I am using this Kalongi oil about eight drops mixed with a glass boil water in empty stomach early in the morning without fail . This prevents serious diseases o fbody. Iam80+ using daily.I am enjoying life using protective measures This is blessing of waheguru Akalpurkh.
I like mango pickle masala more than mango piece and i always use kalonji seeds i n tadka mostly in all veggies and pulses bcoz my opinion is that our ancestors were great. They always used precious herbs in their routine. That's why they don't fall sick and lived longer. Mango pickle was used to cure indigestion. Farmers use it to give buffalos for for gas . I have seen it's great effect . We must use pickles with masala containing saunf , kalonji, methey, dhaniya seeds
i used clonjy with hone , its very good remdy so help full ur body and stemena , also use garlic with honey , dip in honey for 7 days 7 spoon and then eat daily one spoon
Dr Harshinder Kaur's programme requires indentitification. For example, "Sources of Good Health", "The Khalas Health", The Khalas Healthy Human", "The Healthy Human", "The Human Health", etc.
ਆਯੂਰਵੇਦ ਦੇ ਪੁਰਾਤਨ nukse bhut ਵਧੀਆ
ਦੋਨੋ ਬੀਬੀਆਂ ਘੈਂਟ ਪੰਜਾਬਣਾਂ ਹਨ| ਬਹੁਤ ਮਾਣ ਸਤਿਕਾਰ ਜੀ |🙏🙏 ਬਹੁਤ ਅਣਮੁੱਲੇ ਵਿਚਾਰ ਹਨ ਜੀ|
Bahut vadhiya ji mai tan tuhade age di lekh ਪੜ੍ਹਦੀ ਸੀ ਫੇਰ ਤੁਸੀਂ ਲੇਖ ਲਿਖਣੋਂ ਹਟ ਗਏ।ਹੁਣ ਤੁਸੀਂ ਨਵੀਆਂ ਨਵੀਆਂ ਜਾਣਕਾਰੀ ਦੇ ਰਹੇ ਓ ਤੁਹਾਡਾ ਬਹੁਤ ਬਹੁਤ ਧੰਨਵਾਦ ।
ਸਤਿ ਸ੍ਰੀ ਅਕਾਲ ਡਾਕਟਰਸਾਹਿਬ
ਕਲੋਂਜੀ ਬਾਰੇ ਜਾਣਕਾਰੀ
ਦੇਣ ਜਾਂ ਬਹੁਤ ਹੀ ਧੰਨਵਾਦ।
ਕਲੌਂਜੀ ਦਾ ਉਪਯੋਗ ਅਸੀਂ ਵੀ ਕਰ ਰਹੇ ਹਾਂ।
ਮੇਰੇ ਪਤੀ ਨੂੰ ਸ਼ੂਗਰ ਹੈ
ਮੈਂ ਉਨ੍ਹਾਂ ਵਾਸਤੇ ਮੇਥੀ ਕਲੋਜੀ ਅਤੇ ਦਾਲਚੀਨੀ ਦਾ ਪਾਊਡਰ ਬਣਾ ਕੇ ਰੱਖਦੀ ਹਾਂ।
ਸਵੇਰੇ ਸ਼ਾਮ ਹਰ ਰੋਜ਼ ਪਾਣੀ ਨਾਲ ਹੀ ਖਾ ਲੈਂਦੇ ਹਨ ਅਤੇ ਉਨ੍ਹਾਂ ਦੀ ਸ਼ੂਗਰ 200 ਤੋਂ 130 ਤਕ ਆ ਗਈ ਹੈ।
ਸੱਚ ਮੁੱਚ ਹੀ ਬਹੁਤ ਹੀ ਲਾਭਦਾਇਕ ਮਸਾਲਾ
Ur no plz
