ਮੇਰਾ ਦੇਸੀ ਕਸਰਤ ਕਰਨ ਦਾ ਤਰੀਕਾ | Gopi Frandipuria Vlogs

Поделиться
HTML-код
  • Опубликовано: 24 окт 2024

Комментарии • 287

  • @janakrajbatwal6614
    @janakrajbatwal6614 11 месяцев назад +70

    ਗੋਪੀ ਵੀਰ ਸਤਿ ਸ਼੍ਰੀ ਅਕਾਲ ਵੀਰ ਤੁਸੀਂ ਪਹਿਲਾਂ ਬਲੋਗ ਬਣਾਉਣੇ ਸ਼ੁਰੂ ਕਰ ਦਿੰਦੇ ਪੰਜਾਬ ਦੇ ਜਿਹੜੇ ਬੱਚੇ ਪਲੇਅਰ ਬਣਨਾ ਚਾਹੁੰਦੇ ਕਬੱਡੀ ਦੇ ਬਹੁਤ ਕੁਝ ਇਹਨਾਂ ਨੇ ਸਿੱਖ ਜਾਣਾ ਸੀ ਚਲੋ ਕੋਈ ਨੀ ਦੇਰ ਆਏ ਦਰੁਸਤ ਆਏ ਬਹੁਤ ਵਧੀਆ ਤੁਸੀਂ ਐਕਸਰਸਾਈਜ਼ ਬਾਰੇ ਦੱਸਿਆ ਧੰਨਵਾਦ ਵੀਰੇ

  • @modernagricu3006
    @modernagricu3006 11 месяцев назад +17

    ਪਹਿਲਵਾਨ ਸਹਿਬ ਤੁਹਾਡੇ ਤੇ ਗੁਰੂ ramdas ਜੀ ਦੀ ਬੜੀ ਕਿਰਪਾ ਮੈਂਨੂੰ ਲੱਗਦਾ ਹੋਰ ਕਿਸੇ ਵੀ Kabadi ਖਿਡਾਰੀ ਦੇ ਏਨੇ shagird ਨੀ ਹੋਣੇ ਜੀ ਨੇ ਤੁਹਾਡੇ ਆ ਉਹ ਵੀ ਜਦੋ ਬੰਦਾ ਆਪ ਟਾਪ ਤੇ ਚੱਲ ਰਿਹਾ ਹੋਵੇ

  • @VARINDERSXNDHU
    @VARINDERSXNDHU 10 месяцев назад +10

    ਜਿਹੜਾ ਮੁੰਡਾ ਦਿਲੋਂ ਗੋਪੀ ਬਾਈ ਕੋਲੋਂ ਸਿੱਖ ਗਿਆ ਉਹ ਬੰਦਾ ਕਦੀ ਮਰ ਨੀ ਖਾਦਾਂ ਕਦੀ ਕੱਬਡੀ ਚ ਲਿਖ ਲੇਲੋ ਏਹਨੀ ਮੇਹਰ ਵਾਹਿਗੁਰੂ ਜੀ ਬਾਈ ਤੇ ❤️🙏

  • @sukhrajsandhu8455
    @sukhrajsandhu8455 11 месяцев назад +25

    ਨੇਕ ਦਿਲ, ਨੇਕ ਸੋਚ , ਨੇਕ ਸੁਭਾਅ ਤੇ ਨੇਕੀ ਦਾ ਮਾਲਕ ਵੀਰ❤❤❤❤

  • @Mahjapunjab
    @Mahjapunjab 11 месяцев назад +20

    ਵਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਵਿੱਚ ਰੱਖੇ

  • @singhyoutube
    @singhyoutube 11 месяцев назад +12

    ਆਨੰਦ ਆਉਂਦਾ ਭਾਊ ਜੀ ਤੁਹਾਡੀਆਂ ਗੱਲਾਂ ਸੁਣ ਕੇ ❤👍🏼

  • @parasdhillon1642
    @parasdhillon1642 11 месяцев назад +13

    ਗੋਪੀ 💗 ਦਾ ਬਹੁਤ ਵਧੀਆ ਬੰਦਾ ਜਿਉਂਦਾ ਰਹੋ ਵੀਰੇ 🙏🌷🌷🌷🌷🌷

  • @devbrar7668
    @devbrar7668 11 месяцев назад +14

    Desi banda..desi gallan..desi khuraak..eho jehian video 200saal baad v lok dekhnge...naale lok kehnge.."""Old is Gold"""

