ਪੰਜਾਬ VS ਕੰਗਨਾ ਰਣੌਤ | ਆਪ ਤੋਂ ਸਿੱਖੂ ਅਕਾਲੀ ਦਲ | EP 127 | Punjabi Podcast

Поделиться
HTML-код
  • Опубликовано: 8 сен 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST

Комментарии • 75

  • @ParminderKaur-lw2bd
    @ParminderKaur-lw2bd 3 месяца назад +3

    ਅੱਜ ਤਾਂ ਵੀਰੇ ਤੁਹਾਡੀਆਂ ਦਸਤਾਰਾਂ ਵੀ ਬੜੀਆਂ ਖੂਬ

  • @aulakh2
    @aulakh2 3 месяца назад

    ਰਤਨ, ਪਟਵਾਰੀਆਂ ਨੇ ਲੋਕਾਂ ਦੀ ਜ਼ਮੀਨ ਹੀ ਗਾਇਬ ਕਰ ਦਿੱਤੀ। ਪਟਵਾਰੀ ਪੰਜਾਬ ਦਾ ਸੱਭ ਤੋ ਵੱਡੇ ਚਿਰ ਨੇ।

  • @chamkaur_sher_gill
    @chamkaur_sher_gill 3 месяца назад +7

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhdevSingh-kd5vg
    @SukhdevSingh-kd5vg 3 месяца назад +6

    ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਬਿਆਨ ਹੀ ਨਹੀਂ ਆਇਆ ਏਹ ਮਸਲੇ ਤੇ ਉਹ ਪੰਜਾਬ ਨੂੰ ਏਨਾ ਕੁੱਝ ਬੋਲ ਗਈ

  • @justjee7665
    @justjee7665 3 месяца назад +3

    INITIALLY , I WAS ASTONISHED THAT HOW RATAN IS SIMILING ON WHAT PARMEET SAID

  • @JSidhu-kl7di
    @JSidhu-kl7di 3 месяца назад +5

    Sat shir akal veer ji🙏🙏

  • @kuldipsinghmaluka
    @kuldipsinghmaluka 3 месяца назад +1

    ਅਕਾਲੀ ਦਲ ਦਾ ਢਾਂਚਾਅਜੇ ਵੀ ਬਹੁਤ ਮਜਬੂਤ ਨੇ ਪਿੰਡਾਂ ਵਿੱਚ

  • @DarkGaming-ku7js
    @DarkGaming-ku7js 3 месяца назад +1

    Waheguru ji ❤️🙏🏻

  • @AWSexpert1
    @AWSexpert1 3 месяца назад +11

    ਜੇ ਤੁਹਾਨੂੰ ਲਗਦਾ ਹੈ ਆਹ ਸਭ ਕਰਕੇ ਸਿੱਖਾਂ ਦਾ ਇਮੇਜ ਵਧੀਆ ਹੁੰਦਾ ਹੈ ਜਾਂ ਮਾਨ ਸਨਮਾਨ ਵੱਧ ਰਿਹਾ ਹੈ ਤਾਂ ਤੁੱਸੀ ਬਹੁਤ ਗਲਤ ਹੋ।🎉

    • @FamilyChannel-vc2wj
      @FamilyChannel-vc2wj 3 месяца назад +4

      ਸਹੀ ਗੱਲ ਹੈ ਵੀਰ ਜੀ❤

    • @johndoe-zd8cu
      @johndoe-zd8cu 3 месяца назад +3

      Correct 😢

    • @hemantghai5532
      @hemantghai5532 3 месяца назад +2

      ਕੰਗਨਾ ਨੇ ਗਲਤ ਬੋਲਿਆ ਸੀ ਪਰ ਥਾਪੜ ਮਰਨਾ ਗਲਤ ਸੀ on duty ।

    • @karansahi5087
      @karansahi5087 3 месяца назад

      Te tuhanu Ki lgda tusi kangna vargi Chawal Janani ja Modi varge gande bandeyan nu Jina ne phla Apne Hindu Lokan nu Train vich agg lava ke maar Dita fer os de Naam te lokan kolo Gujarat vich Rape krva ke te Bande, Bache Marvaye eda de Bandeyan nu Support krke tuhada Maan vadh Reha Fer tusi v galat ho..