Or ratio of daal chini or kalonji
ਕਿਰਪਾ ਕਰਕੇ ਕਲੋਂਜੀ, ਮੇਥੀ ਅਤੇ ਦਾਲਚੀਨੀ ਦੀ ਮਾਤਰਾ ਬਾਰੇ ਵੀ ਦੱਸੋ।
ਤਿੰਨਾਂ ਚੀਜਾਂ ਕਿਸ ਮਾਤਰਾ ਵਿਚ ਮਿਲਾਉਣਾ ਹੈ।ਦਸਣ ਦੀ ਖੇਚਲ ਕਰਨੀ ਜੀ।
ਬਹੁਤ ਕੀਮਤੀ ਜਾਣਕਾਰੀ ਜੀ 🙏
ਬਹੁਤ ਲਾਭਕਾਰੀ ਜਾਣਕਾਰੀ ! ਧੰਨਵਾਦ ! ( ਸਲਾਹ ਵਿਚਾਰ ) Punjabi
ਡਾਃ ਹਰਸ਼ਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਦੇਸੀ ਨੁਸਕਾ ਸਾਂਝਾ ਕਰਨ ਲਈ
ਸਤਿਕਾਰ ਜੋਗ ਭੈਣਾ ਨੇ ਬਹੁਤ ਵਧੀਅਾ ਜਾਣਕਾਰੀ ਦਿੱਤੀ ਜੀ ਧੰਨਵਾਦ
ਬਹੁਤ ਵਧੀਆ ਅਤੇ ਅਣਮੁੱਲੀ ਜਾਣਕਾਰੀ ਦਿੱਤੀ ਹੈ ਡਾਕਟਰ ਮੈਡਮ ਨੇ ਬਹੁਤ ਬਹੁਤ ਧੰਨਵਾਦ ਜੀ। ਬੀਬੀ ਹਰਸ਼ਰਨ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ।
ਬਹੁਤ ਵਧੀਆ ਵੀਡੀਓ ਲੱਗਿਆ ਤੁਹਾਡੇ ਦੋਨਾਂ ਦਾ ਡਾਕਟਰ ਸਾਹਿਬਾ ਤੇ ਹਰਸ਼ਰਨ ਕੌਰ ਜੀ ਜੀ ਦਾ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ। ਧੰਨਵਾਦ ਜੀ।
ਭੈਣ ਕਲੌਜੀ ਵਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸੀ੍ਰੀਆਕਾਲ ਜੀ ❤
ਡਾ.ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਲੋਕਾਂ ਦੀ ਸੇਵਾ ਬਹੁਤ ਵਧੀਆ ਕਰਦੇ ਹਨ
ਡਾਕਟਰ ਸਾਹਿਬ ਜੀ ਅਲਰਜੀ ਤੇ ਬਹੁੱਤ ਵਧੀਆ ਅਸਰ ਹੈ ਅਸੀਂ ਵਰਤੋਂ ਕਰਕੇ ਦੇਖਿਆ ਹੈ ਚਰਨਜੀਤ ਸਿੰਘ ਭਾਰਤ ਤੋਂ ਪੰਜਾਬ ਵਿੱਚ ਹਾਂ
ਬਹੁਤ ਵਧੀਆ ਜਾਣਕਾਰੀ ਦਿੱਤੀ
Bundle of thanks. Also many thanks for public welfare programs.
ਮੈਂ ਭਗਵੰਤ ਸਿੰਘ ਭੁੱਟੀਵਾਲਾ ਜ਼ਿਲਾ ਮੁਕਤਸਰ, ਤੁਹਾਡੇ ਦੱਸੇ ਇਸ ਨੁਕਤੇ ਨਾਲ ਚਮੜੀ ਦੀ ਸਰੌਸਿਸ ਠੀਕ ਹੋ ਗਈ ਹੈ ਜੀ
ਬਹੁਤ ਵਧੀਆ ਡਾਕਟਰ ਸਾਹਿਬ ਔਰ ਮੈਡਮ ਬਹੁਤ ਵਧੀਆ ਜਾਣਕਾਰੀ ਔਰ ਸਭ ਤੋਂ ਜਿਹੜੀ ਬਹੁਤ ਪਿਆਰੀ ਜੀ ਆਵਾਜ਼ਾਂ ਔਰ ਸਭ ਤੋਂ ਦਿਲ ਨੂੰ ਟੂ ਲੈਣ ਵਾਲੀ ਜਿਹੜੀ ਪੰਜਾਬ ਬੀ ਬੋਲੀ ਹੈ ਉਹਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਬਾਕੀ ਡਾਕਟਰ ਸਾਹਬ ਤੁਹਾਡਾ ਬਿਆਨ ਤੁਹਾਡੀਆਂ ਕਹੀਆਂ ਗੱਲਾਂ ਅਜਾਈ ਨਹੀਂ ਜਾਣਗੀਆਂ ਫਿਰ ਵੀ ਕਿਸੇ ਮਾੜੇ ਮੋਟੇ ਤੇ ਅਸਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜਰੂਰੀ ਹੈ ਅੱਛੀ ਗੱਲ ਹੈ ਕਿਉਂਕਿ ਇਹਦੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਪਤਾ ਹੋਏਗਾ ਜਿਹਨੂੰ ਪਤਾ ਉਹਨੇ ਯੂਜ ਨਹੀਂ ਕੀਤਾ ਵਰਤੋਂ ਬਹੁਤ ਘੱਟ ਹੈ ਬਾਕੀ ਜਿਹੜੀ ਪੰਜਾਬੀ ਚ ਗੱਲਾਂ ਬਾਤਾਂ ਤੁਹਾਡੀਆਂ ਬਹੁਤ ਬਹੁਤ ਵਧੀਆ
ਮੈਂ ਸਬਜ਼ੀ ਵਿੱਚ ਪਾਉਂਦੀ ਹਾਂ। ਬਹੁਤ ਵਧੀਆ,ਗੁਣਕਾਰੀ ਮਸਾਲਾ ਹੈ ਜੀ
