Chajj Da Vichar 607_Nimrat Khaira Don't understands Tarsem Jassar's Emotions

Поделиться
HTML-код
  • Опубликовано: 5 сен 2024
  • 05-10-2018
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatvcanada
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Комментарии • 283

  • @yadbinderpalsingh2471
    @yadbinderpalsingh2471 4 года назад +54

    Beta Tarsame Jasser is from my AMloh City.His father Sardar Hardev Singh is a friend of mine is a very honest and a sober Gur sikh person .God bless jasser in his carrier .

  • @vanshdeep.skp2bcn
    @vanshdeep.skp2bcn 5 лет назад +35

    ਦਿਲੋਂ ਧੰਨਵਾਦ ਅਤੇ ਸਲਾਮ ਆ ਪਰਾਈਮ ਏਸ਼ੀਆ ਤੇ ਜੇੜੇ 22 ਜੀ ਤੇ ਬੀਬਾ ਜੀ ਜਸੜ 22 ਤੇ ਨਿਮਰਤ ਬੀਬਾ ਜੀ ਨਾਲ ਸਵਾਲ ਜਵਾਬ ਕਰਨ ਰੇ ਆ ਓਨਾਂ ਨੂੰ 🙏 ਕੇ ਤੁਸੀਂ ਪੇਔਰ ਪੰਜਾਬੀ ਨੂੰ ਹਰੱ ਦਮਂ ਜਿਦਾਂਬਾਦ ਰਖਣ ਚ ਵਡਾ ਯੋਗਦਾਨ ਪਾ ਰਹੇ ਹੋ 🙏☝️✊🇮🇳👌

  • @Manpreetsingh-ro2sc
    @Manpreetsingh-ro2sc 6 лет назад +83

    ਇੰਝ ਲੱਗਾ ਜਿਵੇ ਿੲਕ ਪਰਵਾਰ ਬੇਠਕੇ ਗਲਬਾਤ ਕਰਦਾ ਹੋਵੇ । ਬਹੁਤ ਵਧੀਆ ਜੀ

  • @baljindersinghsidhu1306
    @baljindersinghsidhu1306 5 лет назад +78

    ਹਰਮਨ ਆਪਣੀ ਆਦਤ ਤੌਮਜਬੂਰ ਹੈ ਕੋਈ ਸ਼ਬਦ ਅੰਗਰੇਜ਼ੀ ਵਿੱਚ ਬੋਲ ਦਿੰਦੀ ਹੈ ਪਰ ਟਹਿਣਾ ਸਾਬ ਟੋਕਣ ਤੋ ਨਹੀਂ ਰਹਿੰਦੇ " ਪੰਜਾਬੀ ਜ਼ਿੰਦਾਬਾਦ

  • @PBX29.93
    @PBX29.93 5 лет назад +92

    ਤਰਸੇਮ ਜੱਸੜ ਬਾਈ ਜੀ ਨਹੀਓਂ ਰੀਸਾਂ ਤੇਰੀਆਂ
    😍😍😍😍😍😍

  • @mr295Pb31
    @mr295Pb31 6 лет назад +59

    ਦਿਲ ਖੁਸ਼ ਹੋ ਗਿਆ ਜੱਸੜ ਸਾਬ ਜੀ 🤗

  • @kashmirdegun7160
    @kashmirdegun7160 4 года назад +4

    ਨਿਮਰਤ ਜੀ ਤੇ ਤਰਸੇਮ ਜੱਸੜ ਜੀ ਤੁਹਾਡੀ ਇੰਟਰਵੀਊ ਬਹੁਤ ਅੱਛੀ ਲੱਗੀ ਤੁਹਾਡੀ ਫ਼ਿਲਮ ਅਫਸਰ ਜ਼ਰੂਰ ਦੇਖਾਂਗੇ ਰੱਬ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਬਹੁਤ ਅੱਛਾ ਗਾਉਂਦੇ ਹੋ ਗੌਂਡ ਬਲੈਸ ਯੂ 👍👌🙏👏🌹🌷

  • @Technology.furious
    @Technology.furious 6 лет назад +4

    Bahot sohna ji main eh program sirf tuhade varte jande shabadan karke dekhda Jo bahot kamaal hunde..dhanwad ji..

