Brother he is earning his livelihood from you tube and also his Trip cost. It is good and we can see his all spots he visited and which we can’t visit in our life. God bless him.
Bhai sahab ji tussi bahut he achcha kamm kar rahe ho jo SGPC nahi kar saki tussi kar ke dikha ditta Guru maharaj aap ji te mehar bakhshan ji 🙏 you are exploring Sikh religion 🌹💐 Guru maharaj Mehra bakhshan ji 👏
Chhote veer AmritPal Singh ji, Sat Sri Akal,,bahut bahut pyar ,waheguru ji tuhanu hamesha khush rakhan ,tuhaa bahut bahut dhanbad ,,sanu baithe hue hi ainy sohni jagah de darshan karva rahe ho ❤❤❤❤❤
Very good Amrit pal Singh naale kele te naale phaliya nale safar karo nale enjoy karo nale anand mano duniya dekho te naal sanu ve dikhao keep it up rab rakha
SSA Amrit Bai, Beautiful Vlog of show passing through lake Victoria on a ferry island to island. Beautiful sceneries and palm trees. Bai you can singh well too. You admire everything what you see around you as” beautiful houses, no fence around”. We enjoy your videos. Keep going and stay safe. Best wishes
ਹੱਛਾ ਜੀ ਨੋਨੇ ਨੋਨੇ ਕੁਮੈਂਟਾਂ ਨੂੰ ਪੜਦਾ ਹੁੰਦਾ ਸਾਡਾ ਅਮ੍ਰਿਤਪਾਲ ਸਿੰਘ ਘੁੱਦਾ ਵੀਰ , ਤੇ ਆਪਣਾ ਬਲਦੇਵ ਸਿੰਘ ਦੇਵ ਕੁਰਾਈਵਾਲਾ ਤੇਰੇ ਵਾਂਗੂ ਸਵਾ ਲੱਖ ਹੀ ਮੱਧ ਪ੍ਰਦੇਸ਼ ਦੇ ਜੰਗਲਾਂ ਵਿੱਚ ਇਤਿਹਾਸਿਕ ਕਿਲਿਆਂ ਮੰਦਰਾਂ ਤੇ ਹੋਰਨਾਂ ਸਥਾਨਾਂ ਦਖਾਉਦੇ , ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਦੋਨਾਂ ਭਰਾਵਾਂ ਨੂੰ 🙏
ਦੇਖਣ ਤੋ ਪਹਿਲਾਂ ਹੀ ਲਾਈਕ ਕਰਤਾ ਜੀ
ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਗੌਡ ਬਲੈਸ ਯੂ🎉ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
ਯੂਗਾਂਡਾ ਤੋ ਮਸਾਕਾ ਵੱਲ ਜਾਂਦੇ ਖੂਬਸੂਰਤ ਰਾਹ ,ਵਿਕਟੋਰੀਆ ਝੀਲ ਦੀ ਰਵਾਨਗੀ ,ਟਾਪੂਆਂ ਦੇ ਨਜਾਰੇ,ਤਰਾਂ ਤਰਾਂ ਦੇ ਜਗ ਮੇਲੇ ,ਫਲਾਂ ਦੀਆਂ ਬਹਾਰਾਂ ਵਾਹ ਜੀ ਵਾਹ ।ਘਰ ਬੈਠਿਆਂ ਨੂੰ ਜੰਨਤ ਵਿਖਾਉਣ ਲਈ ਬਹੁਤ ਸਾਰਾ ਸ਼ੁਕਰੀਆ,ਪਿਆਰ ਸਤਿਕਾਰ ਹੱਸਦੇ ਵੱਸਦੇ ਰਹੋ ਵੀਰ ਜੀ। ਚੜਦੀਆਂ ਕਲਾਂ ਚ ਰਹੋ ਹਮੇਸ਼ਾਂ ਜੀ🙏🏻🙏🏻
