9wc 4 месяца назад

    Bebe ji bot dhanvad malik ne tuhadi ardas sunli duhadi mehanat safal ho gi manva di ardas kadi be arth ni jadi

  • @gurmeetsingh-qh1eu
    @gurmeetsingh-qh1eu 4 месяца назад

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ❤

  • @ArpanBawa
    @ArpanBawa 4 месяца назад

    ਸਤਿ ਸ੍ਰੀ ਆਕਾਲ ਵੀਰੇ ਅੱਜ ਕੱਲ ਲੋਕਾਂ ਨੇ ਪੈਸਾ ਹੀ ਮੁੱਖ ਬਣਾਇਆ ਹੋਇਆ ਬਖ਼ਤ ਪੈਣ ਤੇ ਕੋਈ ਨੀ ਖੜਦਾ ਕੁਲਦੀਪ ਕੌਰ ਕੁਲਾਰਾਂ ਤੋ ❤️💐💐💐💐💐💐💐💐💐💐💐💐💐💐💐💐

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ

  • @surinderkaur1247
    @surinderkaur1247 4 месяца назад

    Bebeta bahut hi vadhia. acting krde ne

  • @ArpanBawa
    @ArpanBawa 4 месяца назад

    ਸਾਰੀ ਗਲਤੀ ਵੀਰਪਾਲ ਦੀ ਮਾ ਦੀ ਆ ਧੀ ਦਾ ਘਰ ਪੱਟੀਆ ਲੱਛੀ ਵੀਰ ਨੇ ਸਹੀ ਕਿਹਾ ਵੀਰਪਾਲ ਦੀ ਵੀ ਗਲਤੀ ਆ ਉਹਨੇ ਜਾਣਾ ਨਹੀਂ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @manpreetsingh-hx3pu
    @manpreetsingh-hx3pu 4 месяца назад +1

    👍👍

  • @rajneeshsharma4991
    @rajneeshsharma4991 4 месяца назад

    ਬਹੁਤ ਹੀ ਵਧੀਆ ਵੀਡੀਓ ਐ ਜੀ। ਪ੍ਰਦੀਪ ਕੁਮਾਰ ਜਖੇਪਲ।

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ ।

  • @GurpinderKaur-kx1vg
    @GurpinderKaur-kx1vg 4 месяца назад +2

    Wahe guru ji mehar Kare ji 🙏🙏♥️♥️

  • @eetsingh8923
    @eetsingh8923 4 месяца назад

    Good acting I like it 👌👌 Amandeep Sri muktsar sahib

  • @sidhusiblings385
    @sidhusiblings385 4 месяца назад

    ਬਹੁਤ ਵਧੀਆ ਮੂਵੀ ਬਣਈ ਵਧੀਆ ਮੈਸੇਜ ਵਾਲੀ ਸੌਰਟ ਮੂਵੀ ਹੈ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @gurmindergondara4485
    @gurmindergondara4485 3 месяца назад

    ਅਜ ਕਲ ਪੈਸਾ ਹੀ ਮੁਖ ਰਖਿਅਆ ਲੋਕਾਂ ਨੇ

  • @LakhwinderCheema-jn7ik
    @LakhwinderCheema-jn7ik 3 месяца назад

    VERY VERY NICE video JI ❤❤❤❤❤❤❤❤❤❤❤❤❤

  • @sukhpalhunjan8353
    @sukhpalhunjan8353 4 месяца назад

    Best video veerpal and her brother acting superb

  • @DaljitSingh-gh5lt
    @DaljitSingh-gh5lt 4 месяца назад

    Bhut vdiaa ji

  • @avdeepkaur4689
    @avdeepkaur4689 4 месяца назад

    Bebeji di acting and role too good.... it's so natural.... Virpal how can u leave your husband in such a situation?

  • @SartajKubbe-fv6fs
    @SartajKubbe-fv6fs 4 месяца назад

    Bahut. Vadia. Video. Ji. Sartaj. Singh. Rajgarh. Kube

  • @karamjeetkaur5019
    @karamjeetkaur5019 4 месяца назад

    Waheguru

  • @dhillon711
    @dhillon711 4 месяца назад

    Bhut vadia message ditta ji Navjot Dhillon

  • @gurmeetsembi620
    @gurmeetsembi620 4 месяца назад

    Bebe sachi ghaint h God give you long life

  • @faqirchand3396
    @faqirchand3396 4 месяца назад

    Very nice video very nice message Faqir Chand Barnala

  • @shardamadhu1867
    @shardamadhu1867 2 месяца назад

    Very nice ji Madhu gobind garh

  • @rupinderkaaur3715
    @rupinderkaaur3715 3 месяца назад

    Nice video 🎉🎉🎉🎉🎉

  • @kulwantkaur7128
    @kulwantkaur7128 4 месяца назад

    Mata z bahut vadia keeta Tit gor Tat. Veerpal ne jo keeta c us vadte ehi theek c. Very gud show keep it up. ❤❤❤❤❤❤❤😂

  • @harryz9880
    @harryz9880 4 месяца назад +1

    Harinder Singh
    Phase 7 Mohali
    Bohat ghaint te zindagi di sachai pesh krdi video

