Defining Khalistan.Nagaland path is way forward?Amritpal/Sarbjeet will find themselves stuck at this

Поделиться
HTML-код
  • Опубликовано: 29 сен 2024
  • Dr. Gurdarshan Singh Dhillon in social dialogue with Manvir Kaur
    #manvirkaur #socialpostbymanvirkaur #socialpostpunjab

Комментарии • 295

  • @malvindermali7698
    @malvindermali7698 3 месяца назад +16

    ਢਿੱਲੋਂ ਸਾਹਿਬ ਸਿੱਖ ਫਲਸਫੇ ਤੇ ਸਿੱਖ ਸੰਸਥਾਵਾਂ ਦੀ ਵਿਆਖਿਆ ਕਰ ਰਹੇ ਹਨ। ਪਰ ਖਾਲਸਤਾਨ ਤਾਂ ਸਿੱਖ ਕੌਮ ਦੇ ਸੰਕਲਪ ‘ਤੇ ਅਧਾਰਤ ਸਿਆਸੀ ਰਾਜ ਸਥਾਪਤ ਕਰਨ ਦਾ ਸੰਕਲਪ/ ਨਾਹਰਾ ਹੈ।

    • @SarbjitSingh-er2bo
      @SarbjitSingh-er2bo 3 месяца назад +1

      The very essence of the communist ideology, which developed from Marxist theory, was to uproot traditional faith in
      Waheguru and(destroy hope in human soul) it’s worldview, claiming that a faithless, classless society would merge once conservative family values were exterminated.

    • @SarbjitSingh-er2bo
      @SarbjitSingh-er2bo 3 месяца назад +1

      The very essence of the communist ideology, which developed from Marxist theory, was to uproot traditional faith in Waheguru and its worldview, claiming that a faithless, classless society would emerge once conservative religious values were exterminated.

    • @SarbjitSingh-er2bo
      @SarbjitSingh-er2bo 3 месяца назад +3

      Communist ideology, destroys hope in Human Soul.

    • @deepmaangat1
      @deepmaangat1 3 месяца назад +2

      ਸੰਸਥਾਵਾਂ ਤੋਂ ਬਿਨਾਂ ਨਾਅਰੇ, ਜਮੀਨ ਤੇ ਆਕੇ ਭਾਫ ਬਣ ਜਾਂਦੇ ਨੇ ਸਰਦਾਰ ਸਾਅਬ। ਆਪਣੇ ਵਿੱਚ ਵਿਦਵਾਨਾ ਅਤੇ ਅਨਪੜ੍ਹ ਵਿੱਚ ਵੀ ਇੱਕ ਲੜਾਈ ਹੈ। ਵਿਦਵਾਨ ਯਾ ਅਕਲ ਰੱਖਣ ਵਾਲ੍ਹੇ ਨੂੰ ਕਾਮਰੇਡ ਕਹਿ ਦਿੰਦੇ ਨੇ। ਬਿਨਾਂ ਅਕਲ ਦੇ ਦਬੜੂ ਘੁਸੜੂ ਵਿਵਸਥਾ ਹੀ ਚੱਲੂਗੀ। ਮੈਨੂੰ ਨਿੱਜੀ ਤੌਰ ਤੇ ਨਹੀਂ ਲੱਗਦਾ ਕਿ ਆਪਾਂ ਕਿਸੇ ਅਕਲਮੰਦੀ ਦੇ ਰਸਤੇ ਤੇ ਤੁਰ ਸਕਦੇ ਹਾਂ। ਅਨਪੜ੍ਹ ਬੰਦਾ ਸਿਆਣਾ ਹੋ ਸਕਦਾ ਹੈ ਪਰ ਰਾਜ ਕਰਣ ਦੀ ਇੱਛਾ ਰੱਖਕੇ ਅਨਪੜ੍ਹ ਬਨਣ ਦੀ ਨਕਲ ਕਰਣ ਵਾਲ੍ਹਿਆਂ ਦਾ ਕੀ ਕਰਾਂਗੇ? ਵੈਸੇ ਵੀ ਦੁਨਿਆਵੀ ਨਿਜ਼ਾਮ ਤੋਂ ਬਾਹਰ ਕੋਈ ਕੰਮ ਨਹੀਂ ਹੋ ਸਕਦਾ। ਉਹਨਾਂ ਨਾਲ੍ਹ ਕੋਈ ਢੰਗ ਦਾ ਬੰਦਾ ਹੀ ਲੜ ਸਕਦਾ ਹੈ।

    • @apsingh2484
      @apsingh2484 3 месяца назад +1

      Pls avoid interrupting inbetween, allow him to complete his talk 👍

  • @meenakshibajaj5774
    @meenakshibajaj5774 3 месяца назад +23

    ਸਮੇਂ ਦੀ ਲੋੜ ਅਤੇ ਸਮੇਂ ਦੇ ਹਾਣ ਦਾ, ਬਹੁਤ ਵਧੀਆ ਵਿਸ਼ਾ ਚੁਣਿਆ ਗਿਆ ਹੈ ਜੀ ਧੰਨਵਾਦ।

  • @rajucheema-wr4xj
    @rajucheema-wr4xj 3 месяца назад +25

    ਡਾਕਟਰ ਸਾਹਿਬ ਅਤੇ ਅੰਮ੍ਰਿਤ ਪਾਲ ਸਿੰਘ ਗਰਮਖਿਆਲੀ ਨਹੀ। ਗਰਮਖਿਆਲੀ ਕੁੱਕੀ ਗਿੱਲ ਹੈ, ਕਿਉਂਕਿ ਕੁੱਕੀ ਦੀਆਂ ਗੱਲਾਂ ਸੁਣ ਕੇ ਭਾਈ, ਭਾਈ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ, (ਕੌਮ ਨੂੰ ਕਨਫਿਊਜ ਕਰਨ ਵਾਲਾ ਬੁੱਧੀਜੀਵੀ ਹੈ ਕੁੱਕੀ ਗਿੱਲ )

    • @ManjitSingh-nc7dy
      @ManjitSingh-nc7dy 3 месяца назад +3

      ਕੁਕੀ ਵੀਰ ਗਰੇਟ🎉🎉🎉

    • @Reckless5115Mohie
      @Reckless5115Mohie 3 месяца назад +1

      Great😂😂

    • @sattibains4818
      @sattibains4818 3 месяца назад +1

      Oh paglo Kuki veer di rehai te hadayetan ne us to bahar oh bol nahi sakde, baddi kurbani hai kuki veer di

    • @Kiranpal-Singh
      @Kiranpal-Singh 3 месяца назад

      ਡਾ. ਗੁਰਦਰਸ਼ਨ ਸਿੰਘ ਜੀ ਉੱਘੇ ਇਤਿਹਾਸਕਾਰ ਹਨ, *ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ, ਬਹੁਤਾਤ ਬੁੱਧੀਜੀਵੀ ਗੁਰਬਾਣੀ ਦੀ ਡੂੰਘਾਈ ਤੋਂ ਅਣਜਾਣ ਹਨ* ਰਣਜੀਤ ਸਿੰਘ ਕੁੱਕੀ ਵੀ ਵਧੀਆ ਗੱਲ ਬਾਤ ਕਰਦੇ ਹਨ-ਕੁਰਬਾਨੀ ਵੀ ਹੈ, ਵਿਚਾਰਕ ਮੱਤਭੇਦ ਹੋ ਸਕਦੇ ਹਨ *ਹਰ ਬੰਦੇ ਵਿੱਚ ਊਣਤਾਈਆਂ ਵੀ ਹੁੰਦੀਆਂ ਹਨ* !

  • @kuljeetsingh9672
    @kuljeetsingh9672 3 месяца назад +2

    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰੇ ਪੂਰੇ ਹਿੰਦੋਸਤਾਨ ਵਿਚੋਂ ਸਾਜੋ ਸਨ ਸਭ ਤੋਂ ਵੱਡਾ ਸੈਕੁਲਰ ਪੰਥ ਸਾਰੀ ਦੁਨੀਆਂ ਤੇ ਬਣੂ

  • @baldevmann740
    @baldevmann740 19 дней назад

    100% talking truth

  • @BaldevSingh-zv4ij
    @BaldevSingh-zv4ij 3 месяца назад +2

    V much thanks Dr Sahib you have so clarity now all intellectual call a seminar and call these two M P and educate them

  • @jaspalgill332
    @jaspalgill332 3 месяца назад +2

    Manvir Ji, Discussions are fine. What after this? Are we taking up the matter with proper authority. Are the elected representatives being asked to take up the issues in proper forum.