ਛੋਟੇ ਵੀਰ ਸੁਭਾ ਦੇਵ ਦਾ ਬਲੌਗ ਤੇ ਸ਼ਾਮ ਨੂੰ ਤੁਹਾਡਾ ਬਲੌਗ ਜਰੂਰ ਵੇਖਦਾ ਜੀ ਵੀਰ ਆਪਾ ਦੇਵੇਂ ਇਕ ਏਰੀਏ ਦੇ ਹੀ ਹਾਂ ਜੀ
ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉💐
ਬਹੁਤ ਵਧੀਆ ਮੁੰਡਿਆ ਘੁੱਦੇ ਆਲਿਆ ਸਿਰਾ ਕਰੀ ਆਉਨਾ 👍👍ਕਦੇ ਕਦੇ ਤੇਰੇ ਇਕੱਲੇਪਣ ਦਾ ਵੀ ਖਿਆਲ ਆਇਆ ਪਰ ਸਵਾ ਲੱਖ ਨਾਲ ਜੋੜ ਕੇ ਹੌਸਲੇ ਵਿੱਚ ਆ ਜਾਈਦਾ। ਸੋ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ ਪ੍ਰਦੇਸਾ ਵਿੱਚ ਮੇਹਰ ਭਰਿਆ ਹੱਥ ਰੱਖਣ ਆਮੀਨ 💖💖💖💖💖💖💖💖💖💖💖🙏🙏🙏🙏🙏🙏🙏🙏🙏
ਅਮਿ੍ਰਤ ਘੁੱਦਾ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਤੇ
ਭਰਾ ਅਮਿ੍ਤ ਬਾਈ ਜੀ ਸਤਿ-ਸ਼੍ਰੀ ਅਕਾਲ ਬਾਈ ❤❤❤ਭਵਾਨੀਗੜ੍ਹ ਸੰਗਰੂਰ ਕਾਕੜੇ ਤੋ
ਬਹੁਤ ਬਹੁਤ ਮੁਬਾਰਕਾਂ ਜੀ ਪੁੱਤਰ ਘੁੱਦੇ ਨੂੰ ਜੋ ਸਾਨੂੰ ਸਾਰੇ ਕੰਪਾਲਾ ਸ਼ਹਿਰ ਦੇ ਤੇ ਸ਼ਹਿਰ ਕੰਪਾਲਾ ਸ਼ਹਿਰ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੇ ਕਾਰੋਬਾਰ ਦਿਖਾਇਆ। ਧੰਨਵਾਦ ਹੈ ਉਨ੍ਹਾਂ ਸਾਰੇ ਵੀਰਾਂ ਦਾ ਜਿੰਨਾਂ ਨੇ ਸਾਡੇ ਘੁੱਦੇ ਪੁੱਤਰ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੱਤਾ। ਬਹੁਤ ਖੁਸ਼ੀ ਹੋਈ ਜਦੋਂ ਸਿੱਖ ਵੀਰਾਂ ਦੇ ਕੰਮ ਕਾਰ ਦੇਖ ਕੇ ਜਿੰਨਾਂ ਨੇ ਆਪਣੇ ਬਲਬੂਤੇ ਤੇ ਬਾਹਰਲੇ ਦੇਸ਼ਾਂ ਵਿੱਚ ਚੰਗੇ ਕੰਮ ਖੜੇ ਕੀਤੇ ਹੋਏ ਹਨ।ਦੂਸਰੀ ਬਾਰ ਫੇਰ ਉਨ੍ਹਾਂ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਨੇ ਘੁੱਦੇ ਪੁੱਤਰ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਵਿਦਾਇਗੀ ਦਿੱਤੀ ਹੈ।
ਅੰਮ੍ਰਿਤ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਫ਼ਰ ਬਹੁਤ ਚੰਗਾ ਲੱਗਦਾ a ਮੈਂ ਤੁਹਾਡਾ big ਫੈਨ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਮੈਂ ਕੇਰਲਾ ਵੱਲ ਇਕਲਾ ਨਿਕਲਿਆ ਹੈ ਸਫ਼ਰ ਤੇ ਅੱਜ ਕੋਚੀ ਪੋਚਿਆ 25 ਦਿਨ ਹੋ ਗਏ love u bro ❤
ਵੀਰ ਘੁਦੇ ਸਿੱਘ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਸਤਿਗੁਰੂ ਜੀ ਆਪ ਜੀ ਦੇ ਸਫਰ ਵਿਚ ਅੰਗ ਸੰਗ ਸਹਾਈ ਹੋਣ ਤੇ ਆਪ ਜੀ ਨੂੰ ਸਦਾ ਖੁਸ਼ ਰਖਣ ਆਪ ਜੀ ਦਾ ਵੀਰ ਰਣਜੀਤ ਸਿੰਘ ਇੰਗਲੈਂਡ ਬਰਮਿੰਘਮ ਤੋਂ
ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਸੋਹਣਾ ਦੇਸ਼ ਹੈ । ਲੋਕ ਵੀ ਵਧੀਆ ਨੇ । ਵਲੋਗ ਦੇਖ ਕੇ ਇਹਨਾਂ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ । ਅਸੀ USA ਦੇ ਲੋਕਾਂ ਵਾਂਗ ਸੋਚਦੇ ਸੀ । ਲੁੱਟਾਂ ਖੋਹਾਂ ਆਦ ਕਰਦੇ । ❤️❤️🌹🌹❤️
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
I am his big supporter from lehenda Punjab.
