Sadi panjab the sarkar na Punjab Pani water vich Punjab barbad karan koi kasar nahi Sadi panjab sarkar na Punjab vad katan ta barbad karan koi kasar nahi Sadi nal Kahan k panthak palti Punjab barbad kar k Kahan Sadi panthak palti.golak kabja karan ral Mal k golak pasa kan captan badal sarmanjit man sab ak han.
Thanks for sharing this video, very interesting and informative. Proud of our Kenya Singh's who have worked hard to reach such goals because in our father's times there was nothing in the country everything was brought in from outside countries. This is progress and hope wahaguru ji Chardikala Rekha ji 🙏🪯🧡🚩🇬🇧🇰🇪
ਅਮਰੀਕਾ, ਕਨੇਡਾ ਵਾਲੇ ਪੰਜਾਬੀਆਂ ਨੂੰ ਵੀ ਪਿੱਛੇ ਛੱਡਤਾ ਇੱਥੋਂ ਵਾਲੇ ਪੰਜਾਬੀਆਂ ਨੇ 👌👌
ਚੱਠਾ ਪਰਿਵਾਰ ਸਾਡੇ ਪਿੰਡ ਨੂਰਪੁਰ ਚੱਠਾ ਤੋਂ ਹਨ ਬਹੁਤ ਵਧੀਆ ਕੰਮ ਕਾਰ ਹੈ ਪਿੰਡ ਦੇ ਕੰਮਾ ਵਿੱਚ ਵੀ ਇਸ ਪਰਿਵਾਰ ਦਾ ਵੱਡਾ ਯੋਗਦਾਨ ਹੈ
ਧੰਨਵਾਦ ਭਾਈ ਘੁੱਦਾ ਸਿੰਘ ਜੀ
ਇੱਕ ਪੰਜਾਬ ਦੀ ਧਰਤੀ ਹੈ ਜਿੱਥੇ ਤੁਸੀਂ ਜਿੰਨਾ ਵੀ ਗੰਦ ਪਾ ਸਕਦੇ ਹੋ ਪਾਓ ਕੋਈ ਰੋਕ ਟੋਕ ਨਹੀਂ,ਪਾਣੀਆਂ ਪਰਦੂਸ਼ਿਤ ਕਰਨ ਲਈ ਸਾਡੀਆਂ ਨਲਾਇਕ ਸਰਕਾਰਾਂ ਤਣੋ ਮਨੋ ਧਨੋ ਪੂਰੀ ਸਹਾਇਤਾ ਕਰਦੀਆਂ ਨੇ,ਪੰਜਾਬ ਵਿੱਚ ਜੋ ਕੁਝ ਵੀ ਹੋ ਰਿਹਾ ਬਹੁਤ ਹੀ ਦੁੱਖਦਾਈ ਹੈ ਅਤੇ ਪਰੇਸ਼ਾਨ ਕਰਨ ਵਾਲਾ ਹੈ,ਸਾਡੇ ਧਰਮਾਂ ਵਿੱਚ ਹੀ ਉਲਝੇ ਹੋਏ ਨੇ,
@@balkarsingh-tw2mm
ਭਾਈ ਜੀ, ਸਾਰੀ ਪਰਜਾ ਮਾੜੀ ਹੌਣ ਕਾਰਨ ਸਰਕਾਰਾ ਦਾ ਇਹ ਹਾਲ ਹੇ।
ਜੇ ਅਜ ਸਰਕਾਰ ਸਾਰੇ three wheelers ਬੰਦ ਕਰ ਦੇਵੇ, ਕੇ ਪਲੁਸ਼ਣ ਕਰਕੇ ਤੇ ਲੋਕ ਸੜਕਾ ਜਾਮ ਕਰ ਦੇਣ ਗੇ?
ਜੇ ਸਰਕਾਰ ਸਖਤੀ ਨਾਲ ਸੜਕ ਨਿਯਮ ਪਾਲਣ ਕਰਨ ਲਈ ਸਖਤੀ ਨਾਲ ਪੇਸ਼ ਆਏ ਤੇ ਉਸ ਸਮੇ ਲੋਕ ਸਿਫਾਰਸ਼ ਕਰਨ ਲਗੇ ਪੈਦੇ ਹਨ।
99% ਲੋਕ ਚੋਰੀ ਕਰਨ ਨੂੰ ਤਿਆਰ ਹਨ ਜੇ ਦਾਅ ਲੱਗੇ ਤੇ?
ਅਸੀ ਸਾਰੇ ਜੁੰਮੇਵਾਰ ਹਾ, ਕੋਈ ਸਮਾ ਸੀ ਲੋਕ ਚੰਗੇ ਤੇ ਇਮਾਨਦਾਰ ਹੁੰਦੇ ਸੀ?
