ਗੱਲਾਂ ਬਾਤਾਂ | ਅਮੀਰ ਸਿੰਘ ਰਾਣਾ ਅਤੇ ਰਾਣਾ ਤੇਜਬੀਰ ਨਾਲ਼ | Amir Rana & Rana Tejbir With Dilbag Hundal |

Поделиться
HTML-код
  • Опубликовано: 10 сен 2024

Комментарии • 56

  • @gurcharansinghuk6946
    @gurcharansinghuk6946 3 года назад +5

    ਬਹੁਤ ਭਰਪੂਰ ਜਾਣਕਾਰੀ ਬੀਬਾ ਜੀ ਦੀ ਫੈਮਲੀ ਬਾਰੇ ਧੰਨਵਾਧ ਹੁੰਦਲ ਸਾਹਬ

  • @mangalsinghgill9923
    @mangalsinghgill9923 3 года назад +5

    ਬਹੁਤ ਵਧੀਆ ਇੰਟਰਵਿਊ ਜੀ ਆਨੰਦ ਆ ਗਿਆ। ਜਦੋਂ ਅਸਾਂ ਸੁਰਤ ਸੰਭਾਲੀ ਤਾਂ ਨਰਿੰਦਰ ਬੀਬਾ ਜੀ ਦੇ ਰਿਕਾਰਡ ਵਜਦੇ ਹੁੰਦੇ ਸੀ ਵਿਆਹ ਸ਼ਾਦੀਆਂ ਮੌਕੇ। “ਬੂਰੀ ਮੱਝ ਚੋਅ ਲੈ, ਉੜਾ ਐੜਾ ਈਡੀ, ਰੰਨਾਂ ਵਾਲੇ ਘਟ ਬੋਲਦੇ, ਬਾਲਮਾ ਸੱਚ ਦਸ ਦੀ ਤੇ ਹੋਰ ਅਨੇਕਾਂ ਬਹੁਤ ਮਸ਼ਰੂਰ ਗੀਤ ਸਾਨੂੰ ਜ਼ਬਾਨੀ ਯਾਦ ਹੋ ਗਏ ਸਨ। ਉਦੋਂ ਸਿੰਗਰ ਦੇ ਨਾਂ ਦਾ ਪਤਾ ਨਹੀਂ ਸੀ ਹੁੰਦਾ। ਉਹ ਪੱਥਰ ਦੇ ਰਿਕਾਰਡਾਂ ਦਾ ਦੌਰ ਸੀ। 1970ਵਿਆਂ ਦੇ ਸ਼ੁਰੂਆਤੀ ਦੌਰ ਵਿਚ ਪਲਾਸਟਿਕ ਵਾਲੇ ਰਿਕਾਰਡਾਂ ਦੀ ਆਮਦ ਹੋਈ ਤੇ ਇਸ ਦੇ ਨਾਲ ਹੀ ਰਾਣਾ brothers ਨੇ ਵੀ ਆਪਣਾ ਕਰਿਅਰ ਸ਼ੁਰੂ ਕੀਤਾ। ਇਸ ਦੇ ਨਾਲ ਹੀ ਬੀਬਾ ਜੀ ਦੇ ਰਿਕਾਰਡ ਦੂਸਰੇ ਸਿੰਗਰਾਂ ਨਾਲ ਆਉਣੇ ਲਗਭਗ ਬੰਦ ਹੀ ਹੋ ਗਏ। ਮੈਂ ਵੀ ਇੰਗਲੈਂਡ ਆਣ ਵਸਿਆ। ਇੰਗਲੈਂਡ ਆ ਕੇ ਸਭ ਤੋਂ ਪਹਿਲਾ ਕੰਮ ਪੱਥਰ ਦੇ ਰਿਕਾਰਡਾਂ ਨੂੰ ਲਭ ਲਭ ਕੇ ਕੈਸਟਾਂ ‘ਚ ਰਿਕਾਰਡ ਕਰਨਾ ਸ਼ੁਰੂ ਕੀਤਾ। 1978 ‘ਚ ਰਿਕਾਰਡ ਕੀਤੀਆਂ ਹੋਈਆਂ ਦੋ ਕੈਸਟਾਂ ਅਜੇ ਵੀ ਮੇਰੇ ਪਾਸ ਮੌਜੂਦ ਹਨ। ਬੀਬਾ ਜੀ ਦਾ ਪਹਿਲਾ ਤੇ ਆਖਰੀ ਅਖਾੜਾ ਵੀ 1978 ਵਿਚ ਲੰਡਨ ਵਿਚ ਹੀ ਦੇਖਿਆ। 1960ਵਿਆਂ ‘ਚ ਜਦੋਂ ਪਰਵਾਰ ਅਜੇ ਨਹੀਂ ਸਨ ਆਏ, ਕੋਈ ਕੋਈ ਸ਼ੋਂਕੀ ਪੱਥਰ ਰਿਕਾਰਡ ਵੀ ਚੁੱਕ ਲਿਆਇਆ ਸੀ ਜਿਨ੍ਹਾਂ ‘ਚ ਜ਼ਿਆਦਾ ਤਰ ਸਾਬਕਾ ਫੋਜੀ ਸਨ।ਵੀਕਐਂਡ ਤੇ ‘ਕੱਠੇ ਹੋ ਕੇ ਥਕਾਵਟ ਦੂਰ ਕਰਨ ਲਈ ਛਿਟ ਛਿੱਟ ਲਾ ਕੇ ਰਿਕਾਰਡ ‘ਤੇ ਰਿਕਾਰਡ ਠੋਕੀ ਜਾਇਆ ਕਰਦੇ ਸਨ ਉਹ ਬਾਬੇ। ਮਨੋਰੰਜਨ ਦਾ ਹੋਰ ਕੋਈ ਸਾਧਨ ਨਹੀਂ ਸੀ। ਮੇਰੇ ਆਪਣੇ ਵਿਆਹ ਮੌਕੇ ਬੋਲੀਆਂ ਵੀ ਮੈਨੂੰ ਆਪ ਹੀ ਪੌਣੀਆਂ ਪਈਆਂ ਸਨ। ਜਦੋਂ ਮੈਂ ਨਰਿੰਦਰ ਦੇ ਗਾਣੇ, ਉੱਠ ਕੇ ਨੱਚ ਪਤਲੋ ਮੈਂ ਜੀਜਾ ਤੂੰ ਸਾਲੀ, ਤੂੰ ਨਾ ਮੇਰਾ ਜੀਜਾ ਲਗਦਾ ਤੇਰੀ ਮੈਂ ਨਾ ਚੰਦਰਿਆ ਸਾਲੀ, ਨਾਗ ਲੜ ਵੇ ਗਿਆ, ਭਿੱਜ ਗਿਆ ਲਾਲ ਪੰਘੂੜਾ ਰਾਤੀਂ ਰੋਂਦੀ ਦਾ” ਗਏ ਤਾਂ ਬਾਬਿਆਂ ਦੇ ਚਿਹਰਿਆਂ ਤੇ ਲਿਸ਼ਕਦਾ ਨੂਰ ਤੇ ਅੱਖਾਂ ‘ਚ ਆਏ ਹੋਏ ਸਰੂਰ ਦਾ ਨਜ਼ਾਰਾ ਮੈਂ ਅਜ ਤਕ ਨਹੀਂ ਭੁਲ ਸਕਿਆ।