  • @harkrishansingh2251
    @harkrishansingh2251 6 лет назад +85

    ਇਨਸਾਨ ਦਾ ਮਾਰ ਜਾਣ ਦੁਖਦਾਈ ਨੀ
    ਇਨਸਾਨੀਅਤ ਦਾ ਮਾਰ ਜਾਣਾ ਦੁਖਦਾਈ ਹੈ
    ਜੱਸੜ ਵੀਰ ਜੀ ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ
    ਤੁਸੀਂ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਬਹੁਤ
    ਉਪਰਾਲੇ ਕੀਤੇ ਨੇ
    ਰੱਬ ਦਾ ਰੇਡੀਓ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਮੂਵੀ
    ਰੱਬ ਸੋਨੂ ਪੰਜਾਬੀ ਭਾਸ਼ਾ ਦੀ ਸੇਵਾ ਵਿਚ ਲਾਈ ਰੱਖੇ

  • @Baaj77
    @Baaj77 5 лет назад +98

    ਜੱਸੜ ਸਾਬ ਬਹੁਤ ਵਧੀਆ ਵੀਰ ਗੱਲੀ ਬਾਤੀ ਪਤਾ ਲੱਗ ਜਾਂਦਾ ਬੰਦੇ ਦਾ•••
    ਸੱਚੀ ਲਾਜਵਾਬ ਵੀਰ 👌👌👌👌
    ਨਿਮਰਤਾ ਮੈਮ ਸੱਚੀ ਨਿਮਰਤਾ ਦੀ ਮੂਰਤ 👌👌👌 ਨਾਮ ਤੋਂ ਹੀ ਪਤਾ ਲੱਗ ਗਿਆ ਜੀ 🙏🏾🙏🏾

    • @nixonenoch7432
      @nixonenoch7432 3 года назад

      sorry to be offtopic but does someone know a method to get back into an Instagram account?
      I was stupid lost the account password. I would love any help you can offer me.

  • @KapilKumar-nu5od
    @KapilKumar-nu5od 5 лет назад +3

    Bahut vadia bahut mazaa aa reha interview dekh ke and ikk benti aa harman mam nu k oh bura na mannan bhaji huna de tokan te baki nimrat mam di awaaz bahut vadia te ohde toh v vadia ohna de gaun da lehza

  • @rabinderkaur9449
    @rabinderkaur9449 5 лет назад +5

    Nyc both of you nimrat khaira is best singer🎤.. And A Tarsame jaasar is osm look 😇🙏👼god bless both of you

  • @kulwindersingh-ez9ht
    @kulwindersingh-ez9ht 3 года назад +2

    ਇੰਟਰਵਿਊ ਲੈਣ ਵਾਲੇ ਵੀ ਵੀ ਵਧੀਆ ਤੇ ਇੰਟਰਵਿਊ ਦੇਣ ਵਾਲੇ ਵੀ ਵਧੀਆ 🙏

  • @mr295Pb31
    @mr295Pb31 6 лет назад +81

    ਨਿਮਰਤ ਕੌਰ ਜੀ ਬਹੁਤ ਵਧੀਆ ਲੱਗੇ 🙏🤗

  • @gurjitsinghsidhu864
    @gurjitsinghsidhu864 5 лет назад +12

    Tarsem 22 main tuhade bahut fan aa love u

  • @santasingh1349
    @santasingh1349 4 года назад +7

    I miss you tarsem jasser ji

  • @gursimrankaur4958
    @gursimrankaur4958 3 года назад +1

    I always see Movie of tarsem jassar

  • @jasssandhu6693
    @jasssandhu6693 5 лет назад +16

    Tersem sir TUC great oooo👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @tajwindersinghkhalsa6638
    @tajwindersinghkhalsa6638 5 лет назад +1

