Mr eh kina mena e load v pura nai chakda Agar jehre lok bahar jande ne oh Batery Disconect kar ke jan Batry safe rehi ge Sab to bade Gall jehre bateria vechde ne oheh nai Dasde ke Batery vich puior Distel Warer pauna Je lko D. Water de vato karan ge Battery de de life 13to 15 sal ja is to ve vadh cal sakde e maiik bateria vale nu pushia vade dukan se kehnda ase R O. Da pani paunde aa koi bater 4-5 sal kade ge lok navi lagun ge
Mein Canada rehna, nava inverter lena India ghar vaaste. Ki Acid vala 15000 taun 16000 da aunda fer taan lithium vale nalon half price aa. Acid vale vich kine time baad water paona penda? Eh 15-16k vala acid inverter kina load chakda te kine ghante chalda jadon power off hove
Bhai ji, lead acide Ajj 15 saal baad badli Aaa. Batery belkul dhiikk si 15 saal to Barsat ya mehh da pani pa riha se per, kise pichche lagg ke me bajjar vala pani paa leyya. Batery da. Bedabark ho gogyya.t Batery 2 din vich h. Kam karna band kar gai. Gravite v. Last time tk 12.5 too vadhh si. Ajj me Bohat dhukkki aaa. Meraa ghar da mamber mera saath chchad giyaa. 15 saal dhode t nahi honde. Keyoo ki menu pata si batery ne hor 2,3 saal hor kad Jane si. Charging te discharging cicale puraa dhiyaan. Dittta si.
ਮਹਿੰਗਾ ਬਹੁਤ ਭਰਾ,
ਦੋ ਕਿਲੋ ਵਾਟ ਦਾ ਡਬਲਯੂ ਬੈਟਰਿਆਂ ਵਾਲ਼ਾ ਵੀ ਇਹਨੇ ਵਿੱਚ ਪੈਂਦਾ ਤੇ ਚੌਗੁਣਾ ਸਮਾਂ ਕੱਢਦਾ ਰੋਜ਼ਾਨਾ ਦਾ ਬਿਜਲੀ ਦੇਣ ਵਿੱਚ ਤੇ ਲੋੜ ਕੁਲਰ ਤੱਕ ਚੱਕ ਲੈਂਦਾ ਜੀ।
ਯੁਨਟ ਚਾਰਜ ਕਰਨ ਵੇਲ਼ੇ ਦਾ ਖਰਚ ਤਾਂ ਪਹਿਲਾਂ ਹੀ ਕੰਪਨੀ ਆਪਣੀ ਜੇਬ ਵਿੱਚੋਂ ਲੈ ਗਈ ਫਿਰ ਕੀ ਫਾਇਦਾ।
ਜੇ ਹਜ਼ਾਰ ਵਾਟ ਦਾ ਇੱਕ ਨਵਾਂ ਇਨਵਾਟਟਰ ਤੇ ਬੈਟਰਾ ਲੈਂਦੇ ਹਾਂ ਉਹ 17000 ਦਾ ਸਿਰੇ ਦਾ ਮਿਲਦਾ ਗਰੰਟੀ ਇਸ ਬਰਾਬਰ ਤੇ ਪੰਜ ਸਾਲ ਤੱਕ ਚੱਲ ਜਾਂਦਾਂ ਤੇ ਬਾਕੀ ਵੀਹ ਹਜ਼ਾਰ ਰੁਪਏ ਸਾਡੇ ਸੇਫ ਪਏ ਕਨ ਪੰਜਾਂ ਸਾਲਾਂ ਬਾਅਦ ਸਮੇਤ ਬੈਟਰੇ ਇੰਨਵਾਟਰ ਵੀ ਬਦਲੀਏ 12000 ਹਜ਼ਾਰ ਲੱਗੂ 8000 ਹਜਾਰ ਊਹ ਵੱਧ ਗਿਆ ਸੇਵਿੰਗਸ ਵਾਲ਼ੇ ਤੋਂ ਤੇ ਬੈਂਕ ਬਿਆਜ ਵੀ ਲਾਈਏ ਪੰਜ ਸਾਲ ਦੀ ਐਫ ਡੀ ਦਾ ਕਰਾ ਕੇ ਤਾਂ ਦੋ ਚਾਰ ਹਜ਼ਾਰ ਹੀ ਕੋਲੋਂ ਪੈ ਪੰਜ ਸਾਲਾਂ ਬਾਅਦ ਫਿਰ ਬੈਟਰਾ ਇੰਨਵਾਟਰ ਨਵਾਂ ਲੱਗ ਜਾਵੇਗਾ ਜੀ।
