Amritpal Singh ਮਾਮਲੇ 'ਤੇ Ravneet Bittu ਦਾ ਵੱਡਾ ਬਿਆਨ | BJP punjab | Ravneet Bittu | Amritpal Singh

Поделиться
HTML-код
  • Опубликовано: 15 июн 2024
  • Amritpal Singh ਮਾਮਲੇ 'ਤੇ Ravneet Bittu ਦਾ ਵੱਡਾ ਬਿਆਨ | BJP punjab | Ravneet Bittu | Amritpal Singh
    Ravneet Bittu's big statement on Amritpal Singh case
    #RavneetBittu #AmritpalSingh #BJPPunjab #CenterGovt #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 84

  • @user-sq9gd5fj3q
    @user-sq9gd5fj3q 23 дня назад +34

    ਨਹੀਂ ਨਹੀਂ ਨਹੀਂ ਨਹੀਂ ਏਸ ਦੀ ਹਮਦਰਦੀ ਨਹੀਂ ਚਾਹੀਦੀ ਸਾਨੂੰ ਓ ਭਾਈ ਜੀ ਨੇ ਏ ਲੋਕਾ ਸਾਹਮਣੇਂ ਮਹਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਇਸ ਦੀਆ ਗੱਲਾ ਵਿਚ ਆਣ ਦੀ ਲੋੜ ਨਹੀਂ ਵਾਹਿਗੁਰੂ ਜੀ ਤੇ ਭੋਰਸਾ ਰੱਖਣਾ ਪੈਨਾ ਸਭ ਨੂੰ ਪਲੀਜ਼ ਏਸ ਦੀਆ ਗੱਲਾ ਤੇ ਯਕੀਨ ਨਾ ਕਰੋ

    • @Lucky_masih-c1x
      @Lucky_masih-c1x 21 день назад +1

      😂😂😂😂😂😂😂😂 kasute fas gaye

    • @user-sq9gd5fj3q
      @user-sq9gd5fj3q 21 день назад

      @@Lucky_masih-c1x ਮੂਰਖ਼ ਬੰਦਾ ਵੀ ਕਦੇ ਫਸਿਆ ਹੈ

  • @jagrajsandhu8421
    @jagrajsandhu8421 20 дней назад +5

    ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਮੈਂਬਰ ਪਾਰਲੀਮੈਂਟ,ਦੇ , ਪਰੀ ਜਨਾਂ ਨਾਲ ਬਹੁਤ ਸ਼ਯੰਤਰ ਰਚਿਆ ਗਿਆ ਹੈ,ਇਸ ਦੇ ਡਰਾਮੇ ਦੇ ਰਚੇਤਾ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਦਿਆਂ ਸਾਰੀਆਂ ਪਾਰਟੀਆਂ ਕਾਂਗਰਸ, ਭਾਜਪਾ ਬਾਦਲਕਿਆਂ ਝਾੜੂ ਪੋਚਾ ਆਦਿ ਦੀ ਮਿਲੀਭੁਗਤ ਕਰਕੇ, ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਰਿਹਾਅ ਕਰਾਉਣ ਲਈ ਰੋੜਾ ਬਣ ਰਹੇ ਹਨ,,

  • @JaswantKahlon-bg6zd
    @JaswantKahlon-bg6zd 23 дня назад +5

    Waheguru ji ਦਾ ਇਹ ਹੀ ਭਾਣਾ ਹੋਵੇਗਾ ਅਮ੍ਰਿਤਪਾਲ ਸਿੰਘ ਜਿਦਾਬਾਦ

  • @ajindersingh9843
    @ajindersingh9843 23 дня назад +9

    ਨਾ ਭਈ, ਉਹ ਖਾਲਿਸਤਾਨੀ ਐ, ਤੁਸੀਂ ਦੇਸ਼ ਭਗਤਾਂ ਨੇ ਇੱਕ ਖਾਲਿਸਤਾਨੀ ਦੀ ਸਪੋਰਟ ਕਿਉ ਕਰਨੀ। ਇਹ ਚਾਹੁੰਦਾ, ਅੰਮ੍ਰਿਤਪਾਲ ਦੇ ਮਾਪੇ ਇਹਦੇ ਅੱਗੇ ਹਾੜਾ ਕੱਢਣ ਤੇ ਜਿਹੜਾ ਅੰਮ੍ਰਿਤਪਾਲ ਕਿਸੇ ਅੱਗੇ ਨਹੀਂ ਝੁਕਿਆ,ਉਹਦੇ ਮਾਂ ਬਾਪ ਇਹਦੇ ਅੱਗੇ ਝੁਕ ਜਾਣ।

