ਲੰਗੜੀ ਭੂਆ-ਭਾਗ 4 | langdi bhua-4 | new punjabi movies 2024 | ghar parivar

Поделиться
HTML-код
  • Опубликовано: 7 сен 2024
  • #gharparivar #funny #jattlife #boliyan #desi #desicomedy #daughter #jattlifestyle #mother #mansa #jattlife #villagelifestyle #pindlife #pindlifestyle #villagelife #village #maa #husband #sarpanchni #sarpanch #video #movie

Комментарии • 232

  • @batth_creatives
    @batth_creatives 3 месяца назад +4

    ਬਹੁਤ ਹੀ ਵਧੀਆ ਵੀਡੀਓ ਆ ਜੀ

  • @mukhtiarsinghtaggar1445
    @mukhtiarsinghtaggar1445 3 месяца назад +25

    ਜੇ ਪੰਜਾਬੀ ਫ਼ਿਲਮਾਂ ਵਾਲੇਆ ਨੂੰ ਪਂੱਤਾ ਲੱਗ ਗਿਆ ਦੋਵਾਂ ਬੇਬੇਆ ਨੂੰ ਲੈ ਜਾਣਗੇ ❤

  • @user-hx4zy3mv7i
    @user-hx4zy3mv7i 3 месяца назад +10

    ਸੱਚੀਂ ਗੱਲ ਐ ਭੂਆ ਤੇਰੇ ਵਰਗੀ ਤਾਂ ਇਕ ਨੀਂ ਕੋਈ ਜਿਸੜੀ ਪੇਕਿਆਂ ਦਾ ਘਰ ਈ ਖਰਾਬ ਕਰੀਂ ਜਾਦੀਾ🙏

  • @gurjotkaur8945
    @gurjotkaur8945 3 месяца назад +10

    ਸਰਪੰਚਣੀ ਬੇਬੇ ਬਹੁਤ ਵਧੀਆ ਲੱਗਦੇ ਨੇ ਮੈਨੂੰ ❤❤

  • @jagdevsingh8335
    @jagdevsingh8335 3 месяца назад +46

    ਲਓ ਬਈ ਟੀਮ ਘਰ ਪਰਿਵਾਰ ਚੈਨਲ ਵਾਲਿਓ ਆ ਗਈ ਪੁਆੜਿਆਂ ਦੀ ਜੜ ਲੰਗੜੀ ਭੂਆ ਜੀ ਹੁਣ ਪਾ ਦਿਊਗੀ ਖਿਲਾਰੇ ਬਚ ਜਾਓ ਅਮਨ ਅਤੇ ਵੀਰਪਾਲ ਬਚ ਜਾਓ ਤੁਹਾਨੂੰ ਇੱਕ ਦੂਜੀ ਖਿਲਾਫ ਕਰੂਗੀ ਤੁਸੀਂ ਆਪਣੀ ਬੇਬੇ ਦਲਜੀਤ ਕੌਰ ਜੀ ਦੇ ਆਖੇ ਲੱਗ ਜਾਓ ਬਚ ਜਾਵੋਗੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਲੰਗੜੀ ਭੂਆ ਜੀ ਤੋ ਬਚਾ ਕੇ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @mohinderpal4835
    @mohinderpal4835 3 месяца назад +5