    • @khalsa4572
      @khalsa4572 3 месяца назад +3

      ​@@hemantghai5532ਤੇਰੀ ਮਾਂ ਨੂੰ ਕੋਈ ਗਲਤ ਕਹੇ ਤਾਂ ਤੂੰ ਸਹਿ ਲਵੇਗਾ? ਫਿਰ ਤਾਂ ਤੂੰ ਪੰਜਾਬੀ ਕਹਾਉਣ ਦੇ ਲਾਇਕ ਨਹੀਂ

  • @khalsa4572
    @khalsa4572 3 месяца назад +1

    ਪੰਜਾਬ ਨਾਲ ਪੰਗਾ ਲੈ ਕਿਹੜੀ ਮਾਂ ਕੋਲ ਜਾਣਾ ਕੋਈ ਸਾਲਾ ਨਹੀ ਲਗਦਾ ਸਾਨੂੰ ਕੁਝ ਵੀ ਬੋਲੂ ਅਸੀਂ ਜਵਾਬ ਵੀ ਨਾ ਦੇਵਾਂਗੇ

  • @AmandeepSingh-tn7dd
    @AmandeepSingh-tn7dd 3 месяца назад

    Ssa rattan veer ... Kulwinder Kaur nu salute aaa

  • @harjindersingh3262
    @harjindersingh3262 3 месяца назад +1

    #we want justice #justice for sidhu moosewala

  • @nainakaur5211
    @nainakaur5211 3 месяца назад +1

    Light 🕯️ da kutt v bhot lugn lug gya mann poora badala lai jnda

  • @jagdevchauhansingh1613
    @jagdevchauhansingh1613 3 месяца назад

    👍👍👍

  • @manjitSingh-yo9fq
    @manjitSingh-yo9fq 3 месяца назад

    Very nice sheecp ji

  • @sukhjinder-lt7di
    @sukhjinder-lt7di 3 месяца назад

    Wow betta ji aj bahut sahona lag raiha o

  • @surindernijjar7024
    @surindernijjar7024 2 месяца назад

    Rattan veer 🙏🙏

  • @sukhvirkaur789
    @sukhvirkaur789 3 месяца назад +1

    ❤❤❤❤❤

  • @JagseerSingh-mq2cr
    @JagseerSingh-mq2cr 3 месяца назад

    Sat Sri akal sir ji ❤

  • @kirankaur4504
    @kirankaur4504 3 месяца назад +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @dhaliwal604
    @dhaliwal604 3 месяца назад +1

    ❤❤

  • @sukhadhamrait1545
    @sukhadhamrait1545 3 месяца назад

    nyc paji

  • @harmindersinghtoor488
    @harmindersinghtoor488 3 месяца назад +1

    ਵੀਰ ਜੀ ਸਿੱਖਾਂ ਤਾ ਬੁਹਤ ਜਲਦੀ ਭੁੱਲ ਜਾਂਦੇ ਨੇ ਤੁਸੀ ਬੱਸ ਕਰੋ 1984 ਵਿੱਚ ਜੋ ਕਾਂਗਰਸ ਨੇ ਕਿੱਤਾ ਪੰਜਾਬ ਵਿੱਚ ਤੇ ਨਵੰਬਰ 1984 ਕੀ ਕੁਝ ਕਿੱਤਾ ਦਿੱਲੀ ਦੀਆਂ ਸੜਕਾਂ ਤੇ ਸਾਡੀ ਇੱਜ਼ਤ ਸੜਕ ਤੇ ਰੋਲੀ ਕਗਰਸ ਨੇ ਤੇ ਸਿੱਖ ਭੁੱਲ ਗੇ ਨੇ ਤੇ ਹ

