Show with Dr Gurdarshan Singh Dhillon | Political | EP 472 | Talk with Rattan

Поделиться
HTML-код
  • Опубликовано: 20 окт 2024

Комментарии • 76

  • @Behindthewheeltruestories
    @Behindthewheeltruestories 2 месяца назад +13

    He’s very intellectual person all Sikhs should listen to him and share this posting to as many as everybody can San Francisco, California USA

  • @kulwindersingh-dh1hq
    @kulwindersingh-dh1hq 2 месяца назад +6

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ

  • @GurvinderSingh-v8e
    @GurvinderSingh-v8e 2 месяца назад +5

    ਬਹੁਤ ਵਧੀਆ ਵਾਰਤਾਲਾਪ ਰਤਨ ਜੀ ।ਨਹੀਂ ਇੰਟਰਵਿਊ ਹੁੰਦਿਆਂ ਮਹਿਮਾਨ ਨਾਲ ਹੀ ਬਹਿਸਬਾਜੀ ਸ਼ੁਰੂ ਕਰ ਦਿੰਦੇ ਬੁਲਾਏ ਮਹਿਮਾਨ ਦੇ ਵਿਚਾਰ ਵਿਚੇ ਈ ਰਹਿ ਜਾਂਦਾ ਪਰ ਤੁਸੀਂ ਬਹੁਤ ਠਰੰਮੇ ਨਾਲ ਢਿੱਲੋਂ ਸਾਹਿਬ ਦੇ ਵਿਚਾਰ ਸੁਣੇ ਤੇ ਲੈਕਾਂ ਤੱਕ ਪਹੁੰਚਾਏ ।

  • @permvirsingh
    @permvirsingh 2 месяца назад +1

    Perfect, Dr. Sahib

  • @amansandhu775
    @amansandhu775 2 месяца назад +1

    Dhillon ji ek samundar aa salute aa tuhanu waheguru ji mehar kre tuhade utte

  • @avnindergrewal
    @avnindergrewal 2 месяца назад +11

    ਡਾ. ਢਿੱਲੋਂ ਨੂੰ ਭਾਰਤੀ ਇਤਿਹਾਸ ਅਤੇ ਭਾਰਤੀ ਸਿਆਸਤਦਾਨਾਂ ਦੇ ਚਾਲਾਕ ਤਰੀਕਿਆਂ ਦੀ ਕਮਾਲ ਦੀ ਸਮਝ ਹੈ, ਜਿਨ੍ਹਾਂ ਵਿਚ ਈਮਾਨਦਾਰੀ ਦੀ ਘਾਟ ਹੈ। ਉਹ ਆਪਣੇ ਲਾਲਚ ਵਿੱਚ ਡੂੰਘੀਆਂ ਜੜ੍ਹਾਂ ਰੱਖਦੇ ਹਨ।

  • @jugrajsohi-iy5zz
    @jugrajsohi-iy5zz 2 месяца назад +3

    ਆਵਾਜ਼🔊 ਬਹੁਤ ਘੱਟ ਆ ਰਹੀ ਹੈ ਬਾਈ ਜੀ✅ਢਿੱਲੋਂ ਸਾਬ ਬਹੁਤ ਵਧੀਆ ਪਰ ਭੇਡਾਂ ਨੂੰ ਕੌਣ ਸਮਝਾਵੇ। ਵੈਰੀ ਗੁੱਡ 👌👍👍👍

  • @davinderdhindsaofficial
    @davinderdhindsaofficial 2 месяца назад

    ਡਾ ਸਾਹਿਬ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਇਨਾ ਲੀਡਰਾਂ ਨੇ ਤਾਂ ਨਿੱਜੀ ਹਿੱਤਾਂ ਲਈ ਪੰਜਾਬ ਤੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕਰਤਾ ਚਾਹੇ ਅਕਾਲੀ ਚਾਹੇ ਕਾਂਗਰਸੀ ਪੰਜਾਬ ਵਾਲੇ ਰਹਿੰਦੀ ਕਸਰ ਹੁਣ ਵਾਲਿਆਂ ਨੇ ਕਢ ਦੇਣੀ ਹੈ ਸਿੱਖੋ ਪੰਜਾਬੀਓ ਸਮਝ ਜਾਓ ਧੰਨਵਾਦ ਜੀ