ਬੱਹੁਤ ਹੀ ਵੱਧੀਆ ਬੇਟ ਤੇਰਾਂ ਬੱਲੋਗ ਦੇਖਣਾ ਮਜਬੂਰੀ ਬਣਗੀ ਅੱਸੀ ਮੀਸ ਨਹੀਂ ਕਰ ਸਕਦੇ ਧੰਨ ਵਾਦ❤
ਬਹੁਤ ਹੀ ਖੁਸ਼ਦਿਲ ਇੰਨਸਾਨ ਸਾਡਾ ਪਿਆਰ ਵੀਰ ਘੁੱਦਾ ਬਹੁਤ ਸੋਹਣੀਆ ਗੱਲਾਂ ਕਰਕੇ ਜਾਣਕਾਰੀ ਦਿੰਦਾ। ਲਵਜੂ ਬਾਈ।
।। Ballu ਰਟੈਂਡਾ।।
ਵੀਰ ਜੀ ਬਹੁਤ ਹੀ ਸੋਹਣੀ ਆ ਥਾਵਾਂ ਨੇ ਯੂਗਾਂਡਾ ਦੀਆਂ,,,, ਸਤਿ ਸ੍ਰੀ ਅਕਾਲ ਵੀਰ ਜੀ ਚੜਦੀਕਲਾ ਵਿੱਚ ਰਹੋ ਜੀ, ❤❤❤❤❤ਬਹੁਤ ਬਹੁਤ ਪਿਆਰ ਵੀਰ ਜੀ
ਛੋਟੇ ਵੀਰ ਆਪਣੇ ਅਫਰੀਕਾ ਯਾਤਰਾ ਦਾ ਸਫ਼ਰਨਾਮਾ ਜ਼ਰੂਰ ਲਿਖੀ ਮਿਲੇ ਲੋਕਾਂ ਦੀਆਂ ਫੋਟੋਆਂ ਸਮੇਤ ਆਸੀ ਘਰ ਦੀ ਲਾਇਬਰੇਰੀ ਵਿੱਚ ਰੱਖਣਾ ਚਾਹੁੰਦੇ ਹਾ ਜਰੂਰ ਕਰੀ ਵੀਰ ਜੇ ਮਦਦ ਦੀ ਲੋੜ ਪਈ ਤਾਂ ਤੇਰੇ ਨਾਲ ਆ 🙏🙏🙏❤️
ਤਰੱਕੀ ਕਰ ਜਾਂਦਾ ਏ ਦੇਸ ਸਾਰਾ ਪੈਸਾ ਹੱਪਾ ਤੇ ਲਾ ਤਾ ਏ ਸੁੱਣ ਕੇ ਬਹੁਤ ਹਾਸਾ ਆਈਆਂ ਵੀਰ ਜੀ ਕਦੇ ਹਾਸੇ ਮਜਾਕ ਵਾਲੀਆਂ ਗੱਲਾਂ ਬਹੁਤ ਕਰਦੇ ਵਧੀਆ ਲੱਗਾ🎉
ਯੁਗਾਂਡਾ ਤੇ ਕੀਨੀਆ ਨੂੰ ਰੱਦੀ ਜਿਹੇ ਮੁਲਕ ਸਮਝਦੇ ਸੀ ਪਰ ਇਹ ਮੁਲਕ ਸੱਚਮੁੱਚ ਬਹੁਤ ਸੋਹਣੇ ਨੇ। ਖਾਸ ਕਰਕੇ ਇਥੋਂ ਦੀ ਬਨਸਪਤੀ ਤੇ ਲਾਲ ਮਿੱਟੀ ਵਾਲੀ ਧਰਤੀ।
ਅਫ਼ਰੀਕਾ ਦੇ ਵਿੱਚ ਤੁਹਾਡਾ ਸਾਈਕਲ ਦਾ ਸਫ਼ਰ next level experience 👌👌👌
You are great boy of PUNJAB your all blogs are verry Nice God bless you my best wishes always with you Amritpal i am from Patyala Punjab
🌲🌲🎄🌳🌴
ਛੋਟੇ ਵੀਰ ਅੰਮ੍ਰਿਤਪਾਲ ਤੁਹਾਡੇ ਵੱਲੋਂ ਇਹ ਬਹੁਤ ਵਧੀਆ ਵਿਲੱਖਣਤਾ ਵਾਲਾ ਉਪਰਾਲਾ ਹੈ ਜੀ।
ਵੀਰ ਜੀ travel vloger ਬਹੁਤ ਨੇ ਪਰ ਤੁਸੀਂ ਵਧੀਆ ਜਾਣਕਾਰੀ ਦਿੰਦੇ ਓ, thanks a lot🥰🥰
ਬਹੁਤ ਵਧੀਆ ਬਾਈ ..ਆ ਜਿਹੜਾ ਸਾਇਕਲ ਵਾਲਾ ਬਾਈ ਨਾਲ ਜਾਦਾ .ਪਤਦਰ ਰੋਹਿਤ ਸੈਠੀ ਵਰਗਾ
Waheguru ji Da Khalsa waheguru Ji Di Fateh Sat Shri Akal Ji
ਸ਼ਹਿਰ ਸ਼ੀ ਅਕਾਲ ਪੁੱਤਰ ਵਾਹਿਗੂਰ ਚੜਦੀ ਕਲਾ ਰੱਖੇ🎉❤🎉❤
Dhan Guru Nanak Dev g Chadikala Rakhna 🙏
ਬਹੁਤ ਹੀ ਸੁੰਦਰ ਇਲਾਕਾ ਤੇ ਸਾਨਦਾਰ ਸਫਰ ਕਰ ਰਹੇ ਹੋ ਆਪ 👌👌।
ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਬਹੁਤ ਵਧੀਆ ਲੱਗਾ ਬੇੜੇ ਦਾ ਸਫਰ ਵਧੀਆ ਸੀ ਜੋ ਇਲਾਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਧੰਨਵਾਦ ਬੇਟਾ ਜੀ।