  • @MandeepSingh-rl7sw
    @MandeepSingh-rl7sw 3 месяца назад +2

    ਬਹੁਤ ਕੀਮਤੀ ਵਿਚਾਰ ਚਰਚਾ। ਧੰਨਵਾਦ।❤🎉

  • @jimmysidhu3224
    @jimmysidhu3224 3 месяца назад

    Genious ❤

  • @VkrmRandhawa
    @VkrmRandhawa 3 месяца назад

    ਬਾ ਕਮਾਲ ਵਿਆਖਿਆ ❤

  • @harjinderbharaj2055
    @harjinderbharaj2055 3 месяца назад +2

    If one believe in Hinduism, then they will not be able to repeat the following words of Guru Nanak Maharaj.
    ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ॥
    ਨਾਨਕ ਤਿਨਕੇ ਸੰਗ ਸਾਥ ਵਡਿਆ ਸੋ ਕਿਆ ਰੀਸ॥
    ਜਿੱਥੇ ਨੀਚ ਸਮਾਲੀਅਨ ਤਿਥੈ ਨਦਰ ਤੇਰੀ ਬਖਸ਼ੀਸ॥

  • @amarjitsaini5425
    @amarjitsaini5425 3 месяца назад

    Waheguru Ji ka Khalsa Waheguru Ji ke Fateh…

  • @baghelsinghsohi9606
    @baghelsinghsohi9606 3 месяца назад +4

    Good channel

  • @jaspalsidhu2487
    @jaspalsidhu2487 3 месяца назад +1

    Such a confused person who claims himself Sikh scholar/ intellectual. He is one of so called Sikh intellectuals whose guidance / interpretations not taken the Sikh anywhere near achievement in past 40 years.
    Neither he cleared what Khalistan is -whether inside Indian union or a Sikh nation-state like Pakistan Islamic Republic.
    When interviewer Manvir suggested whether Khalistan would be like Nagaland Dhillon readily says yes …Yes as if he found some escape route in Nagaland .
    Ultimately the interviewer withdrew failing to know whether Dhillon interpreted Khalistan as Separate Nation State or Autonmous unit within India or Punjab as Federal entity. Confusion thy name is academician / Sikh intellectual. Whatever Dhillon is for everyone and for on one practically.

  • @jasvirsaini5608
    @jasvirsaini5608 3 месяца назад

    Renu Malle patrakaar ji poochho Punjabi samajhdar akal band Sarabjit Singh Khalsa New Punjabi yah Galla song sach kah diya Gala karne thoda kuchh nahin Karta vah Modi bolata nahin pata tere samne baitha Punjabi photo bewafai songs dilwala chahie Bahadur Sainik ded ki Punjab patrakaar vibhag Rudrapur ka bada gana

  • @Kiranpal-Singh
    @Kiranpal-Singh 3 месяца назад

    ਡਾ. ਗੁਰਦਰਸ਼ਨ ਸਿੰਘ ਜੀ ਉੱਘੇ ਇਤਿਹਾਸਕਾਰ ਹਨ, *ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ, ਬਹੁਤਾਤ ਬੁੱਧੀਜੀਵੀ ਗੁਰਬਾਣੀ ਦੀ ਡੂੰਘਾਈ ਤੋਂ ਅਣਜਾਣ ਹਨ* ਰਣਜੀਤ ਸਿੰਘ ਕੁੱਕੀ ਵੀ ਵਧੀਆ ਗੱਲ ਬਾਤ ਕਰਦੇ ਹਨ-ਕੁਰਬਾਨੀ ਵੀ ਹੈ, ਵਿਚਾਰਕ ਮੱਤਭੇਦ ਹੋ ਸਕਦੇ ਹਨ *ਹਰ ਬੰਦੇ ਵਿੱਚ ਊਣਤਾਈਆਂ ਵੀ ਹੁੰਦੀਆਂ ਹਨ* !

  • @jasisandhu
    @jasisandhu 2 месяца назад

    ਪੰਥਕ ਮਤਲਬ ਮੀਰੀ ਪੀਰੀ

  • @harinderpreethani8147
    @harinderpreethani8147 3 месяца назад

    🙏🙏🙏🙏👍👍👍👍

  • @kanwarbirsingh1159
    @kanwarbirsingh1159 3 месяца назад +2

    Nishaan sahib is symbol for free food and free shelter available here

    • @maninderajimal6892
      @maninderajimal6892 3 месяца назад

      It’s the symbol of GURU’s sovereignty. Don’t demote it.

    • @Kiranpal-Singh
      @Kiranpal-Singh 3 месяца назад

      @@maninderajimal6892
      But he didn’t say wrong too.

    • @maninderajimal6892
      @maninderajimal6892 3 месяца назад

      @@Kiranpal-Singh as I said, some sikhs have reduced the value of our traditions and symbols to mere free food and shelter. It means a lot more.

    • @Kiranpal-Singh
      @Kiranpal-Singh 3 месяца назад

      @@maninderajimal6892
      Sure it means a lot more but what he said is essential part too.

  • @manjitsingh6788
    @manjitsingh6788 3 месяца назад +2

    ਇੰਦਰਾ ਨੇ ਅਕਾਲੀਆਂ ਅਤੇ ਖੱਬੇ ਪੱਖੀਆਂ ਨੂੰ ਆਫਰ ਦਿਤਾ ਸੀ ਕੀ ਕਾਂਗਰਸ ਨਾਲ ਮਿਲ ਪੰਜਾਬ ਤੇ ਬੰਗਾਲ ਵਿਚ ਰਾਜ ਕਰੋ ਤੇ ਸੈਂਟਰ ਵਿਚ ਕਾਂਗਰਸ ਦਾ ਸਾਥ ਦਿਓ. ਬੰਗਾਲ ਵਾਲੇ ਤਾਂ ਮਨ ਕਿ ਤਿੰਨ ਦਹਾਕੇ ਰਾਜ ਕੀਤਾ ਪਰ ਬੇਅਕਾਲੀਆਂ ਨੇ ਕਾਂਗਰਸ ਨਾਲ ਮੱਥਾ ਲਾ ਪੰਜਾਬ ਦਾ ਬੁਰਾ ਹਾਲ ਕਰਵਾ ਲਿਆ. ਅੱਜ ਦੀ ਕਾਂਗਰਸ ਬਹੁਤ ਵੱਧੀਆ ਹੈ ਤੇ ਬੀਜੇਪੀ ਕਦੇ ਵੀ ਪੰਜਾਬ ਪੱਖੀ ਨਹੀਂ ਹੋ ਸਕਦੀ. ਸੋਚਣਾ ਸਿੱਖਾਂ ਨੇ ਹੈ

  • @vardaantv542
    @vardaantv542 3 месяца назад +1

    BHAI AMRITPAL SINGH JI E CALIBRE NU UNDER ESTIMATE KR RHE LGDE DHILLN SAAB ,YA FIR OHNA NU SUNIYA NHI .BUT EH YAKIN KRN YOG GAL NHI LGDI KE DR. DHILLON NE BHAI AMRITPAL SINGH DE VIEWS TE TARAK ,DALEELAN ,LOGIC NA SUNE HON .

    • @SukhwinderSingh-hc3mp
      @SukhwinderSingh-hc3mp 3 месяца назад

      @vardaantv542 kihda "calibre" amritpal da - 12veen fail vala jan BJP de planted bande vala?

    • @vardaantv542
      @vardaantv542 3 месяца назад

      @@SukhwinderSingh-hc3mp BINA SIRR PAIR GAL NA KRO,PROOF HAI ? TUHAE VRGE LOK SANT BHINDRAVALIAN NU VI LANTED KEHNDE SI .JINNE ILZAM LAYE SI IK VI SABIT NHI HOYA,CHARGESHEET TAK TYAR NHI HOYI SARKAR KOLO .TUCI HMESHA APNI KAUM DA BHLA KRN VALIA NU GLT KEHNA.AY BE YOU ARE I.T. CELL ACTIVIST OF BJP !?12VI FAIL SAHMNE GAL NHI AUNDI VADDE VADDE PATTARKARAN NU.KUKIGILL KI KRDA ,JO SIKHI SAROOP VICH NHI AA SKIYA ESS UMAR TAK ? JE KISE VELE CHANGA KAM KITA HOVE TAN OHNU SARI ZINDAGI DUJIAN NU GLT KEHN DA THEKA NHI MIL JANDA.

  • @tamashbeen6610
    @tamashbeen6610 8 дней назад

    5000 Sikhaan de qatl karn aalay Gandhi parivar noo Sikhaan ne maaf karta?😮

  • @BakshishSingh-t6u
    @BakshishSingh-t6u 3 месяца назад

    Ye bhai bahrupea he

  • @baldevmohar6515
    @baldevmohar6515 3 месяца назад

    This dhillon ji is saying half truth which is more dangerous as it confusing and no one working under indian constitution can never do just as its totally based in caste system of hindu doesn't recognize the sikh religion which is said its branch of hindu religion

  • @karama709
    @karama709 3 месяца назад +1

    Gurdarshan Dhillon doesn't deserve your interview as He is cunning sikh

    • @ASingh1699k
      @ASingh1699k 3 месяца назад

      If a Sikh talking with logic in support of Sikh right to freedom is cunning, then all is good. Your real insecurity arises from you snake brahmic culture, which the world is starting to understand.

