what type of walking explain your personality! ਤੁਹਾਡੀ ਤੋਰ ਤੁਹਾਡੇ ਬਾਰੇ ਕੀ ਦੱਸਦੀ ਹੈ !!(116)

Поделиться
HTML-код
  • Опубликовано: 21 окт 2024
  • what type of walking explain your personality! ਤੁਹਾਡੀ ਤੋਰ ਤੁਹਾਡੇ ਬਾਰੇ ਕੀ ਦੱਸਦੀ ਹੈ !!(116)
    copyright property of Dr harshinder Kaur patiala RUclips channel
    #doctor #health #doctortips #naturalremedy #diet #punjabi #drharshinderkaurpatiala #healthytips #drharshinderkaur #diabetes #hemiplegia #parkinson #walk #walking #personality #stroke #healthydiet #excercise

Комментарии • 293

  • @joginderkassana-to2do
    @joginderkassana-to2do 2 месяца назад

    Dr ਹਰਸ਼ਿੰਦਰ ਤੁਹਾਡੀਆਂ ਸਾਰੀਆਂ ਵੀਡੀਓ ਸਮਾਜ ਅਤੇ ਮਨੁੱਖਤਾ ਦੀ ਬੇਹਤਰੀ ਵਾਸਤੇ ਹੁੰਦੀਆਂ ਨੇ

  • @ssbrar4268
    @ssbrar4268 2 месяца назад +1

    Dr Sahiban and Dr sahib
    Bakmal information
    ‘🫡

  • @drharshinder
    @drharshinder  2 месяца назад +23

    Let us count our steps today and be healthy. ਆਓ ਆਪਣੇ ਕਦਮ ਅੱਜ ਗਿਣੀਏ ! ਸਿਹਤਮੰਦ ਰਹਿਣ ਦਾ ਨੁਸਖਾ !

    • @JugrajSingh-z7d
      @JugrajSingh-z7d 2 месяца назад +3

      Ok dr sahib g

    • @jeetdhillon7343
      @jeetdhillon7343 2 месяца назад +2

      Hanji I walk 10k steps everyday.

