ਅਫ਼ਰੀਕਾ ਦੇ ਆਦਿ ਵਾਸੀਆਂ ਨਾਲ ਕੀਤਾ ਸ਼ਿਕਾਰ Tribe life in Tanzania | Punjabi Travel Couple | Ripan Khushi

Поделиться
HTML-код
  • Опубликовано: 20 окт 2024

Комментарии • 653

  • @jarnailbenipal5668
    @jarnailbenipal5668 Год назад +24

    ਰਿਪਨ ਤੇ ਖੁਸੀ ਪੁੱਤ ਬਹੁਤ ਹੀ ਤਗੜਾ ਜਿਗਰਾ ਪੁੱਤ ਤੁਹਾਡਾ ਪੁੱਤ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਰੱਖੇ ਪੁੱਤ

  • @paramjitjodhpur8224
    @paramjitjodhpur8224 Год назад +69

    ਤੁਹਾਡੀ ਅਣਥੱਕ ਮਿਹਨਤ ਨੂੰ ਸ਼ਲਾਮ ਐ। ਬੱਚਿਓ। ਖੁਸ਼ ਰਹੋ ਹਮੇਸ਼ਾ ਚੜਦੀਕਲਾਂ ਵਿਚ ਰਹੋ ਇਹਨਾਂ ਆਦਿ ਮਨੁੱਖਾਂ ਦਾ ਅਸਲੀ ਜਿੰਦਗੀ ਦਿਖਾਉਣ ਲਈ।

    • @anoophans4858
      @anoophans4858 Год назад +3

      Tnx betaaa

    • @jassabrar-sh6ix
      @jassabrar-sh6ix Год назад +3

      So many thanks for showing hard lifestyle of bush men in the desert and dry area covered with needle bushes. I salute both of you for this
      hard and risky work. God bless you.

    • @KalsisherikalsiSherikalsi
      @KalsisherikalsiSherikalsi Год назад

      ​aa

  • @ranjeetsinghsingh9248
    @ranjeetsinghsingh9248 Год назад +56

    ਤੁਸੀਂ ਪਹਿਲਾਂ ਪੰਜਾਬੀ ਜੋੜੀ ਹੋ ਜਿਹੜੀ ਇਥੇ ਪਹੁੰਚੀ ਏ ਅਫਰੀਕਾ ਵਿਚ ਇਹਨਾਂ ਲੋਕਾਂ ਨੂੰ ਨੇੜੇਉ ਦਿਖਾਉਣ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤

  • @ajaibsingh6044
    @ajaibsingh6044 Год назад +36

    ਰਿਪਨ ਖੁਸ਼ੀ ਸਲਾਮ ਹੈ ਤੁਹਾਡੇ ਹੌਸਲੇ ਦੇ।ਵਾਹਿਗੁਰੂ ਜੀ ਮੇਹਰ ਕਰਨ। ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @nirmalsidhu7514
    @nirmalsidhu7514 Год назад +44

    ਅੱਜ ਦਾ vlog ਬਹੁਤ ਕਠਿਨ ,ਅਜੀਬ ,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ!!ਬਹੁਤ ਵਧੀਆ!

  • @reshamsingh745
    @reshamsingh745 Год назад +14

    ਅਸੀਂ ਇਹੋ ਜਿਹੇ ਰਹਿਣ ਵਾਲੇ ਲੋਕਾਂ ਨੂੰ ਕਿਥੋਂ ਦੇਖ ਸੱਕਦੇ ਸੀ ਤੁਹਾਡੀ ਮਿਹਨਤ ਸਦਕਾ ਘਰ ਬੈਠੇ ਦੇਖ ਰਹੇ ਹਾਂ

  • @bhimsain9090
    @bhimsain9090 Год назад +28

    ਸੰਸਾਰ ਦੀ ਨਿਡਰ ਜੋੜੀ, salute ਹੈ ਤੁਹਾਨੂੰ

  • @harbhajansingh8872
    @harbhajansingh8872 Год назад +43

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @KamalSingh-dl6yc
    @KamalSingh-dl6yc Год назад +24

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ,ਅੱਜ ਦਾ vlog ਬਹੁਤ ਕਠਿਨ ,,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ

  • @jslamba7672
    @jslamba7672 Год назад +20

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਲੰਬੀ ਉਮਰ ਬਖਸ਼ਣਾ ਤੰਦਰੁਸਤੀ ਬਖਸ਼ਣਾ

  • @64gurjit
    @64gurjit Год назад +7

    ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪਹਿਲਾਂ ਇਹ ਟਰਾਇਬ ਨਹੀਂ ਦੇਖੀ ਬਹੁਤ ਔਖੀ ਜਿੰਦਗੀ ਹੈ ਇਨ੍ਹਾਂ ਨੂੰ ਦੇਖ ਕੇ ਆਪਾ ਰੱਬ ਦਾ ਸੁਕਰ ਕਰਦੇ ਹਾ

  • @kanwarjeetsingh3495
    @kanwarjeetsingh3495 Год назад +7

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਅਜ ਦਾ ਬਲੋਗ ਬੜੀ ਮਿਹਨਤ ਵਾਲਾ ਸੀ ਪਰ ਤੁਸੀ ਆਪਣਾ ਟਾਸਕ ਵਧੀਆ ਢੰਗ ਨਾਲ ਪੂਰਾ ਕੀਤਾ। ਧੰਨਵਾਦ। ਵਾਹਿਗੁਰੂ ਤੁਹਾਨੂੰ ਚੜਦੀਆ ਕਲਾਂ ਵਿਚ ਰਖਣ। ਇਹਨਾਂ ਲੋਕਾ ਬਾਰੇ ਅਜ ਪਹਿਲੀ ਵਾਰ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ।

  • @sardargreatsingh3055
    @sardargreatsingh3055 Год назад +5

    ਦੇਖ ਤਾਂ ਬਹੁਤ ਵਾਰ ਲਿਆ ਸੀ ਬਾਈ ਪਰ ਆਪਣੀ ਪੰਜਾਬੀ ਭਾਸ਼ਾ ਚ ਸੁਣ ਕੇ ਜਿਆਦਾ ਵਧੀਆ ਲਗਿਆ ਵੀਰੇ❤

  • @quraishyjassi3263
    @quraishyjassi3263 Год назад +6

    ਬਹੁਤ ਹੀ ਔਖਾ ਯਾਰ ਇਹੋ ਜਿਹੀ ਜਿੰਦਗੀ ਜਿਉਣੀ। ਤੁਹਾਡਾ ਧੰਨਵਾਦ ਜੀ। ਰੁਪੈ ਖਰਚ ਕੇ ਅਤੇ ਔਖੇ ਰਾਹਾਂ ਤੇ ਚਲ ਕੇ ਸਾਡੇ ਲਈ ਬਲੌਗੀ ਬਣਾਉਣੇ ਓਂ। ਗੌਡ ਬਲੈਸ ਯੂ।