ਹੁਣ ਬੱਚੇ ਛੋਟੇ ਹੁੰਦੇ ਆਪਣੇ-ਆਪ ਦਿਆ ਮਾਪਿਆ ਨਾਲ ਰਲਮਿਲ ਕੇ ਚੋਰੀ ਹੇਰਾਫੇਰੀ ਸਿਖਦੇ ਹਨ।
ਅਸੀ ਆਪਣੇ-ਆਪ ਦਿਆ ਬਚਿਆ ਨੂੰ ਜਨਮ ਤੋ ਚੋਰੀ ਸਖਾ ਦੇਦੇ ਹਾ।
ਸਾਡੇ ਘਰਾ ਵਿੱਚ ਹੇਰਾ ਫੇਰੀ ਦੀ ਕਮਾਈ ਆ ਰਹੀ ਹੇ ਬੱਚੇ ਉਹ ਕਮਾਈ ਦੇਖ ਤੇ ਵਰਤ ਰਹੇ ਹਨ।
ਬਾਕੀ ਡਰ, ਮਨਹੌਲ ਵੀ ਤੁਸੀਂ ਆਪਣਾ ਵਿਚਾਰ ਰੱਖੋ... 🙏🙏🙏
Sadi panjab the sarkar na Punjab Pani water vich Punjab barbad karan koi kasar nahi Sadi panjab sarkar na Punjab vad katan ta barbad karan koi kasar nahi Sadi nal Kahan k panthak palti Punjab barbad kar k Kahan Sadi panthak palti.golak kabja karan ral Mal k golak pasa kan captan badal sarmanjit man sab ak han.
Factri the water Punjab barbad karan sada hamati Punjab ladar dan ae factri la k Punjab barbad karan Pani water barbad karan .
ਬਹੁਤ ਜਲਦੀ ਸਰਕਾਰ ਏ ਖਾਲਸਾ ਰਾਜ ਆਉਣ ਵਾਲਾ ਹੈ ਵੀਰੋ ਸਭ ਦੇ ਨੱਥ ਪਾਈ ਜਾਉ ਗੀ ਜੀ ਅਮਰੀਕਾ ਨੇ ਖਾਲਸੇ ਰਾਜ ਦਾ ਨਾਕਸਾ ਜਾਰੀ ਕਰਤਾ ਜੀ ਗੁਜਰਾਤ ਤੋ ਲਦਾਗ ਤੱਕ ਸਹਾਰਨਪੁਰ ਹਰਆਣਾ ਹਮਾਚਲ ਤੱਕ❤
ਘੁੱਦੇ ਵੀਰੇ ਤੈਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਦੁਆਵਾਂ ਅਤੇ ਸ਼ੁਭਕਾਮਨਾਵਾਂ 🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 😇
ਮੈਂ ਤਕਰੀਬਨ ਹੈ ਰੋਜ਼ ਤੁਹਾਡੀ ਵੀਡਿਓ ਦੇਖਦਾ ਹਾਂ ਜੀ। ਵਤਨੋਂ ਦੂਰ ਵਸਦੇ ਪੰਜਾਬੀਆਂ ਨੂੰ ਦੇਖਕੇ ਬੜਾ ਮਾਣ ਮਹਿਸੂਸ ਹੁੰਦਾ ਹੈ।
ਬਹੁਤ ਵਧੀਆ ਜੀ
ਬਹੁਤ ਖੁਬਸੁਰਤ ਸਫ਼ਰ ਵੀਰ , ਇਡੀਆ ਘੁੰਮਣ ਤੋ ਬਾਅਦ ਇਧਰਲਾ ਰੁਖ ਵੀ ਕਰਾਂਗੇ ।
Waheguru ji bless you Mr Gudha Singh ji. Love from Holland.