    • @Pardeep-go6bi
      @Pardeep-go6bi 2 месяца назад +2

      ਪੈਦਲ ਤੁਰਨ ਨਾਲ ਗੋਡੇ ਖਰਾਬ ਤਾ ਨਹੀਂ ਹੁੰਦੇ

    • @Pardeep-go6bi
      @Pardeep-go6bi 2 месяца назад +1

      ਸਤਿ ਸ੍ਰੀ ਆਕਾਲ ਜੀ

    • @ramanjeetkaur7697
      @ramanjeetkaur7697 2 месяца назад +2

      Ok gg

  • @veerpalkaur1629
    @veerpalkaur1629 2 месяца назад +3

    Waheguru ji ka khalsa waheguru ji ke fateh ji

  • @surinderpalkaur246
    @surinderpalkaur246 Месяц назад

    I. Love. U. Dr. Harshinder. And. Dr. Gurpal. Kaablejikar. Prograam. Hun. Mein. B. Pakka. Phayda. Lmangy. Thanku. Ji.

  • @SarbjitSingh-yg7bs
    @SarbjitSingh-yg7bs 2 месяца назад

    Guru Fateh ji..... Gurpal ji Harshinder Bhain ji.... 🌹 🌹

  • @avtarsingh4956
    @avtarsingh4956 2 месяца назад +1

    Very good information Thanks ji

  • @arvinderkler1254
    @arvinderkler1254 2 месяца назад +3

    ਸਤਿ ਸ੍ਰੀ ਅਕਾਲ ਜੀ , ਤੁਹਾਡੇ ਪ੍ਰੋਗਰਾਮ ਬਹੁਤ ਅੱਛੇ ਲੱਗਦੇ ਹਨ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ,. ਸੈਰ ਬਹੁਤ ਜ਼ਰੂਰੀ ਹੈ ਪਰ ਜਦੋ ਮੈ ਪੰਜਾਬ ਆਵਾਂ ਤਾਂ ਮੇਰੀ ਸੈਰ ਤਾਂ ਕੀ , ਬਾਹਰ ਤਾਂ ਤੁਰਨਾ
    ਵੀ ਮੁਸ਼ਕਲ ਹੈ ਫਿਰ ਛੱਤ ਤੇ ਟਹਿਲ ਕੇ ਹੀ ਸਬਰ ਕਰ ਲਈਦਾ ਹੈ .,. ਸ਼ੁਕਰ ਹੀ ਕਰੀਦਾ ਹੈ ਹਰ ਹਾਲ ਵਿੱਚ ਉਸ ਵਾਹਿਗੁਰੂ ਦਾ🙏🌹

  • @parmjeetkaur5256
    @parmjeetkaur5256 2 месяца назад

    🙏 Dr sahib congrats ji waheguru tuanu hamesa chadicla bakse ❤🎉

  • @BarinderKaur-tw3hs
    @BarinderKaur-tw3hs 2 месяца назад

    Bhut chaga laga ji doctor sahib

  • @hirasaini9678
    @hirasaini9678 2 месяца назад +2

    I am 87 years old. I am walking/running 15000 steps/day for the last 15 years.

  • @parmjitkaur1255
    @parmjitkaur1255 2 месяца назад +1

    Yes Dr sahib I am 67 years old and walk near about 6 miles daily.Thank you for awareness about the walking 🙏🙏

    • @drharshinder
      @drharshinder  2 месяца назад +1

      Great!!

    • @parmjitkaur1255
      @parmjitkaur1255 2 месяца назад

      Dr sahib you both are very good personality and doing great job.Before you I was following Dr Amar Singh Azaad. He was also great person .I live in USA and watch your all videos 🙏🙏

  • @sukhjinderkaur3470
    @sukhjinderkaur3470 2 месяца назад +1

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ। ❤❤

  • @lakhvirkaursandhu6803
    @lakhvirkaursandhu6803 2 месяца назад

    Ssa 🙏dr sahib and sahiba i and my husband 8 kilometres walk daily we are seeing your videos daily from moga city thank you so much dr sahib 🙏

  • @manjit3665
    @manjit3665 2 месяца назад

    Excellent program.

  • @surjitkaur3131
    @surjitkaur3131 2 месяца назад +8

    ਗੁਰੂ ਫਤਹਿ ਜੀ ਸਭ ਨੂੰ 🙏🏻ਅੱਜ ਤੇ ਨਿਤਨੇਮ ਤੋਂ ਪਹਿਲੇ ਆਪ ਜੀ ਦੇ ਦਰਸ਼ਨ ਹੋ ਗਏ ਜੀ ਧੰਨਵਾਦ ਜੀ 🙏🏻❤️❤️

  • @joginderkaur4845
    @joginderkaur4845 2 месяца назад

    Very good information Mam👍👍🙏me from Italy

  • @sawarankaur6579
    @sawarankaur6579 2 месяца назад +2

    ਬਹੁਤ ਬਹੁਤ ਵਧੀਆ ਡਾਕਟਰ ਸਾਹਿਬ

  • @harinkaur6900
    @harinkaur6900 2 месяца назад +4

    I am from US until my age 65 years I completed my 8,000 to 10,000 steps for 5 to 6 days. Now I’m 67 & I mostly completed my 5000 to 7000 steps every day. Thanks ji 🙏🏻🙏🏻❤️❤️

  • @nirmalmann9347
    @nirmalmann9347 2 месяца назад +1

    Highly Inspiring Program.I am 65 and take 50 minutes morning daily brisk/fast walk 6 days in week.Will follow your direction to take along others for walk.Salute both of you.