  • @lakhwinderjassar2570
    @lakhwinderjassar2570 3 года назад +4

    ਬਾਈ ਦਿਲਬਾਗ ਹੂੰਦਲ ਸਾਹਿਬ ਜੀ ਬਹੁਤ ਵਧੀਆ ਇੰਟਰਵਿਊ ਸੁਆਦ ਆ ਗਿਆ ਸੁਣ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @DarshanSingh-vz5bl
    @DarshanSingh-vz5bl 2 месяца назад

    ਮੈਂ ਬੀਬਾ ਜੀ 14 ,15 ਸਾਲ ਉਮਰ ਵਿਚ ਮੇਲਾ ਵਿਸਾਖੀ ਬੀਬਾ ਜੀ ਰਾਣਾ ,ਫਕੀਰ ਸਿੰਘ ਫਕੀਰ,ਬੇਲੀ ਰਾਮ,ਬੀਬਾ ਜੀ ਦੇ ਘਰ ਵਾਲੇ ਜਸਪਾਲ ਸਿੰਘ ਜਸਪਾਲ ਜੀ ਇਨਾਂ ਸਾਰਿਆ ਦੀ ਟੀਮ ਨੂੰ ਮੈਂ ਅੱਖੀ ਦੇਖਿਆ ਕੰਨੀ ਸੁਣਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੰਟਰਵਿਉ ਕਰਨ ਦਾ ।