  • @khalsa7332
    @khalsa7332 3 месяца назад

    We J̌att Sikhs are not Dalit....( Jatt is not just ਕਾਮਾ, is a warrior... who attained & secured his motherland .....through martial instincts...) offcourse we need pen warriors or say pen (related with religious-cultural-moral geo-political warrior)--plus actual soldiers ...horsemen - fighting & practicing wars...on Horsebacks as Gurrellias or regular army..[Saint -Soldiers ]

    • @tarunjeetsingh9152
      @tarunjeetsingh9152 3 месяца назад

      Jatt are shudra as per Varna system of Hindus merely singing songs of Jatt glory will not make jatts or jats kshatriya

  • @rajucheema-wr4xj
    @rajucheema-wr4xj 3 месяца назад +43

    ਮੈਡਮ ਜੀ, ਡਾ਼ ਗੁਰਦਰਸ਼ਨ ਸਿੰਘ ਢਿੱਲੋਂ ਬਹੁਤ ਸਿਆਣੇ ਬੁਧੀਜੀਵੀ ਹਨ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਡੀ ਅਕਲ ਵਧਦੀ ਹੈ, ਪਰ ਕੁੱਕੀ ਗਿੱਲ ਦੀਆਂ ਗੱਲਾਂ ਸੁਣ ਕੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਲੜਨ ਲਗਦੇ ਹਾਂ।

    • @mrmrsbasutabhela2314
      @mrmrsbasutabhela2314 3 месяца назад +5

      Veere soch k bolo os insan ne apni sari life kaum lyi sacrifice kiti ja Sade ch sirf shaheed hon valya d hi kdr hai kuki gill g diya glla dhayan nal suno oh kine worried aa punjabia lyi

    • @rajucheema-wr4xj
      @rajucheema-wr4xj 3 месяца назад +6

      @@mrmrsbasutabhela2314 ਬਹੁਤ ਧਿਆਨ ਨਾਲ ਸੁਣਦਾਂ ਰਿਹਾ ਵੀਰ ਜੀ,,, ਦੇਖਦਾ ਰਿਹਾ,,, ਦਾੜ੍ਹੀ ਮੁੱਛਾਂ ਮੁੰਨੀ ਫਿਰਦਾ ਕੁੱਕੀ।

    • @vardaantv542
      @vardaantv542 3 месяца назад +5

      ​@@mrmrsbasutabhela2314 JE KURBANI KITI TAN SATKAR VI RAJJ KE MILIA KAUM VLO .BUT BHAI AMRITPAL SINGH NAL JO BINA DALEEL DUSHMNA TRAN OHNA DI NINDA KITI," KAL DA SHOKRA KITON AA GYA" EH GALLAN DA KI MTLB KADDIYE ? KI BHAI KUKKI GILL AMRIT SHKAUN DI PRERNA KRN VALE,YOUTH NU NASHE SHUDVAUN VALE,KAUM VICH CHARHDI KLABHARA VALE ,SIKHI JAZBA JGAUN VALE BHAI AMRITPAL SINGH DI NINDA KRKE SIKHI DI VADH FULL RHILEHAR NU ROKAN DI KOSHISH NHI KR RHE SAN ? KI LOGIC SI KUKKI GILL JI DA ?AAP TAN ESS UMAR TAK VI KES DARHI VI SABAT SAROOP NHI RAKH SKE ,OH BNDA AMRIT SHAK KE POIRE SIKHI SAROOP VICH AUN DI PRERNA DEN VALE BHAI AMRITPAL SINGH BARE BE DALEELA PARCHARKRDA KI SOBHDA HAI ?

    • @baljindersingh1184
      @baljindersingh1184 3 месяца назад

      ਭਾਈ ਕਦਰ ਕਿਰਦਾਰ ਦੀ ਹੁੰਦੀ ਹੈ ਨਾ ਕਿ ਪਹਿਰਾਵੇ ਜਾਂ ਦਿੱਖ ਦੀ ।​@@rajucheema-wr4xj

    • @harmanjeetsingh8308
      @harmanjeetsingh8308 3 месяца назад

      @@mrmrsbasutabhela2314 ਕੀ ਸਾਰੀ ਜ਼ਿੰਦਗੀ ਕੌਂਮ ਲੇਖੇ ਲਾ ਕੇ ਲਾਸਟ ਤੇ ਆਕੇ ਸਰਕਾਰਾਂ ਦੀ ਗੋਦੀ ਚ ਬੈਠ ਕੇ ਉਸੇ ਕੌਂਮ ਨੂੰ ਖੱਡ ਵਿਚ ਸਿੱਟਣ ਲੱਈ ਧੱਕ ਰਿਹਾ ਹੈ ਪਰ ਹੁਣ ਕੌਂਮ ਵੀ ਇਨੀਂ ਭੋਲ਼ੀ ਨਹੀ ਰਹੀ,ਕੁਕੀ ਸਰਕਾਰੀ ਬੋਲੀ ਬੋਲਦਾ ਹੈ

  • @KuldeepSingh-xt3kg
    @KuldeepSingh-xt3kg 3 месяца назад +8

    ਮੈਡਮ ਜੀ ਸਾਡੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ। ਵਿਚਾਰ ਕੇ ਸਮਝ ਕੇ ਪੜ੍ਹਿਆ ਹੀ ਨਹੀਂ । ਜਿੰਨਾ ਸਿੱਖਾ ਨੇ ਵਿਚਾਰ ਕੇ ਪੜ੍ਹਿਆ ਉਹਨਾ ਦਾ ਵੈਰ ਵਿਰੋਧ ਹੀ ਖ਼ਤਮ ਹੋ ਜਾਂਦਾ।ਤੁਸੀ ਸਿਰਫ ਸੁਖਮਨੀ ਸਾਹਿਬ ਨੂੰ ਵਿਚਾਰ ਕੇ ਸਮਝ ਕੇ ਪੜ੍ਹੋਗੇ ਤਾਂ ਸਮਝ ਆਵੇਗੀ। ਹਿਦੂ ਮੁਸਲਮ ਸਿੱਖ ਜਾਤੀ ਦਾ ਮਸਲਾ ਹੀ ਨਹੀਂ ਰਹਿਣਾ।

    • @deepmaangat1
      @deepmaangat1 3 месяца назад

      ਸਾਰੇ ਧਰਮਾਂ ਦੇ ਮਸੀਹੇ ਇੱਕੋ ਜਿਹਿਆਂ ਗੱਲਾਂ ਸਮਝਾ ਕੇ ਗਏ ਨੇ। ਤੁਹਾਡੇ ਹਸਾਬ ਨਾਲ੍ਹ ਮਸੀਹੇ ਯਾ ਪੈਗੰਬਰ ਕਿਉਂ ਆਉਂਦੇ ਰਹਿੰਦੇ ਨੇ? ਕਿਉਂਕਿ ਮਨੁੱਖ ਉਹਨਾਂ ਪਵਿੱਤਰ ਰੂਹਾਂ ਦੀ ਸਿਖਲਾਈ ਨੂੰ ਹੌਲ੍ਹੀ ਹੌਲ੍ਹੀ ਆਪਣੇ ਹਸਾਬ ਨਾਲ੍ਹ ਢਾਲ੍ਹ ਲੈਂਦਾ ਹੈ। ਅੰਤ ਵਿੱਚ ਉਹਨਾਂ ਰੂਹਾਂ ਦੇ ਨਾਮ ਤੇ ਰਾਜੇ ਰਾਜ ਕਰਦੇ ਨੇ। ਚਾਹੇ ਅੱਜ ਦਾ ਲੋਕਤੰਤਰ ਹੋਵੇ ਚਾਹੇ ਪੁਰਾਣੀ ਰਾਜਾਸ਼ਾਹੀ। ਤੁਸੀਂ ਗੱਲ ਬਹੁਤ ਅੱਛੀ ਕੀਤੀ ਹੈ ਕੋਈ ਦੋ ਰਾਏ ਨਹੀਂ। ਪਰ ਜੇ ਆਪਾਂ ਵੈਰ ਵਿਰੋਧ ਨਾ ਰੱਖੀਏ ਤੇ ਸਾਹਮਣੇ ਵਾਲ੍ਹਾ ਵੈਰ ਵਿਰੋਧ ਦਾ ਪੂਰਣ ਧਾਰਣੀ ਹੋਵੇ, ਫਿਰ ਜਵਾਬ ਕਿਵੇਂ ਦਈਏ? ਦਸਮ ਪਾਤਸ਼ਾਹ ਨੇ ਕਿਉਂ ਅੰਤ ਵਿੱਚ ਖਾਲਸਾ ਸਾਜਿਆ? ਸਾਰੇ ਬੰਦੇ ਸ਼ਾਂਤੀ ਨਾਲ੍ਹ ਕੁਦਰਤ ਦੇ ਨਜ਼ਾਰੇ ਲੈਂਦੇ ਹੋਏ ਜ਼ਿੰਦਗੀ ਕੱਢਣਾ ਚਾਹੁੰਦੇ ਨੇ। ਕੌਣ ਨਹੀਂ ਚਾਹੁੰਦਾ? ਪਰ ਕਈ ਧਰਮਾਂ ਤੇ ਲੋਕਾਂ ਤਾ ਕਬਜਾ ਹੋ ਚੁੱਕਿਆ ਤੇ ਉਹ ਧਰਮ ਨੂੰ ਰਾਜ ਕਰਣ ਦਾ ਸੰਦ ਸਮਝਦੇ ਹਨ ਅਤੇ ਲੋਕਾਂ ਦੀ ਚੰਗਿਆਈ ਨੂੰ ਕਮਜੋਰੀ। ਸਿਖ ਧਰਮ ਨਵਾਂ ਹੈ ਪਰ ਹੁਣੀ ਤੁਸੀਂ ਰਾਜ ਦੀਆਂ ਗੱਲਾਂ ਸੁਣ ਸਕਦੇ ਹੋਂ। ਕੀ ਕਰੀਏ? ਹਰ ਪਵਿੱਤਰ ਸੱਚ ਨੂੰ ਜੋਰ ਨਾਲ੍ਹ ਹੀ ਬਚਾਇਆ ਜਾ ਸਕਦਾ ਹੈ।