  • @kuldeepsinghsardarji8892
    @kuldeepsinghsardarji8892 Год назад +4

    ਬਾਈ ਜੀ ਤੁਹਾਡਾ ਬਲੌਕ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਉਸ ਤੋਂ ਵਧੀਆ ਗੱਲ ਹੈ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਵਿਚ ਸਾਨੂੰ ਜਾਣਕਾਰੀ ਦਿੰਦੇ ਹੋ । ਜਿਉਂਦੇ ਰਹੋਂ ਖੁਸ਼ ਰਹੋ

  • @bikramjitsingh3855
    @bikramjitsingh3855 Год назад +4

    ਇਹ ਜੋੜੀ ਸਦਾ ਸਲਾਮਤ ਰਹੇ
    ਜੋੜੀਆਂ ਤਾਂ ਬਹੁਤ ਦੇਖੀਆਂ ਵਲੋਗ ਬਣੌਨ ਵਾਲੀਆਂ
    ਪਰ ਇਹ ਪਹਿਲੀ ਜੋੜੀ ਹੈ ਜਿਸਨੇ ਵਿਸ਼ਵਪੱਧਰ ਦੇ ਰਹਿਣ ਸਹਿਣ ਦਾ ਤਰੀਕਾ ਦਿਖਾਇਆ
    ਧੰਨਵਾਦ 🙏

  • @gogijosan4966
    @gogijosan4966 Год назад +13

    ਬਹੁਤ ਵਧੀਆ blog ਹੈ ਰਿਪਨ ਤੇ ਖੁਸ਼ੀ ਅੱਜ ਇਹ ਬਲੋਗ ਦੁਬਾਰਾ ਦੇਖਣ ਨੂੰ ਮਿਲਿਆ 👍

  • @SinghSukhwinder-mz4mx
    @SinghSukhwinder-mz4mx Год назад +11

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ਅਪਣਾ ਖਿਅਾਲ ਰੱਖਣਾ

  • @Amrik8278
    @Amrik8278 Год назад +3

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💕

  • @SarbjitSingh-vl6tm
    @SarbjitSingh-vl6tm Год назад +14

    ਬਾਈ ਕੱਲ ਸ਼ਾਮੀ ਵੀ wait ਕਰਦਾ ਰਿਹਾ ਸੀ video ਚੱਲੀ ਨਈ

    • @blackmusic9477
      @blackmusic9477 Год назад +1

      Kl uplod hoyi c video youtube ne delete krti c

  • @partapsingh1189
    @partapsingh1189 Год назад +12

    ਇਹੋ ਜਿਹਾ ਮਹੌਲ ਪੰਜਾਬ ਚ ਚਾਹੀਦੇ ਜੀ ਐਵੇ ਖੱਪੀ ਜਾਦੇ ਐ ਲੋਕ ਕੰਮਾ ਚ ਸਾਰਾ ਦਿਨ......ਜੇਕਰ ਇਸ ਤਰਾ ਹੋਵੇ ਸਵੇਰੇ ਸਵੇਰੇ ਸਿਕਾਰ ਕਰ ਲਿਆਉ ਤੇ ਸਾਰਾ ਦਿਨ ਐਸ ....ਨਾ ਸਾਲੀ ਜਵਾਕਾ ਦੀ ਪੜਾਈ ਦੀ ਸੋਚ ....ਨਾ ਨਾਨਕ ਛੱਕ ਦੀ ਸੋਚ ਮੌਜਾ ਹੀ ਮੌਜਾ ਬੱਚ....ਨਾ ਫਿੱਕਰ ਨਾ ਫਾਕਾ.....ਸਿਰਫ ਸਿਕਾਰ ਮਿਲਜੇ ਇਹੀ ਚਿੱਨਤਾ ਬਾਕੀ .....ਕਹਿੜਾ ਮੱਙਾ ਲੱਈ ਫੀਡ ਲਿਆਉਣੀ ਐ .....ਜੀ

  • @RanjeetSingh-vx4xd
    @RanjeetSingh-vx4xd Год назад +2

    ਬਹੁਤ ਵਧੀਆ ਕਨੂੰਨੀ ਦਾਇਰੇ ਵਿੱਚ ਰਹਿ ਕੇ ਵੀ ਵਧਿਆ ਤਰੀਕੇ ਨਾਲ ਸਬ ਕੁਝ ਦਿਖਾਉਣ ਅਤੇ ਜੀਵਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਖੁਸ਼ੀ ਕੋਮਲ ਦਿਲ ਦੀ ਕੁੜੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @taran.dhudike7
    @taran.dhudike7 Год назад +6

    ਰਿਪਨ ਕੋਈ ਬਿੱਲਾ ਬੁੱਲਾ ਮਾਰਨਾ ਸਿੱਖ ਕੇ ਆਇਓ 😂😂😂,,, ਇਹਨਾਂ ਦਾ ਅਕਸਪੀਰੀਐਂਸ ਜ਼ਿਆਦਾ ਹੈ 🤣🤣🤣🤣😂😂😀

  • @parmjeetsingh1987
    @parmjeetsingh1987 Год назад +5

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🙏

  • @SukhwinderSingh-wq5ip
    @SukhwinderSingh-wq5ip Год назад +11

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ranjitrandhawa-z6p
    @ranjitrandhawa-z6p Год назад +2

    ਰਿਪਨ ਤੇ ਖੂਸੀ ਜੀ ਅੱਜ ਦਾ ਵਲੋਗ ਬਹੁਤ ਵਧੀਆ ਸੀ ਕੀ ਜੰਗਲ ਞਿਚ ਸਰਦੀ ਦਾ ਮੌਸਮ ਨਹੀ ਆਓਦਾ ਏ ਕਿਵੈ ਗੂਜਾਰ ਦੇ ਕਪੜਿਆ ਤੋ ਬਿਨਾ