  • @JAtt-yl9ny
    @JAtt-yl9ny 11 месяцев назад +7

    Very informative video
    Paaji 👍❤️💪🏼

  • @sumitpal84
    @sumitpal84 11 месяцев назад +8

    VERY GOOD VLOG GOD BLESS YOU USTAD JI❤😊

  • @KuldeepSingh-vj6xo
    @KuldeepSingh-vj6xo 11 месяцев назад +6

    Vry nice Gopi ver . waheguru ji chardi klaa ch rakhn tanu hamesha 🎉🎉❤❤

  • @nini7153
    @nini7153 10 месяцев назад +6

    Thank you brother this workout video is so useful for young men.

  • @AnmolSingh-er8pl
    @AnmolSingh-er8pl 11 месяцев назад +4

    Excellent 👍
    Nice 😊
    Perfect 😍
    Amazing 😻
    God bless you sir 🇺🇸💝

  • @gurjantgurjantsingh7606
    @gurjantgurjantsingh7606 11 месяцев назад +19

    ਰੱਬ ਸੁੱਖ ਰੱਖੇ ਪਲੇਅਰ ਵੀਰਾ ਨੂੰ❤❤❤

  • @dharmindersinghsekhon7652
    @dharmindersinghsekhon7652 11 месяцев назад +6

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @dilveerpoud60
    @dilveerpoud60 3 месяца назад +1

    ਗੋਪੀ ਵੀਰ ਅੱਜ ਵੀ ਪ੍ਰੀਤ ਲੱੱਧੂ ਤੈਨੂੰ ਹਲੇ ਤੱਕ ਮਾੜਾ ਨਹੀਂ ਕਿਹਾ ਇਹ ਹੁੰਦੀ ਹੈ ਉਸਤਾਦ ਵਾਲ਼ੀ ਗੱਲ ਤੂੰ ਤਾਂ ਇੱਕ ਘਟੀਆ ਨਿਕਲ ਗਿਆ ਉਸਤਾਦ ਦੀ ਇਜ਼ਤ ਕਰਨੀ ਚਾਹੀਦੀ ਬੇਜ਼ਤੀ ਨਹੀਂ ਕਰਨੀ ਚਾਹੀਦੀ ਦੁੱਲਾ ਬੱਗਾ ਪਿੰਡ ਅੱਜ ਉਸਤਾਦ ਨੂੰ ਦਿਲ ਵਿੱਚ ਵਸਿਆ ਹੋਇਆ ਹੈ ਪ੍ਰੀਤ ਤੂੰ ਤਾਂ ਸਿਰੇ ਦਾ ਖੱਚ ਨਿਕਲ ਗਿਆ ਗੋਪੀ ਬਹੁਤ ਵਧੀਆ ਇਨਸਾਨ ਆ ਬਹੁਤ ਚੇਲੇ ਤਿਆਰ ਕੀਤੇ ਨੇ ਤੂੰ ਉਸ ਨੂੰ ਮਾੜਾ ਕਹਿ ਜਾਨਾਂ

  • @1236......
    @1236...... 11 месяцев назад +3

    Mai nashebaaz _______ nashe vich faske aaj Veet gye smey nu leke boht pshtawe vich aa.. bhaji tusi boht sohna kam krde aa...nojwana nu waheguru ji nashe ton door rkhn waheguru ji ❤❤❤

  • @manishmonu26
    @manishmonu26 11 месяцев назад +6

    Powerful exercise 👍

  • @bakhshishsingh5079
    @bakhshishsingh5079 11 месяцев назад +3

    ਗੋਪੀ ਫਰੀਦਪੁਰ ਬਹੁਤ ਵਧੀਆ ਢੰਗ ਨਾਲ ਮੇਨਤ ਕਰੋ ਦਾ ਬਹੁਤ ਬਹੁਤ ਧੰਨਵਾਦ ਵੀਰ ਪੰਜਾਬ ਦਾ ਸ਼ੇਰ ਮਾਝੇ ਦਾ ਸਗਾਰ