ਵੈਲਕਮ ਬੈਕ,,,,,, ਜੀ ਆਇਆਂ ਨੂੰ,,,, ਕੀ ਹਾਲ ਆ ਮੇਰੇ ਭਰਾ ਦਾ,,, ❤❤❤❤❤
Bhut Sandar jankari god bless you take care 👍👍
ਹੁਣ ਤਾਂ ਆਹ ਵਲੌਗ ਵੇਖਣਾ ਵੀ ਨਸ਼ੇ ਵਾਂਗ ਹੀ ਹੋ ਗਿਆ ਐ, ਨਾ ਵੇਖੀਏ ਤਾਂ ਲੋਰ ਜਿਹੀ ਨਹੀ ਚੜਦੀ ਸਰੀਰ ਨੂੰ ❤
ਬਹੁਤ ਚੰਗੀਆਂ ਜਾਣਕਾਰੀਆ ਮਿਲਦੀਆਂ ਨੇ ਬਾਈ ਤੋ ਬਹੁਤ ਧੰਨਵਾਦ ਬਾਈ ਤੇਰਾ ਵਾਹਿਗੁਰੂ ਜੀ ਅੰਗ ਸੰਗ ਰਹੇ ਵੀਰੇ ਦ 32:07
੍ਪੁਤਰਾ ਸਵਰਗ ਵਿੱਚ ਗੇੜਾ ਮਰਵਾ ਦਿੱਤਾ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤🎉😢🎉 39:33
ਫੈਰੀ ਦਾ ਸਫ਼ਰ ਅਤੇ ਰੰਗ ਬਿਰੰਗੀਆਂ ਚਿੜੀਆਂ ਦੋਨੋ ਬਹੁਤ ਸੋਹਣੇ ਲੱਗੇ ❤
ਵੀਰ ਅੰਮ੍ਰਿਤਪਾਲ ਸਿੰਘ ਜੀ ਤੁਸੀਂ ਜੋ ਗੱਲ ਕੀਤੀ ਹੈ ਕਿ ਪੰਜਾਬ ਦੇ ਪਾਦਰੀਆਂ ਬਾਰੇ ਇਹ ਬਿਲਕੁਲ ਸੋ ਪ੍ਰਸੈਂਟ ਸੱਚਾਈ ਹੈ ਇਹ ਗੱਲ ਪੰਜਾਬ ਵਿੱਚ ਇਹ ਬਹੁਤ ਜ਼ਿਆਦਾ ਬੇਫਾਲਤੂ ਗੱਲਾਂ ਕਰਦੇ ਹਨ ਕਈ। ਤਾ ਗੁਰੂ ਸਾਹਿਬ ਜੀ ਨੂੰ ਸੰਤਾਨ ਦਾਂ ਗ੍ਰੰਥ ਤੱਕ ਕਹਿੰਦੇ ਹਨ ਗੁਰੂ ਘਰ ਦੀ ਦੇਗ਼ ਵੀ ਨਹੀਂ ਸਕਦੇ ਇਹ ਗ਼ਲਤ ਹੈ ਪਰੰਤੂ ਬਾਹਰਲੇ ਮੁਲਕਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਇਥੇ ਪਾਦਰੀ ਵੀ ਇਥੋਂ ਦੇ ਬੇਦਿਮਾਗ ਲੋਕਾਂ ਨੂੰ ਬਣਾਇਆ ਹੋਇਆ ਹੈ,
ਬਹੁਤ ਸੋਹਣਾ ਸਫਰ ਸੀ ਵੀਰ ਜੀ❤🚵🚵🚵🚴🚴🚴❤️❤️❤️❤️🚴🚵♂️🚵♂️
ਬਹੁਤ ਸੋਹਣਾ ਸ਼ੇਅਰ ਵੀਰ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ
Very nice vlog bro ❤
keep it up and stay happy and safe
Great effort .. making me crazy to visit desh kenya and uganda... waheguru chardi kala vich rakhe... Rabb rakha!
ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ ਧੰਨਵਾਦ ਛੋਟੇ ਵੀਰ
Brother he is earning his livelihood from you tube and also his Trip cost. It is good and we can see his all spots he visited and which we can’t visit in our life. God bless him.
weldon ji baut vadia laga keep it up dhanwad ji
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼
ਬਹੁਤ ਸੋਹਣਾ ਬਾਈ ਸਿਆਂ ❤❤❤❤❤
ਬਾਈ ਤੁਹਾਡੀ ਆਵਾਜ ਬਹੁਤ ਸੋਹਣੀ ਹੈ ❤❤❤❤❤❤❤❤❤❤❤