  • @bhinderduhewala2853
    @bhinderduhewala2853 3 года назад +3

    ਕਿਆ ਬਾਤ ਇਨਾ ਕਲਾਕਾਰਾ ਵਰਗਾ ਕੋਣ ਬਣਜੂ
    ਬਹੁਤ ਬਹੁਤ ਧੰਨਵਾਦ ਜੀ

  • @sidhurecords9290
    @sidhurecords9290 3 года назад +3

    ਅਮਨ ਵੀਰ ਜੀ ਤੇ ਹੁੰਦਲ ਵੀਰ ਅਾਪ ਜੀ ਦੀ ਅਮੀਰ ਸਿੰਘ ਰਾਣਾ ਜੀ ਨਾਲ ਬੇਬਾਕ ਇੰਟਰਵਿਊ ਬਹੁਤ ਹੀ ਮਿਹਨਤ ਨਾਲ ਕੀਤੀ ਸਾਨੂੰ ਬਹੁਤ ਹੀ ਵਧੀਅਾ ਲੱਗੀ ਅਾਪ ਜੀ ਦੀ ਸਾਰੀ ਦੀ ਸਾਰੀ ਟੀਮ ਵਧਾਈ ਦੇ ਪਾਤਰ ਹੋਂ

  • @jamainibolda8191
    @jamainibolda8191 3 года назад +4

    "ਨੌਵੇਂ ਪਾਤਸ਼ਾਹ ਦਾ ਸੀਸ ਫਿਰੇ ਲਾਭਦੀ ਪੁਲੀਸ" , ਨਰਿੰਦਰ ਬੀਬਾ ਜੀ ਦਾ ਗੀਤ ਮੈਨੂੰ ਬੌਹਤ ਪਸੰਦ ਹੈ। ਮੈਂ ਬੀਬਾ ਜੀ ਦਾ ਬੌਹਤ ਫੈਨ ਹਾਂ।

  • @gurcharansinghuk6946
    @gurcharansinghuk6946 3 года назад +5

    ਹੁੰਦਲ ਸਾਹਬ ਰਮੇਸ਼ ਰੰਗੀਲਾ ਬਾਰੇ ਵੀ ਜਾਣਕਾਰੀ ਦੀ ਇੰਟਰਵਿਊੂ ਕਿਸੇ ਸਮਕਾਲੀ ਜਾਂ ਪਰਵਾਰ ਨਾਲ ਸਾਂਝੀ ਕਰੋ ਕਿਉਕਿ ਇਹਨਾ ਦੀ ਆਵਾਜ ਬਾਕਮਾਲ ਤੇ ਗੀਤ ਉਸ ਟਾਇਮ ਬਹੁਤ ਵਧੀਆ ਸਥਾਨ ਤੇ ਸੀ ਇਹ ਕਲਾਕਾਰ ਅਣਗੌਲਿਆ ਹੈ

  • @user-vu9xl4bt4b
    @user-vu9xl4bt4b 11 месяцев назад

    ਬਹੁਤ ਖ਼ੂਬ ਜੀ

  • @jamainibolda8191
    @jamainibolda8191 3 года назад +1

    "ਅੱਧੀ ਆਂ ਗਰੀਬ ਜੱਟ ਦੀ ਅੱਧੀ ਤੇਰੀਂ ਆਂ ਮੁਲਾਹਜੇਦਾਰਾ" , ਕੁਲਦੀਪ ਮਾਣਕ ਅਤੇ ਸਤਿੰਦਰ ਬੀਬਾ ਜੀ ਦਾ ਇਹ ਦੋਗਾਣਾ ਬੌਹਤ ਮਸ਼ਹੂਰ ਹੋਇਆ ਸੀ।