  • @satrangisiyasat6034
    @satrangisiyasat6034 2 месяца назад

    Great intellectual Dr. Gurdarshan Singh Dhillon Saheb SSA ji ❤️ ❤️ ❤️

  • @teksingh9863
    @teksingh9863 2 месяца назад +1

    Thanks for giving knowledge 🙏🏼🙏🏼

  • @SatpalSingh-gw6zo
    @SatpalSingh-gw6zo 2 месяца назад

    ਬਿਲਕੁਲ ਸਹੀ ਹੈ ਸਿੱਖ ਪੰਥ ਨੂੰ ਬ੍ਰਾਹਮਣਵਾਦ ਨੇ ਪੂਰੀ ਤਰ੍ਹਾਂ ਨਿਗਲਿਆ ਹੈ। ਵਾਹਿਗੁਰੂ ਜੀ ਹੀ ਰਾਖਾ ਹੈ।

  • @palasor
    @palasor 2 месяца назад

    Highly intellectual and the best sikh historian Dr. ਢਿੱਲੋਂ ਜੀ, ਤੁਸੀਂ ਰਤਨ ਜੀ dr. ਸਾਬ ਦੀਆਂ Books recommend ਕਰੋ.
    Could you please ask Dr. ਢਿੱਲੋਂ ਜੀ and write their books name in the comments if possible? Name a few would be good to start with.
    ਪ੍ਰਮਾਤਮਾ ਸਭ ਨੂੰ ਚੱੜਦੀਕਲਾ ਵਿੱਚ ਰੱਖੇ।
    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਤਨ ਜੀ ਤੇ ਤੁਹਾਡੀ ਟੀਮ ਦਾ ਇਸ ਇੰਟਰਵਿਊ ਲਈ.

  • @surjitgill6411
    @surjitgill6411 2 месяца назад +2

    ਬਿਲਕੁਲ ਜੀ ਇੱਕ ਕੁੜੀ ਆ ਲੰਬੀ ਸਾਈਡ ਦੀ ਉਸ ਨੇ ਆਪ ਪਾਰਟੀ ਦੇ ਪ੍ਰਚਾਰ ਲਈ ਬਹੁਤ ਹੀ ਜ਼ੋਰ ਲਾਇਆ। ਪਰ,,,, ਉਹ ਉਸ ਵਿਵਹਾਰ ਤੋਂ ਤੰਗ ਆ ਕੇ ਅਖ਼ੀਰ ਅੱਕ ਕੇ ਉਨ੍ਹਾਂ ਤੋਂ ਪਾਸਾ ਵੱਟ ਗਈ । ਕੇਜਰੀਵਾਲ ਹੈ ਹੀ ਕੋਚਰੀ ਅੱਖ ਵਾਲਾ। ਢਿੱਲੋਂ ਸਾਹਿਬ ਦੀਆਂ ਗੱਲਾਂ ਬਹੁਤ ਗਿਆਨਵਾਨ ਹੁੰਦੀਆਂ ਪਰ ਸਾਡੇ ਲੋਕਾਂ ਦਾ ਦਿਮਾਗ ਹੀ ਪੁੱਠਾ ਚੱਲਦਾ ਜਿਹੜੇ ਇਨੇ ਸੂਝਵਾਨ ਨੂੰ ਗਾਲ਼ਾਂ ਕੱਢਦੇ ਆ ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ।

  • @chaudhary8085
    @chaudhary8085 2 месяца назад

    ਸਰਦਾਰ ਢਿੱਲੋਂ ਸਾਬ ਜੀ ਦੀ ਇੱਕ ਇੱਕ ਗਲ ਸੱਚ ਹੈ ਮਗਰ ਅਸੀ ਬੋਲੇ ਹੋ ਚੁੱਕੇ ਹਾਂ ਸੱਚਾਈ ਸੁਣਨ ਦੀ ਹਿੰਮਤ ਨਹੀਂ ਸਾਡੇ ਵਿੱਚ

  • @SukhwinderSingh-jb2oy
    @SukhwinderSingh-jb2oy 2 месяца назад +1

    Good information 💯

  • @gurwinderdhaliwal997
    @gurwinderdhaliwal997 2 месяца назад

    Bahut bahut dhanwaad Rattan veere...ehni informed video ❤

  • @balrajjal1724
    @balrajjal1724 2 месяца назад +1

    Good discussion.

