MERI 🌹MA 🌹 NU. PARNAM. 🙏🏽. EHO JEHI MA 🌹 WAHEGURU SABH. NU DEVE. 🙏🏽. EXELLENT SET-UP. FOR KENNAL 🙏🏽. MALK HOR TRAKKIAN BAKSHAN MERI MA DI FAMILY NU 🙏🏽🙏🏽🙏🏽🙏🏽🎉🎉 BLASTER VIDEO 🎉🎉🎉🎉🎉
Hayee mere kol two dogs ne mere bache and main bibi ji nu milna choundi jadon India aayi.. ♥️♥️♥️I also wana see these dogs kine cutie ne 🙏🏻🙏🏻🙏🏻🙏🏻🙏🏻waheguru ji
Sahi hai shonk tan bchyan nu hunda per paalna posna maawa hi krdiyan. Eh vi bcheyan vaangu hi pyar lende ne .hr time ik dhyan ehna vich hi rkhna penda.
ਬਹੁਤ ਵਧੀਆ ਸੁਭਾਅ ਹੈ ਮਾਸੀ ਜੀ ਦਾ ਤੇ ਬਹੁਤ ਰੀਝ ਨਾਲ ਇਨ੍ਹਾਂ ਜਾਨਵਰਾਂ ਦੀ ਸੰਭਾਲ ਕਰਦੇ ਹਨ
ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ।
ਮਾਤਾ ਜੀ ਦਾ ਜਾਨਵਰਾਂ ਪ੍ਰਤੀ ਏਨਾ ਪਿਆਰ ਦੇਖ ਕੇ ਬਾਈ ਦਿੱਲ ਬਾਗੋ ਬਾਗ ਹੋ ਗਿਆ। ਬਹੁਤ ਵਧਿਆ ਲੱਗੀ ਵੀਡੀਓ ਭਰਾ ਜੀ।
ਹੁਣ ਤਕ ਦੀਆਂ ਸਾਰੀਆ ਵੀਡੀਓ ਤੋ ਨੰਬਰ ਇੱਕ ਤੇ ਹੈ ਕਿਉਕਿ ਇੱਥੇ ਮਾਤਾ ਦਾ ਅਪਦੇ ਜਨਵਰਾਂ ਨਾਲ ਪਿਆਰ ਤੇ ਪਾਲਣ ਪੋਸਣ ਦੀ ਪੂਰੀ ਜੁਮੇਵਾਰੀ ਦੀ ਦਾਤ ਦਿੰਦੇ ਹਾਂ। ਅਸਲ ਵਿੱਚ ਬੰਦੇ ਦਾ ਪਿਆਰ ਤੇ ਜਨੂੰਨ ਹੀ ਹੁੰਦਾ ਜੋਕਿ ਉਸਨੂੰ ਜਨਵਰਾਂ ਦੀ ਸੇਵਾ ਕਰਕੇ ਸਖੂਨ ਮਿਲਦਾ। ਪੈਸਿਆ ਕਰਕੇ ਨਹੀ ਕਿ ਜਨਵਰਾਂ ਨੂੰ ਸਾਂਭ ਦੇ ਨੇ। ਪੈਸੇ ਤਾਂ ਫਿਰ ਮੱਲੋ ਮੱਲੀ ਆਪਣੇ ਆਪ ਹੀ ਆ ਜਾਂਦੇ ਹਨ ਜਿੱਥੇ ਪਿਆਰ ਤੇ ਜਨੂੰਨ ਹੋਵੇ।
ਬੇਬੇ ਬਹੁਤ ਬਹੁਤ ਧੰਨਵਾਦ ਇਨ੍ਹਾਂ ਪਿਆਰ ਦੇਣ ਲਈ ਬੱਚਿਆਂ ਨੂੰ 🥰🙏🏻🙏🏻
ਬਹੁਤ ਵਦੀਆ ਲਗਾ ਜੀ.. ਜਾਨਵਰ ਅਜ ਕੱਲ ਦੇ ਇਨਸਾਨ ਤੋਂ ਕਿਤੇ ਵਫ਼ਾਦਾਰ ਨੇ... ਸਭ ਜਾਨਵਰਾਂ ਨੂੰ ਪਿਆਰ ਕਰਿਆ ਕਰੋ ਜੀ 🙏
ਬਹੁਤ ਵਧੀਆ ਲੱਗਾ ਜੀ ਤੁਸੀਂ ਏਨੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਇੰਨਾ ਦੀ
ਬਹੁਤ ਵਧੀਆ ਬੀਬੀ ਜੀ ਸਲੂਟ ਆ ਤੁਹਾਨੂੰ
ਅਸ਼ੀ ਵੀ 6 ਰੱਖੇ ਆ ਸੱਚੀ ਸਾਡੀ ਤਾਂ ਆਪ ਉਨ੍ਹਾਂ ਵਿਚ ਜਾਨ ਵਸਦੀ ਆ ਉਨ੍ਹਾਂ ਬਿਨ੍ਹਾਂ ਰਹਿਣ ਦਾ ਵੀ ਨਹੀਂ ਸੋਚ ਸਕਦੇ. 😊
ਬਹੁਤ ਵਧੀਆ ਲੱਗਾ aunty ji ਨੂੰ care ਕਰਦੇ ਦੇਖ। ਕੇ
ਬੀਬੀ ਇਹ ਕੁੱਤੇ ਨੀ ਇਹ ਤਾਂ ਸਾਡੇ ਪੁੱਤਰ ਧੀਆ ਬੀਬੀ ਜੀ,,,, ਮੇਰੇ ਵੀ ਦੋ ਰੱਖੇ ਹੋਏ ਆ,,,, ਇਹਨਾ ਹੀ ਪਿਆਰ ਮੁਹੱਬਤ ਕਰਦੇ ਹਾਂ ਅਸੀ ਵੀ ❤️