    Waheguru g ka Khalsa waheguru g ke fateh g app g nu bhaji te sister g very good very nice program waheguru g app g nu chardikala vich rakhan

  • @diljitsaini3376
    @diljitsaini3376 5 лет назад

    Punjabi movies bhut hitt aa bhut wdiya kam kr ri punjabi industry ....me last hindi movie sultaan vekhi c...nd m sure log punjabi movies di wait krde hun hindi chad k

  • @jagjitkhaira2419
    @jagjitkhaira2419 5 лет назад +7

    Jassar my favourite singer and actor

  • @toxicyarr3352
    @toxicyarr3352 3 года назад +1

    ਜੱਸੜ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਤੁਹਾਡੀ ਫ਼ਿਲਮ ਰੱਬ ਦਾ ਰੇਡੀਓ ਬਹੁਤ ਹੀ ਖੂਬਸੂਰਤ ਤੁਹਾਡੀ ਫ਼ਿਲਮ ਸਾਡੇ ਦਿਲਾਂ ਵਿੱਚ ਉਤਰ ਗਈ ਜਿਨ੍ਹਾਂ ਵੀ ਦੇਖੀਏ ਉਨ੍ਹਾਂ ਹੋਰ ਦੇਖਣ ਨੂੰ ਜੀ ਕਰਦਾ ਹੈ ਜੀ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਦਾ ਬਹੁਤ ਹੀ ਖੂਬਸੂਰਤ ਲੱਗਾ ਹੈ ਜੀ ਵਾਹਿਗੁਰੂ ਜੀ

  • @ronidhaliwal8859
    @ronidhaliwal8859 4 года назад +5

    The best talk show. You two are too good for the program. I really enjoy watching your every show. Keep it up and god bless you!

  • @deepkaur1345
    @deepkaur1345 5 лет назад +10

    Very Nice ji...Nimrat and Tarsem.ji..lots of love...ji

  • @dalbirvirk2524
    @dalbirvirk2524 4 года назад +1

    ਬਹੁਤ ਵਦੀਆ ਜਾਨਕਾਰੀ ਿਦਤੀ ਹੈ। ਫਿਲਮ ਰੱਬ ਦਾ ਰੇਡੀਓ ਦੇ ਸਾਰੇ ਕਿਰਦਾਰ ਅੱਤ ਦੀ ਅੈਕਟਿੰਗ ਕੀਤੀ ਹੈ

  • @goldybhangu5877
    @goldybhangu5877 5 лет назад +6

    Wahhh Tarsem jassar bohot vadiya interview c eh

  • @sukhmanderbhullar7810
    @sukhmanderbhullar7810 4 года назад

    ਟਹਿਣਾ ਵੀਰ ਪੰਜਾਬੀ ਮਾਂ ਬੋਲੀ ਦਾ ਮੁਰੀਦ ਹੈ। ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਕੁੜੀਆਂ ਜਾਂ ਜਨਾਨੀਆਂ ਨੂੰ ਪਤਾ ਨਹੀਂ ਆਪਣੀ ਮਾਂ ਬੋਲੀ ਬੋਲਣ ਤੋਂ ਪਰਹੇਜ ਕਿਉਂ ਹੁੰਦਾ ਹੈ। ਵੈਸੇ ਬੀਬੀ ਹਰਮਨ ਥਿੰਦ ਵੀ ਬਹੁਤ ਹਸਮੁੱਖ ਤੇ ਪਿਆਰੀ ਹੈ। ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵਧੀਆ ਸ਼ਖਸੀਅਤ ਹੈ। ਬੀਬੀ ਨਿਮਰਤ ਖਹਿਰਾ ਵੀ ਬਹੁਤ ਸੋਹਣਾ ਗਾਉਣ ਦੇ ਨਾਲ ਆਵਦੇ ਨਾਮ ਵਾਂਗ ਹੀ ਨਿਮਰਤਾ ਦੀ ਮੂਰਤ ਹੀ ਲੱਗਦੀ ਹੈ।