ਭੈਣ ਜੀ original ਕਲੌਂਜੀ ਦਾ ਕਿਵੇਂ ਪਤਾ ਲੱਗਦਾ ਹੈ ਜੀ ?
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਹੀ ਵਧੀਆ ਜਾਣਕਾਰੀ ਕਲੌਂਜੀ ਬੀਜ ਦੀ dr ਸਾਬ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼ ਬਹੁਤ ਧੰਨਵਾਦ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।
ਇਸ ਨਵੀਂ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
ਡਾਕਟਰ ਸਰ ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ
ਬਹੁਤ ਸ਼ੁਕਰੀਆ ਡਾ ਸਾਹਿਬ ਜੀ,
ਤੁਹਾਡੀ ਸਿਹਤ ਬਾਰੇ ਵਾਰਤਾ ਪ੍ਰਾਇਮ ਹੈਲਥ ਤੇ ਵੀ ਸੁਣੀ ਦੀ ਹੈ। ਬਹੁਤ ਹੀ ਵਧੀਆ ਪ੍ਰੋਗਰਾਮ ਹੈ।
Teal banana v daso
@@daljitsandhu3155😊😊
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
Graeat doctor ਹਰਸ਼ਿੰਦਰ ਕੌਰ ਜੀ
ਮੈਡਮ ਜੀ ਮੇਰੀਆਂ ਲੱਤਾਂ ਬਾਹਾਂ ਦਰਦ ਕਰਦੀਆਂ ਸੀ ਮੈਂ ਕਲੋਜੀ ਦੇ ਤੇਲ ਦੀ ਵਰਤੋਂ ਕੀਤੀ ਗਰਮ ਦੁੱਧ ਨਾਲ ਇਕ ਚਮਚ ਪੀਤਾ ਦਰਦ ਖਤਮ ਹੋ ਗਈ ਇਹ ਬਹੁਤ ਵਧੀਆ
Kinni maatra ch kalonji da tel dudh vh paaya
@@BhupinderKaur-hf1gg ਇਕ ਚਮਚ ਗਰਮ ਦੁੱਧ ਨਾਲ ਸਵੇਰੇ ਇਕ ਚਮਚ ਗਰਮ ਦੁੱਧ ਨਾਲ ਸ਼ਾਮ ਨੂੰ ਕਲੋਜੀ ਦਾ ਤੇਲ ਇਹ ਤੇਲ ਮੋਟਾਪਾ ਘਟਾਉਣ ਲਈ ਖੂਨ ਨੂੰ ਵੀ ਸ਼ੁੱਧ ਕਰਦਾ ਹੈ
Ek spoon
ਐਡੀ ਵਧੀਆ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ.. ਡਾਕਟਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🌹🙏🌹
Thanks ani bdiya jankari den da a v daso ada tel kinda bnda ya
@@kamaljitkaur6461aAAA11111g
@@kamaljitkaur6461😂
@@kamaljitkaur6461ĺ
ਡਾਕਟਰ ਸਹਿਬ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।ਡਾਕਟਰ ਸਹਿਬ ਕਿਰਪਾ ਕਰ ਕੇ ਦੱਸੋ ਜਿੰਨਾ ਦੀ ਬਾਈਪਾਸ ਸਰਜਰੀ ਹੋਈ ਓਨਾ ਦਾ ਖੂਨ ਗਾੜਾ ਹੁੰਦਾ ਹੈ ਦਵਾਈ ਨਾਲ ਵੀ ਲੈ ਸਕਦੇ ਹਨ ਤਾ ਕਿਓ ਕਿ ਦਵਾਈ ਖਾਦੇ ਗਾੜਾ ਹੋ ਜਾਂਦਾ ਹੈ ।ਪਰਹਪਪਪ
ਵਾਹਿਗੁਰੂ ਚੜ੍ਹਦੀ ਕਲਾ ਵਿਚ ਖੱਟਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਸਿੰਘ ਨੰਬਰਦਾਰ ਨਿਊਰ 29:23
Honest Doctor speak truth. I respect.
ਬਹੁਤ ਵਧੀਆ ਪ੍ਰੋਗਰਾਮ ਜੀ