❤ ਪੰਜਾਬ ਤੋਂ ਦੂਰ ਬੱਸਦੈ ਪੰਜਾਬੀਆਂ ਦੇ ਕਾਰੋਬਾਰ ਵਾਹਿਗੁਰੂ ਦੀ ਕਿਰਪਾ ਨਾਲ ਚੜਦੀ ਕਲਾ ਚ ਰਹਿੰਦੇ ਨੇ ਸਿੰਘ❤❤❤❤
ਬਹੁਤ ਹੀ ਖੂਬਸੂਰਤ ਵਲੌਗ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ ਪੰਜਾਬੀਆਂ ਦੇ ਕਾਰੋਬਾਰ ਨੂੰ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਅਮ੍ਰਿਤਪਾਲ ਸਿੰਘ ਪੁਤਰਾ ਬਹੁਤ ਮਾਣ ਵਾਲੀ ਗੱਲ ਹੈ।। ਗੁਰੂ ਤੇ ਬਹੁਤ ਭਰੋਸਾ ਸਾਡੇ ਪੰਜਾਬ ਨਾਲ ਪਿਆਰ ਵੇਖ ਕਿ ਮਨ ਬਾਗੋ ਬਾਗ ਹੋ ਗਿਆ।। ਪ੍ਰਮਾਤਮਾ ਇਹਨਾ ਸਿੰਘਾ ਨੂੰ ਅਤੇ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।। ਸਤਿ ਸ੍ਰੀ ਆਕਾਲ ਜੀ।।
ਜਿਉਂਦਾ ਰਹਿ ਵੀਰ ❤❤❤ਹੁਣ ਲੋਕਾਂ ਨੇ ਅਫਰੀਕਾ ਵੱਲ ਨੂੰ ਤੁਰ ਪੈਣਾ ਲੋਕਾਂ ਨੂੰ ਇਸ ਦੇਸ ਦਾ ਜੋ ਭੁਲੇਖਾ ਸੀ ਉਹ ਨਿਕਲ ਗਿਆ
ਘੁੱਦੇ ਬਾਈ ਅਤੇ ਬਾਕੀ ਸਬ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ । ਅੱਜ ਦਾ ਬਲੋਗ ਬਹੁਤ ਹੀ ਜਾਣਕਾਰੀ ਦੇਣ ਵਾਲਾ ਸੀ । ਬੜੀ ਸੋਹਣੀ ਜਾਣਕਾਰੀ ਦਿੱਤੀ ਗਈ ।
ਬਹੁਤ ਵਧੀਆ ਬਲੌਗ। ਵਿਦੇਸ਼ਾਂ ਵਸਦੇ ਸਾਰਿਆਂ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਬਲੌਗ ਸੀ ਚੱਠਾ ਇੰਡਸਟਰੀ ਜਨਿਕੀ ਗੰਨੇ ਤੋਂ ਅਲੱਗ ਅਲੱਗ ਚੀਜਾਂ ਬਣਾਉਣ ਦੇ ਢੰਗ ਤਰੀਕੇ ਇਨ੍ਹਾਂ ਵਿਚੋਂ ਦੋ ਵਾਰੇ ਜਾਣਕਾਰੀ ਸੀ ਪੇਪਰ ਅਤੇ ਖੰਡ ਵਾਰੇ ਐਲਕੋਹਲ ਤੇ ਖਾਦ ਦੀ ਜਾਣਕਾਰੀ ਸਾਡੇ ਲਈ ਨਵੀਂ ਹੈ ਇਹ ਜਾਣਕਾਰੀ ਦੇਣ ਲਈ ਧੰਨਵਾਦ। ਮੈਂ ਵੀ ਪੇਪਰ ਮਿੱਲ ਵਿਚ ਕੰਮ ਕਰਦਾ ਹਾਂ abc ਪੇਪਰ ਮਿੱਲ ਵਿੱਚ ।ਸਾਡੇ ਸਾਥੀ ਵੀ ਕੀਨੀਆ ਪੇਪਰ ਮਿੱਲ ਵਿੱਚ ਗਏ ਹਨ ਟਰੇਡ ਮੈਨ ਬਾਕੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਡਾ ਸਫ਼ਰ ਤੇ ਹਰ ਟੀਚਾ ਪੂਰਾ ਕਰਨ ਚੜ੍ਹਦੀ ਕਲਾ ਰੱਬ ਰਾਖਾ
ਬੇਟਾ ਅੰਮ੍ਰਿਤਪਾਲ ਸਿੰਘ
ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ।
ਮੇਰੇ ਵਡੇਰਿਆਂ ਦਾ ਪਿੰਡ ਕਿਬੋਸ ਦੇਖਿਆ ਤੇ ਬਹੁਤ ਮਾਣ ਮਹਿਸੂਸ ਹੋਇਆ। ਬਹੁਤ ਬਹੁਤ ਪਿਆਰ ।
ਪਰਮਜੀਤ ਕੌਰ ਟਰੌਂਟੋ ਤੋਂ
ਘੁੱਦੇ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ❤🎉
ਛੋਟੇ ਵੀਰ,ਅੰਮ੍ਰਿਤਪਾਲ ਜੀ ,ਪਿਆਰ ਵਾਲੀ ਸਤ ਸ੍ਰੀ ਆਕਾਲ ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ,,ਬਹੁਤ ਬਹੁਤ ਪਿਆਰ,❤❤❤❤❤❤❤
ਬਹੁਤ ਵਧੀਆ ਜੀ ਇਹ ਇਕ ਮਿਲਣ ਸਬੱਬ ਬਣਾ ਦਿਤਾ ਧੰਨਵਾਦ ਘੁਦਾ ਸਿੰਘ ਜੀ
ਕਿਉ ਕੇ ਇਹ ਚੱਠੇ ਪ੍ਰੀਵਾਰ ਸਾਡੇ ਅਪਣੇ ਪਿੰਡ ਦੇ ਹਨ
ਪ੍ਰਮਾਤਮਾ ਚੜ੍ਹਦੀਕਲਾ ਰੱਖੇ ਸਭਨਾ ਨੂੰ ❤❤❤❤❤❤
can you mention the name of your village. we have chatha families lives in bhogiwal near kup kalan ( VADDA GHALUGHARA)