ਰਹੀ ਗੱਲ ਬੈਟਰੇ ਵਿੱਚੋਂ ਪਾਣੀ ਸੁੱਕਣ ਦੀ ਗੱਲ ਉਸ ਦਾ ਹੁਣ ਹੱਲ ਹੈ ਜੀ ਪੰਜ ਸਾਲ ਦੀ ਐਵਰੇਜ ਕੱਢ ਮਿਸਤਰੀ ਅਜੇਹੇ ਹਿਸਾਬ ਨਾਲ ਪਾਣੀ ਆਪਣੇ ਆਪ ਜਿਵੇਂ ਕੂਲਰ ਵਿੱਚ ਪੈਂਦਾ ਫਿਟ ਕਰਦੇ ਹਨ ਭੋਰਾ ਦਿੱਕਤ ਨਹੀਂ ਆਉਂਦੀ ਜੀ।
ਅਖਰੀ ਜਿਹੜਾ ਪੰਜ ਸਾਲ ਤੱਕ ਘਰ ਗੇੜਾ ਹੀ ਨਹੀਂ ਮਾਰ ਸਕਦਾ ਫਿਰ ਆਪਣੀ ਜਨਮ ਭੂਮੀ ਤੇ ਘਰ ਨਾਲ਼ ਫੋਕਾ ਮੋਹ ਹੈ ਮਤਰੇਈ ਮਾਂ ਵਰਗਾ।
ਫੋਕਾ ਮੋਹ ਮਤਰੇਈ ਦਾ , ਮੁੱਖ ਚੁੰਮੇ ਟੁੱਕ ਨਹੀਂ ਦੇਈਦਾ।
ਬਹੁਤ ਵਧੀਆ ਵੀਰ ਜੀ ਗਗਨਦੀਪ ਸਿੰਘ ਗੁਰੂ ਕੇ ਵਜ਼ੀਰ ਵੈਲਫੇਅਰ ਸੋਸਾਇਟੀ ਫਤਿਹਗੜ੍ਹ ਸਾਹਿਬ ਤੋਂ
acha
ਵੀਰ ਜੇ ਕੰਪਨੀ ਤੋਂ ਪੈਸੇ ਲੈਣ ਦੇ ਚੱਕਰ ਚ ਕਿਸੇ ਦਾ ਕੁੰਡਾ ਨਾਂ ਕਰਵਾ ਦਿਓ.. ਪਹਿਲਾਂ ਖੁਦ ਚੰਗੀ ਤਰਾਂ ਇਸਤੇਮਾਲ ਕਰ ਕੇ ਫਿਰ ਜਾਣਕਾਰੀ ਦਿਓ ਜੀ 🙏
Sahi gal hai😅😅
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਮਿਹਰਬਾਨੀ ਤੁਹਾਡੀ ਅੱਜ ਵੀਡੀਓ ਦਾ ਸਾਨੂੰ
🙏ਗੁਡ ਸੋਚ ਧੰਨਵਾਦੀ ਵੀਰ ਜੀ
sevak ji dhanwad jionde raho
ਧੰਨਵਾਦ ਸੇਵਕ ਵੀਰ ਬਹੁਤ ਵਧੀਆ ਜਾਣਕਾਰੀ
Iske Andar ups to nhi Hai.... Computer kasie Chale gaa....
😅
ਸਹੀ ਗੱਲ ਵੀਰ
ਮੇਰੇ ਕੋਲ 8 ਸਾਲ ਹੋ ਗਏ
ਪਾਣੀ ਵਗੈਰਾ ਸਮੇਂ ਸਿਰ ਪਾਈਦਾ
ਜਿਹੜਾ ਆਇਆ ਹੁਣੇ ਉਹਦੀ 10 ਸਾਲ ਦੀ ਗਰੰਟੀ ਦਾ ਕਿਵੇਂ ਪਤਾ ਲੱਗਾ ਜੀ। ਕੀ ਯਕੀਨ ਕੀਤਾ ਜਾ ਸਕਦਾ
ਬਹੁਤ ਵਧੀਆ ਜੀ
ਬਹੁਤ ਵਧੀਆ ਬਾਈ ਜੀ 👍👍👍👍👍
ਬਾਈ ਜੀ ਜੋ ਖੇਤ ਸੋਲਰ ਮੋਟਰ ਹੁੰਦੀ ਆ ਉਸ ਵਾਸਤੇ ਕਿਹੜਾ fan ਆਉਦਾਂ ਜੀ ਉਹ ਡਰੈਕਟ ਚੱਲੇਗਾ ਜਾ ਬੈਟਰੀ ਸਿਸਟਮ ਕਰਨਾ ਪਾਵੇਗਾ ਜੀ ਉਸਦੀ ਵੀਡੀਓ ਜਰੂਰ ਬਣਾਉ ਜੀ 🙏🙏
Video bnao y es bare
Every video on this channel is worth watching. Great content Bai jee ❤❤❤❤❤
Thank You
Nice information veer g nice product
Very nice ji
Good job Veerji 🙏🙏👍👍
ਲੰਮਾ ਸਮਾ ਚੱਲਣ ਵਾਲੀਆ ਬੈਟਰੀਆ, ਉਤਮ ਸੋਲਰ ਪੈਨਲ ਬਾਰੇ ਦੱਸੋ।
ਆਪਣਾ ਫੋਨ ਨੰਬਰ ਵੀ।
Very good. Jankari ji 👍👍👍👍
Very good 👍
Att gal batt
backup hours kina hai
Great information. Keep it up
V nice 👌
Bhaut mehagaa
Very nice.
