Iss kay karan Bahut Jabardast Pappi lok shataan banay thay jinn kay karan Punjab , harayana kay kisaan kisaan andolan mein saheed huyea thay. Yeh shataano kay sathi hey.
D chotala sahb 5saal toh beet ge apna haryana apni bradri rehti duniaa taak rhe gi. Mere bhai boht bddi galti ki aap ne beradri shod k aab ki bar aap c m hote 5sal vo bi koi power nhi thee bradri shod bethe aap ab toh ptta chal geaa k 5sal theek the ya sda sath rehne wali bradri Apno ko kbi na bhulo
ਸਭ ਤੋਂ ਵੱਧ ਨਫ਼ਰਤ ਇਹ ਚੌਟਾਲਾ ਨੇ ਫੈਲਾਈ ਹੈ।
ਇਸ ਨੂੰ ਹਰਿਆਣਾ ਦਾ ਮਿਹਨਤੀ ਵਰਗ ਮੂੰਹ ਨਾ ਲਾਵੇ। ਚੌਟਾਲਾ ਠੱਗ ਦੀ ਸਾਰੇ ਹਰਿਆਣਾ ਵਾਸੀ ਵਿਰੋਧਤਾ ਕਰਨ।
tere jaise log nafrat lga rhey hai
@@Navikaur-nr1uyਬਿਲਕੁਲ ਗਲਤ ਹੈ ਤੁਹਾਡੀ ਗੱਲ। ਮਾਨ ਸਿੰਘ ਬਿਲਕੁਲ ਠੀਕ ਕਹਿ ਰਿਹਾ ਹੈ।ਕਿਸਾਨ ਅੰਦੋਲਨ ਸਮੇਂ ਬੀ ਜੇ ਪੀ ਅਤੇ ਦੁਸ਼ਿਅੰਤ ਚੁਟਾਲਾ ਇਕ ਹੀ ਸਨ।
ਇਹ ਚੌਟਾਲਾ ਪਰਿਵਾਰ ਦੇ ਸਾਰੇ ਮੈਂਬਰ ਹੀ ਸਚਮੁੱਚ ਇਸ ਵਾਰ ਦੀਆਂ ਚੋਣਾਂ ਵਿੱਚ ਬਹੁਤ ਵੱਡੀ ਹਾਰ ਹਾਸਲ ਕਰਨਗੇ। ਧੰਨਵਾਦ
ਹਰਿਆਣਾ ਪ੍ਰਦੇਸ਼ ਕੋ ਆਗੇ ਬੜਾਣਾ ਜਾ ਆਪਣੇ ਪਰਿਵਾਰ ਕੋ ਸਾਤ ਸੋ ਕਿਸਾਨਾਂ ਦੀ ਮੋਤ ਦਾ ਜ਼ਿਮੇਂਵਾਰ ਹੈ ਦੁਸੱਤ
ਹੁਣ ਮਗਰਮੱਛ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ, ਵੋਟਾਂ ਵੇਲੇ ਗਲਤੀ ਯਾਦ ਆ ਗਈ।ਸਤਾ ਭੋਗਣ ਸਮੇਂ ਰੱਬ ਯਾਦ ਨਹੀਂ ਸੀ।
ਹਰਿਆਣੇ ਦਾ ਕਿਸਾਨ ਭਰਾਵੋ ਅਤੇ ਬਾਕੀ ਕਿਰਤੀ,ਮਿਹਨਤਕਸ਼ ਲੋਕੋ,ਛੋਟੇ ਕਾਰੋਬਾਰੀ ਅਤੇ ਵਪਾਰੀ ਵੀਰੋ,ਬੀ ਜੇ ਪੀ ਅਤੇ ਦੁਸ਼ਿਅੰਤ ਪਰਿਵਾਰ,/ਪਾਰਟੀ ਨੂੰ ਜਰੂਰ ਚੋਣਾਂ ਵਿੱਚ ਸਬਕ ਸਿਖਾਓ।
ਇਹਨਾ ਨੇ ਸਾਡੇ ਨਲ ਦੁਸ਼ਮਣੀ ਨਿਭਾਹੀ ਹੈ।
ਵੱਡੇ ਭਰਾ ਪੰਜਾਬ ਵਾਂਗ ਜਿਵੇਂ ਉਹਨਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾ ਵਿੱਚ ਦੋਵੇ ਭਾਈਵਾਲ ਕਿਸਾਨ ਦੋਖੀ ਪੰਜਾਬ ਦੇ ਹਿੱਤ ਵਿਰੋਧੀ ਬੀ ਜੇ ਪੀ ਅਤੇ ਅਕਾਲੀ ਦਲ ਨੂੰ ਸਬਕ ਸਿਖਾਇਆ ਹੈ ਇਸੇ ਤਰਾਂ ਇਹਨਾਂ ਦੋਵਾਂ ਪਾਰਟੀਆਂ ਦਾ ਹਰਿਆਣਾ ਵਿਚੋਂ ਸੁਪੜਾ ਸਾਫ ਕਰ ਦੇਵੋ।