  • @DarshanSingh-l2d
    @DarshanSingh-l2d 2 месяца назад +2

    Vvvgood discussion

  • @kaloti1313
    @kaloti1313 2 месяца назад

    ਬਹੁਤ ਵਧੀਆ ਇੰਟਰਵਿਊ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਜੀ ਦੀ ਸਿੱਖਾਂ ਨੂੰ ਇਸ ਗੱਲ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ

  • @public-voice1023
    @public-voice1023 2 месяца назад

    Dr.shab thank thank so much

  • @sawarnsingh9989
    @sawarnsingh9989 2 месяца назад

    good video god bless dr.shaib

  • @AmritCheema-o6z
    @AmritCheema-o6z 2 месяца назад

    Good

  • @jasvirsinghgrewal7883
    @jasvirsinghgrewal7883 2 месяца назад

    👍🙏

  • @SatpalSingh-gw6zo
    @SatpalSingh-gw6zo 2 месяца назад

    ❤❤❤❤❤❤❤❤❤❤❤❤❤

  • @surjitgill6411
    @surjitgill6411 2 месяца назад +4

    ਮੰਨ ਲੈਂਦੇ ਹਾਂ ਹੇਮਕੁੰਟ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਪੱਸਿਆ ਕੀਤੀ ਅਸੀਂ ਤਾਂ ਜਾਂਦੇ ਹਾਂ ਉਥੇ ਪਰ ਨਹੀਂ ਲੋਕ ਸਿਰਫ ਪਹਾੜਾਂ ਦੀ ਸੈਰ ਕਰਨ ਜਾਂਦੇ ਆ ਜੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਦੇ ਸਾਡੇ ਨੇੜੇ ਨੇੜੇ ਅਨੇਕਾਂ ਇਤਿਹਾਸਕ ਗੁਰਦੁਆਰੇ ਹਨ ਅਸੀਂ ਕਿੰਨਾ ਕੁ ਜਾਂਦੇ ਹਾਂ ਉਥੇ। ਸਾਡੇ ਮੋਗਾ ਜ਼ਿਲ੍ਹੇ ਵਿੱਚ ਇਤਿਹਾਸਕ ਗੁਰਦੁਆਰਾ ਜਿਥੋਂ ਗੁਰੂ ਸਾਹਿਬ ਨੇ ਜ਼ਫ਼ਰਨਾਮਾ ਲਿਖਿਆ ਸੀ ਉਥੇ ਮੈਂ ਕਦੇ ਕੋਈ ਜਾਂਦਾ ਨਹੀਂ ਵੇਖਿਆ।

  • @satwindersingh9504
    @satwindersingh9504 2 месяца назад

    Good job

  • @BinderSinghkhalsa1987
    @BinderSinghkhalsa1987 2 месяца назад

    Ryt view

  • @sukhvirkaur789
    @sukhvirkaur789 2 месяца назад

    ❤❤

  • @ParmjitSingh-q4y
    @ParmjitSingh-q4y 2 месяца назад +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਪਰ ਕੁੜਸੀਆ ਦੇ ਭੁੱਖੇ ਸਿੱਖ ਲੀਡਰਸ਼ਿਪ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ।

  • @kaloti1313
    @kaloti1313 2 месяца назад

    ਵਾਹ ਕਮਾਲ ਦੀ ਇੰਟਰਵਿਊ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਜੀ ਦੀ ਇਹ ਹਰ ਪੰਜਾਬੀ ਨੂੰ ਖਾਸ ਕਰਕੇ ਸਿੱਖ ਨੂੰ ਜਰੂਰ ਸੁਣਨੀ ਚਾਹੀਦੀ ਹੈ ਔਰ ਇਸ ਤੋਂ ਸਿੱਖਣਾ ਚਾਹੀਦਾ ਹੈ