  • @gurvailsingh5395
    @gurvailsingh5395 11 месяцев назад +3

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏

  • @SukverSingh
    @SukverSingh 11 месяцев назад +2

    Ustad ji tuhada vlog bhut vadhia lagea sannu hor v bhut new glla pta laggia thx ustad ji❤❤❤

  • @RanjitSingh-hh6xs
    @RanjitSingh-hh6xs 11 месяцев назад +1

    Bhttt Khushi hoyee Tarn Taran wale pehlya din to mehnat krde rhe majhail ❤❤❤❤❤

  • @musiclover.3901
    @musiclover.3901 11 месяцев назад +1

    Bahut Vadiya Practice.Good luck.🎉🎉

  • @gurnishansingh374
    @gurnishansingh374 11 месяцев назад +1

    Bhot wadia Gopi veer tuci vlog bnane suru kr ditte

  • @pbx-preetsingh295
    @pbx-preetsingh295 10 месяцев назад

    Y g Punjab di Shan ho tusi sare Gopi veer,pala jlalpuriya,bazzi jand waheguru Chad di kla ch rakhe sare khidariya nu

  • @RanjitSingh-hh6xs
    @RanjitSingh-hh6xs 11 месяцев назад +1

    Bhttttt bhttttt Mubarak hon ❤❤❤

  • @punjabiuniversitygeteducat71
    @punjabiuniversitygeteducat71 11 месяцев назад

    very good video ...i am learning a lot

  • @tsgeditz2301
    @tsgeditz2301 11 месяцев назад

    Very good bai ji bahut vadhia jankari

  • @SukhdevSingh-kd5vg
    @SukhdevSingh-kd5vg 3 месяца назад

    ਭਲਵਾਨ ਜੀ ਸਤਿ ਸ੍ਰੀ ਅਕਾਲ ❤

  • @SachinKumar-gm3nh
    @SachinKumar-gm3nh 11 месяцев назад +2

    VERY NICE WORK PAJI VERY NICE VLOG

  • @lakhwindersingh9538
    @lakhwindersingh9538 9 месяцев назад

    Bahut vdia lgda y huna nu mehnat krdeyan vekh k...v vaakya e kabaddi jeondi ai ajj v

  • @jogasinghsandhu5325
    @jogasinghsandhu5325 11 месяцев назад +2

    ਬਹੁਤ ਵਧੀਆ ਖਿਡਾਰੀ ਗੋਪੀ ਫਰੰਦੀਪੁਰੀਆ

  • @IndrajeetSingh9698_
    @IndrajeetSingh9698_ 10 месяцев назад +1

    Sira bai

  • @BabbiIlmewala-ri8ww
    @BabbiIlmewala-ri8ww 11 месяцев назад +1

    Bhut ghaint gallan vir ji

  • @ajaysarhali8156
    @ajaysarhali8156 10 месяцев назад

    ਗੋਪੀ ਵੀਰ ਬੜੇ ਵਧੀਆ ਸੁਭਾਅ ਦਾ ਲੱਗਿਆ,ਸਾਡੇ ਪੈਟਰੋਲ ਪੰਪ ਤੇ ਆਇਆ ਸੀ ਸਾਰਿਆਂ ਨੇ ਫੋਟੋਆ ਕਰਾਈਆ ਜ਼ਰਾ ਵੀ ਕਾਹਲਾ ਨਹੀ ਪਿਆ, ਸਗੋਂ ਆਪ ਮਿਲਾਉਣ ਲਈ ਹੱਥ ਅੱਗੇ ਕੀਤਾ

  • @RanjitSingh-hh6xs
    @RanjitSingh-hh6xs 11 месяцев назад +1

    Gopy ustad Preet ustad dono dya fan waaa ❤❤❤❤

  • @RanjitSingh-hh6xs
    @RanjitSingh-hh6xs 11 месяцев назад +1

    Preet Bhttt ghint jatta siraaa late jatta boli mahja wale di Bhttt ghint jatta ♥️😍😍♥️

