ਅੰਗਰੇਜ਼ੀ ਸਕੂਲਾਂ ਚ ਬੱਚੇ ਪੜ੍ਹਦੇ ਨੇ, ਮੱਤਾਂ ਗੁਰਦਾਸ ਮਾਨ ਨੂੰ ਦਿੰਦੇ ਨੇ ~ ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 30 сен 2024
  • #gurdasmaan #PunjabiMaBoli #PunjabiSinger #GianiButaSingh #LiveShow #manmohanwaris #WarisBrothers #NooraSisters #satindersartaaj #punjabishayari #sidhumoosewala #babbumann #harbhajanmaan #CanadaShow #PunjabiSong #OldPunjabiSong #tseries #explore

Комментарии • 250

  • @mahingasingh4610
    @mahingasingh4610 7 дней назад +67

    ਬਹੁਤ ਬਹੁਤ ਵਧੀਆ ਗਿਆਨੀ ਜੀ ਇਹ ਲੋਕ ਨਫਰਤਾ ਫਲਾ ਰਹੇ ਨੇ। ਗੁਰਦਾਸ ਮਾਨ ਮੋਹ ਪਿਆਰ ਪੈਦਾ ਕਰਦਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @parthvideos7536
      @parthvideos7536 7 дней назад +1

      Dedh ki Shan Gurdasman

    • @dilbaghsingh9096
      @dilbaghsingh9096 5 дней назад

      ਗੁਰਦਾਸ ਮਾਨ ਜੀ ਦਾ ਵਿਰੋਧ ਕਿਉ,, ਗੁਰਦਾਸ ਮਾਨ ਜੀ ਨੇ ਇਹ ਨਹੀਂ ਕਿਹਾ ਕਿ ਪੰਜਾਬੀ ਨੂ ਨਾ ਬੋਲੋ ,ਨਾ ਹੀ ਇਹ ਕਿਹਾ ਕਿ ਪੰਜਾਬੀ ਭਾਸ਼ਾ ਕਿਸੇ ਪੱਖ ਤੋ ਛੋਟੀ ਹੈ, ਗੁਰਦਾਸ ਮਾਨ ਜੀ ਨੇ ਤਾਂ ਬੱਸ ਇਹੋ ਹੀ ਕਿਹਾ ਕਿ ਅਸੀਂ ਇੰਡੀਆ ਵਿੱਚ ਰਹਿੰਦੇ ਹਾਂ ਤੇ ਇੰਡੀਆ ਵਿਚ ਕਿਸੇ ਹੋਰ ਸਟੇਟ ਤੇ ਜਾ ਕੇ ਬੰਦਾ ਓਸ ਭਾਸ਼ਾ ਵਿਚ ਗੱਲ ਕਰ ਸਕੇ ਜੌ ਸਾਰਿਆ ਦੀ ਸਾਂਝੀ ਹੋਵੇ ਕਿਯੋਕੇ ਇਹ ਬਰੋਬਲਮ ਸਾਊਥ ਵਿਚ ਆਂਦੀ ,,ਅਗਰ ਕੋਈ ਆਪਣੀ ਮਾਤ ਭਾਸ਼ਾ ਦੇ ਨਾਲ ਨਾਲ ਹਿੰਦੀ , ਅੰਗਰੇਜ਼ੀ ਜਾ ਕੋਈ ਹੋਰ ਭਾਸ਼ਾ ਦਾ ਗਿਆਨ lai ਲਵੇ ਤਾਂ ਕੀ ਮਾੜੀ ਗੱਲ ਹੈ
      ਕੀ ਅਸੀਂ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਨਹੀਂ ਪੜ੍ਹਨ ਪਾਏ
      ,, ਸਾਡੇ ਦਸਤਖ਼ਤ ਹਰ ਪਾਸੇ ਅੰਗਰੇਜੀ ਵਿੱਚ ਹੁੰਦੇ ਆ
      ,, ਜੋਂ ਵਿਰੋਧ ਕਰ ਰਹੇ ਹਨ ਉਹਨਾਂ ਹਰੇਕ ਦੇ ਪਾਸਪੋਰਟ ਤੇ ਦਸਤਖ਼ਤ ਅੰਗਰੇਜੀ ਵਿਚ ਹਨ
      ,, ਕੀ ਵਿਰੋਧ ਕਰਨ ਵਾਲਿਆਂ ਦੇ ਬੱਚੇ
      ਜਾ ਖੁਦ ਲੋੜ ਪੈਣ ਤੇ ਹਿੰਦੀ ਯ ਅੰਗਰੇਜੀ ਨਹੀਂ ਲਿਖਦੇ ਬੋਲਦੇ
      ,, ਅਸੀਂ ਤਾਂ ਕਮੈਂਟਸ ਵਿਚ galla ਵੀ ਅੰਗਰੇਜੀ ਵਿੱਚ ਕਢਦੇ ਹਾ
      ਅਗਰ ਗੁਰਦਾਸ ਮਾਨ ਜੀ ਨੇ ਕਹ ਦਿੱਤਾ ਕਿ ਹਰ ਭਾਸ਼ਾ ਸਿੱਖੋ ਤਾਂ ਕੀ ਗ਼ਲਤ ਕਿਹਾ