ਨੂਰਪੁਰ ਚੱਠੇ
ਅੰਮ੍ਰਿਤਪਾਲ ਸਿੰਘ ਵੀਰ ਅਤੇ ਗੁਰਦਾਸਪੁਰ ਪੁਰੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਵੇਂ ਸਾਲ ਦੀ ਵਧਾਈ ਹੋਵੇ ਛਾ ਗਏ ਪਸ਼ਪੰਜਾਬੀ ਵੀਰ
ਬਹੁਤ ਵਧੀਆ ਜਾਣਕਾਰੀ ਦਿੱਤੀ ਜਗਦੇਵਸਿੰਘ ਪਿੰਡ ਗਿੱਲ ਲੁਧਿਆਣਾ
Mera pind bulara aa y
ਘੁੱਦੇ ਬਾਈ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਖੁੱਸ ਰੱਖਣ ਜੀ 🥰🙏
*ਆਪ ਜੀ ਨੂੰ ਨਵੇਂ ਸਾਲ, 2025 ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਨਵਾਂ ਸਾਲ ਆਪ ਜੀ ਲਈ ਖ਼ੁਸ਼ੀਆਂ ਖੇੜੇ ਅਤੇ ਚੰਗੀ ਸਿਹਤ ਲੈ ਕੇ ਆਵੇ ।*
*ਬਲਜੀਤ ਸਿੰਘ*
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਘੁੱਦੇ ਬਾਈ ਜਿਨੀਂ ਇਹਨਾਂ ਦੀ ਮਸ਼ਹੂਰੀ ਕਰਤੀ ਕਨੇਡਾ ਇਸ ਮਸ਼ਹੂਰੀ ਦੇ ਡਾਲਰ ਮਿਲਣਗੇ ❤😅
ਅੰਮ੍ਰਿਤਪਾਲ ਵੀਰੇ ਥੋਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਦੁਆਵਾਂ। ਅੱਜ ਦੀ ਵੀਡਿਓ ਬਹੁਤ ਵਧੀਆ ਲੱਗੀ ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ 'ਚ ਰੱਖੇ।
ਨਵੇਂ ਸਾਲ ਦੀਆ ਵਧਾਈਆ ਪੁੱਤਰ ਵਾਹਿਗੁਰੂ ਤੰਦਰੁਸਤੀਆ ਤਰੱਕੀਆ ਬਖਸ਼ਣ ਬਹੁਤ ਪਿਆਰ ਸਤਿਕਾਰ 💖💖💖💖👍👍👍👍👍
❤❤ਘੁੱਦਾ ਬਾਈ ਜਿੰਦਾਬਾਦ ❤❤🎉Good ਵੀਰੇ Love❤
Wow punjabio mehnat de rang, & guru di mehar
20:12 ਤੇ ਮਸ਼ੀਨ ਤੋਂ ਭੰਗੜਾ ਪਵਾਤਾ ਯਾਰ 😮😮😮 ਕਿਆ ਬਾਤ ਐ ਯਾਰ
ਅੰਮ੍ਰਿਤਪਾਲ ਪੁੱਤ ਵਾਹਿਗੁਰੂ ਜੀ ਜੀ ਤੈਨੂੰ ਚੜਦੀ ਕਲਾ ਵਿਚ ਰੱਖਣ
2 ਲੱਖ ਸੁਬਸਕ੍ਰਾਈਬ ਲਈ ਮੁਬਾਰਕਾਂ ਵੀਰ ਘੁੱਦੇ
❤❤❤❤love you brother very nice dilo payar bohot Sara
ਬਹੁਤ ਹੀ ਚੰਗੇ ਕਾਰੋਬਾਰ ਵਾਲੇ ਵੀਰ ਹਨ ਰੱਬ ਹੋਰ ਤਰਕੀਆ ਬਖ਼ਸ਼ੇ ਬੇਟਾ ਤੇਰੀ ਵੀ ਬਹੁਤ ਮੇਹਰਬਾਨੀ ਹੈ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 40:36 40:36
Wah bai wah aidi tagdi industry khadi kiti singha ne chardi kla
੨੨ ਜੀ ਸਲਾਮ ਹੈ ਤੁਹਾਨੂੰ। ਵਾਹਿਗੁਰੂ ਮਿਹਨਤ ਕਰਨ ਵਾਲੇ ਪੰਜਾਬੀਆਂ ਤੇ ਮਿਹਰ ਕਰੇ। ਇਹ ਲੋਕ ੧੩੦ ਸਾਲ ਬਾਅਦ ਵੀ ਵਿਰਸਾ ਸਾਂਭੀ ਬੇਠੈ ੍ਹਨ। ਭਾਈ ਲਾਲੋ ਦੀ ਯਾਦ ਕਰਵਾਉਦੇ ਹਨ। ਦੁਨੀਆ ਤਾਂ ਗੀਤਾ ਵਿਚੌਂ ਪੰਜਾਬੀ ਲਭਦੀ ਹੈ ।ਜਿਹੜੇ ਮਲਕ ਭਾਗੋ ਦੇ ਪਿਛੇ ਲਗਣ ਨੂੰ ਕਿਹੰਦੇ ਹਨ ।ਫੇਰ ਲੌਕੀ ਬਾਬਿਆਂ ਤੋਂ ਜਾ ਕੇ ਸੁਖ ਮੰਗਦੇ ਹਨ।
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