  • @manjeetkaurwaraich1059
    @manjeetkaurwaraich1059 2 месяца назад +1

    🎉 ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਦੋਵੇਂ ਘਰ ਬੈਠਿਆਂ ਨੂੰ ਭਿਆਨਿਕ ਬਿਮਾਰੀਆਂ ਦੇ ਇਲਾਜ ਲਈ ਦੱਸਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉

  • @SandeepKaur-sq6zx
    @SandeepKaur-sq6zx 2 месяца назад +1

    ਮਨੁੱਖ ਦੀ ਚਾਲ ਧੰਨ ਨਾਲ ਵੀ ਬਦਲਦੀ ਹੈ ਤੇ ਧਰਮ ਨਾਲ ਵੀ ਬਦਲਦੀ ਹੈ ਧੰਨ ਨਾਲ ਮਾਲਾਮਾਲ ਮਨੁੱਖ ਆਕੜ ਕੇ ਚਲਦਾ ਹੈ ਅਤੇ ਧਰਮ ਨਾਲ ਮਾਲਾਮਾਲ ਹੋਏ ਤਾਂ ਨਿਮਰਤਾ ਨਾਲ ਚਲਦਾ ਹੈ। ਸਾਨੂੰ ਇਨੀਂ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਜੀ

  • @jarnailsingh7120
    @jarnailsingh7120 2 месяца назад +1

    ਬਹੁਤ ਮਹੱਤਵਪੂਰਨ ਜਾਣਕਾਰੀ ਜੀ ।

  • @rubyruby6117
    @rubyruby6117 2 месяца назад +1

    Good

  • @jeetinderkaur5896
    @jeetinderkaur5896 2 месяца назад

    Wahguru ji kush rakha lambi umer kara

  • @GUNNNU-ds7ir
    @GUNNNU-ds7ir 2 месяца назад

    Intermittent fasting ਬਾਰੇ ਵੀ ਦੱਸੋ ਜੀ

  • @kamaljitkaur7540
    @kamaljitkaur7540 2 месяца назад

    Waheguru ji khalsa waheguru ji ki fahte ji🙏🙏

  • @NarinderKaur-mk6bd
    @NarinderKaur-mk6bd 2 месяца назад +3

    ਬਹੁਤ ਵਧੀਆ ਜੀ ਧੰਨਵਾਦ ਜੀ
    😊

  • @gurdevchhina8112
    @gurdevchhina8112 2 месяца назад

    🙏👍😀😃from ਅੰਮ੍ਰਿਤਸਰ

  • @surjitkaur3131
    @surjitkaur3131 2 месяца назад +9

    ਚਲੋ ਜੀ ਅੱਜ ਤੋਂ ਛੱਡੀ ਹੋਈ ਵਾਕ ਦੁਬਾਰਾ ਸ਼ੁਰੂ ਕਰਦੇ ਆ ਜੀ ❤ਨਾਲ ਦੀ ਨਾਲ ਪੰਜ ਗ੍ਰੁੱਪਾਂ ਵਿੱਚ ਜ਼ਿਆਦਾ ਨਹੀਂ ਤੇ near by 500 ਮੈਂਬਰਾਂ ਨੂੰ ਸ਼ੇਅਰ ਵੀ ਕਰ ਦਿੱਤਾ ਜੀ🙏🏻❤❤🙏🏻