  • @sukhmanjotsingh5187
    @sukhmanjotsingh5187 11 месяцев назад +2

    Bai ji thode vlog bhot gaint hunde nai rabb chardikala vich rakhe ❤❤

  • @RanjitSingh-hh6xs
    @RanjitSingh-hh6xs 11 месяцев назад +1

    Gopy te preet di Jordi Bhttt ghint lgdiiiii schiii ❤❤❤

  • @AjaySingh-m7y2l
    @AjaySingh-m7y2l 10 месяцев назад +1

    Jai peereaa g di Jai 🙏 ✨️💪🤝✌️🌷🌺💐🌹⚘️😍😊🥰😘💞❤️🙇‍♂️🙇‍♀️🚩🙏

  • @kultarsingh3011
    @kultarsingh3011 10 месяцев назад +1

    Good information

  • @gurindergill3125
    @gurindergill3125 11 месяцев назад +1

    Chngi ਸਿਖੇਆ ਦੇਣ ਲਈ sukhriya❤

  • @khurramshahzad1824
    @khurramshahzad1824 11 месяцев назад +1

    Bai 22 boht vadeya lagdy o mashallah

  • @varinderkataria4848
    @varinderkataria4848 11 месяцев назад +1

    Vdiya knowledge veer.

  • @amritpalsingh3715
    @amritpalsingh3715 11 месяцев назад +2

    Gopi bohut vdia guide krda veer desi player

  • @arfanahmad9186
    @arfanahmad9186 10 месяцев назад

    BOHAT KHUSHI HUI TWADA KAM DEKH KY,

  • @baljindersingh4504
    @baljindersingh4504 11 месяцев назад +3

    ਵਾिਹਗੁਰੂ ਜੀ

  • @MalkeetSingh-lo8ms
    @MalkeetSingh-lo8ms 11 месяцев назад +1

    Gopi bro bhut Vadyia motivation. Kryaa rha o love you bro ❤❤

  • @randeepkailley-zg4ih
    @randeepkailley-zg4ih 11 месяцев назад +1

    siraa ustaad ji.kabaddi asin vi kheli par ostime youtube haini si te saanu eh gallan dassan wala koi nahi si.ajj thodi gal suni te pata lagga ke dimaag vi launa aa.mein taan sachio dhakke naal hi raid paunda si te handheya tak aunde aunde saah full jaanda si😂 chalo thonnu dekhke hun de jawaak jaroor bout kuch sikhange

  • @GaggiBrar-y9i
    @GaggiBrar-y9i 11 месяцев назад +2

    Gopi sirra yaar jma tu❤

  • @ravichahal7187
    @ravichahal7187 10 месяцев назад +1

    ਦਿਲੋ ਪਿਆਰ ਕਰਦੇ ਗੋਪੀ ਭਰਾ ਜੀ,,,ਅਸੀਂ ਸ਼੍ਰੀ anandpur ਸਾਹਿਬ ਤੋਂ,,,

  • @ranjitsinghmand9505
    @ranjitsinghmand9505 11 месяцев назад +2

    ਬੁਹਤ ਧੰਨਵਾਦ ਜੀ

  • @ShubamKhurana13
    @ShubamKhurana13 11 месяцев назад +1

    Gopi bai ni bolda bai di mehnt bai da paseena bai da tjrbaa bolda love u bai ji❤

  • @ChindaSingh-ev1vo
    @ChindaSingh-ev1vo 11 месяцев назад

    Nice bai g bahut vadiya lgya

  • @bakhshishsingh5079
    @bakhshishsingh5079 11 месяцев назад +2

    ਵੀਰ ਜੀ ਖੂਨ ਨੂੰ ਰੰਤ ਕਹਿੰਦੇ ਹਨ ਜਗਰਾਜ ਸਿੰਘ ਥਫਾਨ ਬਹੁਤ ਧੰਨਵਾਦ ਪੁੱਤਰ

  • @technocareecmonlinetrainin6700
    @technocareecmonlinetrainin6700 11 месяцев назад +1

    Gopi bai good information

  • @aniketnandwal955
    @aniketnandwal955 11 месяцев назад +1

    Bittu dugal k baad Mera favarate Gopi bhai Love you

  • @RanjeetSingh-u9d9u
    @RanjeetSingh-u9d9u 10 месяцев назад

    Gopi jidabad hia jidabad ravaga💪

  • @GurwinderSingh-zw3od
    @GurwinderSingh-zw3od 11 месяцев назад +7

    Baba Budha sahib ji kirpa bna k Rakho kabaddi player tai

  • @GurpreetSingh-vh3mu
    @GurpreetSingh-vh3mu 11 месяцев назад +3

    ਬਾਈ ਦੇਸੀ ਖੁਰਾਕ ਵੀ ਦੱਸੋ , ਸਿਰਫ ਓਹਨਾਂ ਲਈ ਨੀ ਜੋ ਥੋਡੇ ਵਾਂਗੂੰ ਜਿਆਦਾ ਕਸਰਤ ਕਰਦੇ ਨੇ ਸਾਡੇ ਵਰਗਿਆਂ ਲਈ ਵੀ ਜੋ ਕਸਰਤ ਘੱਟ ਸਮਾਂ ਕਰਦੇ ਨੇ