  • @piasharma5994
    @piasharma5994 4 месяца назад

    Bhut vadiya story ❤❤❤❤❤❤❤❤❤❤❤❤❤❤ good job 🎊 From Newzealand

  • @paramjeetkor
    @paramjeetkor 4 месяца назад

    Bhut hi sohni video c bebe ji sahi gall aa okhe wele saath chadd jande aa sare ❤❤❤

  • @GurmeetKaur-h4r
    @GurmeetKaur-h4r 4 месяца назад

    Well done mata ji you dishomed them! God bless you gurmeet kaur ❤

  • @rampreetkaur5376
    @rampreetkaur5376 4 месяца назад

    ਸਤਿ ਸ਼੍ਰੀ ਅਕਾਲ ਆਂਟੀ ਜੀ🙏👌🏻

  • @PappisharmaSharma
    @PappisharmaSharma 4 месяца назад

    ❤❤❤❤❤

  • @kuldeepkaur307
    @kuldeepkaur307 4 месяца назад

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਹੈ

  • @BoharDhillon-hw3uc
    @BoharDhillon-hw3uc 4 месяца назад

    Very Very nice ji 👍👍👍👍👍

  • @Kiddocraze11
    @Kiddocraze11 4 месяца назад

    Bebe ji di acting super duper hundi aa bilkul natural . Actor ta saarey good ney but Bebe di acting Kamaal aa

  • @KuldeepKaur-sm8jr
    @KuldeepKaur-sm8jr 4 месяца назад

    Nice series

  • @RamKumar-ci8gv
    @RamKumar-ci8gv 4 месяца назад

    Bahut sohni video si ❤❤

  • @sarabjeetkaur-rd8kd
    @sarabjeetkaur-rd8kd 4 месяца назад +2

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਮਾਂ ਜੀ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ❤❤❤❤❤❤❤❤❤❤❤❤❤❤❤❤❤❤❤

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ ।

  • @DigitalPB010
    @DigitalPB010 4 месяца назад

    Bhut vadiya video's ne ji Amrica to Sunny Bahman

  • @JashanDeol-cb5vy
    @JashanDeol-cb5vy 4 месяца назад

    Verynicevideo.benra

  • @jeetorita802
    @jeetorita802 4 месяца назад

    Very nice dama

    • @kuljeet829
      @kuljeet829 4 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕਰਾਇਬ ਕਰੋ ।

  • @GurpreetSingh-f5t4w
    @GurpreetSingh-f5t4w 4 месяца назад

    Bahut badhiya video ji 👍👍❤❤🎉🎉🎉❤❤🎉🎉🎉

  • @manjitkaur-uh1mi
    @manjitkaur-uh1mi 4 месяца назад

    Very nice massage

  • @user-97790
    @user-97790 4 месяца назад

    Shandaar video c

  • @gur_veer
    @gur_veer 4 месяца назад

    Very nice video c

  • @MuntiuMuntiusingh
    @MuntiuMuntiusingh 4 месяца назад

    Nice video

  • @gurmeetkaur9773
    @gurmeetkaur9773 4 месяца назад

    Very nice video ji 🙏 👍

  • @pirtpalsmagh3440
    @pirtpalsmagh3440 4 месяца назад

    Bhut Sohni Video 👍

  • @gurfatehaulakh3402
    @gurfatehaulakh3402 4 месяца назад

  • @arshdeepkaur6895
    @arshdeepkaur6895 4 месяца назад

    Buhat vadia story👍👍👍👌👌

  • @veenasharma638
    @veenasharma638 4 месяца назад

    Very nice video. Jo dukh ch Sath deve Ohio apna

  • @suchasingh-c1v
    @suchasingh-c1v 4 месяца назад

    very educated story ji

  • @JhirmalSingh-xb1sj
    @JhirmalSingh-xb1sj 4 месяца назад +3

    Jhirmal Singh pind kot sadar khan very nice 👌 ♥️ 👍

  • @rajenderkaur4563
    @rajenderkaur4563 4 месяца назад

    Very nice Video ❤

  • @randeepmunjal2636
    @randeepmunjal2636 2 месяца назад

    Great job ji canada 🇨🇦

  • @HerjinderKaur-f3c
    @HerjinderKaur-f3c 4 месяца назад

    Nice vedio ji🙏🙏 hargender Balwinder kaur manan vary nice👍👍👍👍👍 vedio

  • @krishanmidha3607
    @krishanmidha3607 4 месяца назад +1

    Bahut Soni video

  • @hardevsingh8913
    @hardevsingh8913 4 месяца назад

    Very interesting story ❤❤❤❤❤❤❤

  • @Paramjit_kaur_chahal
    @Paramjit_kaur_chahal 4 месяца назад

    ਬਹੁਤ ਸੋਹਣੀ ਵੀਡੀਓ 👌👌

  • @sukhjitkaur2393
    @sukhjitkaur2393 4 месяца назад

    Very very nice video veer ji ❤️👌

  • @SurinderKaur-iu3nn
    @SurinderKaur-iu3nn 4 месяца назад

    boht vadia vedio c ji ❤❤ like it

  • @pushpinderkaur97
    @pushpinderkaur97 4 месяца назад

    Ghaint Ji video

  • @ushachugh3211
    @ushachugh3211 4 месяца назад

    Bhuat soni video as theek kita