ਤਾਂ ਜੋ ਇਹ ਭਵਿੱਖ ਵਿੱਚ ਹਰਿਆਣਾ ਦੇ ਲੋਕਾਂ ਅਤੇ ਕਿਸਾਨ ਭਾਈਚਾਰੇ, ਜਾਟ ਬਰਾਦਰੀ ਨਾਲ ਵੈਰ ਕਮਾਉਣ ਜੋਗੇ ਨਾ ਰਹਿ ਸਕਣ।
ਅਣਖੀ ਅਤੇ ਬਹਾਦਰ ਲੋਕ ਹੀ ਇਤਿਹਾਸ ਵਿੱਚ ਆਪਣਾ ਸ਼ਾਨਦਾਰ ਤੇ ਸੁਨਹਿਰੀ ਅੱਖਰਾਂ ਵਿੱਚ ਨਾਮ ਦਰਜ ਕਰਾਉਂਦੇ ਹਨ।
ਸਵਾਰਥੀ ਅਤੇ ਮੌਕਾਪ੍ਰਸਤ ਇਤਿਹਾਸ ਦੇ ਕੂੜਾਦਾਨ ਵਿੱਚ ਸੁੱਟ ਦਿਤੇ ਜਾਂਦੇ ਹਨ।
" ਕੂੜ ਨਿਖੁਟੇ ਨਾਨਕਾ,ਓੜਕਿ ਸੱਚ ਰਹੀ"।
Chotala killer of farmers more than 850 & damage Punjab / haryana communities, no votes for Chotala / badal families,
congressi jitna marji bonketay raho
@@Navikaur-nr1uy अरे भाई इस खोपर न खुद की सीट बी कोइ ना आंदी। हरगा यो घुघु
ਪਰ ਇਹ ਬਿੱਲਕੁਲ ਸਹੀ ਫੈਸਲਾ ਤਾਂ ਚੌਟਾਲਾ ਜੀ ਆਪ ਨੇ ਕਿਸਾਨੀਂ ਅੰਦੋਲਨ ਚੱਲਦੇ ਹੋਣ ਦੌਰਾਨ ਹੀ ਜਾਂ ਫਿਰ ਹੁਣ ਵੀ ਆਪ ਨੇ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਸੋਚ ਵਿਚਾਰ ਲੈਂਣੀ ਸੀ।ਧੰਨਵਾਦ
ਜੇਕਰ ਚੁਟਾਲਾ ਜੀ ਤੁਹਾਡੀ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨਣ ਸਬੰਧੀ ਗੱਲ ਬੀ ਜੇ ਪੀ ਨੇ/ਮੋਦੀ ਨੇ ਮੰਨੀ ਨਹੀ ਸੀ ਤਾਂ ਤੁਸੀ ਉਸ ਸਮੇਂ ਕਿਸਾਨ ਅੰਦੋਲਨ ਨੂੰ ਸਮਰਥਨ ਕਰਦਿਆਂ ਅਸਤੀਫਾ ਕਿਉਂ ਨਾ ਦਿੱਤਾ।
ਤੁਸੀਂ ਪੂਰੀ ਮੌਕਾਪ੍ਰਸਤੀ ਨਾਲ ਬੀ ਜੇ ਪੀ ਸਰਕਾਰ ਦੇ ਉਪਮੁਖਮੰਤਰੀ ਬਣੇ ਰਹੇ ਅਤੇ ਕਿਸਾਨ ਅੰਦੋਲਨ ਨੂੰ ਤੋੜਨ,ਖਤਮ ਕਰਨ ਵਿੱਚ ਬੀ ਜੇਪੀ ਦੇ ਵਫਾਦਾਰ ਸਾਥੀ ਬਣਕੇ ਪੂਰੀ ਤਾਕਤ ਨਾਲ ਯਤਨਸ਼ੀਲ ਰਹੇ।
ਹੁਣ ਚੋਣਾਂ ਹੋਣ ਕਰਕੇ ਅਤੇ ਮੋਦੀ ਦੇ ਨਾਲ ਨਾ ਹੋਣ ਕਰਕੇ ਹੁਣ ਹਰਿਆਣਾ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਝੂਠੀ ਅਲਫਾਜੀ ਕਰ ਰਹੇ ਹੋ।ਕਿਸਾਨ ਭਾਈਚਾਰਾ ਤੁਹਾਨੂੰ ਜਰੂਰ ਸਬਕ ਸਿਖਾਵੇਗਾ।
ਗੁਰਸੰਤ ਸਿੰਘ ਚੌਟਾਲਾ ਜੀ ਹੁਣ ਗੱਪਾਂ ਮਾਰ ਕੇ ਕੋਈ ਫਾਇਦਾ ਨਹੀਂ ਪਸੀਨੇ ਬਹੁਤ ਵੱਡੀ ਗਦਾਰੀ ਕੀਤੀ ਹੈ
He is doing a Big Pakhand 😢😢😢😢😢
ਜੋ ਆਪਣੇ ਦਾਦਾ ਜੀ ਚਾਚਾ ਜੀ ਪਰਿਵਾਰ ਕਾ ਨਹੀ ਹੁਆ ਲੋਕਾਂ ਦਾ ਕਿ ਹੋਉ
ਕਾਂਗਰਸ 44 ਭਾਜਪਾ 30 ਆਪ 5 ਜਜਪਾ 4 , ਬਾਕੀ ਆਜ਼ਾਦ 7
Congress 55+
बाबा को जैल में सुविधा बीजेपी दे सकती थी न की कांग्रेस । पुत्र का फ़र्ज़ अदा कर दिया पहाड़ में जाए दूध दही का खाना खाने वाले