    Sonu Himachal Pradesh una too langdi Bua Di acting bahut badhiya si😂😂😂😂😂

  • @BoharDhillon-hw3uc
    @BoharDhillon-hw3uc 3 месяца назад +6

    Very nice ji 👍👍👍👍👍
    👌👌👌👌👌

  • @JohnCena-fy5pb
    @JohnCena-fy5pb 3 месяца назад +2

    ਅਸੀਂ ਲੰਗੜੀ ਭੂਆ ਦਾ ਬਿਲਕੁਲ ਕਹਿਣਾ ਨਹੀਂ ਮੰਨਣਾ ਬਾਕੀਆ ਲਈ 👌👌👌👌👌👍👍👍👍👍

  • @mukhtiarsinghtaggar1445
    @mukhtiarsinghtaggar1445 3 месяца назад +5

    ਲੰਗੜੀ ਭੂਆਂ ਦੀ ਐਕਟਿੰਗ ਬਹੁਤ ਵਧੀਆ ਬੇ ਮਸ਼ਾਲ ਬੇਸ ਕੀਮਤੀ ਸ਼ਲਾਘਾ ਯੋਗ ❤

  • @_sewak
    @_sewak 3 месяца назад +9

    Very nice video 💯 ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਲਗੜੀ ਭੂਆ ਤਾਂ ਬਹੁਤ ਵਧੀਆ ਰੋਲ ਕਰਦੀ ਏ

  • @SarbjitKaur-rn5ll
    @SarbjitKaur-rn5ll 3 месяца назад +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @desiswag5921
    @desiswag5921 3 месяца назад +6

    Bnita Rani alisher ❤❤ Sanu
    thodia saria videos bhot sohnia lagdia ne

  • @RajwinderKaur-hz4bo
    @RajwinderKaur-hz4bo 3 месяца назад +4

    God bless u all team good acting

  • @ranisidhu9760
    @ranisidhu9760 3 месяца назад +3

    ਲੰਗੜੀ ਭੂਆ ਦੀ ਐਕਟਿੰਗ ਬਾ ਕਮਾਲ ਆ ਜੀ ❤❤❤❤

  • @rajsingh2776
    @rajsingh2776 3 месяца назад +7

    ਬਹੁਤ ਵਧੀਆ ਸਟੋਰੀ ਬਣਾਈ ਹੈ ਭੂਆ ਦੇ ਕੁੱਟਣ ਵਾਲੇ ਹਨ ਪੁੜੇਫੇਰ ਲੋਟ ਆਊ ਘਰਪੱਟ ਔਰਤ ਰਾਜ ਖੀਵਾ ਮਾਨਸਾ

    • @kuljeet829
      @kuljeet829 3 месяца назад +2

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @user-xr3mu2he6g
    @user-xr3mu2he6g 3 месяца назад +5

    ਭੂਆ ਦੀ ਐਕਟਿੰਗ ਬਹੁਤ ਵਧੀਆ

  • @husanpreet9665
    @husanpreet9665 3 месяца назад +2

    Very nice video ji thanks ❤❤❤❤❤

  • @madhusabharwal3449
    @madhusabharwal3449 3 месяца назад +5

    ਬਹੁਤ ਵਧੀਆ ਵੀਡੀਓ ਜੀ ਲਗੜੀ ਭੂਆਂ ਬਹੁਤ ਕਲੇਸ਼ ਪਾਉਦੀ ਹੈ ਘਰ ਘਰ 😂ਬਹੁਤ ਵਧੀਆ ਸੁਨੇਹਾ ਦਿੱਤਾ ਕਿਸੇ ਵੀ ਭੂਆਂ ਨੂੰ ਨਹੀਂ ਕਰਨਾ ਚਾਹੀਦਾ ❤❤ਬੈਬੇ ਜੀ ਦੀ ਬਹੁਤ ਮਹਿਮਾ ਹੈ😅 ਵੀਰਪਾਲ ਭੈਣ ਭੂਆਂ ਤੋ ਬਚ ਕੇ ਇਹੋ ਜਿਹੇ ਲੋਕਾਂ ਤੋ ਬਚ ਕੇ ਤੇ ਆਪਣੇ ਘਰ ਪਰਿਵਾਰ ਨੂੰ ਬਚਾ ਕੇ ਰੱਖੋ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏽❤❤❤🧿🌷🌷🌷🌷ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀਡੀਓ ਬਹੁਤ ਸੋਹਣੀ ਬਣੀ ਹੈ💖💖💖👏👏👏👏

    • @kuljeet829
      @kuljeet829 3 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @yuvrajgrewal9365
    @yuvrajgrewal9365 3 месяца назад +6