  • @swaransinghsekhon4836
    @swaransinghsekhon4836 9 месяцев назад

    Dis mansa thanks

  • @jasvindersharma916
    @jasvindersharma916 3 года назад +1

    ਹੁੰਦਲ ਸਾਹਿਬ ਸਲਾਮ , ਬਹੁਤ ਖੂਬ 🙏🙏

  • @harbansbadesha
    @harbansbadesha 2 месяца назад

    ਸੱਭ ਤੋਂ ਪਹਿਲਾਂ ਬੀਬਾ ਨੇ ਜਗਤ ਸਿੰਘ ਜੱਗਾ ਨਾਲ ਮੇਲੇ ਮੁਕਤਸਰ ਦੇ ਚਲ ਚੱਲੀਏ ਨੰਦਨ ਦੀਆ ਵੀਰਾ

  • @deepakteja686
    @deepakteja686 3 года назад +1

    ਮੁਲਾਕਾਤ ਬਹੁਤ ਵਧੀਆ ਲੱਗੀ,ਚੰਗਾ ਸੀ ਜੇ ਬੀਬਾ ਜੀ ਨਾਲ਼ ਗੀਤ ਰਿਕਾਰਡ ਕਰਾਉਂਣ ਵਾਲ਼ੇ,ਸਵਰਨ ਬਾਵਾ,ਸਰੂਪ ਸਿੰਘ ਸਰੂਪ,ਸਾਬਰ ਹੁਸੈਨ ਸਾਬਰ,ਕੇ ਦੀਪ ਦਾ ਨਾਮ ਵੀ ਲਿਆ ਜਾਂਦਾ।
    ਨਾਮ ਵੀ ਲਿਆ ਜਾਂਦਾ

  • @BalbirSingh-se2mo
    @BalbirSingh-se2mo Год назад

    Aamir Rana ji De pure Parivar nu hath jodkar sat Sri akal sister Narendra biba ji di awaaz sare gayak ka to badhiya meethi awaaz si dhanyvad

  • @tarsembumrah9421
    @tarsembumrah9421 3 года назад +1

    I watched them singing live on a stage in a village. Ranbir Rana was carrying a pistol with him .. Biba ji and Amir Rana and Ranbir Rana together enthralled the audience. It was my good fortune to watch them.sing together.

  • @jshinda7708
    @jshinda7708 3 года назад +2

    ਸਤਿੰਦਰ ਬੀਬਾ ਨਾਲ ਕੁਲਦੀਪ ਮਾਣਕ ਨੇ ਗਾਇਆ ਹੈ ਮਾਣਕ ਸਾਹਿਬ ਸੁਰੂ ਦੇ ਦਿਨਾ ਵਿਚ ਨਰਿੰਦਰ ਬੀਬਾ ਜੀ ਦੇ ਘਰ ਵੀ ਰਹਾ ਹੈ ਪਰ ਤੁਸੀ ਜਿਕਰ ਨਹੀ ਕੀਤਾ ।ਬਾਕੀ ਇੰਟਰਵਿਊ ਬਹੁਤ ਵਧੀਆ ਸੀ

  • @bhinderduhewala2853
    @bhinderduhewala2853 Год назад

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @karamjitsingh8522
    @karamjitsingh8522 3 года назад +1

    ਮੁੰਡਿਓ ਅੱਜ ਕੀਤੀ ਸਿਰੇ ਦੀ ਗੱਲ
    ਬੀਬਾ ਜੀ ਨੂੰ ਸਲਾਮ
    ਲੰਮੀਆਂ ਉਮਰਾਂ ਮਾਣੋ

  • @harbansbadesha
    @harbansbadesha 2 месяца назад

    ਇਕ ਵਾਰ ਬੀਬਾ ਜੀ ਅਤੇ ਮੇਰੀ ਮੁਲਾਕਾਤ ਫਰੀਦਕੋਟ ਜਿਲੇ ਇਕ ਜੈਲਦਾਰ ਦੇ ਘਰੇ ਹੋਈ ਸੀ, ਜੈਲਦਾਰ ਨੇ ਕੋਈ ਗੱਲਤ ਲਫਜ਼ ਬੋਲਿਆ, ਮੈ ਬੀਬਾ ਨਾਲ ਸਟੈਂਡ ਲਿਆ,,ਬੀਬਾ ਜੀ ਨੇ ਵਾਅਦਾ ਕੀਤਾ ਸੀ ਕਿ ਵੀਰ ਜੀ ਮੈ ਤੁਹਾਡੇ ਵਿਆਹ ਵਿੱਚ ਮੁਫ਼ਤ ਖਾੜਾ ਲਵਾਂਗੀ,ਪਰ ਮੇਰੀ ਕਿਸਮਤ ਮਾੜੀ, ਬੀਬਾ ਜੀ ਇੱਜਤ ਦਾ ਖਿਆਲ ਕਰਦੇ ਪਾਰਟੀ ਬਾਜੀ ਦੇਖ ਮੈ ਸੱਦ ਨਹੀਂ ਸਕਿਆ,ਬੀਬਾ ਜੀ ਨੇ ਉਲਾਂਭਾ ਵੀ ਦਿੱਤਾ