Veer ji bahut hi badhiya aapji jo blok banodeho bahut khatarnak huda h
Bhai sahab ji tussi bahut he achcha kamm kar rahe ho jo SGPC nahi kar saki tussi kar ke dikha ditta Guru maharaj aap ji te mehar bakhshan ji 🙏 you are exploring Sikh religion 🌹💐 Guru maharaj Mehra bakhshan ji 👏
ਬਹੁਤ ਵਧੀਅਾ ਵੀਰ
Kye baat he Puttar Amritpal
Very Nice Very Beautiful Tapu
Rab teri umar Lambi kare
God bless you bro 🙏
Awesome journey beautiful island ❤❤❤❤
❤❤❤❤nice
ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ
ਬਹੁਤ ਵਧੀਆ ਬਾਈ ਜੀ 👍👌
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਬਹੁਤ ਵਧੀਆ ਵਲੌਗ ਘਰ ਬੈਠੀਆਂ ਨੂੰ ਅਫ਼ਰੀਕਾ ਦੀ ਯਾਤਰਾ ਕਰਵਾਉਣ ਦਾ ਧੰਨਵਾਦ ਖੁਸ਼ ਰਹੋ😀❤
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
Chhote veer AmritPal Singh ji, Sat Sri Akal,,bahut bahut pyar ,waheguru ji tuhanu hamesha khush rakhan ,tuhaa bahut bahut dhanbad ,,sanu baithe hue hi ainy sohni jagah de darshan karva rahe ho ❤❤❤❤❤
ਪਿਆਰ ਸਤਿਕਾਰ 🙏❤️🌹👌ਧੰਨਵਾਦ ਜੀ 🌹❤️🙏👌🙏
ਬਹੁਤ ਖੂਬ ਬਾਈ ਜੀ ਵਧੀਆ explore ਕੀਤਾ Africa
Sat Shri Akal Ji Lajawab Video Jiode Vasde Raho Rab Rakha Dhanwad Ji 🙏
ਬਹੁਤ ਬਹੁਤ ਸੋਹਣੀ ਘੁੱਦੇ ਵੀਰ ਵੀਡੀਓ❤❤
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ
Bahut vadia Bahut He vadia
❤❤❤❤❤❤❤❤
ਬਹੁਤ ਵਧੀਆ ਵੀਰ ਚੜ੍ਹਦੀ ਕਲਾ ❤
ਬਹੁਤ ਵਧੀਆ ਜੀ 🎉🎉
ਵਾਹਿਗੁਰੂ ਜੀ ❤
ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏
Bahut badhiya lga dekh ke
Very good Amrit pal Singh naale kele te naale phaliya nale safar karo nale enjoy karo nale anand mano duniya dekho te naal sanu ve dikhao keep it up rab rakha
Very good job beta Amrit pal singh