I am using this Kalongi oil about eight drops mixed with a glass boil water in empty stomach early in the morning without fail . This prevents serious diseases o fbody. Iam80+ using daily.I am enjoying life using protective measures This is blessing of waheguru Akalpurkh.
Which comapany oil do u use If you cud share the name.thanks
Can you please share the brand of oil and company name.
I take one tea spoon everyday with my food for my weight loss & cholesterol.
🙏🙏
Please brand of kalongi oil
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਦੇਰ ਤੋ ਇਸ ਦੀ ਵਰਤੋਂ ਕਰਦੇ ਹਾਂ 🙏🏽🙏🏽
ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਹਿਬਾਂ ਜੀ।
🎉🎉v. Nice🎉🎉
ਅਜੇਤੱਕ ਗੰਢੇ ਦੇ ਬੀ ਨੂੰ ਹੀ ਕਲੌਂਜੀ ਸਮਝਦੇ ਰਹੇ ਅਤੇ ਅਚਾਰ ਤੇ ਸਦਾ ਫਾੜੀ ਪੂੰਝ ਕੇ ਹੀ ਲੈਂਦੇ ਰਹੇ ਹਾਂ
ਸ਼ੁਕ੍ਰਿਆ ਜਾਣਕਾਰੀ ਲਈ !
Very good program ❤
ਗੰਢੇ ਦੇ ਬੀਅ ਨੂੰ ਹੀ ਕਲੌਂਜੀ ਕਹਿੰਦੇ ਹਨ ਹੋਰ ਕਲੌਂਜੀ ਕਿਹੜੀ ਹੁੰਦੀ ਹੈ?🙏🙏
@@j.skundi7791😅😅
ਗੰਢੇ ਦੇ ਬੀਜਾ ਨੂੰ ਕਣ ਕਹਿਦੇ ਹਨ
ਡਾਕਟਰ ਸਰ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੋਂ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇਸ ਤਰ੍ਹਾਂ ਫਾਰਮੂਲੇ ਦੱਸਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
Ddd
Bahut badiya jankari ditti Dr sab ne. Thank you very much
ਗੁਰੂ ਤੁਹਾਡੀ ਚੜਦੀ ਕਲਾ ਕਰੇ। 🙏🙏🙏
ਬਹੁਤ ਵਧੀਆ ਜਾਣਕਾਰੀ ਜੀ
ਡਾਕਟਰ ਸਾਹਿਬ ਜੀ
ਤੇ ਬੇਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
❤️🙏
ਧੰਨ ਧੰਨ ਬਾਬਾ ਨਾਨਕ ਜੀ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਸੁਮੱਤ ਬਖਸ਼ਣ ਜੀ ❤❤ ਬਹੁਤ ਹੀ ਸ਼ਾਨਦਾਰ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀਓ।।
Ssa Ji, I use Kalonji oil for knee pain. Hair oil added with kalonji and use it in cooking as well
Thank you so much for your nice information
ਬਹੁਤ ਵਧੀਆ ਲੱਗਾ ਡਾਕਟਰ ਸਾਹਿਬਾ ਜੀ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋ ਤੁਹਾਡੇ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹੋ ਧੰਨਵਾਦ ਸਾਹਿਤ ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ।