  • @harpreet20193
    @harpreet20193 3 месяца назад +1

    ❤❤👍👍👌👌❤❤

  • @gohomego
    @gohomego 3 месяца назад

    videsh te ik podcast rattan bai

  • @jitsingh8827
    @jitsingh8827 2 месяца назад +1

    ਬਾਈ ਪੱਗਾਂ ਦੇ ਰੰਗ ਤੋਂ ਲਗਦਾ ਮਾਂਜਾ ਪਾਰਟੀ ਵਾਲੇ ਭਮੱਕੜ ਬਣ ਗਏ

  • @tarankaur5277
    @tarankaur5277 3 месяца назад +1

    @ratan 22g ik narrative sade dimaag ch jmna paar valeya ਦਾ paya hoea aa k ਸਾਡੇ purkhea ਨੇ saadi kaum ਨੇ es desh lai kurbaniya kitiya ya ik dharam nu bchon lai , ਜੋ k thonu v pata k galat aa. Te ਜਿਹਨਾਂ ਨੇ es desh lai kurbaniya kitiya oh es desh di fouj ਵਿੱਚ shamal hoe ਉਹਨਾਂ ਨੂੰ tuc keh sakde aa k ਉਹਨਾਂ ਨੇ es desh lai kurbaniya kitiya, saadi kaum ਦਾ ithaas ਬਹੁਤ Maan Mataa aa te jdo tuc es kaum ਦੀਆ shaheedia di ਗੱਲ karo ta ohnu ene chote daare ch na rakho. ਸਾਡੇ purkhya ਨੇ ਸਾਡੇ guru sahebana te ohna de singha ਨੇ hakk ਤੇ Sach ਤੇ pehra dita ਤੇ Julma khilaaf ladaai ladi. So jada tuc sadi kaum ਦੀਆ shaheedia di ਗੱਲ ਕਰਦੇ ਹੋ ਉਦੋਂ ਅਪਣੇ bolaan nu dhyaan ਨਾਲ chuno. Benti 🙏 ਤੇ dhanwaad

  • @gptoor
    @gptoor 3 месяца назад

    Audio is ok

  • @DavinderjitSingh-iq8wz
    @DavinderjitSingh-iq8wz 3 месяца назад

    Rattan g j New Zealand aae o ta daseo kado te kithe mil skde a 22

  • @JatinderSingh-jj4vk
    @JatinderSingh-jj4vk 3 месяца назад

    Bai ratan bai de photo chance karo smile wali khatarnak a

  • @kanwalpreets1181
    @kanwalpreets1181 3 месяца назад +3

    ਸਿਮਰਨਜੀਤ ਵੀ ਪਰਿਵਾਰ ਵਾਦ ਕਰ ਰਿਹਾ😂

  • @Sanghera-pe1wu
    @Sanghera-pe1wu 3 месяца назад

    ਰੀਜਨਲ ਪਾਰਟੀਆਂ ਦਾ ਬੜਾ ਮਹੱਤਵ ਹੁੰਦਾ ਹੈ। ਸੰਤ ਫਤਿਹ ਸਿੰਘ ਤੋਂ ਬਾਅਦ ਸੰਤ ਲੌਂਗੋਵਾਲ ਤਾਂ ਠੀਕ ਰਿਹਾ ਕੰਮ ਪਰ ਉਸ ਤੋਂ ਬਾਅਦ ਡਾਊਨਫਾਲ ਸ਼ੁਰੂ ਹੋ ਗਿਆ ਸੀ। ਸੁਖਬੀਰ ਸਮੇਂ ਦੀ ਨਬਜ਼ ਨਹੀਂ ਪਛਾਣ ਰਹੇ