  • @manvirkaur8528
    @manvirkaur8528 2 месяца назад +2

    Waheguru g 🙏 ❤️ 💖 ♥️ ✨️ ❤❤❤❤❤❤

    • @drharshinder
      @drharshinder  2 месяца назад

      Thank you for your valuable feedback

  • @KaramjitGill-v6n
    @KaramjitGill-v6n 2 месяца назад +3

    ਬਹੁਤ ਵਧੀਆ ਜੀ

  • @naranjansingh8808
    @naranjansingh8808 2 месяца назад +7

    ਬਾਕਮਾਲ,ਬਾਕਮਾਲ,ਬਾਕਮਾਲ ਜੀ ਤੁਸੀਂ ਸਾਨੂੰ ਇੰਨੇ ਸੋਹਣੇ ਸੋਹਣੇ ਪ੍ਰੋਗਰਾਮ ਦੱਸਦੇ ਹੋ, ਬਹੁਤ ਬਹੁਤ ਧੰਨਵਾਦ ਜੀ ਵਧਾਈ ਜੀ ਡਾਕਟਰ ਸਹਿਬਾਨ ਜੀ ਮੈਨੂੰ17 ਕੁ ਸਾਲਾਂ ਤੋਂ ਲਗਾਤਾਰ ਲੱਗਭੱਗ ਸਾਢੇ ਤਿੰਨ ਕਿਲੋਮੀਟਰ ਸੈਰ ਸਵੇਰੇ ਪੌਣੇ ਪੰਜ ਤੋਂ ਸਾਢੇ ਪੰਜ ਕਰਦਾ ਆ ਰਿਹਾ ਹਾਂ , ਮਸਾਂ ਵੀਹ ਕੁ ਨਾਗੇ ਹੋਣਗੇ

  • @tejinderkaur1839
    @tejinderkaur1839 2 месяца назад +1

    Very good dr sab❤❤

  • @sukhvindergrewal1233
    @sukhvindergrewal1233 2 месяца назад +2

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @VipanjeetKaur-uc2hr
    @VipanjeetKaur-uc2hr 2 месяца назад +3

    ਮੈਂ ਇੰਡੀਆ ਵਿੱਚ ਵੀ 4 ਕਿਲੋਮੀਟਰ ਸੈਰ ਕਰਦੀ ਸੀ ਹੁਣ ਬ੍ਰਿਸਬੇਨ ਅਸਟ੍ਰੇਲੀਆ
    ਗਈ ਹੋਈ ਹਾਂ ਸੈਰ ਵੀ ਕਰਦੀ ਹਾਂ ਮੇਰੀ ਉਮਰ 60+ਹੈ ਜੀ ਬਹੁਤ ਧੰਨਵਾਦੀ ਹਾਂ ਜੀ ਤੁਹਾਡਾ

  • @punjabicultureandreligion
    @punjabicultureandreligion 2 месяца назад +1

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਮਿਹਰ ਕਰਨ🙏

    • @drharshinder
      @drharshinder  2 месяца назад

      Thank you for your valuable feedback. Your steps??

  • @kawaljeetsingh3375
    @kawaljeetsingh3375 2 месяца назад +1

    Good 👍👍👍 ji

  • @ShaminderPal-b5n
    @ShaminderPal-b5n 2 месяца назад +1

    Ssa bhanji bhaji

  • @angrajsingh6896
    @angrajsingh6896 2 месяца назад +1

    Bhut bhut thanks dr. Sahib ji very good information

  • @gurmeetkaur9773
    @gurmeetkaur9773 2 месяца назад +1

    Satshree akaal ji 🎉❤😅

  • @HarjeetSingh-hc1iq
    @HarjeetSingh-hc1iq 2 месяца назад +1

    Good jankari Dr saheb ji

  • @amritjyoti9222
    @amritjyoti9222 2 месяца назад +2

    Good morning mam and sir g

  • @KulwinderKaur-yy6mw
    @KulwinderKaur-yy6mw 2 месяца назад +1

    Dr sahib very nice knowlegde

  • @sukhjinderkaur3470
    @sukhjinderkaur3470 2 месяца назад +1

    Thank you mam and sir

  • @cheematubewells9028
    @cheematubewells9028 2 месяца назад +1

    Very nice knowledge je

  • @abroldentalcare8638
    @abroldentalcare8638 2 месяца назад +1

    God bless you healthy and long life Ashok Abrol

  • @kulwinderkaur4586
    @kulwinderkaur4586 2 месяца назад +1

    My walking 🚶‍♀️ steps everyday 7000,8000,sometimes 10,000

  • @sidhumangta4348
    @sidhumangta4348 2 месяца назад +1

    At 75, I do Yoga 1.15 Hrs and there after walk nearly four to five kms daily for last six years , my best record is ......20101 steps on 17 Mar 2023, 1162 calorie, 12.6 Kms in 4.42 hours (Morning and Evening). managed my weight from 104 Kgs to 82-83 Kgs...... I regularly watch your videos thanks for your health guidance