Thank you, young sir, for speaking punjabi without inserting English words into your mother's tongue. It was a pleasure to listen to you. Well done
ਬਾਈ ਜੀ ਸਤਿ ਸ੍ਰੀ ਅਕਾਲ 🙏
ਮੈਂ ਤੁਹਾਡੇ ਵਲੋਗ ਲੇਹ ਲੱਦਾਖ ਵਾਲੇ ਸਾਈਕਲ ਸਫਰਾਂ ਤੋਂ ਵੇਖਣੇ ਸ਼ੁਰੂ ਕੀਤੇ
ਸਾਈਕਲਿੰਗ ਵੱਲ ਰੁਝਾਨ ਵਧਿਆ ਤੇ 30 ਅਕਤੂਬਰ 2023 ਨੂੰ ਸਾਈਕਲ Btwin 520 ਲਿਆ | ਪਹਿਲਾ ਸਫ਼ਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਕੀਤਾ
ਇੱਕ ਸਤੰਬਰ 2024 ਨੂੰ ਬਠਿੰਡੇ ਤੁਹਾਡੇ ਨਾਲ ਵੀ ਮੇਲ ਹੋਇਆ
ਨਵੰਬਰ 2024 ਵਿੱਚ AIC ਵਿਚ 117 ਵਿੱਚੋਂ ਪਹਿਲਾ ਸਥਾਨ ਆਪਣਾ ਆਇਆ
ਇਹ ਸਭ ਕੁਝ ਸਿਰਫ ਤੁਹਾਡੇ ਕਰਕੇ ਹੀ ਹੋਇਆ ਬਾਈ ਜੀ
ਧੰਨਵਾਦ ਤੁਹਾਡਾ ਬਹੁਤ ਬਹੁਤ 🙏🌹❤️
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
ਬਹੁਤ ਵਧੀਆ ਕੰਮ ਵੀਰ ਜੀ ਕਰ ਰਹੇ ਹੋ ਤੁਸੀਂ ਮਤਲਬ ਲੋਕਾਂ ਨੂੰ ਦੱਸ ਰਹੇ ਹੋ ਤੁਹਾਡੇ ਕਿੱਥੇ ਕਿੱਥੇ ਗੱਜਰੇ ਨੇ ਪੰਜਾਬੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ
Ghudda singh singh vlog changa bnia h bhut jankari mili tuhanu nvi saal de vadai hove ji.afreeka vich panjabia de vade karobar vekh k bhut khushi hundi h.❤deepa jhumba to❤❤
ਘੁੱਦੇ ਵੀਰ ਚੰਗੀ ਸਾਫ ਸ਼ਰਾਬ ਕੜਣ ਲਈ ਮੇਰੇ ਜਾਣਕਾਰ ,21 ਦਿਨ ਤਾਂ fermentation ਤੇ ਲਾ ਦਿੰਦੇ ਨੇ ,ਤਾਂਬੇ ਦੇ ਪਤੀਲੇ ਚ ਕਸੀਦ ਕਰਦੇ ਨੇ,ਠੰਡਾ ਕਰਨ ਲਈ (condenser) tractor ਦਾ ਰੇਡੀਏਟਰ ਵਰਤ ਲੈਦੇ ਨੇ ।।
ਵੀਰ ਅੱਜ ਤੇਰੀ ਕਮੈਂਟਰੀ ਬਹੁਤ ਸ਼ਲਾਘਾਯੋਗ ਰਹੀ
God bless u🎉🎉🎉🎉🎉
ਘੁੱਦੇ ਪੁੱਤਰ ਜੀ ਪੰਜਾਬ ਵਿੱਚ ਵੀ ਚੱਠਾ ਗਰੁੱਪ ਸ਼ਰਾਬ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਕਰਦਾ ਹੈ। ਟਾਂਡਾ ਤਰਫ਼ ਇਸ ਗਰੁੱਪ ਦੀਆਂ ਸ਼ਰਾਬ ਮਿੱਲਾਂ ਨੇ ਪਤਾ ਨਹੀਂ ਇਹ ਵੀ ਇਨ੍ਹਾਂ ਨਾਲ਼ ਸਬੰਧਤ ਹੋਣ
ਬਹੁਤ ਹੀ ਵਧੀਆ ਲੱਗਿਆ ਜਦੋਂ ਪੰਜਾਬੀ ਭਰਾਵਾਂ ਦੇ ਵੱਡੇ ਪੱਧਰ ਤੇ ਕਾਰੋਬਾਰ ਵਾਹਿਗੁਰੂ ਜੀ ਨੇ ਕ੍ਰਿਪਾ ਕਰਕੇ ਇਨ੍ਹਾਂ ਨੂੰ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਮਾਣ ਨੂੰ ਵਧਾਇਆ ਹੈ। ਧੰਨਵਾਦ ਹੈ ਤੁਹਾਡਾ ਪੁੱਤਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਘਰ ਬੈਠਿਆਂ ਨੂੰ ਦਿਖਾ ਰਹੇ।ਚੈਕ ਘੁੱਦੇ ਪੁੱਤਰ
Janab oh chadda group eh chatta group aa
@@ManpreetSingh-pt9pnMay be same . Originally from Western Punjab, now Pakistan
Janab oh ponty chadda ohna d factorys Gujarat hor ki states vich aaa Ludhiana da Wave Mall ohna da 🙏