  • @amrindersingh1965
    @amrindersingh1965 3 месяца назад +35

    ਪਿਆਰੇ ਮਨਵੀਰ ਕੌਰ ਜੀ ,ਤੁਸੀ ਕਦੇ ਸਿੱਖੀ ਦੀ ਬਹੁਤੀ ਜਾਣਕਾਰੀ ਨੀ ਸੀ ਰੱਖਦੇ ਤੇ ਖਾਲਿਸਤਾਨ ਦੇ ਸਖਤ ਖਿਲਾਫ ਰਹੇ ਹੋ ਪਰ ਚੰਗਾ ਹੈ ਕਿ ਤੁਸੀ ਸਮਝ ਰਹੇ ਹੋ ਤੇ ਉਮੀਦ ਕਰਦੇ ਹਾਂ ਤੁਸੀ ਪੰਜਾਬ ਤੇ ਸਿੱਖ ਕੌਮ ਦੀ ਅਜਾਦੀ ਦੇ ਹਾਮੀ ਹੋਵੋਗੇ।

    • @singhhardeep2006
      @singhhardeep2006 3 месяца назад +7

      ਤੁਸੀਂ ਬਿਲਕੁੱਲ ਠੀਕ ਲਿਖਿਆ ਜੀ।

    • @ashokkumar-se5sl
      @ashokkumar-se5sl 3 месяца назад +1

      10:20EH KABIR SAHB DA SHABD H

    • @Fun836
      @Fun836 3 месяца назад +6

      ਖਾਲਿਸਤਾਨ ਹੀ ਅਸਲ ਮੁੱਦਾ ਹੈ॥

    • @ASingh1699k
      @ASingh1699k 3 месяца назад +1

      Right ji

    • @kuljindersingh3128
      @kuljindersingh3128 23 дня назад +1

      ਤੇਰੇ ਵਰਗੇ ਗਨੇ ਦੱਸਣਗੇ ਮਨਵੀਰ ਕੋਰ ਨੂੰ

  • @DalipSingh-l6u
    @DalipSingh-l6u 3 месяца назад +8

    ਬਹੁਤ ਵਧੀਆ। ਸਚਾਈ। ਡੀਲੋ। ਸਾਹਿਬ। ਅੰਨ ਦ। ਪੁਰ। ਪ੍ਰਸਤਾਵੋ। ਹੀ। ਹਲ। ਹੈ। ਪੰਜਾਬ। ਦਾ

  • @jaspalsinghkailay4204
    @jaspalsinghkailay4204 3 месяца назад +11

    ਭਾਈ ਸਾਹਿਬ ਜੀ ਇਕੌ ਹੱਲ ਹੈ ਅਜਾਦੀ

  • @psohi57
    @psohi57 3 месяца назад +2

    ਸਿੱਖ ਗੁਲਾਮ ਨਹੀਂ ਰਹੇ ਬਾਰੇ ਗਲਤ ਬਿਆਨ.. ਸਿੱਖ ਸੌ ਸਾਲ ਦੇ ਕਰੀਬ ਗ਼ੁਲਾਮ ਰਹੇ ਅੰਗਰੇਜ਼ਾਂ ਦੇ, ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਲਈ ਲੜੇ।
    ਢਿੱਲੋਂ ਸਾਹਿਬ ਨੇ ਵਿਦੇਸ਼ੀ ਖਾਲਿਸਤਾਨੀ ਲਹਿਰ ਤੋਂ ਪਾਸਾ ਵੱਟਕੇ ਅਸਲੀਅਤ ਨੂੰ ਅੱਖੋਂ ਉਹਲੇ ਕੀਤਾ,
    ਖਾਲਿਸਤਾਨ ਦੀਆਂ ਹੱਦਾਂ ਬਾਰੇ ਜਵਾਬ ਦਿੱਤਾ ਹੀ ਨਹੀਂ ..
    ਉਨਾਂ ਸਿਧਾਂਤਿਕ ਵਿਆਖਿਆ ਤਾਂ ਕਰ ਦਿੱਤੀ ਪਰ ਇਸ ਸਿਧਾਂਤ ਦਾ ਵਿਵਹਾਰਕ ਰੂਪ ਕਿੱਥੇ ਹੈ? ਇੰਨਾਂ ਦੇ ਵਿਚਾਰ ਅਜਮੇਰ ਸਿੰਘ ਵਾਂਗ ਸਿਰਫ ਹੋਰ ਕਨਫਿਉਜ਼ਨ ਹੀ ਪੈਦਾ ਕਰ ਰਹੇ ਹਨ।

  • @PreetSingh-dj4un
    @PreetSingh-dj4un 3 месяца назад +5

    Eh lok 1 pind di sarpanchi karan di kabliyat nahi.
    Khalistan is only the concept of Jatts and NOT Sikhs.

  • @malvindermali7698
    @malvindermali7698 3 месяца назад +3

    ਅੰਮ੍ਰਿਤਪਾਲ ਸਿੰਘ ਨੇ ਵਾਰ ਵਾਰ ਪੂਰਨ ਪ੍ਰਭੂਸਤਾ ਸੰਪੰਨ ਅਜ਼ਾਦ ਸਿੱਖ ਰਾਜ ਦੀ ਸਥਾਪਨਾ ਨੂੰ ਆਪਣਾ ਸਿਆਸੀ ਮੰਤਵ ਐਲਾਨਦਾ ਰਿਹਾ ਹੈ। ਉਹ ਇਹ ਵੀ ਐਲਾਨਦਾ ਕਿ ਅਸੀਂ ਸਿੱਖ ਰਾਜ ਦੀ ਸਥਾਪਨਾ ਲਈ ਗੁਰੀਲਾ ਯੁੱਧ ਲੜ ਰਹੇ ਹਾਂ। ਭਾਰਤ ਦਾ ਸੰਵਿਧਾਨ ਸਾਡੇ ਲਈ ਕੋਈ ਅਰਥ ਨਹੀਂ ਰੱਖਦਾ। ਪਰ ਜੇ ਜੇਲ ਵਿੱਚ ਬੰਦ ਕਿਸੇ ਸਿੰਘ ਨੂੰ ਬਾਹਰ ਕੱਢਣ ਲਈ ਇਸਦੀ ਕੋਈ ਧਾਰਾ ਵਰਤੀ ਜਾ ਸਕਦੀ ਹੈ ਤਾਂ ਉਹ ਵਰਤ ਲੈਣੀ ਚਾਹੀਦੀ ਹੈ।
    ਹਾਂ, ਸਰਬਜੀਤ ਸਿੰਘ ਕਹਿੰਦਾ ਹੈ ਕਿ ਉਸਦਾ ਖਾਲਸਤਾਨ ਨਾਲ ਕੋਈ ਸਬੰਧ ਨਹੀ ਹੈ। ਉਹ ਕੋਈ ਐਸਾ ਕੰਮ ਨਹੀ ਕਰੇਗਾ ਜਿਸ ਕਾਰਨ ਕੋਈ ਕੇਸ ਦਰਜ ਹੋਵੇ।

  • @kuljindersingh3128
    @kuljindersingh3128 23 дня назад

    ਇਹ ਬਕਵਾਸ ਕਰਦਾਂ ਹੈਂ ਇਹ ਉਹ ਗੱਲਾਂ ਨੂੰ ਮੰਨਦਾ ਜਿਹੜੀਆਂ ਗੱਲਾਂ ਨੂੰ ਗੁਰਬਾਣੀ ਨਹੀ ਮੰਨਦੀ

  • @harjinderbharaj2055
    @harjinderbharaj2055 3 месяца назад +10

    Dr Dhillon is absolutely right when he said it’s unthinkable for a Hindu not to believe and practice cast based society, and further he said that if they stop believing in cast, then Hinduism 🕉️ will collapse like a house of cards. The reason is the Hindu core text called Rig Veda and in it there are four verses of cast, If Hindus discard the verses then the concept of Brahma will collapse and without Brahma no other Hindu text is authentic.
    These are the cast verses……
    1.. when He created ( Brahma) man the person?
    2.. How were the parts distributed?
    3.. What became of his mouth and arms?
    4.. What did they call his thighs and feet.
    1.. His mouth was the man of the word(Brahman)
    2.. into the prince His arms was mad(Kashatria)
    3..while his thighs produced the people ( Vaisya)
    4.. His feet gave birth to the servants( Shudra)
    I hope Sikhs read the above and understand fully.