  • @Gill-56-6k
    @Gill-56-6k 2 месяца назад +2

    ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਨੇ ਜੀ।ਮੈ ਲੱਗਪਗ ਰੋਜ਼ਾਨਾ ਸਿਡਨੀ ਆਸਟ੍ਰੇਲੀਆ ਵਿੱਚ ਤੁਹਾਡਾ ਇਕ ਪ੍ਰੋਗਰਾਮ ਤਾਂ ਦੇਖਦਾ ਹੀ ਹਾਂ। ਧੰਨਵਾਦ ਜੀ।

  • @roopkaur5484
    @roopkaur5484 2 месяца назад +3

    Ssa Dr sahib ji

  • @KanwaljeetVirk
    @KanwaljeetVirk 2 месяца назад

    TUCCI aap bhi sundar ho g waooo kiya baat hai aap di 😢🙏🙏

  • @Preet45266
    @Preet45266 2 месяца назад +1

    Sat shree akal mam and sir 🎉🎉🎉🎉🎉🎉🎉🎉🎉

  • @gurmeetk82
    @gurmeetk82 2 месяца назад +1

    I promise with you I have a group of 50 sr women along with me . I will ask them to start walking to reach up to 10,000 steps daily. Love and respect you both!
    May you live long!

  • @gurdaschandgarg2321
    @gurdaschandgarg2321 2 месяца назад +1

    ਡਾਕਟਰ ਸਾਹਿਬਾਨ ਮੈਂ ਰੋਜ਼ਾਨਾ ਦਸ ਹਜ਼ਾਰ ਤੋਂ ਵੱਧ ਕਦਮ ਤੁਰਦਾ ਹਾਂ, ਮੈਂ ਆਪਣੇ ਜ਼ਿਆਦਤਰ ਕੰਮ ਪੈਦਲ ਹੀ ਕਰਦਾ ਹਾਂ। ਮੈਂ ਆਪਣੇ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਰੱਖਦਾ ਹਾਂ ਜੀ।

  • @MahenderKaur-dr5tb
    @MahenderKaur-dr5tb 2 месяца назад +1

    ਸਤਿ ਸ੍ਰੀ ਅਕਾਲ ਜੀ

  • @yadwinderkang3131
    @yadwinderkang3131 2 месяца назад +1

    ਡਾ ਸਾਹਿਬ ਜੀ ਪਿਆਰ ਭਰੀ ❤🙏🏻🙏🏻

  • @mohinderkaur5171
    @mohinderkaur5171 2 месяца назад +3

    Very good

  • @JasvirSidhu71
    @JasvirSidhu71 2 месяца назад +5

    ਸਤਿ ਸ੍ਰੀ ਆਕਾਲ ਜੀ 🙏🙏

  • @sukhrajkaur8354
    @sukhrajkaur8354 2 месяца назад +1

    Knowledgeable information thanks for v good video

  • @kahansingh2348
    @kahansingh2348 2 месяца назад +1

    Thanks ji 🎉

  • @parmindersingh5165
    @parmindersingh5165 2 месяца назад +1

    Dr sahib ji Sat Sri Akal ji. God bless you all.

  • @kirandeepkaur174
    @kirandeepkaur174 2 месяца назад +1

    ਬਹੁਤ ਵਧੀਆ ਜਾਣਕਾਰੀ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।ਅਸੀਂ ਤਾਂ ਹਰ ਰੋਜ਼ ਸਵੇਰੇ ਜਾਂਦੇ ਹਾਂ ਜੀ। ਇਟਲੀ ਤੋਂ 🙏

    • @drharshinder
      @drharshinder  2 месяца назад +1

      Wonderful 💯

    • @SukhwinderKaur-bp9wf
      @SukhwinderKaur-bp9wf 2 месяца назад

      ਸਤਿ ਸ੍ਰੀ ਅਕਾਲ ਡਾ ਸਾਹਿਬ ਜੀ ਭੈਣ ਜੀ ਤੇ ਭਾਜੀ ਨੂੰ ਮੈ ਹਰ ਰੋਜ ਤੁਹਾਡਾ ਪ੍ਰੋਗਰਾਮ ਦੇਖਦੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈ ਸੁਖਵਿੰਦਰ USA ਤੌ