    Nice video ji♥️♥️

  • @KuldipSingh-om2ym
    @KuldipSingh-om2ym Месяц назад

    V interesting and joyful Vedios. Narinder and Kuldip Grewal

  • @SarabjitKaur-gt4fs
    @SarabjitKaur-gt4fs 3 месяца назад +1

    Veri nice video

  • @manpreetsingh-hx3pu
    @manpreetsingh-hx3pu 3 месяца назад +1

    Bohut vdia lgi a vedio👍

  • @pushpinderkaur97
    @pushpinderkaur97 3 месяца назад +4

    bhua di acting kmal ji

    • @kuljeet829
      @kuljeet829 3 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ

  • @soniawadhawan8557
    @soniawadhawan8557 3 месяца назад +1

    ਮਜਾ ਆ ਗਿਆ ਵੀਡਿਓ ਵੇਖ ਕੇ ਜਲਦੀ ਲਿਆਓ ਅਗਲਾ ਭਾਗ

  • @RajniRajwat
    @RajniRajwat 3 месяца назад

    Very good acting babe bua and veerpal and Aman real story

  • @user-kg7qg1br4b
    @user-kg7qg1br4b 3 месяца назад

    Bhua is very dangerous mata ji sat sri akal God bless you new Delhi gurmeet kaur duggal❤❤❤❤❤❤🎉🎉🎉🎉🎉

  • @himmatsingh0982
    @himmatsingh0982 3 месяца назад +1

    Wah ji wah❤❤

  • @tarnpreetsingh8334
    @tarnpreetsingh8334 3 месяца назад

    Bebe ji very nice God bless you

  • @gurmukhsinghsandhu5169
    @gurmukhsinghsandhu5169 5 дней назад

    Bg hune khawat jhi badi vadia boldia

  • @dhillonpinderdhillon4135
    @dhillonpinderdhillon4135 3 месяца назад +3

    Nice acting ❤❤bhuaa❤❤ Harry mann Newzealand

  • @jagdevsingh8335
    @jagdevsingh8335 3 месяца назад +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਲੰਗੜੀ ਭੂਆ ਜੀ ਪੂਰੀ ਸੱਪਣੀ ਜਿਸ ਪਾਸੇ ਕੌਲੀ ਵਿੱਚ ਦੁੱਧ ਦੇਖਦੀ ਹੈ ਉਸ ਪਾਸੇ ਗੁੰਜਲੀ ਮਾਰ ਲੈਂਦੀ ਹੈ ਬੇਬੇ ਦਲਜੀਤ ਕੌਰ ਜੀ ਤੁਸੀਂ ਕੋਈ ਹੱਲ ਕਰੋ ਇਸ ਨੂੰ ਇਥੋਂ ਤੋਰ ਦਿਓ ਜੇਕਰ ਤੁਸੀਂ ਘਰ ਬਚਾ ਸਕਦੇ ਹੋ ਤਾਂ ਬਚਾ ਲਵੋ ਲਛਮਣ ਸਿੰਘ ਵੀਰ ਜੀ ਤੁਹਾਡੀ ਭੂਆ ਜੀ ਦੇ ਦਿਲ ਵਿੱਚ ਪੂਰਾ ਘਰ ਪਾੜਣ ਜ਼ਹਿਰ ਭਰਿਆ ਹੋਇਆ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Gurmit_kaur
    @Gurmit_kaur 3 месяца назад +1

    ਮੇਰੀ ਉਮਰ ੭੫ ਸਾਲ ਹ। ਮੇ ਤੁਹਾਡੀ ਵੀਡਿਓ ਰੋਜ਼ ਦੇਖਦੀ ਹਾਂ। ਮੈਨੂੰ ਬਹੁਤ ਚੰਗੀ ਲਗਦੀ ਹ ਤੁਹਾਡੀ ਕਹਾਣੀਆ।ਵੱਧ ਵੱਧ ਕੇ ਪਾਂਦੇ ਰਹੋ । ਵਾਹਿਗੁਰੂ ਮੇਹਰ ਕਰੇ।

  • @user-oe2us1mq2x
    @user-oe2us1mq2x 2 месяца назад

    Nice Video Happy Mudki

  • @ramandeepsingh6007
    @ramandeepsingh6007 3 месяца назад

    All are best …. As compared to other team like jassa Sukhpal’s and others only this team is the best … really best