  • @jagdeepmaan397
    @jagdeepmaan397 5 лет назад +5

    Thank u g tarsem y nu studio c le k aone lyi

  • @ParamjeetKaur-qw1ne
    @ParamjeetKaur-qw1ne 5 лет назад +15

    nimrat tuc bahut piyare ho .Audition to le k thounu dekh rhe han .thodi Smile, bolan da style. Simplicity.

  • @manindersingh3193
    @manindersingh3193 5 лет назад +2

    Tarsem jassar is best singer lyric composer

  • @gurpartapsingh2704
    @gurpartapsingh2704 6 лет назад +40

    Nimrat jee very good, your simplicity, originality, and true your self is outstanding. Keep up the Punjabi culture.

  • @jattmehkma5941
    @jattmehkma5941 5 лет назад +8

    sardaar do hi ghaint ne punjabi music industry vich dosanjhawala te jassar 🔥

  • @sewaksinghkaramgarh3054
    @sewaksinghkaramgarh3054 5 лет назад +6

    Bahut vadia jassar sab and khaira madam ji .

  • @kellykelly4508
    @kellykelly4508 5 лет назад +5

    Wonderful, Toronto Canada, Godbless

  • @subhasr218
    @subhasr218 6 лет назад +11

    Jasser Bai jiunda vasda reh best of luck

  • @sukhkaur1075
    @sukhkaur1075 5 лет назад +3

    i like jassar 's all movies nd jassar saab

  • @rakeshvij3760
    @rakeshvij3760 4 года назад +1

    Very nice movie , really appreciable

  • @sherrysidhu7597
    @sherrysidhu7597 5 лет назад +7

    Bahut vadiya bro

  • @balvirsingh2364
    @balvirsingh2364 5 лет назад +13

    jassar is my favourite

  • @kaursimona8554
    @kaursimona8554 5 лет назад +4

    Waheguru meher kare ji🙏🙏nimrat jj

  • @charanjeetsingh941
    @charanjeetsingh941 5 лет назад +1

    Koi shabad ni hai mere kol ena donna kalakara lai te es show lai bhot khub eda hi apni maa boli punjabi di sewa karde raho te eda hi tarakiyan karde raho khush raho

  • @navpreetpandher8347
    @navpreetpandher8347 5 лет назад +14

    please satinder sartaj ji nu v bulao 🙏🙏

  • @gunjankundu6156
    @gunjankundu6156 4 года назад +1

    No doubt. Best movie and both characters are best

  • @pandhervlogs8
    @pandhervlogs8 5 лет назад +1

    Bhot sohna Kam Kar rahe ho Punjabi nu lee k mainu bhot pasand a tuhada channel

  • @amrindervgfrrtyyyf7brar955
    @amrindervgfrrtyyyf7brar955 5 лет назад +5

    Nice.god bless u😗😗😗😗😗

  • @adeelpasha4906
    @adeelpasha4906 4 года назад +4

    Love you jassar 22 Love from Greece

  • @manjeet_kamboj
    @manjeet_kamboj 5 лет назад +8

    Jasssar bai sirraaaaaaa

  • @tension8789
    @tension8789 4 года назад +1

    Veere tuhadi dona di Jodi Bohut vadiya lagu rab kre Tuc asal jindgi vich do to Ek ho jave