    • @SatpalVerma000
      @SatpalVerma000 3 месяца назад

      Swah. Real enemies of sikha arent Hindutavis. Its the secular liberals who sre enemy of sikhs

    • @NeerajKumar-mh9sh
      @NeerajKumar-mh9sh Месяц назад +2

      Why do you care so much about another religion which is completely different from yours. You accuse hindus of interfering in your religion but you do same all the time. You should remove all references from your granths. For Ram, Govind, parmatma , parmaeshwar or anything that has hindu connotation

    • @SatpalVerma000
      @SatpalVerma000 Месяц назад

      @@NeerajKumar-mh9sh bcz you have occupied Punjab citing it is a Hindu land. Vacate Punjab and none cares anymore

    • @NeerajKumar-mh9sh
      @NeerajKumar-mh9sh 29 дней назад

      @@SatpalVerma000 nobody occupied anything. Its natural evolution. No single district of Punjab had a sikh majority in 1946. Most sikhs lived in western Punjab and some villages around Taran taran, How on earth would you create a country for a population which is not majority in any single district. Hindus and Sikhs both migrated from west Punjab and Frontier to modern day Punjab. SGPC is not an authority created by founding fathers of Sikhism. Its a 1920 creation and is involved since then in creating artificial narratives. Putting people into boxes of hindus , sikhs , muslims in western concept that evolved during 17th/18th century catholic/protestant wars.
      Now your new narrative is that hindus are occupiers of Punjab. Just in 1946 every single district if Indian Punjab had more muslims than hindus and sikhs. You Khalistanis are minority even today in every single corner of Punjab. You count Mazhabis and many other downtrofdden as your kind of sikhs while they call themselves Ravidasia/Ramdasia etc. Extend reservation benefits to christians and you will be surprised how many of so called sikhs come out as christians of all denominations.
      Even after counting all these people sikhs your barely cross 50% mark in today's Punjab. In 1947 Punjab, it included Haryana , Himachal too.
      If you consider all jutts align with your idea of khalistan, check the generals of Indian Army who planned to take down Bhindrawale in Amritsar in 1984.
      Your narrative is hollow. Sikhism became so called independent and boxed religion becuase of ill narrative of SGPC. Else its just one f many philosophical movement that originated in India. Stop puting people in boxes. Nobody is hindu, muslim or Sikh. People are people and some of them some times have spiritual ideas which align with each other or do not align with each other.
      Sikhism got most people /caste groups into its fold when there was no SGPC i.e. between 1840-1920. Prior to that all along guru times most jutts practiced what today you will call hinuism.
      Guru Nanak would have no idea if Diwali waould be called by his followers as "Bandi Chhod Diwas".
      If you want to purify and make SGPC as supreme guru of modern sikhs, purify granth saheb.. Drop all references to anything that is somehow associated with any hindu tradition.
      Drop all references to Hari, Vishnu, Govind, Ram, Ganga, Parmatma, aatma, rebirth, baisakhi, holi, diwali, lohri, akal purush, Om from omkar/onkar), ved, ganga, raga, keertan, hindustani classical music ( it originates from Samved). burning dead bodies, Phere on marriage.
      Drop any make something that does not look like copy but authentic.

    • @tamashbeen6610
      @tamashbeen6610 8 дней назад

      ​@@SatpalVerma000Kyon, Punjab tere peo da? Tainu kyon na dhak daiye Attari de parlay pasay?

  • @HardeepSingh-hy9tb
    @HardeepSingh-hy9tb 18 дней назад

    ਬੀਬੀ ਦਾ ਹਿਰਦਾ ਵਲੂੰਧਰਿਆ ਜਾਂਦਾ ਜਦ ਕੋਈ ਹਿੰਦੂ ਨੂੰ ਹਿੰਦੂ ਕਹਿੰਦਾ, ਜੇ ਇੰਨਾਂ ਇਨਸਾਨਿਅਤ ਲਈ ਹਿਰਦਾ ਕੋਮਲ ਆ, ਤਾਂ ਭਾਈ ਪੱਖੋਕੇ ਨਾਲ ਗੱਲ ਕਰਨ ਵਾਲੀ ਬੀਬੀ ਜਿਸ ਦੇ ਮਿਰਚਾਂ ਪਾਈਆਂ ਸੀ ਉਸ ਨੂੰ ਕਿਓ ਨੀ ਮਿਲ ਕੇ ਆਉਂਦੀ, ਤੇਰਾ ਖਾਲਿਸਤਾਨ ਖਿਲਾਫ ਡਪਰੇਸਨ ਨਿਕਲ ਜਾਊ. ਸਾਰੀ ਗੱਲ ਕਲੀਅਰ ਹੋ ਜਾਊ.

  • @NeerajKumar-mh9sh
    @NeerajKumar-mh9sh Месяц назад +1

    Ask mazahabis how much caste discrimination they feel. Your narrative falls flat as soon as you talk to first person who is not Khatri/ Jutt/ Ramgarhiya

  • @bb-vi5db
    @bb-vi5db Месяц назад

    ਸਰਬਜੀਤ ਸਿੰਘ ਤੇ ਅਮਰਤਪਾਲ ਹੋਰਾ ਨੁ ਬਿਆਨ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਹਨ ਬੁਧੀਜੀਵੀ ਵਧੀਆ ਸਿਆਸਤ ਗੁਰਦਰਸ਼ਨ ਸਿੰਘ ਹੋਰ ਵਧੀਆ ਵਿਆਕਤੀਆ ਨਾਲ ਸੋਚ ਸਮਝ ਕੇ ਬੋਲਣਾ ਚਾਹੀਦਾ ਸ਼ਾਤਮੲਈ ਰਿਹ ਕੇ ਸਿਖਾ ਸਿਖੀ ਵਿਧਾਨ ਦੀ ਵਧੀਆ ਵਿਚਾਰ ਕਰਕੇ ਸਾਫ ਸੁਥਰਾ ਰਾਜ ਪ੍ਰਬੰਦ ਚਲਾਉਣ ਨੁ ਤਰਜੀਹ ਦੇਣੀ ਪਵੇ ਗੀ ਬਾਦਲ ਵਾਗ ਗੁੰਡੇ ਬਦਮਾਸ਼ ਮਤੱਸਵੀ ਕੁਤੇ ਲੋਕ ਬੇੜ ਗਰਕ ਕਰਨ ਵਾਲੇ ਅਗੇ ਨਾ ਆਉਣ ਬਾਦਲ ਨੇ ਬੇੜਾ ਗਰਕ ਕੀਤਾ ਤਾਹੀ 2000 ਗੱਨਮੈਨ ਸਰਕਾਰੀ ਰਹਾਇਸ਼ ਤੇਲ ਪਟਰੋਲ ਸੈਟਰ ਨੇ ਬਾਦਲਾ ਨੁ ਸਿਖੀ ਦਾ ਬੀਜ ਨਾਸ਼ ਕਰਨ ਲੲਈ ਬਾਦਲ ਨੁ ਦਿਤਾ ਹੇ ਇਨਾ ਅੱਜ ਸਕਿਉਰਟੀ ਵਾਪਸ ਸੈਟਰ ਲਵੇ ਇਹ ਪੰਜਾਬ ਛੱਡ ਭੱਜ ਜਾਣ ਗੈ ਇਹ ਸਿਖੀ ਦਾ ਵੱਡਾ ਦੁਸ਼ਮਣ ਬਾਦਲ ਤੱਤਰ ਹੈ

  • @AmritPal-rn4iw
    @AmritPal-rn4iw Месяц назад

    ਜਦੈ ਖਾਲਿਸਤਾਨ ਬਣਗਿਆ ਇਸ ਬੀਬਾ ਦਾ ਚੈਨਲ ਦਾ ਨਾਮ ਵੀ ਖਾਲਿਸਤਾਨ ਨੀ ਚੈਨਲ ਰੱਖਾਂਗੇ ਤਾਂ ਕਿ ਇਸ ਸ਼ਬਦ ਤੋਂ ਡਰ ਚੁੱਕਿਆ ਜਾਵੇ।ਧੰਨਵਾਦ ਜੀ।

  • @nachhattarsaran5015
    @nachhattarsaran5015 3 месяца назад

    ਢਿਲੋ ਸਾਹਿਬ ਬੇਨਤੀ ਹੈ ਪੂਰੀ ਪੰਜਾਬੀ ਵਿਚ ਗੱਲ ਕਰੋ ਜੀ ਕਈ ਸਾਨੂੰ ਅੰਗਰੇਜ਼ੀ ਵਿੱਚ ਬੋਲੇ ਅੱਖਰ ਸਮਝ ਨਹੀਆਓਦੇ

  • @bhajansingh531
    @bhajansingh531 3 месяца назад

    ਪੰਜਾਬ ਦਾ ਹਿੰਦੁਸਤਾਨ ਨਾਲ ਰਹਿ ਕੇ ਕੱਖ ਨਹੀਂ ਬਣਨਾ ਜਿੰਨਾ ਮਰਜ਼ੀ ਭੱਜ ਲਣੇ ਜੇ ਨਾਲੇ ਦਰਸ਼ਨ ਦੀਆਂ ਦਰਸ਼ਨ ਸਿੰਘ ਢਿੱਲੋ ਦੀਆਂ ਲੱਤਾਂ ਭਾਰ ਨੇ ਚਲਦੀਆਂ ਅਸਲੀ ਗੱਲ ਕਰਨ ਨੂੰ ਇਹ ਬਾਹਰ ਗਿਆ ਹੀ ਨਹੀਂ ਕਦੇ

  • @anilprashar4987
    @anilprashar4987 3 месяца назад +1

    ਜੇ ਕਲਮ ਦੀ ਤਾਕਤ ਨਹੀਂ ਸੀ ਤਾਂ ਹੁਰੂ ਰਵਿਦਾਸ ਵਰਗਿਆਂ ਨੇ ਬਾਣੀ ਕਿਵੇਂ ਲਿਖੀ?