  • @KuldeepSingh-jq1py
    @KuldeepSingh-jq1py 7 дней назад +44

    ਬਿਲਕੁਲ ਸਹੀ ਗੱਲਾਂ ਕਰ ਰਹੇ ਹੋ ਇਹਨਾਂ ਮੂਰਖਾਂ ਨੇ ਨਫ਼ਰਤ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਹਨਾਂ ਲੋਕਾਂ ਨੂੰ ਅਗਰ ਨੱਥ ਨਾ ਪਾਈ ਗਈ ਇਹ ਸਾਡੇ ਭਾਈਚਾਰੇ ਵਿੱਚ ਫੁੱਟ ਪਾਉਣਾ ਚਾਹੁੰਦੇ ਹਨ।ਇਹ ਲੋਕ ਵਿਹਲੇ ਹਨ ਵਿਹਲਾ ਮਨ ਸ਼ੈਤਾਨ ਦੀ ਜੜ। ਭਾਈ ਬੂਟਾ ਸਿੰਘ ਜੀ ਆਪ ਆਪਣੇ ਮਿਸ਼ਨ ਨੂੰ ਜਾਰੀ ਰੱਖੋ ਜੀ ਆਪ ਸਹੀ ਮਾਰਗ ਤੇ ਚੱਲ ਰਹੇ ਹੋ ਜੀ

  • @babbusandhu3133
    @babbusandhu3133 7 дней назад +35

    ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਤੇ ਗਾਇਕ ਹੈ very good

  • @dalipkumar3698
    @dalipkumar3698 7 дней назад +53

    ਗੁਰਦਾਸ ਮਾਨ ਪੰਜਾਬ ਦੀ ਜਿੰਦ ਜਾਨ ❤❤❤

  • @RishavSingh-n1y
    @RishavSingh-n1y 7 дней назад +39

    ਕੀ ਅਸੀਂ ਪੰਜਾਬ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ? ਕੀ ਹੁਣ ਜਿੰਨੇ ਵੀ ਸਿੱਖ ਹਨ, ਅੱਗੇ ਤੋਂ ਹਿੰਦੂਆਂ ਨਾਲ਼ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੇ? ਕੀ ਜਿਹੜੇ ਸਿੱਖ, ਪੰਜਾਬੀ ਭਰਾ ਯੂਪੀ,ਉਤਰਾਖੰਡ, ਬੰਗਾਲ ਆਦਿ ਹੋਰ ਸੂਬਿਆਂ ਵਿੱਚ ਰਹਿੰਦੇ ਹਨ, ਉਹਨਾਂ ਦਾ ਸਿਰਫ਼ ਉੱਥੇ ਪੰਜਾਬੀ ਭਾਸ਼ਾ ਬੋਲਣ ਨਾਲ਼ ਹੀ ਸਰ ਸਕਦਾ ਹੈ? ਕੀ ਸਾਡੇ ਸਿੱਖ ਪੰਜਾਬੀ ਬੱਚਿਆਂ ਨੂੰ ਬਾਲੀਵੁੱਡ, ਸਾਊਥ ਫ਼ਿਲਮ ਇੰਡਸਟਰੀ ਵਿੱਚ ਕੰਮ ਨਹੀਂ ਕਰਨਾ ਚਾਹੀਦਾ? ਜੇਕਰ ਇਹਨਾਂ ਸੁਆਲਾਂ ਦੇ ਜੁਆਬ, ਪੰਜਾਬੀ ਦੇ ਠੇਕੇਦਾਰਾਂ ਕੋਲ਼ ਹਨ ਤਾਂ, ਜੁਆਬ ਜਨਤਕ ਤੌਰ ਉਤੇ ਦੇਣ। ਇੱਕ ਭਲਾ ਮਾਨਸ ਪੰਜਾਬੀ, ਸਿੰਗਰ, ਐਕਟਰ,ਪ੍ਰੋਡਿਊਸਰ, ਡਾਇਰੈਕਟਰ ਗੁਰਦਾਸ ਮਾਨ ਸਾਹਬ ਦਾ ਵਡੱਪਣ ਹੈ ਕਿ ਉਹਨਾਂ ਨੇ ਮੁਆਫ਼ੀ ਮੰਗੀ ਹੈ ਪਰ ਇਹਨਾਂ ਜੂਠ ਮਹਿਕਮੇ ਦੀ ਔਕਾਤ ਨਹੀਂ ਹੈ ਕਿ ਉਹਦੇ ਬਰਾਬਰ ਗੱਲ ਕਰ ਸਕਣ। ਇਹਨਾਂ ਅਖੌਤੀ ਪੰਜਾਬੀ ਦੇ ਠੇਕੇਦਾਰਾਂ ਦੀ ਅਕਲ ਦਾ ਪੱਧਰ ਤਾਂ ਪਤਾ ਉਦੋਂ ਹੀ ਲੱਗ ਗਿਆ ਸੀ ਜਦੋਂ, ਅਮ੍ਰਿਤਪਾਲ ਵਰਗੇ ਪਸ਼ੂਆਂ ਨੂੰ ਖੁਰਲੀ ਤੇ ਬੰਨ੍ਹਣ ਦੀ ਬਜਾਏ ਉਹਨੂੰ mp ਬਣਾ ਕੇ ਰੱਖ ਦਿੱਤਾ। ਸਰਬਜੀਤ ਵਰਗੇ ਬੂਝੜ ਜਿਹੜੇ ਕਿਸੇ ਦੀ ਦਿਹਾੜੀ ਜਾਣ ਦੇ ਲਾਇਕ ਵੀ ਨਹੀਂ ਸੀ, ਉਹਨੂੰ m p ਬਣਾ ਦਿੱਤਾ।

    • @thanksgod.9526
      @thanksgod.9526 7 дней назад +8

      Wah wah bahut uchi soch hai tuhadi
      Kaash sare punjabi eda sochan
      Punjaab swarg ban jaye

    • @BrijMohan-m4w
      @BrijMohan-m4w 7 дней назад +5

      i am impressed by your thoughts, God bless you.

