ਮੇਰਾ ਘਰ ਵੀ ਇੰਨ੍ਹਾਂ ਸਭ ਤੋਂ ਨਹੀਂ ਬਚਿਆ- ਪ੍ਰੋਫੈਸਰ ਮਨਜੀਤ ਸਿੰਘ....ਪ੍ਰੋ. ਸਾਹਿਬ ਦੀ ਇਕ-ਇਕ ਗੱਲ ਹੈ ਸੁਣਨ ਵਾਲੀ

Поделиться
HTML-код

Комментарии • 22

  • @NirmalSingh-yf5uu
    @NirmalSingh-yf5uu 23 дня назад +5

    ਪ੍ਰੋ ਸਾਹਿਬ ਸਿੱਖ ਧਰਮ ਵਿੱਚ ਜਾਤ-ਪਾਤ ਬਹੁਤ ਜਿ਼ਆਦਾ ਆ। ਜਿਸਦਾ ਸਬੂਤ ਵੱਖਰੇ ਸਮਸ਼ਾਨਘਾਟ ਅਤੇ ਗੁਰਦੁਆਰੇ ਹਨ।ਜਿੰਨਾ ਨੂੰ ਦਲਿਤ ਕਹਿੰਦੇ ਆਂ।ਉਹ ਪਲ ਪਲ ਮਾਨਸਿਕ ਤੌਰ ਤੇ ਮਰਦੇ ਨੇ।

  • @sukhwindersukhi4872
    @sukhwindersukhi4872 11 дней назад

    ਬਹੁਤ ਵਧੀਆ ਗੱਲਬਾਤ

  • @surjitsingh6134
    @surjitsingh6134 21 день назад

    ਬਿਲਕੁਲ ਸੱਚ

  • @balwinderkaur4902
    @balwinderkaur4902 18 дней назад

    Bahut soniya ta sachiya galla kitiya professor Sahib Ji

  • @SarwanSingh-qu7pc
    @SarwanSingh-qu7pc 22 дня назад +1

    Let us Educate Agitate Organise the people who are the sufferers

  • @santoshkumari2588
    @santoshkumari2588 23 дня назад +2

    ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਪ੍ਰੋ ਸਾਹਿਬ ਨੇ 👍👍

  • @ParminderSingh-rf5kg
    @ParminderSingh-rf5kg 23 дня назад +3

    ਬਿੱਲਕੁੱਲ ਸਹੀ ਗੱਲਾ ਸਾਹਿਬ ਜੀ,❤

  • @avtarsinghgill9354
    @avtarsinghgill9354 21 день назад

    ਬਹੁਤ ਵਧੀਆ ਅਤੇ ਹੌਸਲੇ ਨਾਲ ਕੀਤਾ ਵਿਸ਼ਲੇਸ਼ਣ। ਧੰਨਵਾਦ ਪ੍ਰੋਫੈਸਰ ਸਾਹਿਬ।

  • @balwinderkaur4902
    @balwinderkaur4902 18 дней назад

    Theek ho sir sat sat sari akaklji

  • @drravinderpalkaur4820
    @drravinderpalkaur4820 22 дня назад

    Thank you prof Manjit Singh ji for your efforts 👍

  • @balwinderkaur-xz5ys
    @balwinderkaur-xz5ys 23 дня назад +2

    Very nice g

  • @charanjitsingh9632
    @charanjitsingh9632 22 дня назад +1

    Thanks for loading this podcast

  • @gurdeepkaursomal7212
    @gurdeepkaursomal7212 22 дня назад +1

    Very good job 👏

  • @jasbirkaur2472
    @jasbirkaur2472 22 дня назад +1

    Very nice

  • @prabhjotkaurdhillon5177
    @prabhjotkaurdhillon5177 19 дней назад

    ਬਾਕਮਾਲ

  • @SarwanSingh-qu7pc
    @SarwanSingh-qu7pc 22 дня назад

    Exlnt right and true thanks

  • @charanjitsingh9632
    @charanjitsingh9632 22 дня назад +1

    Amazing

  • @balwinderkaur4902
    @balwinderkaur4902 18 дней назад

    Main Balwinder kaur kalbanjara lerhagaga

  • @mandermasitan5464
    @mandermasitan5464 21 день назад

    10:32 SIR.SADEY.IK.DOOR.DEY.RISTEYDAR.GENRAL.CATAGERY.DE.BANDEY.NEY.UPNI.IAS.JAW.IPS.BETI.NOO.SC.LARKEY.IPS.NAL.SHADI.KITI.PER.MAIN.BHAUT.SC.BC.ST.DEY.IPS.IAS.LEADER.UPNA.RISHTA.KISEY.AMIR.PARIWAR.JA.GENREAL.NAL.RISHTA.RAKHDEY.HUN.100.UDHRNA.HET.

  • @randhirsinghnagra3035
    @randhirsinghnagra3035 22 дня назад

    ਬਿਆਨ ਕਰਨਾਂ ਬਹੂੱਤ ਅਸਾਨ ਹੈ ਕੀ ਇੱਸ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ
    ਇੱਸ ਲਈ ਭਾਰਤ ਦੇਸ਼ ਦੇ ਮੁਲਨੀਵਾਸੀਆਂ ਨੂੰ ਰਾਜ ਨੀਤੀ ਕਰਨੀ ਚਾਹੀੰਦੀ ਹੈ

  • @puneetjaswal6110
    @puneetjaswal6110 23 дня назад +1

    🙏v. Well said about problems of women,equality and status thought process of our society 🙏