@ ਉਨਾ ਨੇ ਕਹਿਆ ਪਤਾ ਨਹੀ ਇਨਾ ਨਾਲ ਸਬਧਤ ! ਚਠਾ ਗੋਤ ਲਹਿਦੇ ਪੰਜਾਬ ਦੇ ਇਕ ਕਬੀਲੇ ਦਾ English Chatha, Chadda ਲਿਖਦੇ ਹਨ ! Monty Chattha / Chadda ਵੀ 1947 ਤੋ ਬਾਅਦ ਇਧਰ ਆਏ RUclips video ਹੈ
ਹਾਂ ਜੀ ਪਿਆਰੇਓ ਪਿਆਰ ਸਤਿਕਾਰ ਸਾਰੇ ਵੀਰਾਂ ਨੂੰ ❤👍 ਚੜ੍ਹਦੀ ਕਲਾ 🙏
ਨਵੀਂ ਨਵੀਂ ਜਾਣਕਾਰੀ ਸਾਂਝੀ ਕਰਨ ਲਈ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਬਹੁਤ ਧੰਨਵਾਦ ਜੀ ਵਹਿਗੁਰੂ ਜੀ
ਪਿਆਰ ਸਤਿਕਾਰ 🙏❤️🌹👌ਨਵਾਂ ਸਾਲ ਮੁਬਾਰਕਾਂ ਜੀ ❤❤🌹🌹
Thanks for sharing this video, very interesting and informative. Proud of our Kenya Singh's who have worked hard to reach such goals because in our father's times there was nothing in the country everything was brought in from outside countries. This is progress and hope wahaguru ji Chardikala Rekha ji 🙏🪯🧡🚩🇬🇧🇰🇪
Happy new year veer ji God bless you ❤❤
❤❤❤🎉🎉🎉
ਵਾਹਿਗੁਰੂ ਇਸੇ ਤਰ੍ਹਾਂ ਸਾਰੇ ਪੰਜਾਬੀ ਵੀਰਾਂ ਤੇ ਕਿਰਪਾ ਬਣਾਈ ਰਖੇ।
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਵਧੀਆ ਜਾਨਕਾਰੀ ਦਿੱਤੀ ਗਈ ਹੈ, ਸਕ੍ਰਿਪਟ ਤੇ ਵੋਇਸ ਓਵਰ ਦਾ ਤਰੀਕਾ ਵੀ ਸ਼ਾਨਦਾਰ ਹੈ, ਚੜਦੀ ਕਲਾ 🙏
ਆਪ ਦੀ ਇਸ ਸੁਖਦ ਯਾਤਰਾ ਲਈ ਸ਼ੁਬਕਾਮਨਾ
ਆਪ ਤੇ ਆਪ ਦੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਿਕ
ਬਹੁਤ ਵਧੀਆ ਵਿਡੀਓਜ ਹੁੰਦੀਆਂ ਨੇ ਛੋਟੇ ਵੀਰ ਤੁਹਾਡੀਆਂ 👍
ਬਹੁਤ ਸੋਹਣੀ ਜਾਣਕਾਰੀ ਬਾਈ ਜੀ।❤
Amaritpal ji ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
कुछ लोग दिल में बस जाते हैं
आप उनमें से एक हो
अमृतपाल सिंह बुट्टर ❤❤🙏🙏🙏
Very good punjabiya ne puri duniya vich malan mariya ne eh una da kam bolda puri duniya es gal nu mandee ve hai baki agle safar layee best of luck
ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਬਾਈ ❤❤❤ਭਵਾਨੀਗੜ੍ਹ ਕਾਕੜੇ ਵਾਲੇ ਸੰਗਰੂਰੀਏ
Dhan Guru Nanak Dev g Chadikala Rakhna 🙏
Ok bhaji kampala wali videos vich milde aa thanks a lot
Ghaint galbat bai g baba g chardikala vich rakhe hamesha happy new year brother 🙏 ❤