  • @kamaljeetsidhu3060
    @kamaljeetsidhu3060 7 дней назад +54

    ਬਿਲਕੁਲ ਸਹੀ ਕਿਹਾ ਗਿਆਨੀ ਜੀ
    ਇਹ ਖੱਚ ਦੇ ਨਾਲ ਕਮੀਨੇ ਵੀ ਨੇ।

  • @surindersingh1513
    @surindersingh1513 7 дней назад +31

    ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਖੱਚਾਂ ਨੂੰ।

  • @gulzarsingh7954
    @gulzarsingh7954 7 дней назад +18

    ਸਰਦਾਰ ਬੂਟਾ ਸਿੰਘ ਜੀ ਜਿਸ ਤਰ੍ਹਾਂ ਤੁਸੀ ਨਿੱਧੜਕ ਹੋ ਕਿ ਬੋਲਦੇ ਹੋ ਇਸ ਤਰ੍ਹਾਂ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਇਸ ਦੀ ਸਰਾਹਨਾ ਕਰਨੀ ਬਣਦੀ ਹੈ ਕਿ ਤੁਸੀ ਬਿਨਾ ਲਗਾਅ ਲਪੇਟ ਦੇ ਬੋਲਦੇ ਹੋ ਅਗਰ ਸਾਡੇ ਪੱਤਰਕਾਰ ਅਤੇ ਬੁੱਧੀ ਜੀਵੀ ਇਸ ਤਰ੍ਹਾਂ ਬੋਲਣ ਲੱਗ ਜਾਣ ਤਾਂ ਪੰਜਾਬ ਚ ਸੁਧਾਰ ਹੋ ਸਕਦਾ ਹੈ।

  • @jaswindersinghsingh513
    @jaswindersinghsingh513 7 дней назад +12

    ਗੁਰਦਾਸ ਮਾਨ ਜੀ ਨੇ ਕਦੇ ਵੀ ਕੋਈ ਗਲਤ ਗੀਤ ਨਹੀਂ ਗਾਇਆ
    ਜੋ ਵੀ ਗਾਇਆ ਦੇਸ਼ ਧਰਮ ਤੇ ਸਿਖਿਆ ਦੇਣ ਵਾਲਾ ਹੀ ਗਾਇਆ
    🌺🌺🌺🌺🌺🌺🙏🙏🙏🙏🙏🙏🙏🙏🌺🌺🌺🌺🌺

  • @ShivrajSingh-ls8qj
    @ShivrajSingh-ls8qj 7 дней назад +21

    ਸਚਾਈ ਪੇਸ਼ ਕਰ ਰਹੇ ਹਨ ਬੂਟਾ ਸਿੰਘ ਜੀ।

  • @JagpalsinghBal-cf9tv
    @JagpalsinghBal-cf9tv 7 дней назад +13

    ਇਹ ਮਾਮੇ ਲੱਗਦੇ ਪੰਜਾਬੀ ਦੇ ਖੱਚ ਲੋਕ ਜਦੋਂ ਗੁਰਦਾਸ ਮਾਨ ਦਾ ਸੋਅ ਹੁੰਦਾ ਲੱਖਾਂ ਲੋਕ ਉਸਨੂੰ ਸੁਣਨ ਲਈ ਆਉਂਦੇ ਤੁਹਾਨੂੰ ਕੁਤੀ ਨਹੀਂ ਸੁਣਦੀ ਰਹੀ ਗੱਲ ਪੀਰਾਂ ਦੇ ਜਾਣ ਦੀ ਉਹਦੀ ਮਰਜ਼ੀ ਜਿਥੇ ਮਰਜੀ ਜਾਵੇ ਤੁਹਾਡੇ ਪਿਉ ਦਾ ਬੱਧਾ ਪੀਰਾਂ ਦੇ ਮੈਂ ਅੰਮ੍ਰਿਤਧਾਰੀ ਮੱਥਾ ਟੇਕ ਦੇ ਦੇਖੇ ਦੱਸ ਵੀ ਦਿੰਦਾ ਹਾਂ ਕਿਥੇ ਦੇਖੇ ਆ ਫਰੀਦਕੋਟ ਜੇਲ੍ਹ ਵਿਚ ਅੱਜ ਵੀ ਪਤਾ ਕਰਲੋ ਜੇਮੈਂ ਝੂਠ ਮਾਰਦਾ ਹਾਂ ਕਿਉਂਕਿ ਮੈਂ ਉਸ ਜੇਲ੍ਹ ਵਿਚ ਜੇਲ੍ਹ ਕੱਟੀ ਆ ਹਾਲਾਂ ਕਿ ਮੈਂ ਸਿਰ ਤੋਂ ਮੋਨਾ ਹਾਂ ਅਤੇ ਦਾੜੀ ਕੱਟਦਾ ਹਾਂ ਪਰ ਮੈਂ ਕਦੇ ਪੀਰਾਂ ਦੀ ਸਮਾਧ ਤੇ ਨਹੀਂ ਗਿਆ ਸੀ ਪਰ ਦਾੜੀ ਕੇਸਾਂ ਵਾਲੇ ਅਤੇ ਅੰਮ੍ਰਿਤਧਾਰੀ ਸਿੱਖ ਮੱਥਾ ਟੇਕਦੇ ਜ਼ਰੂਰ ਦੇਖੇ ਆ ਅਗਲੇ ਦੀ ਮਰਜ਼ੀ ਆ ਯਾਰ ਜਿਥੇ ਮਰਜੀ ਜਾਵੇ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ ਹਰ ਗੱਲ ਤੇ ਤੁਸੀਂ ਕੋਈ ਨਾ ਕੋਈ ਬਵਾਲ ਖੜ੍ਹਾ ਕਰ ਛੱਡਦੇ ਹੋਇਸ ਲਈ ਲੋਕ ਤੁਹਾਨੂੰ ਨਫਰਤ ਕਰਨ ਲੱਗ ਪਏ ਆ ਤੁਸੀਂ ਆਪਣੇ ਆਪ ਜੋਮਰਜ਼ੀ ਬਣੇ ਫਿਰੋ ਕੋਈ ਤੁਹਾਨੂੰ ਮੂੰਹ ਨਹੀਂ ਲਾਉਦਾ