Tusi dinde ni kise nu
@@Navsidhu13131 ਨਹੀਂ ਜੀ
@@Navsidhu13131 Mere kolo lejo g
@@Navsidhu13131 dinde aa dog bro
ਬਹੁਤ ਵੱਡੀ ਸੇਵਾ ਬੇਬੇ ਜੀ ਦੀ 🙏🐕🐕
ਬੇਬੇ ਜੀ ਦਾ ਸੁਭਾਅ ਬਹੁਤ ਵਦੀਆ ਲੱਗ ਰਿਹਾ ਏਦਾਂ ਈ ਚੜ੍ਹਦੀ ਕੱਲ੍ਹਾ ਚ ਰਹਿਣ
ਬਹੁਤ ਵਧੀਆ ਜੀ ਬਾਕੀ ਮਾਤਾ ਜੀ ਜਿਸ ਤਰਾ ਇੰਨਾ ਦੀ ਸੰਭਾਲ ਕਰਦੇ ਹਨ ਬਹੁਤ ਵਧੀਆ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ।
ਸ਼ੋਕੀ ਜੀ ਤੋਹਾਡੀ ਵਧੀਆ ਰਿਪੋਰਟਿੰਗ ਦੇਖਣ ਲਈ ਤੋਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੀ ਆਣ ਦਿਓ ਰੋਚਕ ਰੋਚਕ ਵੀਡੀਓ ਧੰਨਵਾਦ
ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️
Greatest Respect to Bibi Ji, for her humerous work towards Doggies 👍🙏
God bless this family i love dogs❤️🙏
ਬਾਈ ਮੈਨੂੰ ਆਪਣੇ ਆਪ ਨਾਲੋਂ ਵੀ ਵੱਧ ਪਿਆਰ ਆ ਇਹਨਾਂ ਨਾਲ।ਮੇਰੇ ਕੋਲ ਬੱਚਪਨ ਤੋਂ ਹੀ 4 5 ਕੁੱਤੇ ਰੱਖਦਾ।ਬੰਦੀਆਂ ਤੋਂ ਬੜੇ ਧੋਖੇ ਖਾਲੇ ਪਰ ਇਹਨਾਂ ਨੇ ਕਦੇ ਧੋਖਾ ਦਿੱਤਾ ਸੱਗੋਂ ਕਈ ਵਾਰ ਮੇਰੀ ਜਾਨ ਬਚਾਈਆ।ਵੀਰ ਬਣਕੇ ਕਿਸੇ ਕੋਲ ਚੰਗਾ ਹੱਸਕੀ ਹੋਵੇ ਤਾਂ ਦੱਸੀਉ।ਕਈ ਵੀਰ ਬਾਹਰ ਜਾਣ ਜਾਂ ਕਿਸੇ ਕਾਰਨ ਕਰ ਕੇ ਡੌਗ ਦੇਣਾ ਚੌਂਹਦੇ ਆ ਉਹ ਵੀ ਦੱਸਣ।
ਬਹੁਤ ਵਧੀਆ ਬੀਬੀ ਜੀ ਪਰ ਗੋਰਡਨ ਰਟੀਵਰ ਦੇ ਬੱਚੇ ਬਹੁਤ ਘੱਟ ਰੇਟ ਚ ਜਾ ਰਹੇ ਨੇ
ਮਾਈ ਜੀ ਵਾਹਿੂਗੁਰੂ। ❤️🙏❤️🌹🐕🌹🐕🦮🐕🦺
ਮੈ ਆਜ ਹਿ ਬੀਬੀ ਕੋਲ ਜਾ ਕੇ ਆਇਆ ਹਾ ਨਾਲ ਅਮਨ ਵੀਰ ਨੁ ਮਿਲਿਆ ਸੀ ਬੁਹਤ ਹਿ ਵਦੀਆਂ ਸੁਬਾਹ ਹੈ ਬੀਬੀ ਦਾ ਹੁਸ਼ਕੀ ਕੁਤੀ ਲੇ ਕੇ ਗਏ ਸੀ 💖
MERI 🌹MA 🌹 NU. PARNAM. 🙏🏽. EHO JEHI MA 🌹 WAHEGURU SABH. NU DEVE. 🙏🏽. EXELLENT SET-UP. FOR KENNAL 🙏🏽. MALK HOR TRAKKIAN BAKSHAN MERI MA DI FAMILY NU 🙏🏽🙏🏽🙏🏽🙏🏽🎉🎉 BLASTER VIDEO 🎉🎉🎉🎉🎉
ਬੀਬੀ ਜੀ ਧੰਨ ਹੈ ਤੁਸੀਂ 👍👍🥰🥰
Veer ji bibi dia gla sun ke man kush ho gya waheguru ji Maher bnai rkhn
Bhoot vdia bibi ji mere kol vi 6 dogi ne whaguru thode enha bachea nu thik rkhe🙏🏻
Jindadili nd insaniyat hly b hai loka ch .. salute nd respect maa lyi .. God bless u both ..