    • @MehtabSinghpubg
      @MehtabSinghpubg 22 дня назад +1

      Sucha nand vrgu eh v ,guru ke putt nu jhukauna chaunda

  • @HarwinderSingh-jl6lb
    @HarwinderSingh-jl6lb 20 дней назад +3

    ਇਹ ਸਰੋਤ ਰੱਖੇਗਾ ਕਿ ਅਮੑਿਤਪਾਲ ਨੂੰ ਬੀਜੇਪੀ ਜੁਆਇਨ ਕਰਵਾਓ ਫਿਰ ਮੈ ਕੇਂਦਰ ਕੋਲ ਗੱਲ ਕਰਾਗਾ ਵਾਹਿਗੁਰੂ ਤੇ ਭਰੋਸਾ ਰੱਖੋ ਇਨਾ ਦੀਆ ਗੱਲਾਂ ਚ ਨਾ ਆਓ

  • @AmandeepKaur-om7jf
    @AmandeepKaur-om7jf 23 дня назад +7

    ਇਹ BJP ਦੀ ਚਲਾਕੀ ਹੈ ਤਾਂ ਜੋ ਪੰਜਾਬ ਵਿੱਚ BJP ਜੱਤਾਉਣਾ... ਜੇ ਕਿਸਾਨਾਂ ਦਾ ਦੁੱਖ ਨਹੀਂ ਨਜ਼ਰ ਆਉਂਦਾ ਤਾਂ ਇਹ ਚਲਾਕੀ ਕਿਉਂ 😂

    • @BalwinderSingh-cc8nf
      @BalwinderSingh-cc8nf 23 дня назад

      Kisan agg ला reha na trees nu o
      I am farmers

    • @sakinderkaur846
      @sakinderkaur846 17 дней назад

      @@BalwinderSingh-cc8nf kisan d agg tuhanu disdi .kuj time shudd ke greenary v kisan de khet vich sabh tu vadh hundi .Jo heghiway bnan Li rukh katte ona bare bolo .budhe nale da paani kisana ne khrab ni kita os bare bolo.hr time kisana nu Target krna bandh kro

    • @sakinderkaur846
      @sakinderkaur846 17 дней назад

      Sahi keha tu c .punjab nal kinna pyar ja hamdardi a ta harayana de border te ja ke veikh lo.duje satat vich Sikh nu Target kita ja reha ek var ni bolya a bittu .wadda hamdardi punjab da