  • @avtarsinghgill9354
    @avtarsinghgill9354 2 месяца назад

    ਢਿਲੋਂ ਸਾਹਿਬ ਸੱਚੇ ਸਿੱਖ ਹਨ।

  • @GursaanjhSingh-Khaira-89
    @GursaanjhSingh-Khaira-89 2 месяца назад +2

    ਇਤਿਹਾਸ ਵਿੱਚੋ ਗ਼ਲਤੀਆਂ ਕੱਢਣੀਆਂ ਆਸਾਨ ਨੇ , ਗੱਲ ਤਾਂ ਉਸਤੋਂ ਬਾਅਦ ਵਰਤਮਾਨ ਵਿੱਚ ਸਾਡੇ ਵਿਦਵਾਨ ਕੀ ਕਰ ਰਹੇ ਨੇ, ਤੁਹਾਡੀਆਂ ਜੁਮੇਵਾਰੀਆਂ ਕਿੱਥੇ ਨੇ?

  • @bikramjitsingh2167
    @bikramjitsingh2167 2 месяца назад +2

    Eda de loka nu agge ana chahida te nwa akali dal bnauna chahida intellectual loka nuu

  • @DarshanSingh-l2d
    @DarshanSingh-l2d 2 месяца назад

    Vgood

  • @JaspreetSingh-fz4cz
    @JaspreetSingh-fz4cz 2 месяца назад

    Nice

  • @mohindersinghparhar3729
    @mohindersinghparhar3729 2 месяца назад

    Accepting Gurudwara Management with voting system was first step towards decay of sikhi / Gurmat and decline of Religious values Definitely Sikhs have not produced a leader who could match in intellect the contemporary treacherous leaders working against Sikh community The situation in which Sikhs find themselves today is result of neglecting the dictates of Guru enshrined in Gurbani ( Guru Granth Sahib ) All the leaders we find today are guided by those values which are negated by Guru

  • @sukhdevsinghbhatti3235
    @sukhdevsinghbhatti3235 2 месяца назад +2

    ਲੁੱਟਣ ਵਾਲੇ ਪ੍ਰਫੈਸਰ ਤਾਂ ਹੈ ਨਾ ਹਲੇ ਕੋਈ ਸ਼ੱਕ ਨਹੀਂ

  • @KaramveerSingh-po5kn
    @KaramveerSingh-po5kn 2 месяца назад +2

    Jinni marji palas mr lvo pagg ch sir FSA k Delhi de dalle bn k Lindu thuade nhi bnde

  • @DarshanSingh-l2d
    @DarshanSingh-l2d 2 месяца назад

    Dhillon. Kuki ia great his. Ion

  • @amanpreetsingh3797
    @amanpreetsingh3797 2 месяца назад

    ਅਕਾਲੀ ਦਲ ਦੀ ਜਨਮ ਦੇਣ ਵਾਲੀ ਜਾ ਵਾਲਾ ਕੋਣ ਹੈ ਜੀ

  • @npsbrar560
    @npsbrar560 2 месяца назад +1

    ਬਿਲਕੁਲ ਠੀਕ, ਹੇਮਕੁੰਟ ਸਿੱਖਾਂ ਦਾ ਕੋਈ ਇਤਿਹਾਸਕ ਸਥਾਨ ਨਹੀਂ।

  • @punjjaabdesh8659
    @punjjaabdesh8659 2 месяца назад +1

    ਸਰ ਜੀ, ਵੈਸੇ ਥੋਡੀ ਨਿਗਾਹ ਚ ਅੱਜ ਤੱਕ ਕੋਈ ਇੱਕ ਵੀ ਸਿਆਣਾ ਬੰਦਾ ਜੰਮਿਆ ਸਿੱਖਾਂ ਚ ??

    • @baljindersingh1184
      @baljindersingh1184 2 месяца назад +1

      ਹੈਗੇ ਨੇ ਪਰ ਉਹ ਲੀਡਰ ਨਹੀਂ ।

  • @sukhdevsinghbhatti3235
    @sukhdevsinghbhatti3235 2 месяца назад +1

    ਬਾਦਲਾ ਨੇ ਆਪਣੇ ਫਾਇਦੇ ਲਈ ।ਸਿੱਖ ਕੌਮ ਦਾ ਬੇੜਾ ਗ਼ਰਕ ਕਰਦਾ। ਨੋ ਮਾਸ ਦਾ ਰਿਸ਼ਤਾ ਅਪਣੇ ਫਾਇਦੇ ਬਣਾਇਆ । ਬੰਦੀ ਸਿੱਖਾਂ ਨੂੰ ਨਹੀਂ ਛੁੜਾਇਆ ।ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕੁਛ ਨਹੀਂ ਲਿਆ।ਬਲਕਿ ਪੰਜਾਬ ਨੂੰ ਕਰਜ਼ਾਈ ਕਰਤਾ ਗਹਿਣੇ ਕਰਤਾ