ਬੀਬੀ ਜਿੰਦਾਬਾਦ 🙏🙏🙏🙏
ਗੋਲਡਨ ਰੇਟ੍ਰਿਵਰ ਬੁਹਤ ਸੋਹਣੇ ਲਗਦੇ ਮੈਨੂੰ 😍😍💯🔥
Waheguru mehar rakhe🙏🤗
So cute… may god bless whole family 😍
She is the best mom I pray to god give everyone mom like her
Jeondy basdi reh meri maa rabb tri umar lambi kre te edda hi bejubana d seva krde raho te ilakke da maan bdaunde raho
Gbu❤️
Main canada ਚਲੀ ਗਈ mere v ਘਰ 2dogs a bahut pyaar kardi a main hun mere brother ਸੰਭਾਲ ਦੇ a
Har ik De ghr jadatar eda hi hunda mere ghr v mata nal sare janvra da vad pyar a
👌🏻👌🏻👌🏻👌🏻jva meri maa vrgi aa mata g
Koi word hani bibi ji lai seriously bhout vadia laggea ❤️🧿
Bai ji shuk da koi mil nahi ji ajj sare bacheyaa nu sekhna chahida ji eh dilo shuk hunda ji 🙏🙏🙏
Maa ta Maa he hundi a Sukhjinder Bai Rooh Khush ho gayi video dekh ke
Wmk ji 🙏🙏🏻 thode sare videos Ncy & kaint
4:26 hand sanitizer ho rahe a 😂😂❤️❤️
Waheguru ji Mata ji nu chardi kala vich rekhan. 🙏
Hayee mere kol two dogs ne mere bache and main bibi ji nu milna choundi jadon India aayi.. ♥️♥️♥️I also wana see these dogs kine cutie ne 🙏🏻🙏🏻🙏🏻🙏🏻🙏🏻waheguru ji
Sahi hai shonk tan bchyan nu hunda per paalna posna maawa hi krdiyan. Eh vi bcheyan vaangu hi pyar lende ne .hr time ik dhyan ehna vich hi rkhna penda.
Massi g bilkul sant sabha de ne...
Beautiful dogs 🐕.
Very good maa very very very very very thanks for respect animal l am dog lover 💕💕💕💕
ਭੈਣ ਜੀ ਬਹੁਤ ਚੰਗਾ ਲੱਗਿਆ।
Bibiyan di himmat ajj kal diyan tiktok waliyan ton 50 guna vadu aa
Bhai very nice good job
Mata ji dilo salute hai 🙏
ਮੈਂ ਇੱਕ ਬਿੱਲਾ ਲਿਆਂਦਾ ਸੀ ਸਟੋਰ ਤੋਂ $ 80 dollar da ਉਸ ਦਾ food ਖਾਣ ਹੋਰ ਬਿੱਲੀ ਆਉਣ ਲੱਗ ਗਈ ਤੇ ਹੁਣ 70+80 ਹੋ ਗਏ ਜੀ ਬਹੁਤ ਪਿਆਰੇ ਲੱਗਦੇ ਨੇ 2 ਟਾਈਮ ਜਦੋਂ food ਦਿੰਦੇ ਹਾਂ ਭੱਜੇ ਆਉਂਦੇ ਨੇ ਸਾਰੇ
Waheguru 🙏🙏
Mata ji waheguru tuhadi lmi kre tuc bahut vdhia kr rhe ho bejubano ki seva krke thanks 🙏🙏 God bless you 🙏🙏❤️❤️
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞
ਬੀਬੀ 🙏🙏🙏🙏🙏🙏🙏
ਸਾਡੇ ਕੋਲ ਭੀ ਹੈ ਗੋਲਡਨ rativar ਆ
ਵੈਰੀ ਵੈਰੀ ਨਾਈਸ
Parmatma mehar kriyo bibi ki te ❤️waheguru ji ❤️🙏
Sat shri akaal ji,God bless you Bibi,
Meri nanni v ewe krdi a,ohna de v dog rakhe a,meri nanni v bht care krdi a dog's d 🙏🙏🙏🙏
Oh veero mawa nu is umar vich inna laha naa lya karo...Katoore palne vale okhe aa 27-27 bache...salute aa is mata nu
Bai ji boht boht love you thonu b naal Bibi ji nu b..boht sohne dog a
Ah ta mere pind bilaspur dey nal pind macheke di video aa
ਕਬਜ਼ਾ , ਰਜਿਸਟਰੀ , ਇੰਤਕਾਲ ਕੁਝ ਨਹੀਂ ਜਾਣਾਂ ਸ਼ਰੀਰਾਂ ਨਾਲ ...?