  • @hazurkhehra6838
    @hazurkhehra6838 19 дней назад +3

    Amritpal singh nu cm banao ji plz share masle Hal ho jange ji plz 🙏🏻

  • @BabaMLABabaMLA
    @BabaMLABabaMLA 23 дня назад +14

    ਰਵਨੀਤ ਬਿੱਟੂ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਖਰੀਦਣ ਦਾ ਵਿਚਾਰ

  • @satgurkotra2543
    @satgurkotra2543 23 дня назад +11

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

    • @gupta403
      @gupta403 23 дня назад +1

      Nai kerde ki ker lunga

  • @gurmeetkaur2413
    @gurmeetkaur2413 20 дней назад +9

    ਇਹ ਵੀ ਮਾੜਾ ਹੀ ਹੈ ਅੰਦਰੋਂ ਅੰਦਰ ਕੋਈ ਖੇਡ ਖੇਡ ਰਿਹਾ ਹੈ

  • @SukhdevSingh-kc7yp
    @SukhdevSingh-kc7yp 21 день назад +5

    Is Bitu sporting Khalistan ??😅😅😅

  • @zaildarsahb1831
    @zaildarsahb1831 23 дня назад +13

    ਤੇਨੂ ਕੀ ਲੋੜ ਪੈ ਗੀ ਖਾਲਿਸਤਾਨ ਸਮਰਥਕ ਦਾ ਸਾਥ ਦੇਣ ਦੀ

  • @rajucheema-wr4xj
    @rajucheema-wr4xj 23 дня назад +13

    ਸੁਖਬੀਰ ਬਾਦਲ ਅਤੇ ਮਜੀਠੀਏ ਨਾਲੋਂ ਤਾਂ ਬਿੱਟੂ ਵੀ ਸਿਆਣਾ ਨਿਕਲ਼ਿਆ

    • @jsg8088
      @jsg8088 23 дня назад +3

      Sab rale ve a eh, na bittu ne na kise hor ne Himachal,haryane te bihar vich Sikhan te nasli hamle te koi ni bolya. Kangna vele sare bole vardi a na hor

    • @pindawale872
      @pindawale872 19 дней назад +1

      Game aa bhai mrva b skda koi bhrosa ni ehna te

    • @sakinderkaur846
      @sakinderkaur846 17 дней назад

      @@jsg8088 bilkul sahi keha .

  • @hazurkhehra6838
    @hazurkhehra6838 19 дней назад +2

    2027 ch amritpal singh nu cm banao ji plz share masle Hal ho jange ji plz 🙏🏻

  • @anmolsingh1416
    @anmolsingh1416 23 дня назад +7

    Es bande da koi vishwaash nhi

  • @avirdee5421
    @avirdee5421 23 дня назад +2

    Send Ravneet Bittu to Dibrugarh as well!

  • @PreetpalKaur-dc4cn
    @PreetpalKaur-dc4cn 7 дней назад

    ❤❤

  • @bikramjitsingh869
    @bikramjitsingh869 18 дней назад

    ❤❤❤❤❤

  • @butasingh4752
    @butasingh4752 23 дня назад +11

    ਚੱਗੀ ਗਁਲ ਹੈ ਅਮਿ੍ਪਾਲ ਸਿਁਘ ਨੂੰ ਰਿਆਹ ਕਰਾ ਦੇਵੇ ਤਾ ਬਿਟੂ ਜੀ ਦਾ ਧੰਨਵਾਦ

    • @user-sq9gd5fj3q
      @user-sq9gd5fj3q 23 дня назад

      ਚਲਾਕ ਲੂਬੜੀ ਦਾ ਪਤਾ ਨਈ ਲਗਦਾ ਤੁਹਾਨੂ ਲੋਕਾ ਨੂੰ ਕਿਉ ਓ ਪੰਜਾਬ ਦਾ ਪੁੱਤ ਤੇ ਖਲਾਸਾ ਹੈ ਇਕ ਤੇ ਅਵਨੀਤ ਬਿੱਟੂ ਸਰਕਾਰੀ ਬੰਦਾ ਹੈ ਸਮਝੋ ਓਕੇ ਭਾਈ ਜੀ ਖੁਦ ਮਨਾ ਕਰ ਦੇਣ ਗੇ

    • @hanishjaspal7807
      @hanishjaspal7807 21 день назад

      Bittu g Punjab de lokkan diya jammena bhallde ne ...,, paisa v koi ni denaa ..
      Esliye Amritpal nu bjp ch le k jange ,,
      😂😂😂

    • @GurjantSingh-fk4sl
      @GurjantSingh-fk4sl 21 день назад

      ਬਣਗੇ ਘੁੱਸੇ ਮਿੰਟਾ ਵਿੱਚ

  • @pawanseem5695
    @pawanseem5695 23 дня назад +2

    Kamm Saare AAP de hai
    Badnaam BJP hai naa hon layi !!

  • @jattdaputt1
    @jattdaputt1 24 дня назад +4

    No thanks we have already spoken to the USA Washington DC senate’s office and 10 countries represent the human rights violations on Bhai Amritpal Singh Khalsa Ji
    Google
    Jaspreet Singh Attorney USA wala
    Ra meet the best thing you could do is leave Panjab because you will not be found like yr papas chitter

    • @sudhirbhagat1403
      @sudhirbhagat1403 20 дней назад

      And in response Indian government put NSA for one more year lol

  • @sgl8191
    @sgl8191 21 день назад

    Mr Bitu ji , was centre not clear about Amrit pal that u will clear now?