  • @DeepakSharma22794
    @DeepakSharma22794 3 месяца назад

    ਬਹੁਤ ਵਧੀਆ ਵੀਡੀਓ ਜੀ।

  • @anurag_saddi
    @anurag_saddi 3 месяца назад

    Nice video Sanjeev Sharma Moga

  • @AliAli-pt3xn
    @AliAli-pt3xn 3 месяца назад

    ودھیا کامیڈی ❤❤❤❤❤❤

  • @GursewakSingh-cf6lw
    @GursewakSingh-cf6lw 3 месяца назад +1

    ਘੈਟ ਵੀਡੀਓ 😂😂ਬਾਹ ਨੀ ਭੂਆ ਤੇਰੇ ਰੰਗ ਨਿਆਰੇ 😂😂😂😂ਗੁਰਸੇਵਕ ਸਿੰਘ ਫਫੜੇ ਭਾਈਕੇ

  • @GursharnSingh-zd7fq
    @GursharnSingh-zd7fq 3 месяца назад +2

    ਬਹੁਤ ਵਧੀਆ ਵੀਰਪਾਲ ਭੈਣੇ ਤੇ ਅਮਨ ਭੈਣੇ ਬਚ ਕੇ ਰਹੋ। ਲੰਗੜੀ ਭੂਆ ਤੋਂ ਗੁਰਸ਼ਰਨ ਸਿੰਘ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉😂❤

  • @RekhaRani-lj4ou
    @RekhaRani-lj4ou 3 месяца назад +2

    Good video g 👌👌👌

  • @ravneetgill5602
    @ravneetgill5602 3 месяца назад

    Very nice video ❤️❤️

  • @amarjeetbrar7467
    @amarjeetbrar7467 3 месяца назад

    Best video ever

  • @ArpanBawa
    @ArpanBawa 3 месяца назад +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਹੀ ਵਧੀਆ ਬਲੋਗ ਵੀਰਪਾਲ ਤੇ ਅਮਨ ਭੈਣੇ ਬਚ ਕੇ ਰਹਿਣਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @jasvirkaursandhu4119
    @jasvirkaursandhu4119 3 месяца назад

    Good very nice video

  • @bainsfamily4734
    @bainsfamily4734 3 месяца назад +4

    ਭੂਆ ਨੇ ਤਾਂ ਬਹੁਤ ਪਰੈਕਟਿਸ ਵਧੀਆ ਕਰੀ ਹੋਈ ਆ
    ਨਿਰਮਲਜੀਤ ਕੌਰ ਮੋਹਾਲੀ

  • @user-pj8fb6yv6w
    @user-pj8fb6yv6w 3 месяца назад

    Nice video

  • @baljindertathgur267
    @baljindertathgur267 3 месяца назад +1

    ਲਗੜੀ ਭੁਆ ਦੀ ਐਕਟਿੰਗ ਬਹੁਤ ਵਧੀਆ ਹੈ। ਬੇਬੇ ਜੀ ਦੀ ਐਕਟਿੰਗ ਵੀ ਸਭ ਤੋਂ ਵਧੀਆ ਹੈ। ਸਾਰੀ ਟੀਮ ਚੜਦੀਕਲਾ ਵਿੱਚ ਰਹੇ। ਬਲਜਿੰਦਰ ਸਿੰਘ ਤੱਥਗੁਰ, ਖੰਨਾ