Shi gl aa lok kehnde aa ki kteed paaliya.Pr oh ki jande aa v jwaka vnagu paale hunde aa.Boht vdia bebe❤️🙏
bot ਸੋਹਣੀ video
ਬਹੁਤ ਵਧੀਆ ਭੈਣ ਜੀ
Dil khush krta love you bebe😘😘🤗🤗❤❤
ਬਹੁਤ ਵਧੀਆ ਲੱਗਿਆ ਬੀਬੀ ਜੀ
V v great mom v lovely heart and love for pets
ਪਰ ਅਸੀਂ ਨਾ ਬੰਨਦੇ ਤੇ ਨਾ ਵੇਚਦੇ ਆ। ਅਸੀਂ ਫਰੀ ਸੇਵਾ ਕਰਦੇ ਆ।
Thank u mata g pets nu ina pyar den lyi baba g tahanu tandrustia dwe
ਬਹੁਤ ਵਧੀਆ ਹੈ ਬੀਬੀ ਜੀ
Husky is always be gentle dogs to all
Khush raho mata ji waheguru khush rakhe tuhanu ji 🥰
Very good Mata joblove u
Es dharti te sb da haqq hai h y g.......bnde de piyo di ni hegi eh dhrti. .. janvra nu pyar kro.....
Super strong Bibi ji👍👍👏👏👏
Bht vadiaa BIBI ji mazaa aa gya tuhanu Dekh k 🥰🤩
Nice vedio veer ji tuhadi nature v buhat changa legea
Respect for mothers
Veer gal Keran da tarika tera v bada mooh wala gal a veer jionda reh veera
Bibi bahli ghaint aa ..mein te mere guddiyan v boht animals nu pyar kardiya ne specialy dogs ..she serve 12 stray dogs and ikk sada franky the paggu
12 ? Tusi v sale krde o
@@Navsidhu13131 na na guddi sale ni karde aasi..we hv Pugg dog and we serve 12 stray Dogs everyday
🙏🙏🙏🙏🙏🙏🙏🙏🙏🙏🙏🙏🙏 respected aunty ji a god hearted lady
ਡੋਗੀ ਦੀ ਰੱਸੀ ਵੱਡੀ ਚਾਹੀਦੀ ਹੇ ਬਹੁਤ ਵਦੀਆ ਲੱਗ ਰਿਹਾ ਹੇ
Wmk 🙏🙏🙏
Husky breed pyar bahut kardi malik do bina bikul nahi reh sakde
Bhut vadia bibi ji ....🥰😍🤩🥰😍😍
Bibi love u a tere naal
Very nice mother ❤
Bibi Ji charan vandana sukriya Ji, all dogs are very intelligent and loving.
Bibi 🙏
Bohat wadia laga dekh ke bebe g nu
Mata g na ta Dil jit laya mata g na
Very nice ❤❤ good job ❤❤❤
Bhut vdiya lageya aunty nu dekh ke
Asi te Bina business to 5 dog rakh lye cutee cutee kr ke
Mata ji bhut vdia kam kr rhe ho
Bibi jee Very Nice.
ਬਹੁਤ ਬਹੁਤ ਵਧੀਆ ਲਗੀ
Boot vdhiya video see bibi ji dee
ਲਾਵਾਂ , ਫੇਰੇ ਤੇ ਨਿਕਾਹ ਤੋਂ ਰਹਿਤ, ਵਿਦਾਉਟ ਵਿਚੋਲੇ , ਬਦਚਲਨੀ ਨਹੀਂ ...?