  • @HarbhajanSingh-di8ol
    @HarbhajanSingh-di8ol 7 дней назад +40

    ਗੁਰਦਾਸ ਮਾਨ ਸਾਹਿਬ ਬਹੁਤ ਸਮਝਦਾਰ ਤੇ ਵਧੀਆ ਗਾਇਕ ਹੈ।

  • @msshergill1112
    @msshergill1112 7 дней назад +16

    ਤੁਸੀਂ ਬਿਲਕੁਲ ਸਹੀ ਕਿਹਾ ਗਿਆਨੀ ਜੀ

  • @balwindersinghkalsi360
    @balwindersinghkalsi360 7 дней назад +27

    Eh log Gurdas Maan de Persnol dushman hann poora Punjab Maan sahib noo dil ton piyar karda hai 🙏

  • @santokhsingh7543
    @santokhsingh7543 7 дней назад +13

    ਗੁਰਦਾਸ ਮਾਨ ਸਿੰਘ ਬਹੁਤ ਵਧੀਆ ਗਾਇਕ ਅਤੇ ਬਹੁਤ ਵਧੀਆ ਇਨਸਾਨ ਹਨ

  • @Gurmit.dhaliwal007
    @Gurmit.dhaliwal007 7 дней назад +26

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।ਧੰਨਵਾਦ

    • @mrgarry357
      @mrgarry357 7 дней назад +1

      ਇਹ ਨੂੰ ਗਿਆਨੀ ਕਹਿਣ ਤੋਂ ਪਹਿਲਾਂ ਇਹ ਦੀਆਂ ਕਰਤੂਤਾਂ ਦੇਖ ਲਓ ਕਿਉਂ ਗਿਆਨੀ ਸ਼ਬਦ ਨੂੰ ਲਾਜ ਲੳਦੇ ਉਹ ਇਹ ਨੇ ਕਦੇ ਗਿਆਨ ਦੀ ਗੱਲ ਕੀਤੀ ਸਿਵਾ ਲੋਕਾਂ ਨੂੰ ਨਿੰਦਣ ਤੋਂ ਮਹਾਰਾਜ ਦੇ ਬਚਨ ਨੇ ਗਿਆਨੀ ਨਿੰਦਕ ਨਹੀਂ ਹੋ ਸਕਦਾ

    • @Tejinderentertainment
      @Tejinderentertainment 6 дней назад

      ਸੱਚ ਕਹਿਣਾ, ਕਿਸੇ ਨੂੰ ਸ਼ੀਸ਼ਾ ਦਿਖਾਉਣਾ, ਇਹਨੂੰ ਨਿੰਦਿਆ ਕਹਿੰਦੇ ਆ ਇਹ ਤਾਂ ਪਹਿਲੀ ਵਾਰ ਸੁਣਿਆ ਹੈ।ਅਸਲ ਵਿੱਚ ਆਪਣੇ ਮਿਹਦੇ ਕਮਜ਼ੋਰ ਆ ਸੱਚ ਸੁਣ ਨਹੀਂ ਸਕਦੇ।​@@mrgarry357

  • @Thabal__saab
    @Thabal__saab 7 дней назад +21

    ਸਾਹੀ।ਗੱਲ।।ਬੂਟਾ।ਸਿੰਘ।।ਜੀ
    ਬਿਲਕੁਲ।ਸਹੀ।।

  • @ACADEMY-r5v
    @ACADEMY-r5v 7 дней назад +19

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਗਿਆਨੀ ਬੂਟਾ ਸਿੰਘ ਜੀ ਗੁਰਦਾਸ ਮਾਨ ਜੀ ❤

  • @maangamer3132
    @maangamer3132 7 дней назад +9

    ਜਿਹੜੇ ਮੁੰਡੇ ਪੰਜਾਬ ਦੇ 50% ਆਈਲੈਟ ਕਰਦੇ ਆ ਉਹ ਪੰਜਾਬੀ ਪੜ੍ਹਨ ਜਾਂਦੇ ਆ

  • @rajtilak6634
    @rajtilak6634 7 дней назад +20

    Well Done Gurdas Man is true Hindustani Jai Hind

  • @thanksgod.9526
    @thanksgod.9526 7 дней назад +17

    Gurdaas maan jindabaad
    Gyanni Buta singh jii jindabaad
    Tuusi best ho jii
    Kuj murekh lokh virod karde hun
    Gurdaas Maan Jii best.