  • @Niwazbir
    @Niwazbir 2 месяца назад

    Bohat vadia sari team

  • @snehasaini9620
    @snehasaini9620 2 месяца назад

    Very nice👍

  • @jagjitgill2867
    @jagjitgill2867 3 месяца назад

    Very nice video ❤sawaran jit kale ke

  • @babitarani3304
    @babitarani3304 3 месяца назад

    Very nice

  • @harpalsinghsingh3758
    @harpalsinghsingh3758 3 месяца назад

    Very nice video ji❤❤❤❤❤❤❤

  • @Maninder_brar
    @Maninder_brar 3 месяца назад +1

    ਭੂਆ ਜੀ ਕੀਤੇ ਟਿਕ ਜਾਇਆ ਕਰ ਏਨੀ ਗਰਮੀ ਚ ਲੋਕਾਂ ਦੇ ਬਾਰ ਖੜਕਾਉਦੀ ਫਿਰਦੀ ਆ,,,ਘਰ ਵਿਚ ਤਾਂ ਖਲਾਰੇ ਪਾ ਹੀ ਦਿੱਤੇ,,,ਅਗਲਾ ਭਾਗ ਜਲਦੀ ਬਣਾਓ ਜੀ ਬਹੁਤ ਵਧੀਆ series 👍💞💞💕 Maninder Kaur Brar from Surry

  • @kaurkaur7163
    @kaurkaur7163 3 месяца назад +1

    ਬਹੁਤ ਹੀ ਵਧੀਆ ਸਾਰੇ ਕਲਾਕਾਰ

  • @amansidhu8696
    @amansidhu8696 3 месяца назад

    ਲੰਗੜੀ ਭੂਆ ਦੀ ਐਕਡਿੰਗ ਸਿਰਾਂ ਜੀ

  • @SandeepKumar-ub7bu
    @SandeepKumar-ub7bu 3 месяца назад

    Serrrrrr

  • @surindergill8714
    @surindergill8714 3 месяца назад +2

    ਸਰਿਦੰਰ ਕੌਰ ਗਿੱਲ USA Chicago ਵੀਡੀਉ ਬਹੁਤ ਸੋਹਣੀ ਹੈ ਮੈਂ ਤਾਂ ਉਡੀਕ ਦੀ ਹਾਂ ਬੇਬੇ ਦਾ ਖੂੰਡਾ ਲੰਗੜੀ ਦੇ ਕਦੋ ਵਰਦੀ ਹੈ ਮੇਰੇ ਵੱਲੋਂ ਸਾਰੀ ਟੀਮ ਨੂੰ 🙏🙏🙏🙏🙏🪯🪯🪯🪯