  • @Dosanjh84
    @Dosanjh84 3 месяца назад

    ਬਾਈ ਰਤਨ ਗੋਦੀ ਮੀਡੀਆ ਤਾਂ ਹੈ ਹੀ ਦਲਾਲ ਪਰ ਥੋੜਾ ਜਿਹਾ ਸਾਡੇ ਆਲੇ ਵੀ ਨਹੀਂ ਸੋਚਦੇ ਮੈਂ ਪਹਿਲੇ ਦਿਨ ਟਿੱਪਣੀ ਕੀਤੀ ਸੀ ਕਿ ਲੋਕ ਤਾਂ ਪਾਸੇ ਸਾਡੇ ਆਗੂਆਂ ਨੂੰ ਵੀ ਚੱਕਵੇ ਬਿਆਨ ਨਹੀਂ ਦੇਣੇ ਚਾਹੀਦੇ ਕਿ ਅੰਦੋਲਨ ਵਾਲੇ ਬਿਆਨਾਂ ਦਾ ਬਦਲਾ ਲੈ ਲਿਆ ਕਿਉਂਕਿ ਮੈਨੂੰ ਵੀ ਸੀ ਕਿ ਕੁਲਵਿੰਦਰ ਕੌਰ ਜ਼ਿੰਮੇਵਾਰ ਨੌਕਰੀ ਤੇ ਹੈ ਜ਼ਰੂਰ ਕੋਈ ਹੋਰ ਗੱਲ ਹੋਈ ਹੋਵੇਗੀ ਤੇ ਉਹ ਲੋਕਾਂ ਨੂੰ ਦੱਸ ਰਹੀ ਜਾ ਮੇਹਣਾ ਕਹਿ ਲਵੋ ਕਿ ਤੂੰ ਅੰਦੋਲਨ ਵੇਲੇ ਵੀ ਗਲਤ ਬਿਆਨ ਦਿੰਦੀ ਸੀ ਨਾਂ ਕਿ ਉਨ੍ਹਾਂ ਬਿਆਨਾਂ ਤੇ ਝਗੜਾ ਹੋਇਆ। ਸਾਡੇ ਲੋਕਾਂ ਨੇ ਇਸਨੂੰ ਬਦਲਾ ਕਹਿ ਪ੍ਰਚਾਰ ਦਿੱਤਾ।

  • @KirpalSingh-er7mh
    @KirpalSingh-er7mh 3 месяца назад

    ਹਰਿਆਣੇ ਵਾਲੀ ਪ੍ਰੱਗਿਆ ਸਾਧਵੀ ਵੀ ਬਹੁਤ ਜਹਿਰ ਘੋਲ ਰਹੀ ਏ ਕੰਗਨਾ ਵਾਲੇ ਮੁੱਦੇ ਤੇ ਉਹਦਾ ਕਹਿਣਾ ਕਿ ਇਹ ਪੂਰਾ ਰਾਜਪੂਤ ਸਮਾਜ ਦੇ ਮੂੰਹ ਤੇ ਵੱਜਾ ਏ ਸਭ ਨੂੰ ਇਸ ਦਾ ਵਿਰੋਧ ਕਰਨਾ ਚਾਹੀਦੈ

  • @gptoor
    @gptoor 3 месяца назад

    Bai ji raatan bai di video pause ha . Please check

    • @GurmeetSingh-gn4os
      @GurmeetSingh-gn4os 3 месяца назад

      pause ni bai rattan newzealand giya hoya hai ehe just audio call te gal kar rahe ne

    • @AWSexpert1
      @AWSexpert1 3 месяца назад

      😂😂😂

  • @nanaksingh3605
    @nanaksingh3605 3 месяца назад +1

    ਵੀਡੀਓਗ੍ਰਾਫੀ call kria kro y

  • @user-le4nz4yg7c
    @user-le4nz4yg7c 3 месяца назад +2

    Y galt gal aa video call te chlao

  • @SonyJagroop-mx8wf
    @SonyJagroop-mx8wf 3 месяца назад +3

    ਅਸਲ ਵਿੱਚ ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਆ

  • @jaswindersandhu9462
    @jaswindersandhu9462 3 месяца назад

    ਸੁਖਬੀਰ ਅਮ੍ਰਿਤਪਾਲ ਬਾਰੇ ਬਹੁਤ ਗਲਤ ਬੋਲਿਆ ਇਸ ਕਰਕੇ ਜਮਾਨਤਾਂ ਜਬਤ ਹੋਈਆਂ ।

  • @sandhumanna8611
    @sandhumanna8611 3 месяца назад

    Chandumajra ta sooda kr da apne munde duje di seat pakki kr reha....... meeting vich ulat hou....,