ਧੰਨਵਾਦ ਜੀ, ਇੰਨੀ ਵਧੀਆ information ਲਈ।
ਕਲੋਂਜੀ ਕਾ authentic ਤੇਲ ਕਿੱਥੋਂ ਮਿਲ ਸਕਦਾ ਹੈ ਜੀ।
God bless you.Dr.Shiba.ji
ਬਿਲਕੁਲ ਸਹੀ ਹੈ ਜੀ ... ਕਲੋਂਜੀ ਅਤੇ ਮੇਥੇ ਨੂੰ ਸਰੋਂ ਜਾਂ ਨਾਰੀਅਲ ਦੇ ਤੇਲ ਵਿਚ ਪਕਾ ਕੇ ਉਸ ਤੇਲ ਨੂੰ ਵਾਲਾ ਵਿੱਚ ਲਗਾਣ ਨਾਲ ਵਾਲ ਕਾਲੇ ਅਤੇ ਝਾੜਨੇ ਵੀ ਬੰਦ ਹੋ ਜਾਂਦੇ ਨੇ..ਅਸੀਂ ਵਰਤ ਕੇ ਵੇਖਿਆ ਹੈ ਜੀ
ਕਿੰਨਾ ਟਾਈਮ ਚ ਰਿਜਲਟ ਮਿਲਿਆ ਹੈ ਵੀਰ
Hnji bilkul 2 month every week .... ਮੈਥੇ ਅਤੇ ਕਲੋਂਜੀ ਨੂੰ ਪੀਸ ਕੇ ਥੋੜੇ ਜਿਹੇ ਪਾਣੀ ਚ ਭਿਓਂ ਕੇ ਰੱਖ ਦਿਓ ਤੇ ਅਗਲੇ ਦਿਨ ਜਾਂ ਫਿਰ ਉਸ ਤੋਂ ਅਗਲੇ ਦਿਨ ਜਾ ਕੇ ਵਾਲ ਧੌਣ ਤੋਂ ਪਹਿਲਾਂ ਵਿਚ ਕੋਈ ਵੀ oil pa ke ਲਗਾ ਕ ਰੱਖ ਲਓ ਤੇ ਸੁਕ ਜਾਣ ਤੇ ਨ੍ਹਾ ਲਓ
ਇਹਨਾਂ ਚੀਜਾਂ ਨੂੰ ਬਜੁਰਗ ਵਰਤਦੇ ਸਨ ਰਸੋਈ ਵਿੱਚ ਏਸੇ ਕਰਕੇ ਬਿਮਾਰ ਨਹੀਂ ਹੁੰਦੇ ਸਨ । ਬੋਹ ਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ।
ਡਾਕਟਰ ਭੈਣਜੀ ਵਡਮੁੱਲੀ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ ਜੀ।
Bahut hi badhiya
ਬੀਬੀ ਹਰਸ਼ਰਨ ਕੌਰ ਖ਼ਾਲਸਾ ਜੀ ਤੇ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
Nice jankari about kalonji 🎉🎉
ਧੰਨਵਾਦ ਜੀ
ਹਦੀਸ ਵਿਚ ਇਹ ਗੱਲ ਦਰਜ ਹੈ ਕਿ ਮੌਤ ਤੋਂ ਬਿਨਾਂ ਕਲੌ਼ਜੀ ਹਰ ਬਿਮਾਰੀ ਦਾ ਇਲਾਜ ਹੈ। ਇਹ ਹਦੀਸ ਹਜਰਤ ਮੁਹੰਮਦ ਸਾਹਿਬ ਨਾਲ ਸਬੰਧਤ ਹੈ ਜੀ।
Right
13:43
❤@@sarvjitsingh1880
Ko ko ko@@sarvjitsingh1880
Very beneficial information dhanyabad 🙏. In Bengali We call it KALO JEERA. I consume it'regularly with honey
Really amazing,u can understand Punjabi inspite of being Bengali.👍
App dr Sahiba bilkul sahi keh rahe hai maine kalonji ka oil pita hai jis se suger bhi thik ho gayi hai
I like mango pickle masala more than mango piece and i always use kalonji seeds i n tadka mostly in all veggies and pulses bcoz my opinion is that our ancestors were great. They always used precious herbs in their routine. That's why they don't fall sick and lived longer. Mango pickle was used to cure indigestion. Farmers use it to give buffalos for for gas . I have seen it's great effect .