  • @KUSTILOVER-PB12
    @KUSTILOVER-PB12 7 дней назад +10

    ਗੁਰਦਾਸ ਮਾਨ ਜੀ ਸਾਡੇ ਪੰਜਾਬ ਦਾ ਮਾਣ ਹੈ

  • @sukhjindersingh1675
    @sukhjindersingh1675 7 дней назад +6

    ਅੰਮ੍ਰਿਤਪਾਲ ਗੁਰੁ ਗ੍ਰੰਥ ਸਾਹਿਬ ਦੀ ਗੱਡੀ ਦੇ ਪਿੱਛੇ ਸੀ ਅਜਨਾਲਾ ਕਾਂਡ ਸਮੇਂ ਤੇ ਬਾਦ ਵਿੱਚ ਉਸੇ ਵੀਡਿਓ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਪਿੱਛੇ ਨਹੀ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਹੋ ਕੇ ਤੁਰੇ ਹਾਂ ਓਸਨੂੰ ਕਿਸੇ ਨੇ ਨਹੀ ਕਿਹਾ ਕਿ ਤੂੰ ਝੂਠ ਬੋਲਿਆ

  • @kkvkkv1601
    @kkvkkv1601 7 дней назад +19

    Good thanks baba ji🙏🏻

  • @sukhjindersingh1675
    @sukhjindersingh1675 7 дней назад +22

    ਗਿਆਨੀ ਜੀ ਬਹੁਤ ਵਧੀਆ ਗਰੁਦਾਸ ਮਾਨ ਨਾਲ ਕੋਈ ਨਹੀ ਸੀ ਖੜਦਾ ਤੁਸੀ ਸੱਚ ਦਾ ਸਾਥ ਦਿੱਤਾ ਗਰੁਦਾਸ ਮਾਨ ਦਾ ਵਿਰੋਧ ਕਰਨ ਵਾਲੇ ਟਕਸਾਲੀ ਤੇ ਖਾਲਿਸਤਾਨੀ ਹਨ ਆਮ ਕਿਰਤੀ ਪੰਜਾਬੀ ਨਹੀ ਹਨ

  • @laadichouhan
    @laadichouhan 7 дней назад +13

    ਬਹੁਤ ਵਧੀਆ ਸੋਚ ਆ ਜੀ ਆਪ ਜੀ ਦੀ ਧੰਨਵਾਦ ਜੀ ❤❤❤❤

  • @russelwiper3112
    @russelwiper3112 7 дней назад +9

    ਗੁਰਦਾਸ ਮਾਨ ਨੂੰ ਬਾਬਾ ਬੋਹੜ ਦਾ ਨਾਮ ਦਿੱਤਾ ਗਿਆ ਉਸ ਦੀ ਕਾਬਲੀਅਤ ਸੀ ਤਾਂ ਦਿੱਤਾ 🖐️

  • @makhang7525
    @makhang7525 7 дней назад +9

    Shi gllan baba ji❤❤❤

  • @hardeepsinghdeepa7523
    @hardeepsinghdeepa7523 7 дней назад +14

    Gurdas Maan ji Great singer and songwriter

    • @RajKumar-wf9nb
      @RajKumar-wf9nb 7 дней назад

      @@hardeepsinghdeepa7523 gurdas.man.varga.ta.koi.punjajabinahi.he.gurdas.man.and.giani.ji.nu.waheguru.ji.chardi.kala.vich.Rakheo.

  • @2loud284
    @2loud284 7 дней назад +9

    ਬਿਲਕੁਲ ਸਹੀ ਆ ਜੀ ਧੰਨਵਾਦ

  • @bsingh9752
    @bsingh9752 7 дней назад +8

    Gurdass Mann sahib punjab ka Hira insaan hai 💐💯💪

  • @harvishkumar897
    @harvishkumar897 7 дней назад +9

    ਗਿਆਨੀ ਜੀ ਤੁਸੀ ਬਹੁਤ ਵਧੀਆ ਵਿਚਾਰ ਦਸਦੇ ਹੋ।

  • @parthvideos7536
    @parthvideos7536 7 дней назад +12

    Gurdasman desh di SHAN

    • @parthvideos7536
      @parthvideos7536 7 дней назад

      Gurdasman ne Kan pakad ke maafi mang lai hai.isko muaf kar devo ji.

  • @JagpalsinghBal-cf9tv
    @JagpalsinghBal-cf9tv 7 дней назад +5

    ਬੂਟਾ ਸਿੰਘ ਤੂੰ ਸਹੀ ਕਹਿ ਰਿਹਾ ਹੈ

  • @JasminderKhatrao
    @JasminderKhatrao 7 дней назад +6

    ਜਿਓ ਬਾਬੇਓ,🙏
    ਲਵ ਯੂ ਮਾਨ ਸਾਬ ਜੀ

  • @ssingh2252
    @ssingh2252 7 дней назад +5

    ਬਹੁਤ ਵੱਧਈਆਂ, ਸਿੰਘ ਸਾਹਿਬ ਜੀ,ਸਾਡੇ ਲੋਕ ਜੋ ਹੈ,ਉਸ ਦੀ ਕਦਰ ਨਹੀਂ ਕਰਦੇ,ਮਰਿਆਂ ਨੂੰ ਚੱਕੀ ਫਿਰਦੇ ਹਨ,ਬਾਕੀ ਮਾਨ ਤੇ ਔਖਾ ਟਾਈਮ ਸਾਥ ਦਿਉ!

  • @JasvinderSingh-ww1sv
    @JasvinderSingh-ww1sv 7 дней назад +7

    ਬਹੁਤ ਬਹੁਤ ਵਧਾਈਆ ਗਿਆਨੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰੇ ਥੋੜੇ ਤੇ
    ਮਾਨ ਸਾਬ੍ਹ ਜੀ ਹੱਕ ਬੋਲਣ ਦੇ ਲਈ ਜੀ

  • @AdvocateGursevakSinghSihal
    @AdvocateGursevakSinghSihal 7 дней назад +6

    ਬਹੁਤ ਖੂਬ 👍

  • @DemoVideo-d1u
    @DemoVideo-d1u 7 дней назад +13

    Good baba Butta ji❤❤❤❤❤

  • @DeepakJoshi-g6t
    @DeepakJoshi-g6t 7 дней назад +8

    ਬਿਲਕੁੱਲ ਸਹੀ ਰੱਬ ਸਲਾਮਤ ਰੱਖੇ ਤਹਾਨੂੰ ਗਿਆਨੀ ਜੀ ਕੁਝ ਲੋਕ ਨਫ਼ਰਤ ਦਾ ਸ਼ਿਕਾਰ ਹੋ ਚੁੱਕੇ ਹਰ ਗੱਲ ਦਾ ਮੁੱਦਾ ਬਣਾ ਲੈਂਦੇ ।

  • @anshumalishukla4626
    @anshumalishukla4626 6 дней назад +6

    Bahut shaandaar keha tusi Giani ji.