  • @JagrajSingh-u2v
    @JagrajSingh-u2v Год назад +1

    ਬਾਈ ਜੀ ਐਨੇ ਖਤਰਨਾਕ ਇਲਾਕੇ ਵਿੱਚ ਲੇਡੀਜ ਵੀ ਨਾਲ ਨੇ ਤੇ ਇਹ ਲੋਕ ਵੀ ਉਹ ਨੇ ਜੋ ਕਦੇ ਦੇ ਖੇ ਵੀ ਨਹੀਂ ਜੇ ਲੇਡੀਜ਼ ਨੂੰ ਕੁਝ ਆਖ ਦੇਣ ਬਹੁਤ ਰਿਸਕ ਆ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gurdevsingh7684
    @gurdevsingh7684 Год назад +1

    ਬਹੁਤ ਵਧੀਆ ਲੱਗਿਆਂ ਵੀਰ ਜੀ ਦੇਖ ਕਿ ਤੁਸੀਂ ਬੜੀ ਕਠਿਨ ਰਾਸਤੇ ਤੁਰ ਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਜਿੰਦਗੀ ਬਾਰੇ ਦੱਸਿਆ ਅਸੀਂ ਇਨ੍ਹਾਂ ਵਧੀਆ ਜੀਵਨ ਜੀਉ ਰਹੇ ਆ ਫਿਰ ਵੀ ਪਰਮਾਤਮਾ ਨੂੰ ਕੋਸਦੇ ਆ ਵੀਰ ਜੀ ਪਰਮਾਤਮਾ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖੇ ਦੁਨੀਆ ਦੀਆਂ ਖੁਸ਼ੀਆਂ ਇਸ ਤਰ੍ਹਾਂ ਹੀ ਮਾਨਦੇ ਰਹੋ

  • @AmarjeetSingh-dm4mj
    @AmarjeetSingh-dm4mj Год назад +2

    ਪਹਿਲਾਂ ਤੇ ਨਹੀਂ ਦੇਖਿਆ ਸੀ ਇਹ ਸਭ
    ਪਰ ਤੁਹਾਡੀ ਮਿਹਨਤ ਸਦਕਾ ਹੀ ਇਹ ਸਭ ਕੁਝ ਅਫਰੀਕਾ ਦੇ ਆਦੀ ਵਾਸੀਆਂ ਦੇ ਰਹਿਣ ਸਹਿਣ ਖਾਣ ਪੀਣ ਸ਼ਿਕਾਰ ਤੇ ਕਈ ਕੁਝ ਵੇਖਿਆ ਹੈ
    ਬਹੁਤ ਬਹੁਤ ਵਧੀਆ ਜੀ
    ਵਾਹਿਗੁਰੂ ਜੀ ਮੇਹਰ ਕਰਨ ਤੱਤੀ ਵਾਅ ਨਾ ਲੱਗੇ ਤੁਹਾਨੂੰ

  • @amanibhullar3132
    @amanibhullar3132 Год назад +3

    ਭਰਾ ਭਾਬੀ ਨੂੰ ਨਾ ਲੈ ਕੇ ਜਾਇਆ ਕਰ ਇਹੋ ਜਹੀ ਜਗ੍ਹਾ ਤੇ ਯਾਰ ਜਿੱਥੇ ਕਿਸੇ ਦੀ ਨੀਤ ਖਰਾਬ ਹੋ ਜੇ ਕਿੱਝ ਗਲਤ ਹੋ ਜੇ ਬਹੁਤੇ ਚੰਗੇ ਲਗਦੇ ਯਾਰ ਦੋਨੋ ਭਲੇ ਜਹੇ ਤੁਸੀਂ

    • @Vikaschauhan10984
      @Vikaschauhan10984 8 месяцев назад

      Eh bhole lok ne veer ehna duniyadari ni dekhi...eh maadi neet ni ho sakde

  • @sukhdevkhan4430
    @sukhdevkhan4430 Год назад +1

    ਹਿਲੋ ਰਿਪਨ ਐਂਡ ਖੁਸ਼ੀ ਦਿਲ ਤੋਂ ਸਲੂਟ ਕਰਦਾ ਹੈ ਜੀ ਪਹਿਲਾਂ ਏ ਸੱਭ ਕੁਝ ਫਿਲਮਾਂ ਵਿਚ ਜਾ ਪਹਿਲੀ ਵਾਰ 2007,, ਵਿਚ ਦਵਾਈ ਗਿਆ ਸੀ ਉਸ ਟੈਮ ਡਿਸ਼ ਕਾਵਰੀ ਤੇ ਵੇਖਿਆ ਸੀ ਅੱਜ ਪਤਾ ਲੱਗਾ ਕਿ ਸਾਡੇ ਆਪਣੇ ਪਿੰਡ ਦੇ ਰਿਪਨ ਐਂਡ ਖੁਸ਼ੀ ਵੀ ਕਿਸੇ ਤੋਂ ਘੱਟ ਨਹੀਂ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @satishthind2128
    @satishthind2128 Год назад +4

    अफ्रीका के जंगली लोगों की जिदंगी को नजदीक से दिखाने के लिए धन्यवाद, आपकी यात्रा सफल हो

  • @vickymehra8237
    @vickymehra8237 Год назад +1

    ਰਿਪਨ ਵੀਰ ਇਹ ਸਭ ਪਹਿਲੀ ਵਾਰ ਅਸੀਂ ਦੇਖਿਆ ਜੋ ਕਿ ਤੁਸੀਂ ਬਹੁਤ ਮਿਹਨਤ ਨਾਲ ਬਣਾਈਆਂ ਬਹੁਤ ਧਨਵਾਦ।

  • @kamaljit9055
    @kamaljit9055 Год назад +2

    ਪਰ ਵੀਰ ਗੁਸਾ ਨੀ ਰਬ ਨਾ ਕਰੇ ਖੁਸ਼ੀ ਨਾਲ ਕੁਝ ਹੋਜੇ ਕੀ ਬਣੂ ਕੁੜੀ ਬਾੲਈ ਨੂੰ ਦੇਖ ਕੇ ਕਿਸ ਦਾ ਮਨ ਬਦਲ ਸਕਦਾ ਆਜਿਹੀ ਥਾਂ ਕਲਾ ਘੁੰਮ