  • @GurpreetSingh-vq7jz
    @GurpreetSingh-vq7jz 3 месяца назад +2

    ਖਤਮ ਕਰੋ ਹੁਣ ਤੁਸੀ ਇਹ ,,, ਵੈੱਬ ਸੀਰੀਜ਼ ਈ ਬਣਾਈ ਜਾਂਦੇ ਓ

  • @BinderGill-ul1eo
    @BinderGill-ul1eo 3 месяца назад +3

    ਅਮਨ ਦੀ ਬੋਲੀ ਬੁਹਤ ਸੋਣੀ ਆ

  • @binderdhumi1232
    @binderdhumi1232 3 месяца назад

    Very nice g❤❤❤❤❤❤❤❤

  • @davinderdhillon7116
    @davinderdhillon7116 3 месяца назад

    ❤❤❤❤ very nice❤❤❤❤

  • @balrajsandhu3095
    @balrajsandhu3095 3 месяца назад

    Ji Thodi videos bahut badhiya hoti hai

  • @surjeetSingh-lg4hf
    @surjeetSingh-lg4hf 3 месяца назад +1

    🎉🎉 very 🎉🎉 good 🎉🎉 video 🎉🎉

  • @harjapsingh4414
    @harjapsingh4414 3 месяца назад +1

    👍👍👍👍

  • @neetugold6136
    @neetugold6136 3 месяца назад

    ਸਾਡੀ ਭੂਆ ਦੇ ਵੀ ਲੱਛਣ ਇਹੋ ਜਿਹੇ ਸੀ।

  • @harjeetkaur5777
    @harjeetkaur5777 3 месяца назад +1

    Langrhi bhua to bachake rehna

  • @arshnooralisher8876
    @arshnooralisher8876 3 месяца назад +1

    Arshnoor alisher ❤❤siraa video😂

  • @sidhu4385
    @sidhu4385 3 месяца назад +2

    ਇਸ ਤੋ ਵੱਧ ਅਸਲੀ ਐਕਟਿੰਗ ਨਹੀ ਹੋ ਸਕਦੀ ❤❤❤❤❤❤❤❤❤❤❤ Jaspreet canada

    • @kuljeet829
      @kuljeet829 3 месяца назад

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ

  • @beenukohli3590
    @beenukohli3590 3 месяца назад

    Nice

  • @ParamjitKaur-wc2ot
    @ParamjitKaur-wc2ot 3 месяца назад

    ❤❤❤ Very good video bhanji.wonderful acting all the team bhua acting very good thanks waheguru bless you all .pammi new york .love you ❤❤❤

  • @sarabjeetkaur3569
    @sarabjeetkaur3569 3 месяца назад

    Bahut vdia video ji sarbjit patran to

  • @Veerpalbrar0
    @Veerpalbrar0 3 месяца назад +1

    😂😂😂😂😂 ਬੇਬੇ ਹੁਣਾ ਦੀ ਐਕਟਿੰਗ ਕਿਆ ਬਾਤ ਭੂਆਂ ਦੇ ਕਾਲਜੇ ਠੰਢ ਪਏ ਗਈ
    ਤੁਸੀਂ ਲੜਿਆ ਨਾਂ ਕਰੀ😂😂😂😂😂😂😂

  • @karamjeetkaur5019
    @karamjeetkaur5019 3 месяца назад

    Wa😊hegur

  • @Be.a.__men
    @Be.a.__men 3 месяца назад +4

    Kuldeep Kaur

  • @AminaKahli-sd1ct
    @AminaKahli-sd1ct 3 месяца назад

    Madame parmjit😂😂

  • @ushachugh3211
    @ushachugh3211 3 месяца назад

    Bhuat vadia as

  • @karamjeetkaur997
    @karamjeetkaur997 3 месяца назад

    ❤❤ good job bebe g ❤❤ waheguru ji mehar kara ❤❤ karmjeet shubhneet dharampura ❤❤❤❤❤❤❤❤❤❤❤❤❤❤❤❤❤

  • @user-xm9sh6zn8w
    @user-xm9sh6zn8w 3 месяца назад

    👌👌👌👌❤❤❤❤

  • @paramjeetkor
    @paramjeetkor 3 месяца назад

    Hayee rabba bhua ne kr ditta ohi kamm bebe ji taan bhut vadiya smjha rhe aa donna bahua nu te bhua di acting jmaa sira aa ji ❤❤

  • @gurdipsidhu6013
    @gurdipsidhu6013 3 месяца назад

    Langri bhua is very good. Bechari Bebe ji 😊

  • @lachmangill5698
    @lachmangill5698 3 месяца назад

    ਲੰਗੜੀ ਭੂਆ ਜ਼ਿੰਦਾਬਾਦ ❤❤❤❤❤❤ ਲਛਮਣ ਸਿੰਘ ਗਿੱਲ ਲੁਹਾਰਾ ਫੱਕਰ ਬਾਬਾ ਦਾਮੂੰਸਾਹ ਜੀ ਮੋਗਾ

  • @RajwinderKaur-ty7dl
    @RajwinderKaur-ty7dl 3 месяца назад +2

    ਛੇਤੀਂ ਭੂਆ ਦਾ ਨਕਾਬ ਉਤਾਰੋ ਖਤਮ ਕਰੋ ਇਹ ਕਹਾਣੀ

  • @daljeetjeeti383
    @daljeetjeeti383 3 месяца назад +1

    ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 6

  • @baljitkaur5278
    @baljitkaur5278 3 месяца назад

    🙏🙏👌

  • @deepdhaliwal7854
    @deepdhaliwal7854 3 месяца назад

    bhuaaa te bebe ne ta attttt krayi pyi bahut sohni acting aa g tuhadi❤❤❤❤❤❤❤❤❤❤❤❤❤❤