    • @taranvirbains7209
      @taranvirbains7209 2 месяца назад

      Jado center kite gal krdi c bandi singha nu chadan lai ja apne awaz cakde c ehna nu chadya jawe eh kuta sukha letter ponda riha ehna nu chadya na jawe na ehna de jail change krke Punjab na leanda jawe mahol khrab ho jawe ga jad ik deputy chef minister eh gal khe ta center rok dinda c jado eh bjp nal c sarkar ch je eh kuta chunda bandi Singh free krone ta ho sakde c bt ehna ne krya ni keo k jado hawara rajoana sab bahar a gaye nal baki singh b ta badal family nu pta a loka ne akal takhat te sgpc ohna nu sambhal deni a sanu side kr Dena loka ne Ehde peo ne indira de loka nal meeting krke army ta bulai c k ja Santa nu sheed kr deoge ja arrest krke jail ch pa deoge je attack na Hun’da ta Santa ne badal family nu sgpc te akal takhat kade b ni badal kol Jan Dena jida de ehne km kite a eh darde c Santa kolo ohna nu side krona c ehna be sant g nu sheed kra k eh kabaz ho gaye te man marziya kitiya ehna ne

    • @garryj7845
      @garryj7845 2 месяца назад

      Badal ne hi darbar sahib te attack kraya. Badal ne meri zameen dabb lyi. Badal ne 1955 wala darbar sahib te attack kraya. Sukhbir ne 1984 delhi dange kraye

  • @DarshanSingh-l2d
    @DarshanSingh-l2d 2 месяца назад

    G. Granth. Sahib nu. Role. Dita. Bhai

  • @romysandhusandhu3359
    @romysandhusandhu3359 2 месяца назад +4

    ਬਾਦਲ ਪਰਿਵਾਰ ਨੂੰ ਤੇ ਮਜੀਠੀਆ ਪਰਿਵਾਰ ਚੀਮਾ ,, ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ

  • @bhupindersinghkanwar5681
    @bhupindersinghkanwar5681 2 месяца назад

    Theirs is not any hindu
    In india
    Everyone is different

  • @g.boparai8835
    @g.boparai8835 2 месяца назад

    ਬਾਦਲਾਂ ਨੇ ਵਜੀਰੀਆਂ ਲੈਣ ਲਈ ਤੇ ਪੰਜਾਬ ਲੁੱਟਣ ਲਈ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਤੇ ਕਬਜਾ ਕਰਕੇ ਦੋਵੇਂ ਆਰ ਐਸ ਐਸ ਦੇ ਹਵਾਲੇ ਕਰਤੇ

  • @kamaljitsingh8901
    @kamaljitsingh8901 2 месяца назад

    ਤੁਸੀਂ ਸਿੱਧਾ ਸਿੱਧਾ ਕੁੱਝ ਨਾ ਦਸਿਆ ਕਰੋ ਕੌਮ ਨੂੰ

  • @surjeetsinghsurjeetsingh9520
    @surjeetsinghsurjeetsingh9520 2 месяца назад

    Na hindhu and snatan dharm hey bas thopeya hoeya but sikh dharm nirala tha but kuritea aa gia but sikhiism vich hindhu dharm da asar dikhai de raha sach hey korha hey jo sikh dekhai dinda oh nahi hey and so called hindhu da bahut asar hey

  • @DarshanSingh-l2d
    @DarshanSingh-l2d 2 месяца назад

    Pisaa. Kma lia. Ias lobby. Ne

  • @jagdeepsinghgill1653
    @jagdeepsinghgill1653 2 месяца назад +2

    ਢਿੱਲੋ ਸਾਬ ਹੁਣ ਦਾੜੀ ਰੰਗਣੀ ਵੀ ਬੰਦ ਕਰ ਦਿਓ!
    ਢਿੱਲੋ ਸਾਬ ਕੌਮ ਦੇ ਬੜੇ ਹੀਰੇ ਬੰਦੇ ਨੇ ਤੇ ਸਾਂਭਣ ਜੋਗੇ ਹੀਰੇ ਨੇ