  • @tarntarantvBawa
    @tarntarantvBawa 3 года назад +2

    Nice bai ji

  • @sidhurecords9290
    @sidhurecords9290 3 года назад +3

    ਫਿਰ ਵੀ ਸਮੇ ਦੀ ਘਾਟ ਕਾਰਨ ਕੁੱਝ ਗੱਲਾਂ ਰਹਿ ਜਾਂਦੀੇਅਾਂ ਹਨ ਨਰਿੰਦਰ ਬੀਬਾ ਜੀ ਨਾਲ 5 ਐਲ ਪੀ ਰਿਕਾਰਡ ਓਪੇਰੇ ਅਾਏ ਸਨ ੳੁਹਨਾਂ ਦਾ ਜਿਕਰ ਕਰਨਾ ਵੀ ਜਰੂਰੀ ਸੀ
    1ਕਿੱਸਾ ਹੀਰ ਰਾਂਝਾ 2 ਸੱਸੀ ਪੁਨੂੰ 3 ਸੋਹਣੀ ਮਹੀਂਵਾਲ 4ਮਿਰਜਾ ਸਹਿਬਾਂ 6 ਵਿਸਾਖੀ ਮੇਲਾ

    • @HarvinderSingh-dx6fg
      @HarvinderSingh-dx6fg 3 года назад

      Sanmukh Singh Azad di family nal interview karo Hundal saab g

  • @baldevsingh9391
    @baldevsingh9391 Год назад

    बहुत खूब सूरत गीत है राना जी

  • @gurisidhu5263
    @gurisidhu5263 3 года назад +1

    Miss you nani ji..🙏🙏

  • @inderjitsekha-gr1jw
    @inderjitsekha-gr1jw Год назад

    ਬਹੁਤ ਵਧੀਆ ਇੰਟਰਵਿਊ

  • @user-mx7tl2wr1l
    @user-mx7tl2wr1l 21 день назад

    Teasel ajnala vich pind esa pur vich eh sarekala kar aunde hunde c

  • @parmindersinghsidhu4734
    @parmindersinghsidhu4734 3 года назад

    Very interesting. . So sad Biba ji died so young. Best wishes from 🇬🇧

  • @hargobindsinghbrar3923
    @hargobindsinghbrar3923 3 года назад

    Ustaad ji Deepak jaitoi bahut vadhia writer or Gazalgo c

  • @balwindersinghsingh8630
    @balwindersinghsingh8630 3 года назад

    Hunda saab baa khub dil khush kita e salute to you I am also chhota mota writer

  • @ManjitSingh-mn9qu
    @ManjitSingh-mn9qu 3 года назад

    ਨਰਿੰਦਰ ਬੀਬਾ ਅਮਰ ਰਹਿਣਗੇ। ਹੁੰਦਲ ਸਾਹਿਬ ਨੂੰ ਸਤਿ ਸ੍ਰੀ ਆਕਾਲ। ਸਾਕਾ ਸਰਹਿੰਦ ਬੀਬਾ ਜੀ ਅਮਰ ਇਤਿਹਾਸਕ ਗਾਥਾ ਹੈ। ਸ਼ਾਇਰ ਸ, ਚਰਨ ਸਿੰਘ ਸਫ਼ਰੀ ਸਾਹਿਬ ਨੂੰ ਵੀ ਅਮਰ ਕਰ ਦਿੱਤਾ।

  • @bootawarring7005
    @bootawarring7005 3 года назад

    Good luck ji Thanks sir

  • @jhajjhundalmusic5550
    @jhajjhundalmusic5550 3 года назад +1

    ਬਹੁਤ ਵਧੀਆ ਜੀ

    • @jagmohansarao5273
      @jagmohansarao5273 3 года назад

      Good luck with ❤️🙏 verry noice omg would like this jagmohan Singh

  • @pravinderkumar2869
    @pravinderkumar2869 3 года назад

    Biba jee bare & family bare
    jankari den bare thanks
    mindblowing information