  • @gurpreetgrewal8552
    @gurpreetgrewal8552 11 месяцев назад +1

    Bhut vdia 22

  • @penduunionzindaad
    @penduunionzindaad 9 месяцев назад

    ਭਾਜੀ ਵਧੀਆ ਰਲ ਮਿਲ ਕੇ ਰਹੋ ਤੁਸੀਂ ਸਾਡੇ ਬਹੁਤ ਪਿਆਰੇ ਭਰਾ ਆ ❤️❤️🙏❤️❤️

  • @tonytoor9229
    @tonytoor9229 11 месяцев назад +1

    Very good brother
    I from Canada 🇨🇦 Calgary

  • @farmerlife4008
    @farmerlife4008 11 месяцев назад +2

    Mere vade veer sade punjab di aan Baan saan ,love you veero ,ikk gal bas kabbadi di ladayi kabbadi tak rakheya kro ,jdon kuj galt hunda apne punjabi veeran nal bhut galt lagda

  • @samsungsingh1056
    @samsungsingh1056 11 месяцев назад +2

    ਭਾਜੀ ਮੈ ਤੁਹਾਡਾ ਬਹੁਤ ਫੈਨ ਆ ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ੀ ❤❤ ਮੈ ਆਪਣਾ ਭਾਜੀ ਭਾਰ ਘਟਾਉਣਾ ਆ ਕੀ ਕਰਾ

  • @RameshKumar-rb1px
    @RameshKumar-rb1px 11 месяцев назад +1

    Good Gopi ji

  • @gurpreetsingh-dl9ww
    @gurpreetsingh-dl9ww 11 месяцев назад +1

    ਸ੍ਰ ਜੀ ਦੇਸੀ ਡਾਇਟ ਬਾਰੇ ਵੀ ਜਾਣਕਾਰੀ ਦਿਓ ਜੀ ਜਿਦੇ ਨਾਲ ਸ਼ਰੀਰ gain ਹੋਏ ਸ਼ਰੀਰ ਚ ਜਾਣ ਪਵੇ ਜੀ

  • @happysharma3549
    @happysharma3549 11 месяцев назад +1

    Yr phela awe lgda c v phalban adab wala pr dil da bhut saaf aa hun sarre vlog dhekhi de aa

  • @Bharatiyasikh5
    @Bharatiyasikh5 11 месяцев назад +2

    Veer ji tusi kusti di compitition kraya kro 🙏 baki baba ji chardikla ch rakkhe waheguru Ji 🙏

  • @SandeepSingh-rf8xe
    @SandeepSingh-rf8xe 11 месяцев назад +2

    Good ❤❤

  • @ManjinderSingh-lp5bp
    @ManjinderSingh-lp5bp 10 месяцев назад

    ਗੋਪੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀਂ ਬਹੁਤ ਵਧੀਆ ਲੱਗਾ ਵੀਰ ਜੀ ਸਟੈਚਿਗ ਵੀ ਕਰਿਆ ਕਰੋ ਬਹੁਤ ਜਰੂਰੀ ਹੈ