  • @preetsekhonas1403
    @preetsekhonas1403 Год назад +5

    ਸਫਰਾ ਦੀ ਤਰਜੁਮਾਨੀ ਕਰਦਿਆਂ
    ਦੁਨੀਆ ਅੰਦਰ ਨਵੀਂ ਨੁਹਾਰ ਵੇਖ ਰਹੇ ਹਾਂ।
    ਨਵੇਂ ਢੰਗ ਤਰੀਕੇ, ਰਹਿਣ ਸਹਿਣ ਵੱਖਰਾ,
    ਖਿਲਰੀ ਦੁਨੀਆ ਅੰਦਰ ਕੁਦਰਤ ਗੁਲਜ਼ਾਰ ਵੇਖ ਰਹੇ ਹਾਂ।
    ਸੇਖੋਂ” ਉੱਠਦੀ ਏ ਤਾਂਘ ਘੁੰਮਣ ਲਈ ਜਗਤ ਦੁਨੀਆ,
    ਪਰ ਬੱਝੇ ਢਿੱਡਾਂ ਨਾਲ ਮਜਬੂਰੀ ਪਰਿਵਾਰ ਵੇਖ ਰਹੇ ਹਾਂ।
    ਸਲਾਮਤ ਰਹਿਣ ਪੰਜਾਬੀ ਟ੍ਰੇਵਲ ਕਪਲ ਜਵਾਨ ਮੇਰੇ,
    ਜਿੰਨਾ ਸਿਰ ਤੇ ਸ੍ਰਿਸਟੀ ਸ਼ਾਨੋ ਬਹਾਰ ਵੇਖ ਰਹੇ ਹਾਂ।

    • @preetsekhonas1403
      @preetsekhonas1403 Год назад +1

      ਸਫਰਾ ਚ ਚੜਦੀਕਲਾ ਨਾਲ ਮੈਦਾਨ ਫ਼ਤਿਹ ਕਰਦੇ ਰਹੋ
      ਨਵੇਂ ਮੀਲ ਪੱਥਰ ਦੁਨੀਆ ਲਈ ਸਥਾਪਿਤ ਕਰਦੇ ਜਾਓ।
      ਬਹੁਤ ਸਾਰਾ ਪਿਆਰ ਯੋਧਿਆਂ ਲਈ …….

    • @GurpreetSingh-ui7vq
      @GurpreetSingh-ui7vq Год назад

      ਬਹੁਤ ਖੂਬ ਲਿਖਿਆ ਜੀ

  • @harsimrankaursimran8262
    @harsimrankaursimran8262 Год назад +19

    ਸਦਾ ਖੁਸ਼ ਰਹੋ ❤❤❤❤

  • @manjindersinghbhullar8221
    @manjindersinghbhullar8221 Год назад +1

    ਰਿਪੁਨ ਵੀਰ ਅਫਰੀਕਾ ਦੇ ਬਲੌਗ ਬਹੁਤ ਵਧੀਆ ਲੱਗੇ ਹਨ

  • @chahal-pbmte
    @chahal-pbmte Год назад

    18.6 - ਰਿਪਨ ਜੀ ਤੁਹਾਡੇ ਨਾਲੋਂ ਜ਼ਿਆਦਾ ਨੰਗੇ ਨੇ। ਬਾਹਵਾਂ, ਲੱਤਾਂ ਮੋਢੇ ਸਾਰੇ ਨੰਗੇ ਨੇ। ਪਰ ਆਪਣੇ ਜਿੰਨੇ ਸੋਹਲ ਨਹੀਂ।

  • @deepmalhiludhiana6052
    @deepmalhiludhiana6052 Год назад +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @janakraj6012
    @janakraj6012 7 месяцев назад

    ਰਿੱਪਨ ਜੀ ਅਤੇ ਖੁਸ਼ੀ ਜੀ ਅਾਪ ਵਾਕਿਅਾ ਹੀ ੲਿੱਕ ਨਿਡੱਰ ਜੋੜੀ ਹੋ... ਧੰਨਵਾਦ... ਜੋ ੲਿਸ ਤਰਾਂ ਦੀਅਾਂ ਖਤਰਨਾਕ ਜਗਹ ਵਿੱਚ ਜਾ ਕੇ, ਸਾਨੂੰ ਅਜਿਹੀਆਂ ਥਾਵਾਂ ਦੇ 'ਤੇ ਓੱਥੋਂ ਦੇ ਰਹਿਣ ਬਹਿਣ ਤੇ ਕਲਚਰ ਬਾਰੇ ਜਾਣਕਾਰੀ ਦਿੰਦੇ ਹੋ..!! Salute!

  • @kuldeepsinghlahoria5268
    @kuldeepsinghlahoria5268 Год назад +2

    ਸਤਿ ਸ਼੍ਰੀ ਅਕਾਲ ..ਬੋਹਤ ਵਧੀਆ ਜਿੰਦਗੀ ਆ ਇਹਨਾਂ ਦੀ ਕੋਈ ਫ਼ਿਕਰ ਨੀ ਨਜ਼ਾਰੇ ਲੈਂਦੇ ਆ

    • @RajSingh-zf3ty
      @RajSingh-zf3ty Год назад +1

      Kuldeep Singh lahoria ਤੂੰ ਵੀ ਨਾਲ ਰਲਜਾ‌ ਇਹਨਾਂ ਦੇ ਟੇਨਸਨ ਫਰੀ ਹੋਜੇਂਗਾ 😂😂

  • @KuldeepFastway-v7k
    @KuldeepFastway-v7k 8 месяцев назад +2

    ਤੇਰੇ ਰੰਗ ਨਿਆਰੇ ਸਤਗੂਰ ਮੇਰੇ

  • @jaggigrewaljaggi6982
    @jaggigrewaljaggi6982 Год назад +9

    Waheguru app nu chardikaln de khush rakhe 🙏🙏🙏🙏🙏🙏🙏🙏

  • @baljindersingh7802
    @baljindersingh7802 Год назад +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @accountssupercritical8630
    @accountssupercritical8630 Год назад +3

    ਪਿਛਲੇ ਦੋ ਦਿਨਾਂ ਤੋਂ ਇਕੋ ਵੀਡਿਓ ਹੀ ਏਡਿਤ ਕਰ ਕੇ ਪਾਈ ਹੈ ਵੀਰ ! ਕੀ ਗੱਲ ਹੈ ਰਿਪਣ ਵੀਰ ? ਆਰ ਯੂ okey?