We must use pickles with masala containing saunf , kalonji, methey, dhaniya seeds
Ll1
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧਨਵਾਦ ਜਾਨਕਾਰੀ ਦੇਣ ਲਈ,,ਜੀ
Dono bhena da bahot bahot dhanwad 🙏🙏
❤❤❤❤❤ ਡਾਕਟਰ ਸਾਹਿਬਾ ਜੀ ਤੇ ਬੀਬਾ ਜੀ ਸ ਸ਼੍ਰੀ ਅ ਜੀ ਤੁਹਾਡੇ ਵਲੋਂ ਦਿਤਾ ਗਿਆਨ ਬਾ ਕਮਾਲ ਹੈ
ਡਾਕਟਰ ਸਾਹਿਬ ਫੈਟੀ ਲਿਵਰ ਵਾਸਤੇ ਕਲੌਂਜੀ ਦਾ ਫਾਇਦਾ ਦੱਸੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ
ਬਹੁਤ ਬਹੁਤ ਧੰਨਵਾਦ ਜੀ ਗੋਡਿਆਂ ਦੇ ਦਰਦਾਂ ਬਾਰੇ ਵੀ ਜਾਣਕਾਰੀ ਦਿਓ ਜੀ
🙏ਧੰਨਵਾਦ ਜੀ ਧੰਨਵਾਦੀ ਹਾਂ
Thanks in tons for telling us about Kalonji , how can we consume in our diet, i means what are the ways to use this usefully .
Eat one pinch of klongi before breakfast
We love you Harshinder mam ji.Permatma tuhanu lambi Umar deve ate tandrust v.
ਡਾਕਟਰ ਸਾਹਿਬਾ ਬਹੁਤ ਬਹੁਤ ਧੰਨਵਾਦ ਸਤਿ ਗੁਰ ਭਲਿ ਕਰੇ ਡਾਕਟਰ ਜਿ ਕਲੋਜਿ ਦੇ ਪਤੇ ਦਾ ਵਿ ਕੋਈ ਲਾਭ ਹੋਵੇਗਾ
Thank you. Sahi klonji di pehchan ki hai .Dr Sahib
Thanks for your Ideas for Kalonji
ਤਾਰਾਮੀਰਾ ਤੇਲ ਦੇ ਗੁਣ ਵੀ ਦੱਸਣ ਦੀ ਕ੍ਰਿਪਾਲਤਾ ਕਰੋ ਜੀ
Beautiful information
ਡਾਕਟਰੀ ਸਾਹਿਬ ਜੀ ਕਾਲੂਜੀ ਦੀ ਪਹਿਚਾਣ ਕਿਵੇਂ ਕਰੀਏ
Done wonderful ❤df. Sister ji and gursikh bibi ji,waheguru ji ka khalsa Waheguru ji ki Fateh 🙏
बहुत अच्छी जानकारी दी बहन जी
ਧੰਨਵਾਦ dr sahib ji
🙏🏼🌹🙏🏻💚🙏🏼thanks Dr sahib jee 🙏🏼🙏🏻🌹🙏🏻
Dr Harshinder Kaur ji Very good Job Chardhika Waheguru ji kirpa Karo ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
بہت اعلی سلامت رہو بہن
I am 5 month use kalonji and me the for sugar control very good
Kida use Krna g sugar lyi
@@sandeepsooch-gc4npਜੀ, ਸ਼ੱਕਰ ਰੋਗੀ ਰਾਤ ਨੂੰ ਇਕ ਛੋਟਾ ਚਮਚਾ ਕਲੌਂਜ਼ੀ ਦਾ ਇਕ 500 ਮਿਲੀਲੀਟਰ (ਅੱਧਾ ਲੀਟਰ) ਕੱਚ ਦਾ ਗਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ (ਕਲੌਂਜ਼ੀ ਪਾਣੀ ਵਿੱਚੋਂ ਬਾਹਰ ਕੱਢ ਕੇ) ਮੂੰਹ ਵਿੱਚ ਚੱਬਕੇ ਖਾਓ ਅੱਧੇ ਘੰਟੇ ਬਾਅਦ ਕਲੌਂਜ਼ੀ ਵਾਲਾ ਪਾਣੀ ਪੀਓ ਤਿੰਨ ਮਹੀਨੇ ਤੱਕ ਬਿਨਾਂ ਨਾਗਾ ਵਰਤਣਾ
