ਤਕਨੀਕ ਕਿੱਥੇ ਚਲੀ ਗਈ?? ਬੰਦੇ ਦੇ ਮੂਡ ਦੇ ਹਿਸਾਬ ਨਾਲ ਚਲਦਾ TV,ਗੱਲਾਂ ਵੀ ਕਰਦਾ ਤੁਹਾਡੇ ਨਾਲ,ਜਵਾਬ ਵੀ ਦਿੰਦਾ ਤੁਹਾਡੇ

Поделиться
HTML-код
  • Опубликовано: 22 янв 2025

Комментарии • 23

  • @HarjitSingh-e4v
    @HarjitSingh-e4v 3 месяца назад +3

    ਵਾਹਹ.. ਦੋ ਸਰਦਾਰ ਗੱਲ ਕਰਦੇ ਨੇ ਵਿਸਥਾਰ ਨਾਲ 🙏🌿
    ਪੂਰੀ ਵੀਡੀਓ ਦੇਖੀ ਮਜ਼ਾ ਆ ਗਿਆ ਜਾਣਕਾਰੀ ਵਧੀ
    ਘਰ ਚ ਵਧੀਆ ਚੀਜ ਹੋਵੇ ਤੇ ਆਤਮਵਿਸਵਾਸ ਵਧਦਾ ਹੈ, ਜਦੋਂ ਕੋਈ ਤਾਰੀਫ਼ ਕਰੇ ਤੇ ਪੈਸੇ ਵਸੂਲ ਹੋ ਜਾਂਦੇ ਨੇ ਇਕ ਵਾਰ ਨਹੀਂ ਵਾਰ ਵਾਰ, ਮੈਂ ਆਪਣੇ ਬਜ਼ਟ ਦੇ ਹਿਸਾਬ ਨਾਲ tcl ਦਾ ਟੀਵੀ ਲੈਣ ਲੱਗਾ ਸੀ ਸਾਡੇ ਘਰ 16 ਸਾਲ ਤੋਂ tv ਨਹੀਂ ਹੈ ਪਰ ਹੁਣ ਅਗਲੇ ਸਾਲ ਲਵਾਂਗਾ ਤੇ SONY BRAVIA ਦਾ 43" ਲਵਾਂਗਾ

    • @tirathsingh6539
      @tirathsingh6539 2 месяца назад +1

      ਸਾਡੇ ਵੀ ਹੈਨੀ ਟੀ ਵੀ ਪਰ ਇਹ ਮਹਿੰਗੇ ਬਹੁਤ ਆ

  • @Punjabfacts-d6k
    @Punjabfacts-d6k 3 месяца назад +6

    Bai ji ine price high aa aj kal markit vich 20 hjar vich sara kuj hor compny wale dyi jnde aa

  • @GurpreetMaan-be6bo
    @GurpreetMaan-be6bo 3 месяца назад +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍

  • @saukaka1836
    @saukaka1836 3 месяца назад +6

    ਬਾਈ ਲੋਪੋ ਅਮੀਰੀਕਾ ਕਦੋਂ ਗਿਆ ਸੀ Hollywood ਦਾ cenima ਦੇਖਣ 😂😂😂😂

  • @harvindersingh2724
    @harvindersingh2724 3 месяца назад +1

    🎉Sony 🎉so🎉ny🎉

  • @ਇਕਬਾਲ
    @ਇਕਬਾਲ 2 месяца назад

    ਬਾਈ क्यों ਲੰਮੀਆਂ 2 ਸ਼ੱਡੀ जाना

  • @MANIplanet-1985
    @MANIplanet-1985 3 месяца назад

    Nice showroom ❤

  • @manjeetchahil
    @manjeetchahil 3 месяца назад

    Koi na lve bhut mehnga milda

  • @HARPREETSINGH-le8kr
    @HARPREETSINGH-le8kr 3 месяца назад +1

    ਮੈਨੂੰ ਲਗਦਾ 27 ਲੱਖ ਤਾਂ ਬੰਦੇ ਨੂੰ ਸਿਨੇਮਾ ਬਨਾਉਣ ਤੇ ਨੂੰ ਲਗਣਾ ਤੁਸੀਂ ਟੀਵੀ ਵੇਚ ਰਹੇ ਹੋ ਯਰ

  • @MANIplanet-1985
    @MANIplanet-1985 3 месяца назад

    Nice video

  • @gamingwithns9693
    @gamingwithns9693 3 месяца назад

    Bhai jee home theater di range bhi daas diyo

  • @HarjitSingh-e4v
    @HarjitSingh-e4v 3 месяца назад

    Sony Bravia 43 qled kitne da hai veer

  • @gamingwithns9693
    @gamingwithns9693 3 месяца назад

    Huan ethoy bathinda duar aa chd nedey kuasch rate clear kar dindey ta sochda mein ke bathindiyo liamwa ya chd. Toa

  • @gamingwithns9693
    @gamingwithns9693 3 месяца назад

    Bravia 7,, 55 + rate with hometheater

  • @RoGArena
    @RoGArena 2 месяца назад

    Kehra malwe da sbb ton vadda bhrava ps5 ni milya c ehna kolo hun v haini 😂😂

  • @khushwantsingh1081
    @khushwantsingh1081 2 месяца назад

    Samsung best

  • @LakhwinderSingh-jm9gw
    @LakhwinderSingh-jm9gw 3 месяца назад

    Price sare product te price nahi dassey bai ji

  • @karmandeep8090
    @karmandeep8090 3 месяца назад +1

    Hahahahahhahhahahhaha kehne company de diti ehnu Sony di 🤣🤣🤣

    • @karmandeep8090
      @karmandeep8090 3 месяца назад +1

      Yr headphone de feature di proper knowledge nai shop vle nu ,,, menu te koi jakin ni baki jine v features sony tv cha dase ne o thik dase hon gye ….. …..vaise gal te puri oda confidence de vich dsi c shop vle ne

  • @shantabrar8180
    @shantabrar8180 3 месяца назад +1

    Yar kithe mile gaa tu

  • @pushpindersingh3929
    @pushpindersingh3929 3 месяца назад

    Waste of money