  • @prabhchahal3427
    @prabhchahal3427 6 лет назад +4

    ਬਹੁਤ ਵਧੀ ਅਾ ੳੁਪਰਾਲਾ ਟਹਿਣਾ ਸਾਬ
    ਜੱਸੜ ਬਾੲੀ ਲਬ ਜੂ

    • @jhinjersvlog2434
      @jhinjersvlog2434 4 года назад

      ਬਹੁਤ ਵਧੀਆ ਜੱਸੜ ਬਾਈ

  • @karanveersingh11821
    @karanveersingh11821 3 года назад

    ਟਹਿਣਾ ਸਾਬ ਜੀ, ਬਹੁਤ ਸੋਹਣੀ ਤੁਹਾਡੀ ਪੰਜਾਬੀ ਮੈਨੂੰ ਸ਼ਬਦਾਂ ਵਿੱਚ ਬਹੁਤ ਮਦਦ ਮਿਲਦੀ ਹੈ, ਧੰਨਵਾਦ ਜੀ

  • @vikramjitsingh7312
    @vikramjitsingh7312 4 года назад +1

    Jassar bhai di puri gaal baat aa 👌👌👌👌

  • @singhsardar3261
    @singhsardar3261 6 лет назад +12

    Bht khushi hundi jdo tusi pure punjabi bolde

  • @sandhu1222
    @sandhu1222 6 лет назад +37

    Mr. Jassar is very nice actor

  • @chamkrajput3456
    @chamkrajput3456 4 года назад +2

    Nimmrat mam te veera jassar di jodi boht jachdi aa yr dono e ankhi aa waheguru reality ch ona nu mila de 😂

  • @HarpreetSingh-it2ur
    @HarpreetSingh-it2ur 5 лет назад +5

    Jasssr veere I love u

  • @baldevsingh1773
    @baldevsingh1773 3 года назад

    ਟੈਣਾ ਸਾਬ ਤਹੁਡੀਆ ਏਹੀ ਗੱਲਾਂ ਸਾਨੂੰ ਬਹੁਤ ਵਧੀਆ ਲੱਗਿਦੀਆ ਨੇ ਪਿੰਡ ਦਾ ਪਤਾ ਤਾਂ ਗੀਰੇ ਤੋ ਲੱਗ ਜਾਂਦਾ ਹੈ nice veer ji and Harman ਭੈਣ ਜੀ ਦਾ ਵੀ thanks

  • @KulwantSingh-vt6qj
    @KulwantSingh-vt6qj 6 лет назад +14

    my dear jassr vir ji

  • @mohanjeetgrewal7296
    @mohanjeetgrewal7296 5 лет назад +2

    Jassar veer ji great g

  • @harrysingh1968
    @harrysingh1968 5 лет назад +7

    anchor vdia ne Punjabi promote horee a well done g

  • @AmarjitSingh-nj3nb
    @AmarjitSingh-nj3nb 4 года назад

    Rub Da Radio. ..Bhut Vdia moves Hai Vesey Ta Sab moves Vdia hai. Parmatma Thuanu hor V kamjab krey. God bless you

  • @sewaksinghkaramgarh3054
    @sewaksinghkaramgarh3054 5 лет назад +4

    Jassar sab ta bus sira ee aa ji .

  • @VickySingh-qz8lq
    @VickySingh-qz8lq 6 лет назад +92

    ਹਰਭਜਨ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਮੇਰਾ ਪਸੰਦੀਦਾ ਗਾੲਿਕ ਤੇ ਅੈਕਟਰ

    • @gurjeet8221
      @gurjeet8221 5 лет назад +6

      1 ਹਰਭਜਨ ਮਾਨ 2 ਸਤਿੰਦਰ ਸਰਤਾਜ 3 ਤਰਸੇਮ ਜੱਸਡ਼

    • @user-nq8ps6vg7u
      @user-nq8ps6vg7u 5 лет назад +2

      Bilkul same here

    • @GauravSharmavlogs96
      @GauravSharmavlogs96 4 года назад

      Sahi ha 22 g

  • @tension8789
    @tension8789 4 года назад +1

    Nimrat khaira g bhut hi komal Te pyari jehi cuty Aa

  • @palwindersinghrandhawapalw4088
    @palwindersinghrandhawapalw4088 5 лет назад +2