ਇਹ ਆਹੁਦੇ ਨੂੰ ਵੇਖ ਕੇ ਮਰ ਜਾਂਦੇ ਹਨ
Thari ib ki baar teen bhi koni awa
0 avegi😂😂😂😂
India got two honest brave CMS as bhagwant Maan and kajriwal sahib vote and support aap party
Ab yad aya
ਅਕਾਲੀ ਦਲ ਦੇ 40 ਨਹੀਂ ਸੀ
ਸਿਰਫ 18 ਸੀ।ਅਕਾਲੀ ਦਲ ਦੇ ਵਿਧਾਇਕ।
000000000000000
Jamanat jabat ha 90 seats par JJP ki 😂😂😂
Good
JJP Jindabad
Chotala boggling cow, dal badlu etc.
Distant Chantal’s kursi ka Bhookha hai. Don’t expect anything from him. Devi Lal ke naam par dhabba .
Dhokebaaj ko koi nhi bhul sakta kuch bhi kha la bro
Jjp no entari
Haryana nu kah giya pat k….
Gader banda a
Jese hmre Punjab m aklidal khtm ho gi ..vese haryna m chutlla family khtm hogi ...kyo ki dono ne haryna or Punjab ko brbad krr diye
Es de jmanat jabt hoge ,traki es ne apni jarror kari parwar laye beshomar paisa ekada karke
Haryana wale isnu Khoper kahinde ne .
Te Khoper da supda saaf karnge .
Zero 00000
Maya thangi hai.
Dhala look hn eh Kesan di du sh mn party nal 5 sal moj kiti hun bs Tosi jo gia da hak dar ho vota da nhi
Iss kay karan Bahut Jabardast Pappi lok shataan banay thay jinn kay karan Punjab , harayana kay kisaan kisaan andolan mein saheed huyea thay. Yeh shataano kay sathi hey.
D chotala sahb 5saal toh beet ge apna haryana apni bradri rehti duniaa taak rhe gi. Mere bhai boht bddi galti ki aap ne beradri shod k aab ki bar aap c m hote 5sal vo bi koi power nhi thee bradri shod bethe aap ab toh ptta chal geaa k 5sal theek the ya sda sath rehne wali bradri
Apno ko kbi na bhulo
Jdo moka c odo saath nhi dita
000000000
0000000000
Dushyant Chautala jindabad