  • @abroldentalcare8638
    @abroldentalcare8638 2 месяца назад +1

    You both looks smart Ashok Abrol

  • @dr.gurdialsinghmann8888
    @dr.gurdialsinghmann8888 2 месяца назад +1

    Great service to society i start morning walk in 20oo from5 km and extended up to 7 km till2022May after open heart surgery in Jun 2022 I limit to 5 km daily and 10 men women stared walking on my persiusetion thanks

    • @drharshinder
      @drharshinder  2 месяца назад

      Wonderful!! Great achievement. God bless you

  • @Ms7991-q2p
    @Ms7991-q2p 2 месяца назад +1

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਬਹੁਤ ਧੰਨਵਾਦ ਬਹੁਮੁੱਲੀ ਜਾਣਕਾਰੀ ਦੇਣ ਲਈ।

    • @drharshinder
      @drharshinder  2 месяца назад

      Your steps please

    • @Ms7991-q2p
      @Ms7991-q2p 2 месяца назад

      @@drharshinder approximately 5000 ਅੱਜ ਪੂਰੇ ਨੋਟ ਕਰਾਂਗੀ ।😊

  • @parveenbala4431
    @parveenbala4431 2 месяца назад

    ਬਹੁਤ ਵਧੀਆ ਉਪਰਾਲਾ ਜੀ...ਬੱਚਿਆਂ ਬਾਰੇ ਵੀ ਦਿਓ ਜੀ ਜਾਣਕਾਰੀ

  • @kirandeepkaur174
    @kirandeepkaur174 2 месяца назад +1

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @Korwala
    @Korwala 2 месяца назад +1

    Dr.shib ji m ta half marathon v la skda

  • @dilbaghsingh5012
    @dilbaghsingh5012 2 месяца назад +1

    Sat shri akal ji....

  • @KirandeepDeol-kw9me
    @KirandeepDeol-kw9me 2 месяца назад +1

    bhut vdhia vichar ji

    • @drharshinder
      @drharshinder  2 месяца назад

      Thanks ji,your walking report??

  • @jagtarsingh-ri6wo
    @jagtarsingh-ri6wo 2 месяца назад +1

    Sat shri Akal ji sir you are good

  • @ManjitSingh-vq4ee
    @ManjitSingh-vq4ee 2 месяца назад +4

    ਭੈਣ ਜੀ ਭਾਜੀ ਜੀ ਡਾ ਹਰਸ਼ਿੰਦਰ ਕੌਰ ਯੂ ਟਿਊਬ ਚੈਨਲ ਨੂੰ ਪਿਆਰ ਕਰਨ ਵਾਲੇ ਸੱਭ ਸਰੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ ਗੁਰਦਾਸਪੁਰ ਪੰਜਾਬ 🪯🌾🌳🌹🙏👍

  • @paramjitkaur8122
    @paramjitkaur8122 2 месяца назад +1

    Sat shri akal ji

  • @amangat3562
    @amangat3562 2 месяца назад +1

    Sat Shri akal Ji 🎉🎉🎉🎉🎉

  • @gurvinderkaur5526
    @gurvinderkaur5526 Месяц назад +1

    ਕਿੰਨੀ ਵਂਧੀਆ ਜਾਨਕਾਰੀ ਫ੍ਰੀ ਚ ਦੇਈ ਜਾਂਦੇ ਹੋ
    ਹਮੇਸ਼ਾ ਚੜਦੀਕਲਾ ਚ ਰਹੌ

  • @jaswindersingh6776
    @jaswindersingh6776 2 месяца назад +1

    ਬਹੁਤ ਵਧੀਆ ਪਰੋਗਰਾਮ ਹੈ ਜੀ

    • @drharshinder
      @drharshinder  2 месяца назад

      Thank you. Your steps???? 😀

  • @sukhdeepbrar2193
    @sukhdeepbrar2193 2 месяца назад +1

    Dr Patiala couple sat sari akal Thanks for knowledge regarding walking

  • @ManmeetsinghManya-km9yp
    @ManmeetsinghManya-km9yp 2 месяца назад +1

    Very nice Ma'am.