  • @jaswindergarcha7065
    @jaswindergarcha7065 Год назад +4

    Waheguru ji 🙏 Thanks.Waheguru give you both long brighter successful peaceful healthy life!!!!!!Beautiful couple 😅🎉🎉🎉🎉🎉❤❤🙏🙏🙏🙏🙏🙏✨️✨️✨️✨️💙💙💙💙💙💙

  • @montysingh4292
    @montysingh4292 Год назад +1

    ਤੁਹਾਡੇ ਹੋਸਲੇ ਨੂੰ ਬਹੁਤ ਬਹੁਤ ਸਲਾਮ !ਮੈ ਤੁਹਾਡੀਅਾ ਸਾਰੀ Vido ਵੇਖਦਾ ਹਾ ❤

  • @kulwantkaur1692
    @kulwantkaur1692 Год назад

    ਬਹੁਤ ਵਧੀਆ ਸੀ ਪਰ ਔਖਾ ਸੀ ਖੁਸ਼ੀ ਤੇ ਰਿਪਣ ਦੀ ਜੋੜੀ ਨੂੰ ਸਲਾਮ ਰੱਬ ਹੋਰ ਤਰੱਕੀ ਬਖਸ਼ੇ ਜਿਉਂਦੇ ਵਸਦੇ ਧੰਨਵਾਦ

  • @jass_Mahi__0786
    @jass_Mahi__0786 Год назад +13

    ਵਾਹਿਗੁਰੂ ਜੀ
    ਤੁਸੀ ਬੁਹਤ ਹੀ ਹਦ ਵਰਕ ਕਰਦੇ ਹੋ

  • @kuldeepsidhu1301
    @kuldeepsidhu1301 Год назад

    ਇਹ ਸਾਰਾ ਕੁੱਝ ਵਿਖਾਉਣ ਲਈ ਰਿਪਨ ਖੁਸ਼ੀ ਨੂੰ ਬਹੁਤ ਮਿਹਨਤ ਕਰਨੀ ਪਈ

  • @rajveersidhu01
    @rajveersidhu01 Год назад +1

    Guide kine kaint a bnde aw pyaar nal gal krde a and information v full a❤️🔥

  • @RanjeetSingh-ym5bv
    @RanjeetSingh-ym5bv 2 месяца назад

    ਸਾਬਸ਼ ਰਿਪਨ ਅਤੇ ਖੁਸ਼ੀ ਵਧੀਆ ਜੀ ਤੁਹਾਨੂੰ ਪ੍ਰਮਾਤਮਾ ਖੁੱਸ ਰੱਖੇ

  • @balwanthande1997
    @balwanthande1997 6 месяцев назад

    ਰਿਪਨ ਵੀਰ ਮੈਂ ਦਰ ਸਲਾਮ ਸਿੱਟੀ ਤਨਜਾਨੀਆ ਦੀ ਰਾਜਧਾਨੀ ਉਥੇ 1999 ਦਸੰਬਰ ਮਹੀਨਾ ਰਿਹਾ ਸੀ ਬਹੁਤ ਹੀ ਗਰਮੀ ਸੀ ਇਥੇ ਜੂਨ ਚ ਠੰਡ ਹੁੰਦੀ ਹੈ , ਨਰੌਬੀ ਵੀ ਮਜਬਕ ਸਵਾਜ਼ੀਲੈਂਡ ਬਾਯ ਰੋਡ ਦੇਖਿਆ ਇਥੇ ਇਨਸਾਨ ਬਹੁਤ ਵਧੀਆ ਮਿਲੇ ਇੰਡਿਯਨ ਬਹੁਤ ਹਨ ਆਲ ਟੂਰ 42 ਡੇ ਆਲੂ ਚਿੰਕਨ ਪੀਲੇ ਛੋਲੇ ਹੀ ਇਕੱਲੇ ਮਿਲਦੇ ਹੁੰਦੇ ਸੀ ਗੁਜਰਾਤੀ ਪਰਿਵਾਰ ਇਥੇ ਬਹੁਤ ਹਨ

  • @gurpindersinghdhillon.gurp7542

    ਮੇਰੇ ਹਿਸਾਬ ਨਾਲ ਤੁਹਾਨੂੰ ਵੀਰ ਨਹੀਂ ਜਾਣਾ ਚਾਹੀਦਾ, ਪਰ ਸ਼ਾਇਦ ਤੁਹਾਡੇ ਦਾਣੇ ਰੱਬ ਨੇ ਦੂਰ ਤੱਕ ਖਿਲਾਰੇ ਨੇ, ਚੁਗੀ ਚਲੋ, ਆਸੀਸਾਂ ਨੇ, ਧੰਨਵਾਦ ।

  • @mewasingh3980
    @mewasingh3980 Год назад

    ਬੁਹਤ ਹੀ ਸਖਤ ਮੇਹਨਤ ਹੈ ਪੁਤਰੋ ਜਿਉਦੇ ਵਸਦੇ ਰਹੋ ਸਾਨੁੰ ਤਾ ਘਰ ਬੈਠੀਆ ਨੂੰ ਸਾਰੀ ਦੁਨੀਆ ਦੀ ਸੈਰ ਕਰਵਾਅ ਦਿਤੀ ਸਲਾਮ ਹੈ ਤੁਹਾਡੀ ਮੇਹਨਤ ਨੂੰ

  • @combinenawale
    @combinenawale Год назад

    ਬਹੁਤ ਜਾਂਦਾ ਮਿਹਨਤ ਸਲੂਟਾ ਬਾਈ ਥੋਨੂੰ
    Jasvir Bhangu ਪਸੌਰ

  • @ਸੁਖਵਿੰਦਰਕੌਰਮੋਗਾ

    ਕੈਸੀ ਹੈ ਜਿੰਦਗੀ ਕੈਸਾ ਲਿਬਾਸ ਹੈ। ਵਾਹਿਗੁਰੂ ਸਭ ਦਾ ਰਾਖਾ ਹੈ ਆਪ

  • @abhijotsingh7064
    @abhijotsingh7064 Год назад +6

    ਮੇਰਾ ਭਰਾ ਵੀ ਯੁਗਾਂਡਾ ਵਿਚ ਹੈ ਉਹ ਜਦੋਂ ਵੀ ਕੋਈ ਗਿਫ਼ਟ ਸਾਡੇ ਲਈ ਲਿਆਵੇ ਤਾਂ ਉਸ ਵਿੱਚ ਹਰਾ ਰੰਗ ਜ਼ਰੂਰ ਹੁੰਦਾ ਉਹ ਸਾਨੂੰ ਜਦੋਂ ਗਿਫ਼ਟ ਬਾਰੇ ਪੁੱਛਦਾ ਕੀ ਲਿਆਵਾਂ ਤਾਂ ਅਸੀਂ ਉਸ ਨੂੰ ਹਰਾ ਰੰਗ ਕਹਿ ਕੇ ਬਹੁਤ ਛੇਡਦੇ ਹੁੰਦੇ ਅੱਜ ਤੁਹਾਡੇ ਵੇਖ ਕੇ ਬਹੁਤ ਹਾਸਾ ਆਇਆ ਕਿਉਂਕਿ ਹਰਾ ਨੀਲਾ ਤੇ ਲਾਲ ਲੱਗਦਾ ਇਹਨਾਂ ਦੇ ਮਨ ਪਸੰਦ ਰੰਗ ਨੇ 😂ਹਰ ਇੱਕ ਨੂੰ ਇਸ ਵਿੱਚ ਰੰਗ ਲੈਂਦੇ ਨੇ 😅