  • @nimmaretgarhnimmaretgarh5233
    @nimmaretgarhnimmaretgarh5233 3 года назад

    Very nice g👍👌🙏

  • @kulwantsingh4045
    @kulwantsingh4045 3 года назад

    Rooh khush ho gi great interview biba ji bachia bare v daso te interview

  • @37records99
    @37records99 3 года назад

    Very nice veer ji

  • @AmrikSingh-zr4jn
    @AmrikSingh-zr4jn 3 года назад

    Nice vocie

  • @gurpeertsingh8011
    @gurpeertsingh8011 3 года назад

    Very nice

  • @jasmailsinghbillu6003
    @jasmailsinghbillu6003 3 года назад +1

    ਬਹੁਤ ਹੀ ਬਹੁਤ ਵਧੀਅਾ ਮੁਲਾਕਾਤ ਜੀ
    ਕੲੀ ਗੱਲਾ ਦੀ ਨਵੀ ਜਾਣਕਾਰੀ ਮਿਲੀ ਜੀ ਮੈ ਪਹਿਲਾ ੲਿੱਹਨਾ ਨੂੰ ਪੰਜ ਭੈਣ ਭਰਾ ਸਮਝਦਾ ਸੀ ਪਰ ੲਿੰਟਰਵਿੳੁ ਦੋਰਾਨ ਪਤਾ ਲੱਗਾ ਕਿ ਨਰਿੰਦਰ ਬੀਬਾ ਜੀ ਸੱਤ ਭੈਣ ਭਰਾ ਸਨ ਫਕੀਰ ਸਿੰਘ ਫਕੀਰ ਦੀ ਮੋਤ ਵਾਰੇ ਵੀ ਪਤਾ ਲੱਗਿਅਾ ਬਾਕੀ ਮੇਰੇ ਖਿੱਅਾਲ ਚ ਅਮੀਰ ਸਿੰਘ ਰਾਣਾ ਜੀ ਪਿੰਡ ਦੇ ਸਰਪੰਚ ਵੀ ਰਹੇ ਹਨ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਮੋਤ ਤੋ ਬਾਅਦ ਜੋ ਚਮਕੀਲਾ ਪਰਿਵਾਰ ਦਾ ਅਮਰਜੋਤ ਪਰਿਵਾਰ ਨਾਲ ਜਾੲਿਦਾਰ ਦਾ ਅਾਪ ਵਿੱਚ ਰੋਲਾ ਰੱਪਾ ਪੈ ਗਿੱਅਾ ਸੀ ੳੁਸ ਵਿੱਚ ਵੀ ਅਮੀਰ ਸਿੰਘ ਰਾਣਾ ਜੀ ਨੇ ਵਿੱਚ ਪੈ ਕੇ ਕਾਫੀ ਯੋਗਦਾਨ ਪਾੲਿੱਅਾ ਸੀ

    • @user-bs7lw9km4e
      @user-bs7lw9km4e 3 года назад +1

      ਖੰਨੇ ਲਾਗੇ ਖੁਮਣਾ ਪਿੰਡ ਹੈ

  • @sukhboparai6266
    @sukhboparai6266 3 года назад

    bhot vadia veer ji plzz sneh lata ji nal v jroor mulakat kro veer ji

  • @user-mx7tl2wr1l
    @user-mx7tl2wr1l 20 дней назад

    Biba g mirja 40 tarjan vich ਗਾਇਆ c

  • @Punjabnama136
    @Punjabnama136 3 года назад

    Rana g da pashokar pind chak 120 janoobi Zila Sargodha lehnda Punjab. Mere pind chak 136 janoobi to 10 km

  • @KaramSingh-nj4jc
    @KaramSingh-nj4jc 3 года назад +1

    Behan ji de buchian bare duso

    • @mangalsinghgill9923
      @mangalsinghgill9923 3 года назад

      She had two sons. They are both settled in England. In 1980s Bibai ji used to spend some time in England, presumably staying with them. I remember she advertised regularly in Punjabi weekly newspapers to teach music around Southall area in west London.

  • @sukhjindersingh839
    @sukhjindersingh839 3 года назад

    Humdal sahab ji bibi Sawaran Lata ji bare v jankari sanjhi karo ji

  • @gshsggshhahsh6083
    @gshsggshhahsh6083 Год назад

    BIBA JI DI DEATH DA BAHUT BAHUT AFSOS HAI DAS NI SAKDE JI
    BAKI DA PUCHO KUJH NA NAJARA LIA DITA KARAM HI SAMJDE HAAN

  • @armanjotsinghjhajj9070
    @armanjotsinghjhajj9070 3 года назад

    ਨਰਿੰਦਰ ਬੀਬਾ ਦੀ ਕੋਠੀ ਅਜੇ ਵੀ ਗੰਨਾ ਮਿੱਲ ਖੁੰਮਣਾਂ ਵਿਚ ਹੈ

  • @Chahalshingara
    @Chahalshingara 3 года назад

    Bulland Mulakat...

  • @gorayaaudio
    @gorayaaudio 3 года назад +1

    Nice veer ji