  • @arshadqadri8314
    @arshadqadri8314 7 дней назад +9

    ਗਿਆਨੀ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ।

  • @amriktalwandi
    @amriktalwandi 7 дней назад +10

    ਤੁਹਾਡੀ ਸੱਚੀ ਸੁੱਚੀ ਜੁਰਅਤ ਵਾਲੀ ਸੋਚ ਨੂੰ ਸਲਾਮ ਹੈ ਜੀ।

  • @parthvideos7536
    @parthvideos7536 7 дней назад +13

    Gurdasman Punjab di (Shan,Jan) sara Punjab iss gayak nu piyar karda hai

  • @GurmeetsinghSidhu-q3l
    @GurmeetsinghSidhu-q3l 7 дней назад +5

    We lv gurdas maan

  • @Pardeepkumar-u3x
    @Pardeepkumar-u3x 7 дней назад +5

    Gurdas Mann is great

  • @GurtejtejaTeja-jt5ow
    @GurtejtejaTeja-jt5ow 7 дней назад +8

    Gurdas maan ik dil saf insan hai oh vi gall usne hasse vich hi kahi c par kahi vi sach c hindi sach vich sadi masi boli aa te punjabi maa boli aa asi masi boli kade kade bolde ha te maa boli har waqt bolde aa

  • @dilbagsingh4967
    @dilbagsingh4967 7 дней назад +6

    Butta Singh always right❤❤❤❤

  • @bkaur5485
    @bkaur5485 7 дней назад +8

    Wah wah sir bhot vadiya jwab dita tuc

  • @amarjitpannu9357
    @amarjitpannu9357 7 дней назад +11

    Thank you ji

  • @honeyverma1255
    @honeyverma1255 7 дней назад +5

    Jindabad Gurdas man

  • @sukhdev2225
    @sukhdev2225 7 дней назад +5

    ਗੁਰਦਾਸ ਮਾਨ ਪੰਜਾਬ ਦੀ ਸ਼ਾਨ❤❤

  • @premblokumar9000
    @premblokumar9000 7 дней назад +9

    You are great Giani ji slout he ji

  • @SKGMshorts
    @SKGMshorts 7 дней назад +3

    Thank You Buta Singh Ji 🙏

  • @drdhillon8806
    @drdhillon8806 7 дней назад +5

    Punjab da mann
    Gurdas mann❤

  • @ArjunSingh-gn7bj
    @ArjunSingh-gn7bj 7 дней назад +5

    ❤❤❤

  • @ramcharan7448
    @ramcharan7448 7 дней назад +6

    Gurdas man very good star

  • @다르인
    @다르인 7 дней назад +8

    Ssa g ❤Real Punjabi Salute 🫡

  • @jogindersinghsalaria5778
    @jogindersinghsalaria5778 7 дней назад +4

    ਸੱਚ ਹਮੇਸ਼ਾ ਕੌੜਾ ਹੁੰਦਾ !!

  • @balwinderbrar8619
    @balwinderbrar8619 7 дней назад +3

    ਵੀਰ ਜੀ ਤੁਸੀਂ ਸੱਚ ਕਿਹਾ ਹੈ। ਪੰਜਾਬੀ ਆਪਣੇ ਬੱਚਿਆਂ ਦੇ ਵਿਆਹਾਂ ਤੇ ਵੀ ਤਾਂ ਗਾਇਕਾਂ ਨੂੰ ਬੁਲਾਉਂਦੇ ਨੇ ਆਪ ਪੰਜਾਬੀ ਬੋਲੀ ਛੱਡ ਕੇ ਓਕੇ ਬਾਏ ਬਾਏ ਕਹਿੰਦੇ ਨੇ

  • @ChanchalSingh-xd6yb
    @ChanchalSingh-xd6yb 7 дней назад +5

    ਬਹੁਤ ਹੀ ਵਧੀਆ ਗਿਆਨੀ ਜੀ।ਦੱਬ ਕੇ ਰੱਖੋ ।

  • @jaswindersinghsingh513
    @jaswindersinghsingh513 7 дней назад +4

    ਗੁਰਦਾਸ ਮਾਨ ਸਾਹਬ ਜੀ ਪੰਜਾਬ ਤੇ ਪੰਜਾਬੀਆਂ ਦਾ ਮਾਣ ਹੈ
    ਸਾਰੇ ਭਾਰਤ ਦੇ ਲੋਕ ਗੁਰਦਾਸ ਮਾਨ ਸਾਹਬ ਜੀ ਦੇ ਗਾਣੇ ਸੁਣਦੇ ਵੀ ਨੇ
    ਦੇਸ਼ ਦੇ ਸਾਰੇ ਧਰਮਾਂ ਮਜ਼ਹਬਾਂ ਦੇ ਲੋਕ
    ਬਹੁਤ ਪਿਆਰ ਵੀ ਕਰਦੇ ਹਨ ਜੀ
    ਤੇ ਸਤਕਾਰ ਵੀ ਕਰਦੇ ਹਨ
    ਇਹ ਬੇਅਕਲ ਫੁਕਰੇ ਲੋਕ
    ਕਿਸੇ ਖਾਸ ਮਕਸਦ ਲਈ
    ਨਫ਼ਰਤ ਜਾਣ ਬੁੱਝਕੇ ਫੈਲਾ ਰਹੇ ਨੇ
    ਇਹਨਾ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜਦੇ ਨੇ
    ਤੇ ਹਿੰਦੀ ਬੋਲਦੇ ਨੇ
    ਇਹਨਾ ਲੋਕਾਂ ਤੋਂ ਬਚੋ