    Jassar saab tusi great ho

  • @sukhdeepsinghdandiwal2915
    @sukhdeepsinghdandiwal2915 3 года назад

    ਟਹਿਣਾ ਸਾਬ ਤੁਸੀ ਪੰਜਾਬੀ ਭਾਸ਼ਾ ਨੂੰ ਮਾਣ ਦਿਨੇ ਓ ਬਹੁਤ ਚੰਗਾ ਲਗਦਾ ਪਰ ਇੱਕ ਬੇਨਤੀ ਪ੍ਰਵਾਨ ਕਰਿਉ ਜੇ ਪਿੱਛੇ ਕੰਦ ਵਾਲਾ ਪੇਪਰ ਕਿਸੇ ਪੰਜਾਬ ਦੀ ਝਲਕ ਵਾਲਾ ਹੋਵੇ ਤਾਂ ਬਹੁਤ ਵਧੀਆ ਲੱਗੇ ਜੀ ।

  • @dalvirsingh1695
    @dalvirsingh1695 4 года назад +2

    ਜੱਸੜ ਛੋਟੇ ਵੀਰ ਤੇਰੇ ਲਈ ਕੁਝ ਸਾਂਭ ਸੰਭਾਲ ਰੱਖਿਆ ਹੋਇਆ ਹੈ (ੳ) ਉਤਮ ਸਤਗੁਰ ਪੂਜਾ (ਅ) ਆਸ ਨਾ ਰਖਿਓ ਦੂਜਾ (ੲ) ਈਸ਼ਰ ਕਰਿਓ ਸੇਵਾ (ਸ) ਸਤ ਗੁਰ ਪੂਜੋ ਦੇਵਾ(ਹ) ਹਰ ਕੋ ਹਿਰਦੇ ਰਾਖੋ (ਕ) ਕੋੜਾ ਕਦੇ ਨਾ ਆਖੋ (ਖ) ਖਰੇ ਖ਼ਜ਼ਾਨੇ ਪਾਈਏ (ਗ)

  • @waqasanjumbhatti3380
    @waqasanjumbhatti3380 5 лет назад +3

    Nimrat khairra buhat change aawaj aa ty buhat change korri aa.love u All Pakistan walo saray india punjabi nu.

  • @gurpreetsinghuppal4144
    @gurpreetsinghuppal4144 5 лет назад +2

    Pajii bahot vdia program a very nice

  • @singhsukhjinder5786
    @singhsukhjinder5786 5 лет назад +8

    Very beautiful interview

  • @singhbakshi
    @singhbakshi 5 лет назад +2

    Ghaint ji 🙏🙏🙏👌👌👌👌👌😊😊😊

  • @happygillsingh850
    @happygillsingh850 6 лет назад +6

    Nice ....from hongkong

  • @kulwinderkaur5535
    @kulwinderkaur5535 5 лет назад +3

    Nycccc jassar I am big fan of u😚😚

  • @manpreet3702
    @manpreet3702 4 года назад

    Rbb da redio oh ik film aa jehdi aj tk dia jinia v filma dekhia sb to best movie c. Jinu mai bar bar dekh ke v jee ni bhrda na bhrna 😊

  • @JagjitsinghTharu.
    @JagjitsinghTharu. 5 лет назад +2

    Gaddar program aa veerji

  • @GEETKARSONIGUJJARWAL
    @GEETKARSONIGUJJARWAL 5 лет назад +8

    ਐਵੇਂ ਰੌਲਾ ਪੈ ਗਿਆ ਗੀਤ ਦਾ ਗੀਤਕਾਰ ਸੋਨੀ ਗੁੱਜਰਵਾਲ

  • @jassgill558
    @jassgill558 5 лет назад +1

    Bhut sohna program lga g

  • @pindadejaye4013
    @pindadejaye4013 4 года назад

    meinu ajj chajj da vichar dekh k es lai bhot khusi hoi. 2 mhman aa 2ve jiody jmir. bhla singing ch aa ja acting ch eana oh km he kita jo privr ch bath vekh skdy aa