Battery back up v dso ji
Light jaan to baad kinnay ghantay chl skda ha
Eh ਤਾਂ ਇਹਨਾਂ ਨੇ ਚੈਕ ਕੀਤਾ ਹੈ ਹੋਣਾ ਟੈਸਟ ਲੈਕੇ ਇਹਦਾ, 10 ਸਾਲ ਦੀ ਗਰੰਟੀ ਕਿਵੇਂ ਚੈਕ ਕੀਤੀ ਹੋਣੀ
Very nice 👌
Bahut vadiyaa
Sat Sri akaal Veer ji,
home security fencing with wire cutting protection & alarm saste ch kive bana sakde aa ik video banao....
Very nice veer ji
ਨਵੀਆਂ ਚੀਜਾਂ ਵਿੱਚ ਬਹੁਤ ਉਹਲੇ ਹੁੰਦੇ ਨੇਂ
Good❤
Good job bhaji ❤❤
Very nice ji
Bahut badhiya chij dikhaiye
Nice video ji
Good information bro 👍
Nice jeee
65 ampear ਬੈਟਰੀ ਤੋਂ ਲੇ ਰਿਹਾ ਯਾਨੀ ਫ਼ੁੱਲ ਚਾਰਜ ਬੈਟਰੀ ਤੇ ਕਰੀਬਨ 2 ਘੰਟੇ ਹੀ ਚਲੇਗਾ , ਸੇਵਕ ਸਿੰਘ ਜੀ ,ਘਰ ਦਾ ਸਾਰਾ ਲੋਡ ਕਿਵੇਂ ਚਲ ਸਕਦਾ?
Poora load pao hi na
Hor kisy compny vich milda ..jivy lumines compny
ੲਿਸ ਤੋਂ ਜਿਅਾਦਾ ਵੋਲਟ ਦਾ ਵੀ ਅਾੳੁਂਦੈ ?
Veer ji Exide ਨੇ ਵੀ lounch Kita C ਪਰ ਉਹ ਫੇਲ ਹ ਗਿਆ ਸੀ,,,,,,,
Good
Well done ji
Veer ji, Is Inverter da power back up kinni der da hai? 165 Ah battery de equal hai ya ghatt?
Video mein bola hai ki 165 AH battery ke barabar back up de dega. 800 W tak ka load chal jaayega
baiji koi 2kva da vi hai jis di shell life 10 year plus ho and price
Rate ke aa
Nice 👍
Sir you have displayed a switch module having two switch within it on Instagram pl let me know from where we can find these switch
❤❤❤ good
Veer meri te normal battery hi 13 saal to chaldi pyi aa
🙏🙏🙏🙏🙏
❤❤❤
good
ਲੀਥੀਅਮ ਏ ਜਾਨਲੇਵਾ
Bhot mehnga ae
Simple inverter 10-12 hazzar ch lagg jana
Mere pass jmeen hai na ghar main kya kru iska
Bai ji, ki koi eho ja inverter v hunda, jehda apne ghar di electricity voltage nu zyada kr dinda, mtlb dim light nu high krda. Koi hai eho ja?
ਪਹਿਲਾਂ ਬਣੇ ਸੀ ਹੁਣ ਸਾਇਦ ਕੋਈ ਬਣਾਉਂਦਾ ਹੋਵੇ
Bahut menhga ha, 37-38000 rupay da.
Kimet koni aa
Bai ji ehda weight kinna ku hunda je baar baar chkna dhrna pve
Kareeb 25 kg
Light weight hunda.