  • @New_Movie402
    @New_Movie402 7 дней назад +5

    ❤❤❤❤🎉🎉😊😊

  • @hardeepsinghdeepa7523
    @hardeepsinghdeepa7523 7 дней назад +6

    Very good baba ji

  • @gogikaushal4828
    @gogikaushal4828 7 дней назад +3

    ਗੁਰਦਾਸ ਮਾਨ Great ਕਲਾਕਾਰ ਹੈ ਗਿਆਨੀ ਜੀ ਆਪਜੀ ਦਾ ਵੀ ਬੁਹਤ ਬੁਹਤ ਧੰਨਵਾਦ ਕੁਛ ਲੌਕਾ ਨੇ ਤਾ ਬਕਬਾਸ ਹੀ ਕਰਨੀ ਹੁਦੀ ਹੇ thanks again

  • @lamberram1036
    @lamberram1036 7 дней назад +3

    ਗਿਆਨੀ ਬੂਟਾ ਸਿੰਘ ਜੀ ਬਿਲਕੁਲ ਸਹੀ ਕਿਹਾ ਜੀ ਆਹ ਜਿਹੜੇ ਲੋਕ ਰਾਈ ਦਾ ਪਹਾੜ ਬਣਾ ਕੇ ਰੌਲਾ ਪਾਉਂਦੇ ਨੇ ਮਾਂ ਬੋਲੀ ਦੀ ਬੇਇਜਤੀ ਕਰ ਦਿੱਤੀ ਹੈ, ਗੁਰਦਾਸ ਮਾਨ ਨੂੰ ਗਾਲ਼ਾਂ ਕੱਢ ਦੇ ਨੇ ਇਹ ਲੋਕ ਬੱਚਿਆਂ ਨੂੰ ਤਾਂ ਇੰਗਲਿਸ਼ ਸਕੂਲਾਂ ਵਿੱਚ ਪੜਾਉਂਦੇ ਨੇ ਪਰ ਰੌਲ਼ਾ ਪੰਜਾਬ ਪੰਜਾਬੀਅਤ ਦਾ ਪਾਉਂਦੇ ਨੇ ਪੰਜਾਬ ਮਾਂ ਬੋਲੀ ਦੇ ਸਭ ਤੋਂ ਵੱਡੇ ਦੁਸ਼ਮਣ ਇਹ ਖੁਦ ਨੇ ਤੇ ਨਾਲ ਹੀ ਜਿਹੜੇ ਇੱਕ ਪਾਸੇ ਤਾਂ ਕ੍ਰਿਸ਼ਚਨ ਲੋਕਾਂ ਨੂੰ ਗਾਲ਼ਾਂ ਕੱਢਦੇ ਨੇ ਤੇ ਦੂਜੇ ਪਾਸੇ ਉਨ੍ਹਾਂ ਦੇ ਮੁਲਕਾਂ ਵਿੱਚ ਜਾਕੇ ਉਨ੍ਹਾਂ ਦੀਆਂ ਟੌਇਲਟਾਂਂ ਸਾਫ਼ ਕਰਦੇ ਨੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਗੁਲਾਮੀ ਕਰਦੇ ਨੇ ਲੱਖ ਲਾਹਨਤ ਇਨ੍ਹਾਂ ਦੇ

  • @hardeepsingh4326
    @hardeepsingh4326 7 дней назад +4

    ਬਿਲਕੁਲ ਸਹੀ ਕਿਹਾ ਹੈ

  • @pabloescobarfan637
    @pabloescobarfan637 7 дней назад +5

    Gurdas Maan nu eh khote personly targate kar rahey ne.
    Apne bache ehna de convent schools jaande ne te Eh Dhoote Punjab te punjabiyat de thekedaar bani firde ne laahnti.

  • @karamsingh1479
    @karamsingh1479 7 дней назад +3

    Giani. Ji.u.R..100%.True

  • @shivdeepkartik5032
    @shivdeepkartik5032 7 дней назад +10

    ਗਿਆਨੀ ਜੀ ਬਹੁਤ ਖੂਬਸੂਰਤ ਵਿਚਾਰ ਨੇ ਤੁਹਾਡੇ 👍👍

  • @JasvinderSingh-ww1sv
    @JasvinderSingh-ww1sv 7 дней назад +3

    ਲਵ ਯੂ ਮਾਨ ਸਾਬ੍ਹ ਜੀ

  • @baljindersandhu1627
    @baljindersandhu1627 7 дней назад +3

    Gurdas Mann is great Punjabi singer.Giani ji let dogs bark you carry on .

  • @babbusandhu3133
    @babbusandhu3133 7 дней назад +5

    Sahi gall a very good

  • @DemoVideo-d1u
    @DemoVideo-d1u 7 дней назад +5

    ❤❤❤❤❤❤❤

  • @sandeepvansh1470
    @sandeepvansh1470 7 дней назад +4

    Sch keha buta Singh ji waheguru ji

  • @kulwinderkumar9478
    @kulwinderkumar9478 7 дней назад +4

    Gurdas mann Saab samajhdar insan te vadhiya gaiyak ne.... Beakale bandiyan di samajh to bahar di gall aa...