i used clonjy with hone , its very good remdy so help full ur body and stemena , also use garlic with honey , dip in honey for 7 days 7 spoon and then eat daily one spoon
Beautiful advice
Thank you for sharing very nice information 👍❤️
Very good Thank you so much ❤❤
Thank You Dr Sahiba And Bibi Harsharan Kaur ji -- Dr R Singh Panjeta
Dr sahib ji da dhanvad
God bless you Waheguru ji tanu lambi umer bakshe🙏🙏🙏🙏🙏🙏🙏🙏🙏🙏
ਬਹੁਤ ਵਧੀਆ ਜਾਨਕਾਰੀ ਡਾਕਟਰ ਜੀ
Thanks for nice knowledge for kalonji
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ, ਕੀ ਇਹ ਵਾਲ ਝੜਨ ਤੋਂ ਰੋਕਦਾ ਹੈ ਜੀ, ਜੈਤੂਨ ਅਤੇ ਕਲੋਂਜੀ ਦਾ ਤੇਲ ਮਿਲਾ ਕੇ ਲਾਉਣ ਨਾਲ।
Excellently explained.
ਡਾ ਹਰਸ਼ਿੰਦਰ ਕੌਰ ਜੀ, ਆਪ ਜੀ ਦੀ ਠੇਠ ਪੰਜਾਬੀ ਨੂੰ ਵੀ ਸਲਾਮ, ਬਹੁਤ ਖੁਸ਼ੀ ਹੋਈ।
😊
ਦੋਵੇਂ ਭੈਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭੈਣ ਜੀੳਉ ਬਹੁਤ ਵਧੀਆ ਢੰਗ ਨਾਲ ਭੈਣਾਂ ਨੇ ਸਮਝਾਈ ਸਾਰੀ ਗੱਲਬਾਤ।
the the same time to get a ji of the same time to get a ji of the same time
Good
Kkkkk*kkkkkkkkkk*oo9ooooo9oo9o"9
Dr Harshinder Kaur's programme requires indentitification. For example, "Sources of Good Health", "The Khalas Health", The Khalas Healthy Human", "The Healthy Human", "The Human Health", etc.
Good advice salute 👏
ਕਲੋਂਜੀ, ਜੈਤੂਨ, ਟੀ tree, Coco butter, vitamin E, &12
Thanks Dr saheb 🙏🙏
Wahiguru ji ❤❤good job
ਬਹੁਤ ਵਧੀਆ ਦਾਲ ਵਿਚ ਅਚਾਰ ਵਿਚ ਕਲੋਜੀ ਦੇ ਬੁਟੇ ਇਕ ਗਿਠ ਤੋ ਦੋ ਗਿਠ ਪੋਦੇ ਹੁਦੇ ਹਨ ਮੈ ਘਰ ਵਿਚ ਵੀਜੇ ਸੀ ਚਿਟੇ ਫੁਲ ਤੇ ਛੋਟੇ ਹੁੰਦੇ ਹਨ ਡੋਡੀ ਛੋਟੀਹੁੰਦੀ ਹੈ ਪਿਆਜਾਂ ਦੇਵੀਜ ਤੋ ਵਰੀਕ ਹੁਦੇ ਹਨ
Thanks for very nice nd beneficial msg ❤️👌👍🙏🙏
God bless Dr Harshinder KAUR