Mr eh kina mena e load v pura nai chakda Agar jehre lok bahar jande ne oh Batery Disconect kar ke jan Batry safe rehi ge Sab to bade Gall jehre bateria vechde ne oheh nai Dasde ke Batery vich puior Distel Warer pauna Je lko D. Water de vato karan ge Battery de de life 13to 15 sal ja is to ve vadh cal sakde e maiik bateria vale nu pushia vade dukan se kehnda ase R O. Da pani paunde aa koi bater 4-5 sal kade ge lok navi lagun ge
Andar.kee.hai.kholl.ke.dekho
Baad.vech.
Ji
Kripya Hindi me video banaya ji waheguru ji
ruclips.net/video/DyblEkh-bgk/видео.htmlsi=HpWql9zpHncb1-lQ
Sir hindi my v channel ha mr sewak singh mechanical channel name ha
15-16 k ch 8-9 saal chal janda lead acid
Mein Canada rehna, nava inverter lena India ghar vaaste. Ki Acid vala 15000 taun 16000 da aunda fer taan lithium vale nalon half price aa. Acid vale vich kine time baad water paona penda? Eh 15-16k vala acid inverter kina load chakda te kine ghante chalda jadon power off hove
Ghora battra kehda area apna 22 sada tubbler kehnda a
Veer ehnu ghora battra v kehnde ne. Direct language ch
Kuch nahi karna na pani na charge du lor laya ke ghar drawing room vich tanle par rakh dao dekhan da kam auna hor is da koi faida nhai
ਕਿੰਨਾ ਲੋਡ ਲਾਵੇਗਾ 🌹
1000VA mean
it will carry 750 to 800 watt full load
Is to badda bhi hai koie invartar
Ecoflow Delta 3 copy
not worth it lithium btry
Only promoting
Bhai ji, lead acide Ajj 15 saal baad badli Aaa. Batery belkul dhiikk si 15 saal to Barsat ya mehh da pani pa riha se per, kise pichche lagg ke me bajjar vala pani paa leyya. Batery da. Bedabark ho gogyya.t Batery 2 din vich h. Kam karna band kar gai. Gravite v. Last time tk 12.5 too vadhh si. Ajj me Bohat dhukkki aaa. Meraa ghar da mamber mera saath chchad giyaa. 15 saal dhode t nahi honde. Keyoo ki menu pata si batery ne hor 2,3 saal hor kad Jane si. Charging te discharging cicale puraa dhiyaan. Dittta si.
ਵੀਰ ਜੀ ਕਿਹੜੀ ਕੰਪਨੀ ਦੀ ਬੈਟਰੀ ਸੀ ਤੁਹਾਡੀ ਜਿਹੜੀ 15 ਸਾਲ ਚਲ ਗਈ ਕਿਉਕਿ ਲੈਡ ਐਸਿਡ ਬੈਟਰੀ ਆਮ ਤੌਰ ਤੇ 2/3ਸਾਲ ਹੀ ਚਲਦੀ
@@singhpreet3066 ਗੱਪ ਈ ਰੋੜ੍ਹਨਾ ਆ,ਸ਼ੁਕਰ ਕਰੋ ਕਿ ਵੀਹ ਸਾਲ ਨਹੀਂ ਕਿਹਾ🤪🤪
Kedi company
@@singhpreet3066 ਗੱਪ ਈ ਮਾਰਨੈ, ਜੋ ਮਰਜ਼ੀ ਬੋਲੀਂ ਜਾਵੇ
ਮੰਨਿਆਂ ਕਿ ਕੋਈ ਬੈਟਰੀ 5-6 ਸਾਲ ਚੱਲ ਗਈ ਹੋਵੇ
15 ਸਾਲ😀😀😀😄😄😄😄😄
ਵੀਰ ਜੀ ਇੱਕ ਪਹਿਲਾਂ ਵੀ ਇਨਵਰਟਰ mega ਕੰਪਨੀ ਦੇ ਬਾਰੇ ਜਾਣਕਾਰੀ ਦਿੱਤੀ ਸੀ ਮੈਂ ਤੁਹਾਨੂੰ msg ਵੀ ਕਰਿਆ ਸੀ ਕਿ ਉਹ ਕਿਥੋ ਮਿਲੇਗਾ ਜਾ ਤੁਹਾਡਾ contact ਦੇ ਸਕਦੇ ਹੋ ਤਾਂ ਮੈਂ ਤੁਹਾਨੂੰ ਕਾਲ ਕਰ ਸਕਾਂ please
Price?
Bhaji phone number ki aa tuhada
Veer ji thuda contact number ki a
ਬਹੁਤ ਵਧੀਆ ਜੀ
Good
Very nice g
V nice 👌
Good