  • @punjabivloggarsimar
    @punjabivloggarsimar 7 дней назад +3

    Maan Saab Vadiya Insaan ne, ona ne Punjab,punjabi, baare bohat kujh kitta h

  • @Satnambadhni
    @Satnambadhni 7 дней назад +2

    ਸਹੀ ਗੱਲ ਆ ਬਾਈ ਜੀ ਕੁਝ ਲੋਕਾ ਕਰਕੇ ਨਫਰਤ ਫੈਲਾਈ ਜਾ ਰਹੀ ਹੈ

  • @drdhillon8806
    @drdhillon8806 7 дней назад +2

    Mann saab nu vaar/-2 ena kateeda toh mafi nhi mangni chaidi, bs bahut ho gya

  • @bsingh9752
    @bsingh9752 7 дней назад +4

    Buta Singh bilkul sahi bola hai aapne 🌹💯💪

  • @kavindersingh5929
    @kavindersingh5929 7 дней назад +3

    Absolutely correct Sir.. Love n good wishes for your next move.

  • @harilovesnakodar3812
    @harilovesnakodar3812 7 дней назад +3

    shi bolya bai ji.. gurdass maan saab always deserve respect.. ena nu chawl hi pasand ne.. kon mtha maare ehna naal..

  • @theone00007
    @theone00007 6 дней назад +2

    ਆ ਅੱਜ ਕੱਲ੍ਹ ਦੇ ਜਿੰਨੇ ਵੀ ਗਾਇਕ ਨੇ ਇਹਨਾ ਚੋਂ ਕਿਸੇ ਦੇ ਗੀਤ ਦਾ title ਪੰਜਾਬੀ ਵਿੱਚ ਨਹੀਂ ਹੁੰਦਾ ਤੇ ਕਹਿਣਗੇ ਸਾਨੂ ਪੰਜਾਬੀ ਦਾ ਬਹੁਤ ਫ਼ਿਕਰ ਆ ।

  • @roshan-wf9zu
    @roshan-wf9zu 7 дней назад +3

    MAAN SAAB JIO❤❤

  • @narinderkumar969
    @narinderkumar969 7 дней назад +2

    ਮਰ ਜਾਣੇ ਮਾਨਾ ਕਈ ਭਰੋਸਾ ਕਲ ਦਾ ।ਬੁਰਾ ਨਹੀ ਮਨਾਈ ਦਾ ਕਿਸੇ ਞੀ ਗਲ ਦਾ ।ਕਹਿ ਗਏ ਲੋਕ ਸਿਆਣੇ।

  • @DeepsinghDeepsingh-bo4ns
    @DeepsinghDeepsingh-bo4ns 7 дней назад +1

    ਗੁਰਦਾਸ ਮਾਨ ਜੀ ਮਹਾਨ ਵਿਦਵਾਨ ਗੀਤਕਾਰ ਗਾਇਕ ਵੀ ਹੈ

  • @amrindermaan7828
    @amrindermaan7828 7 дней назад +2

    J Gurdas Maan na v maafi mangda tan kise ne ki latt bhan deni c ohdi

  • @SmilingBigWaterfall-zf4yc
    @SmilingBigWaterfall-zf4yc 7 дней назад +4

    ❤❤❤❤❤

  • @mrbhanot7122
    @mrbhanot7122 7 дней назад +3

    👍👍👍👍👍❤

  • @GurmeetSingh-ee7ph
    @GurmeetSingh-ee7ph 7 дней назад +3

    Punjab da maan Gurdaas maan

  • @JatinderKumar-sl7qi
    @JatinderKumar-sl7qi 7 дней назад +1

    ਬਹੁਤ ਞਧੀਆ ਗਿਆਨੀ ਜੀ😅😅 ਇਹ ਪੰਜਾਬੀ ਦੇ ਢੇਕੇਦਾਰ ਜ਼ਿਆਦਾਤਰ ਵਿਦੇਸ਼ੀ ਖਾਲੀ ਸ਼ੈਤਾਨੀ ਆ😁😁😁😁😁🖕🖕

  • @khushiboort9335
    @khushiboort9335 7 дней назад +2

    ਵਾਹ ਜੀ ਵਾਹ ਬਹੁਤ ਵਧੀਆ ਗੱਲ ਕਹੀ ਹਰ ਇਕ ਦੀ ਆਪਣੀ ਮਰਜੀ ਐ

  • @bsingh9752
    @bsingh9752 7 дней назад +2

    Rastervirodi khach gang gurdass Mann sahib de🦶barabar ve nahi hai 👎 shame-shame khach gang rastervirodio👎

  • @shivsablok8073
    @shivsablok8073 7 дней назад +3

    Bhut wadiya ji

  • @JasveerSingh-vl6oq
    @JasveerSingh-vl6oq 7 дней назад +3

    ,,, good

  • @SushilSharma-ee6sj
    @SushilSharma-ee6sj 7 дней назад +3

    Well Said Giani Ji 🌹🌹

  • @navdeepnippy1445
    @navdeepnippy1445 7 дней назад +3

    Great

  • @lakhvindersingh9844
    @lakhvindersingh9844 7 дней назад +6

    Jihre khinde gurdas man gaddar hia uhna nu pusho tusi panjabi bhasha lai ki kita

    • @thanksgod.9526
      @thanksgod.9526 7 дней назад +1

      Ehna ne punjabi bhasa vich gala kadan di phd kiti hoi aaa
      Gurdaas maan jii jindabaaddddddddd

  • @narindersingh3140
    @narindersingh3140 7 дней назад +2

    ❤👍🏽

  • @bhullarjalal863
    @bhullarjalal863 7 дней назад +2

    Bhut satikar🙏🏽