  • @singhharry3660
    @singhharry3660 5 лет назад +6

    Nimrat ji tusi bahut sohna ho schii

  • @kamalpreet240
    @kamalpreet240 6 лет назад +5

    God bless you

  • @gurvinderbrar9398
    @gurvinderbrar9398 5 лет назад +18

    MERI request tenna Saab nu a ji ki Harman mem nu tokeya Na Karo plese

  • @anmolsidhu2625a
    @anmolsidhu2625a 6 лет назад +4

    Siraa kra ta jassar 22 ne

  • @gurjitsingh3722
    @gurjitsingh3722 5 лет назад +3

    i love this show

  • @sidhugurthari6700
    @sidhugurthari6700 5 лет назад +3

    Tarsem att y ji

  • @lavvysaini3530
    @lavvysaini3530 5 лет назад +3

    Maja ta hai je babu maan sadke dase

  • @GurpreetSingh-rj7xf
    @GurpreetSingh-rj7xf 5 лет назад +8

    Tehna saab g Debi makhsoospuri nall v program bna Lo g

  • @sanjeevdhiman2828
    @sanjeevdhiman2828 4 года назад

    Bohot vadiya program hai ji

  • @rinkusingh-vp8cc
    @rinkusingh-vp8cc 5 лет назад +2

    very good both of you

  • @karandeepsingh4685
    @karandeepsingh4685 4 года назад +1

    jassar 22 ji

  • @GurjeetSingh-vr9fs
    @GurjeetSingh-vr9fs 5 лет назад +5

    Nimrat ne dil lut lya gaana gaa ke

  • @A_secret_life
    @A_secret_life 4 года назад +1

    Tarsem jassr👌👌

  • @rajbamrah8145
    @rajbamrah8145 3 года назад +1

    ਸਵਰਨ ਜੀ ਸਤਿ ਸ੍ਰੀ ਅਕਾਲ। ਮੈਨੂੰ ਇਹ ਦੋਵੇਂ ਆਰਟਿਸਟ ਬਹੁਤ ਹੀ ਵਧੀਆ ਲੱਗਦੇ ਆ। ਪਰ ਨਾਲ ਹੀ ਤੁਹਾਡੀ ਪੰਜਾਬੀ ਭਾਸ਼ਾ ਵੀ ਬਾਕਾਮਾਲ ਹੈ। ਮੈਂ ਵੀ ਇੱਕ ਅਧਿਆਪਕਾ ਹਾਂ।

  • @vikasyadavvikee9371
    @vikasyadavvikee9371 4 года назад

    Movie bhout gajab hai Bhai

  • @parwinderkaur7110
    @parwinderkaur7110 2 года назад

    I m the biggest fan of jassar Saab and khaira mam ❤️❤️

  • @s4kurry
    @s4kurry 6 лет назад +3

    very nice program ji

  • @luckysandhu7541
    @luckysandhu7541 Год назад

    Really punjabi sherni

  • @SatnamSingh-ic9ud
    @SatnamSingh-ic9ud 6 лет назад +4

    Nice

  • @mandeepsinghsandhu6008
    @mandeepsinghsandhu6008 4 года назад +1

    Ghaint aw .... Bnda 👌👌👌

  • @punjabicouplenimrat6747
    @punjabicouplenimrat6747 5 лет назад +3

    Paji nu sah bt charda e

  • @manjitsingh6883
    @manjitsingh6883 5 лет назад +4

    Good luck 22 g

  • @Harkomal_Haans
    @Harkomal_Haans 6 лет назад +6

    Boht vdia show