  • @harbhajansingh2910
    @harbhajansingh2910 2 месяца назад +1

    Very nice ji

  • @jassidhillondhillon150
    @jassidhillondhillon150 2 месяца назад +1

    Dr.g Nice work 👍💐💐

  • @DharamjeetKaur-dq4kq
    @DharamjeetKaur-dq4kq 2 месяца назад +1

    Sat Sri Akal 🙏very good information 👌 👍

  • @palwinderghumman6361
    @palwinderghumman6361 2 месяца назад +1

    Thanks

  • @sewingwithbhinder6522
    @sewingwithbhinder6522 2 месяца назад +1

    Over 61 thousand always helpful program thanks God bless you both with lots of love ❤️

  • @parminderkaurgill9000
    @parminderkaurgill9000 2 месяца назад

    ਬਹੁਤ ਵਧੀਆ ਗੱਲਾ ਨੇ ਡਾਕਟਰ ਸਾਹਿਬ ਜੀ

  • @Lakhbirsingh-fi2rj
    @Lakhbirsingh-fi2rj 2 месяца назад +1

    ,,
    Verygood dr gurpal singh and dr harshinder kour pathala❤

  • @Caraesthetic3
    @Caraesthetic3 2 месяца назад +1

    Good morning ji thanks 🙏🙏🙏🙏

  • @SukhveerKaur-q1t
    @SukhveerKaur-q1t 2 месяца назад +1

    Thank you mam ❤ thank you sir ❤god bless you ❤

  • @tskamboj322
    @tskamboj322 2 месяца назад +1

    With due respect SSA to both of you Dr. Sahib. We hardly miss your episode so nice of u for giving us detailed information on important health issues. We both r 70+ and daily walk but feel tiredness after going for about four/five thousand steps. Please guide us how to increase the numbers

    • @drharshinder
      @drharshinder  2 месяца назад

      Try nimbu Pani with honey and salt before walking. Great news!!! God bless you

  • @nachhattarsingh4890
    @nachhattarsingh4890 2 месяца назад +1

    Good jankari ji Dr shaib thinks I am live in Canada squamish good vatavarn suba.4.kilometar.sam.4.kilometar.turda.age61.saal.10 mints 1kilometar kad am I tusi dasna

  • @gurbaxsingh764
    @gurbaxsingh764 2 месяца назад +1

    Very good information dr sahib thanks

  • @AmandeepSinghMand-wr8jl
    @AmandeepSinghMand-wr8jl 2 месяца назад +1

    Good advice 💯

  • @palkaur1932
    @palkaur1932 2 месяца назад +1

    Sat shri akal mam sir ji tarce garding. Karni v kasrat aa mere 2hour lag jande aa har roj thankyou 🙏🏻

  • @rajwinderkaloty
    @rajwinderkaloty 2 месяца назад +1

    V nice ji , i walk 30 mint every day with my friends

  • @pirthipalbhinder61
    @pirthipalbhinder61 2 месяца назад +1

    Thank you Dr.Madam &Dr sir ji

  • @Kthind1
    @Kthind1 2 месяца назад +1

    I walk 20,000 to 25,000 steps every day . I am 58 years old.
    From
    Kamaljit Thind
    Surrey BC Canada

  • @karamjitgill8047
    @karamjitgill8047 2 месяца назад

    Advance study in any field is essential,only master of field can make decisions.

  • @manjitkaur-py2vo
    @manjitkaur-py2vo 2 месяца назад +1

    Very good dr. Harshinder ji and dr. gurpal ji

  • @chamandeepsandhu5298
    @chamandeepsandhu5298 2 месяца назад +1

    Very nice ❤

  • @balvirchandppchand3936
    @balvirchandppchand3936 2 месяца назад +1

    Good view thanks

    • @drharshinder
      @drharshinder  2 месяца назад

      How many steps you walked? Try to convince others also please