Prime Focus (2327) || Amritpal Singh ਕਰਕੇ ਫਸੇ , Charanjit Channi ਤੋਂ ਕਾਂਗਰਸ ਪਾਸੇ !
HTML-код
- Опубликовано: 15 сен 2024
- #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2327) || ਅੰਮ੍ਰਿਤਪਾਲ ਕਰਕੇ ਫਸੇ , ਚੰਨੀ ਤੋਂ ਕਾਂਗਰਸ ਪਾਸੇ ! , ਬਿੱਟੂ ਕਿਉਂ ਗਿਆ ਭੱਜਕੇ !
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਕੋਈ ਤਾਂ ਜਾਗਦੀ ਜ਼ਮੀਰ ਵਾਲਾ ਅੰਮ੍ਰਿਤਪਾਲ ਦੇ ਹੱਕ ਵਿੱਚ ਬੋਲਿਆ ਧਨਵਾਦ ਚੰਨੀ ਜੀ
ਪਿੰਡਾਂ ਨੂੰ ਬਚਾ ਲਈਏ!.ਵਿਕੀ ਜਾ ਰਹੇ ਹਾਂ!
😊
ਮੈ ਤਾ ਇੱਕ ਗੱਲ ਤੋ ਦੁੱਖੀ ਆ ਜੇ ਕੋਈ ਸਿੱਖਾ ਦੀ ਗੱਲ ਕਰਦਾ ਤਾ ਸਭ ਲੀਡਰ ਉਸ ਦੇ ਵਿਰੋਧੀ ਬਣ ਜਾਂਦੇ ਨੇ ਚਾਹੇ ਉਹ ਅਕਾਲੀਦਲ ਹੀ ਹੋਵੇ ਹੁਣ ਜਿਵੇ ਚੰਨੀ ਦੇ ਪਿੱਛੇ ਕਾਂਗਰਸੀ ਪੈ ਗਏ , ਚੰਨੀ ਸਾਹਿਬ ਨੇ ਕੀ ਗਲਤ ਕੀਤਾ ਜਾ ਕੀ ਗਲਤ ਬੋਲਿਆ ਸਹੀ ਗੱਲ ਕਹੀ ਆ ਜਿਸ ਦਾ ਦੁੱਖ ਮਾਨ ਸਾਹਿਬ ਨੂੰ ਵੀ ਲੱਗਿਆ ਜਿਸ ਤੋ ਸਾਬਤ ਹੁੰਦਾ ਇਹ ਭੰਤਾ ਸਿੱਖ ਵਿਰੋਧੀ ਨਿਕਲਿਆ
ਜਿਹਦਾ ਮੀਡੀਆ ਦੇ ਵਿੱਚ ਫੋਟੋਆਂ ਨਿਕਲ ਕੇ ਆ ਰਹੀਆਂ ਸੁਖਬੀਰ ਬਾਦਲ ਦੀ ਪੇਸ਼ੀ ਦੀਆਂ ਸਮਝ ਨਹੀਂ ਆਉਂਦਾ ਵੀ ਜਥੇਦਾਰ ਪੇਸ਼ ਹੋ ਰਹੇ ਆ ਜਾਂ ਸੁਖਬੀਰ ਬਾਦਲ ਸਾਹਿਬ ਪੇਸ਼ ਹੋ ਰਹੇ ਆ
ਬਾਠ ਸਾਹਿਬ ਚੋਣਾ ਵੇਲੇ ਗੱਡੀ ਦੀ ਛੱਤ ਜਾ ਪਿੱਛੇ ਖੜਕੇ ਕੇ ਕੋਈ ਲੀਡਰ ਵੀ ਪ੍ਰਚਾਰ ਨਹੀ ਕਰ ਸਕਦਾ ਨਾ ਮੁੱਖ ਮੰਤਰੀ ਜੋ ਹਮੇਸਾ ਚੋਣਾ ਚ ਪਰਚਾਰ ਗੱਡੀ ਚ ਖੜਕੇ ਕਰਦਾ
ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਵੀਰੇ ਸਤਿ ਸ੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਜੀ
ਚੰਨੀ ਬੋਲਿਆ ਕੱਲ , ਘਰ ੨ ਚੱਲੀ ਗੱਲ ✌️👍🙏💕
31ਜੁਲਾਈ ਤੋੰ ਬਾਅਦ 3 ਜੁਲਾਈ ਆਵੇਗੀ ਜਿੱਥੇ ਬਾਠ ਸਾਹਿਬ ਜਾਣਗੇ😮
Good job Veerji 🙏👍👍👍
ਬਹੁਤ ਸੋਹਣਾ ਫੈਸਲਾ ਕੇ ਹਥਿਆਰਾ ਦੀ ਨੁਮਾਇਸ਼ ਨਹੀਂ ਕਰ ਸੱਕਦੇ, ਏਦੇ ਨਾਲ ਵਿਆਹਾਂ ਵਿੱਚ ਵੀ ਫ਼ੈਰ ਕਰਨ ਤੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ 🙏🏻
ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ਚਨੀ ਦੀ ਲ਼ੋਕ ਸਿਫ਼ਤ ਕਰਨ ਡਹੇ ਹਨ ਕਾਂਗਰਸ ਪਾਰਟੀ ਵੀ ਚਨਿ ਦੇ ਨਾਲ਼ ਹੀ ਹੈ ਸਾਡੇ ਹਰਿਆਣੇ ਵਿੱਚ ਹੁੱਡਾ ਸਰਕਾਰ ਬਣੇਗੀ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤
Chanii Saab great person
Urmilhari USA pb48 sat Shri akalji both of you
Insaniat nu tarzeeh dena channi Saab lai bura nhi channi Saab Sikh ne
Great. Channi. Sab
Zindabad
Charanjit channi zindabad
ਵਧੀਆ ਪਰਮਵੀਰ ਜੀ!.ਸੁਣਿਆਂ ਕਰਾਂਗੇ!