  • @romanakaran7932
    @romanakaran7932 3 месяца назад

    ਰਤਨ ਬਾਈ ਨੇ ਮੋੜ ਮੰਡੀ ਸੰਘ ਪੜਵਾ ਕੇ ਪੂਰਾ ਮੁੱਲ ਮੋੜਿਆ।ਪਰਥ ਫਿਰ ਵੀ ਮੌੜ ਤੋਂ ਵੋਟਾਂ ਵਧ ਗੲੇ MLA

  • @KuldeepSingh-zx2es
    @KuldeepSingh-zx2es 3 месяца назад

    Y dev man sade pind jake congress wale de ghar bith gya jihde AAP worker c oh piche hatge

  • @sukhjiwansingh139
    @sukhjiwansingh139 3 месяца назад

    Bro Australia 🇦🇺 auna a

  • @neerajrajput9977
    @neerajrajput9977 3 месяца назад

    Thapada marna galt si, uniform vich tuci personal revenge nagi le skde,long term vich jinna de piche singh te kaur lagda ha ohna nu shak di nazar nal dekhya zayega vvip duty vich

  • @gurmindersingh-1577
    @gurmindersingh-1577 3 месяца назад

    Sanu Maan a Sadi Bhain Kulwinder Kaur ne sade Punjab da te Sultanpur saheb (Kapurthala) da naam uchaa kitta

  • @AvtarSingh-tf5um
    @AvtarSingh-tf5um 3 месяца назад +1

    ਭਗਵੰਤ ਮਾਨ ਨੇ ਇਕ ਵਾਰ ਕਹਿ ਆ ਸੀ ਜੇ ਸਾਡੇ ਕੋਲ ਪਾਣੀ ਜਿਆਦਾ ਐ ਤਾ ਲੈ ਲੋ

  • @cheemastudio4617
    @cheemastudio4617 3 месяца назад

    ਸਾਬਕਾ ਰਾਜਪਾਲ ਸਤਿਆ ਮਲਕ ਜੀ ਨੇ ਇਹਨਾ ਨੂੰ ਸਮਜਾਇਆ ਸੀ ਕਿ ਸਿੱਖਾਂ ਨਾਲ ਕੋਈ ਗਲਤ ਤੇ ਜੁਲਮ ਨਾ ਕਰੋ ਕਿਉਂਕਿ ਸਿੱਖ 100 ਸਾਲ ਤੱਕ ਵੀ ਨਹੀ ਭੁੱਲਦੇ ਸਾਇਦ ਕੰਗਨਾ ਨੇ ਇਸ ਗੱਲ ਨੂੰ ਅਣਗੋਲਿਆਂ ਕੀਤਾ ਤੇ ਨੇਮ ਪਲੇਟ ਤੇ ਸਰਨੇਮ ਕੌਰ ਵੇਖ ਕੇ ਕੁਲਵਿੰਦਰ ਕੌਰ ਨੂੰ ਅੱਤ ਵਾਦੀ ਕਿਹਾ ਫਿਰ ਉਹੀ ਹੋਇਆ ਜੋ ਸਿੱਖ ਕਰਦੇ ਨੇ

  • @AWSexpert1
    @AWSexpert1 3 месяца назад +6

    You need to understand that you're supporting violence and eventually violence begets violence only, 1984 is still fresh in memories of my family from Delhi, Stop the worship of any violent person 😮

    • @FamilyChannel-vc2wj
      @FamilyChannel-vc2wj 3 месяца назад +2

      Correct 😢 never forget 1984

    • @johndoe-zd8cu
      @johndoe-zd8cu 3 месяца назад +1

      ਕਾਲਾ ਦੌਰ ਸੀ ਪੰਜਾਬ ਲਈ😢

    • @KaramveerSingh-po5kn
      @KaramveerSingh-po5kn 3 месяца назад

      Himachle ale jdo nishan sahib ali bike ale gher k kuttde a

    • @DavinderjitSingh-iq8wz
      @DavinderjitSingh-iq8wz 3 месяца назад

      Brother but the thing is if a govt wants to build a narrative against you they are going to do it anyway no matter whether you do everything right or wrong. You'll have to prove your innocens at every step and even after doing this your one small mistake will be advertised as a brutal crime.