ਚੜਦੀ ਕਲਾ 🎉🎉🎉🎉❤❤❤❤
Vir video dekda baad vich pehla like krda❤❤
❤️🙏🌹 ਚੜ੍ਹਦੀ ਕਲਾ ਬਾਈ ਜੀ
Amritpal ji kia bat hai geet in the vitoria jheel thanjs
ਬਹੁਤ ਵਧੀਆ ਸਫ਼ਰ ਬੇਟਾ ਜੀ 🚴♀️ ਲੌਕ ਦਾ ਨੰਬਰ ਤਾਂ ਦੱਸਿਆ ਨਹੀਂ ਆਪਣੇ ਸਾਈਕਲ ਦਾ 🤣🤣🤣🤣ਹਾ ਹਾ ਹਾ ਹਾ
ਬਹੁਤ ਵਧੀਆ ਵੀਰ ਜੀ🙏
Very beautiful veerji
❤❤❤❤❤❤ ਕਾਉਂਕੇ ਕਲਾਂ ਕੈਂਥ
Bahut vadia veere
Very nice and effective video brother 👍🙏
ਸਤਿ ਸ੍ਰੀ ਅਕਾਲ ਜੀ ❤
ਬੀ ਐੱਸ ਬੱਦੂ ਉਧਰ ਮੱਧ ਪ੍ਰਦੇਸ਼ ਦੇ ਜੰਗਲ ਕਬੀਲੇ ਦਿਖਾਈ ਜਾਂਦਾ ਐ ਤੇ ਏਧਰ ਘੁੱਦਾ ਅਫਰੀਕਾ ਦੇ ਜੰਗਲ ਕਬੀਲੇ ਦਿਖਾਈ ਜਾਂਦਾ ਐ ਦੋਵੇਂ ਵੀਰ ਬਹੁਤ ਸੋਹਣਾ ਕੰਮ ਕਰ ਰਹੇ ਨੇ ਘੁੱਦੇ ਵੀਰ ਜੀ ਮੇਰੇ ਕੌਮੈਂਟ ਦਾ ਜਵਾਬ ਜਰੂਰ ਦੇਈਂ ਵੀਰ ਕਿਉਂਕਿ ਆਪਾਂ ਇੱਕ ਹੀ ਜ਼ਿਲੇ ਤੋਂ ਹਾਂ
ਬਠਿੰਡੀਅਨ ਆਰ ਗ੍ਰੇਟ ਇੰਡੀਅਨ ਪੁਰਾਣੇ ਕਿਲ਼ੇ ਤੇ ਹੋਰ ਪੁਰਾਣੀਆਂ ਯਾਦਗਾਰਾਂ ਵੀ ਦਿਖਾ ਰਹੇ ਨੇ
❤❤❤love you brother very nice dilo payar bohot Sara bai sira lata thanks so much
Very nice video beta 👍
ਸੱਤ ਸ਼੍ਰੀ ਆਕਾਲ ਘੁੱਦੇ ਵੀਰ ਸੋਹਣਾ ਇਲਾਕਾ
Waheguru ji Waheguru ji Waheguru ji 🙏❤
ਛੋਟੇ ਵੀਰ ਅਮ੍ਰਿੰਤਪਾਲ , ਸਤਿ ਸ਼੍ਰੀ ਅਕਾਲਿ ਜੀ ।
Bda mza onda jga dekh k,anand onda,
ਬਹੁਤ ਵਧੀਆ ਮਸਾਕਾ
SSA Amrit Bai,
Beautiful Vlog of show passing through lake Victoria on a ferry island to island. Beautiful sceneries and palm trees. Bai you can singh well too. You admire everything what you see around you as” beautiful houses, no fence around”.
We enjoy your videos.
Keep going and stay safe.
Best wishes
Dekhna Banda v aa😂😂....ese karke hi ghudeteri Puri duniya.....Fan aa.teriya ehi glan vadiya lgdiya ....
Sat Sri Akal Paji thanks for sharing this video it's very interesting, Wahaguru ji Chardikala Rekha ji 🙏🪯🧡🚩🇬🇧
Waheguru🙏 ji bless you veere
ਨਿਰਾ ਪਿਆਰ ❤ ਬਾਈ
Shandaar🙏