Hun. V. Channi. Channi. Ho. Rahi. Aaaa. Sandawalea sab
ਅੱਜ ਕੱਲ੍ਹ ਅਸੀਂ ਪਿੰਡਾਂ ਵਾਲੇ ਸਿਆਸੀ ਤੌਰ ਤੇ ਬਹੁਤ ਸਰਗਰਮ ਆਂ!.
Sandhawalia Saab Baath Saab ssa ji eh gll bouhat jaroori a ji k sad pardhan wallon ditti gayi chitthi nu faisla aoun ton pehlan jantak kita jave tan ke aoun wale samme vich sangat da hor roh na waddhe pehlan v sirse wale sadh walon mangi gayi mafi da koi sangat sahmne aj tak saboot nahi aya jis da sitta ajj aapne sareyan de sahmne hai
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
SAT SHRI AKAL JI BADAL FAMILY MEMBERS LOKA DE MAN WICHO KHATAM MERE MAN DE GAL KARDE HO VARY VARY GOOD DAILONG
ਚੱਜ ਦੀ ਖਬਰ ਦੳਊਜੀ
Veer g, sat shri akal g, jagjit randhawa mimsa dhuri
ਸੰਗਤ ਹੀ ਸਾਰਾ ਕੁਝ ਕਰ ਲਵੇ।ਆਕਾਲ ਤਖਤ ਕੋਲ ਸਕਾਇਤ ਲ਼ੈ ਕੇ ਜਾਂਨ ਦੀ ਕੀ ਲੋੜ ਸੀ ਜੇਕਰ ਆਕਾਲ ਤਖ਼ਤ ਤੇ ਵਿਸ਼ਵਾਸ ਨਹੀਂ ਸੀ। ਹੁਣ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਚੰਨੀ ਸਾਹਿਬ ਘਬਰਾਉਣਾ ਨੀ ਸਾਰੀ ਸਿੱਖ ਕੋਮ ਤੁਹਾਡੇ ਨਾਲ ਖੜੀ ਆ ਇਹ ਚਾਰ ਕੁ ਲੰਡੂ ਦੇ ਵਿਰੋਧ ਕਰਨ ਕੁੱਝ ਨੀ ਹੋਣਾ,
ਪ੍ਰਾਈਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਜੀ
ਚੰਨੀ ਚੰਨੀ ਪੂਰੀ ਦੁਨੀਆ ਚ ਸਿੱਖਾ ਦੇ ਘਰ ਗੱਲ ਚੱਲੀ , ਚੰਨੀ ਸਾਹਿਬ ਸਾਰੀ ਕੋਮ ਤੁਹਾਡੇ ਨਾਲ ਖੜੀ ਜੇ ਕੁੱਝ ਕ ਕਾਂਗਰਸੀ ਨਿਰਾਜ ਵੀ ਹੋ ਜਾਣ ਗੇ ਤਾ ਨਿਰਾਸ ਨੀ ਹੋਣਾ ਕਿਉਕਿ ਰਾਹੁਲ ਸਾਹਿਬ ਕਦੇ ਵੀ ਬੁਰਾ ਨੀ ਮਨਾਉਣ ਗੇ ਬਹੁਤ ਚੰਗੇ ਤੇ ਸੂਝਵਾਨ ਇਨਸਾਨ ਨੇ ,
ਬਹੁਤ ਵਧੀਆ ਪ੍ਈਮ ਏਸ਼ੀਆ ਵਾਲਓ
SSA JI
Urmilhari USA pb48 sat Shri akal ji both of you
Bath saab number down nahi hunde
Sikh nu Sikh naal kharhna chahida
ਬਾਠ ਸਾਬ ਜੇ ਗੱਲ ਸਹੀ ਲੱਗੀ ਕਰੇਓ ਜਰੂਰ ਬੇਨਤੀ ਆ ਪੰਚਾਇਤਾ ਭੰਗ ਨੇ ਪਿੰਡਾ ਚ ਸਫਾਈ ਦਾ ਬੁਰਾ ਹਾਲ ਅਫਸਰ ਸੁਣਦਾ ਕੋਈ ਨੀ ਬਰਸਾਤ ਦਾ ਮੋਸਮ ਆ ਬਿਮਾਰੀਆ ਫੈਲਣ ਦਾ ਡਰ ਆ ਤੁਹਾਡਾ ਨੰਬਰ ਹੈਨੀ ਨਹੀ ਫੋਟੋਆ ਵੀ ਭੇਜ ਦਿੰਦੇ
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼
Sandhawaliea and parmjeet ji sat shri akal ji
❤good job
Very good ji bath shiab and sindawela Shihab ji thanks
Good morning Good Luck 🌹🙏🙏👍👍🌹
👍👍👌👌
🙏🙏❤
Hari chand rattan USA pb48 sat Shri akal ji
Sat shri akal ji 🙏🏻🙏🏻
Sat shri akal ji 🙏🙏 kolkata
🙏🙏🌹🌹
good job
🙏🙏
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
🙏🙏🙏🙏
Bitu 0 ho gaya je
Good morning brother ji 🙏
ਅਗਲਾ ਮੁੱਖ ਮੰਤਰੀ ਚੰਨੀ 2027🎉
Good morning veer ji
Good morning g 🙏🌹🌹😊 Banga
What about a lottery system? How much revenue has been decreased?
ਸਤਿ ਸ੍ਰੀ ਆਕਾਲ ਜੀ
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
ਚੰਨੀ ਸਾਹਿਬ cm ਦੇ ਫੈਸਲੇ ਚੰਗੇ ਸੀ ਪਰ ਮੰਜਾ ਬਨਣਾ,ਬੱਕਰੀ ਚੋਣਾ ਆਦਿ ਕਰਕੇ ਫੇਲ ਹੋਗੇ
All members of a party constitute party. What else is there?
ਲਾਈਕ ਨੂੰ 173
Bath sahib sanda walyea sahib
Channi sahab Cong valo bol rahe c Adani da jikar talangana vich hun Cong di sarkar bani Cm ready di sb to pehla mulakat adani di co te us de bete nal hoi Karnataka te Himachal te even WB vich v ohna nu bulande ne aao invest karo Sadi state vich. Manmohan Singh govt vele ki ki disinvestment kiti gai is da jikar v kar denge. Disinvestment start te Pv Narsimha Rao de waqt shuru hoi
ਚਰਨਜੀਤ ਚੰਨੀ ਅੈਮ ਪੀ ਤਾਂ ਬਣ ਗਿਆ ਪਰ ਇੰਨਾ ਦੀ ਗੱਲਬਾਤ ਤੋ ਲਗਦਾ ਹੈ ਕਿ ਇਹ ਕੱਚ ਘਰੜ ਅੈਮ ਪੀ ਹਨ।ਪੰਜਾਬ ਦੇ ਅੈਮ ਪੀ ਹਨ ਬੋਲਣ ਲਗਿਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਰੂਰ ਧਿਆਨ ਰੱਖਣਾ ਚਾਹੀਦੈ ਜਿੰਨ੍ਹਾਂ ਲੋਕਾ ਨੇ ਚੁਣਿਆ ਓਹਨਾਂ ਦੀਆਂ ਭਾਵਨਾਵਾਂ ਨੂੰ ਵੀ ਨਜ਼ਰਅੰਦਾਜ਼ ਨ ਕੀਤਾ ਜਾਵੇ
akal takhat te kon ne badal de spoon
Bath ji amritpal da brha such bolu tenu kida pata nashe wala bundha such be bole lehindha eh tere to pata lughiea
ਚੰਨੀ ਬੋਲਿਆ ਕੱਲ , ਘਰ ੨ ਚੱਲੀ ਗੱਲ ✌️👍🙏💕
Hari chand rattan USA pb48 sat Shri akal ji