  • @navmaan0026
    @navmaan0026 11 месяцев назад

    Bahut vdia palwaan ji👌

  • @gurnishansingh374
    @gurnishansingh374 11 месяцев назад +1

    Apne t sukhman de bare v kujh dasiya kro veer ji

  • @AngrejSingh-zl1kh
    @AngrejSingh-zl1kh 11 месяцев назад

    ਗੋਪੀ ਵੀਰ ਆਪਣਾਂ ਬੱਚਾ ਅਜੇ ਨਿੱਕਾ ਪਰ ਤੁਸਾਂ ਪ੍ਕਟਸ ਕਰੳਓਣੀ ਐ ਜੀ

  • @Sidhux1
    @Sidhux1 11 месяцев назад +2

    ❤❤

  • @ManjinderSingh-lr5kn
    @ManjinderSingh-lr5kn 11 месяцев назад +1

    22g Heerey tayaar krde raho ❤ thanks 🎉

  • @MangaJatt-jl5cw
    @MangaJatt-jl5cw 11 месяцев назад +1

    Sirra Ustad ji ❤❤❤❤❤

  • @HarwinderSingh-yx7jz
    @HarwinderSingh-yx7jz 11 месяцев назад +1

    Love you paji good video ❤❤

  • @JassDeep-sj1pv
    @JassDeep-sj1pv 11 месяцев назад +1

    Good 👍👍👍 job Bai ji

  • @rinkusharma4360
    @rinkusharma4360 11 месяцев назад +1

    Guru g desi diet and supplements vare dso plz

  • @amarjitsingh5153
    @amarjitsingh5153 11 месяцев назад

    Exercise is good 👍. Do not eat poison ☠️ . Punjab als food 🍱 is poisoned 🤢 by farmers. Chemical and spray.

  • @GurpreetSingh-wn8hx
    @GurpreetSingh-wn8hx 11 месяцев назад +1

    Good gopi veer

  • @TalwindersinghTalwinder-c4m
    @TalwindersinghTalwinder-c4m 11 месяцев назад +1

    ਗੋਪੀ ਪਜੀ ਮੈ ਕੰਮ ਕਿਤ ਸੀ ਬੋਹਿਤ ਵਧੀਆ ਬੰਦਾ ਵੀਰ ਮਜਾ ਆਗਿਆ ਸੀ ਕੰਮ ਕਰਨ ਦਾ

  • @MUzair-p7d
    @MUzair-p7d 2 месяца назад

    Ustad ji tusi bhut wadiye bnda ho ❤❤❤aghr tusi pakistan cha hunda ty mn tawda kolo training leni si

  • @sparkleinscrubs8184
    @sparkleinscrubs8184 11 месяцев назад +1

    ❤❤❤❤❤best wishes

  • @sukhmandersidhu-vo9zg
    @sukhmandersidhu-vo9zg 11 месяцев назад +1

    Gopi veer sira hai ❤😂

  • @Inderbir1981
    @Inderbir1981 10 месяцев назад

    Thank you veer from USA

  • @Sonu.singh-nw6bp
    @Sonu.singh-nw6bp 11 месяцев назад

    Waheguru ji da khalsa. Waheguru ji di fateh bhai ji. Me das saal to bad te ha bahi ji menu tuhadi slah di lod h ki de sakde ho tusi. Me bhi jim lana chahuda ha.

  • @kawal2748
    @kawal2748 11 месяцев назад +1

    Good

  • @JasbirSingh-ek2br
    @JasbirSingh-ek2br 11 месяцев назад +5

    ਭਲਵਾਨ ਜੀ❤❤

  • @HARJITSINGH-jz1df
    @HARJITSINGH-jz1df 11 месяцев назад +1

    Very nice veer ji

  • @gurisandhu8337
    @gurisandhu8337 11 месяцев назад +1

    Saan majhee da ❤❤❤❤❤❤

  • @Jagubhullar123.
    @Jagubhullar123. 11 месяцев назад +1

    Good ਵੀਰਾਂ 🙏🙏

  • @IqbalSingh-ve4nl
    @IqbalSingh-ve4nl 11 месяцев назад +1

    ਗੋਪੀ ਵੀਰ ਜੀ ੁਹਾਡੇ ਕੋਲ ਕਬੂਤਰ ਵੀ ਹਨ ਸੋਕ ਵੀ ਕਰਵਾਉ

  • @fatehfateh8682
    @fatehfateh8682 11 месяцев назад +1

    Good job

  • @dilbaghsingh3546
    @dilbaghsingh3546 11 месяцев назад +1

    Good job bro 👍

  • @rajindersingh3508
    @rajindersingh3508 11 месяцев назад +1

    Very nice

  • @BazSingh-o9h
    @BazSingh-o9h 11 месяцев назад +1

    veer ji. Game workout dae daso

  • @luckytanda
    @luckytanda 9 месяцев назад

    ❤❤❤❤ ਬਾਜੀ ਜੰਡ ਮਹਾਨ

  • @bindikhaira7779
    @bindikhaira7779 11 месяцев назад

    Y end gal bat tare