  • @BalvirKaur-cg3gd
    @BalvirKaur-cg3gd 3 месяца назад

    ❤❤❤❤❤❤

  • @GurmitSingh-ho6js
    @GurmitSingh-ho6js 3 месяца назад

    ❤❤❤😂😂

  • @KuldeepbhullarKuldeepbhu-ih2ho
    @KuldeepbhullarKuldeepbhu-ih2ho 3 месяца назад +3

    Nirmal bhullar

  • @muhammadshabbirahmed6106
    @muhammadshabbirahmed6106 3 месяца назад

    Mujhey tou pooha ki acting aur baqi sab ki acting bahut ziada pasand hai...story bhi bahut hi zabardast hai...❤❤❤❤

  • @giangarg5239
    @giangarg5239 3 месяца назад +1

    Story 2 ya 3 part ch puri kar diya kro ji pls

  • @user-lq4xt2pi7s
    @user-lq4xt2pi7s 3 месяца назад

  • @Sohil280
    @Sohil280 3 месяца назад

    ❤❤❤

  • @smaanmaan1796
    @smaanmaan1796 3 месяца назад

    👏👏👏👏👌👍🥰🤲

  • @channiverma176
    @channiverma176 3 месяца назад +1

    Bdi bebe ji diaa gllaan lachhi baad vich pta lggn. giaa.. Bdi bebe menu voht changi lggdi h

  • @rajenderkaur4563
    @rajenderkaur4563 3 месяца назад

    Nice Video
    I am from germany ❤

  • @bhajankaur8289
    @bhajankaur8289 3 месяца назад

    Na na bhua tu TN bhut chngi h pr tenu pta ni kiu nhi siande😅😅😅😅😅 bhajan kaur jirkpur Chandigarh ❤❤❤❤❤

  • @BhumiAtwal
    @BhumiAtwal 3 месяца назад +1

    🙏🙏😀😊❤️💍👍

  • @sumanjay2417
    @sumanjay2417 3 месяца назад

    👍👌👌👌👌👏👏👏🌹⭐

  • @sharanjitmangat2400
    @sharanjitmangat2400 3 месяца назад

    ਲੰਗੜੀ ਭੂਆ ਦੀਕਮਾਲ ਐਕਟਿੰਗਹਾਲੇ ਤਾ ਲੰਗੜੀ ਆ ਜੇ ਲੰਗੜੀ ਕਿਤੇ ਲੰਗੜੀ ਨਾ ਹੁੰਦੀ ਸਾਰੇ ਪਿੰਡ ਦੇ ਪੁਆੜੇ ਪਾਉਦੀ❤😂😂❤

  • @rajsingh2776
    @rajsingh2776 3 месяца назад +2

    ਭੂਆ ਕਹਿੰਦੀ ਸੇਅਰ ਕਰ ਦਿਉ ਸਾਡੀ ਵੀਡੀਓ ਤੇਰੀ ਵੀਡੀਉ ਤਾਂ ਜਰੂਰ ਸੈਅਰ ਕਰਾਂਗੇ ਲੰਗੜਦੀਪ ਦੀ ਘਰ ਪੱਟ ਜਨਾਨੀਏ ਤੈਨੂੰ ਦੇਖਕੇ ਹੋਰ ਬੁੜੀਆਂ ਤੇ ਵੀ ਅਸਰ ਪੈਂਦਾ ਹੈ ਆਪਣਾ ਨਜ਼ਰੀਆ ਸਹੀ ਕਰ ਵੈਸੇ ਮੇਰਾ ਇਹ ਦੂਜਾ ਕਮੈਂਟ ਹੈ ਨਾਂ ਬੋਲ ਦਿਉ ਬੇਬੇ ਘਰ ਸੰਭਾਲ ਲੱਛੀ ਦੇਧੌਣ ਚ ਮਾਰ ਵੀਰਪਾਲ ਤੇ ਅਮਨ ਨੂੰ ਸਿਧੀਆਂ ਕਰ ਲੰਗੜੀ ਭੂਆ ਦੀ ਅਸਲੀਅਤ ਤੋਂ ਜਾਣੂ ਕਰਵਾ‌ ਰਾਜ ਖੀਵਾ ਮਾਨਸਾ