    • @dilbagpatto3419
      @dilbagpatto3419 Год назад

      ਹਰਾ ਤੇ ਲਾਲ ਰੰਗ ਨੂੰ ਬਹਾਦਰੀ ਦਾ ਰੰਗ ਮੰਨਦੇ ਇਹ ਲੋਕ

    • @KalwinderSingh-p9q
      @KalwinderSingh-p9q Год назад

      Pra pra hunda ustad kush rho life vich ❤

  • @JasbirSingh-vh8sl
    @JasbirSingh-vh8sl Год назад

    ਬਹੁਤ ਹੀ ਦਲੇਰੀ ਹੈ ਯਾਰ ਤੁਹਾਡੇ ਵਿੱਚ ਖਾਸ ਕਰਕੇ ਖੁਸ਼ੀ ਭੈਣ ਬਹੁਤ ਦਲੇਰ ਹੈ ਧੰਨਵਾਦ ਜੀ

  • @JagtarSingh-wg1wy
    @JagtarSingh-wg1wy Год назад +1

    ਰਿਪਨ ਜੀ ਸਾਨੂੰ ਲਗਦਾ ਇਥੇ ਤੁਹਾਡੇ ਕੋਲ ਨੈਟ ਦੀ ਸਮਸਿਆ ਹੈ ਜਿਸ ਕਾਰਨ ਬਲੌਗ ਦੀ ਸਮਸਿਆ ਆ ਰਹੀ ਹੈ ਜੀ ਵਾਹਿਗੁਰੂ ਜੀ ਭਲੀ ਕਰੇ ਜਲਦੀ ਹੱਲ ਨਿਕਲ ਆਏ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @BhupinderSingh-ih3uw
    @BhupinderSingh-ih3uw Год назад +1

    ਵੀਰ ਜੀ ਸਤ ਸ੍ਰੀ ਅਕਾਲ ਇਹ ਜਰੂਰ ਦੱਸਿਓ ਇਹ ਲੋਕ ਪਾਣੀ ਕਿੱਥੋਂ ਪੀਂਦੇ ਹਨ

  • @gagandeepgill6010
    @gagandeepgill6010 Год назад +4

    ਕੱਲ ਵਾਲਾ ਵਲੋਗ ਪਾ ਦਿੱਤਾ ਦੁਆਰਾ

  • @sunnysarwta1989
    @sunnysarwta1989 Год назад

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸਾਰਿਆਂ ਨੂੰ ਤੁਹਾਡੇ ਸਾਰੇ ਬਲੌਗ ਮੈਂ ਸਪੈਸ਼ਲ led ਚ ਦੇਖਦਾ ਹਾਂ ਤੁਸੀ ਕੱਲੀ ਕੱਲੀ ਗੱਲ ਚੰਗੇ ਤਰੀਕੇ ਨਾਲ਼ ਸਮਝਾਉਂਦੇ ਹੋ ਮੈਂ ਵੀ ਸੋਚ ਰਿਹਾ ਹਾਂ ਇਸ ਤਰਾਂ ਕੁਛ ਕਰਨ ਲਈ ਪਰ ਹਾਲੇ ਤੁਹਾਡੇ ਤੋਂ ਹੋਰ ਕੁਛ ਵਧੀਆ ਸਿੱਖ ਲਵਾ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ ❤

  • @SinghGill7878
    @SinghGill7878 Год назад +2

    ਬਹੁਤ ਮਿਹਨਤ ਕਰਦੇ ਹੋ ਵਲੌਗ ਬਣਾਉਣ ਲਈ 😊

  • @SikanderSingh-cm7co
    @SikanderSingh-cm7co 5 месяцев назад

    ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸੇ

  • @randhirsingh.9275
    @randhirsingh.9275 4 месяца назад

    ਅਸੀ ਤਾ ਫਿਲਮਾ ਵਿੱਚ ਹੀ ਦੇਖਿਆ ਸੀ ਧਨਵਾਦ ਜੀ❤❤

  • @teachercouple36
    @teachercouple36 Год назад +2

    ਬਹੁਤ ਔਖਾ ਇਹਨਾਂ ਲੋਕਾਂ ਦਾ ਜੀਵਨ। ਤੁਸੀਂ ਵੀ ਬਹੁਤ ਔਖਿਆਈਆਂ ਝੱਲ ਰਹੇ ਹੋ। ਜ਼ਿੰਦਗੀ ਵੀ ਖ਼ਤਰੇ ਚ ਪਾ ਰਹੇ ਹੋ। ਪਤਾ ਨਹੀਂ ਖੁਸ਼ੀ ਅਤੇ ਰਿਪਨ ਨੂੰ ਡਰ ਕਿਉਂ ਨਹੀਂ ਲੱਗਦਾ। ਰੱਬ ਰਾਖਾ 🙏

  • @HarjinderSingh-ec9ew
    @HarjinderSingh-ec9ew 11 месяцев назад +1

    Waheguru ji ka khalsa waheguru Ji ki fathe veer ji waheguru ji mehar krn app te chardikla rakhen hmesha khus rakhen

  • @CR7HD007
    @CR7HD007 Год назад

    ਤੁਹਾਨੂੰ ਓਹਨਾਂ ਦੀ ਸੋਚ ਦਾ ਨਹੀਂ ਪਤਾ ਕਿਸੇ ਔਰਤ ਨੂੰ ਨਾਲ਼ ਲੈਕੇ ਆਉਣਾ ਬਹੁਤੀ ਅਕਲਮੰਦੀ ਨੀ ਹੈਗੀ