  • @sukhjeetsinghsingh2394
    @sukhjeetsinghsingh2394 23 дня назад +5

    Dramma shuru

  • @gill-punjab
    @gill-punjab 23 дня назад +4

    ਬਿੱਟੂ ਦੇ ਬਹੁਤ ਵਧੀਆ ਵਿਚਾਰ ਨੇ

    • @user-sq9gd5fj3q
      @user-sq9gd5fj3q 23 дня назад

      ਚਾਲਕ ਲੂਬੜੀ ਦਾ ਪਤਾ ਕਿਉ ਨਈ ਲਗਦਾ ਤੁਸਾ ਲੋਕਾ ਨੂੰ ਸਈ ਗਲਤ ਵਿਚ ਫਰਕ ਸਮਝੋ

    • @gill-punjab
      @gill-punjab 23 дня назад +1

      @@user-sq9gd5fj3q ਸਾਨੂੰ ਸਭ ਪਤਾ ਕੋਣ ਸਹੀ ਏ ਤੇ ਕੋਣ ਗਲਤ ਏ

    • @user-sq9gd5fj3q
      @user-sq9gd5fj3q 23 дня назад

      @@gill-punjab ਜੀ ਮੈ ਲੜਾਈ ਨਈ ਕਰ ਰਿਹੀ ਤੁਸੀ v koi bhara hi o mera smjha rehi ha chlo ਵਧੀਆ ਗੱਲ ਹੈ je pta ta

  • @hazurkhehra6838
    @hazurkhehra6838 19 дней назад +2

    Amritpal singh jinabab

  • @JagtarSingh-zi6ip
    @JagtarSingh-zi6ip 18 дней назад

    Dehli Dangea Da Hisab Kaun Karega Sajjan Kumar Jagdish Titlar Kute Bahar Ghum Rahe N 2:15

  • @hazurkhehra6838
    @hazurkhehra6838 19 дней назад +1

    Amritpal singh jinabab jinabab

  • @dhaliwalsaab-hb5ge
    @dhaliwalsaab-hb5ge 23 дня назад +4

    Amritpal Singh zindabaad

  • @soulofgod1721
    @soulofgod1721 20 дней назад

    Eh Rajneeti kar rha hai Eh Banda Bhai Amritpal Singh Khalsa ji te Punjab da Gadar aaa

  • @prabhnoorsinghprabh6245
    @prabhnoorsinghprabh6245 23 дня назад +2

    ਪਤਾ ਨਹੀ ਕਿਉਂ ਮਨ ਜਾ ਨਹੀਂ ਮੰਨਦਾ ਵੀ ਬਿੱਟੂ ਸਿੱਖਾਂ ਲਈ ਸਹੀ ਹੋਊ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਮਿਲਣਾ ਸਹੀ ਨਹੀਂ ਲੱਗ ਰਿਹਾ ।ਕੀਤੇ ਅੰਮ੍ਰਿਤਪਾਲ ਸਿੰਘ rss ਦਾ ਬੰਦਾ ਨਾ ਹੋਵੇ । ਵਾਹਿਗੁਰੂ ਜੀ ਜਾਣਦਾ ਸਭ ਕੁਝ।

  • @kinggaming8975
    @kinggaming8975 20 дней назад

    Ek var bahar kda lo eno bd ch dekh la ge😅

  • @user-xv4dv6oj8n
    @user-xv4dv6oj8n 22 дня назад

    Khdo aau bahr amritpal khd mukuu nhsah

  • @user-nc8lk3wt7w
    @user-nc8lk3wt7w 22 дня назад

    Bittu doing cheap political tactics

  • @HarpalsinghPintu
    @HarpalsinghPintu 23 дня назад +1

    Bohat gndi seasat aa yaar
    Desh de te dharam de naam te hi sab chal reha

  • @harindersingh1740
    @harindersingh1740 21 день назад

    KIS BASE TE BHAGWANT KUMAR MAAN NE AMRITPAL SINGH UPER PHIR DOBARA 1 SAAL WASTEY NSA VADA DITTA HAI JAD KI NSA BHAGWANT KUMAR MAAN OR USDEY MINISTERAN UPER NSA LAGANA CHAHIDA HAI BHARAT SARKAR NU KYON KI IK PROGRAME VICH KUNWAR VIJAY PARTAP SINGH AAP DA MLA HAI NE AKHEY KI AAP DA CM,MINISTER OR POLICE MIL KE PUNJAB VICH KHUL KE CHITTA VECH RAHEY NE IS KAR KAY AAP WALEYAN NU JAIL VICH BAND KAR KE NSA LAGAO