ਬਾਈ ਜੀ ਆਪ ਜੀ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਵੀਡੀਓ ਵੀ ਕਮਾਲ ਕਰ ਗਈ ਸਾਡੇ ਵੱਲੋਂ ਕੀਨੀਆ ਵਿੱਚ ਵਸਦੇ ਸਮੂਹ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ
ਬਾਈ ਘੁਦੇ,ਤੈਨੂ,ਨਮੇ,ਸਾਲ,ਜੀ,ਵਧਾਈ,🎉🎉🎉🎉🎉🎉🎉🎉🎉🎉
ਵਾਹਿਗੁਰੂ ਜੀ ਨੇ ਸਾਡੇ ਸਿੱਖ ਵੀਰਾ ਬਹੁਤ ਵੱਡੀਆਂ ਕਾਮਜਾਬੀਆ ਬਖਸ਼ੀਆਂ। ਜਿਹਨਾਂ ਨੂੰ ਦੇਖਕੇ ਦਿਲ ਖੁਸ਼ ਹੋ ਜਾਂਦਾ ਹੈ।🙏🙏❤️
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬਹੁਤ ਡੂੰਘੇ ਅਧਿਐਨ ਕੀਤਾ ਬਾਈ ਬਹੁਤ ਵਧੀਆ ਲੱਗੀ ਵੀਡਿਓ ❤❤
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿਆਂ।
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।
Bhut vadiya jankari god bless you take care 👍👍
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਜਾਣਕਾਰੀ।
Maza aa gaya veere ❤
ਬਹੁਤ ਵਧੀਅਾ ਵੀਰ
ਡਰਾਇਵਿੰਗ ਦੇ ਜੌਹਰ ਪੰਜਾਬੀਆਂ ਦੇ ਹਿਸੇ। ਹਰ ਇੱਕ ਮਸ਼ੀਨ ਦੇ ਅਪਣੇ ਕਿਸੇ। ਜੀਓ
ਅਮ੍ਰਿੰਤ ਵੀਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਅਫਰੀਕਾ ਵਿੱਚ ਬੈਠੇ ਮੇਰੇ ਸਾਰੇ ਵੀਰ ਭਰਾਵਾਂ ਭੈਣਾ ਮਾਵਾ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🎉🎉🙏🙏
Wadiaa lgaa video dekh k amritpal veer ji bahut bahut dhanwad gud bless you
ਗੰਨਾ ਲੋਡਰ ਵਾਲੇ ਵੀਰ ਨੇ ਚੰਗੇ ਕੌਤਕ ਦਿਖਾਏ 😃😄😄
ਬਹੁਤ ਵਧੀਆ ਜਾਣਕਾਰੀ ਜੀ
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ🎉🎉🎉❤❤❤❤❤❤❤❤02 01 2025
ਘੁੱਦੇ ਵੀਰ ਤਾਮਾ ਝਾਮਾ ਹੈ ਹੀ ਬਹੁਤ ਜ਼ਿਆਦਾ ।
ਬਹੁਤ ਪੈਸਾ ਲੱਗਿਆ ਹੋਵੇਗਾ ।
ਐਨਾ ਜੁਗਾੜ ਸਾਂਭਣਾ ਹੀ ਬਹੁਤ ਔਖਾ ॥
Very nice Information About Sugar Industry
Aaj de vedio bahut jankari bharpoor se like khand, sarab,paper, khad ect. Waheguru g chardi kala vich rakhe
Waheguru ji aap Ji nu hamish chardi Kala vich Rakhi 🙏🏻🌹🙏🏻🌹🙏🏻😊
ਵਾਹਿਗੁਰੂ ਜੀ ਇਸ ਪ੍ਰੀਵਾਰ ਅਤੇ ਕੰਪਨੀ ਨੂੰ ਸਾਰੀਆਂ ਖੁਸ਼ੀਆਂ ਬਖਸ਼ੇ
Happy new year Amrit God bless you 👍❤
ਵਾਹ ਬੇਟਾ ਪੰਜਾਬ ਦੀ ਵੱਡੀਆਂ ਪੱਲਾਗਾ ਪੱਟਨਾ ਤੇ ਬਹੁਤ ਵਧੀਆ ਤੇ ਖੁਸ਼ੀ ਹੁੰਦੀ ਹੈ ❤❤❤
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ
22g ਸਤਿ ਸ੍ਰੀ ਆਕਾਲ
ਬਟਾਲਾ ਸ਼ੂਗਰ ਮਿੱਲ
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
Very Very nice knowledgeable ❤❤❤❤
Very Informative.