  • @user-le4nz4yg7c
    @user-le4nz4yg7c 3 месяца назад +3

    ਇਹ ਹੀ ਪੋਡਕਾਸਟ ਦੇਖਣਾ ਹੁੰਦਾ ਗੇਆ ਉਡੀਕ ਹੁੰਦਈਆ ਅਵਾਜ ਨੀ ਸਾਫ

  • @Dosanjh84
    @Dosanjh84 3 месяца назад

    ਚੋਣਾਂ ਦੇ ਲਾਗੇ ਆਕੇ ਬਾਦਲ ਦਲ ਦਾ ਪਿੱਛੇ ਜਾਣ ਦਾ ਕਾਰਨ ਵਲਟੋਹਾ ਦੀ ਬਿਆਨਬਾਜ਼ੀ ਨੂੰ ਮੰਨਦਾ ਮੈਂ। ਜੇ ਬਾਦਲ ਦੋ ਉਮੀਦਵਾਰ ਬਿਠਾ ਲੈੰਦੇ ਜਾ ਵੋਟਾਂ ਸਰਬਜੀਤ ਜਾਂ ਅੰਮ੍ਰਿਤਪਾਲ ਨੂੰ ਪਾਉਣ ਦਾ ਐਲਾਨ ਕਰ ਦਿੰਦੇ ਤਾਂ ਇਹ ੧:੨ ਸੀਟਾਂ ਸ਼ਾਇਦ ਜਿੱਤ ਲੈੰਦੇ ਜੇ ਨਾਂ ਵੀ ਤਾਂ 27 ਵਾਲੀ ਚੋਣ ਜਾਂ ਜ਼ਿਮਨੀ ਚੋਣ ਲਈ ਲੋਕਾਂ ਨੇ ਬਾਦਲ ਦਲ ਨੂੰ ਮੁੜ ਮੈਦਾਨ ਚ ਲੈ ਆਉਣਾ ਸੀ।

  • @Dosanjh84
    @Dosanjh84 3 месяца назад

    ਚੁੱਪ ਆਪੇ ਹੋਣਾ ਲੋਕਾਂ ਨੇ 13-0 ਆਲਾ ਹਿਸਾਬ ਬੜੇ ਵਧੀਆ ਅੰਕਾਂ ਚ ਕੀਤਾ ਸਾਲਾ 1 ਹੀ ਲਾ ਲਿਆ 13-3 ਕਰਤਾ ਜਾਂ ਕਹਿ ਲਵੋ 1 ਲਾਹ ਕੇ 0 ਲਾਤੀ 13-03 ਕਰਤੀ। ਹੈ ਇਹ ਵੀ ਬਦਲਾਅ।

  • @baazsonofsoil9597
    @baazsonofsoil9597 3 месяца назад

    Parmeet aj Tuc v shaddo CM bane hoye o😂😂😂😂

  • @user-vt6bl2mz7o
    @user-vt6bl2mz7o 3 месяца назад

    ਮੰਗਾ ਸਿੰਘ

  • @avtarkumar3699
    @avtarkumar3699 3 месяца назад +1

    ❤️❤️❤️❤️❤️❤️

  • @Dosanjh84
    @Dosanjh84 3 месяца назад

    ਚੁੱਪ ਆਪੇ ਹੋਣਾ ਲੋਕਾਂ ਨੇ 13-0 ਆਲਾ ਹਿਸਾਬ ਬੜੇ ਵਧੀਆ ਅੰਕਾਂ ਚ ਕੀਤਾ ਸਾਲਾ 1 ਹੀ ਲਾ ਲਿਆ 13-3 ਕਰਤਾ ਜਾਂ ਕਹਿ ਲਵੋ 1 ਲਾਹ ਕੇ 0 ਲਾਤੀ 13-03 ਕਰਤੀ। ਹੈ ਇਹ ਵੀ ਬਦਲਾਅ।