  • @GurwinderSingh-ry3xn
    @GurwinderSingh-ry3xn Год назад +3

    Bhut sohni video putt ripan te Khushi putt rab thunu khush rakhe puttra

  • @HarinderSingh-zb1gn
    @HarinderSingh-zb1gn Год назад

    ਰਿਪਨ ਬੇਟਾ ਜੀ ਪਰਿਵਾਰ ਨਾਲ ਹੈ ਇਹੋ ਜਿਹੇ ਖਤਰਨਾਕ ਇਲਾਕੇ ਟਰਾਈਬ ਨਾਲ ਜਾਣ ਤੋ ਪ੍ਰਹੇਜ ਕਰੋ🙏

  • @simrankhamb2982
    @simrankhamb2982 Год назад

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ,,,, ਬਹੁਤ ਹੀ ਵਧੀਆ ਉਪਰਾਲਾ ਹੈ ਤੁਸੀਂ ਸਾਡੇ ਲਈ ਇਹੋ ਜਿਹੀਆਂ ਜਗਾਹਾਂ ਤੇ ਜਾਂਦੇ ਹੋ ,,ਇਹੋ ਜਿਹੇ ਲੋਕਾਂ ਨੂੰ ਮਿਲਦੇ ਓ,,, ਸੱਚੀ ਜਿਨ੍ਹਾਂ ਬਾਰੇ ਸੁਣਿਆ ਵੀ ਨਹੀਂ ਸੀ ਉਹੋ ਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,,,,ਪਰ ਡਰ ਵੀ ਲਗਦਾ ਹੈ, ਤੁਸੀਂ ਹੁਣ ਜਲਦੀ ਇਥੋਂ ਨਿਕਲੋ ਬਸ।

  • @dalerbimber3980
    @dalerbimber3980 Год назад +5

    ਜਿਉਂਦੇ ਵਸਦੇ ਰਹੋ ਜੀ ਬਹੂਤ ਔਖਾ ਇਹ ਕੰਮ

  • @shamdhiman8717
    @shamdhiman8717 Год назад +1

    ਖੇਤੀ। ਕਿਉਂ। ਨਹੀ। ਹੁੰਦੀ। ਇੱਥੇ। ਪਾਣੀ। ਜਾਂ। ਮੌਸਮ। ਜਾ। ਖੇਤੀ। ਦੀ। ਤਕਨੀਕ। ਨਹੀ। ਇਹ। ਦਸੋ

  • @harjitwalia9700
    @harjitwalia9700 Год назад +44

    ਅੱਜ ਵੀ ਨਹੀ ਚਲਦੀ ਬਚਿਉ ਪਤਾ ਨਹੀ ਹੈਥੇ ਨੈਟ ਦੀ ਪ੍ਰਾਬਲਮ ਹੈ

    • @calmyourmind13
      @calmyourmind13 Год назад +1

      8 ਵਜੇ ਚਲੁਗੀ

    • @miansikandar2610
      @miansikandar2610 Год назад +1

      Nice video

    • @miansikandar2610
      @miansikandar2610 Год назад +2

      My name sikandar from Gujrnwala Pakistan

    • @JaspreetSingh-jy2pj
      @JaspreetSingh-jy2pj Год назад +4

      ਵਾਲੀਆ ਸਾਬ ਫੋਨ ਚਲਾਉਣ ਦਾ 15 ਦਿਨਾਂ ਦਾ ਕੋਰਸ ਕਰੋ, ਐਂ ਤਾਂ ਬਹੁਤ ਔਖਾ

    • @harmandeep79
      @harmandeep79 Год назад

      😂😂

  • @Avinoorsinghmaan
    @Avinoorsinghmaan Год назад

    ਬਹੁਤ ਬਹੁਤ ਧੰਨਵਾਦ 22ਜੀ ਮੇਰਾ ਬੇਟਾ ਹਰ ਰੋਜ਼ ਤੁਹਾਡੇ ਬਲੌਗ ਦੇਖਦਾ ਹੈ ਜੀ ਅਸੀਂ ਇਹ ਪਹਿਲੀ ਵਾਰੀ ਦੇਖਿਆ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਹੋਂਸਲੇ ਨੂੰ ਸਲਾਮ ਕਰਦੇ ਹਾਂ ਜੀ 🙏🙏🙏🙏🙏 ਅਵੀਨੂਰ ਸਿੰਘ ਮਾਨ

  • @reshamsingh745
    @reshamsingh745 Год назад +1

    ਤੁਹਾਨੂੰ ਤਾਂ ਇਹਨਾਂ ਨੇ ਘਰਕਾ ਲਿਆ ਸਾਹੋ ਸਾਹ ਕਰ ਦਿੱਤਾ

  • @hardeep820
    @hardeep820 Год назад

    ਕਿਨੀ ਸਖ਼ਤ ਜਿੰਦਗੀ ਸਾਨੂੰ ਮਾਰਗੇ ਪੱਖੇ ਕੁਲਰ ਏਸੀ

  • @Shri_bakhshish_Puri
    @Shri_bakhshish_Puri 9 месяцев назад

    ਗੁਰਬਾਣੀ ਚ ਜ਼ਿਕਰ ਹੁੰਦਾ ਐਸੇ ਲੋਕਾਂ ਬਾਰੇ

  • @manpreetatwal6270
    @manpreetatwal6270 11 месяцев назад

    Waheguru ji 🙏🏻🙏🏻🙏🏻 love you sidhu mosewala forever 😘😘😘

  • @dnlsharma8505
    @dnlsharma8505 Год назад

    ਰਿਪਨ ਕਮਾਲ ਕਰਤੀ । ਬਿਲਕੁੱਲ ਨਵੀਂ ਚੀਜ ਦਿਖਾਈ ਹੈ

  • @chamkaursinghmaan9291
    @chamkaursinghmaan9291 Год назад

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟਾ

  • @SidhuCreations13
    @SidhuCreations13 Год назад

    ਜਿਹੜੇ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨ੍ਹਾਂ ਰਾਹਾਂ ਤੇ ਮੈਨੂੰ ਤੁਰਨਾ ਪਿਆ

  • @sukhpalsinghpunjabi6293
    @sukhpalsinghpunjabi6293 Год назад

    ਆਦਿ ਮਨੁੱਖ ਤੇ ਜੰਗਲਾਂ ਦੇ ਬਾ ਰੇ ਪੜਿਆ ਸੀ ਪਰ ਅੱਜ ਵੀਰ ਜੀ ਤੁਸੀਂ ਵੀਡੀਓ ਰਾਹੀਂ ਦਿਖਾ ਦਿੱਤਾ।
    ਧੰਨਵਾਦ ਸਹਿਤ।