Very good
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥
ਨਵੇ ਸਾਲ ਦੀਆ ਸਾਰੇ ਪਰਿਵਾਰਾ ਨੂੰ ਲੱਖ ਲੱਖ ਵਧਾਈਆ
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
Happy New year
May Satnam Waheguru sahib ji bless you all with good health wealth and happiness
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
Kye baat he Puttar Amritpal
Very Nice Very Beautiful
Rab Sukhrakhe
Sat Siri akal ji
ਨ੍ਹੇਰਾ ਹੀ ਪਿਆਰ ਘੁੱਦੇ ਵੀਰ ❤
9ਮਿੰਟ ਤੇ ਕੁੱਤਾ ਇੰਝ ਭੋਕਿਆ ਆਸੀ ਸਾਰੇ ਡਰ ਕੇ ਆਪਣੇ ਐਸੇ ਪਾਸੇ ਦੇਖਣ ਲੱਗੇ ਕੁੱਤਾ ਅੰਦਰ ਆ ਗਿਆ 😂😂😂 ਸੱਚੀ ਕੇਈ ਨਾਲ ਹੋਇਆ ਹੋਣਾ ਜਿੰਨਾ ਦੀ LCD ਦੀ ਆਵਾਜ਼ ਉੱਚੀ ਸੀ 😅
Amritpal singh guddy Veer Ji AAP ki Jordi dev Veer ke sath bahut jyada Ashi lagti hai ❤❤❤❤❤❤❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਹਾਨੂੰ ਵੀ ਨਵਾਂ ਸਾਲ ਦੀਆਂ 2025 ਬਹੁਤ ਬਹੁਤ ਮੁਬਾਰਕ ਵੀਰ❤❤❤❤
Amrit Pal, big industry and you explained very well.
Thanks you
All the best
Bahut badhiya lga dekh ke
❤❤ ਨਮੇਂ ਸਾਲ 2025 ਕੀਨੀਆ ਦੀ ਧਰਤੀ ਤੇ ਘੁੱਦੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਬਾਈ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਕਰਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਲਗਦਾ ਬਾਈ ਜੀ ❤️❤️
ਰੂਹ ਖੁਸ਼ ਹੋ ਗਈ ਪੰਜਾਬੀਆਂ ਦੇ ਕਾਰੋਬਾਰ ਤੇ ਤਰੱਕੀਆਂ ਵੇਖ ਕੇ।
ਸਾਨਦਾਰ ਸਫ਼ਰਾਂ ਦੇ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਅਤੇ ਤੁਹਾਡੀ ਪੂਰੀ ਯੂ ਟਿਊਬ ਫੇਸਬੁੱਕ ਫੈਮਿਲੀ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬਹੁਤ ਮਾਣ ਵਾਲੀ ਗੱਲ 🙏🏻
ਬਹੁਤ ਵਧੀਆ ਵੀਡੀਓ ਬਣੀ ਘੁੱਧੇ ਵੀਰ , ਸ਼ੁਰੂ ਤੋਂ ਅਖੀਰ ਤੱਕ ਵੇਖੀ ਹੈ , ਸਲਾਮ ਤੁਹਾਡੀ ਮਿਹਨਤ ਤੇ ਸਿਰੜ ਨੂੰ , ਇਤਿਹਾਸਕ ਕੰਮ ਕਰ ਰਹੇ ਹੋ । ਸਦਾ ਚੜ੍ਹਦੀ ਕਲਾ ਵਿਚ ਰਹੋ । ਨਵਾਂ ਸਾਲ ਮੁਬਾਰਕ ।