  • @baldevsinghsidhu6153
    @baldevsinghsidhu6153 3 месяца назад +1

    ਨਾਗਾ ਲੈਂਡ ਦੀ ਤਾਂ ਅਪਣੀ ਧਰਤੀ ਸਹੀ ਸਲਾਮਤ ਹੈ ਅਜੇ ਤੱਕ। ਪਰ ਪੰਜਾਬ ਦੀ ਧਰਤੀ ੧੯੪੭ ਤੋਂ ਲੈਕੇ ਅੱਜ ਤੱਕ ਲਗਾਤਾਰ ਖੋਹੀ ਜਾ ਰਹੀ ਹੈ ਤੇ ਪੰਜਾਬ ਨੂੰ ਲਗਾਤਾਰ ਛਾਂਟਿਆ ਜਾ ਰਿਹਾ ਹੈ।
    ਸੋ ਢਿੱਲੋਂ ਸਾਹਿਬ ਮੁਤਾਬਕ ਨਾਗਾਲੈਂਡ ਦੀ ਤਰਜ਼ ਉਤੇ ਸਮਝੌਤਾ ਕਿਸ ਤਰ੍ਹਾਂ ਹੋਵੇਗਾ? ਕੀ ਪੰਜਾਬ ਦੀ ਖੋਈ ਹੋਈ ਧਰਤੀ ਵਾਪਸ ਮਿਲੇਗੀ? ਅੰਗਰੇਜ਼ਾਂ ਨੇ ਜਿੰਨਾ ਪੰਜਾਬ ਸਾਥੋਂ ਲਿਆ ਸੀ । ਕੀ ਨਾਗਾਲੈਂਡ ਦੀ ਤਰਜ਼ ਦਾ ਸਮਝੌਤਾ ਸਾਨੂੰ ਸਾਡਾ ਸਾਰਾ ਪੰਜਾਬ ਵਾਪਸ ਦੁਆ ਦੇਵੇਗਾ? ਸਾਨੂੰ ਤਾਂ ਨਹੀਂ ਲੱਗਦਾ !
    ਅੱਜ ਦਾ ਕੁੱਤੀ ਦੇ ਪੌਂਚੇ ਜਿੰਨਾ ਪੰਜਾਬ ਕੀ ਸਿੱਖ ਮਨਜ਼ੂਰ ਕਰ ਲੈਣਗੇ? ਸਾਨੂੰ ਇਹ ਵੀ ਨਹੀਂ ਲਗਦਾ! ਕੀ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪੰਜਾਬ ਭਾਰਤ ਦੇ ਦੇਵੇਗਾ? ਲਗਦਾ ਇਹ ਵੀ ਨਹੀਂ ! ਢਿੱਲੋਂ ਸਾਹਿਬ ਅੱਗੇ ਸਨਿਮਰ ਬੇਨਤੀ ਹੈ ਕਿ ਅਗਲੀ ਇੰਟਰਵਿਊ ਵਿੱਚ ਥੋੜ੍ਹਾ ਡਿਟੇਲ ਨਾਲ ਚਾਨਣਾ ਪਾਉਣ । ਧੰਨਵਾਦੀ ਹੋਵਾਂਗਾ!!!

  • @kssandhu4693
    @kssandhu4693 3 месяца назад +5

    Excellent reflections by Prof Dhillon..

  • @bhupendergilhotra9585
    @bhupendergilhotra9585 Месяц назад

    ग़ल्ला वडिआ वडिआ..... संगत te पंगत.... अज v गुरुद्वारा साहिब ताई ही रह गया..... आपने घरा विच ta अज v छुआछूत है....... 🙏

  • @haripaulsharma9319
    @haripaulsharma9319 19 дней назад +2

    Frankly, this fellow sounds so much theoretical, conspiracist, a kind of bigot living in the past away from reality

    • @singhjasbeer5216
      @singhjasbeer5216 13 дней назад

      He just rants same thing again and again.. I am a Sikh and I say he is Zakir Naik kind of person of our kaum

    • @haripaulsharma9319
      @haripaulsharma9319 13 дней назад

      @@singhjasbeer5216 Agreed. He carries out a propagandistic approach to hate
      Hindus. But will not still bracket him with Zakir Naik for sake of Hindus-Sikhism affinity.

    • @haripaulsharma9319
      @haripaulsharma9319 12 дней назад

      @@singhjasbeer5216 You got it. But I will yet not bracket him with Zakir Naik, considering Hindus affinity towards Sikhism.

    • @singhjasbeer5216
      @singhjasbeer5216 11 дней назад

      @@haripaulsharma9319 Yes actually comparing him with Zakir Naik means actually insulting Zakir Naik. That person at least converts others to Islam. He is just like an old auntie who keeps cribbing, right I got it😁

  • @Gurpreet_S-xe1hr
    @Gurpreet_S-xe1hr 3 месяца назад +2

    Khalistani are making own definition of Dharam. Declaring there person views as Sikhi.

  • @malkitsingh3748
    @malkitsingh3748 3 месяца назад +5

    Docter sahib n bohut wadia dasya .

  • @MandeepSingh-rl7sw
    @MandeepSingh-rl7sw 3 месяца назад

    ਇੱਕ ਸਵਾਲ:-ਨੇਸਨ ਅਤੇ ਕੌਮ ਵਿੱਚ ਕੀ ਡਰਕ ਹੈ??

  • @AmritPal-rn4iw
    @AmritPal-rn4iw Месяц назад

    ਸਤਿ ਸ੍ਰੀ ਅਕਾਲ ਨਾ ਬਲਾਈ ਬੀਬਾ ਤੇਰਾ ਰੁਤਬਾ ਘਟ ਜਾਵੇਗਾ।

  • @pswalia8005
    @pswalia8005 3 месяца назад +1

    Speaking without any reason and has no science. Don't listen to this person

  • @sktyres7348
    @sktyres7348 3 месяца назад +2

    Tusi election fight karo Sardar ji

  • @avirdee5421
    @avirdee5421 3 дня назад

    The Granth Sahib is just a textbook compiled with poems from 35 men only. To start calling it a living guru is only meant to fool the simple Punjab Sikhs. It is also the most empty book anywhere. However, there are other SIKH factions that do not recognise SGGS as a living guru and neither Gobind Rai Singh as the last human guru because they have continued to appoint successor gurus! The Dr here needs to update his knowledge. It is still not too late.

  • @apsingh2484
    @apsingh2484 3 месяца назад +2

    Biba g toka toki na kareya kro.
    Dr.saab di gal poori hon deya kro

  • @GurvinderSingh-v8e
    @GurvinderSingh-v8e 3 месяца назад +1

    ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਬਹੁਤ ਵਧੀਆ ਸਿੱਖ ਵਿਦਵਾਨ ਨੇ ਸਿੱਖਾਂ ਦੀ ਸਮੱਸਿਆ ਨੂੰ ਚੰਗੀ ਤਰਾਂ ਸਮਝਦੇ ਸਿੱਖ ਵੀ ਦਿੱਖ ਤੋਂ ਪਰ ਸਿੱਖੀ ਨੂੰ ਪ੍ਰਣਾਏ ਨਹੀਂ ਨੇ ਇਸ ਨਾਲ ਕੋਈ ਸਹਿਮਤ ਹੋਣ ਜਾਂ ਨਹੀਂ ਹੋ ਸਕਦੇ। ਬਾਕੀ ਬੀਬੀ ਨੂੰ ਰਣਜੀਤ ਸਿੰਘ ਕੁੱਕੀ ਅਰਗੇ ਲੋਕ ਚਾਹੀਦੇ ਜੋ ਕਿਸੇ ਵੀ ਸਿੱਖ ਸ਼ਹੀਦ ਨੂੰ ਮਾਣਤਾ ਨਹੀਂ ਦਿੰਦਾ ਸਿਰਫ ਦੋ ਚਾਰ ਨੂੰ ਛੱਡ ਕੇ। ਮਨਵੀਰ ਕੌਰ ਵੀ ਸਿੱਖ ਸੰਘਰਸ਼ ਨੂੰ ਉਸ ਤਰਾਂ ਥਾਂ ਨਹੀਂ ਦਿੰਦੀ। ਬਚ ਬਚ ਚਲਦੀ ਕਿ ਕੋਈ ਵੀ ਅੱਖਰ ਹਿੰਦੂਤਵ ਜਾਂ ਹਿੰਦੂ ਸ਼ਾਸਕਾਂ ਨੂੰ ਚੁੱਭੇ ਨਾ। ਬਸ ਇਕੋ ਮੰਤਵ ਆ ਕਿ ਸਿੱਖ ਸੰਘਰਸ਼ ਨੇ ਜੋ ਮਲਾਂ ਮਾਰੀਆਂ ਉਸ ਕਿਮੇਂ ਅੱਖਰਾਂ ਦੇ ਹੇਰ ਫੇਰ ਨਾਲ ਛੁਟਿਆਇਆ ਜਾਵੇ

  • @kanwalpreets1181
    @kanwalpreets1181 3 месяца назад +2

    ਸਿੱਖਾਂ ਦੀ ਮੁਸ਼ਕਲ ਹੈ ਅਨਪੜ ਹੋਣਾ ਜਿਹੜੇ ਖਾਲਿਸਤਾਨ ਮੰਗਦੇ 99% ਦਸਵੀ ਫੇਲ ਹਨ ਬੱਸ ਲਾਲਾ ਲਾਲਾ ਕਰਕੇ ਨਾਹਰੇ ਮਾਰੀ ਜਾਓ
    ਪੜਣਾ ਲਿਖਣਾ ਅਸੀਂ ਹੈ ਨਹੀਂ
    ਜਵਾਕ ਨੂ ਪੰਪ ਦੇ ਕੇ ਡਿਬੜੂ ਭਿਜਵਾ ਦਿੱਤਾ
    ਕੀ ਇਹ ਪਹਿਲਾ ਬੰਦਾ ਸੀ ਜੋ ਅੰਮ੍ਰਿਤ ਛਕਾਉਂਦਾ ਸੀ ਬੱਸ iT cell ਬਘੇਲੇ ਦੀਆਂ ਭਾਈ ਸਾਹਿਬ ਬਣਾ ਦਿੱਤਾ
    ਲੜਾਈ ਆਸ਼ਕੀ ਤੋ ਹੋਈ ਬੰਦਾ ਕੁੱਟ ਕੇ ਨਕਲੀ ਢੰਗ ਨਾਲ ਪੇਸ਼ ਹੋ ਕੇ ਲੋਕਾਂ ਦਾ ਫੁੱਦੂ ਖਿੱਚ ਕੇ ਹੀਰੋ ਬਣਾ ਦਿੱਤਾ
    Facebook ਤੇ ਪੰਪ ਦੇਣ ਵਾਲੇ ਮੋਰਚੇ ਤੇ ਪੰਜ ਬੰਦੇ ਵੀ ਨਹੀਂ ਗਏ
    ਜੋ ਵਿਚਾਰ ਦੇਵੇਗਾ ਉਹਨੂੰ ਮਾਂਵਾਂ ਭੈਣਾਂ ਦੀਆਂ ਗਾਲਾ ਕੱਢਣਗੇ ਨਵੇਂ ਪੰਥ ਦੇ ਠੇਕੇਦਾਰ
    ਲੋਕੋ ਸੋਚੋ ਤੇ ਪੜੋ ਲਿਖੋ