  • @pawanseem5695
    @pawanseem5695 23 дня назад

    Settlement krva skdi hai BJP !
    Par Sikh v vishvas krn

  • @newcnel8851
    @newcnel8851 19 дней назад

    Loka nu budu bna rhe ne bhanta kehnda modi ne n s a lgai bittu kehmda bhante buchad ne lai loka nu murkh bna rhe ne

  • @vindavi-lo3fs
    @vindavi-lo3fs 19 дней назад

    Bitu ji Attwadi na chado Panjab da mahol kharab hojuga aatwadi

  • @YuviVirk-gl4yl
    @YuviVirk-gl4yl 23 дня назад

    Pta ee hun eda peo jit gy hun ta milna hi si pehla onu Atakwadi dss da si

  • @user-kf3is3tp5k
    @user-kf3is3tp5k 20 дней назад

    Amritpal singh ji jindabaad

  • @sukhmindersinghbhinder8510
    @sukhmindersinghbhinder8510 19 дней назад

    ਇਹ ਬਹੁਤ ਤੇਜ ਬੁੱਚੜ ਦਾ ਪੋਤਾ ਇਸ ਦੀਆ ਗੱਲਾਂ ਵਿਚ ਨਾਆਈਉ

  • @malkitsandhu1476
    @malkitsandhu1476 21 день назад

    Bhan mare kisa chaj da Banda di gal kri di a ta chaval a

  • @user-qs5ho9cj2b
    @user-qs5ho9cj2b 21 день назад

    Bjp ton door raho

  • @DeepakSharma-vv2yb
    @DeepakSharma-vv2yb 20 дней назад

    Amm party murdhbad

  • @spmittal6588
    @spmittal6588 23 дня назад +1

    Iss bande te hun koi vishwas nahi karda. BJP ke liye MP jutane ki duty laggi hoi hai

  • @Zgurwinder15798
    @Zgurwinder15798 23 дня назад +1

    Kyu fudu bna reha kal tu ਬਿਆਨ ਦਿੱਤਾ ਸੈਂਟਰ ਤੇ ਕਮ ਮਾਨ ਨੇ ਮਿਲ a ਕੰਮ ਕੀਤਾ ਅੱਜ ਬਾਦਲ ਗਿਆ ਜਦੋਂ ਬਾਹਰ ਆ ਗਿਆ ਫਰ ਪਤਾ ਕਿੰਨੀ k ਬਾਰ ਬਦਲੇਗਾ ਤੂੰ

    • @gupta403
      @gupta403 23 дня назад

      Tere naalo taan ghat hi badleya va tu apna dekh

  • @surjeetsingh5317
    @surjeetsingh5317 23 дня назад

    What advisory board of pb haryana court has done six weeks hv passed away. Nsa must be lifted today.

  • @dhaliwalsaab-hb5ge
    @dhaliwalsaab-hb5ge 23 дня назад +4

    ਸੱਪ ਡੰਗ ਮਾਰਨਾ ਨੀ ਭੁੱਲਦਾ

  • @nuclearboy2740
    @nuclearboy2740 19 дней назад

    M vkh lea.. punjab di soch aje v bhut backward 😂😂😂

  • @user-qb7vm8pc9f
    @user-qb7vm8pc9f 22 дня назад

    Ravneet bittu te bjp di koi gehri chal he, e sale rato rat kida badal gay, samajan di lod he

  • @Bajwa.k
    @Bajwa.k 23 дня назад +1

    Bhagwat Mann murdabad bittu sir jindabad

  • @user-qb7vm8pc9f
    @user-qb7vm8pc9f 22 дня назад

    Hun sikhi di lehar khalistan val he, ravneet bittu te bjp di koi gehri chal he