    • @surjitgill6411
      @surjitgill6411 2 месяца назад +2

      ਤੁਸੀਂ ਇਨ੍ਹਾਂ ਦੀ ਦਾਹੜੀ ਵੱਲ ਨਾ ਵੇਖੇ ਇਨ੍ਹਾਂ ਦੀਆਂ ਗੱਲਾਂ ਸੁਣੋ। ਮੈਨੂੰ ਲੱਗਦਾ ਇਨ੍ਹਾਂ ਦੀ ਸਮਝ ਵਾਲਾ ਹੋਰ ਕੋਈ ਨਹੀਂ ਮਿਲਦਾ।

    • @Kiranpal-Singh
      @Kiranpal-Singh 2 месяца назад

      @@surjitgill6411
      ਪਰ ਸਿੱਖੀ ਦੀ ਗੱਲ ਕਰਨ ਵਾਲੇ, ਉੱਘੇ ਇਤਿਹਾਸਕਾਰ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ-ਦਾਹੜੀ ਰੰਗਣੀ ਜੱਚਦੀ ਨਹੀਂ !

    • @garryj7845
      @garryj7845 2 месяца назад

      Tere warge klank a Sikh kaum nu 2 faad karde a. Mone Sikh sade bhra han.

    • @garryj7845
      @garryj7845 2 месяца назад

      Tu naa naal gill laaya. Tere v gaatra paaya hona k mona hai? Mone Sikh sade bhra han

  • @yadwindersingh8894
    @yadwindersingh8894 2 месяца назад

    ਆਵਾਜ਼ ਬਿਲਕੁਲ ਵੀ ਸੁਣਨਯੋਗ ਨਹੀਂ ਹੈ 👎👎👎

  • @DarshanSingh-l2d
    @DarshanSingh-l2d 2 месяца назад

    Fifty percent sikh

  • @bhupindersinghkanwar5681
    @bhupindersinghkanwar5681 2 месяца назад

    Sikh is not all sikh where is hindu
    Rajput bania all nothindu how he telling impracticable facts

  • @harryjagdev4158
    @harryjagdev4158 2 месяца назад

    gurdarshan singh jee are you honest person or pretending ? what abought atinderpal singh jee is that person not a scholar ? yes it is true lot off sikh scholar are cowards

  • @manusidhu6777
    @manusidhu6777 2 месяца назад

    Jithe 1 million view huna chida video te othe bas 8000 fudu Punjabi jera nachara nu dekh da

  • @bhupindersinghkanwar5681
    @bhupindersinghkanwar5681 2 месяца назад

    Fraud discussion on identities we need 10000 nation

  • @Kiranpal-Singh
    @Kiranpal-Singh 2 месяца назад

    ਸੁਖਬੀਰ ਸਿੰਘ ਬਾਦਲ ਨੂੰ, ਹਰ ਮਹੀਨੇ ਅਖੰਡ ਪਾਠ ਕਰਾ ਕੇ ਸਮਝ ਨਹੀਂ ਆਈ *ਗੁਰੂ ਦੇ ਦਰ ਤੇ ਚਤੁਰਾਈ ਨਹੀਂ ਚੱਲਦੀ* !

  • @DarshanSingh-l2d
    @DarshanSingh-l2d 2 месяца назад

    No history. Of hem. Kund

  • @khosatv7350
    @khosatv7350 2 месяца назад +2

    ਕਿਸੇ ਗੱਲ ਦਾ ਕੋਈ ਮੂੰਹ ਸਿਰ ਨਹੀ ਹੈ ਐਵੇਂ ਟਾਈਮ ਹੀ ਖਰਾਬ ਕੀਤਾ 😢

    • @permvirsingh
      @permvirsingh 2 месяца назад

      You should have stopped watching. What is this Khosatv?

  • @gurvindersaund7466
    @gurvindersaund7466 2 месяца назад

    Rich Sikh leaders in Punjab are afraid to deal with the corrupt akal dal badal party