  • @singhjasbeer5216
    @singhjasbeer5216 13 дней назад

    @9:56 Docsahab prem di gal karde.. Love si gal karde par aapji de khud de bathere Videos Hindua de khilaaf nafrati bayaan to RUclips te paye ne.. This is double standard

  • @gurneknijjar3557
    @gurneknijjar3557 Месяц назад

    BEISHARMI DI HADH ES BIBI NU KHALISTAN SHBAD GAAL LAGDA HAE,,,EAH RSS-BJP INDIAN STATE DI NAVI NAVI MANNO BILLIE BANNEI HAE,,,HUNN EAH KHALISTAN DEY VIRODH VICH ULLTEYIA KAREYIA KRRU GI,,,,INDIA OUT OF KHALISTAN,,,KHALISTAN JINDABAD….

  • @Reckless5115Mohie
    @Reckless5115Mohie 3 месяца назад +3

    ਖਾਲਿਸਤਾਨ ਜ਼ਲਦ ਬਣੇਗਾ ⚔️⚔️🚩🚩🚩💪

  • @kanwarbirsingh1159
    @kanwarbirsingh1159 3 месяца назад +2

    Guru ji always advocated equality 'Awal allah noor upayya kudrat de sab bande ek noor te sab jag upjayya kaun bhalley kon bande

  • @free_united_punjab
    @free_united_punjab Месяц назад

    ਸਿੱਖਾਂ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਜੇ ਇਸ ਗੱਲ ਤੋਂ ਕੋਈ ਇਧਰ ਉਧਰ ਜਾਂਦਾ ਹੈ ਤਾਂ ਉਹ ਪੰਜਾਬ ਦਾ ਗਦਾਰ ਹੈ

  • @jasvirsaini5608
    @jasvirsaini5608 3 месяца назад

    Om namah Shivay samajhdar hai unhone pata kya karna kya nahin karna bakwas kar Diya akida doctor tere samne baitha kya Punjabi 1986 Punjab badhiya 46 Punjab alag Ho Gaya si Rajasthani lekar de Punjabi nakali Sher ek aur gana Punjabi kam karna chahta hun kisne tarif kariye yahan koi Punjab da Banda Punjab basti tarif karna banati

  • @SS-tr7vn
    @SS-tr7vn 3 месяца назад +7

    Excellent interview. Thanks Manveer for presenting such video. Waheguru bless both of you.

  • @bhupendergilhotra9585
    @bhupendergilhotra9585 Месяц назад

    Dhillo sahab tussi pade likhe ho...... Matlab tussi dalit nahi ho..... 🙏

  • @lakheeaulakh2475
    @lakheeaulakh2475 3 месяца назад +1

    Guru Granth is a constitution to give everyone eual rights and tells us humans are created equal . Gurus created that constitution 500 years ago.

  • @BalwinderSingh-pf2nr
    @BalwinderSingh-pf2nr Месяц назад

    DR GCH S DHILLON G, NEW LEADER CAN BE MISTAKEN, BUT ALL CAN’T BE MENTAL, AS LIKE AS YOU, S AJMER SINGH, DR SPS UDHOKE DR IJS GUGAYENI, & MANYMORES, DONT ALLOWES ONLY POLITICALS !! ALL TO BE GET TOGETHERS BEFORE 2027 ,, IN 2024 GET BE A BIGGESTS HIGH EDUCATED MUNCH, TO WIN 2027 !! NOW YOU CAN MASSAGE TO ALLS !!

  • @PalwinderKaur-te7mw
    @PalwinderKaur-te7mw 3 месяца назад

    Sikhs want independence that’s called Khalistan for all religions to help to poor pupil and live independently under Guru Granth Sahib for ever for everyone in the world Even now Sikhs everyone in the world………. Modi people BJP/jansang/ BJP Hindu people have more than 3000 Hindus Pandats different people and fighting each others…….. Khalistan for all religions and help everyone else waheguru jee kaa Khalsa waheguru jee kee fatey……. Sikhs we want independence called Khalistan live peacefully all together and respect every person…….. not like Modi Narinder selfish etc Amit Shah etc……… my request to all UNO of the world please Sikhs wants independence and independence and live pease fully…… Surjit Singh retired from Government of India from Ministry of Communications retired came to USA with green card in 1959 now waiting to die……… now here these people AristaCare Selfish taking care of Gujrati peoples etc. …….. me thanks for USA ……. In India me Sikh died long ago but in USA serving okey me was born in North china Shantung 1939 October,06 then India now NJ AristaCare …… okey bye Surjit Singh Sidhu

  • @sakinderkaur846
    @sakinderkaur846 3 месяца назад +2

    Pind pind ja ke loka nu awair krna chahida .

  • @kamalmallaya9347
    @kamalmallaya9347 3 месяца назад

    ਖਾਲਿਸਤਾਨ ਇਕ ਦੇਸ਼ ਆ ਨਾ ਕਿ ਨਾਰਾ

  • @antimffs3755
    @antimffs3755 3 месяца назад +1

    Although the reporter has reengaged with Dr Dhillion Saab which is remarkable may be because of the views she is getting. However, one cant ignore her repugnance towards Sikh Autonomy. Sarbat Da Bhalla starts with the self. First Sikhs should become autonomous and powerful maybe then progress with conducting Sarbat Da Bhalla. Sarbat do not want Sikhan Da Bhalla.

  • @baldevatwal2488
    @baldevatwal2488 3 месяца назад +2

    Good Analysis. Good Show, Always try the best make the Best show. Thanks 🙏

  • @manjitsingharora9712
    @manjitsingharora9712 Месяц назад

    Guru Granth is a live Sikh Scripture . Guru Granth ji should contest to lead Sikhs. I will cast my vote to Guru Granth ji to lead India or Punjab.

  • @BakshishSingh-t6u
    @BakshishSingh-t6u 3 месяца назад

    Es Sekh ho he nwhe sakda. SIKHS DE KOY JEAT NAHE. ES BHAI DE

  • @gurpreetsingh-gz3kc
    @gurpreetsingh-gz3kc 3 месяца назад

    Unfortunately Sikh scholars have never got together to discuss and provide guidance to the so called Sikh leadership. Although late but even now proper advice should be given irrespective of which political party they belong to.

  • @BakshishSingh-t6u
    @BakshishSingh-t6u 3 месяца назад

    Sikg de koye jeaat peaat nahe te mere veer gurshran veer delo he Sikh nahe

  • @GurdayalSinghchohla
    @GurdayalSinghchohla 3 месяца назад +3

    Dr Gurdarshan singh Dhillon is good scholar I always hear to him his thoughts are very high

  • @doyouknow1116
    @doyouknow1116 3 месяца назад +1

    Oh ta agle maafi mangde ni, ona maafi v sikh leader Manmohan to dwa diti....tusi sikha nu 84 bhul jaan di gal.karde o...2nd gal....oh genocide karke v kah rahe ne ki riots hoye c...oh bandi sikha nu nahi chhad rahe...nsa vada diti a...pani ਲੁੱਟ rahe ne...

    • @Kiranpal-Singh
      @Kiranpal-Singh 3 месяца назад

      ਇਸੇ ਕਰਕੇ ਅਜਾਦੀ ਦੀ ਗੱਲ ਹੋ ਰਹੀ ਹੈ !

  • @GurpreetSingh-fh8gj
    @GurpreetSingh-fh8gj 3 месяца назад

    ਢਿੱਲੋ ਜੀ ਦੱਸ ਕੇ ਹਟੇ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਨਾ ਪਰ ਮੈਡਮ ਕਹਿੰਦੇ ਬਾਬਾ ਨਾਨਕ ਜੇਵੇ ਗੁਰੂ ਨਾਨਕ ਪਾਤਸ਼ਾਹ ਨਾਲ ਪੜਦੇ ਰਹੇ ਆ

  • @gurinderrai7989
    @gurinderrai7989 3 месяца назад +3

    Bht sohna sardar sahib, and simranjit Singh Mann te bht vadia answer kita , thank you sir and manvir

  • @jagmohanbedi5857
    @jagmohanbedi5857 3 месяца назад +1

    Haley vee neend nahin khuldee!??

  • @sattbirsprahaar5544
    @sattbirsprahaar5544 3 месяца назад

    Tussi Khalistan di jagah KHALASTAN ( means Pure ) shabad istemaaal kyon ni karde

  • @jaswantsidhu7735
    @jaswantsidhu7735 10 дней назад

    Manvir kaur ,you deserve president medal from the Indian government

    • @clumsie3848
      @clumsie3848 5 дней назад

      Ehnu pardhan mantri bana deyo lindustan di.