  • @SatnamSingh-ol9ql
    @SatnamSingh-ol9ql 8 месяцев назад

    ਬਹੁਤ ਸੋਹਣੀ ਵੀਡੀਓ ਜੀ। ਗਗਨਦੀਪ ਸਿੰਘ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਪੰਜਾਬ

  • @carobbiobergamo7839
    @carobbiobergamo7839 5 месяцев назад

    Please apni safty bahut jrruri ah God bless you punjabi travel couple 🥰🌻👍

  • @ammyvirk4517
    @ammyvirk4517 5 месяцев назад

    ਰਿਪਨ ਵੀਰ ਜੀ ਫੇਸਬੁੱਕ ਤੇ ਰੀਲਾ ਵਿੱਚ ਤੇ ਇਹਨਾ ਨੂੰ ਸਿਕਾਰ ਕਰਦੇ ਤੇ ਫਿਰ ਸਿਕਾਰ ਨੂੰ ਭੁੰਨ ਖਾਦੇ ਵੀ ਦਿਖਾ ਦਿੰਦੇ ਆ

  • @Searchboy77
    @Searchboy77 Год назад +5

    Waheguru ji 🙏 mehar kare ❤❤😊😊

  • @sanamasih5066
    @sanamasih5066 Год назад

    Veer g bhot daar lagda c manu ta dekh ke he par tusi te khushi di una de nal rehe o love u bro Sai g bless u

  • @didarsingh292
    @didarsingh292 Год назад

    ਪੀਣ ਅਤੇ ਹੋਰ ਵਰਤੋਂ ਲਈ ਪਾਣੀ ਦਾ ਕੀ ਪ੍ਰਬੰਧ ਹੈ ਦਸਣਾ ਜੀ

  • @baldeepkaur2241
    @baldeepkaur2241 Год назад

    ਵੀਰੇ, ਜਿਹੜਾ ਤੀਰ ਆਂਦਰਾਂ ਬਾਹਰ ਕੱਢ ਦਿੰਦੇ।ਉਸ ਨੂੰ ਅਣੀਆਲਾ ਤੀਰ ਕਿਹਦੇ ਹਨ,

  • @Nishan653
    @Nishan653 6 месяцев назад

    ਰਿਪਨ ਵੀਰ ਜੋ ਸਾਕਾਰ ਕਰਦੇ ਤੁਸੀਂ ਵੀ ਇਕ ਅੱਡਾ ਪੀਸ ਖਾ ਕੇ ਦੇਖੋ ਬਿਨਾਂ ਨਮਕ ਦੇ ਕਿਦਾ ਦਾ ਲੱਗਦਾ plz traye😂😂

  • @jaswantsingh-li5lf
    @jaswantsingh-li5lf Год назад

    ਵੀਰ ਮੇਰੇ ਪੰਜਾਬ ਦੇ ਨਾਲ ਦੀ ਧਰਤੀ ਕਿਸੇ ਵੀ ਮੁਲਕ ਵਿੱਚ ਨਹੀਂ ਮਿਲਣੀ ਇਸ ਧਰਤੀ ਉੱਤੇ ਪਰਮੇਸ਼ੁਰ ਬਸਦਾ ਹੈ ਕਿਉਂਕਿ ਗੂਰਾ ਦੀ ਧਰਤੀ ਹੈ ਇਹੋ ਜਿਹੇ ਲੋਕਾਂ ਨੂੰ ਦੇਖਕੇ ਤਾਂ ਨਰਕ ਲਗਦਾ ਹੈ ਪਰ ਮੇਰੇ ਮਹਾਨ ਪੰਜਾਬ ਨੂੰ ਤਾਂ ਸਾਰੇ ਹੀ ਲੀਡਰਾਂ ਨੇ ਰਲਕੇ ਬਰਬਾਦ ਕੀਤਾ ਹੈ ਇਨ੍ਹਾਂ ਲੋਕਾਂ ਨੂੰ ਦੇਖਕੇ ਤਾਂ ਪੰਜਾਬ ਸੁਰਗ ਲਗਦਾ ਹੈ

  • @ManpreetKaur-hp2br
    @ManpreetKaur-hp2br Год назад +1

    Very proud of u 🙏🙏 waheguru ji har pal ang sang rahe Punjabi travel Cauple de

  • @Amarjitcanada
    @Amarjitcanada Год назад

    ਕੁਝ ਸ਼ਮਾ ਪਹਿਲਾ ਪਿੰਡਾ ਚ ਬਿੱਲ਼ੇ ਮਾਰ ਆਓਦੇ ਸੀ 🇨🇦

  • @satwantkaur3636
    @satwantkaur3636 Год назад

    ਤੁਹਾਡੀ ਇਸ ਮਿਹਨਤ ਨੂੰ ਬਹੁਤ ਬਹੁਤ ਸਲਾਮ

  • @chuharsinghgill7615
    @chuharsinghgill7615 Год назад

    ਇਹਨਾਂ ਲੋਕਾ ਦਾ ਜੀਵਨ ਬਹੁਤ ਔਖਾ ਹੈ ਇਹ ਦਿਖਾਉਣ ਲਈ ਰਿਪਨ ਜੋੜੀ ਦਾਬਹੁਤ ਬਹੁਤ ਧੰਨਵਾਦ🎉🎉🎉 ਪਿੰਡ ਬਰੇਹ ਸਾਹਿਬ ਬਲਾਕ ਬੁਢਲਾਡਾ ਜਿਲਾ ਮਾਨਸਾ

  • @manmohansinghdhillon6710
    @manmohansinghdhillon6710 Год назад +1

    ਤੁਸੀਂ ਭਰਾ ਵਾਪਸ ਆ ਜਾਊ ਇਹਨਾਂ ਦਾ ਕੋਈ ਇਤਬਾਰ ਨਹੀਂ

  • @HarjinderSingh-bz4ri
    @HarjinderSingh-bz4ri Год назад +3

    ਬਹੁਤ ਬਹੁਤ ਧੰਨਵਾਦ ਵੀਰ ਜੀ ❤❤

  • @vikasKumar-to9uy
    @vikasKumar-to9uy Год назад

    Verji man gy apnu bt fear bhi thoda dyan nal ida di country vich African loka da koe itvar nhi good bless you ❤