  • @avnindergrewal
    @avnindergrewal 3 месяца назад +3

    This interview is history in the making itself.

    • @SatpalVerma000
      @SatpalVerma000 3 месяца назад

      Swah. Real enemies of sikha arent Hindutavis. Its the secular liberals who sre enemy of sikhs

  • @ssctin
    @ssctin 3 месяца назад +1

    Great scholar and leader of Sikh nation,he should be made consultant of every Sikh jathebandi.

  • @HARSIMRANSINGH88888
    @HARSIMRANSINGH88888 3 месяца назад +1

    What's the point of the interview if you do not let him complete his point.

  • @BaldevSingh-yh8hg
    @BaldevSingh-yh8hg 3 месяца назад +1

    Sir ji yor are more more great persion bought knowledge mere hai ji dhanwad ji 🙏

  • @kanwarbirsingh1159
    @kanwarbirsingh1159 3 месяца назад +1

    Prithipal Singh Kapoor was pro vc of GND University

  • @ManjitSingh-nc7dy
    @ManjitSingh-nc7dy 3 месяца назад +7

    ਜੱਟ ਸਿੱਖ ਵੀ ਦੱਲਤ ਨੇ ਸੀਬਿਆਂ ਤੇ ਮਿਸਤਰੀਆਂ ਨਾਲੋ ਬਹੁੱਤ ਨੀਵੇਂ ਨੇ ਜੱਟ ਕਿਉਂ ਕੇ ਜੱਟ ਸਿਰੇ ਦੇ ਮਜਦੂਰ ਨੇ ਇਹ ਵੱਖਰੀ ਗੱਲ ਆ ਅੱਜ ਇਹਨਾਂ ਨੇ ਕਰਜਾ ਲੈਕੇ ਜਮੀਨਾ ਤੇ ਘਰ ਬਣਾ ਲੈ ਖਾਣ ਪੀਣ ਲੱਗ ਗੇ ਪਰ ਹੈ ਤਾਂ ਮਜਦੂਰ ਨੇ ਕੁਲ ਮਿਲਾ ਕੇ ਹਰ ਕਿਸੇ ਤੋਂ ਨੀਵੇਂ ਦਰਜੇ ਦੇ ਨੇ ਘਟੀਆ ਕਿਸਮ ਦੇ ਲੋਕ ਨੇ ਕਰਜਾ ਲੈਕੇ ਮਾਫੀ ਮੰਗਣ ਲੱਗਦੇ ਨੇ

    • @ASingh1699k
      @ASingh1699k 3 месяца назад +1

      Jatt ta jatt hunda 22. Too ap da v das de..

    • @ManjitSingh-nc7dy
      @ManjitSingh-nc7dy 3 месяца назад +1

      ​@@ASingh1699kਕੀ ਪੁਸਨਾ ਦੱਸੋ ਵੀਰ ਜੀ

    • @sk....3049
      @sk....3049 3 месяца назад

      Khaalistan sirf jatt chaunde ne

    • @Kiranpal-Singh
      @Kiranpal-Singh 3 месяца назад

      ਘਟੀਆ ਕਿਸਮ ਦਾ ਕੀ ਭਾਵ ?

  • @JattFactor
    @JattFactor 3 месяца назад +1

    Manvir ji no harm changing teachers, I changed so many and learnt a lot

  • @ssctin
    @ssctin 3 месяца назад +1

    Manveer madam excellent, please get true intellectuals to your platform

  • @khalsaji1699
    @khalsaji1699 3 месяца назад +1

    ਕੇਸ ਕੱਟਣੇ ਤੇ ਦਾੜਾ ਰੰਗਣ ਦੇ ਨਾਲ ਸਿੱਖ ਵਿਦਵਤਾ ਦੀ ਭਰੋਸੇਯੋਗਤਾ ਤੇ ਸ਼ੱਕ ਹੁੰਦਾ ਹੈ ।

    • @SukhwinderSingh-hc3mp
      @SukhwinderSingh-hc3mp 3 месяца назад

      @khalsaji1699 - tuhade varge bewkoof lokan laee outer appearance hi important hai, bande di intelligence naal tuhada duur da v vasta nahi hai. Saade Guru Sahibaan ne Guru Granth Sahib vich baar baar vichar baare kiha hai pr tuhade laee tan Guru di sikhyia da koee matlab nahi.

    • @khalsaji1699
      @khalsaji1699 3 месяца назад +1

      @@SukhwinderSingh-hc3mp ਧੰਨਵਾਦ ਤੁਸੀਂ ਦੱਸਿਆ ਕਿ ਮੈਂ ਬੇਵਕੂਫ ਹਾਂ । Thankyou for letting me know. Scholarship with Rehat is required. I can guarantee the person who drinks alcohol cannot practice Sikhism. ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ । ਜੋ ਗੁਰ ਕਹੇ ਸੋਈ ਭਲ ਮਾਨਹੁ 🙏 ਫੇਰ ਜੇ ਤੁਸੀਂ ਸਿੱਖ ਹੀ ਨਹੀਂ ਤੁਹਾਨੂੰ ਕੀ ? ਪੰਥ ਦਾ ਰਸਤਾ ਵੱਖ ਤੁਹਾਡਾ ਵੱਖ ।

  • @ASingh1699k
    @ASingh1699k 3 месяца назад +1

    Manvir kaur bhen ji dhanwad. Dr Dhillon sahib is a great and well researched Sikh scholar.

  • @GaganBajwa-rc7td
    @GaganBajwa-rc7td 3 месяца назад +1

    Very nice interview and a very insightful and practical approach to presenting the Sikh cause. We need an intelligent presentation of Sikh rights in all forums, including the Indian Parliament and in power centers of the world. The problem is that we are never on the same page and the Sikhs that find themselves in positions to present our views are either very weak in character, or are agents of agencies or simply corrupt and very short sighted. We are good decent and brave people who bring strength to every society we become a part of, but are not taken seriously because we don’t have unity and get bamboozled and fooled very easily by outsider agencies and groups. We need to get smarter
    Thanks

  • @lekhraj7088
    @lekhraj7088 3 месяца назад

    ਭਾਈ ਸਰਬਜੀਤ ਸਿੰਘ ਖਾਲਸਾ MP ਅਤੇ ਭਾਈ ਅੰਮਿ੍ਤਪਾਲ ਸਿੰਘ MP ਇਹਨਾਂ ਦੋਹਾਂ ਮੈਂਬਰ ਨੂੰ ਸੂਮਹ ਸਹੀਦ ਪਰੀਵਾਰਾਂ ਨੂੰ ਅਤੇ ਸੁਹਿਦਰ ਸਿੱਖਾ ਨੂੰ ਨਾਲ ਨਵੇਂ ਅਕਾਲੀ ਦਲ਼ ਦੀ ਸਥਾਪਨਾ ਕਰਨੀ ਚਾਹੀਦੀ ਹੈ ਪੰਜਾਬ ਦੇ ਸਾਰੇ ਪਿੰਡਾਂ ਸਿੱਖਾਂ ਨੂੰ ਬਲੁਉਣਾ ਚਾਹਿਦਾ ਹੈ

  • @kanwarbirsingh1159
    @kanwarbirsingh1159 3 месяца назад +2

    Mahua Mitra is from Massachusetts institute of technology

  • @kanwarbirsingh1159
    @kanwarbirsingh1159 3 месяца назад +1

    Khalsa mero roop hai khaas, khalse main ho karon Niwas

  • @nsdhillon9937
    @nsdhillon9937 3 месяца назад +1

    Manbir bibi haal de waqat sikh bache parh likh ke ,IAS, IfS jan IPS bann ese ch ee sada bhlaa je 🎉

  • @hazarasingh5123
    @hazarasingh5123 3 месяца назад +1

    ਸਿੱਖ ਰਾਜ ਮਿਲ ਸਕਦਾ ਹੈ, ਜੇ ਲੋਕਾਂ ਦਾ ਭਰੋਸਾ ਜਿੱਤ ਲਿਆ ਜਾਵੇ। ਭਰੋਸਾ ਜਿੱਤਣ ਲਈ ਦੱਸਣਾ ਪਏਗਾ ਕਿ ਸਿੱੱਖ ਰਾਜ ਵਿੱਚ ਕਮਜ਼ੋਰ ਲੋਕਾਂ ਨੂੰ ਹੁਣ ਨਾਲੋਂ ਵਧੀਆ ਕੀ ਅਧਿਕਾਰ ਮਿਲਣਗੇ। ਨਿਰੰਕਾਰੀਆਂ, ਪਰੇਮੀਆਂ ਅਤੇ ਸੰਮਲਿੰਗੀ ਲੋਕਾਂ ਦੇ ਕੀ ਅਧਿਕਾਰ ਹੋਣਗੇ?

  • @kanwarbirsingh1159
    @kanwarbirsingh1159 3 месяца назад

    One English author has written about aukaat of Sikhs. He writes 'where there is one Sikh there's one Sikh. Where there are two sikh, there's assembly of Saints, Where there's five Sikh there's God.) I don't know what are u talking.Even British court observation ' The Sikhs are not just a religious community,but an ethnic group. A group morover that has been shy about stressing its difference it's differences from the world around it. Sikh has been described with poetic licence as" the Texan of Punjab"